ਬਿਕਰਮ ਮਜੀਠੀਆ ਨੇ ਮਾਂਜਤੇ ਬਾਗੀ ਲੀਡਰ, ਸੁਖਬੀਰ ਬਾਦਲ ਵੀ ਹੋ ਗਿਆ ਹੈਰਾਨ

แชร์
ฝัง
  • เผยแพร่เมื่อ 27 ต.ค. 2024

ความคิดเห็น • 140

  • @SubDeep-nq9bk
    @SubDeep-nq9bk 2 หลายเดือนก่อน +2

    Good

  • @harpreetsingh5620
    @harpreetsingh5620 หลายเดือนก่อน +1

    Majathia shaib zindabad really right ✅️

  • @sukhvindersingh3089
    @sukhvindersingh3089 2 หลายเดือนก่อน +16

    ਮਜੀਠਾ ਸਾਹਿਬ ਜੀ ਵਜ਼ੀਰੀਆ ਤੁਹਾਡੀ ਘਰ ਦੀਆਂ ਸਨ

  • @darshannamberdar4169
    @darshannamberdar4169 2 หลายเดือนก่อน +24

    ਕੋਈ ਲਾਲਚ ਦਿੱਤਾ ਹੋਵੇਗਾ ਖੈੜਾ ਸਾਹਿਬ ਜੀ ਨੂੰ ਬੇਅਦਬੀਆਂ ਵੀ ਯਾਦ ਕਰਲੋ੍ਰ

    • @BalwinderSingh-nc2ri
      @BalwinderSingh-nc2ri 2 หลายเดือนก่อน +1

      Sahi keh Rahe kherra sab Mai France ch rehna gurdwara ch board lage paisa milda. Par bandi. Singha khar kuj ni janda

  • @SimranSingh-iy5bt
    @SimranSingh-iy5bt 2 หลายเดือนก่อน +2

    ਸੁੱਖਾ ਅਮਲੀ ਗੱਪੀ ਪਾਗਲ

  • @jagjitsinghthind3186
    @jagjitsinghthind3186 2 หลายเดือนก่อน +9

    ਆਪਣੇ ਤੁਹਾਡੀ ਸਰਕਾਰ ਵੇਲੇ ਅਣਪਛਾਤੀ ਪੁਲਿਸ ਬਰਗਾੜੀ ਵਿੱਚ ਦੋ ਬੇਦੋਸੇ਼ ਸਿੰਘ ਸ਼ਹੀਦ ਕਰ ਦਿੱਤੇ ਉਨ੍ਹਾਂ ਬਾਰੇ ਵੀ ਬੋਲਣਾ ਚਾਹੀਦਾ

  • @ਖੰਡੇਧਾਰਬਾਬਾ
    @ਖੰਡੇਧਾਰਬਾਬਾ 2 หลายเดือนก่อน +21

    ਸੌਦਾ ਸਾਧ ਵਾਲਾ ‌ਚੈਪਟਰ ਖੋਲੋ। ਮਜੀਠੀਆ ‌ਜੀ😅

  • @RanjitSingh-ih1cb
    @RanjitSingh-ih1cb 2 หลายเดือนก่อน +15

    ਜਲੂਲ ਪੁਰ ਖੈੜਾ ਜੀ ਚਿੱਟੇ ਦਾ ਵਪਾਰੀ ਕੌਣ ਹੈ ਸਰਸੇ ਵਾਲੇ ਦੀ ਪੌਸ਼ਾਕ ਦਾ ਦਰਜੀ ਕੌਣ ਹੈ ਗੋਡ ਆਫ ਮਸੈਂਜਰ ਫਿਲਮਾਂ ਦਾ ਸਕਿਉਰਟੀ ਗਾਰਡ ਕੌਣ ਹੈ

  • @ranjodhbala2678
    @ranjodhbala2678 2 หลายเดือนก่อน +15

    ਜਦੋ ਸਰਕਾਰ ਤੁਹਾਡੀ ਸੀ ਉਦੋ ਕਿੱਥੇ ਸੀ

  • @Sandhusaab-yv6qm
    @Sandhusaab-yv6qm 2 หลายเดือนก่อน +9

    ਗੁਰਦੀਪ ਸਿੰਘ ਨੂੰ ਕੋਈ ਲਾਲਚ ਦਿੱਤਾ ਗਿਆ ਹੋਣਾ

  • @harbhajansingh1067
    @harbhajansingh1067 2 หลายเดือนก่อน +14

    ਜਿਹੜਾ ਆਪ ਚਿੱਟੇ ਨਾਲ ਮਾਂਜਿਆ ਹੋਇਆ ਉਹ ਕਿਸੇ ਨੂੰ ਕੀ ਮਾਂਜ ਦਊਗਾ

  • @harbhajansingh1067
    @harbhajansingh1067 2 หลายเดือนก่อน +18

    ਜਿਸ ਬੰਦੇ ਦੇ ਨਾਲ ਤੁਰਨ ਵਾਲੇ ਸਾਲਾਂ ਵਿੱਚ ਅਮੀਰ ਹੋ ਜਾਣ ਔਰ ਚਿੱਟੇ ਨਾਲ ਲਿਬੜੇ ਹੋਣ ਉਹ ਕਿਸੇ ਨੂੰ ਕੀ ਮੱਤਾਂ ਦੇ ਸਕਦਾ

  • @KalaSerron
    @KalaSerron 2 หลายเดือนก่อน +14

    ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @partaphundal2911
    @partaphundal2911 2 หลายเดือนก่อน +2

    ਸਰੋਵਨੀ।ਆਕਾਲੀ।ਦਲ।ਜਿੰਦਾਬਾਦ।ਜਿੰਦਾਬਾਦ

  • @KanwaljitSingh-n5e
    @KanwaljitSingh-n5e 2 หลายเดือนก่อน +12

    ਇੱਹੀ ਬਾਦਲਾਂ ਦਾ ਚੱਕਰਵਿਊ ਹੈ ਗਲਵੱਕੜੀ ਪਾਕੇ , ਸੀਨੇਂ ਨਾਲ ਲਾਕੇ ਬੱਖੀ ਵਿੱਚ ਛੁੱਰਾ ਮਾਰਕੇ ਸਿਆਸੀ ਤੇ ਧਾਰਮਿਕ ਕਤਲਾਂ ਦੇ ਮਾਹਿਰ ਪ੍ਰਕਾਸ਼ ਤੇ ਸੁਖਬੀਰ ਬਾਦਲ। ਨਸ਼ੇ ਖਵਾਕੇ ਸਾਹ ਬੰਦ ਕਰਨ ਦਾ ਮਾਹਿਰ ਮਜੀਠੀਆ।ਬਗਲ ਮੇਂ ਛੁਰੀ ਮੂੰਹ ਮੇਂ ਰਾਮ ਰਾਮ।ਇਹੋ ਹਾਲ ਬੰਦੀ ਸਿੰਘ ਦਾ ਹੋਣਾ ਹੈ ਜੀ।

  • @jaswindersandhu6097
    @jaswindersandhu6097 2 หลายเดือนก่อน +2

    Akli dal jendabd

  • @Khalsa-kf3wt
    @Khalsa-kf3wt 2 หลายเดือนก่อน +3

    ਹੁਣ ਮੰਨਦਾ ਦਲ ਦੀ ਜਦੋ ਚੜਾਈ ਸੀ ਹੁਣ ਬੇੜਾ ਗਰਕ ਹੋ ਗਿਆ ਆਪਣੇ ਜਵਾਈ ਸਰਸੇ ਵਾਲੇ ਨੂੰ ਲਿਆਊ ਹੁਣ ਕਿ ਸਾਨੂੰ ਵੋਟਾਂ ਪੂ ਆਹ ਦੇ

  • @KalaSerron
    @KalaSerron 2 หลายเดือนก่อน +11

    ਮਜੀਠਾ ਗ਼ਦਾਰ ਬਾਦਲ ਕੰਜਰ ਪੰਥ ਵਿਚੋਂ ਛੇਕਿਆ ਜਾਵੇ

  • @SimranSingh-iy5bt
    @SimranSingh-iy5bt 2 หลายเดือนก่อน +2

    ਮਜੀਠੀਆ ਨਸ਼ੇ ਦਾ ਸਧਾਗਰ

  • @mangaldass2119
    @mangaldass2119 2 หลายเดือนก่อน +3

    ਮਜੀਠੀਆ ਸਾਹਿਬ ਨੂੰ ਬੇਸ਼ਰਮੀ ਬਾਰੇ ਪਤਾ ਹੈ 😅😅😅😅😅

  • @hardishsingh2058
    @hardishsingh2058 2 หลายเดือนก่อน +6

    ਗੁਰਦੀਪ ਸਿੰਘ ਖੇੜਾ ਤਾ ਆਖੀਰ 25 ਸਾਲ ਦੀ ਕਮਾਈ ਇਨ੍ਹਾਂ ਗੋਲਕ ਚੋਰ ਨੂੰ ਦੇ ਬੈਠਾ

  • @UttamvirsimghSidhu
    @UttamvirsimghSidhu 2 หลายเดือนก่อน +1

    Koi ni sir augi dubara akalidal di sarkar akali t loka de dila ch a

  • @KashmirSingh-y1c
    @KashmirSingh-y1c 2 หลายเดือนก่อน +5

    ਸੁਖਬੀਰ ਨੇ ਅਮਿਤ ਸ਼ਾਹ ਨੂ ਚਿਠੀ ਲਿਖੀ ਕੇ ਦਵਿਦਰ ਪਾਲ ਭੁਲਰ ਪੱਜਾਬ ਲਈ ਖਤਰਾ

  • @JaspalKandola-uq4pz
    @JaspalKandola-uq4pz 2 หลายเดือนก่อน +1

    ਜਦੋਂ ਪਾਰਟੀ ਵਿੱਚ ਅਨੁਸ਼ਾਸਨ ਭੰਗ ਹੋਵੇ ਤਾਂ ਅਵਾਜ਼ ੳਠਾੳਨੀ ਜਾਇਜ਼ ਹੇ

  • @BalwinderSinghHardeep
    @BalwinderSinghHardeep 2 หลายเดือนก่อน +14

    ਹੁਣ ਤਾਂ ਬੰਦੇ ਹੀ ਰਹਿਗੇ ਖਾਲੀ ਦਲ ਵਿੱਚ ਦੋ ਤੁਸੀਂ ਹੋ ਜੀਜਾ ਸਾਲਾ ਤਿੱਨ ਬਾਹਰੋਂ ਨੇ ।

  • @joginderkumar-fz7ph
    @joginderkumar-fz7ph 2 หลายเดือนก่อน +5

    ਚਿੱਟੇ ਦਾ ਜਨਮਦਾਤਾ

  • @BhagSingh-k2d
    @BhagSingh-k2d 2 หลายเดือนก่อน +3

    ਬੇਸ਼ਰਮ

  • @ajitsingh736
    @ajitsingh736 2 หลายเดือนก่อน +2

    ਅਸੂਲ ਅਪਨਾਓ ,ਖੁੱਸੀ ਇੱਜ਼ਤ-ਮਾਣ ਮੁੜਕੇ ਪਾਓ ?

  • @jagseerbehniwal7935
    @jagseerbehniwal7935 2 หลายเดือนก่อน +2

    ❤❤ ਪੰਜਾਬ ਦਾ ਬੱਬਰ ਸ਼ੇਰ ਮਜੀਠੀਆ ਸਾਹਿਬ ਜ਼ਿੰਦਾਬਾਦ

  • @Roger-lk4rl
    @Roger-lk4rl 2 หลายเดือนก่อน +6

    ਗੱਲਾਂ ਸੁਣ ਕੇ ਇੱਨਾ ਪਿੱਛੇ ਨਾ ਲੱਗ ਜਾਓ ਮੱਸ਼ਾ ਮੱਗਰੋ ਲਿਹਾ ਹੁਣ ਅੱਮ੍ਰਤਪਾਲ ਸਿੰਘ ਠੀਕ ਹੈ

  • @GurjantSingh-xt6pb
    @GurjantSingh-xt6pb 2 หลายเดือนก่อน +5

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @jagdishsinghplasaur5394
    @jagdishsinghplasaur5394 2 หลายเดือนก่อน

    ❤❤

  • @paramjeetsingh3903
    @paramjeetsingh3903 2 หลายเดือนก่อน

    ਠੀਕ,,,, ਹੈ,,

  • @Sukhwindersingh-rb8rk
    @Sukhwindersingh-rb8rk 2 หลายเดือนก่อน +3

    Majita jindabad

  • @SmanjitdeolPardhan
    @SmanjitdeolPardhan 2 หลายเดือนก่อน +5

    ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @sukhjeetsinghsingh2394
    @sukhjeetsinghsingh2394 2 หลายเดือนก่อน +3

    SAD ❤

  • @ManpreetsinghSandhu-xx2bs
    @ManpreetsinghSandhu-xx2bs 2 หลายเดือนก่อน +5

    Akali dal zindabad

  • @gurnaibbrar6172
    @gurnaibbrar6172 2 หลายเดือนก่อน +11

    Majithiaaa zindabad 👍⚖️👍⚖️👍

  • @amarjeetsingh7561
    @amarjeetsingh7561 2 หลายเดือนก่อน +7

    ਸੁਖਬੀਰ ਸਿੰਘ ਬਾਦਲ ਜਿੰਦਾਬਾਦ। ਸ੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @JaspalKandola-uq4pz
    @JaspalKandola-uq4pz 2 หลายเดือนก่อน

    ਮੰਜੀਆਂ ਸਾਹਿਬ ਆਪਣੀ ਉਹ ਸਪੀਚ ਨਸ਼ੇ ਕਰੋ ਜੋ ਤੁਸੀਂ ਜਾ ਤੁਹਾਡੇ ਜੀਜੇ ਨੇ ਤੁਹਾਡੇ ਰਾਜ ਭਾਗ ਦੇ ਸਮੇਂ ਤੁਸੀਂ ਕਦੇ ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਕੀਤੀ ਸੀ

  • @OnkarSingh-y1r
    @OnkarSingh-y1r 2 หลายเดือนก่อน

    Right majithia sab

  • @gurnoorpadda7304
    @gurnoorpadda7304 2 หลายเดือนก่อน +2

    ⚖️⛳⛳⛳⛳⛳

  • @gurindersidhu1625
    @gurindersidhu1625 2 หลายเดือนก่อน +2

    Shiromni .akali party jinda bad

  • @Sukhwindersingh-rb8rk
    @Sukhwindersingh-rb8rk 2 หลายเดือนก่อน +2

    MAJITA JINDABAD

  • @Sukhwindersingh-rb8rk
    @Sukhwindersingh-rb8rk 2 หลายเดือนก่อน +1

    AKALIDAL JINDABAD

  • @manjindersingh2830
    @manjindersingh2830 2 หลายเดือนก่อน +17

    ਸਰੋਮਣੀ ਅਕਾਲੀ ਦੱਲ ਜਿਦਾਬਾਦ

    • @jassbir1363
      @jassbir1363 2 หลายเดือนก่อน

      ਜਿਦਾਬਾਦ ਵਾਲੀ ਕਿਹੜੀ ਗੱਲ ਹੈ ਵੀਰ ਜੀ ,
      Sad ਦੇ 103 ਸਾਲਾ ਦੇ ਇਤਿਹਾਸ ਵਿੱਚ sad ਪਹਿਲੀ ਵਾਰ ਵਿਧਾਨ ਸਭਾ ਚੋਣਾ ਚ 3 ਸੀਟਾਂ ਤੇ ਸਿਮਟ ਕੇ ਰਹਿ ਗਿਆਂ ਜੀ ।

  • @bakshishsingh5383
    @bakshishsingh5383 2 หลายเดือนก่อน +1

    Sikha Da Sab Tu Wada Dusman Badal Te Majithia Parvar

  • @JagjitsinghDhaliwal-i7m
    @JagjitsinghDhaliwal-i7m 2 หลายเดือนก่อน +3

    ਅੱਗ,ਲੋਹਨ,ਨੂੰ,ਫੈਰਧਾ,ਪੰਜਾਬ,ਨੋ

  • @gurmeetkaur9993
    @gurmeetkaur9993 หลายเดือนก่อน

    ਸ਼ਰਮ ਕਰੋ ਸ਼ਰਮ ਸਾਰਾਂ ਪੰਜਾਬ ਚਿੱਟੇ ਦੇ ਰੰਗ ਵਿਚ ਰੰਗਿਆ ਤੁਸੀਂ ਫੇਰ ਵੀ ਚੁਟਕਲੇ ਕਹਾਵਤਾਂ ਸੁਣਾਈਂ ਜਾਵੋਂ ਗੇ

  • @sukhmindersalh4685
    @sukhmindersalh4685 2 หลายเดือนก่อน +2

    Very good🎉

  • @joginderkumar-fz7ph
    @joginderkumar-fz7ph 2 หลายเดือนก่อน +1

    ਵਕਤੋ ਖੁੱਜੀ ਬਾਂਦਰੀ ਗਾਵੇ ਆਲ ਬਟਾਲ

  • @BalwinderSingh-lb7fs
    @BalwinderSingh-lb7fs 2 หลายเดือนก่อน +1

    1997 to 2002
    2007 to 2017
    ਤੱਕ ਅਕਾਲੀ ਦਲ ਤੇ ਭਾਜਪਾ ਦੇ ਨਾਲ ਸਰਕਾਰ ਹੁੰਦੇ ਹੋਏ ਤੁਹਾਨੂੰ ਸਿੱਖਾਂ ਅਤੇ ਬੰਦੀ ਸਿੰਘਾਂ ਦੀ ਯਾਦ ਕਿਉਂ ਭੁੱਲ ਗਈ ਸੀ ਮਜੀਠੀਆ ਤੇ ਬਾਦਲ ਸਾਹਿਬ
    ਜਦੋਂ ਅਕਾਲੀ ਦਲ ਦੀ ਸਰਕਾਰ ਉਦੋਂ ਮੌਜਾਂ ਕਰੋ
    ਸਰਕਾਰ ਜਾਣ ਤੋਂ ਬਾਅਦ ਹੀ ਪੰਥ ਨੂੰ ਖਤਰਾ ਕਿਉਂ ਹੋ ਜਾਂਦਾ ਹੈ ਜੀ ?

  • @SukhdevSingh-gx6rk
    @SukhdevSingh-gx6rk 2 หลายเดือนก่อน

    ਮਜੀਠੀਆ ਤੇਰੀ ਨਸੇ ਕੁਰਬਾਨੀ ਸੁਖੁ ਦੀ ਕੁਰਬਾਨੀ ਸਰਸੇ ਬਸਤੇ ਨੌਕਰੀ ਸਾਰੀ ਪੁਲਿਸ ਰਾਖੀ ਬਸਤੇ ਲਈ

  • @malkitsingh-id5uz
    @malkitsingh-id5uz 2 หลายเดือนก่อน +2

    ਸਹੀ ਗੱਲ ਐ

  • @manmohamsingh3775
    @manmohamsingh3775 2 หลายเดือนก่อน

    ਛੱਜ ਤਾਂ ਬੋਲੇ ਛਾਣਨੀ ਭੀ ਬੋਲਦੀ ਹੈ ਰੱਬ ਕਰੇ ਜਲਦੀ ਤੂੰ ਭੀ ਬਣੇ ਬੰਦੀ ਸਿੰਘ

  • @ajitsingh736
    @ajitsingh736 2 หลายเดือนก่อน

    ਇਹ ਆਸਾਮ ਵਿੱਚ ਜੋ ਨਜ਼ਰਬੰਦ ਕੀਤੇ ਗਏ ਉੱਨਾਂ ਦਾ ਕਸੂਰ ਕੋਈ ਨਹੀਂ ਸੀ ਬੇਕਸੂਰ ਨੂੰ ਕਾਹਦੀ ਜੇਲ੍ਹ?

  • @SatjeetSharma
    @SatjeetSharma 2 หลายเดือนก่อน +15

    ਮਾਝੇ ਦਾ ਜਰਨੈਲ ਸਰਦਾਰ ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ

  • @SmanjitdeolPardhan
    @SmanjitdeolPardhan 2 หลายเดือนก่อน +8

    ਬਿਕਰਮ ਮਜੀਠੀਆ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @virsingh2258
    @virsingh2258 2 หลายเดือนก่อน +1

    ❤❤❤❤🎉🎉

  • @Manjeetsingh-i6p2y
    @Manjeetsingh-i6p2y 2 หลายเดือนก่อน

    SAD zindabad

  • @JaspinderGill-i4r
    @JaspinderGill-i4r หลายเดือนก่อน

    ਖੇੜੇ ਨੇ ਵੀ ਸਵਾ ਪਵਾ ਲਈ ਅਪਣੇ ਸੀਰ ਇਹਨਾ ਕੰਜਰਾਂ ਪਿਛੇ ਲੱਗ ਕੇ

  • @gagasmalsar9404
    @gagasmalsar9404 2 หลายเดือนก่อน +3

    Majithia zindabad

  • @DarshanSingh-ox1up
    @DarshanSingh-ox1up 2 หลายเดือนก่อน

    ਸੱਚ

  • @gurnamsingh3890
    @gurnamsingh3890 2 หลายเดือนก่อน +1

    S a d ਜ਼ਿੰਦਾਬਾਦ

  • @bhindermangat2777
    @bhindermangat2777 2 หลายเดือนก่อน

    SGPC and akal takhat should be free from traitors and masands who control now

  • @jassigill8803
    @jassigill8803 2 หลายเดือนก่อน +1

    ਮਜੀਠੀਆ ਜ਼ਿੰਦਾਬਾਦ ਬਹੁਤ ਵਧੀਆ ਬੋਲਦਾ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @amrindersingh4421
    @amrindersingh4421 2 หลายเดือนก่อน +3

    ਜਦੋਂ ਤੁਸੀਂ ਸਰਕਾਰ ਦੇ ਹੱਥ ਸੀ ਤਾਂ ਤੁਹਾਡੀ ਵਿਚਾਰਧਾਰਾ ਕਿੱਥੇ ਸੀ?😅😅😅sorry

  • @mandeepsingh4916
    @mandeepsingh4916 2 หลายเดือนก่อน +1

    Koi vi sarkari banda ena di ni manda

  • @JaspalSingh-kz8lp
    @JaspalSingh-kz8lp 2 หลายเดือนก่อน +1

    Only cm amritpal ji

  • @Sikhsingh0
    @Sikhsingh0 2 หลายเดือนก่อน

    ਪੰਥ ਦਾ ਦੋਖੀ ਰਾਮ ਰਹੀਮ ਨੂੰ ਬਾਦਲ ਹੁਣਾ ਨੇ ਕਿਉਂ ਮਾਫ ਕਰ ਦਿੱਤਾ

  • @parkashkaur-xf8pd
    @parkashkaur-xf8pd หลายเดือนก่อน

    ਪੰਜਾਬ ਵਿੱਚ ਤੁਸੀਂ ਹੀ ਚਿੱਟਾ ਲਿਆਂਦਾ ਸੀ

  • @PritpalSingh-fo9jq
    @PritpalSingh-fo9jq 2 หลายเดือนก่อน +3

    Tuhadi sarkar wele bandi singha di yaad kyon nahi aayi

  • @sidhut806
    @sidhut806 2 หลายเดือนก่อน +1

    ਵੋਟਾਂ ਦਾ ਮੋਹ ਤੇ ਜੋ ਤੁਸੀਂ ਵੀ ਬਹੁਤ ਕੁਝ ਕੀਤਾ ਹੈ

  • @lakhasingh2770
    @lakhasingh2770 2 หลายเดือนก่อน +1

    ਅਕਾਲੀ .ਸਰਕਾਰ.ਸੀ.ਬਾਦਲ .ਪਰਿਵਾਰ .ਨੇਕੀ.ਕੀਤਾ.ਸੀ

  • @user-nk4tv2st7f
    @user-nk4tv2st7f 2 หลายเดือนก่อน

    RP viewers I can say in Punjabi that Chhajj tan bole so bole par chhalni bhi bole.B.S.Majithia you were a cabinet minister of Akalli Dal.You did nothing about Bandi Singhs at that time.O.K

  • @rkdua8555
    @rkdua8555 2 หลายเดือนก่อน +1

    DUA R K RADHEY RADHEY

  • @preetkhattra
    @preetkhattra 2 หลายเดือนก่อน +2

    Tuhadi khel khatm hai hun jo marji krlo

  • @BahadurSingh-vf7cn
    @BahadurSingh-vf7cn 2 หลายเดือนก่อน +1

    When Akali & BJP in joint position then what u do about Bandhu Sikh.Only Speech cannot be changed

  • @punjjaabdesh8659
    @punjjaabdesh8659 2 หลายเดือนก่อน

    ਨੱਛਲ਼ਕੁੱਛੀ

  • @preetlidder7579
    @preetlidder7579 2 หลายเดือนก่อน

    Bai jagtar Singh hawara ji laie sukhbir baddal ne ki akhiya se eh be dass dao

  • @sgl8191
    @sgl8191 2 หลายเดือนก่อน +1

    Majitha ji, u r right when u all were enjoying looting Punjab in various ways & getting our Granth Sahib got insulted & sacrilege by premis & did nothing. So enjoy the fruit given by Guruji. Don’t blame each other. Please introspect & repent for ur misdeeds.

  • @JasvirSingh-nf7ge
    @JasvirSingh-nf7ge 2 หลายเดือนก่อน +3

    Lok jo marji kehi jaan
    Awega sukhbir hi

  • @Don-vf3pr
    @Don-vf3pr 2 หลายเดือนก่อน

    The white man

  • @mukhtarsingh7847
    @mukhtarsingh7847 2 หลายเดือนก่อน +1

    Majetha tu vikas apne halke vich baher kiu nhi kita

  • @satindersingh1158
    @satindersingh1158 2 หลายเดือนก่อน +1

    Citta da sodger

  • @savleenkang6656
    @savleenkang6656 2 หลายเดือนก่อน

    Ge

  • @gurindersidhu1625
    @gurindersidhu1625 2 หลายเดือนก่อน

    Jad party kamjoor hove ta party nu majboot karna chshi da na k virod

  • @BalwinderSingh-nc2ri
    @BalwinderSingh-nc2ri 2 หลายเดือนก่อน

    Bibi jagir kaur ne tanu sarkar chalani sikhai badal sarkar ch thoda sath dita ohnu ta captain sab ticket dende si kapurthala aria bibi jagir de hat si aj tak a bibi ne tohadi pitt ni lagan diti mai dekhya

  • @nishansran7672
    @nishansran7672 2 หลายเดือนก่อน +1

    Andro sromni akali dal gark gya hai upeero hor hai

  • @GurwinderSingh-cz6tl
    @GurwinderSingh-cz6tl หลายเดือนก่อน

    Tuc ki kita

  • @InderjitSingh-of5lm
    @InderjitSingh-of5lm 2 หลายเดือนก่อน +1

    Tu bhul ja as janm tere kade srakr avo ge

  • @Sukhwindersingh-rb8rk
    @Sukhwindersingh-rb8rk 2 หลายเดือนก่อน

    AVA BADNAM KIRA JANO HUN TA NAI SARKAR AKALIDAL DAV ANDAR AVA BAK VAS KARE JANO

  • @GURPINDERSINGHDHILLON.GURPINDE
    @GURPINDERSINGHDHILLON.GURPINDE 2 หลายเดือนก่อน +1

    0.

  • @GurwinderSingh-cz6tl
    @GurwinderSingh-cz6tl หลายเดือนก่อน

    Karja kina krta Punjab sir tuc

  • @powarpola8126
    @powarpola8126 2 หลายเดือนก่อน

    sara sgpc membar sara akali leedar sara guru ghar da granthi singh nihang singh delhi takhat ta chadie kro

  • @JujharSingh-qu1be
    @JujharSingh-qu1be 2 หลายเดือนก่อน +1

    Tanu ve pútt gurru saihb chatte aea

  • @JasPinder-gx3xs
    @JasPinder-gx3xs 2 หลายเดือนก่อน

    SHI GUL KUR RHE HUN MAJITHHEEA SAHIB KUJH LET BOLE GUL SHI VUDDE BADAL SAHIB DE BUONDEAA BOLDE SWAD FER CEE AUJ AAP AAP NOO BCHAOUNDE HUN BUT BUCHDE NHI RS DHALIWALL ❤

  • @BalkarSingh-wv5te
    @BalkarSingh-wv5te 2 หลายเดือนก่อน

    Bhai. Sahib. Attek. Bhinadl. Di. Mili. Bhugt. Nal. Hoe. Cindra. Da. Ena. Dosh. Nahin. C. Jina. Badl. Priest. Ne. Gadari. Kiti. Kujh. Akali. Leader. Hor. Bhi. Gadar. C. Hun. Tuhano. Laug. Jan. Gae. Hn. Kijhoothh. Bol. Ke. Laugan. No. Gumrah. Kar. Rahe. Ho

  • @farmertv5483
    @farmertv5483 2 หลายเดือนก่อน

    Bhau haarde aa rhe o buri trah tah v wrker nl leader nl rahe tuhde
    J hun koi kehnda k prty ch badlaaaw kro oh bnde tuhnu maade lgde a,
    Vichaardara kehdi tuhdi badal dal di panth da nuksaan derre nal smjote,beabdi te derre nu bachona,328 sarroop gayab,bjp nl andro andri saaajh tuhdi kom nu v napya tuc rss de kehn te tuci guru ghra nl v khilwaaad kite a,,,,,
    Tere prdhn d koi gl ni sunnda modi nd shah ta milde nhi ehnu ,nah hi prdhn koi morcha laa skda bjp de virodh ch likhlo ajjj,,,,,,,,,,,,,,baitha dekho sukhbir boot upr nu kr k hankaar kina es bande ch zero te aaa gya pr baithda hr vr sangat nu boot dikha k

  • @balvirverma9032
    @balvirverma9032 2 หลายเดือนก่อน

    Aapne jije nu puch perra vich hath jor ke ki karda c. Je tenu msg to ina hi dar lagda he