Chajj Da Vichar 854 || ਮਰਜਾਣਿਆ ਮਾਨਾਂ ਤੂੰ ਵੀ ਘੋਲ਼ਤੀ ਕੜ੍ਹੀ

แชร์
ฝัง
  • เผยแพร่เมื่อ 5 ก.ย. 2024
  • 23-09-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    India
    JIO TV
    Available Worldwide on
    TH-cam
    goo.gl/TYnf9u
    FACEBOOK
    / primeasiatvcanada
    WEBSITE
    www.primeasiatv...
    INSTAGRAM
    bit.ly/2FL6ca0
    PLAY STORE
    play.google.co...
    APPLE APP STORE
    goo.gl/KMHW3b
    TWITTER
    / primeasiatv
    YUPP TV
    bit.ly/2I48O5K
    Apple Tv app Download
    apple.co/2TOOCa9
    Prime Asia TV Amazon App Download
    amzn.to/2I5o5TF
    Prime Asia TV Roku app Download
    bit.ly/2CP7DDw
    Prime Asia tv XBOXONE App Download
    bit.ly/2Udyu7h
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 599

  • @gurmailbhamra1296
    @gurmailbhamra1296 5 ปีที่แล้ว +48

    ਟੈਹਨਾ ਸਾਹਬ ਜੀ , ਸਤ ਸ੍ਰੀ ਅਕਾਲ . ਤੁਹਾਡੇ ਕਾਫੀ ਐਪੀਸੋਡ ਦੇਖੇ ਅਤੇ ਬਹੁਤ ਅਛੇ ਲੱਗੇ . ਪੰਜਾਬੀ ਮਾਂ ਬੋਲੀ ਵਾਰੇ ਇਸ ਘਟਨਾ ਨੇ ਮੈਨੂੰ ਬਚਪਨ ਦੀ ਇਕ ਗੱਲ ਚੇਤੇ ਕਰਾ ਦਿੱਤੀ . ਮੇਰੀ ਉਮਰ 76 ਸਾਲ ਹੈ . ਆਜ਼ਾਦੀ ਤੋਂ ਕੁਛ ਸਮਾ ਬਾਅਦ ਜਦ ਮੈਂ ਬਹੁਤ ਛੋਟਾ ਜਿਹਾ ਸੀ ਤਾਂ ਉਸ ਵਕਤ ਮਰਦਮ ਸ਼ੁਮਾਰੀ ਦੀਆਂ ਗੱਲਾਂ ਸੁਣੀਆਂ ਸਨ . ਉਦੋਂ ਤਾਂ ਮੈਨੂੰ ਕੋਈ ਸਮਝ ਨਹੀਂ ਸੀ ਲੇਕਿਨ ਹੁਣ ਤਾਂ ਮੈਂ ਬੁਢਾ ਹੋ ਗਿਆ ਹਾਂ ਤੇ ਉਹਨਾਂ ਗੱਲਾਂ ਨੂੰ ਯਾਦ ਕਰਕੇ ਹੁਣ ਚੰਗੀ ਤਰਾਂ ਸਮਝਦਾ ਹਾਂ . ਉਦੋਂ ਮਰਦਮ ਸ਼ੁਮਾਰੀ ਦੀਆਂ ਗੱਲਾਂ ਆਮ ਸੁਣਦੇ ਹੁੰਦੇ ਸਾਂ ਅਤੇ ਇਸ ਦਾ ਮਕਸਦ ਤਾਂ ਇਹੀ ਸੀ ਕਿ ਪੰਜਾਬ ਵਿਚ ਕਿੰਨੇ ਲੋਕ ਹਿੰਦੀ ਬੋਲਦੇ ਹਨ ਅਤੇ ਕਿੰਨੇ ਪੰਜਾਬੀ ਬੋਲੀ .ਉਸ ਵਕਤ ਜਗਜੀਵਨ ਰਾਮ ਆਪਣੇ ਹਰੀਜਨ ਭਰਾਵਾਂ ਲਈ ਬਹੁਤ ਕੁਛ ਕਰ ਰਿਹਾ ਸੀ . ਕਾਂਗਰਸ ਉਸ ਨੂੰ ਆਪਣੇ ਸਿਆਸੀ ਲਾਹੇ ਲਈ ਵਰਤ ਰਹੀ ਸੀ ਅਤੇ ਜਗਜੀਵਨ ਰਾਮ ਹਰੀਜਨਾ ਦੇ ਹਕਾਂ ਲਈ ਇਸ ਦਾ ਭਰਪੂਰ ਲਾਹਾ ਲੈਣ ਲਈ ਸਾਰਾ ਜੋਰ ਲਾ ਰਿਹਾ ਸੀ . ਇਹ ਹੀ ਕਾਰਨ ਹੈ ਕਿ ਅੱਜ ਪੰਜਾਬ ਵਿਚ ਹਰੀਜਨ ਭਰਾ ਅੱਜ ਬਰਾਬਰ ਹੋ ਗਏ ਹਨ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ, ਵਰਨਾ ਯੂ ਪੀ ਬਿਹਾਰ ਵਿਚ ਅਜੇ ਭੀ ਦਲਿਤਾਂ ਨੂੰ ਬਰਾਬਰ ਦੇ ਹੱਕ ਨਹੀਂ ਹਨ . ਉਸ ਵਕਤ ਪਿੰਡ ਪਿੰਡ ਵਿਚ ਚਮਾਰ੍ਲੀਆਂ ਵਿਚ ਹਰੀਜਨਾ ਨੂੰ ਕਿਹਾ ਜਾਂਦਾ ਸੀ ਕਿ ਆਪਣੀ ਭਾਸ਼ਾ ਹਿੰਦੀ ਲਿਖਾਓ .ਮੈਨੂੰ ਯਾਦ ਹੈ ਸਾਡੇ ਪਿੰਡ ਵਿਚ ਪੁਲਿਸ ਆਈ ਸੀ . ਸਾਡੀ ਚਾਮਾਰ੍ਲੀ ਦਾ ਇੱਕ ਪੜ੍ਹਿਆ ਲਿਖਿਆ ਮੁੰਡਾ ਕਰਮ ਚੰਦ, ਥਾਨੇਦਾਰ ਦੇ ਮੋਹਰੇ ਬੈਠਾ ਸੀ .ਥਾਨੇਦਾਰ ਸਿੰਘ ਸੀ ਅਤੇ ਉਹਨੂੰ ਕਹਿ ਰਿਹਾ ਸੀ ਕਿ ਅਗਰ ਤੁਸੀ ਆਪਣੀ ਭਾਸ਼ਾ ਹਿੰਦੀ ਲਿਖਾਈ ਹੈ ਤਾਂ ਬੋਲ ਕੇ ਦਿਖਾਓ .ਉਹ ਮੋਹਰਿਓਂ ਬੋਲਿਆ ਸੀ ਕਿ ਤੁਸੀਂ ਜੋ ਮਰਜੀ ਕਹੋ, ਅਸੀਂ ਹਿੰਦੀ ਹੀ ਲਿਖਾਉਣੀ ਹੈ . ਇਸ ਤੋਂ ਜਿਆਦਾ ਮੈਨੂੰ ਪਤਾ ਨਹੀਂ ਲੇਕਿਨ ਜਦੋਂ ਅਸੀ ਅਠਵੀੰ ਵਿਚ ਪੜ੍ਹਦੇ ਸਾਂ ਤਾਂ ਇਕ ਕਿਤਾਬ ਵਿਚ ਇੱਕ ਨਾਟਕ ਹੁੰਦਾ ਸੀ ਜੋ ਇਸ ਹਿੰਦੀ ਪੰਜਾਬੀ ਭਾਸ਼ਾ ਵਾਰੇ ਹੀ ਸੀ .ਉਸ ਨਾਟਕ ਵਿਚ ਇੱਕ ਹਰੀਜਨ ਭਰਾ ਜੋ ਪਿੰਡ ਵਿਚ ਚਮੜੇ ਦੀਆਂ ਜੁੱਤੀਆਂ ਬਣਾਇਆ ਕਰਦਾ ਸੀ, ਉਸ ਨੇ ਆਪਣੀ ਭਾਸ਼ਾ ਪੰਜਾਬੀ ਲਿਖਾਈ ਸੀ ਅਤੇ ਉਸ ਦੇ ਭਾਈਚਾਰੇ ਦੇ ਲੋਕ ਇਕਠੇ ਹੋ ਕੇ ਉਹਦੇ ਘਰ ਆਏ ਸੀ ਅਤੇ ਉਹਨੂੰ ਆਪਣੀ ਭਾਸ਼ਾ ਹਿੰਦੀ ਲਿਖਾਉਣ ਲਈ ਜੋਰ ਪਾ ਰਹੇ ਸਨ . ਉਹ ਬੋਲ ਰਿਹਾ ਸੀ ਕਿ ਮੈਂ ਆਪਣੀ ਮਾਂ ਬੋਲੀ ਨੂੰ ਨਹੀਂ ਛਡ ਸਕਦਾ ਕਿਓਂਕਿ ਇਹ ਮੈਨੂੰ ਆਪਣੀ ਮਾਂ ਤੋਂ ਮਿਲੀ ਹੈ . ਉਹ ਉਹਨੂੰ ਬੁਰਾ ਭਲਾ ਕਹਿ ਰਹੇ ਸਨ .ਇੱਕ ਨੇ ਕਿਹਾ ਸੀ, ਇਹਦਾ ਹੁਣ ਦਿਮਾਗ ਖਰਾਬ ਹੋ ਗਿਆ ਹੈ ਕਿਓਂਕਿ ਇਹਨੂੰ ਹੁਣ ਗੁਰਗਾਬੀਆਂ ਜੋ ਬਨਾਣੀਆਂ ਆ ਗਈਆਂ ,ਤਾਹਿਓਂ ਇਹਦਾ ਦਿਮਾਗ ਖਰਾਬ ਹੋ ਗਿਆ . ਇਹਨਾਂ ਗੱਲਾਂ ਤੋਂ ਸਮਝ ਆਉਂਦੀ ਹੈ ਕਿ ਇਹ ਗਿਣੀ ਮਿਥੀ ਚਾਲ ਅਜੇ ਤਕ ਬਰਾਬਰ ਚਲ ਰਹੀ ਹੈ . ਆਪਣੀ ਮਾਂ ਬੋਲੀ ਨੂੰ ਮਾਸੀ ਕਹਿਣਾ ਬਹੁਤ ਵੱਡੀ ਗੱਦਾਰੀ ਹੈ . ਭਸ਼ਾਵਾਂ ਜਿੰਨੀਆਂ ਭੀ ਸਿਖ ਹੋ ਸਕਣ , ਸਿਖਣੀਆਂ ਚਾਹੀਦੀਆਂ ਹਨ, ਮੈਂ ਬਚਪਨ ਵਿਚ ਉਰਦੂ ਦਾ ਅਲਫ ਬੇ ਹੀ ਪੜ੍ਹਿਆ ਸੀ ਲੇਕਿਨ ਇੰਗ੍ਲੈੰਡ ਆ ਕੇ ਕੁਛ ਕੁਛ ਉਰਦੂ ਸਿਖਿਆ, ਹਿੰਦੀ ਮੈਨੂੰ ਅਛੀ ਤਰਾਂ ਆਉਂਦੀ ਹੈ , ਅੰਗ੍ਰੇਜ਼ੀ ਤਾਂ ਆਉਂਦੀ ਹੀ ਹੈ . ਫਿਰ ਭੀ ਮੈਂ ਇੰਟਰਨੇਟ ਤੋਂ ਕੁਛ ਕੁਛ ਗੁਜਰਾਤੀ ਤੇ ਬੰਗਲਾ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਲੇਕਿਨ ਜੋ ਮਨ ਦੀ ਗੱਲ ਖੁਲ੍ਹ ਕੇ ਮੈਂ ਆਪਣੀ ਮਾਂ ਬੋਲੀ ਵਿਚ ਕਰ ਲਿਖ ਸਕਦਾ ਹਾਂ ,ਉਹ ਹੋਰ ਕਿਸੇ ਭਾਸ਼ਾ ਵਿਚ ਨਹੀਂ ਹੋ ਸਕਦਾ . ਮਾਨ ਸਾਹਬ ਦੇ ਇਹਨਾਂ ਸ਼ਬਦਾਂ ਵਿਚ ਕਿਸੇ ਸਿਆਸਤ ਦੀ ਬੂ ਆਉਂਦੀ ਹੈ .

  • @luckyjeria
    @luckyjeria 5 ปีที่แล้ว +76

    ਇਸ ਚੱਜ ਦੇ ਵਿਚਾਰ ਲਈ ੧ ਲਾਈਕ ਅਤੇ ਪ੍ਰਤੀਕਿਰਆ ਜਰੂਰ ਬਣਦੀ ਹੈ.ਧੰਨਵਾਦ ਭਾਜੀ ਸਵਰਣ ਸਿੰਘ ਟਹਿਣਾ ਜੀ ਨਾਲ ਜੀ ਭੈਣ ਹਰਮਨ ਥਿੰਦ ਜੀ😍🙏❤

  • @12345614390
    @12345614390 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਵਧੀਆ ਖਿਆਲ ਦਿੱਤੇ।

  • @user-pf3ph6nh8m
    @user-pf3ph6nh8m 5 ปีที่แล้ว +38

    ਵਾਹ ਟਹਿਣਾ ਸਾਹਿਬ ਤੇ ਬੀਬਾ ਜੀ ਧੰਨਵਾਦ ਸੱਚੀਆ ਖ਼ਬਰਾ ਸੁਣਾਉਣ ਲਈ ।

  • @shivkaranrandhawa7360
    @shivkaranrandhawa7360 5 ปีที่แล้ว +13

    ਮੇਰੀ ਮਾਂ ਪੰਜਾਬੀ ਦੀ ਕਿਤੇ ਨਾ ਹੋਦ ਖਤਮ ਹੋ ਜਾਵੇ
    ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ
    ਅਸਤਾਦ ਬੱਬੂ ਮਾਨ

  • @sarabmeetsingh553
    @sarabmeetsingh553 5 ปีที่แล้ว +15

    ਇਹ ਚੈਨਲ ਪੰਜਾਬੀ ਭਾਸ਼ਾ, ਵਿਰਸਾ, ਸੂਬਾ ਤੇ ਪੰਜਾਬੀਅਤ ਨੂੰ ਬਚਾਉਣ ਲਈ ਬਹੁਤ ਵਧੀਆ ਉਪਰਾਲਾ ਕਰ ਰਿਹਾ ਤੇ ਹਰ ਵਾਰ ਦੀ ਤਰਾਂ ਹੁਣ ਵੀ ਪੰਜਾਬ ਦੇ ਨਵੇ ਚਲਦੇ ਮੁੱਦੇ ਤੇ ਰੋਸ਼ਨੀ ਪਾਈ।
    ਵਾਹਿਗੁਰੂ ਚੜਦੀਕਲਾ ਚ ਰੱਖੇ ਤੇ ਹਰ ਮੈਦਾਨ ਤਰੱਕੀ ਬਖਸ਼ੇ।

  • @gurditsingh9349
    @gurditsingh9349 5 ปีที่แล้ว +1

    ਬਹੁਤ ਹੀ ਵਧੀਅਾ ਤੇ ਬਹੁਤ ਬਹੁਤ ਧੰਨਵਾਦ ਜੀ Prime Asia TV ਦਾ ਜੋ ਜਾਦੂ ਟੂਣੇ ਦੀ ਅੈਂਡ ਨਹੀ ਦਿੰਦੇ

  • @manvirsingh2647
    @manvirsingh2647 5 ปีที่แล้ว +38

    ਹਾਥੀ ਦੇ ਖਾਣ ਵਾਲੇ ਦੰਦ ਹੋਰ ਤੇ ਦਖੋਣ ਵਾਲੇ ਹੋਰ ਹੁੰਦੇ 22 ਜੀ for gurdas maan

    • @gurditsingh9349
      @gurditsingh9349 5 ปีที่แล้ว

      ਬਿਲਕੁਲ ਸਹੀ ਕਿਹਾ ਵੀਰ ਜੀ

  • @nishukamboj5424
    @nishukamboj5424 5 ปีที่แล้ว +4

    ਤੁਹਾਡਾ ਵਿਅੰਗ ਦਿਨੋਂ ਦਿਨ ਵਧੇਰੇ ਦਿਲਚਸਪ ਹੁੰਦਾ ਜਾ ਰਿਹਾ ਹੈ 💘

  • @ManjinderSingh-zi2vv
    @ManjinderSingh-zi2vv 5 ปีที่แล้ว +137

    ਯਾਰ ਤੁਸੀਂ ਦੋਵੇ ਵੀਰੇ ਸੋਹਣੇ ਬਹੁਤ ਲਗਦੇ ਥੋਨੂੰ ਗੱਲ ਬਾਤ ਕਰਨ ਦੀ ਬਹੁਤ ਲਿਆਕਤ ਹੈ ਡਰ ਲੱਗਦਾ ਕਿਤੇ ਨਜਰ ਨਾ ਲੱਗੇ।

    • @bangtan_army8345
      @bangtan_army8345 5 ปีที่แล้ว +1

      ਟਹਿਣਾ ਸਾਹਿਬ ਕਿਆ ਬਾਤ ਆ

    • @harmeshlal7068
      @harmeshlal7068 4 ปีที่แล้ว

      ਟਹਿਣਾ ਸਾਹਿਬ ਤੁਸੀਂ ਤਾਂ ਨੂਰੀ ਹਕੀਕੀ ਖੁਦਾ ਦੇ ਫਰਿਸ਼ਤੇ ਹੋ ।ਸਤਿ ਸ਼ਿਰੀ ਅਕਾਲ।

  • @jadubrar4684
    @jadubrar4684 5 ปีที่แล้ว +169

    ਇੱਕ ਵੀ ਗੱਲ ਨਹੀਂ ਝੂਠੀ 22 ਜੀ ਬਹੁਤ ਵਧੀਆ👍💯

  • @anandsagarpublicschoolraun8824
    @anandsagarpublicschoolraun8824 5 ปีที่แล้ว +46

    ਤੁਹਾਡੇ ਵਿਚਾਰਾਂ ਦੀ ੳੁਡੀਕ ਕਰ ਰਹੇ ਸੀ ਧੰਨਵਾਦ ਜੀ ਸਚਾੲੀ ਹੀ ਬਿਅਾਨ ਕੀਤੀ

  • @satpalgujjarpb3847
    @satpalgujjarpb3847 5 ปีที่แล้ว +68

    ਸਰਵਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪੋਰਗਰਮ ਹੈ

  • @jaswantsingh-vg5ir
    @jaswantsingh-vg5ir 5 ปีที่แล้ว +9

    ਫਿਰ ਲੋਕਾਂ ਨੇ ਅੈਵੇ ਈ ਨੀ ਕਿਹਾ ਕਿ ਦੇਬੀ , ਦੇਬੀ ਈ ਆ। ਓਹਦਾ ਕੋਈ ਤੋੜ ਨੀ।

  • @gurjantsinght
    @gurjantsinght 5 ปีที่แล้ว +156

    ਗੁਰਦਾਸ ਮਾਨ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਜੋ ਕੲੀ ਲੋਕਾਂ ਤੋਂ ਲੁਕਿਆ ਹੋਇਆ ਸੀ।

  • @singhsuraj1599
    @singhsuraj1599 5 ปีที่แล้ว +60

    Thank you prime asia,, ਜਿਹੜੀ ਤੁਸੀਂ ਪਖੰਡੀ ਸਾਧਾਂ ਦੀ ਐਡ ਨਹੀਂ ਦਿੰਦੇ,,

    • @NarinderSingh-bs8jp
      @NarinderSingh-bs8jp 5 ปีที่แล้ว +1

      ਬਹੁਤ ਵਧੀਆ ਵੀਰ ਜੀ ਪਰਮਾਤਮਾ ਤਹਾਨੂੰ ਸਦਾ ਇਸ ਖੁਸ ਰਖੇ

  • @gurindersingh2317
    @gurindersingh2317 5 ปีที่แล้ว +2

    ਮਾੜੇ ਕਲਾਕਾਰ ਨਹੀਂ ਅਸੀਂ ਖੁਦ ਹਾਂ ਜੀ ਜਿਹੜੇ ਚੰਗਾ ਘੱਟ ਅਤੇ ਮਾੜਾ ਜਿਆਦਾ ਸੁਣਦੇ ਹਾਂ

  • @KulwinderKaur-ik1em
    @KulwinderKaur-ik1em 5 ปีที่แล้ว

    ਬਹੁਤ ਵਧੀਅਾ ਗਲਬਾਤ ਤੁਸੀ ਕਰ ਰਹੇ ਹੋ ਹਰਮਨ
    ਤੇ ਟਹਿਣਾ ਸਾਹਿਬ ਜੀ

  • @RashpalSingh-rt9vs
    @RashpalSingh-rt9vs 5 ปีที่แล้ว

    ਬਹੁਤ ਵਧੀਅਾ ਵਿਚਾਰ ਦਿਤੇ ਟਹਿਣਾ ਸਾਹਬ ਤੇ ਥਿੰਦ ਮੈੜਮ ਜੀ

  • @sukhdevsingh1011
    @sukhdevsingh1011 5 ปีที่แล้ว +162

    ਸਾਰੀ ੳੁਮਰ ਦੀ ੲਿੱਜਤ ਕਮਾੲੀ , ੲਿੱਕ ਮਿੰਟ ਵਿੱਚ ਮਿੱਟੀ ਕਰਤੀ ਮਾਨ ਨੇ ।

  • @gurpreetsinghvirk7574
    @gurpreetsinghvirk7574 5 ปีที่แล้ว +162

    ਗੁਰਦਾਸ ਮਾਨ ਦੇ ਸ਼ੋਹ ਚ ਤਾੜੀਆਂ ਮਾਰਨ ਵਾਲੇ ਲੋਕਾਂ ਨੂੰ like ਕਰ ਕੇ ਲਾਹਨਤਾਂ ਪਾਉ।

    • @paramdeepdhillon8367
      @paramdeepdhillon8367 5 ปีที่แล้ว +3

      ਮੈਨੂੰ ਬਹੁਤ ਵਧੀਆ ਲਗਦਾ ਸੀ ਮਾਨ ਪਰ ਜੋ ਮਾਂ ਦਾ ਨਹੀਂ ਓ ਬੰਦਾ ਮੇਰੇ ਲਈ ਕੂਜ ਨਹੀਂ 👇👇

  • @32f60
    @32f60 5 ปีที่แล้ว +32

    ਇਕ ਸਿਂਗਰ ਚੰਗਾ ਸਿਂਗਰ ਬਨ ਸਕਦਾ ਜਰੂਰੀ ਨਹੀ ਨਿ ਕਿ ਓ ਚੰਗਾ ਇਨਸਾਨ ਵਿ ਹੋਵੇ।ਤੱਹਿਨਾ ਜੀ ਰਬ ਚ੍ਰਦਿਕਲਾ ਚ ਰਖੇ।

  • @djnarayanevents246
    @djnarayanevents246 5 ปีที่แล้ว

    ਬਹੁਤ ਵਧੀਅਾਂ ਗੱਲਾਂ ਹੁੰਦੀਅਾਂ ਨੇ ਤੁਹਾਡੀਅਾਂ ਟਹਿਣਾ ਸਾਬ... ਜਿੳੁਦੇ ਵਸਦੇ ਰਹੋ.

  • @jpsingh464
    @jpsingh464 5 ปีที่แล้ว +19

    ਨਰਮਾ ਸਾਡੇ ਵਾਧੂ ਆ ਜੀ, ਆਜੋ ਜੇ ਚੁਗਣਾ , ਵੈਸੇ ਵੀ ਚੁਗਣ ਵਾਲੇ ਮਿਲ ਨਹੀਂ ਰਹੇ

  • @baldevsinghsidhu6153
    @baldevsinghsidhu6153 5 ปีที่แล้ว +50

    ਕੜ੍ਹੀ ਵੇ ਕੜ੍ਹੀ , ਲੱਗੀ ਜੁਤੀਆਂ ਦੀ ਝੜੀ।
    ਹੁਣ ਭੱਜ ਮੂਸਿਆ, ਮੌਤ ਅੱਗੇ ਹੈ ਖੜ੍ਹੀ।

  • @satvirsingh2164
    @satvirsingh2164 5 ปีที่แล้ว

    ਸਾਰਿਆਂ ਨੇ ਵਿਚਾਰ (ਕਮੈਂਟ) ਪੰਜਾਬੀ ਵਿੱਚ ਲਿਖੇ ਹੋਏ ਨੇ,,,,ਦੇਖ ਕੇ ਖੁਸ਼ੀ ਹੋਈ 😊

  • @arshsidhu4786
    @arshsidhu4786 3 ปีที่แล้ว +2

    Gurdas maan zindabad 🤗

  • @kulvindersingh6918
    @kulvindersingh6918 5 ปีที่แล้ว +9

    ਟਹਿਣਾ ਸਾਹਿਬ ਤੇ ਥਿੰਦ ਭੈਣ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ

  • @SukhpalSingh-zp3kr
    @SukhpalSingh-zp3kr 5 ปีที่แล้ว +129

    ਸਿਆਣੇ ਕਹਿੰਦੇ ਆ ਇੱਜ਼ਤ ਬਣਾਉਣ ਨੂੰ ਸਾਰੀ ਉਮਰ ਲੱਗ ਜਾਂਦੀ ਆ ਤੇ ਗਵਾਉਣ ਨੂੰ ਇੱਕ ਮਿੰਟ ਉਹੀ ਕੰਮ ਮਾਨ ਨੇ ਕੀਤਾ

  • @ajitsinghgrover3080
    @ajitsinghgrover3080 5 ปีที่แล้ว +6

    ਤੁਸੀਂ ਦੋਨਾ ਨੇ ਗੁਰਦਾਸ ਮਾਨ ਬਾਰੇ ਬਹੁਤ ਵਧੀਆ ਟਿਪਣੀ ਕੀਤੀ ਹੇ ਜੀ ਧੰਨਵਾਦ

  • @ramandeepkaur3380
    @ramandeepkaur3380 5 ปีที่แล้ว +3

    My favourite program, Tnxx for uploading this , waheguru ji bless both of you.

  • @balrajsingh4929
    @balrajsingh4929 5 ปีที่แล้ว +2

    ਜਿਹੜੇ ਵੀਰ ਕੁਮੈਂਟ
    ਅੰਗਰੇਜ਼ੀ ਵਿੱਚ ਕਰੀ ਜਾਂਦੇ ਹਨ
    ਉਹਨਾਂ ਨੂੰ ਵੀ ਪੰਜਾਬੀ ਭਾਸ਼ਾ ਵਿੱਚ ਲਿਖਣਾ ਚਾਹੀਦਾ ਹੈ
    ਮਾਂ ਬੋਲੀ ਪੰਜਾਬੀ ਨੂੰ ਵਿਸਾਰਨਾ ਨਹੀਂ ਚਾਹੀਦਾ
    ਭੁੱਲ ਕਿਸੇ ਤੋਂ ਵੀ ਹੋ ਸਕਦੀ ਹੈ

    • @jajbirsingh3271
      @jajbirsingh3271 5 ปีที่แล้ว

      Veer mere pH Ch comments Panjabi Ch nhi likh hunde sry.

  • @amanmajra8724
    @amanmajra8724 5 ปีที่แล้ว +1

    ਬਹੁਤ ਵਧੀਆ ਪ੍ਰੋਗਰਾਮ ਆ ਜੀ ਤੁਹਾਡਾ..
    ਤੁਹਾਡੀਆਂ ਗੱਲਾਂ ਜੀ ਕਰਦਾ ਸੁਣੀ ਜਾਈਏ..

  • @gurwindersingh3374
    @gurwindersingh3374 5 ปีที่แล้ว +1

    ਚੁਬੜ੍ਹ ਬਹੁਤ cute ਹੁੰਦੇ ਨੇ। ਹਾਹਹਾਹਾਹਾਹਹਾਹਾਹ

  • @gurcharansingh1057
    @gurcharansingh1057 5 ปีที่แล้ว +7

    ਸਲੂਟ ਹੈ ਜੀ ਤੁਹਾਨੂੰ ਗੁਰਦਾਸ ਗ਼ਦਾਰ ਬਾਰੇ ਸੱਚ ਕਹਿਣ ਤੇ

  • @Abhaysandhal
    @Abhaysandhal 5 ปีที่แล้ว +108

    ਗੁਰਦਾਸ ਮਾਨ ਨੇ ਗਵਾ ਲਈ ੲਿੱਜਤ ਆਪ ਦੀ ।।

  • @lakhveerchahal23
    @lakhveerchahal23 5 ปีที่แล้ว +1

    #ਕਪਾਹ ਦੇ ਖੇਤ ਅਬੋਹਰ ਸਾਈਡ ਨੇ ਤੇ ਗੁਆਰੇ ਵਿਚ #ਚਿੰਬੜ ਬਹੁਤ ਨੇ ਜੇ ਤੁਸੀ ਦੱਸਦੇ ਤਾ ਅਸੀ ਟਹਿਣਾ ਸਾਬ ਅਬੋਹਰ ਤੁਹਾਡੇ ਲਈ ਲਿਆ ਦਿੰਦੇ ।

  • @PAWANKUMAR-pe8fn
    @PAWANKUMAR-pe8fn 5 ปีที่แล้ว +6

    ਖੱਖੜੀਆਂ, ਫੁੱਟਾਂ, ਰੇਂਡੀਆਂ, ਚਿੱਬੜ, ਬੰਗਾ(ਵੰਗਾ) ਸਭ ਮਾਲਵੇ ਦੇ ਸ਼ਿੰਗਾਰ ਹਨ।

  • @satbirsingh-id7ry
    @satbirsingh-id7ry 5 ปีที่แล้ว +1

    ਜਿਹੜਾ ਪੰਜਾਬੀ ਦਾ ਨੀ ਹੋਇਆ ਉਹ ਪੰਜਾਬ ਦਾ ਕਿੱਥੋਂ ਹੋਏਗਾ

  • @baljitsinghbajwa1952
    @baljitsinghbajwa1952 5 ปีที่แล้ว +1

    Very nice program

  • @mdkakahdkaka6445
    @mdkakahdkaka6445 5 ปีที่แล้ว +1

    Good veer ji

  • @HS-vd6in
    @HS-vd6in 5 ปีที่แล้ว

    ਹੁਣ ਪੰਜਾਬੀ ਗੀਤ ਨਹੀਂ ਹਿੰਦੀ ਗੀਤ ਹੀ ਗਾਵੇ ਮਾਨ। ਹਿੰਦੀ ਵੀ ਬੜੀ ਚੰਗੀ ਹੈ ਪਰ ਮਾਂ ਬੋਲੀ ਸਭ ਤੋਂ ੳਪਰ।

  • @AvtarSingh-cv9sj
    @AvtarSingh-cv9sj 5 ปีที่แล้ว +2

    ਬਹੁਤ ਵਧੀਆ ਗਲ ਕੀਤੀ ਬਾਈ ਜੀ ਤੁਸੀ ਜਦੋ ਇਸ ਤਰਾ ਕਰਦੇ ਨੇ ਪਿੰਡਾ ਵਾਲੇ ਫਿਰ ਮਨ ਦੁਖੀ ਜਰੂਰ ਹੁੰਦਾ ਦਾਨੀ ਸੱਜਣਾ ਦਾ

  • @harjotgaming-og1jh
    @harjotgaming-og1jh 5 ปีที่แล้ว

    ਟਹਿਣਾ ਸਾਬ ਇਹ ਲੋਕ ਇਤਿਹਾਸ ਭੁੱਲ ਗਏ ਪੰਜਾਬੀ ਲਈ ਬਹੁਤ ਕੁਰਬਾਨੀ ਦਿੱਤੀ

  • @Ikonkar1430
    @Ikonkar1430 5 ปีที่แล้ว +29

    ਬਹੁਤ ਵਧੀਆ ਵਿਚਾਰ ਲੱਗੇ ਤੁਹਾਡੇ ਟਹਿਣਾ ਸਾਬ

    • @amensingh8413
      @amensingh8413 5 ปีที่แล้ว +5

      ਅਸੀਂ ਗੁਰਦਾਸ ਮਾਨ ਦੀ ਬਹੁਤ ਇੱਜ਼ਤ ਕਰਦੇ ਸੀ ਪਰ ਮਾਨ ਸਾਬ ਨੇ ਆਪਣੀ ਇੱਜਤ ਇਸ ਉਮਰੇ ਘਟਾ ਲੲੀ

  • @ajaibsingh6486
    @ajaibsingh6486 5 ปีที่แล้ว

    Bahut vadiya vichar thank you sawaran singh and harman ji

  • @lakhveerchahal23
    @lakhveerchahal23 5 ปีที่แล้ว

    ਬਹੁਤ ਵਧੀਆ

  • @swarnbains1
    @swarnbains1 2 ปีที่แล้ว

    ਜਦੋਂ ਤੁਹਾਨੂੰ ਕੋਈ ਨਹੀਂ ਪੁੱਛਦਾ ਤਾਂ ਉਸ ਵੇਲੇ ਕੋਈ ਵਗਾੜ ਕੇ ਗੱਲ ਕਰਕੇ ਲੋਕੀਂ ਸੁਣਨ ਤੇ ਪਿੱਛੇ ਲੱਗ ਜਾਣਗੇ

  • @passionofplants7099
    @passionofplants7099 5 ปีที่แล้ว +3

    ਬਹੁਤ ਵਧੀਆ ਸਾਬ ਇਹ
    ਇਹ ਸਿੱਖ ਨੀ ਬਣ ਸਕਿਆ ਇਹ ਪੰਜਾਬੀ ਕਿਥੋਂ ਬਣ ਜੂ ।

  • @lakhwindersohpaul8861
    @lakhwindersohpaul8861 5 ปีที่แล้ว

    ਗੁਰਦਾਸ ਮਾਨ ਦੀ ਅਵਾਜ਼ ਹੀ ਨਹੀਂ ਥਿੜ੍ਹਕੀ ਸਗੋਂ ਪੰਜਾਬੀਆਂ ਦਾ ਮਾਣ ਈ ਤੋੜ੍ਹਤਾ ਮਾਨ ਨੇ

  • @karmjeetdeol5808
    @karmjeetdeol5808 5 ปีที่แล้ว +1

    ਸ਼ਵਰਨ ਸਿੰਘ ਜੀ ਅਤੇ ਭੈਣ ਹਰਮਨ ਥਿੰਦ ਬਹੁਤ ਵਧੀਆ ਜੀ

  • @itz_Mony
    @itz_Mony 5 ปีที่แล้ว

    ਮੁਰਦਾਦਾਸ ਦੇ ਮੋਹ ਵਿੱਚ ਮੁਰਦੇ ਹੋ ਚੱਲੇ ,
    ਗਾਲ ਵੀ ਸੁਣਲੀ , ਗੀਤ ਵੀ ਸੁਣਦੇ "ਬੱਲੇ ਉ ਬੱਲੇ 🙏
    ਮੁਰਦੇ ਨੂੰ ਬਹੁਤ ਵੈਣ ਪੈਦੇਂ ਹੁੰਦੇ , ਵੀ ਖਬਰਾ ਉੱਠ ਹੀ ਜਾਵੇ ,
    ਪਰ ਮੁਰਦਾ ਨਹੀ ਉੱਠਦਾ ,
    ਤੇ ਅੱਜ-ਕੱਲ ਦੇ ਕੁੱਝ ਪੰਜਾਬੀਆਂ ਦੇ ਇਖਲਾਕ ਵੀ ਮਰ ਗਏ ,
    ਤੇ ਆਹ ਦੋ-ਚਾਰ ਵੀਰ ਵੈਣ ਪਾ ਰਹੇ ਨੇ ਇਸ ਉਮਿਦ ਵਿੱਚ ਕਿ ਸਾਇਦ ਕਿਸੇ ਦੇ ਸਾਹ ਚੱਲ ਪੈਣ 🙏

  • @LakhvirSingh-lp7qd
    @LakhvirSingh-lp7qd 5 ปีที่แล้ว +72

    ਤੇ ਇਕ ਗੱਲ ਤਾਂ ਪੱਕੀ ਆ...ਗੁਰਦਾਸ ਮਾਨ ਦੀ ਫਕੀਰੀ ਸਾਹਮਣੇ ਆਗੀ😂😂

  • @HarpalSingh-uv9ko
    @HarpalSingh-uv9ko 5 ปีที่แล้ว +1

    Bht shona program aa g. Jeonde vasde raho.

  • @happy_usma_op
    @happy_usma_op 5 ปีที่แล้ว +1

    ਵਾਹ ਟਹਿਣਾ ਸਾਹਿਬ

  • @dineshkumardevgun9887
    @dineshkumardevgun9887 5 ปีที่แล้ว +106

    ਗੱਲ ਜ਼ੁਬਾਨ ਤੋਂ ਤੇ ਕਿਹਾ ਗੁਰਦਾਸ ਮਾਨ ਤੋਂ,,,, ਹੁਣ ਵਾਪਿਸ ਨੀ ਮੁੜਨਾ

    • @bobbysingh6517
      @bobbysingh6517 5 ปีที่แล้ว +5

      Sahi gal veer jaban ta kandi aa tu manu moho kad ma tanu pindo kadani aa.

    • @jaissingh9586
      @jaissingh9586 5 ปีที่แล้ว +6

      ਸਾਰੀ ਉਮਰ ਦੀ ਕੀਤੀ ਕਮਾਈ ਇਕ ਮਿੰਟ ਵਿੱਚ ਖਰਾਬ ਕਰ ਲਈ

  • @gurdeepsandhu932
    @gurdeepsandhu932 5 ปีที่แล้ว

    ਟਹਿਣਾ ਸਾਬ ਤੁਸੀਂ ਬਿਲਕੁਲ ਸਹੀ ਕਿਹਾ

  • @arshdhillon1211
    @arshdhillon1211 5 ปีที่แล้ว

    Pehli vaar khushi hoi dekh k chajj da vichaar Tusi bahut example dinde c gurdas Maan diya

  • @gmgm2635
    @gmgm2635 5 ปีที่แล้ว +1

    Nycc galbaat bha ji

  • @veetbains9059
    @veetbains9059 5 ปีที่แล้ว +9

    ਬਾਬਿਓ ਕੋਈ ਸੇਵਾ ਸੂਵਾ ਨਹੀਂ ਕਰਦਾ ਸਮਾਂ ਆਊਣ ਤੇ ਹਰ ਕੋਈ ਰੰਗ ਦਿਖਾ ਜਾਂਦਾ
    ਸਭ ਗੋਲਮਾਲ ਹੈ

  • @watermelon9401
    @watermelon9401 5 ปีที่แล้ว

    Great super super hit super super star star super super hit super super star vichar

  • @eknoorlivesyourtube9271
    @eknoorlivesyourtube9271 5 ปีที่แล้ว +2

    ਸੁਣਾਂ ਬੰਦ ਕਰੋ ਸਭ ਠੀਕ ਹੋਗੇ🙏🙏🙏

  • @deepballi6242
    @deepballi6242 5 ปีที่แล้ว

    Bohat vadiya ji

  • @gurditsingh9349
    @gurditsingh9349 5 ปีที่แล้ว +1

    ਮੈ ਕੋਸਿਸ਼ ਕਰਦਾ ਕਿ ਮੈ ਤੁਹਾਡੇ ਸਾਰੇ ਚੱਜ ਦੇ ਵਿਚਾਰ ਵੇਖ. ਸੁਣ ਸਕਾਂ ਮੈਨੂੰ ਤੁਹਾਡੇ ਵਿਚਾਰ ਬਹੁਤ ਵਧੀਅਾ ਲਗਦੇ ਨੇ ਬਹੁਤ ਸਾਰਾ ਪਿਅਾਰ ਹਰਮਨ ਭੈਣ ਜੀ ਤੇ ਟਹਿਣਾ ਸਾਬ ਜੀ

  • @balwindersinghpawar5024
    @balwindersinghpawar5024 5 ปีที่แล้ว +1

    ਪ੍ਰੋਗਰਾਮ ਬਹੁਤ ਵਧੀਆ ਜੀ

  • @user-gj8ul8zb2t
    @user-gj8ul8zb2t 5 ปีที่แล้ว

    ਬਿਲਕੁਲ ਸਹੀ ਕਿਹਾ ਵੀਰ ਜੀ

  • @user-py2be1ge8p
    @user-py2be1ge8p 5 ปีที่แล้ว +2

    ਬਹੁਤ ਚੰਗਾ ਜੀ ਤੁਸੀਂ ਮਾਰਦੇ ਓਂ ਹੱਡ ਤੇ ਸੱਟ

  • @dhaipaiala_524
    @dhaipaiala_524 5 ปีที่แล้ว

    ਬਹੁਤ ਵਧੀਆ ਬਾਈ

  • @simarjitsidhu5459
    @simarjitsidhu5459 5 ปีที่แล้ว +1

    proudly i can say today .. mere bhen ni hegi , harman thind ji thonu bhen kehn nu dil krda 🙏🏻🙏🏻🙏🏻🙏🏻😊😊😊

  • @baljindersingh7457
    @baljindersingh7457 5 ปีที่แล้ว +1

    ਟਹਿਣਾ ਜੀ ਤੇ ਥਿੰਦ ਜੀ ਕਮਾਲ ਕਰ ਦਿੱਤੀ ਜੀ ਬਹੁਤ ਵਧੀਆ

  • @BalwinderSingh-lb7fs
    @BalwinderSingh-lb7fs 5 ปีที่แล้ว

    ਬਹੁਤ ਵਧੀਅਾ ਪ੍ਰੋਗਰਾਮ ਅਾ ਜੀ
    ਪੰਜਾਬੀ ਦੇ ਦੁਸ਼ਮਨਾਂ ਨੇ ਬੈਕਾਂ ਦੀਅਾਂ ਨਵੀਅਾਂ ATM ਮਸ਼ੀਨਾਂ ਵਿੱਚੋਂ ਪੰਜਾਬੀ ਭਾਸ਼ਾ ਵਾਲੀ ਚੋਣ ਹੀ ਖਤਮ ਕਰ ਦਿੱਤੀ ਹੈ ਜੀ

    • @jaswantsidhu2700
      @jaswantsidhu2700 5 ปีที่แล้ว

      ਗੁਰਦਾਸ ਮਾਨ ਘਮੰਡੀ ਆ।ਉਸਨੂੰ ਤਾਂ ਚਿਲਮਾਂ ਵਾਲੇ ਬਾਬੇ ਛਾਂਗੇ ਲਗਦੇ ਆ।

  • @rkgcompany384
    @rkgcompany384 5 ปีที่แล้ว +19

    ਬੱਸ ਹੁਣ ਇਕੋ ਕਲਾਕਾਰ ਚੱਜ ਦਾ ਤੇ ਸੁਣਨ ਵਾਲਾ ਰਹਿ ਗਿਆ ਬਾਈ ਸਤਿੰਦਰ ਸਰਤਾਜ ਹੋਰ ਨਾ ਆਪਾ ਸੁਣਿਆ ਨਾ ਸੁਣਨਾ

    • @nihalsingh9531
      @nihalsingh9531 5 ปีที่แล้ว +2

      ਨਜ਼ਰੋਂ ਬੱਚਿਆ ਰਹੇ

    • @MALKEETSINGH-nk5wk
      @MALKEETSINGH-nk5wk 5 ปีที่แล้ว

      Shi keha veer g
      Mevi SARTAJ nu hi sunda
      Ehi ha Asl Punjab da maan

    • @ranjeetkaur6746
      @ranjeetkaur6746 5 ปีที่แล้ว +1

      @@nihalsingh9531 ਇਹੋ ਮੇਰੇ ਮਨ ਵਿੱਚ ਖਿਆਲ ਆਇਆ ਪੁੱਤ।

    • @jagpreetsingh3287
      @jagpreetsingh3287 5 ปีที่แล้ว

      Kanwar Grewal sahab !!??!!

    • @sukhdevsingh1011
      @sukhdevsingh1011 5 ปีที่แล้ว

      And Amrinder Gill

  • @pinkysoni687
    @pinkysoni687 3 ปีที่แล้ว

    Love you man sahd ji 🙏🏻🙏🏻

  • @GamingYT26
    @GamingYT26 5 ปีที่แล้ว +1

    ਸਵਰਨ ਸਿੰਘ ਟਹਿਣਾ ਤੇ ਹਰਮਨ ਕੌਰ ਥਿੰਦ ਭੈਣ ਤੁਹਾਡੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦੇ ਨੇ
    ਪ੍ਰੋਗਰਾਮ ਹੋਰ ਵੀ ਵਧੀਆ ਹੁੰਦੇ ਆ ਪਰ ਤੁਹਾਡੇ ਪ੍ਰੋਗਰਾਮ ਚਾਰੇ ਪੱਖਾਂ ਤੋਂ ਵਧੀਆ ਆ

  • @balkarnsingh4710
    @balkarnsingh4710 5 ปีที่แล้ว +4

    ਇਹ ਮੁਰਦਾਸ ਗਾਨ ਮੈਨੂੰ ਲਗਦਾ 2022 ਦੀ ਚੋਣ ਲੜਨਾ ਚਾਹੁੰਦੈ ਗਿੱਦੜਬਾਹੇ ਤੋਂ ਬੀਜੇਪੀ ਦੇ ਚੋਣ ਨਿਸ਼ਾਨ ਤੇ

  • @manjindersingh4156
    @manjindersingh4156 5 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਏ ਮਾਨ ਤੋਂ ਇਹ ਉਮੀਦ ਨਹੀਂ ਸੀ

  • @kalamannkalamann2328
    @kalamannkalamann2328 5 ปีที่แล้ว +31

    22 ਮੇਰੇ ਪਿੰਡ ਹੈ ਕਪਾਹ ਪਰ ਹੈ ਥੋੜੀ ਜਹੀ

    • @fauj7860
      @fauj7860 5 ปีที่แล้ว

      Matlab ?

  • @mahingasingh4610
    @mahingasingh4610 3 ปีที่แล้ว

    ਸਰਬੱਤ ਦਾ ਭੱਲਾ ਸੋਚੋ ਕਿ ਤੁਹਾਡੇ ਵਰਗੇ ਜਿਆਦਾ ਭੜਕਾਉਣ ਵਿੱਚ ਹਿੱਸਾ ਜਿਆਦਾ ਪਊਦੇ ਨੇ।

  • @nabhdeepsinghsidhu3590
    @nabhdeepsinghsidhu3590 5 ปีที่แล้ว

    ਵੀਰੇ ਬਹੁਤ ਵਧੀਆ ਗੱਲਾ ਕਰਦੇ ਹੋ ਬਹੁਤ ਬਹੁਤ ਧੰਨਵਾਦ

  • @sakandersinghsandhu2711
    @sakandersinghsandhu2711 5 ปีที่แล้ว

    ਟਹਿਣਾ ਸਾਹਿਬ ਅਤੇ ਹਰਮਨ ਭੈਣ ਜੀ ਸਤਿ ਸ੍ਰੀ ਅਕਾਲ ਗੁਰਦਾਸ ਮਾਨ ਦੀ ਅਸਲੀਅਤ ਪੰਜ ਸਾਲ ਪਹਿਲਾ ਹੀ ਦੱਸ ਦਿਤੀ ਸੀ । ਪਰ ਓਦੋ ਕਈਆਂ ਨੇ ਮੇਰੇ ਨਾਲ ਤਰਕ ਕੀਤਾ ਸੱਚਾਈ ਨੂੰ ਲ਼ੰਮੇ ਸਮੇ ਤੱਕ ਦੱਫਨ ਨਹੀ ਕਿਤਾ ਜਾ ਸਕਦਾ

  • @lavisingh8667
    @lavisingh8667 5 ปีที่แล้ว

    bhut dhanwad veere fikar karan da sadi punjabi maa boli da

  • @bhupindersinghnandha5190
    @bhupindersinghnandha5190 5 ปีที่แล้ว +59

    ਹੁਣ ਸਮਾਂ ਆ ਗਿਆ ਕਿ ਗਾਇਕਾ ਦਾ ਬਾਈਕਾਟ ਕੀਤਾ ਜਾਵੇ ।ਕਿਸੇ ਵੀ ਗਾਇਕ ਨੂੰ ਕਿਸੇ ਪਰੋਗਰਾਮ ਤੇ ਨਾਂ ਸੱਦਿਆ ਜਾਵੇ

    • @sonysidhu8535
      @sonysidhu8535 5 ปีที่แล้ว

      ਸਹੀ ਕਿਹਾ ਜੀ

  • @parminderkaur7289
    @parminderkaur7289 5 ปีที่แล้ว +6

    ਬਹੁਤ ਵਧੀਆ ਵਿਚਾਰ ਨੇ ਜੀ ਆਪ ਜੀ ਦੇ ਜੀ

  • @gkkumar2755
    @gkkumar2755 5 ปีที่แล้ว

    ਜਬਾਨ ਦਾ ਵਜਨ ਤਾਂ ਕੁਝ ਗਰਾਮ ਹੁੰਦਾ ਹੈ ਪਰ ਇਹ ਕਾਰੇ ਬਹੁਤ ਵੱਡੇ ਕਰ ਜਾਦੀ ਏ ਫਰਸੋ ਅਰਸ ਤੇ ਅਰਸ ਤੋਂ ਫਰਸ਼ ਤੇ ਲੈ ਾਆੳੁਦੀ ਏ ਗੁਰਦਾਸੇ

  • @user-ke2zy3hy2f
    @user-ke2zy3hy2f 5 ปีที่แล้ว +1

    ਟਹਿਣਾ ਸਾਹਬ ਕਿਅਾ ਬਾਤਾ ਜੀ..ਸਾਰੀਅਾ ਸੱਚੀਅਾਂ ਨੇ

  • @singh8665
    @singh8665 5 ปีที่แล้ว

    ਦਿਲੋਂ ਧੰਨਵਾਦ

  • @rajubhattibusnisexpress3816
    @rajubhattibusnisexpress3816 5 ปีที่แล้ว +6

    ਪੰਜਾਬੀ ਮਾ ਬੋਲੀ ਦਾ ਰੋਲਾ ਪਾੳਣ ਬਾਲਿਅਾ ਦੇ ਅਾ੫ਣੇ ਬੱਚੇ ੲਿਗਲਿਸ ਮੀਡੀਅਮ ਵਿਚ ਪੜਦੇ ਨੇ

  • @happysinghmann3149
    @happysinghmann3149 5 ปีที่แล้ว +2

    ਮੌੜ ਮੰਡੀ ਵਿੱਚ ਕਦੋਂ ਦੀ ਗੱਲ ਹੈ ਟਹਿਣਾ ਸਾਬੵ

  • @user-qk6vc5yj7e
    @user-qk6vc5yj7e 5 ปีที่แล้ว +5

    ਮੈਡਮ ਜੀ ਟਹਿਣਾ ਸਾਹਿਬ ਦੀ ਗੱਲ ਪੂਰੀ ਹੋਣ ਦਿਆ ਕਰੋ ਕਿ੍ਰਪਾ ਕਰਕੇ ।

  • @SandeepKaurBrar26
    @SandeepKaurBrar26 5 ปีที่แล้ว +2

    Pata lag gya k maan de nimrta di khal hi pai aa

  • @singhharvel6268
    @singhharvel6268 5 ปีที่แล้ว

    Wah ji Wah . Bahut suhni galbat kiti .

  • @JaspreetrSingh-uw2pg
    @JaspreetrSingh-uw2pg 5 ปีที่แล้ว +103

    ਗੁਰਦਾਸ ਮਾਨ ਨੇ ਬਹੁਤ ਮਾੜਾ ਬਿਆਨ ਦਿੱਤਾ ਪੰਜਾਬੀ ਬੋਲੀ ਬਾਰੇ

  • @lakhwindermaan2029
    @lakhwindermaan2029 5 ปีที่แล้ว +1

    ਲੋਕਾਂ ਦੀ ਜਮੀਰ ਮਰਗੀ ਟਹਿਣਾ ਸਾਬ

  • @Jagdeepsingh-nr6xd
    @Jagdeepsingh-nr6xd 5 ปีที่แล้ว

    Baba ji dhandrian walain pheala hi das dita si baba ji sach nal han

  • @Lovedeepsingh01
    @Lovedeepsingh01 5 ปีที่แล้ว +5

    ਬਹੁਤ ਵਧੀਆ ਜੀ

  • @daljeetsingh7801
    @daljeetsingh7801 5 ปีที่แล้ว

    bahut bahut dhanwad tuhada punjabi boli lyi aine efforts krn lyi..gurdaas man gdaar nu lahntaan poun lyi

  • @SatnamSingh-sm6di
    @SatnamSingh-sm6di 5 ปีที่แล้ว +1

    Swarn Singh tahna ta bhain Harman thand ji very nice

  • @janayarsingh2634
    @janayarsingh2634 5 ปีที่แล้ว

    Very.good. veer.ji.te.bhenji.ji

  • @gurwindersingh-kr7lt
    @gurwindersingh-kr7lt 5 ปีที่แล้ว

    Bhot badia g

  • @saanjh194
    @saanjh194 5 ปีที่แล้ว

    ਬਾਈ ਜੀ ਤੁਹਾਡੇ ਤੋਂ ਇਹੀ ਆਸ ਸੀ,ਮੈ ਉਡੀਕ ਰਿਹਾ ਸੀ ,ਤੁਹਾਡਾ ਪ੍ਰਤੀਕਰਮ ,ਤੁਹਾਡੇ ਲਈ ਹੋਰ ਵੀ ਪਿਆਰ ਚ ਵਾਧਾ ਹੋਇਆ,ਜਿਉਂਦੇ ਰਹੋ