यह शब्द और कथा आज से 25-30 साल पहले T सीरीज की रिकार्डग मे सुनी थी शुरुआत *अवल अलह नूर उपाया कुदरत के सब बंदे* से था। ये सारे शब्द रुहानी, विरह, तडप, प्रेम और समर्पण के है और रागी आवाज अति मधुर होने से मन, तन थिर होकर परमेशवर से जुड जाता है। शुकराना परमेशवर और संतो का । 🎉
Dhan Dhan Guru Ravidass ji Great Bhai Balwinder Singh Rangila ji,Listening this Shabad from 1990 during the era of audio casets and later CD and now again on youtube. Thanks Rangeela Sahib
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Oh sawer yaad aa gai jado guru maharaj ji da eh pyara bhajan kanna ch penda c.. Oh sawer de 5:30 waje daily eh anmol kathan sunan nu milde c. 25 saal baad mileya.. Shukar hai tuhada g
i am listning his katha since my childhood when i was in india and i remember it was sooo peaceful for my soul and now i am in canada and one day i was missing his katha and search for his name and it is again very peaceful and soothing the way he speaks i love it you are blessed immensely i am soo thankful to you that you have connected my soul to god thanks a lot love from winnipeg manitoba 💎💕
Hindi translation of Guru Grantha Sahib is available in four volumes from an organisation of Lucknow,India. I have read it and it is quite good (prepared by knowledgeable persons).
Dhan Guru Ravidass G Maharaj De Darshan Karke Hamara Jiwan Successful Ho Gya . Guru G Da Aashirwad Hamesha Hamare Saath Hai . Eh Jamam Guru Ravidass De Lekhe
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Satnam Waheguru. Bhai sahib ji tusi hamesha toh mere favourite rahe ho. Bachpan toh thuwanu sundi aa rahi han. Bada hi Anand aanda hai thuwadi bani vich vyakhya sun ke.
Bhut hi mitha te sehaj shabad ucharan kita bhai sahab ji ne
ਧੰਨ ਹੈ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ , ਧੰਨ ਹੈ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ,ਜਿਸ ਨੇ ਵੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ ਭਈ ਬਲਵਿੰਦਰ ਸਿੰਘ ਰੰਗੀਲਾ ਜੀ ਦੀ ਸੁਰੀਲੀ ਅਵਾਜ਼ ਵਿੱਚ ਬਹੁਤ ਹੀ ਲੰਮੇ ਸਮੇਂ ਤੋ ਇਹ ਸ਼ਬਦ ਸੁਣਦੇ ਆ ਰਹੇ ਹਨ । ਸਮਝ ਲਉ ਕਿ ਅਸੀ ਸਤਿ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਹਨ ।ਭਾਈ ਬਲਵਿੰਦਰ ਸਿੰਘ ਜੀ ਦੀ ਲੰਮੀ ਉਮਰ ਹੋਵੇ ਕਿ ਸੰਗਤਾਂ ਭਾਈ ਸਾਹਿਬ ਦੀ ਅਵਾਜ਼ ਸੁਣ ਸਕਣ ।🙏🏽🙏🏽🙏🏽🙏🏽🙏🏽ਵਾਹਿਗੁਰੂ ਜੀ 🙏🏽ਵਾਹਿਗੁਰੂ ਜੀ 🙏🏽ਵਾਹਿਗੁਰੂ ਜੀ 🙏🏽ਵਾਹਿਗੁਰੂ ਜੀ 🙏🏽ਵਾਹਿਗੁਰੂ ਜੀ 🙏🏽।
ਇਹ ਸ਼ਬਦ ਮੈਨੂੰ ਵੀ ਹੁਣ ਮਿਲਿਆ 🙏ਇਹ ਸ਼ਬਦ ਮੈਂ ਵੀ 2530ਸਾਲ ਬਾਅਦ ਸੁਣਿਆਂ ਇਹ ਸ਼ਬਦ ਰੂਹ ਨੂੰ ਬਹੁਤ ਸਕੂਨ ਦਿੰਦਾ ਆ ਧੰਨਵਾਦ ਭਾਈ ਸਾਹਿਬ ਜੀ 🙏
ਮੈਂ ਸ਼ਾਇਦ 1994 ਦੇ ਆਸ ਪਾਸ ਸੁਣਦਾ ਸੀ ਦਿਨ ਰਾਤ ,ਆਪਣੇ ਟਰੱਕ ਚ ਜੀ 🙏🙏
ਬਾਬਾ ਜੀ ਤੁਸੀਂ ਧੰਨ ਤੇ ਤੁਹਾਡੀ ਆਵਾਜ਼ ਵੀ ਧੰਨ ਹੈ, ਅਤੇ ਧੰਨ ਹੈ ਉਹ ਪਾਰ-ਬ੍ਰਹਮ ਪਰਮੇਸ਼ਰ ਅਕਾਲ ਪੁਰਖ ਜਿਸ ਦੀ ਤੁਸੀਂ ਸਿਫ਼ਤ ਕਰ ਰਹੇ ਹੋ, ਧੰਨ ਹਨ ਉਹ ਭਗਤ ਸਹਿਬਾਨ ਜਿਹੜੇ ਉਸ ਪਾਰ ਬ੍ਰਹਮ ਪਰਮੇਸ਼ਰ ਨਾਲ ਇੱਕ-ਮਿੱਕ ਹੋ ਗਏ ਸਨ, ਇਸ ਤਰ੍ਹਾਂ ਦੀ ਗੁਰਬਾਣੀ ਤੇ ਸਾਖੀ ਸੁਣ ਕੇ ਸਾਡਾ ਵੀ ਮਨ ਬਦਲ ਰਿਹਾ ਹੈ, ਧੰਨਵਾਦ ਜੀ 🙏🙏, ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
ਬਹੁਤ ਦਿਨਾਂ ਤੋਂ ਲੱਭ ਰਿਹਾ ਇਹ ਸਬਦ ਸਾਡੇ ਪਿੰਡ ਬਹੁਤ ਲਗਦਾ ਸੀ ਗੁਰੂਦਵਾਰੇ ਵਿੱਚ ਉਸ ਟਾਈਮ ਸਮਜ ਨਹੀਂ ਸੀ ਪਰ ਹੁਣ ਬਹੁਤ ਆਨੰਦ ਆਇਆ ਸੁਣ ਕੇ।❤
ਧੰਨ ਧੰਨ ਸਤਗੁਰ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਪਵਿੱਤਰ ਸ਼ਬਦ ਸਰਦਾਰ Balwinder Singh ਰੰਗੀਲਾ ਸਾਹਿਬ ਦਾ ਗਿਆ ਸ਼ਬਦ ਬਹੁਤ ਹੀ ਵਧੀਆ ਲੱਗਿਆ. ਰੰਗੀਲਾ ਸਾਹਿਬ ਜੀ ਦਾ ਸ਼ੁਕਰੀਆ .
यह शब्द और कथा आज से 25-30 साल पहले T सीरीज की रिकार्डग मे सुनी थी
शुरुआत *अवल अलह नूर उपाया कुदरत के सब बंदे* से था। ये सारे शब्द रुहानी, विरह, तडप, प्रेम और समर्पण के है और रागी आवाज अति मधुर होने से मन, तन थिर होकर परमेशवर से जुड जाता है। शुकराना परमेशवर और संतो का । 🎉
Guru ji tusi bhoot mahan sant Balwinder Singh rangila ji prnaam
Rooh kush ho gayi ji
Vah ji Vah Bahut accha laga ... Jai Guruji
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਹ ਸ਼ਬਦ ❤ ਨੂੰ ਬਹੁਤ ਸਕੂਨ ਦਿੰਦਾ ਹੈ ਜਿਵੇਂ ਕਿ ਮੁਰਦੇ ਵਿਚ ਜਾਨ ਆ ਗਈ ਹੋਵੇ
ਇਹ ਕੈਸਟ ਮੈਂ 32ਤੋ33ਸਾਲ ਪੁਰਾਣੀ ਹੈ ਮੇਰੀ ਪੁਰਾਣੀ ਯਾਦਾਂ ਤਾਜ਼ੀਆਂ ਹੋ ਗਾਈਆਂ ਨੇ ਬਹੁਤ ਬਹੁਤ ਧੰਨਵਾਦ ਭਾਈ ਜੀ
ਬਹੁਤ ਹੀ ਸੁਰੀਲੀ ਅਵਾਜ਼ ਹੈ ਸ੍ਰੀ ਮਾਨ ਰਾਗੀਲਾ ਜੀ ਦੀ,ਧੰਨ ਹੋ ਆਪ🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਆ ਸ਼ਬਦ ਮੇਰੇ ਬਾਪੂ ਜੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਲਗਾਉਂਦੇ ਸੀ ਤਾਂ ਅਸੀਂ ਉਠਦੇ ਸੀ ਬਾਅਦ ਵਿੱਚ ਕੈਸਟਾਂ ਦਾ ਦੌਰ ਖਤਮ ਹੋ ਗਿਆ ਅੱਜ ਮੈਂ 40 ਸਾਲ ਦਾ ਹੋ ਗਿਆ ਇਹ ਸ਼ਬਦ ਸੁਣ ਕੇ ਬਹੁਤ ਖੁਸ਼ ਹੋਇਆ ,
Same story here
ਬਹੁਤ ਵਧੀਆ ਟਾਈਮ ਸੀ
❤
@@KuldeepMardayI
Same here bro
Rooh nu sukun den bali bani te awaz a 🙏🏻🙏🏻jai guru dev dhan guru dev 🙏🏻🙏🏻🙏🏻❤❤❣️❣️❣️💓💓💓
ਉਠਦੇ ਬਹਿੰਦੇ ਸ਼ਾਮ ਸਵੇਰੇ ,
ਵਾਹਿਗੁਰੂ ਵਾਹਿਗੁਰੂ ਕਹਿੰਦੇ ....🙏🙇🙏
ਬਖਸ਼ ਗੁਨਾਹ ਮੇਰੇ , ਤੈਂਨੂੰ ਬਖਸ਼ਣਹਾਰਾ ਕਹਿੰਦੇ ......
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ......,🙏🙇🙏🌹🙏•••।। ਸਾਰੇ ਜੱਪੋ ਜੀ ।।•••🙏🌹
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
🌹🙏•••।। ਸਾਰੇ ਜੱਪੋ ਜੀ ।।•••🙏🌹
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ੴ
ਬੋਲ ਜਿੰਦੜੀਏ ਵਾਹਿਗੁਰੂ ਜੀ 🙇🌹🙏
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਦੇ ਸੱਭ ਰੇ
ਜੈ ਗੁਰੂ ਗ੍ਰੰਥ ਸਾਹਿਬ ਜੀ ਦੀ ।
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ
ਬਹੁਤ ਹੀ ਮਿਠੀ ਤੇ ਪਿਆਰੀ ਆਵਾਜ ਵਿਚ ਸ਼ਬਦ ਪੜਿਆ ਤੇ ਵਿਆਖਿਆ ਕੀਤੀ ਜੀ।ਗੁਰੂ ਸਾਹਿਬ ਇਸੀ ਤਰਾਂ ਮਿਹਰ ਬਣਾਈ ਰਖਣ ਜੀ।
5rjd
su😅chasingh1733ll
ਵਾਹਿਗੁਰੂ ਜੀ ਬਹੁਤ ਵਧੀਆ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Bhai ji me bhot bhagt ji da fan ha
Waheguru ji
SATNAM SRI WEHUGURU RAVDAS BHAGAT G DHAN DHAN DHAN KOT KOT PARNAM
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan Dhan Guru Ravi Das ji Nice voice
Dhan guru ravi dass ji dhan tuhadi bani eh shabad sun ke dil nu bohat sakoon milda h.
ਧੰਨ ਗੁਰੂ ਰਾਵੀਦਾਸ ਧੰਨ ਗੁਰੂ ਰਵੀਦਾਸ
Dhan Dhan Guru Ravidass ji
Great Bhai Balwinder Singh Rangila ji,Listening this Shabad from 1990 during the era of audio casets and later CD and now again on youtube.
Thanks Rangeela Sahib
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਪਰਮ ਪਿਤਾ ਸਤਿਗੁਰੁ ਰਵਿਦਾਸ ਮਹਾਰਾਜ ਜੀ
Oh sawer yaad aa gai jado guru maharaj ji da eh pyara bhajan kanna ch penda c.. Oh sawer de 5:30 waje daily eh anmol kathan sunan nu milde c. 25 saal baad mileya.. Shukar hai tuhada g
ਮੇਰੇ ਬਚਪਨ ਚ ਮੇਰੇ ਬਾਪੂ ਜੀ ਇਹ ਸ਼ਬਦ ਸੁਣਦੇ ਸੀ ਡੈਕ ਚ ਕੈਸਟ ਲਗਾ ਕੇ ❤
वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਸ਼ਬਦ ਵਿਆਖਿਆ ਦੀ ਲੋੜ ਹੈ ਤਾਂ ਜ਼ੋ ਸਭਨੂੰ ਸਮਝ ਆ ਸਕੇ
ਵਾਹਿਗੁਰੂ ਜੀ ਸਤਿਨਾਮ ਜੀ ਸਤਿਨਾਮ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਜੀ ਸਤਿਨਾਮ ਵਾਹਿਗੁਰੂ ਜੀ ਬਹੁਤ ਹੀ ਬਦੀਆਂ ਕੈਸਟ ਸੀ ਪਰੁਾਣੇ ਸਬਦ ਸੁਣ ਕਿ ਕੰਨਾ ਨੂੰ ਸਪੂਨ ਆਜਿਹਾ ਆ ਜਾਦਾ ਹੈ
i am listning his katha since my childhood when i was in india and i remember it was sooo peaceful for my soul and now i am in canada and one day i was missing his katha and search for his name and it is again very peaceful and soothing the way he speaks i love it you are blessed immensely i am soo thankful to you that you have connected my soul to god thanks a lot love from winnipeg manitoba 💎💕
❤❤❤❤❤ Whai guru Maharaj ji ki jai ho ❤❤❤❤❤❤❤❤❤❤❤❤❤❤
Dhan dahn sri Guru ravidas maharaja ji 🙏🙏 tu hie nirankar ma tere sarn ha meno vskslo 🙏🙏🌹🌹
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻💐🌷💐🌹💐🌷💐🌹🙏🏻
ਧੰਨ ਧੰਨ ਸ੍ਰੀ ਗੁਰੂ ਭਗਤ ਰਵਿਦਾਸ ਮਹਾਰਾਜ ਜੀ 🙏❤️💐🙏❤️💐🙏❤️💐🙏❤️💐🙏❤️💐🙏❤️💐🙏❤️💐
Dhan Guru Ravidas Maharaj ke janmdin ke lakh lakh badhai ho bhai ji
1994 ਦੇ ਲੱਗਭਗ ਆਹ ਕੈਸਟ ਅਸੀਂ ਗੱਡੀ ਚ ਸੁਣਦੇ ਹੁੰਦੇ ਸੀ , ਇਕ ਪੁਰਾਣਾ ਰਿਸ਼ਤਾ ਲੱਗਦਾ ਇਸ ਕੈਸਟ ਨਾਲ , ਬੜਾ ਸਕੂਨ ਮਿਲਦਾ ਸੀ ਤੇ ਅੱਜ ਵੀ ਮਿਲਦਾ , ਵਾਹਿਗੁਰੂ ਸਾਡੇ ਕਥਾ ਕੀਰਤਨ ਵਾਲੇ ਆਂ ਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ ਜੀ 🙏🙏🙏🙏🙏
❤❤❤❤❤
Jai Guru Ravidas 🙏 ji....
🙏🙏🙏🙏 waheguru ji waheguru ji waheguru ji 🙏🙏🙏🙏❤️
ਗੁਰੂ ਰਵਿਦਾਸ ਜੀ ਮਹਾਰਾਜ ਜੀ 🙏🌹💐🌹💐🙏
Hindi translation of Guru Grantha Sahib is available in four volumes from an organisation of Lucknow,India. I have read it and it is quite good (prepared by knowledgeable persons).
ਹਰਿ ਹਰਿ ,,,,ਧੰਨ ਗੁਰੂ ਰਵਿਦਾਸ ਜੀ
Dhan Dhan Jagat Guru Satguru Ravidass Ji Maharaj 🙏🏻
Sat Nam Sri waheguru Sahib Ji 🙏🙏 waheguru ji 🙏🙏🎉🎉🌞🎉🌞🎉🎉🌞🙏🎉🙏🙏
❤❤❤❤ वाहेगुरु वाहेगुरु जी ❤❤❤❤
ਭਾਈ ਸਾਹਿਬ ਆਪ ਜੀ ਦੀ ਆਵਾਜ਼ ਬਹੁਤ ਹੀ ਸੁਰੀਲੀ ਹੈ। ਜੇਕਰ ਮਨ ਵੀ ਸਾਫ ਅਤੇ ਨਿਰਪੱਖ ਕਰ ਲਓ ਤਾਂ ਸੋਨੇ ਤੇ ਸੁਹਾਗਾ ਹੋ ਜਾਵੇ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਜਾਤੀ ਪ੍ਰਥਾ, ਬੇਦਾਂ ਆਦਿ ਦਾ ਖੰਡਣ ਕੀਤਾ ਜੋ ਉਨ੍ਹਾਂ ਦੀ ਬਾਣੀ ਵਿੱਚ ਦਰਜ ਹੈ। ਭਗਵਾਨ ਦਾ ਬ੍ਰਾਹਮਣ ਰੂਪ ਵਿੱਚ ਪੇਸ਼ ਕਰਨਾ ਇਕ ਜਾਤੀ ਉੱਚਤਾ ਗ੍ਰਸਤ ਸੋਚ ਹੈ ਜੋ ਉਨ੍ਹਾਂ ਦੀ ਬਾਣੀ ਨਾਲ ਅਤੇ ਉਨ੍ਹਾਂ ਦੀ ਸੋਚ ਨਾਲ ਇਨਸਾਫ਼ ਨਹੀਂ ਹੈ। ਅਤੇ ਉਨ੍ਹਾਂ ਨੂੰ ਬਣਦਾ ਸਤਿਕਾਰ ਦੇਣ ਲਈ ਰੁਕਾਵਟ ਬਣਦੀ ਹੈ। ਅਜਿਹੀ ਵਿਆਖਿਆ ਵਿੱਚੋ ਜਾਤੀ ਹੰਕਾਰ ਦੀ ਗੰਧ ਆਉਂਦੀ ਹੈ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਵਾਹਿਗੂਰੂ ਜੀ
🙏🙏Dhan Dhan jagat guru shri Ravidass maharaja ji ki jai
Awesome Bhai Balvindar singh ji... Waheguru ji... 🙏🙏🙏🙏🙏🙏😇
🙏🙏😇
जय गुरु रविदास जी महाराज जी की
ਚਿਰ ਭਇਓ ਦਰਸ਼ਨ ਦੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
Bachpan ch dekk ch reela lgakr sunde hunde c.ajj 25 saal Baad vi ohi sukoon milda Jo us time milda c.
Waheguru ji 🙏🙏Waheguru ji🙏🙏Waheguru ji 🙏🙏Waheguru ji🙏🙏Waheguru ji🙏🙏Waheguru ji 🙏🙏
Old is Gold. Really very nice , heart touching and melodious shabad
Dhan Guru Ravidass G Maharaj De Darshan Karke Hamara Jiwan Successful Ho Gya . Guru G Da Aashirwad Hamesha Hamare Saath Hai . Eh Jamam Guru Ravidass De Lekhe
ਗੂਰੂ ਗ੍ਰੰਥ ਸਾਹਿਬ ਚ ਸ਼ਾਮਲ ਸਭ ਮਹਾਂਪੁਰਖਾ ਲਈ ਇੱਕ ਸ਼ਬਦ ਵਰਤਿਆ ਜਾਣਾ ਚਾਹੀਦਾ ਸਤਿਗੁਰ।
ਕਿਵੇ ਇੱਕ ਸਬਦ ਵਰਤਣਾ, ਖੁਲ ਕੇ ਦੱਸੋ
Dhan Dhan bhagat Ravi Das ji Waheguru ji Waheguru ji 🙏🌹🌹🌻🌻🌷🌷🍀
Jai Guru Ravidaas ji🙏🙏🙏🙏🙏🙏
Waheguru ji 🙏
Jai satgúru Ravidas mahraj ji
1998 vich eh shabd sunia ci pehli baar dil nu bada sakoon milda eh shabad sunke
ਬਹੁਤ ਸੋਹਣੀ ਕਥਾ
Dhan Dhan Guru RaviDass ji Maharaj ji 💐💐💐💐💐🌼🌼🌻🌻🌺🌺
Wahreguru ji wahreguru ji Dhan Dhan sri Bhagat Ravi Das ji🌹🙏🌹🙏🌹🙏🌹🙏🌹🙏🌹🙏
Waheguru ji, bhaut vadiya kirtan hai ji,
Dhangurudev jaigurudevji
Dhan dhan Shari Guru Rvidass ji Very sweet voleam Balwinder Reegla Harjider sidhu Bhakla Hoshiar pur
Dhan 2 Shri Guru Ravidas ji Wahuguru ji Satnam ji Sab te mehr kar
Sakoon, waheguru dhan dhan satguru Ravidass ji
BAHUT KHOOBSURAT SHABAD
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
Jai Guru Dev Ji sab par apni kripa banaye rakhna 🙏🙏🌹🌹🌹🌹🌹
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੀਂ 🙏🙏🙏🙏🙏🙏🙏🙏♥️♥️
L
Satnam Waheguru. Bhai sahib ji tusi hamesha toh mere favourite rahe ho. Bachpan toh thuwanu sundi aa rahi han. Bada hi Anand aanda hai thuwadi bani vich vyakhya sun ke.
Me also, n my favourite 🙏🙏🙏
hi sunita
ਸੰਨ 1999 ਤੋਂ ਬਾਦ ਅੱਜ ਮਿਲਿਆ ਇਹ ਆਡੀਓ 🙏🙏🙏🙏
Dahan Guru Ravidas Ji Maharaj Ji
Waheguruji Meharkarnijio...JioJi
Mere sohne satguru ji
Dhan Dhan Shree Guru Ravidas Ji Maharajj Jio Sarbat Da Bhalla Karana Ji Maharajj Jio 🙏🙏
🙏 ਵਾਹਿਗੁਰੂ ਜੀ
Jai Satguru Ravidas Ji Ki Jai
Waheguru ji kirpa kro
ਸੱਭ ਨੂੰ ਖੁਸ਼ ਰੱਖੀ ਪਰਮਾਤਮਾ
jai guru ravidas g
ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ,,ਸੰਸਾਰ ਵਿਚ ਬਹੁਤ ਸੰਤ ਸਾਧੂ ਭਗਤ ਜਤੀ ਸਤੀ ਹੋਏ ਹਨ ਹੋਵਣਗੇ ,,ਪਰ ਉਹ ਸਭ ਤੇਰੇ ਘਰ ਦੇ ਝਾੜੂ ਬਰਦਾਰ ਹਨ,,ਧੰਨ ਗੁਰੂ ਗ੍ਰੰਥ ਸਾਹਿਬ ਜੀ
Dhan Dhan Satguru Ravidass Maharaj ji
Dhan dhan guru ravidas ji maharaj
ਜੈ ਗੁਰੂ ਰਵਿਦਾਸ ਜੀ ਦੀ ਭਲਾ ਕਰਿਓ ਦਾਤਾ ਸਭ ਦਾ ਜੀ
Dhan Baghat Ravi Dass Ji... Waheguru ji... 🙏🙏🙏🙏😇
🙏🙏😇
Dhan Dhan Satguru Ravidaas Maharaj 🌹🌷⚘💐🕉💶💶🙏
𝕊𝕒𝕥𝕘𝕦𝕣𝕦 𝕛𝕚 𝕜𝕚𝕣𝕡𝕒 𝕜𝕣𝕠