JAPJI SAHIB KATHA | PAURI 11 | BHAI LAKHWINDER SINGH GAMBHIR | SACH DI AWAAZ | SIKH SIDHANT TV

แชร์
ฝัง
  • เผยแพร่เมื่อ 18 พ.ย. 2024

ความคิดเห็น • 539

  • @harvindersingh7317
    @harvindersingh7317 4 ปีที่แล้ว +41

    ਜਿਉਂਦਾ ਰਹੋ ਵੀਰ ਜੀ ਬਹੁਤ ਵਧੀਆ ਸੱਚੀਆਂ ਗੱਲਾਂ ਹਨ ।ਪਰਮਾਤਮਾ ਚੜਦੀ ਕਲਾ ਬਖਸ਼ਣ ਅਤੇ ਲੰਮੀ ਉਮਰ ਬਖਸ਼ਣ ।

    • @bhupindersingh2480
      @bhupindersingh2480 4 ปีที่แล้ว

      Bhai ji pehlan paurhi da arth kar lea karo.baad ch kahania sunaea karo

    • @palklair6228
      @palklair6228 4 ปีที่แล้ว +1

      ਜੇ ਜੁਗ ਚਾਰੇ ਆਰਜਾ----!

  • @gurdevsinghsingh5298
    @gurdevsinghsingh5298 4 ปีที่แล้ว +31

    ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈ ਸਾਰਾ, ਜਬ ਏਹ ਗਹੈ ਬਿਪਰਨ ਕੀ ਰੀਤ, ਮੈ ਨ ਕਰੂ ਇਨ ਕੀ ਪਰਤੀਤ, ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਪਰਮਾਤਮਾ ਚੜਦੀ ਕਲਾ ਕਰਨ

  • @narindersingh4844
    @narindersingh4844 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਗਿਆਨ ਦਿੱਤਾ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ

  • @jaswantsingh-xf6sh
    @jaswantsingh-xf6sh 4 ปีที่แล้ว +5

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ,,,
    ਵੀਰ ਜੋ ਮਲੇਰਕੋਟਲਾ ਹੈਦਰ ਸੇਖ ਦਾ ਮੇਲਾ ਲਗਦਾ, ਮੈਂ ਕਈ ਮੁਸਲਮਾਨ ਵੀਰਾਂ ਤੋਂ ਪਤਾ ਕੀਤਾ, ਉੱਥੇ ਕੋਈ ਮੁਸਲਮਾਨ ਵੀਰ ਮੱਥਾ ਨਹੀਂ ਟੇਕਦਾ, ਸਿਰਫ਼ ਸਿੱਖ ਹਿੰਦੂ ਹੀ ਮੱਥਾ ਟੇਕਣ ਜਾਂਦੇ ਆ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @haidersheikh7053
      @haidersheikh7053 4 ปีที่แล้ว

      Tenoo pta vee kuch Haider Sheikh bare

    • @satwinderbasraon1
      @satwinderbasraon1 3 ปีที่แล้ว

      Muslim v jande aa veer afwah aa eh v muslim ni jande,, Main malerkotle hoyi study kiti aa 10th tak,, ikale gurughar hoyi ni changiya gullan sikhaunde,,every religious place is a moral place for everyone

  • @KamaljitSingh-gg7xc
    @KamaljitSingh-gg7xc 3 ปีที่แล้ว +1

    ਕਮਲਜੀਤ ਸਿੰਘ ਪਾਸਲਾ
    ਵਾਹਿਗੁਰੂ ਅੱਗੇ ਬੇਨਤੀ ਹੈ ਇਹ ਪ੍ਰਚਾਰਕ ਨੂੰ
    ਚੜਦੀ ਕਲਾ ਚ ਰੱਖਣ 👏👏👏👏👏

  • @kulwantsingh4696
    @kulwantsingh4696 3 ปีที่แล้ว

    ਜਪੁਜੀ ਸਾਹਿਬ ਗੁਰੁ ਨਾਨਕ ਦੇਵ ਜੀ ਨ।ਲ ਸਿਧੀਆ ਗਲ। ਬ।ਤ। ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harpreetbuttar4529
    @harpreetbuttar4529 4 ปีที่แล้ว +55

    🙏🏻ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੂੰ ਹੀ ਨਿਰੰਕਾਰ 🙏

    • @palklair6228
      @palklair6228 4 ปีที่แล้ว +1

      ਵੀਰ ਜੀ! 🙏 💯%ਸੱਚ ਯਕੀਨ ਕਰਿਓ, ਕਿ ਗੁਰੂ ਜੀ ਨੇ, **((Harpret Buttar))* ਨੂੰ ਕਿਹੈ, ਕਿ ਹਰਪ੍ਰੀਤ ਬੁਟੱਰ, ਤੂੰ ਹੀ ਨਿਰੰਕਾਰ ਹੈ।
      ਪਰ ਤੂੰ ਭੁੱਲ ਗਿਐ, ਤੇ ਹੁਣ *ਸਬਦੁ* ਰਾਹੀਂ ਖੋਜ ਕਰ, ਫਿਰ ਪਤਾ ਲਗੇਗਾ, ਕਿ ਤੂੰਹੀ ਨਿਰੰਕਾਰ ਹੈ। -781432034-------

  • @ujagarsingh8803
    @ujagarsingh8803 4 ปีที่แล้ว +68

    ਬਿਲਕੁਲ ਸੱਚ ਕਿਹਾ ਵੀਰ ਜੀ, ਮੁਸਲਮਾਨ ਵੀਰ ਇਕ ਅੱਲਾ ਖੁਦਾ ਤੋਂ ਬਿਨਾਂ ਦੂਜੇ ਨੂੰ ਨਹੀਂ ਮੰਨਦਾ,, ਇਹ ਤਾਂ ਨਕਲੀ ਸਿੱਖ ਹੀ ਕਹਾਂਗਾ ਉਹ ਹੀ ਬਣਾਉਂਦੇ ਹਨ ਕਬਰਾਂ, ਮੇਰੇ ਪਿੰਡ ਵਿਚ ਵੀ ਇਸ ਕਬਰ ਬਣਾਉਣ ਤੋਂ ਵਿਰੋਧ ਹੋਇਆ ਸੀ ਇਕ ਪਾਰਟੀ ਬਣਾਉਣ ਲਈ ਰਾਜੀ ਸੀ ਦੂਜੇ ਵਿਰੁੱਧ ਸੀ, ਪਰ ਬਣ ਗਿਆ ਡੇਰਾ,ਇਹ ਵੀ ਸੁਣਾਇਆ ਹੈ ਕਿ ਦਿੱਲੀ ਲੁਧਿਆਣਾ ਰੋਡ ਬਣ ਰਿਹਾ ਸੀ ਤੇ ਬਣਾਉਣ ਵਾਲਾ ਅੰਗਰੇਜ਼ ਸੀ ਤੇ ਰਾਸਤੇ ਵਿੱਚ ਇੱਕ ਕਬਰ ਆ ਰਹੀਸੀ ਤੇ ਅੰਗਰੇਜ਼ ਨੇ ਆਪਣੇ ਅਧਿਕਾਰੀਆਂ ਨਾਲ ਤੇ ਕੁਝ ਕੰਮ ਕਰ ਰਹੇ ਸਿੱਖਾਂ ਨਾਲ ਗੱਲਬਾਤ ਕੀਤੀ ਤਾਂ ਸਾਰੇ ਕਹਿੰਦੇ ਆਪਾ ਮਲੇਰਕੋਟਲੇ ਜਾਕੇ ਮੁਸਲਮਾਨ ਵੀਰਾਂ ਨਾਲ ਗਲਬਾਤ ਕਰਦੇ ਹਾ ਜਦੋਂ ਮਲੇਰਕੋਟਲੇ ਜਾਕੇ ਗਲਬਾਤ ਕੀਤੀ ਤਾ ਮੁਸਲਮਾਨ ਵੀਰ ਕਹਿੰਦੇ ਇਹ ਕਬਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਤੁਸੀ ਸਿੱਖਾਂ ਤੋਂ ਪੁੱਛ ਲਵੋ ਇਹ ਮੱਥੇ ਟੇਕਦੇ ਹਨ, ਫਿਰ ਉਹ ਕਬਰ ਇਕ ਸਾਈਡ ਕਰ ਦਿੱਤੀ ਹੈ,, ਮੈਂ ਇਹ ਗੱਲ ਇਕ ਦਿਵਾਨ ਚ ਸੁਣੀ ਹੈ,, ਸੱਚ ਹੈ ਜਾ ਨਹੀ ਵਾਹਿਗੁਰੂ ਜੀ ਜਾਣਦੇ ਹਨ,, ਧੰਨਵਾਦ ਵੀਰ ਜੀ ਬਹੁਤ ਵਧੀਆ ਵਿਚਾਰ ਸੁਣਾਏ ਗਏ ਹਨ ਜੀ 🙏

    • @SukhwinderSingh-hi7wy
      @SukhwinderSingh-hi7wy 4 ปีที่แล้ว +2

      Rod ni virji ..nehar kadni c ....

    • @punjabpunjab1973
      @punjabpunjab1973 4 ปีที่แล้ว +2

      HANJI GALL TE EH MAI V SUNI HAI BAKI RABB JAANE

    • @ujagarsingh8803
      @ujagarsingh8803 4 ปีที่แล้ว +2

      @@SukhwinderSingh-hi7wy ਜੀ ਵੀਰ ਜੀ ਸ਼ਾਇਦ ਭੁਲੇਖਾ ਲੱਗਿਆ ਹੋਵੇ ਮੈਨੂੰ,ਕਾਫੀ ਟਾਈਮ ਪਹਿਲਾਂ ਇਹ ਸੁਣਿਆ ਸੀ

    • @ujagarsingh8803
      @ujagarsingh8803 4 ปีที่แล้ว +2

      @@punjabpunjab1973 ਬਿਲਕੁਲ ਸਹੀ ਗੱਲ ਹੈ ਵੀਰ ਜੀ

    • @kulwinderkaurwahegurugkirp58
      @kulwinderkaurwahegurugkirp58 4 ปีที่แล้ว

      Truth is always bitter

  • @dilawarsingh7351
    @dilawarsingh7351 4 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ

  • @kaur1952
    @kaur1952 3 ปีที่แล้ว

    Waheguru Jiਸਾਡਾ ਸਰੀਰ ਠੀਕ ਹੋ ਜੇ🙏🙏🙏🙏🙏🙏🙏

  • @bikramjitsingh1201
    @bikramjitsingh1201 4 ปีที่แล้ว +24

    ਬਹੁਤ ਵਧੀਆ ਭਾਈ ਸਾਹਿਬ ਜੀ ਪ੍ਰਤਮਾ ਤਹਾਨੂੰ ਲੰਮੀਆਂ ਉਮਰਾਂ ਬਖਸ਼ੇ

  • @narindersingh6032
    @narindersingh6032 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਪ੍ਰਵਾਨ ਕਰਨੀ ਜੀ

  • @RaviKumar-tx7tb
    @RaviKumar-tx7tb 4 ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @balbeersingh1218
    @balbeersingh1218 4 ปีที่แล้ว +1

    ਜੋਤਿ ਰੂਪਿ ਹਰਿ ਅਾਪਿ ਗੁਰੂ ਨਾਨਕ ਕਹਾਯੳੁ 🙏🙏🙏

    • @palklair6228
      @palklair6228 4 ปีที่แล้ว +1

      *ਸਤਿਕਾਰਯੋਗ Balbeer Singh ਜੀ!!*
      ਤੁਹਾਡੀ ਬਹੁਤ ਡੂੰਘੀ ਸੇਚ! ਧੰਨਵਾਦ ਜੀ!!

  • @rattanjindal6222
    @rattanjindal6222 4 ปีที่แล้ว

    ਭਾਈ ਸਾਹਿਬ ਜੀ ਮੈਂ ਭਾਵੇਂ ਮੈਂਨੂੰ ਹਿੰਦੂ ਘਰ ਜਨਮ ਮਿਲਿਆ ਪਰ ਮੈਨੂੰ ਗੂਰੁ ਗ੍ਰੰਥ ਸਾਹਿਬ ਜੀ ਦੇ ਵਿੱਚ ਅਥਾਹ ਸ਼ਰਧਾ ਹੈ ਜੀ।
    ਮੈਂ ਗੂਰੁ ਕਿਰਪਾ ਕਰਕੇ ਜਪੁਜੀ ਸਾਹਿਬ ਕੰਠ ਕੀਤਾ।
    ਦਸਮ ਗੂਰੁ ਜੀ ਦਾ ਕਾਬਿਓ ਬਾਤ ਵੀ ਕੰਠ ਹੈ ਜੋਕਿ ਹਰ ਰੋਜ ਸਿਮਰਨ ਕਰਦਾਂ। ਅਪਣੇ ਗੂਰੁ ਜੀ ਦਾ ਦਿੱਤਾ ਸਿਮਰਨ ਵੀ ਕਰਦਾਂ।
    ਆਪ ਜੀ ਨੇ ਬਹੁਤ ਵਧੀਆ ਜਾਣ ਕਾਰੀ ਦਿੱਤੀ।
    ਅਜਮੇਰ ਸ਼ਰੀਫ ਵਾਲੇ ਨੇ ਵੀ ਹਿੰਦੂਆਂ ਨੂੰ ਮੁਸਲਮਾਨ ਬਨਾਇਆ ਜਿਨੂੰ ਸਾਡੇ ਲੋਗ ਮੱਥੇ ਟੇਕਦੇ ਨੇ।

  • @sherepunjabsinghsekhonpunj6562
    @sherepunjabsinghsekhonpunj6562 4 ปีที่แล้ว +21

    ਸਿਆਣੇ ਕਹਿੰਦੇ ਆ ਕੇ ਡੰਗਰਾਂ (ਗਧੇ) ਅੱਗੇ ਬੀਨ ਵਜਾਉਣ ਦਾ ਕੋਈ ਫਾਇਦਾ ਨਹੀਂ। ਪਰ ਬਾਬਾ ਜੀ ਤੁਸੀਂ ਬੀਨ ਸਾਫ ਕਰ ਕਰ ਕੇ ਵਜਾਓ ਕਿਉਂਕਿ ਕੁੱਝ ਸਿਆਣੇ ਡੰਗਰ ਇਕ ਦੋ ਵਾਰ ਮੋੜਨ ਤੇ ਮੁੰਹ ਮਾਰਨੋਂ ਹਟ ਜਾਂਦੇ ਹਨ।
    ਬਾਬਾ ਜੀ ਮੇਰਾ ਕਹਿਣ ਦਾ ਭਾਵ ਸੀ ਕਿ ਤੁਸੀਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਰੱਖਿਓ ।
    ਹੋ ਸਕਦਾ ਹੈ ਕਿ ਕੁਝ ਵੀਰਾਂ ਦੀ ਸੁੱਤੀ ਪਈ ਅਣਖ ਜਾਗ ਪਵੇ
    ਜੋ ਕੋਈ ਗਲਤੀ ਹੋਗੀ ਹੋਵੇ ਤਾਂ ਮਾਫ ਕਰਨਾ।
    ਵਾਹਿਗੁਰੂ ਜੀ। 🙏

    • @sardarji633
      @sardarji633 4 ปีที่แล้ว

      ਬਹੁਤ ਵਧੀਆਂ ਵੀਰ ਜੀ

    • @angrejsingh-ow6de
      @angrejsingh-ow6de 4 ปีที่แล้ว

      Bahut sohne shabad likhe tuci veer ji

  • @lyricssabhisanghapandrawal
    @lyricssabhisanghapandrawal 4 ปีที่แล้ว +16

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੱਚੇਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ
    ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

    • @palklair6228
      @palklair6228 4 ปีที่แล้ว +1

      L.Sabhi. S....ਭਿੰਨ ਭਿੰਨ ਸਭ ਹੂੰ ਕਰਿ ਜਾਨਾ।। ਏਕ ਰੂਪ ਕਿਨਹੂੰ ਪਹਿਚਾਨਾ।!

    • @lyricssabhisanghapandrawal
      @lyricssabhisanghapandrawal 4 ปีที่แล้ว

      @@palklair6228 ਧੰਨ ਧੰਨ ਸੱਚਾ ਪਿਆਰਾ ਬੇਅੰਤ ਵਾਹਿਗੁਰੂ ਸਾਹਿਬ ਜੀ
      ਧੰਨ ਸਾਹਿਬ ਧੰਨ ਸਾਹਿਬ ਜਿਹੜੇ ਕਰਦੇ ਨੇ
      ਦੁੱਖ ਦਰਦ ਸਭ ਉਹਨਾਂ ਕੋਲੋਂ ਡਰਦੇ ਨੇ
      ਜਿੱਥੇ ਸੱਚਾ ਸਾਹਿਬ ਵੱਸਦਾ ਉੱਥੇ ਸਾਰ੍ਹੇ ਸੁੱਖ ਰਹਿੰਦੇ ਨੇ
      "ਸਾਬ੍ਹੀ" ਉਹ ਕਿੰਝ ਸਮਝਣਗੇ ਜੋ ਉਸ ਤੋਂ ਬੇਮੁੱਖ ਰਹਿੰਦੇ ਨੇ

  • @sonug5915
    @sonug5915 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ੴ ap bilkul sahi ho......

  • @lyricssabhisanghapandrawal
    @lyricssabhisanghapandrawal 4 ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸੱਚੇਪਾਤਸ਼ਾਹ ਜੀ

  • @kaur1952
    @kaur1952 3 ปีที่แล้ว

    Waheguru ji ਵੀਰਜੀ ਤੁਹਾਡੀ ਲੰਮੀ ਉਮਰ ਹੋਵੇ 😁🙏🙏🙏🙏🙏🙏🙏👏👏🤲🤲🌹🌹🌹🌹🌹🌹🌹🌹

  • @moharsinghbajwa3237
    @moharsinghbajwa3237 4 ปีที่แล้ว +3

    ਵਾਹਿਗੁਰੂ ਜੀ ਸੁਣਿਆ ਸੀ ਕਿ ਸ਼ੇਖ ਫੱਤਾ ਸ੍ਰੀ ਗੁਰੂ ਅਰਜਨ ਦੇਵ ਜੀ ਨਾਲ ਰਹਿੰਦਾ ਸੀ!ਖੀਰ ਮੁੱਕ ਜਾਣ ਤੇ ਰੁੱਸ ਗਿਆ ਤੇ ਗੁਰੂ ਜੀ ਨੇ ਵਰ ਦਿੱਤਾ ਕਿ ਮੇਰੇ ਸਿੱਖ ਤੈਨੂੰ ਖੀਰ ਵਿੱਚ ਨੱਪ ਦੇਣ ਗੇ

    • @parvetansingh3795
      @parvetansingh3795 4 ปีที่แล้ว

      ਵੀਰ ਜੀ ਇਤਿਹਾਸ ਦੀ ਕਿਤਾਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਕਾਰਨ ਪਡ਼੍ਹਨਾ ਜੀ

    • @KuldipSingh-gu5cy
      @KuldipSingh-gu5cy 2 หลายเดือนก่อน

      Eh Veer ji Sanu Galt dassia gia c

  • @jasbirsingh1908
    @jasbirsingh1908 4 ปีที่แล้ว +1

    Waheguru ji ka khalsa Waheguru ji ki fateh. Waheguru Waheguru Waheguru.

  • @dhillondhillon7895
    @dhillondhillon7895 4 ปีที่แล้ว +2

    ਬਿਲਕੁਲ ਸੱਚ ਬੋਲਦੇ ਹੋਂ ਵੀਰ ਜੀ

  • @VishalSingh-cj3ht
    @VishalSingh-cj3ht 4 ปีที่แล้ว +1

    ਵੀਰ ਜੀ ਸਾਰਿਆਂ ਨੂੰ ਇਸ ਤਰ੍ਹਾਂ ਪਤਾ ਲੱਗ ਜਾਵੇ ਤਾਂ ਗੱਲ ਬਣ ਜਾਵੇ,ਲਗੇ ਰਹੋ

  • @baggasingh9234
    @baggasingh9234 4 ปีที่แล้ว +10

    ਭਾਈ ਸਾਹਿਬ ਜੀ ਸੱਚ ਦੀ ਮੂਰਤ ਹਨ।।ਇਹ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਲਈ ਪੁਰੀ

    • @palklair6228
      @palklair6228 4 ปีที่แล้ว +1

      ਗੰਭੀਰ ਜੀ! ਤੇ ਈਰਖਾ ਦਾ ਪੁਲੰਦਾ ਹੈ ਜੀ।

    • @beantsingh9664
      @beantsingh9664 4 ปีที่แล้ว

      @@palklair6228 ਬਹੁਤ ਤਕਲੀਫ ਹੋਈ

    • @palklair6228
      @palklair6228 4 ปีที่แล้ว +1

      ਸਤਿਕਾਰਯੋਗ @@beantsingh9664 ਜੀ! ਧੰਨਵਾਦ ਜੀ। ਕਿਉਕਿ ਕਿਸੇ ਇਕ ਗੁਰੂ ਜੀ ਦੇ ਪਿਆਰੇ ਨੇ ਦਾਸ ਦੀ **ਤਕਲੀਫ** ਨੂੰ ਮਹਿਸੂਸ ਕੀਤਾ।
      **ਨੋਟ:--* ਗੁਰਮਤਿ ਦੇ **(ਅ+ਦ੍ਵੈਤ)* ਸਿੰਧਾਂਤ ਨੂੰ ਸਮਝਣ ਲਈ।
      , ਪਹਿਲਾਂ ***ਮੂਲਮੰਤ੍ਰ*** ਸਮਝਣਾ ਜਰੂਰੀ ਹੈ। ਫਿਰ **ਪਰਚਾਰ** ਕਰਨਾ ਚਾਹੀਦੈ ਜੀ। ਤਾ ਕਿ ਹੋਰ ਸਿਖ ਵੀ **ਗੁਰਮਤਿ ਦੇ (ਅ+ਦ੍ਵੈਤ) ਦੇ ਸਿੰਧਾਂਤ** ਨੂੰ ਅਪਨਾਉਣ।

  • @manpreetbrar4134
    @manpreetbrar4134 4 ปีที่แล้ว

    ਵਾਹਿਗੁਰੂ ਜੀ mehr ਕਰੋ

  • @ramindercheema4495
    @ramindercheema4495 4 ปีที่แล้ว +1

    Waheguru ji ka Khalsa waheguru ji ki fateh

  • @gurwindersandhu446
    @gurwindersandhu446 3 ปีที่แล้ว +1

    Dhan Dhan baba shri guru Nanak dev g🙏🙏🙏🙏🙏🙏🙏🙏

  • @jagmeetsinghsahota3049
    @jagmeetsinghsahota3049 4 ปีที่แล้ว

    ਬਹੁਤ ਹੀ ਵਧੀਆ ਵੀਚਾਰ ਰੱਖੇ ਭਾਈ ਸਾਹਿਬ ਜੀ ਨੇ

  • @englishshoeshouseandbeauty2175
    @englishshoeshouseandbeauty2175 4 ปีที่แล้ว +15

    Akal purakh ji ne mainu naam daan dita , waheguru ji ka khalsa waheguru ji ki Fateh

    • @ajmersingh9689
      @ajmersingh9689 4 ปีที่แล้ว +1

      Waheguru ji

    • @Jasvir-Singh8360
      @Jasvir-Singh8360 4 ปีที่แล้ว

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਕ੍ਰਿਪਾ ਕਰਨ ਹਮੇਸ਼ਾ ਚੜ੍ਹਦੀ ਕਲਾ ਸਿੱਖੀ ਵਾਲਾ ਜੀਵਨ ਲੰਬਾ ਅਤੇ ਖੁਸ਼ੀਆਂ ਭਰਿਆ ਸੱਚ ਨਾਲ ਖੜ੍ਹਨ ਵਾਲਾ ਬਖਸ਼ਣ ਜੀ। ॥ਕਰਿ ਸਿਦਕ ਕਰਣੀ ਖਰਚ ਬਾਂਧਹੁ ਲਾਗ ਰਹੁ ਨਾਮੇ ॥

  • @jaspreetkaur-bc5fl
    @jaspreetkaur-bc5fl 4 ปีที่แล้ว +7

    ਵਾਹਿਗੁਰੂ ਜੀ chadikala kerry ਭਾਈ sahib ji ਸੱਚ da hoka dende reho

  • @darshansingh3896
    @darshansingh3896 4 ปีที่แล้ว +2

    ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ ਜੀ

  • @gillx_250
    @gillx_250 3 ปีที่แล้ว +2

    Wahaguru 🙏🏻🙏🏻🙏🏻🙏🏻

  • @KuldeepSingh-kl2rw
    @KuldeepSingh-kl2rw 4 ปีที่แล้ว +9

    ਜਿਸ ਵੀ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਗਿਆਨ ਲਿਆ ਉਸ ਦੇ ਸਾਰੇ ਭਰਮ ਭੁਲੇਖੇ ਦੂਰ ਹੋ ਜਾਂਦੇ ਨੇ ਉਹ ਇੱਕ ਪਰਮੇਸ਼ਰ ਨਾਲ ਜੁੜ ਜਾਂਦੇ ਨੇ

    • @palklair6228
      @palklair6228 4 ปีที่แล้ว +1

      Kuldeep Singh ਵੀਰ ਜੀ! ਬਿਲਕੁਲ ਸਹੀ, ੴਪ੍ਰਮੇਸਰ ਇਕ ਹੈ।

    • @KuldeepSingh-kl2rw
      @KuldeepSingh-kl2rw 4 ปีที่แล้ว +2

      @@palklair6228 ਜਿਸ ਦਾ ਕੋਈ ਅਕਾਰ ਨਹੀਂ ਮਤਲਬ ਨਿਰੰਕਾਰ ਅਕਾਲ ਪੁਰਖ ਜਿਸ ਨੇ ਦੁਨੀਆ ਸਾਜੀ ਜਿਸ ਨੂੰ ਦੇਵਤੇ ਜੋਗੀ ਸਿੱਧ ਪੀਰ ਹਰ ਸਾਹ ਨਾਲ ਜਪਦੇ ਨੇ ਜੋ ਸਦਾ ਅੰਗ ਸੰਗ ਹੈ ਸਦਾ ਅੰਗ ਸੰਗੇ ਅਭੰਗੰ ਬਿਭੁਤੇ

    • @palklair6228
      @palklair6228 4 ปีที่แล้ว

      @@KuldeepSingh-kl2rw ਵੀਰ ਜੀ! ਨਿਰੰਕਾਰ ਇੱਕ ਹੈ। ਫਿਰ ਦੂਜੇ ਆਕਾਰ ਹੋਰ ਬਹੁਤ ਹਨ।

    • @KuldeepSingh-kl2rw
      @KuldeepSingh-kl2rw 4 ปีที่แล้ว +1

      @@palklair6228 ਉਸ ਦਾ ਭੇਤ ਤਾਂ ਵੱਡੇ ਵੱਡੇ ਯੋਗੀ ਸਿੱਧ ਪੀਰ ਦੇਵਤੇ ਵੀ ਨਹੀਂ ਪਾ ਸਕੇ ਮੇਰੇ ਵਰਗੇ ਨੀਚ ਬੰਦੇ ਦੀ ਕੀ ਹਸਤੀ ਸ਼ਾਇਦ ਤੈਨੂੰ ਮੇਰੇ ਨਾਲੋ ਜਿਆਦਾ ਗਿਆਨ ਹੋਵੇ ਕਿਉਂਕਿ ਅਸੀ ਚਲਾਕ ਬੰਦੇ ਨਹੀ ਹੇਗੇ ਸਾਨੂੰ ਸਿਰਫ ਇਹ ਪਤਾ ਕਿ ਅਕਾਲ ਪੁਰਖ ਇੱਕ ਹੈ ਦੂਜਾ ਕੋਈ ਨਹੀਂ ਅਸੀ ਸਿਰਫ ਸ਼ਬਦ ਗੁਰੂ ਦਾ ਆਸਰਾ ਲੈ ਕੇ ਅਕਾਲ ਪੁਰਖ ਦੀ ਅਰਾਧਨਾ ਕਰਦੇ ਹਾਂ ਜਿਸ ਨੇ ਦੂਜੇ ਦੀ ਭੁੱਖ ਮਿਟਾ ਦਿੱਤੀ

    • @palklair6228
      @palklair6228 4 ปีที่แล้ว

      @@KuldeepSingh-kl2rw ਵੀਰ ਜੀ! ਤੁਹਾਡੇ ਕਹਿਣ‌ ਮੁਤਾਬਕ ਨਿਰੰਕਾਰ ਇਕ ਹੈ, ਪਰ ਫਿਰ ਦੂਜੇ ਹੋਰ ਆਕਾਰ ਹੋਰ ਬਹੁਤ ਹਨ ਜੀ।

  • @gillsardar3297
    @gillsardar3297 4 ปีที่แล้ว +1

    Waheguru ji 🙏 waheguru ji 🙏

  • @iqbalsidhu594
    @iqbalsidhu594 3 ปีที่แล้ว

    Waheguru ji sarbatt da bhla kri waheguru ji

  • @gurdeepsasiya6626
    @gurdeepsasiya6626 2 ปีที่แล้ว

    ਬਹੁਤ ਵਧੀਆ ਭਾਈ
    ਭਾਈ ਜੀ🙏🙏🙏

  • @jaspalsahota5487
    @jaspalsahota5487 4 ปีที่แล้ว

    Veer ji bahot vadhia galla kahia

  • @satwantsingh5187
    @satwantsingh5187 4 ปีที่แล้ว +8

    ਭਾਈ ਸਾਹਿਬ ਪੰਜਾਬੀ ਭੇਡ ਚਾਲ ਚ ਜਿਆਦਾ ਵਿਸਵਾਸ਼ ਕਰਦੇ ਨੇ ਵੀਰਵਾਰ ਨੂੰ ਹਰ ਇੱਕ ਪਿੰਡ ਚ ਬਹੁਤ ਸਾਰੇ ਸਿੱਖਾਂ ਨੂੰ ਕਬਰਾਂ ਤੇ ਦੇਖ ਸਕਦੇ ਹਾਂ

    • @harjotbatth7277
      @harjotbatth7277 4 ปีที่แล้ว

      Suchi bahut dukh lagda eh Dekh k ki Amrit dhari ho k v kabara te jande a

    • @kharaksingh486
      @kharaksingh486 4 ปีที่แล้ว

      True

  • @ramandeepkaursandhu2962
    @ramandeepkaursandhu2962 3 ปีที่แล้ว

    Waheguru ji👏🏻 baut vdia smjondy o tuci waheguru ji thuanu chrdikalla ch rkhn

  • @oldsongsisgold3089
    @oldsongsisgold3089 4 ปีที่แล้ว

    Guru ji marian ch sareyan ne jana koi nahi rok skda🙏

  • @VishalSingh-cj3ht
    @VishalSingh-cj3ht 4 ปีที่แล้ว

    ਵਾਹ ਜੀ ਵਾਹ ਵੀਰ ਜੀ ਬਹੁਤ ਵਧੀਆ ਗੱਲ ਹੈ

  • @parmjit3951
    @parmjit3951 3 ปีที่แล้ว

    Satnam vaheguru

  • @rajbirrandhawa3582
    @rajbirrandhawa3582 4 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @rashpal81
    @rashpal81 4 ปีที่แล้ว +2

    Well explained. Thanks for doing great seva. Waheguru chardi kala rakhan.

  • @gurigrewal9789
    @gurigrewal9789 4 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarjitsinghkhalsa4218
    @amarjitsinghkhalsa4218 4 ปีที่แล้ว

    Bhai sahe ji gur fate jis din menu pata laga c shekh fatta bare us din to hun tak kde nahi gae na jana dangar guru ramdas ji di kirpa nal mile us tha hi dhudh chrhaida ji

  • @paras_2001
    @paras_2001 4 ปีที่แล้ว +1

    ਕਰਹੁ ਖਾਲਸਾ ਪੰਥ ਤੀਸਰਾ ਪ੍ਰਵੇਸਾ ll
    ਜਗਹਿ ਸਿੰਘ ਯੋਧਾ ਧਰਹਿ ਨੀਲ ਭੇਸਾ ll
    🙏🙏🙏🌹🌹🌹🌹🌹

  • @rajwindersandhu7803
    @rajwindersandhu7803 3 ปีที่แล้ว

    Veer ji bhut vadiaa galla dasde tuc 👏👏

  • @deepshabad9019
    @deepshabad9019 4 ปีที่แล้ว +3

    ਮੇਰੇ ਖਿਆਲ ਅਨੁਸਾਰ ਤਾਂ ਭਾਈ ਸਾਹਿਬ ਨੇ ਕਿਸੇ ਧਰਮ ਦੀ ਨਿਦਾੰ ਨਹੀਂ ਕਿਤੀ ਭਾਈ ਸਾਹਿਬ ਦੀ ਸਭ ਤੋਂ precious speech ਇਸ ਕਰਕੇ ਹੀ ਤਾਂ ਲੱਗਦੀ ਆ ਕਿ ਸਿਰਫ ਗੁਰੂ ਦੇ ਨਾਲ ਜੋੜਨ ਤੇ ਹੀ ਜੋਰ ਦਿੱਤਾ ਜਾਂਦਾ ਹੈ

  • @amarjitsinghrai6681
    @amarjitsinghrai6681 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ

  • @ravindersinghkhalsa7058
    @ravindersinghkhalsa7058 4 ปีที่แล้ว +2

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @randhirsingh8223
    @randhirsingh8223 4 ปีที่แล้ว +1

    Wahh Wahh Wahh veer ji. Proofs de ke smjha rahe hon. Bahut vadhia knowledge de rahe ho. God bless you. May you live long life. Thanks.

  • @kamaldeol8606
    @kamaldeol8606 4 ปีที่แล้ว +3

    Waheguru ji ka Khalsa,
    Waheguru ji ki Fateh

  • @balbirsekhon566
    @balbirsekhon566 4 ปีที่แล้ว

    ਬਹੁਤ ਵਧੀਆ ਪੁੱਤਰ

  • @head712
    @head712 2 ปีที่แล้ว

    satnam waheguru ji

  • @AvtarSingh-by8rt
    @AvtarSingh-by8rt ปีที่แล้ว

    Waheguruji waheguruji ❤❤

  • @RajinderSingh-bz9eb
    @RajinderSingh-bz9eb 4 ปีที่แล้ว +1

    Waheguru ਜੀ Ka khalsa waheguru ji ki fahthe

  • @drsatnamgill3854
    @drsatnamgill3854 4 ปีที่แล้ว +9

    ਹਾਂ ਜੀ ਸਹੀ ਗੱਲ ਹੈ ਜੀ ਖਾਲਸਾ ਜੀ

  • @amritpalsinghsingh1387
    @amritpalsinghsingh1387 4 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।। ਵੀਰ ਜੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਇਆ ਹੈ ਬੇਨਤੀ ਹੈ ਕਿ ਕਿਰਪਾ ਕਰਕੇ ਸ੍ਰੀ ਜਾਪ ਸਾਹਿਬ ਜੀ ਦੀ ਵਿਆਖਿਆ ਵੀ ਸ਼ੁਰੂ ਕਰੋ ਜੀ

  • @JaiSingh-iw7kt
    @JaiSingh-iw7kt 4 ปีที่แล้ว +1

    Jadon tusi Dhan Guru Nanak Sahib kehende ho ta menu tuhade nal bahut pyar aunda hai,tuhade nal Nanak aap han ,kujh tan Guru Nanak Dev he kahi jande han ,,jadke Dev Guruan ton hethla padhar hai te Guru Sahib te Nirankar de adheen han❤️🌹🙏

    • @Bulla47
      @Bulla47 4 ปีที่แล้ว

      🙏🏼

    • @Gurwinder_Singh171
      @Gurwinder_Singh171 4 ปีที่แล้ว

      Gurbani ch Dev shabd aayaa hai, Akaal Purkh lyi

  • @chachaphilosopher1063
    @chachaphilosopher1063 4 ปีที่แล้ว +2

    ਬਹੁਤ ਸੁੰਦਰ ਵਿਆਖਿਆ

  • @amarjitsingh-qn4zt
    @amarjitsingh-qn4zt 4 ปีที่แล้ว

    Dhan Dhan shiri guru nanak sahib ji Maharaj ji 🙏 waheguru ji 🙏

  • @singhharry3660
    @singhharry3660 4 ปีที่แล้ว

    Bahut hi Dhanwaad veer ji waheguru tuhanu hamesha chadde kale ch rekha ji

  • @gurmeetSingh-lb9dx
    @gurmeetSingh-lb9dx 4 ปีที่แล้ว +1

    Dan.dan.guru.arjan.dev.je.maharaj.sacha.patsa.app.chal.ka.shek.fata.gaya..guru.maharaj.je.na.baba.je.nu.var.ditta

    • @Bulla47
      @Bulla47 4 ปีที่แล้ว

      Phela me v ahi man da si pr jankari read kri te dekhya ah kite nhi likhya ji..

  • @gopylakhna8344
    @gopylakhna8344 4 ปีที่แล้ว +1

    Very very Nice ver g Bhot Vadia galla aa

  • @ardamansinghgill7269
    @ardamansinghgill7269 4 ปีที่แล้ว +3

    Well said khalsa jee Guru Nanak Dev Jee is blessing in our life

  • @Singh90095
    @Singh90095 4 ปีที่แล้ว +1

    dhanwad bahoot bahoot!!

  • @satnamsingh-el6mo
    @satnamsingh-el6mo ปีที่แล้ว

    vaheguru ji 🙏🙏🙏🙏🙏🙏🙏🙏

  • @rajindersinghdhaliwal6251
    @rajindersinghdhaliwal6251 4 ปีที่แล้ว

    ਬੁਹਤ ਵਧੀਆ ਜੀ

  • @SharanJit-w2w
    @SharanJit-w2w หลายเดือนก่อน

    Waheguru ji waheguru ji🎉❤🎉❤🎉❤🎉❤🎉

  • @jugrajsinghgill4225
    @jugrajsinghgill4225 4 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ
    ਸਚ ਹੈ

  • @sanjeev1396
    @sanjeev1396 4 ปีที่แล้ว +2

    Waheguru Waheguru Waheguru Waheguru

  • @gurdeepsinghdeep1003
    @gurdeepsinghdeep1003 4 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @paramjeetkaur2462
    @paramjeetkaur2462 4 ปีที่แล้ว +22

    ਸ਼ੇਖ ਫੱਤੇ ਬਾਰੇ ਤੁਸੀਂ ਠੀਕ ਕਿਹਾ ਲਖਵਿੰਦਰ ਸਿੰਘ ਗੰਭੀਰ ਜੀ।

  • @harnekbrar7176
    @harnekbrar7176 2 ปีที่แล้ว

    Dhan guru nanak

  • @gurjeetkk738
    @gurjeetkk738 6 หลายเดือนก่อน

    Weheguru Tera asra

  • @pindermaan2518
    @pindermaan2518 4 ปีที่แล้ว

    ਵਾिਹਗੁਰੂ ਜੀ

  • @LakhwinderSingh-xb1jj
    @LakhwinderSingh-xb1jj 4 ปีที่แล้ว +2

    Bhai Sahib ji Waheguru ji Sonu Chardi Kala Ch rakhe jo tunsi Sach di gall karde ho

  • @mann11675
    @mann11675 4 ปีที่แล้ว +4

    satnam shiri waheguro jee mehr kare thank you very much for all the knowledge

  • @preetikhokhar1591
    @preetikhokhar1591 4 ปีที่แล้ว

    Sat shri akaal

  • @revealapattern456
    @revealapattern456 4 ปีที่แล้ว

    Boht sohna vade veer g

  • @surendarsingh1147
    @surendarsingh1147 4 ปีที่แล้ว

    ਸੱਚ ਕੇਹਾ ਵੀਰ ਜੀ 🙏🙏🙏

  • @gursewaksinghranghrta2801
    @gursewaksinghranghrta2801 4 ปีที่แล้ว +1

    👏 ਵਾਹਿਗੁਰੂ 👏

  • @sawakchohla8831
    @sawakchohla8831 4 ปีที่แล้ว +50

    ਵੀਰ ਜੀ ਮਰੜੀਆ ਕਬਰਾਂ ਤੇ ਮਥਾ ਟੇਕ ਣਾ ਮਨਾਂ ਕੇ ਜਿਹੜੇ ਬਾਬਾ ਮਰੇ ਸਾਧਾਂ ਦੇ ਅੰਗੀਠੇ ਬਣਾਦੇ ਨੇ ਉਹ ਵੀ ਗੱਲਤ ਹਨ

    • @punjabpunjab1973
      @punjabpunjab1973 4 ปีที่แล้ว +2

      HANJI GALAT HUN

    • @ruhanpreet1693
      @ruhanpreet1693 4 ปีที่แล้ว +4

      o bhraa ihna dharam de thekedaraan nu ki patta sant ki aa te sadh ki aa gru nanak ji ne kiha apni bani ch .sadh ki mahima sadh ban ai nanak sadh parbh bhed na pai.ke sadh te rabb ch koi bhed ni ikko ne hun ihna dharam de pakhandi parcharkaan nu kon samjhavey

    • @Gurwinder_Singh171
      @Gurwinder_Singh171 4 ปีที่แล้ว +3

      @@ruhanpreet1693 rehn de Tu,,,

    • @ruhanpreet1693
      @ruhanpreet1693 4 ปีที่แล้ว +2

      @@Gurwinder_Singh171 tu rehn de....muh chkk k aa gya

    • @ruhanpreet1693
      @ruhanpreet1693 4 ปีที่แล้ว +3

      tu moo ghar chad ke ana

  • @VipanKumar-sk5lx
    @VipanKumar-sk5lx 4 ปีที่แล้ว +2

    Waheguru ji mehar krn sb te Kya baat hai g bhai sahib ji

  • @luckykirpalpuria2213
    @luckykirpalpuria2213 4 ปีที่แล้ว +5

    ਸਹੀ ਗੱਲ ਕੀਤੀ✔ 🤙🏻⛓⚔🧢⚔

    • @sushilbangar7304
      @sushilbangar7304 4 ปีที่แล้ว

      Ravidas hamare RAM ji dashrath kar sut nahi. RAM Ham meh ram raheo bisab katumb mahi

  • @bagichasingh3078
    @bagichasingh3078 4 ปีที่แล้ว

    Sach Aa ji Bilkul guru Nanak di soch vakhri hai sachi a

  • @SukhdevSingh-zs2rm
    @SukhdevSingh-zs2rm 4 ปีที่แล้ว +2

    Waheguru mehr kare ji

  • @Karamsingh-on8dh
    @Karamsingh-on8dh หลายเดือนก่อน

    100% right
    Bhai sahib ji

  • @gurnav3437
    @gurnav3437 4 ปีที่แล้ว

    Ninda krn Ch te kise di galti da ehsas kron ch bahout fark a Sahi gal a

  • @deepshabad9019
    @deepshabad9019 4 ปีที่แล้ว +3

    ਭਾਈ ਸਾਹਿਬ ਦੇ word ਉਹਨਾ ਲੋਕਾਂ ਨੂੰ ਕੋੜੇ ਲੱਗਦੇ ਹਨ ਜਿਨ੍ਹਾਂ ਦਾ ਮੜੀਆਂ ਛੱਡਣ ਨੂੰ ਮਨ ਨਹੀਂ ਕਰਦਾ ਰਾਮ ਰਹੀਮ ਵਰਗੇ ਠਗ ਛੱਡਣ ਨੂੰ ਦਿਲ ਨਹੀਂ ਮਨਦਾ

    • @sardarji633
      @sardarji633 4 ปีที่แล้ว

      ਸਹੀਂ ਗੱਲ ਵੀਰ ਜੀ

  • @BaljitSingh-bc9bz
    @BaljitSingh-bc9bz 4 ปีที่แล้ว

    Wahe guru ji ka khalsa wahe guru ji ke fathe

  • @deolking8037
    @deolking8037 4 ปีที่แล้ว +8

    100 % right veer ji 🌹🌹🥀🥀🥀

  • @sarbjitsingh1404
    @sarbjitsingh1404 4 ปีที่แล้ว +15

    DHAN DHAN GURU NANAK DEV JI

  • @bhupindersinghsikhi791
    @bhupindersinghsikhi791 4 ปีที่แล้ว

    Verey good gambir ji

  • @iqbaliqbal7495
    @iqbaliqbal7495 4 ปีที่แล้ว +1

    🙏Dhan Guru Nanak Waheguru ji🙏

  • @braichredio1302
    @braichredio1302 4 ปีที่แล้ว

    Waheguru ji tera Name jap de Rahi a

  • @samkahlon9957
    @samkahlon9957 4 ปีที่แล้ว +2

    Waheguru waheguru waheguru

  • @jaspreetkaur8997
    @jaspreetkaur8997 3 ปีที่แล้ว +1

    ਵਾਹਿਗੁਰੂ ਜੀ🙏🙏