Babbu Maan Uncut Exclusive Interview | Hayes Deo. Lanch | The Babbu Mann Store

แชร์
ฝัง
  • เผยแพร่เมื่อ 17 ต.ค. 2024
  • #BabbuMaan #UncutExclusiveInterview | Hayes Deo. Lanch | #TheBabbuMann Store
    Host :- Kamaldeep Singh
    Edited by : Nawa Banda (Punjabi Teshan)
    Camera - Amandeep Singh (Just Try)
    ਪੁੱਤ ਤੇਰਾ ਗਾਣਾ ਨੀ ਚਲਾਇਆ ਢੈ ਜਾਣਿਆਂ ਨੇ DJ ਤੇ - • ਪੁੱਤ ਤੇਰਾ ਗਾਣਾ ਨੀ ਚਲਾਇ...
    ਘਰਦੇ Force ਕਰਦੇ Marriage ਲਈ - • Rangli Charkhi ਕੁੜੀ ਦੀ...
    Yograj ਕਿਸਨੂੰ ਮੋੜਨਾ ਚਾਹੁੰਦੇ ਨੇ ਭਾਜੀ | ਕਿਸਨੇ ਰੋਕਿਆ Canada ਦਾ Visa - • Yograj ਕਿਸਨੂੰ ਮੋੜਨਾ ਚਾ...
    ਛਿੰਦਾ ਗਰੇਵਾਲ (Gippy Grewal’s Son) ਆਉਣ ਵਾਲਾ Superstar - • ਛਿੰਦਾ ਗਰੇਵਾਲ (Gippy Gr...
    ਪਹਿਲੇ Hero ਪੰਜਾਬੀ ਫਿਲਮ ਦੇ ਸੀ ਰਾਗੀ ਸਿੰਘ - • ਪਹਿਲੇ Hero ਪੰਜਾਬੀ ਫਿਲਮ...
    Digitally Powered by Rattan Productions
    website :- www.punjabiteshan.com
    Mail Us :- punjabiteshan@gmail.com
    Facebook :- / punjabiteshan
    Instagram :- / punjabiteshan

ความคิดเห็น • 862

  • @ManmeetSandhu-Music
    @ManmeetSandhu-Music 5 ปีที่แล้ว +357

    ਮੇਰੀ ਕੋਈ ਵੀ ਗੱਲ ਕੱਟ ਕੇ ਨੀ ਲਾਉਨੀ ਨਹੀ ਤਾ ਅਗਲੀ ਵਾਰ ਫੜ ਲੈਣਾ ਮੈ 😜😜😂🤣
    Love you ustaad babbu maan g 😘😍
    ਰੱਬ ਮੇਰੀ ਵੀ ਉਮਰ ਥੋਨੂੰ ਲਾ ਦਵੇ 😘😍🙏

    • @hardeepfarbaha9871
      @hardeepfarbaha9871 5 ปีที่แล้ว +1

      ਸਤਿ ਸ੍ਰੀ ਅਕਾਲ ਵੀਰੈ ਮਾਨ ਸਾਹਿਬ

    • @maanlive3654
      @maanlive3654 5 ปีที่แล้ว +1

      ਫਿਰ ਓਸ ਨੇ ਕੱਟੀ ਵੀ ਨੀ

    • @ManmeetSandhu-Music
      @ManmeetSandhu-Music 5 ปีที่แล้ว +1

      @@maanlive3654 ਕੱਟਦਾ ਕਿਵੇ ਉਸਤਾਦ ਨੇ ਵਾਰਨਿੰਗ ਦਿੱਤੀ ਸੀ 😜😂🤣

    • @gurtejgurtej5549
      @gurtejgurtej5549 4 ปีที่แล้ว +1

      Va ji kya baat

    • @jassBM.
      @jassBM. 4 ปีที่แล้ว +1

      😎

  • @kamalmaan2167
    @kamalmaan2167 5 ปีที่แล้ว +150

    ਇਹ ਬੰਦਾ ਇੱਕ ਹੀ ਆ ਦੁਨੀਆਂ ਤੇ , ਸਦਾ ਇਕ ਹੀ ਰਹਿਣਾ । Real legend ਬੱਬੂ ਮਾਨ ❣️❣️

    • @lovesidhu6249
      @lovesidhu6249 4 ปีที่แล้ว

      Sahi gal bai babbu maan zindabaad

    • @GurjeetSingh-zw2he
      @GurjeetSingh-zw2he 4 ปีที่แล้ว

      ਵਾਗ ਬਹੁਤ ਉਚੀ ਸੋਚ ਆ ਮਾਨ ਸਾਬ ਜੀ ਦੀ ਕਹਿੰਦੇ
      ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਤਾਂ
      ਸੇਵ ਜਗਾ ਨਹੀ ਕੋਈ ਕਮਾਦ ਵਰਗੀ ।
      ਸਾਲੇ ਹੋਏ ਉਸਤਾਦ ਜੀ ਦੇ

    • @lovesidhu6249
      @lovesidhu6249 4 ปีที่แล้ว +2

      Sala mosewala tempu da

  • @ਜੀਜਾਜੀ-ਤ5ਭ
    @ਜੀਜਾਜੀ-ਤ5ਭ 5 ปีที่แล้ว +43

    ਦੁਨੀਆਂ ਦਾ ਪਹਿਲਾ ਬੰਦਾ ਏ ਜਿਨੂੰ ਪੱਤਰਕਾਰ ਸੋਚ-ਸੋਚਕੇ ਸਵਾਲ ਪੁੱਛਦੇ, ਨਈ ਤਾਂ ਬੰਦਾ ਉੱਤਰ ਸੋਚਕੇ ਦਿੰਦਾ ਏ!!

  • @jugrajsingh6632
    @jugrajsingh6632 5 ปีที่แล้ว +50

    ਬੱਬੂ ਮਾਨ ਦੀ ਬਹੋਤ ਗੱਲ ਹੈ ਸੱਚ ਨੂੰ ਬੋਲਣਾ ਬਹੋਤ ਹੀ ਔਖਾ ਹੈ ਸੱਚ ਨੂੰ ਸੁਣਨ ਲਈ ਸਕਤੀ ਚਾਹੀਦੀ ਹੈ ਬੱਬੂ ਮਾਨ ਬਹੋਤ ਹੀ ਸੋਹਣਾ ਲੱਗਦਾ ਹੈ 🙏🏼🙏🏼🙏🏼🙏🏼

  • @lovejeetmaan2469
    @lovejeetmaan2469 5 ปีที่แล้ว +83

    ਸੱਚੀਆਂ ਗੱਲਾਂ ਬਾਈ;; ਜੁੱਤੀ ਵਾਲੀ ਗੱਲ ਸਿਰਾ Love you Maan saab

  • @JasbirSingh_Puaadh
    @JasbirSingh_Puaadh 5 ปีที่แล้ว +103

    Interview ਲੈਣ ਵਾਲਾ ਵੀਰ ਸੁਭਾਅ ਪੱਖੋ ਬਹੁਤ polite ਲਗਿਆ

  • @mandeepdhillon2153
    @mandeepdhillon2153 5 ปีที่แล้ว +168

    ਮਨਿ ਸਾਚਾ ਮੁਖਿ ਸਾਚਾ ਸੋੲਿ ||
    ਅਵਰੁ ਨ ਪੇਖੈ ੲੇਕਸੁ ਬਿਨੁ ਕੋੲਿ||
    ਨਾਨਕ ੲਿਹ ਲਛਣ ਬ੍ਰਹਮ ਗਿਅਾਨੀ ਹੋੲਿ ||
    ੲਿਹ ਪੰਕਤੀ ਹੈ ਵਾਹਿਗੁਰੂ ਜੀ |

    • @manpreetsingh67433
      @manpreetsingh67433 5 ปีที่แล้ว +1

      ji bilkul

    • @tejindersingh81806
      @tejindersingh81806 5 ปีที่แล้ว +1

      @@jattbelike3962 22 tusi v apne comment nu pddeo. Shayad kujj galt na lbbhe tuhanu. Waheguru mehr krn saarea te.

    • @mandeepdhillon2153
      @mandeepdhillon2153 5 ปีที่แล้ว

      @@tejindersingh81806 jruur g ... J tuhanu kuj galt laga tan dsdo g.

    • @tejindersingh81806
      @tejindersingh81806 5 ปีที่แล้ว

      @@mandeepdhillon2153 veere ik hor comment c, mai usnu reply krea c, usde vich ik apshabad c,

    • @mandeepdhillon2153
      @mandeepdhillon2153 5 ปีที่แล้ว

      @@tejindersingh81806 kehda apshabad c vere...

  • @factspk373
    @factspk373 5 ปีที่แล้ว +191

    bahut wadiya bai ji.. ਇੰਟਰਵਿਊ ਵਾਲੇ ਮੁੰਡੇ ਨੂੰ ਨਵੀਆਂ ਗੱਲਾਂ ਦੱਸੀਆਂ

    • @sewybhatti4277
      @sewybhatti4277 5 ปีที่แล้ว +6

      ਵੀਰੇ dp ਵਾਲੇ ਬੰਦੇ ਲਈ ਸਲਾਮ ਤੈਨੂੰ

  • @karajsinghtoor3542
    @karajsinghtoor3542 5 ปีที่แล้ว +356

    ਰਿਪੋਟਰ ਵੀ ਸੋਚਦਾ ਹੋਣਾ ਕਿ ਕਿਹੜੇ ਮਾਤੜ ਦੇ ਵੱਸ ਪੈ ਗਿਆ

    • @manpreetsingh6979
      @manpreetsingh6979 5 ปีที่แล้ว +3

      Shi a 😂😂

    • @DharminderSingh-ts8il
      @DharminderSingh-ts8il 5 ปีที่แล้ว +2

      ਪੱਤਰਕਾਰ ਕਿਤੇ ਮੁੱਖੂ ਸਾਬ ਹੁੰਂਦੇ ਤਾਂ ਗੱਲ ਬਣਨੀ ਸੀ ਵੀਰ ਜੀ

    • @sunnysharma45
      @sunnysharma45 5 ปีที่แล้ว +1

      🤣🤣🤣🤣

    • @royal_reels3864
      @royal_reels3864 5 ปีที่แล้ว +1

      hahahaha

    • @LakhwinderSingh-ks4kw
      @LakhwinderSingh-ks4kw 4 ปีที่แล้ว +1

      Dharaminder Singh ਲੱਖ ਰੁਪਈਆ ਦੀ ਗੱਲ ਕਹੀ ਵੀਰ ਜੀ

  • @gurukalyan1779
    @gurukalyan1779 5 ปีที่แล้ว +34

    😂🤣 ਕਿਆ ਬਾਤ ਐ ਜੀ ਵੀਰ ਬੱਬੂ ਜੀ ਸੱਚੀਆ ਗੱਲਾਂ ਇਸ ਇਨਸਾਨ ਦੀਆਂ ਪਰਮਾਤਮਾ ਖੁਸ਼ ਰਖੇ ਇਨਾ ਨੂੰ

  • @sukhjeetchahal9236
    @sukhjeetchahal9236 5 ปีที่แล้ว +111

    ਪੱਤਰਕਾਰ ਵੀ ਸੋਚਦਾ ਹੋੳੂ ਕਿੱਥੇ ਪੰਗਾ ਲੈ ਲਿਅਾ

  • @rajdeepsingh9125
    @rajdeepsingh9125 5 ปีที่แล้ว +46

    ਰਿਪੋਰਟਰ ਨਵਾਂ ਲਗਦਾ ਬਾਈ ਸਾਮਣੇ ਕੋਈ ਵੀ ਵਿਅਕਤੀ ਨਰਵਸ ਹੋ ਜਾਂਦਾ 😁😁😁

  • @passionateshayar
    @passionateshayar 5 ปีที่แล้ว +160

    ਅਪਣੇ ਕੋਲੋਂ ਤਰਕ ਦਲੀਲਾਂ ਵਾਧੂ ਨੇ ਐਸੇ ਕਰਕੇ ਲਲੀ ਛਲੀ ਸ਼ੜ ਦੇ ਨੇ ।
    ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਨ ਸਾਬ 🙏❤️

  • @punjabihits2043
    @punjabihits2043 5 ปีที่แล้ว +526

    ਕੋਣ ਕੋਣ ਫੈਨ ਆ ਬਾਈ ਬੱਬੂ ਮਾਨ ਦਾ👌👌👌

    • @punjabihits2043
      @punjabihits2043 5 ปีที่แล้ว +3

      Babbu bai siraa gallbaat

    • @ammukajal7927
      @ammukajal7927 5 ปีที่แล้ว +2

      Siraaa hain ji babbu maan jii love u ji waheguru ji bus ek br ehna nl jrur miloun jii

    • @punjabihits2043
      @punjabihits2043 5 ปีที่แล้ว +1

      @@ammukajal7927 jrur milauga rabb thonu

    • @ammukajal7927
      @ammukajal7927 5 ปีที่แล้ว +1

      @@punjabihits2043 thanks jiii

    • @Songlovers0047
      @Songlovers0047 5 ปีที่แล้ว +2

      Sb fan aa veere

  • @ਏਕਮਫਿਰੋਜਪੁਰੀਆ
    @ਏਕਮਫਿਰੋਜਪੁਰੀਆ 5 ปีที่แล้ว +13

    ਜਵਾ ਹੀ ਸਿਰਾ ਲਾਤਾ ਮਾਨ ਸਾਬ ਨੇ
    Love you usataad maan sab
    👍👍👍👍

  • @husanwahla8113
    @husanwahla8113 5 ปีที่แล้ว +18

    ਬਹੁਤ ਸਿਰਾ ਗੱਲ੍ਹਾਂ ਉਸਤਾਦ ਦੀਆਂ

  • @amritlalowalia8319
    @amritlalowalia8319 5 ปีที่แล้ว +125

    1:33 ਏਹ ਢਾਈ ਸੌ ਆਲਾ ਲੜਦਾ ਤੇਰੇ 😂😂😂

    • @rav726
      @rav726 2 ปีที่แล้ว

      Sahi gall aa y me heran aa eh soch k ..ehne ghat price te v reporter kehryaa ghat ni honee ..baaki klakaara de product dekho hjaara ch ne ..babbu maan de sab saste ne product

  • @brarvlogs5531
    @brarvlogs5531 5 ปีที่แล้ว +6

    ਲਵ ਯੂ ਬੱਬੂ ਮਾਨ ਜੀ ਉਸਤਾਦ ਜੀ ❤ ❤ ❤ ❤

  • @Samundri_Daaku
    @Samundri_Daaku 5 ปีที่แล้ว +40

    ਘਰ ਦੀ ਦੁਕਾਨ ਆ ਬਦਲ ਬਦਲ ਪਾਈ ਦੇ।।🤣🤣😂

  • @simranjeethonours496
    @simranjeethonours496 5 ปีที่แล้ว +15

    Eve e ni legend khnde maan Saab nu,🙏🙏👌🏼👌🏼👌🏼

  • @user-sh1ar12n
    @user-sh1ar12n 4 ปีที่แล้ว +5

    ਸਾਡੇ ਨਾਲੋਂ ਤਾਂ ਸਿੰਗਰ ਚੰਗੇ ਨੇ ਗੁਰਬਾਣੀ ਦਾ ਕਿੰਨਾ ਸਤਿਕਾਰ ਕਰਦੇ ਆ, ਮਾਨ ਸਾਬ ਨੇ ਸ਼ੁਰੂਆਤ ਵਿਚ ਹੀ ਰਿਪੋਰਟਰ ਨੂੰ ਰੋਕ ਦਿਤਾ ਕੇ ਜੁਤੀ ਪਾ ਕੇ ਗੁਰਬਾਣੀ ਪੜ੍ਹਨ ਨਾਲ ਨਿਰਾਦਰ ਹੁੰਦਾ, ਤੇ ਏਧਰ ਸਾਡੇ ਵੱਡੇ ਬਾਬੇ ਤਰਕਾਂ ਵਿਚ ਹੀ ਡੁਬੇ ਨੇ,,, ਵਾਹ ਮਾਨ ਸਾਬ ਤੁਹਾਡੀ ਸੋਚ ਨੂੰ ਸਲਾਮ

  • @Naturals12
    @Naturals12 5 ปีที่แล้ว +69

    ਬੱਬੂ ਮਾਨ ਸਾਹਬ ਲਵ ਯੂ। 🍃💗

  • @punjabrecords584
    @punjabrecords584 5 ปีที่แล้ว +124

    Ustaad di Interview leni soukhi ni,,
    Ustaad aggo interview lain lg janda 😂😂

  • @BaljitDhaliwal
    @BaljitDhaliwal 5 ปีที่แล้ว +57

    3:35 Ghar di dukaan badal badal k payide 🤣🤣siraa

  • @jassikaire6851
    @jassikaire6851 5 ปีที่แล้ว +7

    Good ancker ...and good interview . best of luck bro .....and love u Maan Saab 🙏🙏🙏👌👌

  • @sukhjeetchahal9236
    @sukhjeetchahal9236 5 ปีที่แล้ว +11

    ਲਵ ਜੂ ਜੱਟਾ ਦਿਲ ਤੋ

  • @babbumaankhantwood9578
    @babbumaankhantwood9578 5 ปีที่แล้ว +32

    Interview len wala nervous ho giya bai tu jitna aukha 😁 welldone maana love u 😊😍😘

  • @amanhansra4288
    @amanhansra4288 5 ปีที่แล้ว +6

    ਬੱਬੂ ਨੇ ਸਿੰਗਰਾ ਦੇ ਨਾਲ ਇਟਰਵਿਉ ਵਾਲ਼ਿਆਂ ਨੂੰ ਕਿਤਾਬਾਂ ਪੜਨ ਲਾਤਾ ਬੱਲੇ ਬਾਈ !!!
    ਅੰਗਰੇਜ਼ੀ ਫੇਰ ਠੋਕ ਗਿਆ 😃😃
    !!!!!

  • @tejibehgal
    @tejibehgal 4 ปีที่แล้ว +7

    Ustaad 😘 BabbuMaan Legend 😍 ♥️💝🙏🏼

  • @Jaspreetsingh5731
    @Jaspreetsingh5731 5 ปีที่แล้ว +31

    ਮਾਨ ਸਾਬ ਦੀ ਗੱਲ ਹੀ ਵੱਖਰੀ ਆ
    ✌✌✌

  • @avtarcheema9646
    @avtarcheema9646 5 ปีที่แล้ว +1

    Va g Babbu maan saab bahut vadhia soch tuhadi Rub tuhanu chardi kla ch rkhe

  • @rimpy4465
    @rimpy4465 5 ปีที่แล้ว +3

    maan saab tusi mnu pagg ch bhot shone lgde o..👌👌👌💕 plzz pagg bnnea kro apne fans lyi🙏🙏

  • @sherasingh4263
    @sherasingh4263 5 ปีที่แล้ว +26

    Love you maan Saab Zindabaad ❤❤❤

  • @GurpreetSingh-vk9ix
    @GurpreetSingh-vk9ix 5 ปีที่แล้ว +2

    siraa gal maan Saab

  • @tarsemlal3763
    @tarsemlal3763 3 ปีที่แล้ว +2

    Mitran nu shounk hathyara da .. Fan babbu maan Bhai de asoole de pkka ne. Love you maan saab

  • @__navi555
    @__navi555 4 ปีที่แล้ว +9

    One&Only BabbU maaN🙏forever🔥🥰💕

  • @bhinderkhandoli4570
    @bhinderkhandoli4570 5 ปีที่แล้ว +2

    Kya baat aw baba ji

  • @darshanchuharmajra729
    @darshanchuharmajra729 5 ปีที่แล้ว +8

    ਕਿਆ ਬਾਤਾਂ ਮਾਨ ਸਾਹਿਬ ਦੀਆਂ ਗੱਲਾਂ ਤੇ ਗੀਤ ਸੁਣ ਕੇ ਰੂਹ ਖ਼ੁਸ਼ ਹੋ ਜਾਂਦੀ ਆ

  • @sheraaulakh3731
    @sheraaulakh3731 3 ปีที่แล้ว +2

    Ustad Babbu Maan Saab ji ♥️♥️♥️

  • @deepmashal9561
    @deepmashal9561 4 ปีที่แล้ว +2

    Kya soch h mann saab ji👉 sirraaa mann ji
    .. Love ❤ustaad ji

  • @maansaab9217
    @maansaab9217 5 ปีที่แล้ว +1

    Jai hind . Babbumaan Maan Saab ji

  • @JoTsAiNi1627
    @JoTsAiNi1627 4 ปีที่แล้ว +5

    0:15 Babbu mann Sir v sirraaa Hi Ne Reporter di manji thok ditti 😂😂

  • @dharmshottech9757
    @dharmshottech9757 4 ปีที่แล้ว +1

    ਮੈਂ Fan ਹਾਂ
    Babbu Maan ਦਾ😘😘😘
    Only on Maan Saab 1️⃣

  • @ਪਿ੍ਤਪਾਲਸਿੰਘp
    @ਪਿ੍ਤਪਾਲਸਿੰਘp 5 ปีที่แล้ว +3

    Jio maan saab

  • @gurkiratvirk7256
    @gurkiratvirk7256 4 ปีที่แล้ว +2

    Maan de gall karn da treeka hi sab to alag a..babbu maan khud ik..brand a 22 yr kya baat a love you 22 ji

  • @arravkataria5541
    @arravkataria5541 5 ปีที่แล้ว +2

    sirra bnda mann saab love u a babbu mann

  • @shivshankar2514
    @shivshankar2514 5 ปีที่แล้ว +1

    Attt Krati maan Saab g ne 👌👌

  • @jagdeepsingh-dm3fm
    @jagdeepsingh-dm3fm 3 ปีที่แล้ว +4

    Ustad ❤️

  • @Amritpalsingh-lb3qe
    @Amritpalsingh-lb3qe 4 ปีที่แล้ว +2

    Babu Maan Saab ji 😍😍💪🏻💪🏻🤝🏻🤝🏻

  • @SurjitSingh-fd2uj
    @SurjitSingh-fd2uj 5 ปีที่แล้ว +6

    Ustad g kya batta aa tuhadiyaa ...att aa g.
    Love you..

  • @pakistanibabbumaanfan3261
    @pakistanibabbumaanfan3261 5 ปีที่แล้ว +5

    Love only maan saab from pakistan punjab
    Babbu maan zindabaad

  • @JaspreetSingh-qx4go
    @JaspreetSingh-qx4go 5 ปีที่แล้ว +30

    270 Dislikes by Titars
    Maana DA Munda Zindabaad 💪💗

    • @GurjeetSingh-zw2he
      @GurjeetSingh-zw2he 4 ปีที่แล้ว

      ਵਾਗ ਬਹੁਤ ਉਚੀ ਸੋਚ ਆ ਮਾਨ ਸਾਬ ਜੀ ਦੀ ਕਹਿੰਦੇ
      ਮਿਲਣਾ ਹੋਵੇ ਜੇ ਪਹਿਲੀ ਉਮਰੇ ਕੁੜੀ ਨੂੰ ਤਾਂ
      ਸੇਵ ਜਗਾ ਨਹੀ ਕੋਈ ਕਮਾਦ ਵਰਗੀ ।
      ਸਾਲੇ ਹੋਏ ਉਸਤਾਦ ਜੀ ਦੇ

  • @sandycanada680
    @sandycanada680 5 ปีที่แล้ว +4

    Babbu Mann 22 sirra 🔥🔥💪🏻💪🏻love you brother

  • @DaljitSingh-gf4gq
    @DaljitSingh-gf4gq 2 ปีที่แล้ว +1

    Love u maan sab ji

  • @yogeshbishnoi7999
    @yogeshbishnoi7999 5 ปีที่แล้ว +2

    Be love beimaaN ustad babbu maan saab ji

  • @jhbb8228
    @jhbb8228 4 ปีที่แล้ว +1

    Nice ji Mann Saab ji 🙏🙏

  • @RamanDeep-ky7yy
    @RamanDeep-ky7yy 5 ปีที่แล้ว +4

    Beautiful sir .God bless you sir .

  • @GursewakSingh-lb5fp
    @GursewakSingh-lb5fp 5 ปีที่แล้ว +4

    Very talented singer bai babbu maan ji

  • @realsamachar2975
    @realsamachar2975 5 ปีที่แล้ว

    *शानदार बब्बू मान साहब, **#BabbuMaan** **#KamaldeepSingh** 22 **#NewsL*

  • @rupindersinghsohi2893
    @rupindersinghsohi2893 5 ปีที่แล้ว

    ਬਹੁਤ ਵਧੀਆ ਜੀ

  • @jasmeetsingh7038
    @jasmeetsingh7038 5 ปีที่แล้ว +7

    Babbu Maan some atttttt Love 💪🤗🥰💥 💥💣🙏 💥

  • @priyankanakhwal6060
    @priyankanakhwal6060 5 ปีที่แล้ว +1

    Wah g wah great babbu maan ji

  • @lovegill8588
    @lovegill8588 4 ปีที่แล้ว +2

    Love ju ustaad g ...maan saab love u 😘😘

  • @sajankumar-fv1cy
    @sajankumar-fv1cy 5 ปีที่แล้ว +23

    Love u ustad ji❤️❤️❤️

  • @badhanbadhan8779
    @badhanbadhan8779 4 ปีที่แล้ว +1

    Babbu maan sirra att...ustad banda

  • @LovepreetSingh-pw7fk
    @LovepreetSingh-pw7fk 5 ปีที่แล้ว +14

    Love you maan Saab 😍❤

  • @lovepreetlovely7889
    @lovepreetlovely7889 4 ปีที่แล้ว +1

    vry vry nyc Ustaad ji god bless you love juu maan saab 👌👌

  • @kuldeepkaur4246
    @kuldeepkaur4246 4 ปีที่แล้ว +2

    Mann saab jindabad

  • @vickygill9775
    @vickygill9775 4 ปีที่แล้ว +1

    My god only maan saab ji

  • @sandeepsinghbhangu8590
    @sandeepsinghbhangu8590 5 ปีที่แล้ว +1

    Nyc Maan saab ji love u

  • @raahimanzzildamaan1184
    @raahimanzzildamaan1184 5 ปีที่แล้ว +16

    Ustaad Jii Love You

  • @vickyrandhwa770
    @vickyrandhwa770 3 ปีที่แล้ว +1

    Jind jaan Mann saab 😘

  • @gillroodpuriya5850
    @gillroodpuriya5850 5 ปีที่แล้ว +2

    ਕਰਦੀ ਦੁਕਾਨ ਆ ਬਦਲ ਬਦਲ ਪਾਈ ਦੇ sirraaaaaa😎😎💪💪💪✍️✍️👌👌👌👌👌

  • @sukhchainsingh6207
    @sukhchainsingh6207 4 ปีที่แล้ว +2

    Big fan ustad babbu Mann 😍😍😍😛

  • @amanbuttar124
    @amanbuttar124 ปีที่แล้ว

    Vry nyc interview great legend babbu maan❣🤘👌

  • @dimpleshukla5068
    @dimpleshukla5068 5 ปีที่แล้ว +21

    thnks for Sucha Soorma qustion

  • @vijaypalsharamavijaypalsha8730
    @vijaypalsharamavijaypalsha8730 5 ปีที่แล้ว +3

    Love you Babbu mann 22ji

  • @Mrmp-wy9nj
    @Mrmp-wy9nj 4 ปีที่แล้ว +1

    Attt

  • @vk8782
    @vk8782 5 ปีที่แล้ว +5

    Real legend sir you are...

  • @inderjatt860
    @inderjatt860 5 ปีที่แล้ว +2

    Babbu maan fan

  • @surjitram8532
    @surjitram8532 4 ปีที่แล้ว +1

    Love u babbu maan Saab

  • @manideepjindal973
    @manideepjindal973 5 ปีที่แล้ว +2

    Kise reporter kol koi jvav ni Te na koi sval aa
    #BabbuMaan zindavaad 👍👍 🤗🤗
    Living legend 🤗🤗
    Great artist 😍😍😍😍

  • @sonujyoti7574
    @sonujyoti7574 4 ปีที่แล้ว +2

    Love u maan saab

  • @ohipatander9990
    @ohipatander9990 5 ปีที่แล้ว +6

    Babbu maan sirrraaaaa yr💕💕💕💪💪💪

  • @gurjitsingh4102
    @gurjitsingh4102 5 ปีที่แล้ว

    ਅੱਤ ਹੈ ਬਾਈ ਜੀ

  • @jazzsidhu7012
    @jazzsidhu7012 2 ปีที่แล้ว +3

    BABBU MAAN ZINDABAD

  • @gurdipvegal
    @gurdipvegal 5 ปีที่แล้ว +2

    #Babbumaan saab always gives unique answer

  • @vikivarma5486
    @vikivarma5486 4 ปีที่แล้ว +2

    Only Babbu maan forever ❤️

  • @harjeetkhote830
    @harjeetkhote830 5 ปีที่แล้ว +2

    Ustaad Babbu Maan Bai

  • @SANDEEPSINGH-bq8py
    @SANDEEPSINGH-bq8py 5 ปีที่แล้ว +2

    Att krwa Di maan Saab n love u

  • @HarjeetSingh-he1kq
    @HarjeetSingh-he1kq 2 ปีที่แล้ว +2

    Babbu maan sabb vadiya Banda aa

  • @sandeeppalwa4410
    @sandeeppalwa4410 5 ปีที่แล้ว +2

    Maannn sahhbbbbbb... love youuyy koi wrd hi ni a twadi sift ch..... love youuuu

  • @babbumaanonly5397
    @babbumaanonly5397 4 ปีที่แล้ว +1

    Babbu maan zindabad

  • @maansaab2635
    @maansaab2635 5 ปีที่แล้ว +2

    Maan Saab so nice love you

  • @vickykaur2853
    @vickykaur2853 4 ปีที่แล้ว

    Kya baat kyaa baat babbu bhai

  • @bitturai1186
    @bitturai1186 5 ปีที่แล้ว +1

    Lub you ustad teryan gallan sun ruh khush ho jandi a

  • @Sagarsagar-bo4ew
    @Sagarsagar-bo4ew 5 ปีที่แล้ว +2

    I Love you maan Saab

  • @ਪੀਬੀ0001
    @ਪੀਬੀ0001 5 ปีที่แล้ว +21

    Babbu maan da interview laina aam bande de bus di gal ni

  • @AmandeepSingh-mr6gr
    @AmandeepSingh-mr6gr 5 ปีที่แล้ว +1

    Hazzar jawab babbu maan

  • @punjab7146
    @punjab7146 5 ปีที่แล้ว +27

    ਸਲਿੱਪ ਜੇ ਕਢਾਤੇ ਵਿਚਾਰੇ ਦੇ 😂😂 ਚਲ ਕੋਈ ਨੀ