ਉਸਤਾਦ ਜੀ ਦਾ ਧੰਨਵਾਦ! ਸਾਲ ਦਾ ਰਾਸ਼ਣ ਮਿੱਟਾ ਦੇ ਵਿੱਚ ਕਰਤਾ ਤਿਆਰ

แชร์
ฝัง
  • เผยแพร่เมื่อ 27 มิ.ย. 2024

ความคิดเห็น • 54

  • @user-gy3iy6ib3t
    @user-gy3iy6ib3t 3 วันที่ผ่านมา +2

    ਵੀਰੇ ਤੁਹਾਡੀ ਬੋਲੀ ਬਹੁਤ ਵਧੀਆ ਲੱਗਦੀ ਹੈ ਬਾਕੀ ਸਾਰੀ ਫੈਮਲੀ ਬਹੁਤ ਵਧੀਆ ਜੀ

  • @punjabimastiteam1313
    @punjabimastiteam1313 3 วันที่ผ่านมา +1

    ਤੁਹਾਡੇ ਵਲੌਗ ਵੀਰ ਬਹੁਤ ਵਧੀਆ ਲੱਗਦੇ ਹਨ ਦੇਖ ਕੇ ਠੰਡ ਪੈ ਜਾਂਦੀ ਆ ਇੱਕ ਬਾਈ ਜੀ ਤੁਹਾਡੇ ਰਿਸ਼ਤੇਦਾਰ ਮਾਹਲਾਂ ਵਾਲੇ ਵੀ ਵਲੌਗ ਬਣਾਉਦੇ ਹਨ ਉਹਨਾਂ ਦੇ ਵਲੌਗ ਤਾਂ ਕੰਨ ਪਾੜ ਦਿੰਦੇ ਨੇ ਬਾਈ, ਹੁਣ ਭੋਰਾ ਸਵਾਦ ਨੀ ਆਉਂਦਾ ਦੇਖਣ ਚ,ਤੁਹਾਡੀ ਕੱਲੀ ਕੱਲੀ ਗੱਲ ਸੁਣਨ ਚ ਸਵਾਦ ਆਉਦਾ ਪਰ ਉਹ ਆਪਸ ਵਿਚ ਹੀ ਗਾਹ ਪਾਈ ਜਾਂਦੇ ਨੇ, ਮਨਜੀਤ ਭੈਣ ਕਦੇ ਨੀ ਤੁਹਾਡੇ ਨਾਲ ਲੜਦੀ ਦੇਖੀ ਦੂਜੇ ਪਾਸੇ ਸੰਦੀਪ ਈ ਵਿੱਕੀ ਦੀਆਂ ਉਂਗਲਾ ਪੱਟੀ ਜਾਂਦੀ ਆ, ਰੌਲਾ ਬਰਾਬਰ ਐ ਪਾਉਦੀ ਆ ਜਿਵੇ ਨੇਤਰ ਬਾਈ ਤੇ ਵਿੱਕੀ ਬਾਈ ਦਾ ਵੱਡਾ ਭਾਈ ਹੋਵੇ, ਬਾਈ ਜਦੋਂ ਤੁਹਾਨੂੰ ਮਿਲਣ ਤਾਂ ਸਮਝਾਇਓ ਉਹਨਾਂ ਨੂੰ, ਅਸੀ ਵੀ ਮੈਸਜ ਕਰਦੇ ਆ ਪਤਾ ਨੀ ਉਹ ਪੜਦੇ ਈ ਨੀ , ਬਾਕੀ ਵੀਰੇ ਤੁਹਾਡੇ ਵਲੌਗ ਪੂਰੇ ਵਧੀਆ, ਗਲਤੀ ਮਾਫ ਤਰੱਕੀਆਂ ਮਾਣੋ

  • @SukhwinderkaurSekhon-gx8ui
    @SukhwinderkaurSekhon-gx8ui 4 วันที่ผ่านมา +2

    ਮੈਂ ਤਾਂ ਬਿਨਾਂ ਦੇਖੇ ਹੀ like ਕਰ ਦਿੰਦੀ ਹਾਂ ਤੁਹਾਡੇ ਬਲੋਗ ਬਹੁਤ ਵਧੀਆ ਹੁੰਦੇ ਹਨ ਵੀਰੇ। ਮਨਜੀਤ ਭੈਣ ਦਾ ਵੀ ਸੁਭਾਅ ਬਹੁਤ ਵਧੀਆ ਹੈ। ਮੈਨੂੰ ਪਤਾ ਤੁਹਾਡੇ ਸੁਭਾਅ ਬਹੁਤ ਵਧੀਆ ਵੀਰੇ ਪਰ ਜਦੋਂ ਤੁਸੀਂ ਜਾਂਦੇ ਹੁੰਦੇ ਆ ਉਦੋਂ ਚਾਚੀ ਵਾਸਤੇ ਕੁਝ ਨਾ ਕੁਝ ਲੈ ਜਾਇਆ ਕਰੋ।❤❤❤❤

  • @user-xc2vj4uu3g
    @user-xc2vj4uu3g 4 วันที่ผ่านมา +3

    Nice viog g ਮਾਮੀ ਲਈ ਬਹੁਤ ਖੇਚਲ ਹੋ ਜਾਂਦੀ ਹੈ ਆਪ ਲਈ ਬਹੁਤ ਸੋਖਾ ਹੈਂ

  • @hkaur9622
    @hkaur9622 3 วันที่ผ่านมา +1

    Hallo Ji very nice videos Waheguruji bless you all family i from England my name harjinder Kaur I like your videos always videos very nice all family very nice ❤❤

  • @user-oo3ze4qd7t
    @user-oo3ze4qd7t 3 วันที่ผ่านมา +1

    Nice ❤❤🎉🎉

  • @RajwinderKaur-tq3sl
    @RajwinderKaur-tq3sl 3 วันที่ผ่านมา

    Mami ji sat sri akal ji babaji hamesa thahnu khus rakhan bless you all family beta very nice vlog beta ❤️🙏🏻

  • @punjabimastiteam1313
    @punjabimastiteam1313 3 วันที่ผ่านมา +1

    Bhut vadiya veer

  • @jotvlogs3718
    @jotvlogs3718 4 วันที่ผ่านมา +2

    Very nice vlogs🎉🎉🎉🎉

  • @ramanriar9248
    @ramanriar9248 3 วันที่ผ่านมา

    Mammi ji nu ik pakka room bna k dao tusi sare mil k

  • @amarjitkauraulakh8005
    @amarjitkauraulakh8005 4 วันที่ผ่านมา +1

    Very nice video 👍

  • @BhupinderSingh-gv6zv
    @BhupinderSingh-gv6zv 4 วันที่ผ่านมา +1

    Chachi ji good🎉

  • @hardeepsinghsandhar5321
    @hardeepsinghsandhar5321 4 วันที่ผ่านมา +1

    Nice vloge 🎉🎉❤❤❤🎉🎉

  • @gurpreetsingh-kn9so
    @gurpreetsingh-kn9so 4 วันที่ผ่านมา

    Aunty g so good 👍

  • @jaswindersinghbrar4731
    @jaswindersinghbrar4731 4 วันที่ผ่านมา

    Nice. bro ❤❤❤

  • @taljinderkaur9307
    @taljinderkaur9307 4 วันที่ผ่านมา

    Nice ji

  • @amarjitkaur5261
    @amarjitkaur5261 4 วันที่ผ่านมา

    nice ji

  • @hardeepsinghsandhar5321
    @hardeepsinghsandhar5321 4 วันที่ผ่านมา

    Satshari akall veer g

  • @harjikaur6482
    @harjikaur6482 4 วันที่ผ่านมา

    👍👍👍👍👍

  • @vihanrajput322
    @vihanrajput322 4 วันที่ผ่านมา

    🎉🎉😮🥭🥭🌧️🌧️🙏🙏

  • @SatindersinghSatinder-po6xk
    @SatindersinghSatinder-po6xk 4 วันที่ผ่านมา +1

    Ki hal a y ..Nice vlog hunde a g thude

  • @kakasingh5885
    @kakasingh5885 4 วันที่ผ่านมา

    Nice

  • @parvinderkaur9458
    @parvinderkaur9458 4 วันที่ผ่านมา

    Achar vich thorha mitha pa lo shaker vgaira ta khrab ni hunda

  • @MANJEETMARJANA2634
    @MANJEETMARJANA2634 4 วันที่ผ่านมา

    Sira g

  • @ramanriar9248
    @ramanriar9248 3 วันที่ผ่านมา

    Tuhadi wife tan nice kam krwa dindi pr Baki ni krde help

  • @ramanriar9248
    @ramanriar9248 3 วันที่ผ่านมา

    Menu ik gal samaj ni aoundi Tusi sare mammi nu kiun tang krde plz edan na kreo kro

    • @jaskaranbervalvlog2109
      @jaskaranbervalvlog2109  3 วันที่ผ่านมา

      ਕੀ ਹੋ ਗਿਆ ਜੀ ਮਨਜੀਤ ਦੇ ਤਾਂ ਪੇਕੇ ਹੁਣ ਛੁੱਟੀਆਂ ਦੋ ਦਿਨ ਜਾ ਆਏ ਰੋਜ਼ ਤਾਂ ਜਾ ਨੀ ਹੁੰਦਾ ਉਹ ਤਾਂ ਹੁਣ ਫੇਰ ਬੁਲਾ ਰਹੇ ok ji thanks 🙏 ji