ਸਿਰੇ ਦੀਆਂ ਗੱਲਾਂ ਕਿਤੇ ਇਹ ਨਾ ਸਮਝਿਓ Jony baba ਸਿਰਫ ਹਾਸੇ ਹੀ ਪਾਉਂਦਾ | Ravinder Singh | Surkhab TV

แชร์
ฝัง
  • เผยแพร่เมื่อ 2 พ.ย. 2024

ความคิดเห็น • 182

  • @swaransingh1871
    @swaransingh1871 3 ปีที่แล้ว +53

    ਢੱਡਰੀਆਂ ਵਾਲੇ ਬਾਬੇ ਨਾਲੋ ਤਾਂ ਬਾਬਾ ਜੋਨੀ ਬਾਬੇ ਨੇ ਬੋਹਤ ਵਦੀਆ ਗੱਲ ਕੀਤੀ ਰਾਜ ਬਿਨਾਂ ਨਾਂ ਧਰਮ ਚਲੇ ਧਰਮ ਬਿਨਾਂ ਸੱਭ ਦੱਲੇ ਮਿਲੇ

    • @tugalriarsingh1128
      @tugalriarsingh1128 3 ปีที่แล้ว +1

      Bhut vadia gall kiti ajj ta jony y ny
      Gall dhandrian wale v thik hundi
      Apni apni soach aw y

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @panjabtech751
    @panjabtech751 3 ปีที่แล้ว +36

    100% ਗੱਲਾਂ ਸਹੀਂ ਨੇ ਖਾਲਸ਼ਾਂ ਜੀ ਵਾਹਿਗੁਰੂ ਜੀ ਦਾ ਖਾਲਸ਼ਾਂ ਵਾਹਿਗੁਰੂ ਜੀ ਦੀ ਫਤਿਹ ਰਾਜ ਕਰੇਗਾ ਖਾਲਸ਼ਾਂ 💞🙏🙏

  • @swarnsingh6148
    @swarnsingh6148 3 ปีที่แล้ว +31

    ਰਾਜ ਬਿਨਾ ਨਾਹਿ ਧਰਮ ਚਲੇ ਹੈਂ,
    ਧਰਮ ਬਿਨਾ ਸਭ ਦਲੇ ਮਲੇ ਹੈਂ,
    ਸ਼ਸ਼ਤ੍ਰਨ ਕੇ ਅਧੀਨ ਹੈ ਰਾਜ,
    ਜੋ ਨਾ ਧਰੈ ਤਿਸ ਬਿਗਰੈ ਕਾਜਿ...

  • @harmansingh3613
    @harmansingh3613 3 ปีที่แล้ว +50

    ਜਿਹੜੇ ਮਜਾਕ ਉਡਾਉਦੇ ਸੀ ਹੁਣ ਦਸਣ ਉਹ ਵਡੇ ਪੰਥਕ

    • @professorupkarbhardwaj5595
      @professorupkarbhardwaj5595 3 ปีที่แล้ว +1

      Babaji,sahajvad hasentered sikhism

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @JaswinderSingh-fy8qp
    @JaswinderSingh-fy8qp 3 ปีที่แล้ว +12

    ਖਾਲਸਤਾਨ ਤੋਂ ਬਿਨਾ ਕੋਈ ਹੱਲ ਨਹੀਂ ਖਾਲਸਤਾਨ ਜ਼ਿੰਦਾਬਾਦ

  • @HarjitSingh-mi5rs
    @HarjitSingh-mi5rs 3 ปีที่แล้ว +16

    ਬਾਬਾ ਜੀ ਗੁਰੂ ਸਾਹਿਬ ਜੀ ਦੇ ਬਚਨ ਹਨ ਰਾਜ ਬਿਨਾ ਨਹੀਂ ਧਰਮ ਚਲੇ ਧਰਮ ਬਿਨਾਂ ਸਭ ਦਾਲੇਮਲੇ ਪੰਜਾਬ ਦਾ ਹੱਲ ਆਜਾਦੀ ਹੀ ਹੈ

  • @BaljitSingh-do9zs
    @BaljitSingh-do9zs 3 ปีที่แล้ว +17

    ਆਜ਼ਾਦੀ ਹੀ ਪੱਕਾ ਹੱਲ ਹੈ ਖਾਲਿਸਤਾਨ ਜਿੰਦਾਬਾਦ

  • @HarjitSingh-mi5rs
    @HarjitSingh-mi5rs 3 ปีที่แล้ว +13

    ਬਾਬਾ ਜੀ ਆਪ ਜੀ ਬਿਲਕੁਲ ਠੀਕ ਆਖਿਆ ਆਪਣੇ ਕੌਮ ਘਰ ਤੋਂ ਬਿਨਾਂ ਕਿਸੇ ਸਿੱਖ ਦਾ ਨਹੀਂ ਭਲਾ

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 ปีที่แล้ว +5

    ਢੱਡਰੀਆਂ ਵਾਲੇ ਜਾਂ ਉਸਦੇ ਚੇਲਿਆਂ ਨੂੰ ਇਹੋ ਜਿਹੀਆਂ ਗੱਲਾਂ ਕਿਥੋ ਪਚਣੀਆਂ ਨੇ ਇਹੋ ਜਿਹੀਆਂ ਗੱਲਾਂ ਕਰਨ ਲੱਗਿਆ ਤੇ ਸੁਣਨ ਲੱਗਿਆ ਜਿਗਰਾ ਚਾਹੀਦਾ ਏ ਸਲਾਮ ਏ ਬਾਬਾ ਤੈਨੂੰ

  • @pritamsingh4660
    @pritamsingh4660 3 ปีที่แล้ว +13

    ਸਹੀ ਕਿਹਾ ਹੈ ਜੋਨੀ ਬਾਬੇ ਦੀ ਸ਼ੰਕਾ ਵਿਚਾਰਣਯੋਗ ਹੈ ਇਸ ਤੇ ਅਮਲ ਕਰਨ ਦੀ ਲੋੜ ਹੈ

  • @bittusandhu2850
    @bittusandhu2850 3 ปีที่แล้ว +3

    ਬਿਲਕੁਲ ਸਹੀ

  • @Sidhusaab4824
    @Sidhusaab4824 3 ปีที่แล้ว +1

    ਬਿੱਲਕੁਲ ਸੱਚੀਆਂ ਗੱਲਾਂ ਜੋਨੀ ਬਾਬਾ..💕
    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ...
    ਅਜ਼ਾਦੀ ਹੀ ਹੱਲ ਆ ਪੰਜਾਬ ਦਾ

  • @rss4834
    @rss4834 3 ปีที่แล้ว +9

    ਖਾਲਸਤਾਨ ਰੈਫਰੈਂਡਮ ਜ਼ਿੰਦਾਬਾਦ । ਸਿੱਖ ਫਾਰ ਜਸਟਿਸ ਜ਼ਿੰਦਾਬਾਦ ਜ਼ਿੰਦਾਬਾਦ ।

  • @vickuk1313
    @vickuk1313 3 ปีที่แล้ว +13

    APA ta phela hi jhony babe Diya Galla De fan c.. from England 👍

    • @SSDeol
      @SSDeol 3 ปีที่แล้ว +2

      Sahi gall aa bro apan te first day to Jony Babba de fan aa.

    • @vickuk1313
      @vickuk1313 3 ปีที่แล้ว

      @@SSDeol bilkul bro...babe jhony Diya gala bata Ch poora currant hunda..loka ne ewe mazak bnya Hoya...

  • @advikaproduction4150
    @advikaproduction4150 3 ปีที่แล้ว +15

    Respect yarr 🙏🙏
    Roj hasida c tuhadi video te
    Aj pata lagaa kehdi soch da malak aa banda

  • @singhnaamsherda
    @singhnaamsherda 3 ปีที่แล้ว +13

    Veero gallan suno jhoony baba diyaan... 🙏🙏 hats off man 💯 sarriyan glln sache. Veero

  • @skkhehra8510
    @skkhehra8510 3 ปีที่แล้ว +4

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ

  • @balbirsingh3985
    @balbirsingh3985 3 ปีที่แล้ว +13

    ਬਾਬਾ ਜੀ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਆ ਕਿ ਏਥੇ ਕੌਣ ਸਾਂਭੂ ਇਸ ਤੇ ਵਿਚਾਰ ਵਟਾਂਦਰਾ ਚਰਚਾ ਹੋਣੀ ਚਾਹੀਦੀ ਆ

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @harwindersingh-qz3ei
    @harwindersingh-qz3ei 3 ปีที่แล้ว +16

    ਬਹੁਤ ਵਧੀਆ ਵਿਚਾਰ ਵੀਰ ਜੀ

  • @bablarehal1313
    @bablarehal1313 3 ปีที่แล้ว +4

    ਹੀਰਾ ਬੰਦਾ, ਜੋਨੀਂ ਬਾਬਾ 🙏wehaguru kirpa kera ji

  • @balvindergill8744
    @balvindergill8744 3 ปีที่แล้ว +4

    ਗੱਲ ਹੈ ਕਿ ਬਾਬੇ ਨਾਨਕ ਦਾ ਸਰੀਰ ਉਸ ਘਰੋਂ ਹੋਇਆਂ ਜੋ ਮਾਂ ਹਿੰਦੂ ਸੀ।। ਲੇਕਿਨ ਬਾਬੇ ਨਾਨਕ ਨੇ ਹਿੰਦੂ ਧਰਮ ਛੱਡ ਕੇ ਆਪਣਾ ਨਵਾਂ ਨਿਰਮਲ ਪੰਥ ਚਲਾਇਆ ਜੋ ਉਂਨਾਂ ਖ਼ੁਦ ਕਿਹਾ।।
    ਉਂਨਾਂ ਦੀ ਆਤਮਾ ਤਾਂ ਹਿੰਦੂ ਧਰਮ ਵਿੱਚੋਂ ਨਹੀਂ ਸੀ - ਉਹ ਤਾਂ ਨਿਰੰਕਾਰ ਵਿੱਚੋਂ ਸੀ ਜਿਸ ਆਤਮਾ ਨੇ ਨਵਾਂ ਪੰਥ ਚਲਾਇਆ।।

  • @Kavishsharma1923
    @Kavishsharma1923 3 ปีที่แล้ว +9

    ਵਾਹਿਗੁਰੂ ਜੀ

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 ปีที่แล้ว +2

    ਯਾਰ ਬਾਬੇ ਜੋਨੀ ਨੇ ਦਿਲ ਜਿੱਤ ਲਿਆ ਤੇ ਇੱਕ ਢਾਈ ਸਾਬ ਨੇ ਜੋ ਗੱਲ ਤਾ ਕਰਨੀ ਦੂਰ ਸੋਚਣ ਤੇ ਵੀ ਮੂਤਣ ਲੱਗ ਜਾਦਾ ਏ

  • @gurchransingh5674
    @gurchransingh5674 3 ปีที่แล้ว +6

    ਬਹੁਤ ਵਧੀਆ ਇਮਾਨਦਾਰੀ ਵਾਲਾ ਇੰਟਰਵਿਊ ਧੰਨਵਾਦ ਜੀ

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

    • @gurchransingh5674
      @gurchransingh5674 2 ปีที่แล้ว

      @@buntybanger9976 ਵੀਰ ਤੇਰੇ ਸਵਾਲ ਦਾ ਜਵਾਬ ਮਿਲੂ ਪੰਜਾਬੀ ਲਿਖੋ ਅੰਗਰੇਜ਼ੀ ਮੈਨੂੰ ਆਉਦੀ ਨਹੀ

    • @buntybanger9976
      @buntybanger9976 2 ปีที่แล้ว

      ਮੇਰਾ 1 ਸਵਾਲ ਸਾਰੇ ਸਿੱਖਾ ਨੂੰ ਹੈ ਤੇ ਮੈ ਵੀ ਸਿੱਖ ਪਤਾ ਨਹੀਂ ਕਿਨਾ ਕੂ ਸਚਾ ਗਲ ਕੋੜੀ ਹੈ ਕੁਜ ਕ ਸਿੱਖਾ ਨੁੰ ਚੁਭੁ ਗੀ। ਸਵਾਲ ਇਹ ਆ ਕੇ ਅੱਜ ਤੱਕ ਕੋਈ ਜੱਟ ਸਿੱਖ ਯਾਂ ਲੁਬਾਣਾ ਸਿੱਖ ਯਾਂ ਕੋਈ ਵੀ ਅਖੌਤੀ ਵੱਡੀ ਜਾਤ ਆਪਨੇ ਆਪ ਨੂ ਕਿਹਨ ਵਾਲਾ ਸਿੱਖ ਅੱਜ ਤੱਕ ਆਪਣੀ ਕੁੜੀ ਯਾਂ ਆਪਨੇ ਪੁਤਰ ਦਾ ਰਿਸਤਾ ਕਿਸ ਮਜਬੀ ਸਿੱਖ ਯਾ ਰਵਿਦਾਸੀਆ ਸਿੱਖ ਦੇ ਘਰ ਅਜ ਤੱਕ ਆਪ ਖ਼ੁਦ ਕਦੀ ਲੈ ਕੇ ਗਿਆ ਭਾਵੇ ਜੱਟ ਸਿਖ ਧਾਂ ਕੋਈ ਵੀ ਸਿੱਖ ਗਰਾਬ ਹੀ ਕਿਉ ਨਾ ਹੋਵੋ ਜੋ ਕਿਸੇ ਕੌਲ ਕੋਈ ਮਿਸਾਲ ਹੈ ਤੇ ਦਸਿਓ ਜਵਾਬ ?????????

  • @PritamSingh-ry6mo
    @PritamSingh-ry6mo 3 ปีที่แล้ว +3

    ਵਾਹ ਬਾਬਾ ਬਹੁਤ ਹੀ ਵਧੀਆ ਗਲ ਕਹੀ ਜੀ ਖਾਲਸਾਤਾਨ ਲਈ

  • @pindawale6251
    @pindawale6251 3 ปีที่แล้ว +10

    Bhot sohnia gla baba ji koi v dislike na kreo video nu nd share v kro

  • @gurbindersingh7444
    @gurbindersingh7444 3 ปีที่แล้ว +1

    ਸ਼ੇਰਾਂ ਦੀਆਂ ਮਾਰਾਂ ਮਾਰੀਆਂ। ਗਿੱਦੜ ਕਰਨ ਕਲੋਲਾਂ ਜੀ ਸ਼ੇਰਾਂ ਦੀਆ ਮਾਰਾਂ ਮਾਰੀਆਂ .........🇱🇷❤️🙏

  • @o.pgorakapoorpind6908
    @o.pgorakapoorpind6908 3 ปีที่แล้ว +6

    ਜੋਨੀ ਬਾਬਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰ ਹਨ ਪ੍ਰਭਾਵਸ਼ਾਲੀ ਹਨ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜ਼ੇਕਰ ਰਵਿਦਾਸੀਆ ਕੌਮ ਇਕੱਠੀ ਹੋ ਗਈ ਤਾਂ ਰਾਜ਼ ਇਹਨਾਂ ਦਾ ਹੀ ਹੋਵੇਗਾ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ ਸਿਰਫ਼ ਮਜ਼ਦੂਰ ਜਿੰਦਾ ਬਾਦ

  • @NarinderSingh-zm9ej
    @NarinderSingh-zm9ej 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਖਾਲਸਾ ਜੀ ਬਹੁਤ ਵਧੀਆ ਵਿਚਾਰ ਹਨ ਤੁਸੀਂ ਇਸ ਤਰ੍ਹਾਂ ਹੀ ਸੰਗਤਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਉਪਦੇਸ਼ ਦਿੰਦੇ ਰਹੋ ਖਾਲਸਾ ਰਾਜ ਆਪੇ ਹੀ ਬਣ ਜਾਵੇਗਾ

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @jasbirkaur1592
    @jasbirkaur1592 3 ปีที่แล้ว +3

    V. Nyc Video Baba ji bout Respectful hn. Bout hi vadia Vichaar hn Baba ji de Waheguru ji ka khalsa Waheguru ji ki Fateh 🙏🙏🙏🙏🙏🙏🙏🙏🙏🙏🙏🙏🙏🙏

  • @singhdhillon5855
    @singhdhillon5855 3 ปีที่แล้ว +7

    1oo% ਸਹੀ

  • @gurmejsingh6460
    @gurmejsingh6460 3 ปีที่แล้ว +7

    Sahi gall

    • @jagdishkaur4787
      @jagdishkaur4787 3 ปีที่แล้ว

      Jonny,you should lead of Sikh to take step against Badal family and Amrinder singh.Why you are not get together all and do go after money.

  • @simratsingh4829
    @simratsingh4829 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Harjant_deol
    @Harjant_deol 3 ปีที่แล้ว +10

    Khalstan zindabad

  • @kalathiara548
    @kalathiara548 3 ปีที่แล้ว +9

    ਧੰਨ ਧੰਨ ਸ਼ੀ੍ ਗੁਰੂ ਗੰਥ੍ ਸਾਹਿਬ ਜੀ ਨੂੰ ਮੰਨੋ ਸਾਡੇ ਹੁਣ ਗੁਰੂ ਹੁਣ ਗੰਥ੍ ਸਾਹਿਬ ਜੀ ਹੀ ਹੈ, ਖਾਲਿਸਤਾਨ ਜਦੋ ਬਣ ਗਿਅਾਂ ਫੈਰ ਪਤਾਂ ਲਗੂ ਤਹੂਨੂੰ,ਰਾਜ਼ ਕਰੇਗਾਂ ਖਾਲਸਾ ਅਾਕਿ ਰਹੇ ਨਾ ਕੋੲੀ ,ਰਾਜ਼ ਖਾਲਸੇ ਨੇ ਕਰਨਾਂ ਸ਼ੀ੍ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਹਨ,

  • @vdhillon4382
    @vdhillon4382 3 ปีที่แล้ว +2

    ਜੋਨੀਂ ਬਾਬਾ ਘੈਂਟ ਬੰਦਾਂ ਪੂਰਾ👍

  • @sukhwinderkaur7145
    @sukhwinderkaur7145 3 ปีที่แล้ว +2

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ 🙏🙏🙏🙏🙏

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @preetkaur-xk5uy
    @preetkaur-xk5uy 3 ปีที่แล้ว +11

    Main first time sunia jonny baba nu
    Bilkul sahi kiha uhna ne sb kuch

  • @KulwinderKaur-hu2yx
    @KulwinderKaur-hu2yx 3 ปีที่แล้ว +11

    ਜੋਨੀ ਬਾਬਾ ਦਾ ਮਜਾਕ ਉਡਾੳਣ ਵਾਲਿਓ, ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ

  • @rss4834
    @rss4834 3 ปีที่แล้ว +9

    ਖਾਲਸਤਾਨ ਜ਼ਿੰਦਾਬਾਦ

  • @rajdeepsingh2567
    @rajdeepsingh2567 3 ปีที่แล้ว +5

    Very good ji

  • @ਅਵਤਾਰਸਿੌਘ-ਧ8ਛ
    @ਅਵਤਾਰਸਿੌਘ-ਧ8ਛ 3 ปีที่แล้ว +3

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @mandeepsingh3404
    @mandeepsingh3404 3 ปีที่แล้ว +9

    very nice and very true ji 🙏

  • @ਸਿੰਘਸੂਰਮੇ-ਢ8ਟ
    @ਸਿੰਘਸੂਰਮੇ-ਢ8ਟ 3 ปีที่แล้ว +2

    ਜੋ ਮਰਜ਼ੀ ਕਹੋ ਬਾਬਾ ਜੋਨੀ ਵਿੱਚ ਹੌਸਲਾ ਬਹੁਤ ਹੈ ਗੱਲ ਸਿਰੇ ਦੀ ਕਰਦਾ ਬਾਬਾ

  • @balvindergill8744
    @balvindergill8744 3 ปีที่แล้ว +1

    ਜੇ ਤੁਸੀ ਅਸੀਂ ਸਾਰੇ ਆਪਣੇ ਪੱਲੇ ਗਿਆਨ ਪਾ ਲਈਏ ਤਾਂ ਬਾਕੀ ਕੰਮ ਆਪੇ ਸੁਧਰ ਜਾਣਗੇ।। ਇਸ ਵਾਸਤੇ ਬਾਕੀ ਗਲਾ ਰੀਪੋਰਟਰ ਵੀਰ ਤੋਂ ਵੀ ਵਾਧੂ ਹਨ।।
    ਜਿਸ ਤਰਾਂ ਦਾ ਬੀਜ ਉਸ ਤਰਾਂ ਦਾ ਫਲ।।
    ਬੀਜ ਠੀਕ ਬੀਜੋ - ਆਪੇ ਸਾਰਾ ਕੁਝ ਠੀਕ ਦਿਸ਼ਾ ਵੱਲ ਚੱਲੇਗਾ।।

  • @bhindersingh809
    @bhindersingh809 3 ปีที่แล้ว +3

    Bahut,vadiya,jii🙏🙏🙏🙏🙏

  • @harchandsingh869
    @harchandsingh869 3 ปีที่แล้ว +3

    ਬਹੁਤ ਹੀ ਵਧੀਆ ਵਿਚਾਰ ਬਾਬਾ ਜੀ

    • @buntybanger9976
      @buntybanger9976 2 ปีที่แล้ว

      Mera 1 swal sare sikha nu hai te mai v sikh han gal kodi aa sare sikha nu chubhu gi. Swal ehe aa ke aaj tak koi jat sikh yan lubana sikh yan koi v so called wadi jaat aapne aap nu kehan wala sikh aaj tak aapni kudi yan aapne Puter daa rista kise majbi sikh yaan ravidasia sikh de khar lai ke giya bhawe oho gharon takde hi hon .... aaj tak kadi eeda hoiya koi v jaat sikh yaan lubana sikh bhaven gareeb hi hove gharon kadi oho kise majbi sikh de yaan ravidasia sikh de ghar aapne Puter daa yaan kudi daa rista aap khud lai ge giya???????? Hai kise kol esda jwab?????????

  • @SatnamSingh-hr5yd
    @SatnamSingh-hr5yd 3 ปีที่แล้ว +5

    Very good very true very thanks🙏🙏

  • @sukhsonysonyansh5661
    @sukhsonysonyansh5661 3 ปีที่แล้ว +4

    Waheguru jika khalsa waheguru jiki fateh jo bole so nihal sat sri akal baba ji 100 parsent sahi

  • @gurpreetgill2101
    @gurpreetgill2101 3 ปีที่แล้ว +2

    ਬਹੁਤ ਹੀ ਵਧੀਆ ਵਿਚਾਰ ਨੇ ਬਾਬਾ ਜੀ

  • @AmarjitSingh-td2du
    @AmarjitSingh-td2du 3 ปีที่แล้ว +3

    Satnam wahaguru Sat nam waheguru satnam wahaguru Sat nam waheguru g waheguru g maher kar

  • @sukhwinderkaur7145
    @sukhwinderkaur7145 3 ปีที่แล้ว +3

    ਮਰੇ ਮੁਕਰੇ ਦਾ ਕੋਈ ਇਲਾਜ ਨਹੀ ਬਾਬਾ ਜੀ,ਸਰਕਾਰ ਉਤੇ ਭਰੋਸਾ ਨਹੀ ਰਿਹਾ ਪਰ ਕਿਸੇ ਨੇ ਕੁਝ ਨਹੀ ਕਰਨਾ। ਬੱਚੇਆ ਨੂਂ ਕੋਈ ਨੌਕਰੀ ਨਹੀ ਤਾ ਹੀ ਬਾਹਰ ਨੂੰ ਭਜਦੇ ਨੇ ਪੜਲਿਖ ਕੇ ਵਹਿਲੇ ਵੀ ਨਹੀ ਫਿਰ ਸਕਦੇ ਕੀ ਕਰੀਏ ਮਾ ਬਾਪ ਮਜਬੂਰ ਹਨ

  • @corridhaliwal627
    @corridhaliwal627 3 ปีที่แล้ว +3

    ਪੰਜਾਬੀਆਂ ਨੂੰ । ਪੰਜਾਬ ਸਾਂਭ ਲੈਣਾ ਚਾਹੀਦਾ !

  • @MrSaini12
    @MrSaini12 3 ปีที่แล้ว +14

    Johny baba achai aur saff dil insaan hun 👍

  • @sakinderboparai3046
    @sakinderboparai3046 3 ปีที่แล้ว +7

    ਵਿਦੇਸਾਂ ਵਿੱਚ ਬਹੁਤ ਸਿੱਖ ਪਰਿਵਾਰ ੲਿਸ ਕਰਕੇ ਬੱਚਿਅਾਂ ਦੇ ਕੇਸ ਕੱਟ ਦਿੰਦੇ ਨੇਂ ਕਿ ੳੁਹਨਾਂ ਕੋਲ ਟਾੲੀਮ ਨਹੀ ਜੂੜਾ ਕਰਨ ਦਾ ਅਤੇ ਬੱਚੇ ਦੇ ਕੇਸ ਧੋਣ ਦਾ ।

    • @purewal9138
      @purewal9138 3 ปีที่แล้ว

      ਹਾਂ ਵੀਰ ਜੀ ਸਹੀ ਕਿਹਾ

  • @ਮਾਝੇਦੇਮਝੈਲ-ਢ2ਭ
    @ਮਾਝੇਦੇਮਝੈਲ-ਢ2ਭ 3 ปีที่แล้ว +15

    ਖਾਲਿਸਤਾਨ ਜ਼ਿੰਦਾਬਾਦ 🚩🚩🚩

  • @rajveerusingh4202
    @rajveerusingh4202 3 ปีที่แล้ว +3

    Aaaaaattttttt puri kari baba ji ne👍👍👍

  • @gurpreetgill2101
    @gurpreetgill2101 3 ปีที่แล้ว +2

    ਸੱਚੀਆ ਗੱਲਾਂ

  • @Kulwantsingh-ks5ss
    @Kulwantsingh-ks5ss 3 ปีที่แล้ว +1

    ਜੋ ਲੋਕ ਇਸਾਈ ਪ੍ਰਚਾਰਕਾਂ ਕੋਲ ਜਾਕੇ ਪਖੰਡ ਕਰਦੇ ਹਨ ਉਹ ਸਾਰੇ ਪੇਂਡ ਆਦਮੀ ਤੇ ਔਰਤਾਂ ਹੁੰਦੀਆਂ ਹਨ ਇਹ ਕੁਝ ਮੈਂ ਆਪਣੇ ਇਲਾਕੇ ਵਿੱਚ ਵੇਖਿਆਂ ਹੈ ਇਹ ਸਾਰੇ ਪਹਿਲਾਂ ਕਈ ਦਿਨ ਪ੍ਰੈਕਟਿਸ ਕਰਦੇ ਹਨ ਫਿਰ ਪ੍ਰੋਗਰਾਮਾਂ ਵਿੱਚ ਜਾਂਦੇ ਹਨ

  • @rss4834
    @rss4834 3 ปีที่แล้ว +5

    ਅਜ਼ਾਦੀ ਹੀ ਹੱਲ । Now Or Never

  • @ravinderriarh6453
    @ravinderriarh6453 3 ปีที่แล้ว +1

    Waheguru Jio sumatt bakhsho sabh nu.

  • @suchagill5553
    @suchagill5553 3 ปีที่แล้ว +2

    Very good vichar baba ji chuk ta takan Waheguru Waheguru Waheguru ji

  • @JagdeepSingh-tn8fo
    @JagdeepSingh-tn8fo 3 ปีที่แล้ว +7

    Right

  • @kamaljitkaur6150
    @kamaljitkaur6150 3 ปีที่แล้ว +5

    💯%ਸਹੀ ਹੈ

  • @sukhmandersingh5919
    @sukhmandersingh5919 3 ปีที่แล้ว +6

    100,Right

  • @gurmejsingh6460
    @gurmejsingh6460 3 ปีที่แล้ว +5

    Right baba good nice

  • @gurmejsingh6460
    @gurmejsingh6460 3 ปีที่แล้ว +4

    Sahi bolia good baba

  • @sandeepsingh-qs9ki
    @sandeepsingh-qs9ki 3 ปีที่แล้ว +6

    Waheguruji.. sachiya gala Nye... Waheguruji... True though... Jony baba ji.. salute a mere thought v ahi Nye.. Jo tusi Kya but ... Esh rahr bijhar karo

  • @singhjalla750
    @singhjalla750 3 ปีที่แล้ว +4

    ਬਿਲਕੁਲ ਕੁੱਲ ਸਹੀ ਆ ਬਾਬਾ ਜੀ ਖਾਲਿਸਤਾਨ ਹੀ ਹੱਲ ਆ

  • @sarvjotkaur9438
    @sarvjotkaur9438 3 ปีที่แล้ว +2

    Sera aa Waheguru ji utharakhand.. USA

  • @JaswinderKaur-jw3jx
    @JaswinderKaur-jw3jx 3 ปีที่แล้ว +6

    Bilkul thik haiji🙏🙏🙏🙏🙏

  • @aseeskehal
    @aseeskehal 3 ปีที่แล้ว +6

    Waheguru ji

  • @dhawanpintu
    @dhawanpintu 3 ปีที่แล้ว +3

    Very good knowledge

  • @NirmalSingh-is1xn
    @NirmalSingh-is1xn 3 ปีที่แล้ว +3

    Jog jog jeo keynday khondia gundustania de bhartmata thok te kotn kot salute vir nu

  • @funnyanimalvideos3956
    @funnyanimalvideos3956 3 ปีที่แล้ว +2

    Khalastan zindabad. 15 Aug 2021 nu khalastan dia vota Shuru ho rhia ne. Khalasa Ji Roz Dekho US MEDIA INTERNATIONAL on TH-cam at every morning 6 am

  • @Kulwantsingh-ks5ss
    @Kulwantsingh-ks5ss 3 ปีที่แล้ว +3

    ਅੱਜ ਜੌਨੀ ਬਾਬਾ ਬਹੁਤ ਵਦੀਆਂ ਬੋਲਿਆ ਜੀ

  • @dbenipal77
    @dbenipal77 3 ปีที่แล้ว +1

    Johnny baba ajj kaamal kar gea 🙏🏼🙏🏼🙏🏼🙏🏼🙏🏼

  • @sarvjotkaur9438
    @sarvjotkaur9438 3 ปีที่แล้ว +3

    Sahe gal aa

  • @AmarjitSingh-td2du
    @AmarjitSingh-td2du 3 ปีที่แล้ว +3

    Jony baba g Long live 🐥🍼 baba g sat sari akal good luck

  • @lakhvirkaurhari2220
    @lakhvirkaurhari2220 3 ปีที่แล้ว +7

    100% Right baba ji

  • @tajindersingh6137
    @tajindersingh6137 3 ปีที่แล้ว +13

    Bilkul right ji, jony baba ji 🙏🙏🙏🙏

  • @balvindergill8744
    @balvindergill8744 3 ปีที่แล้ว

    ਜੋ ਪੰਜਾਬ ਵਿੱਚ ਬਾਹਰੋਂ ਆਉਂਦੇ ਹਨ ਉਹਨਾਂ ਨੂੰ ਅਸੀਂ ਕਿਉਂ ਨਹੀਂ ਅਪਣਾਉਂਦੇ!!!!

  • @karanveersingh3964
    @karanveersingh3964 3 ปีที่แล้ว +1

    Sachiaa gallan

  • @AmarjeetSingh-fo7mr
    @AmarjeetSingh-fo7mr 3 ปีที่แล้ว +2

    Right points Baba ji

  • @meradeshhovepunjab2937
    @meradeshhovepunjab2937 3 ปีที่แล้ว

    Jonny baabe Di ikk ikk gall Sahi aa Sikh dharam de Favour Ch aa ae Gallan the amal Karna chahida Punjab de te baharle Lokan nu

  • @GDS_film
    @GDS_film 3 ปีที่แล้ว +9

    💯

  • @harleenenterprisesinc4639
    @harleenenterprisesinc4639 3 ปีที่แล้ว +2

    Nice

  • @sharnkaurs3194
    @sharnkaurs3194 3 ปีที่แล้ว +1

    Ek he hal hai sarea maslea daa khalistan zindabad sfj zindabad usmi zindabad ✍✍✍✍✍ 🚩⛳🚩⛳🚩⛳🚩⛳🚩🙏🙏🙏🙏🙏

  • @gaganjanuhan1600
    @gaganjanuhan1600 3 ปีที่แล้ว +4

    💓💓💓💓

  • @BaljitSingh-do9zs
    @BaljitSingh-do9zs 3 ปีที่แล้ว +4

    ਸ਼ੇਅਰ ਕਰੋ ਵੀਰ ਜੀ ਦੰਬ ਕੇ

  • @laddasingh2790
    @laddasingh2790 3 ปีที่แล้ว +6

    Baba Ji tusi Kamaal krti

  • @trilochansingh6453
    @trilochansingh6453 3 ปีที่แล้ว

    ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨਿ .........
    ਅਸੀਂ ਬਾਣੀ ਪੜ੍ਹੀ ਨਹੀਂ , ਜੇਕਰ ਪੜ੍ਹ ਲਈ ਤਾਂ ਵਿਚਾਰੀ ਨਹੀਂ ਤੇ ਨਾ ਹੀ ਗੁਰ ਇਤਹਾਸ ਹੀ ਪੜ੍ਹਿਆ, ਸੁਣਿਆ ਜਾਂ ਜਾਣਿਆਂ ।
    ਜਿਸ ਬੱਚੇ ਨੂੰ ਮਾਂ ਬਾਪ ਦਾ ਪਤਾ ਹੀ ਨਹੀਂ ਹੋਵੇਗਾ ਤਾਂ ਕਿਸੇ ਨੂੰ ਵੀ ਮਾਪੇ ਕਹਿਣ ਨਾਲ ਤਾਂ ਸਰ ਨਹੀਂ ਜਾਣਾ ।
    ਗੁਰੂ ਸਾਹਿਬ ਨੇ ਸਾਡੀ ਪਹੁੰਚ ਪਰਮਾਤਮਾ ( ਪਿਤਾ ) ਤੱਕ ਬਣਾਈ ਸੀ ਪਰ ਅਸੀਂ ਜਣੇ ਖਣੇ ( ਦੇਵੀ ਦੇਵਤੇ ਕੱਬਰਾਂ ਪਥਰਾਂ ) ਨੂੰ ਪਿਉ ਬਣਾ ਰਹੇ ਹਾਂ ।
    ਰਾਤ ( ਜੀਵਨ ) ਤਾਂ ੧੨ ਘੰਟਿਆਂ ਦੀ ਹੈ ਰਹਿਣੀ ਹੈ ਸਭ ਵਾਸਤੇ , ਤੇ ਜਦੋਂ ਸੂਰਜ ਉਦੇ ( ਮੌਤ ) ਹੋਵੇਗੀ ਚਾਨਣਾ ਸਭ ਨੂੰ ਹੋ ਜਾਣਾ ਹੈ ।

  • @001lubana6
    @001lubana6 3 ปีที่แล้ว +6

    Sahi keha johny baba ne

  • @HarwinderSingh-zq6zd
    @HarwinderSingh-zq6zd 3 ปีที่แล้ว +4

    🙏🙏

  • @manjitkaur9448
    @manjitkaur9448 3 ปีที่แล้ว +4

    baba ji tusi bilkul thekh ho eneha lokhon kaun samjaba

  • @gaganjanuhan1600
    @gaganjanuhan1600 3 ปีที่แล้ว +4

    🙏🙏🙏🙏

  • @bailracer3445
    @bailracer3445 3 ปีที่แล้ว +6

    👍👍👍👌👌👌🙏🙏🙏🙏

  • @gurmitsingh501
    @gurmitsingh501 3 ปีที่แล้ว +4

    👍

  • @NirmalSingh-is1xn
    @NirmalSingh-is1xn 3 ปีที่แล้ว +5

    Punjab hull khalistan

  • @SatnamSingh-hr5yd
    @SatnamSingh-hr5yd 3 ปีที่แล้ว +4

    🙏🏼🙏🏼🙏🏼🙏🏼🙏🏼🙏🏼💯💯