BJP ਵਰਕਰਾਂ ‘ਤੇ ਹਮਲਾ, ਰੋਟੀ ਖਾਂਦਿਆਂ ਨੂੰ ਪਿਆ ਘੇਰਾ | D5 Channel Punjabi

แชร์
ฝัง
  • เผยแพร่เมื่อ 18 พ.ค. 2024
  • #punjabnews #breakingnews #d5channelpunjabi
    BJP ਵਰਕਰਾਂ ‘ਤੇ ਹਮਲਾ
    ਰੋਟੀ ਖਾਂਦਿਆਂ ਨੂੰ ਪਿਆ ਘੇਰਾ
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 64

  • @user-xv6ix5kl6b
    @user-xv6ix5kl6b 14 วันที่ผ่านมา +2

    ਆਰ ਐਸ ਐਸ ਨੇ ਇਹ ਕੰਮ ਕੀਤਾ ਮਹੋਲ ਖਰਾਐ ਕਰਨ ਵਿੱਚ ਆਰ। ਐਸ ਐਸ ਮਾਹਿਰ

  • @harindersinghjohal835
    @harindersinghjohal835 14 วันที่ผ่านมา +3

    ਕਿਸਾਨਾਂ ਤੇ ਵੀ ਭਾਜਪਾ ਵਾਲਿਆਂ ਨੇ ਦਿੱਲੀ ਬਾਰਡਰ ਤੇ ਹਮਲਾ ਕੀਤਾ ਸੀ ਉਹ ਤਾਂ ਪ੍ਰੈਸ ਵਾਲਿਆਂ ਨੇ ਜਨਤਕ ਕੀਤਾ ਨਹੀਂ। ਦਿੱਲੀ ਹਮਲਾ ਕਰਨ ਵਾਲਿਆਂ ਤੇ ਤਾਂ ਪਰਚੇ ਦਰਜ ਕੀਤੇ ਨਹੀਂ

    • @hanumanbhakti581
      @hanumanbhakti581 13 วันที่ผ่านมา

      ਹਰ ਵਰਗ ਹਰ ਡੇਰਾ ਨਾਲ ਪੰਜਾਬੀਆਂ ਦੇ ਝਗੜਿਆਂ ਦੰਗਿਆਂ ਪੰਗਿਆ ਨੇ ਪੰਜਾਬ ਦੀਵਾਲੀਆ ਕੰਗਲਾ ਬਰਬਾਦ ਕਰਤਾ ਆਪ ਜਗੀਰਦਾਰ ਲੱਖਾਂ ਪਰਿਵਾਰ ਅਰਬਾ ਪਤੀ ਹਨ। ਹਾਲੇ ਲੂਈਆ

  • @HartejSangha-sl3no
    @HartejSangha-sl3no 14 วันที่ผ่านมา +5

    ਕਿਸਾਨ ਹਮਲਾ ਨਹੀਂ ਕਰਦੇ ਸੁਆਲ ਤਾਂ ਜ਼ਰੂਰ ਕਰਦੇ

  • @RajinderSingh-pz8dt
    @RajinderSingh-pz8dt 14 วันที่ผ่านมา +1

    ਇਹਨਾ ਦੱਗੜ ਦੱਲਿਆਂ ਦੀ ਜ਼ਮੀਰ ਮਰੀ ਹੋਈ ਹੈ

  • @KalaSingh-cj7rd
    @KalaSingh-cj7rd 13 วันที่ผ่านมา

    ਕਿਸਾਨ ਮਜ਼ਦੂਰ ਜਥੇਬੰਦੀਆਂ ਜਿੰਦਾ ਬਾਦ

  • @jasbirpalsingh8910
    @jasbirpalsingh8910 14 วันที่ผ่านมา +1

    Waheguru ji kissan ekta zindabad

  • @ranranjit237
    @ranranjit237 13 วันที่ผ่านมา +1

    ਹਮਲਾ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ

  • @nirmaldhiman773
    @nirmaldhiman773 14 วันที่ผ่านมา +2

    Kisan
    Kise
    Hmla
    Nhi
    Krde
    Ihna
    Da
    Aapsi
    Msla
    Ho
    Skda
    Hai

  • @SandeepRanu-qh4lx
    @SandeepRanu-qh4lx 13 วันที่ผ่านมา

    ❤❤

  • @bobbysekhon6106
    @bobbysekhon6106 14 วันที่ผ่านมา +5

    Kissan ekta zindabad ✌️

  • @dentinimplantsindia8139
    @dentinimplantsindia8139 14 วันที่ผ่านมา +1

    Why only bjp workers attacked , president rule to be put to bring law and order under control.

  • @Harjindersingh-ip4qf
    @Harjindersingh-ip4qf 14 วันที่ผ่านมา +8

    Bjp ne khud hamla karwaya hai

  • @ManjotKaur-cw5kd
    @ManjotKaur-cw5kd 14 วันที่ผ่านมา +2

    ਜਿੰਨੇ ਵੀ ਦਲਿੱਤ ਪਰਿਵਾਰਾਂ ਨਾਲ ਸਬੰਧਤ ਹਨ ਸੱਭ ਤੋਂ ਵੱਧ ਵਿਰੋਧ ਇਨ੍ਹਾਂ ਦਾ ਹੀ ਹੋ ਰਿਹਾ ਹੈ

  • @gurdialsingh456
    @gurdialsingh456 14 วันที่ผ่านมา +2

    ਕਰ ਜਾਖੜ ਗਿਆ ਭੁਗਤਣਾ ਪੈ ਰਿਹਾ ਹੈ ਹੰਸ ਰਾਜ ਹੰਸ ਵਰਗੇ ਰਾਣਾ ਗੁਰਜੀਤ ਜਾਂ ਹੋਰ b.j.p ਵਾਲੇ ਲੀਡਰ ਕਿਸਾਨਾਂ ਨੂੰ ਵਿਰੋਧ ਕਰਨ ਦਾ ਹੱਕ ਹੈ ਪਰ ਹਥਿਆਰ ਚੁੱਕਣਾ ਗਲਤੀ ਹੈ ਅਸਾਂ ਨੂੰ ਆਪਸੀ ਸਾਂਝ ਨਹੀਂ ਖਤਮ ਕਰਨੀ ਚਾਹੀਦੀ

    • @Bitt855
      @Bitt855 14 วันที่ผ่านมา +1

      Jadon sadde kisana nu goli maar ke shaheed kitta ja reha si, aus velle tuhadde bhai wal ne Kade rosh prakataya si?? Ki sikhan jaan kisana nu hi bhai chara nibhauna chahida, tuhaddi bhaiwal kaum da koyi farz nhi si??

  • @sukhdevbadla9444
    @sukhdevbadla9444 14 วันที่ผ่านมา +2

    ਕਿਸੇ ਵੀ ਪਾਰਟੀ ਦੇ ਵਰਕਰਾਂ ਤੇ ਹਮਲਾ ਬਹੁਤ ਮਾੜਾ। ਸਰਕਾਰ ਤੁਰੰਤ ਕਾਰਵਾਈ ਕਰੇ

  • @bobbysekhon6106
    @bobbysekhon6106 14 วันที่ผ่านมา +1

    BHAI AMRITPAL SINGH ZINDABAD ✌️ SARDAR SIMRANJIT SINGH MAAN ZINDABAD ✌️ LAKHA SIDHANA ZINDABAD ✌️

  • @kcsharma726
    @kcsharma726 14 วันที่ผ่านมา +1

    ਹਮਲਾਵਰਾਂ ਤੇ ਸਖਤ ਕਾਰਵਾਈ ਕੀਤੀ ਜਾਵੇ

  • @plcrepairingretrofitting2799
    @plcrepairingretrofitting2799 13 วันที่ผ่านมา +1

    bjp aap karwandi hai

  • @amarjitsingh-qo3vk
    @amarjitsingh-qo3vk 14 วันที่ผ่านมา +1

    Mitro Punjab da bera gark na karo

  • @sukhjinderjassar6780
    @sukhjinderjassar6780 14 วันที่ผ่านมา +3

    ਇਹ ਕੋਈ ਰਾਜਨੀਤਕ ਪਾਰਟੀਆਂ ਦਾ ਆਪਸੀ ਮਾਮਲਾ ਹੋਵੇਗਾ, ਕਿਸਾਨਾਂ ਦਾ ਇਸ ਨਾਲ ਕੋਈ ਮਤਲੱਬ ਨਹੀਂ ਹੋ ਸਕਦਾ।

  • @aashwanibishnoi5521
    @aashwanibishnoi5521 14 วันที่ผ่านมา

    Bobby maan jindabad srimani akali dal jindabad

  • @malkitsingh8730
    @malkitsingh8730 14 วันที่ผ่านมา +2

    Kisan Majdoor Ekta Zindabad.
    BJP Sarkar ne Kisana nu bahut tang kita hai.

  • @AvtarSingh-mw2lo
    @AvtarSingh-mw2lo 14 วันที่ผ่านมา

    Only BSP won

  • @satinderkalra3919
    @satinderkalra3919 14 วันที่ผ่านมา

    Godi media

  • @ksingh2256
    @ksingh2256 14 วันที่ผ่านมา +2

    Bhai punjab is going back to militancy . Need Governer rule. It is going on the line of taliban

  • @gursewaksingh4863
    @gursewaksingh4863 14 วันที่ผ่านมา

    😂😂

  • @hariomjoshi5028
    @hariomjoshi5028 14 วันที่ผ่านมา

    Hmlaver khalistani v ho skde aaaa

    • @satvindersingh6037
      @satvindersingh6037 13 วันที่ผ่านมา

      Bhai tou hor agg na laa yaar
      Koi akal di changi sedh den wali gall kar

    • @ranbirsingh9171
      @ranbirsingh9171 12 วันที่ผ่านมา

      ਸਿਰਖੰਡੀ ਰਾਸ਼ਟਰ ਵਾਲੇ ਹੀਜੜੇ ਅਜਿਹੇ ਕੰਮਾਂ ਦੇ ਜਾਇਦਾ ਮਾਹਿਰ ਨੇ ਅੱਜ ਕੱਲ। ਖਨੌਰੀ ਚ ਸੁ਼ੱਭਕਰਨ ਸਿੰਘ ਵੀ ਤਾਂ ਹੀਜੜਿਆਂ ਨੇ ਮਾਰਿਆ ਸੀ ਗੋਲੀ ਮਾਰਕੇ

  • @SukhpalSingh-bo3rs
    @SukhpalSingh-bo3rs 14 วันที่ผ่านมา

    BJP Punjab ch ayi ta ehna di bund band kruga Modi abki bar modi sarkar modi nu vota pao te ehna dagra dalya to punjab

  • @AvtarSingh-mw2lo
    @AvtarSingh-mw2lo 14 วันที่ผ่านมา

    Iss bar BSP

  • @RaiSahabVishnoi
    @RaiSahabVishnoi 14 วันที่ผ่านมา

    असी नरमे बेल्ट दे किसान हेगै तै राणा सीडी जी दे नाल हर हाल हन

  • @HappyDandelion-qu4od
    @HappyDandelion-qu4od 14 วันที่ผ่านมา

    B, jo.. Nu.. Vote. Karo

  • @vikpanipat
    @vikpanipat 14 วันที่ผ่านมา

    350+

  • @charanjeetsharma5730
    @charanjeetsharma5730 14 วันที่ผ่านมา +1

    B j p jindabad

  • @paravsandhu8694
    @paravsandhu8694 14 วันที่ผ่านมา

    ਕਾਂਗਰਸ ਪਾਰਟੀ ਜ਼ਿੰਦਾਬਾਦ

  • @jasbirsingh8936
    @jasbirsingh8936 14 วันที่ผ่านมา +2

    BJP 👎

  • @vipenkumarsharma8963
    @vipenkumarsharma8963 13 วันที่ผ่านมา +1

    बीजेपी जिंदाबाद

  • @anilvinayak895
    @anilvinayak895 14 วันที่ผ่านมา

    Aapsi saanj nahin tutni chahidi par Kamm karange ulta candidates da jabardasti rasta rokna ,gerro karnaa eh bilk😢ul kanoon de ult hai,Fer kehna aapsi saanj nahin tutni chadee

  • @user-do4ji4ej4p
    @user-do4ji4ej4p 13 วันที่ผ่านมา +1

    Bjp zindabad

  • @paravsandhu8694
    @paravsandhu8694 14 วันที่ผ่านมา

    Congress party 🎉🎉🎉🎉

  • @ramsarooplalli6989
    @ramsarooplalli6989 14 วันที่ผ่านมา

    a kissan or aap de memeber honge

  • @AvtarSingh-gx8sf
    @AvtarSingh-gx8sf 13 วันที่ผ่านมา

    Ik gal samjh nhi aai ke koi bi gal Howe uhnu bjp.naal jodd ditta janda hai

  • @subhchan9371
    @subhchan9371 14 วันที่ผ่านมา +1

    BJP

  • @mannusidhu4670
    @mannusidhu4670 14 วันที่ผ่านมา +3

    Bjp

  • @KuldeepKumar-rs5hw
    @KuldeepKumar-rs5hw 14 วันที่ผ่านมา +4

    BJP JONDABAD

  • @Bitt855
    @Bitt855 14 วันที่ผ่านมา

    Jadon kisana te golian chala rahe si aus velle yaad nhi aayi election di?? Jadon bjp kisana nu apna haq mangan di azaadi nhi de sakde fer kisan kiddan bjp aalian nu pindaan ch vadan dengey??

  • @rajkamalkishor158
    @rajkamalkishor158 12 วันที่ผ่านมา

    Only B J P ❤❤❤❤❤

  • @user-ww7wb1kp8z
    @user-ww7wb1kp8z 14 วันที่ผ่านมา

    AAP Candidate te hamla kyon nahi ho riha. Uhna ne eh nakli kisan kharde hun.

  • @BodhRaj-ut5nq
    @BodhRaj-ut5nq 13 วันที่ผ่านมา

    Sirf sc umedhbara nu hi kisana ballo kio tang kita ja riha. Jehde jatt bjp di tarfo larh rahe ne ohne sahmane kharhn di himmat kisana vich hai ni sc naal nafrat aa

  • @user-ww7wb1kp8z
    @user-ww7wb1kp8z 14 วันที่ผ่านมา +1

    2024 vich Modi ji ne bahut kute kisan delhi border te. Modi Zindabad

  • @BodhRaj-ut5nq
    @BodhRaj-ut5nq 13 วันที่ผ่านมา

    Jive bahmanbad ne hindu dharam nu kamjor kita si kuj inj hi hun jattbad jatt sikh teri mahjabi sikha vich parh paunda dis reha jehda ke mangbhaga hai.