ਲੰਗੜੀ ਭੂਆ-5 | langdi bhua | new punjabi movies 2024 | punjabi short video

แชร์
ฝัง
  • เผยแพร่เมื่อ 20 ต.ค. 2024
  • #gharparivar #comedy #punjabicinema #funny #punjabifilms #love #punjabimovies #jattlife #punjabisong #comedyepisode #video #movies #sarpanchni #sarpanch #pindlifestyle #villagelifestyle

ความคิดเห็น • 182

  • @SSS-dd1um
    @SSS-dd1um 4 หลายเดือนก่อน +14

    ਕਹਾਣੀ ਉੱਥੇ ਹੀ ਖੜ੍ਹੀ ਹੈ ਅਤੇ ਬਹੁਤ ਲੰਬੀ ਖਿੱਚੀ ਜਾ ਰਹੀ ਹੈ।

  • @KamaljitKaur-v6j
    @KamaljitKaur-v6j 4 หลายเดือนก่อน +29

    ਅਮਨ ਵੀਰਪਾਲ ਤੇ ਲੱਛੀ ਸਾਮਣੇ ਭੂਆ ਦੀ ਸਚਾਈ ਜਲਦੀ ਲੇ ਕੇ ਆਓ ❤

  • @jagdevsingh8335
    @jagdevsingh8335 4 หลายเดือนก่อน +29

    ਟੀਮ ਘਰ ਪਰਿਵਾਰ ਚੈਨਲ ਵਾਲਿਓ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਜੀ ਮਸਾਂ ਹੀ ਸ਼ਨੀਵਾਰ ਆਉਂਦਾ ਹੈ ਕਿਉਂਕਿ ਲੰਗੜੀ ਭੂਆ ਜੀ ਦੇ ਦਰਸ਼ਨ ਕੀਤਿਆਂ ਨੂੰ ਬਹੁਤ ਦੇਰ ਬਾਅਦ ਹੋ ਜਾਂਦੀ ਹੈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਮਿਸਤਰੀ ਸਾਹਿਬ ਜੀ ਤੁਹਾਨੂੰ ਅੱਜ ਪਤਾ ਲੱਗਾ ਭੂਆ ਜੀ ਤਾਂ ਪੂਰੀ ਪੁਆੜੇ ਹੱਥੀ ਹੈ ਵੀਡੀਓ ਬਹੁਤ ਵਧੀਆ ਲੱਗੀ ਹੈ ਮਨ ਬਹੁਤ ਖੁਸ਼ ਹੋ ਗਿਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏

  • @sukhwinderkaur7145
    @sukhwinderkaur7145 4 หลายเดือนก่อน +6

    ਬੇਬੇ ਇਸੇ ਖੁੰਡੇ ਨਾਲ ਸਾਗ ਦੇ ਲੰਗੜੀ ਭੂਆਂ ਨੂੰ😂😂😂😂😂❤❤❤❤

  • @ArpanBawa
    @ArpanBawa 4 หลายเดือนก่อน +6

    ਅਮਨ ਭੈਣੇ ਵੀਰਪਾਲ ਭੈਣੇ ਲੱਛੀ ਵੀਰ ਦੇ ਸਹਾਮਣੇ ਭੂਆ ਦੀ ਸਚਾਈ ਜਲਦੀ ਜਲਦੀ ਲੈਕੇ ਆਉਣ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐

  • @dhillon711
    @dhillon711 4 หลายเดือนก่อน +4

    ਹਾਹਾਹਾਹਾ ਬਹੁਤ ਮਜਾ ਆਇਆ, ਨਵਜੋਤ ਢਿੱਲੋਂ

  • @sidhu4385
    @sidhu4385 4 หลายเดือนก่อน +9

    ਸੱਚੀ ਬਹੁਤ ਨਜ਼ਾਰਾ ਆਉਂਦਾ ਇਹ ਵੀਡਿਓ ਦੇਖ ਕੇ ਬਹੁਤ ਹੱਸੀਦਾ ਵੀਡਿਓ ਦੇਖ ਕੇ❤❤❤😂😂😂 jaspreet canada

  • @rajsingh2776
    @rajsingh2776 4 หลายเดือนก่อน +1

    ਬਹੁਤ ਵਧੀਆ ਸਟੋਰੀ ਬਣਾਈ ਹੈ ਪਰ ਬੇਬੇ ਨੇ ਲੰਗੜੀ ਭੂਆ ਦੇ ਲਾਉਣਾ ਸੀ ਇੱਕ ਖੂੰਡਾ ਉਹ ਸੁਧਰ ਜਾਂਦੀ ਪੇਕਿਆਂ ਦਾ ਘਰ ਪੱਟਦੀ ਹੈ ਸਰਮ ਨਹੀਂ ਆਉਂਦੀ ਹੁਣ ਤਾਂ ਥੋੜ੍ਹਾ ਥੋੜ੍ਹਾ ਲੱਛੀ ਤੇ ਵੀਰਪਾਲ ਵੀ ਸਮਝਦੇ ਹਨ ਕਿ ਭੂਆ ਵਾਰੇ ਬੇਬੇ ਦੀ ਥਿਊਰੀ ਗਲਤ ਨਹੀਂ ਬਾਕੀ ਐਕਟਿੰਗ ਸਾਰਿਆਂ ਨੇ ਘੈਂਟ ਕੀਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰਾਜ ਖੀਵਾ ਮਾਨਸਾ

  • @AminaKahli-sd1ct
    @AminaKahli-sd1ct 4 หลายเดือนก่อน

    Lagdhi bhooa ji da roll vvnice😂

  • @SurinderKaur-c3p
    @SurinderKaur-c3p 4 หลายเดือนก่อน +3

    Es Video da agla bhag jaroor bnao ji 😊

  • @daljitpandher9096
    @daljitpandher9096 4 หลายเดือนก่อน +1

    Daljit. Kaur. Usa. Very. Very. Very. Good. Very. Very. Very. Nice. Video.

  • @pargatsingh-ix4zc
    @pargatsingh-ix4zc 4 หลายเดือนก่อน

    Very nice video jaspreet Kaur pind kakrala to

  • @prempauljoshi1666
    @prempauljoshi1666 4 หลายเดือนก่อน

    ਮਜਾ ਆ ਗਿਆ, ਭੂਆ ਦੇ ਨਾਲ ਐਵੇਂ ਹੀ ਬਣਨੀ ਚਾਹੀਦੀ ਸੀ

  • @preetsharma8612
    @preetsharma8612 4 หลายเดือนก่อน +1

    ਸਟੋਰੀ ਤਾਂ ਸੋਹਣੀ ਆ ਪਰ ਲੰਬੀ ਬਹੁਤ ਖਿੱਚ ਦਿੱਤੀ

  • @NimarjotGillspain
    @NimarjotGillspain 4 หลายเดือนก่อน

    Nic video kanwaljit Spain to

  • @gurjotkaur8945
    @gurjotkaur8945 4 หลายเดือนก่อน

    ਜਿੰਦਰਾ ਕਿੱਥੇ ਲੁਕੋਇਆ 😂😂😂

  • @kinderkaur7426
    @kinderkaur7426 4 หลายเดือนก่อน +2

    Very nice video.

  • @KamalpreetKaur-ei3mu
    @KamalpreetKaur-ei3mu 2 หลายเดือนก่อน +1

    ❤❤😊

  • @BalwinderSingh-rp5pf
    @BalwinderSingh-rp5pf 4 หลายเดือนก่อน

    Nice. Video. Veer. G ❤😂😂. I'm. Italy. Param. Jit. Kaur.

  • @ManiBhikhi-x9g
    @ManiBhikhi-x9g 3 หลายเดือนก่อน

    ਬਹੁਤ ਵਧੀਆ ਵੀਡੀਓ ਹੈ ਜੀ

  • @ajitparmar2285
    @ajitparmar2285 4 หลายเดือนก่อน

    ਭੂਆ ਦਾ ਲਾਕਰ , ਗੁੱਤ ਨਾਲ ਚਾਬੀ ਬੰਨ ਕੇ ਜੂੜਾ ਬਣਾ ਲਓ!❤

  • @inderjitkaur4820
    @inderjitkaur4820 4 หลายเดือนก่อน +1

    Bahut bahut vadhia video hai ji 👌👌👌👌 very nice 👍👍👍👍 inderjit kaur bathinda

  • @sairasyed2122
    @sairasyed2122 4 หลายเดือนก่อน

    Bebe ji m Tee Video vich tohano hi deekkdi je
    Bohat vaadia acting ji tohdai
    Watch From Switzerland

  • @SarabjitKaur-s1g
    @SarabjitKaur-s1g 4 หลายเดือนก่อน +3

    ਬਹੁਤ ਸੋਹਣੀ ਵੀਡੀਓ ਸਰਬਜੀਤ ਕੋਰ ਫਰੀਦਕੋਟ ਨਾਮ ਨੀ ਬੋਲਦੇ

  • @ArpanBawa
    @ArpanBawa 4 หลายเดือนก่อน +2

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐

  • @SukhDeep-c9k
    @SukhDeep-c9k 4 หลายเดือนก่อน

    Video bhut long aaa jii par fir v jee krda dekhi jawa❤❤🎉🎉Sandeep akalgarh

  • @JaswantBrar-fw5pm
    @JaswantBrar-fw5pm 4 หลายเดือนก่อน

    Badi comedy video hai 😂😂😂 video dekhkar maja hi a jata hai

  • @jagpinderkharoud-mo7mx
    @jagpinderkharoud-mo7mx 4 หลายเดือนก่อน +3

    Bhua g tusi hatde ni penge Len ton bohat sohni video aa waheguru chardi kala ch rakhe sari teem nu aeve hi video banade raho Hardeep Kaur Kharoud punia khana

  • @bhupindergaddu4562
    @bhupindergaddu4562 4 หลายเดือนก่อน

    Very good video team❤❤❤❤❤❤ bhuaji der khunda swar ke toko😂😂 bebeji ❤❤❤ eho jaye bhua sara ghar kharab kar den vali ah!!!!!

  • @simmipahuja-qe9ub
    @simmipahuja-qe9ub 3 หลายเดือนก่อน

    Very nice Bhai ❤❤❤❤❤

  • @soniawadhawan8557
    @soniawadhawan8557 4 หลายเดือนก่อน +1

    ਅਗਲਾ ਭਾਗ ਜਲਦੀ ਪੇਸ਼ ਕਰੋ ਜੀ ਧੰਨਵਾਦ 🙏

  • @AmandeepKaur_-zq2sw
    @AmandeepKaur_-zq2sw 4 หลายเดือนก่อน

    Very nice video

  • @BalvirKaur-cg3gd
    @BalvirKaur-cg3gd 4 หลายเดือนก่อน +2

    ❤❤❤❤

  • @ManiBawa-z7g
    @ManiBawa-z7g 4 หลายเดือนก่อน

    Nice video ❤❤❤

  • @JasdeepKaur-t9j
    @JasdeepKaur-t9j หลายเดือนก่อน

    Very nice 👍 keep it up

  • @jujharsingh9451
    @jujharsingh9451 4 หลายเดือนก่อน

    ਬਹੁਤ ਬਹੁਤ ਬਹੁਤ ਵਧੀਆ ਮਾਤਾ ਜੀ ਦਲਜੀਤ ਕੌਰ ਖੋਖਰ ਸਮਾਧ ਭਾਈ ਜਿਲਾ ਮੋਗਾ ਸਾਰੀ ਟੀਮ ਗੁਡ ❤❤❤❤❤❤❤❤❤ਤੋਂ ਸਲੂਟ ਆ

  • @SukhvirKaur-y1x
    @SukhvirKaur-y1x 4 หลายเดือนก่อน +1

    Bhut vadhiya video's hundiya ਭੂਆ ਦੀ ਚੁਗਲੀ ਜਲਦੀ ਸਾਮਣੇ ਲੈਕੇ ਆਉ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @GurdeepSingh-ct6pc
    @GurdeepSingh-ct6pc 4 หลายเดือนก่อน

    ਸੂਬੇਦਾਰ ਗੁਰਦੀਪ ਸਿੰਘ ਸਰਾਂ ਗੁਰਦਾਸਪੁਰ ਤੋਂ
    ਬਹੁਤ ਵਧੀਆ ਸੁਨੇਹਾ
    ਹਾਸਾ ਵੀ, ਸਿਖਿਆ ਵੀ
    ❤❤

  • @Reetkhokhar
    @Reetkhokhar 4 หลายเดือนก่อน

    Bottt kainttt video gud work all team 👌🏻👌🏻👌🏻👌🏻👌🏻Jakhal Haryana ton

  • @gurdeepkaur341
    @gurdeepkaur341 4 หลายเดือนก่อน

    , ਸਾਰੀ ਟੀਮ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਬਹੁਤ ਬੇਬੇ ਜੀ ਬਹੁਤ ਵਧੀਆ ਵੀਡੀਓ ਹੈ ❤❤❤❤❤❤g Simran boutique bathinda

  • @MandeepSingh-ko5lr
    @MandeepSingh-ko5lr 4 หลายเดือนก่อน +1

    ਲਗੜੀ ਭੂਆ 😅😅

  • @bawagrawal993
    @bawagrawal993 4 หลายเดือนก่อน

    good job🎉🎉🎉

  • @ranjeetsekhon765
    @ranjeetsekhon765 4 หลายเดือนก่อน

    Very Nice g ❤❤❤

  • @Veerpalbrar0
    @Veerpalbrar0 4 หลายเดือนก่อน

    😂😂😂😂😂😂😂😂😂😂😂😂😂😂😂😂😂😂😂😂 ਬਹੁਤ ਹਾਸਾ ਆਉਂਦਾ ਸੱਚੀ ਬਹੁਤ ਸੋਣੀ ਵੀਡੀਓ ਜੀ

  • @gurjeetkaur-e9n
    @gurjeetkaur-e9n 4 หลายเดือนก่อน +1

    Very good ji👍👌

  • @bhajankaur8289
    @bhajankaur8289 4 หลายเดือนก่อน

    Bhut sohni vidios h ji❤❤❤❤❤ bhajan kaur jirkpur Chandigarh ❤❤❤❤

  • @sukhwindersingh-sd3xu
    @sukhwindersingh-sd3xu 4 หลายเดือนก่อน

    V Good Sukhvinder Gill USA

  • @dakkudaddyyt2308
    @dakkudaddyyt2308 4 หลายเดือนก่อน +2

    Jldi next part leke aayo ji

  • @sangamgarg5649
    @sangamgarg5649 4 หลายเดือนก่อน

    Very nice

  • @jeetorita802
    @jeetorita802 4 หลายเดือนก่อน +1

    Very nice dama

  • @husanpreet9665
    @husanpreet9665 4 หลายเดือนก่อน

    Bohot badhiya lagdi aa ji langri buaa di acting ❤😂😂😂😂😂

  • @tarsemsinghtarsam1731
    @tarsemsinghtarsam1731 4 หลายเดือนก่อน

    ਬਾਈ ਸਪੀਕਰ ਲਾ ਲਿਆ ਕਰੋ ਭੂਆ ਦੀ ਅਵਾਜ਼ ਬਹੁਤ ਘੱਟ ਆਉਦੀ ਏ ਏ ਬੇਨਤੀ ਸੁਣੋ

  • @sukhjeetkaur68
    @sukhjeetkaur68 4 หลายเดือนก่อน

    Dil karda video dekhde hi rahie khatm hi na hove.❤❤❤

  • @BobySingh-p5u
    @BobySingh-p5u 4 หลายเดือนก่อน

    ਅਗਲਾ ਭਾਗ ਜਲਦੀ ਲੈਣ ਕੇ ਆਉ ਜੀ ਬਹੁਤ ਵਧੀਆ ਵੀਡੀਓ ਐ,

  • @karamjeetkaur997
    @karamjeetkaur997 4 หลายเดือนก่อน

    ❤❤ nice Bebe g bahut sohni veadio a bebe g waheguru ji mehar kara karmjeet shubhneet dharampura ❤❤❤❤❤❤❤❤❤❤❤❤

  • @GurpinderKaur-kx1vg
    @GurpinderKaur-kx1vg 4 หลายเดือนก่อน +2

    Bahut vadiya video ji 🙏🙏♥️

  • @HerjinderKaur-f3c
    @HerjinderKaur-f3c 4 หลายเดือนก่อน +2

    Vary nice vedio😂😂😂😂😂🤣🤣🤣🤣🤣👍

  • @daljeetjeeti383
    @daljeetjeeti383 4 หลายเดือนก่อน

    ਘਰ-ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 8 / 6

  • @paramjeet5932
    @paramjeet5932 4 หลายเดือนก่อน

    Very good video

  • @gurpreetmangat4286
    @gurpreetmangat4286 4 หลายเดือนก่อน +1

    Bhot wadiya video ji god bless you
    Gurpreet from canada

  • @tarnpreetsingh8334
    @tarnpreetsingh8334 4 หลายเดือนก่อน +1

    Very nice Video

  • @BoharDhillon-hw3uc
    @BoharDhillon-hw3uc 4 หลายเดือนก่อน +2

    Very Very nice ji 🙏🙏🙏🙏🙏

  • @GurpreetKaur-jr7wv
    @GurpreetKaur-jr7wv 4 หลายเดือนก่อน

    Badi interesting video
    Acting dee taan att hai❤

  • @sunitarani471
    @sunitarani471 4 หลายเดือนก่อน

    Hanji ssa ji baby na bua da passy bn deny. Lachhi bua bhua la 😂

  • @gurpreetmangat4286
    @gurpreetmangat4286 4 หลายเดือนก่อน +1

    Bhot wadiya video ji god bless you
    Gurpreet from Canada 🍁

  • @usharani6155
    @usharani6155 4 หลายเดือนก่อน

    Nice video
    Usha banga Nawashahar

  • @GurtejBrar-z6h
    @GurtejBrar-z6h 4 หลายเดือนก่อน

    ਬਹੁਤ ਵਧੀਆ ਮੈਂਸਜ ਵੀਰ ਜੀ

  • @gurpalkaur2194
    @gurpalkaur2194 4 หลายเดือนก่อน

    Vari nice Video

  • @GuriBaidwan-pn5xv
    @GuriBaidwan-pn5xv 4 หลายเดือนก่อน

    Bhut vadia vidio bna ke suneha Dita ji❤❤❤❤

  • @neetugold6136
    @neetugold6136 4 หลายเดือนก่อน

    ਲੰਗੜੀ ਬੇਬੇ ਬੜੀ ਚੰਡਾਲ ਹੈ।

  • @pirtpalsmagh3440
    @pirtpalsmagh3440 4 หลายเดือนก่อน

    Superb acting 👍

  • @faqirchand3396
    @faqirchand3396 4 หลายเดือนก่อน

    Very nice video Faqir Chand Barnala

  • @anmolsidhu409
    @anmolsidhu409 4 หลายเดือนก่อน +2

    Very nice ji

  • @PappisharmaSharma
    @PappisharmaSharma 4 หลายเดือนก่อน +2

    ❤❤❤❤❤taran sharma

  • @vijayghai7929
    @vijayghai7929 4 หลายเดือนก่อน

    Vijay kuparthala nic moves

  • @SarbjitGill-bb6ik
    @SarbjitGill-bb6ik 4 หลายเดือนก่อน +1

    End krdeo ji

    • @rajbirchahal6546
      @rajbirchahal6546 4 หลายเดือนก่อน

      Sahi gal aa, bala khich ta episode

  • @balvirkaur7021
    @balvirkaur7021 4 หลายเดือนก่อน

    Bhuaa kad diti bhar

  • @Gulabkaur-h2z
    @Gulabkaur-h2z 4 หลายเดือนก่อน +1

    ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ 🙏 gulab dhillon Bathinda Punjab

  • @jatindergill5471
    @jatindergill5471 4 หลายเดือนก่อน +1

    Nyc g. Jatinder Singh talwandi bahi

  • @sunnybhai18060
    @sunnybhai18060 4 หลายเดือนก่อน

    Nihalveer Singh Bombay❤❤

  • @SukhdeepBlos
    @SukhdeepBlos 2 หลายเดือนก่อน

    ❤❤❤❤❤❤❤❤❤❤❤

  • @Maninder_brar
    @Maninder_brar 4 หลายเดือนก่อน

    ਵਾਹ ਜੀ ਵਾਹ 😅ਨਜ਼ਾਰਾ ਆ ਗਿਆ ਲੰਗੜੀ ਭੂਆ ਦੇ ਕਾਰਨਾਮੇ ਦੇਖ ਕੇ,,last seen bhut hasse ਵਾਲਾ 😅😅😅 ਕੀ next episode aoga g❤❤❤❤ maninder Kaur Brar from Surry

  • @kulwinderknagra3640
    @kulwinderknagra3640 4 หลายเดือนก่อน

    🙏🙏❤❤

  • @RaviSingh-o9k
    @RaviSingh-o9k 4 หลายเดือนก่อน +2

    Very,nice,video❤❤

  • @virinderjitkaur2243
    @virinderjitkaur2243 4 หลายเดือนก่อน

    Langri bhua episode is very interesting. Acting of every one specially bebe and bhua is very very admirable.

  • @sukhrajgurm2077
    @sukhrajgurm2077 4 หลายเดือนก่อน

    Harninder singh Portugal

  • @MandeepkaurGill-jm9im
    @MandeepkaurGill-jm9im 4 หลายเดือนก่อน

    Bahut vdiya video....😂😂😂😂😂❤❤❤

  • @BhinderKaur-pg7hk
    @BhinderKaur-pg7hk 4 หลายเดือนก่อน +2

    Good video ji 😂😂😂😂

  • @muhammadshabbirahmed6106
    @muhammadshabbirahmed6106 4 หลายเดือนก่อน

    ❤Lovely❤

  • @amarjitkaur1849
    @amarjitkaur1849 4 หลายเดือนก่อน

    Bhua di sachi jaldi sahmane lee ke ayao

  • @jujharsingh9451
    @jujharsingh9451 4 หลายเดือนก่อน

    ਰੀਪਲੲਇਵੀ ਕਰਿਅਆ ਕਰੋ

  • @RukmaniDevi-vl4nn
    @RukmaniDevi-vl4nn 4 หลายเดือนก่อน

    Badi Bebe da khunda choti Bebe nu bjna si pr bhuà Bach gye bahut badhia vedio 👍👍👍 manjinder kaur hp parwanoo

  • @jagjitgill2867
    @jagjitgill2867 4 หลายเดือนก่อน +2

    Very nice video ❤❤

  • @ajnabisharma7940
    @ajnabisharma7940 4 หลายเดือนก่อน

    Bhut sohna vlog bnaya veere ❤❤❤❤❤❤

  • @boreddsoul
    @boreddsoul 4 หลายเดือนก่อน

    Gurmeet Kaur Banur nice videooo

  • @Preet_1989
    @Preet_1989 4 หลายเดือนก่อน

    Nice

  • @GSINGH447
    @GSINGH447 4 หลายเดือนก่อน

    Very nice very nice % nice

  • @karamjitkaurbhatti4002
    @karamjitkaurbhatti4002 4 หลายเดือนก่อน

    🙏🏻🙏🏻

  • @harpalsinghsingh3758
    @harpalsinghsingh3758 4 หลายเดือนก่อน

    Very nice video ji Japdeep sidhu

  • @jeetorita802
    @jeetorita802 4 หลายเดือนก่อน

    Very good dama❤