Viah wale din mittra milu pehar de tadke mohd sadiq ranjeet kaur live akhada

แชร์
ฝัง
  • เผยแพร่เมื่อ 24 ธ.ค. 2024

ความคิดเห็น • 253

  • @Goldsidhuz
    @Goldsidhuz 2 ปีที่แล้ว +11

    ਢਿੱਲੋਂ ਭੁੱਖਿਆਂਵਾਲੀ ਵਾਲੇ ਦੀ ਬਾ-ਕਮਾਲ ਕਲਮ ਐ | ਸਾਡੇ ਪਿੰਡਾਂ ਦਾ ਮਹਾਨ ਗੀਤਕਾਰ

  • @karamjeetsingh2352
    @karamjeetsingh2352 3 ปีที่แล้ว +11

    ਭੁੱਖਿਆਂ ਵਾਲੀ ਵਾਲੇ ਨੂੰ ਰੱਬ ਚਰਨਾਂ ਵਿੱਚ ਨਿਵਾਸ ਬੱਖਸ਼ੇ ਸੋਹਣੀ ਕਲਮ ਨੂੰ ਸਲਾਮ

  • @JaswantSingh-mn3bz
    @JaswantSingh-mn3bz 3 ปีที่แล้ว +12

    ਰੱਬ ਜੱਲਦੀ ਰਣਜੀਤ ਕੋਰ ਨੂੰ ਠੀਕ ਕਰੇ ਬਹੁਤ ਵੱਧੀਆ ਅਵਾਜ ਹੇ ਇਹ ਕੋਮਲ ਹੀਰਾ ਦਬਾਰੇ ਨਹੀ ਮਿਲਨਾ ਰੱਬ ਜਲਦੀ ਇਨਾ ਦੀ ਅਵਾਜ ਨੀਕ ਕਰੇ ਧੰਨਵਾਦ ਜੀ

  • @amarjitgehri811
    @amarjitgehri811 2 ปีที่แล้ว +6

    Evergreen duet and evergreen duet jori Mohd Sidiq sahib and Ranjit kaur ji

  • @piarabajwa1419
    @piarabajwa1419 ปีที่แล้ว +3

    ਬਹੁਤ ਵਧੀਆ ਗੀਤ ਅਤੇ ਬਹੁਤ ਹੀ ਸੋਹਣੀ ਜੋੜੀ ਇਸ ਜੋੜੀ ਦੇ ਸਦਾ ਬਹਾਰ ਗੀਤ ਨੇ

  • @devkinandan9722
    @devkinandan9722 3 ปีที่แล้ว +18

    ਇਹ ਗੀਤ ਸੁਣ ਕੇ ਜਵਾਨੀ ਯਾਦ ਅ ਜਾਦੀ ਐ

    • @kuldeep0074
      @kuldeep0074 26 วันที่ผ่านมา +1

      ਸਹੀ ਕਿਹਾ

  • @ਬਰਾੜ੍ਹ
    @ਬਰਾੜ੍ਹ 4 ปีที่แล้ว +4

    ਰਣਜੀਤ ਕੌਰ ਦੀ ਰੱਬ ਜੇ ਆਵਾਜ ਠੀਕ ਕਰ ਦੇਵੇ ਤਾਂ ਇੱਕ ਵਾਰ ਫਿਰ ਇਹ ਗਾਣਾ ਲਾਈਵ ਸੁਣਨ ਦਾ ਮੌਕਾ ਮਿਲ ਸਕਦਾ

  • @kewalsharma6789
    @kewalsharma6789 3 ปีที่แล้ว +5

    ਸੰਦੀਕ ਦੇ ਗੀਤ ਪੁਰਾਣੇ ਨੀ ਹੋਏ ਅਸੀਂ ਪੁਰਾਣੇ ਹੋ ਗਏ।

  • @janaksingh5653
    @janaksingh5653 3 หลายเดือนก่อน +1

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਬਹੁਤ ਪਿਆਰਾ ਗੀਤ ਗਾਇਆ ਹੈ ਧੰਨਵਾਦ ਜੀ

  • @sukhpalsingh8687
    @sukhpalsingh8687 3 ปีที่แล้ว +4

    ਬਹੁਤ ਹੀ ਵਧੀਆ ਗਾਇਆ ਹੈ ਜੀ 🙏🙏

  • @kewalsharma6789
    @kewalsharma6789 4 ปีที่แล้ว +4

    ਢਿਲੋਂ ਦੀ ਕਲਮ ਅਤੇ ਸੰਦੀਕ ਦੇ ਗੀਤ ਸਿਰਾ ।

    • @kirtansingh7124
      @kirtansingh7124 3 ปีที่แล้ว

      ਜਾਮਾਨੇ ਜਾਮਾਨੇ ਦੀ ਗੱਲ ਹੈ ਮਜ਼ਦੂਰ ਦਲਿਤ ਏਕਤਾ ਜਿੰਦਾਬਾਦ

  • @ramsingh1668
    @ramsingh1668 3 ปีที่แล้ว +2

    ਬਹੁਤ ਵਧਿਆ ਗੀਤ ਪੁਰਾਣੇ 👍👍👍👍👌👌👌👌

  • @ManjitSingh-rs8wq
    @ManjitSingh-rs8wq 3 ปีที่แล้ว +2

    ਸਿਖਿਆ ।
    ਮਰਾਸੀ ਨੇ ਮਰਾਸਣਾਂ ਤੇ ਕੋਈ ਗੀਤ ਲਿਖਿਆ ਗਾਇਆ।
    ਜੱਟ ਤੇ ਘੈਂਟ ਜੱਟੀਆ ਲਈ ਗੀਤ ਗੰਦ

  • @mohindersingh2455
    @mohindersingh2455 3 ปีที่แล้ว +6

    ਤਰਸ ਗਏ ਹਾਂ ਉਹ ਅਖਾੜੇ ਸੁਨਣ ਨੂੰ ਓਹ ਵੇਲਾ ਦੁਬਾਰਾ ਨਹੀ ਆਉਣਾ ਜੋੜੀ ਲੰਬੀਆ ਉਮਰਾ ਮਾਣੇ

  • @DaljitSingh-uq5io
    @DaljitSingh-uq5io 5 ปีที่แล้ว +14

    ਸਦਾਬਹਾਰ ਪੰਜਾਬੀ ਦੋਗਾਣਿਅਾਂਂ ਦੀ ਜੋੜੀ ਹੈ ਸਵਾਦ ਅਾ ਗਿਿਅਾ ਜੀ

  • @maanapreet
    @maanapreet 5 ปีที่แล้ว +24

    ਗੁਰਮੇਲ ਸਿੰਘ ਢਿੱਲੋ ਭੱਖਿਆਵਾਲੀ ਸਾਡੇ ਪਿੰਡ ਦਾ ਨਾਮ ਉੱਚਾ ਕਰਨੇ ਵਾਲੇ

  • @amarjitgehri811
    @amarjitgehri811 2 ปีที่แล้ว +2

    I Love Sidiq sahib and biba Ranjit kaur ji

    • @bhagsingh634
      @bhagsingh634 2 ปีที่แล้ว

      I,Most like to singer kothi .Old is gold.

  • @narindersharma5888
    @narindersharma5888 3 ปีที่แล้ว

    Super jori Ranjit kaur te M. Sadiq di koi mukabla nahi kar sakda is jori da

  • @topgamers2128
    @topgamers2128 5 ปีที่แล้ว +12

    Ruh di khurak ne old songs. Waheguru ji inha singers nu Chardi kalla vich rakhan

  • @jalaluansari7346
    @jalaluansari7346 5 ปีที่แล้ว +6

    Veer g sira la ditta aa

  • @sarajdeen1331
    @sarajdeen1331 4 ปีที่แล้ว +2

    mohd sidaqe te ranjeet kaur ji di jorhi sdaa ee sab de dilan te raaj kregi,,,,,,

  • @harmonium7sur35
    @harmonium7sur35 6 ปีที่แล้ว +51

    ਮੈਂ ਓਦੋਂ 10 ਵੀਂ ਕਲਾਸ ਵਿੱਚ ਪੜ੍ਹਦਾ ਸੀ, ਸੁਪਰ ਡੁਪਰ ਹਿੱਟ ਗੀਤ

  • @harmindersinghtoor488
    @harmindersinghtoor488 6 ปีที่แล้ว +4

    ਉਹ ਦਿਨ ਨੀ ਮੁੜ ਕੇ ਆੋਓਣੇ ਪਰ ਬੁਹਤ ਖੁਸ ਹਾ ਜ਼ਿੰਦਗੀ ਕੋ

  • @baldevsinghbajjer5515
    @baldevsinghbajjer5515 6 ปีที่แล้ว +23

    ਰਣਜੀਤ ਕੌਰ ਜੀ ਤੁਹਾਨੂੰ ਮਾਲਕ ਬਹੁਤ ਸੁਖ ਤੇ ਖੁਸੀ ਬਕਸੇ ਤੇ ਤੁਸੀ ਠੀਕ ਰਹੋ

  • @jangsingh3512
    @jangsingh3512 10 หลายเดือนก่อน

    Khurmi SAHIB JI DHANYAVAAD JI FOR OLD SONGS

  • @jograjsingh5562
    @jograjsingh5562 10 หลายเดือนก่อน +1

    😢Ranjit..ji
    ..veery...good

  • @kushikushi4798
    @kushikushi4798 6 ปีที่แล้ว +14

    ਕਿਆ ਵਾਤ ਐ ਸਦੀਕ ਸਾਬ ਤੇ ਮੈਡਮ ਰਣਜੀਤ ਕੌਰ ਜੀ ਨਹੀਂ ਰੀਸਾਂ ਜੋੜੀ ਦੀਆਂ

  • @ammychahalammychahal6450
    @ammychahalammychahal6450 5 ปีที่แล้ว +29

    ਮੈ ਉਦੋ 15 16ਕੁ ਸਾਲ ਦੀ ਸੀ ਇਹ ਗਾਣਾ ਮੈਨੂੰ ਅੱਜ ਵੀ ਉਨ੍ਹਾਂ ਹੀਂ ਵਧੀਆ ਲਗਦਾ

    • @mynameissahil2922
      @mynameissahil2922 5 ปีที่แล้ว +2

      Hi

    • @sukhwinder888
      @sukhwinder888 3 ปีที่แล้ว

      same here ... menu changi trah yaad aa jdo Sangrur kol Duggan pind ch eh song Akhade ch sunia c

  • @ArifKhan-ny8tg
    @ArifKhan-ny8tg 4 ปีที่แล้ว +1

    ਗੁਰੂ ਨਾਨਕ ਦੇਵ

  • @jograjsingh5562
    @jograjsingh5562 ปีที่แล้ว

    Veery..good..Ranjit..kaur..ji

  • @MandeepKaur-if4dd
    @MandeepKaur-if4dd ปีที่แล้ว

    ਵਾਹ ਸਾਦੀਕ ਸਾਬ੍

  • @GurpreetSingh-cv8oe
    @GurpreetSingh-cv8oe 3 ปีที่แล้ว

    Sada bahar geet.se old mahad sadik Ranjit kaur de lambi umar kare dono de

  • @vinylRECORDS0522
    @vinylRECORDS0522 5 ปีที่แล้ว +1

    ਬਹੁਤ ਸੁਨਿਹਰੀ ਦੌਰ ਸੀ ਇਹ ਵੀ

  • @rattanjitmundi9674
    @rattanjitmundi9674 6 ปีที่แล้ว +3

    Sadiq sab udon main 10 ch c mera sabh ton pyara geet c Rab tuhanu chardi kala ch rakhe

    • @manjeetsingh.4829
      @manjeetsingh.4829 5 ปีที่แล้ว

      ਮਨਜੀਤ ਸਿੰਘ ਸਰਾਓ

  • @sarajdeen1331
    @sarajdeen1331 4 ปีที่แล้ว

    bahut vadiya jorhi c ,,,rabb ena di umer lambi kre ,,,,,,

  • @jagmeetsingh1084
    @jagmeetsingh1084 15 วันที่ผ่านมา

    1977 to 1980 de dask de which mere bachpan dia yada

  • @sukhchainsingh178
    @sukhchainsingh178 4 ปีที่แล้ว +4

    Top Song *****Kamaljit Kaur Braich

  • @Bawa._.Gamer12
    @Bawa._.Gamer12 2 ปีที่แล้ว

    ਸਦਾ ਬਹਾਰ ਜੋੜੀ ਸੀ ਗੀਤ ਵੀ ਸਦਾ ਬਹਾਰ ਹਨ

  • @rajjoshah1846
    @rajjoshah1846 ปีที่แล้ว

    ਰਾਜੂ ਸ਼ਾਹ ਸਾਨੀਪੁਰ ❤️🌾🙏🙏🌾🙏🙏🌾👏👏🌾🕋🤲🤲🌾❤️👍

  • @manjitthandi8970
    @manjitthandi8970 3 ปีที่แล้ว +2

    Heart touching song. Old is gold

  • @singhdeep5710
    @singhdeep5710 4 ปีที่แล้ว +1

    ਬਹੁਤ ਸੁਰੀਲੀ ਆਵਾਜ਼ ਹੈ

    • @ArifKhan-ny8tg
      @ArifKhan-ny8tg 4 ปีที่แล้ว +1

      ਗੁਰੂ ਨਾਨਕ ਦੇਵ ਜੀ

  • @jaskiratsinghmatharu3102
    @jaskiratsinghmatharu3102 5 ปีที่แล้ว +14

    ਬਹੁਤ ਵਧੀਆ, ਮਹਾਨ ਦੋਗਾਣਾ ਜੋੜੀ

  • @balwinderpadda2311
    @balwinderpadda2311 4 ปีที่แล้ว +1

    ਬਹੁਤ ਵਧੀਆ ਦੋਗਾਣਾ ਜੋੜੀ ਜੀ 08 ਜਨਵਰੀ 2021

  • @suchasingh5202
    @suchasingh5202 4 ปีที่แล้ว

    Bahut vadhia uprala jee hasde vasde raho

  • @piarabajwa1419
    @piarabajwa1419 4 ปีที่แล้ว +2

    ਸਦਾ ਬਹਾਰ ਗੀਤ ਤੇ ਬਹੁਤ ਖੂਬ ਸੂਰਤ ਜੋੜੀ

  • @braravtar6241
    @braravtar6241 6 ปีที่แล้ว +4

    Wooooooow.......jvani de din yaad aa gae..att hi krti........

    • @ernsbrtp
      @ernsbrtp 3 ปีที่แล้ว

    • @ernsbrtp
      @ernsbrtp 3 ปีที่แล้ว

      ਬੱਸ

    • @ernsbrtp
      @ernsbrtp 3 ปีที่แล้ว

      1985ਸਮਾਲਸਰ,ਵਿਆਹ, ਅਖਾੜਾ ਘਰਾਟਾਂ ਕੋਲ ,ਖੇਤ ਰਿਹਾਇਸ਼, ਰਿਸ਼ਤੇਦਾਰਾਂ ਦੇ ਵਿਆਹ, ਚਾਹ ਵੇਲੇ ਮੈਡਮ ਵਰਗੀਆਂ ਨੇ ਰਣਜੀਤ ਕੌਰ ਨੂੰ ਇਸ ਗਾਣੇ ਬਾਰੇ ਪੁਣਛ ਲਿਆ, ਕਹਿੰਦੀ ਕੁਆਰੀ ਕੁੜੀ ਦਾ ਕਿਤੇ ਦਿਲ,,,ਸਾਰੀਆਂ ਬੱਸ,,ਹੀਂ ਹੀਂ,,

  • @unique_fitness20
    @unique_fitness20 6 ปีที่แล้ว +7

    nazara aa gea siraa lg gea

  • @sukhjiwansingh3899
    @sukhjiwansingh3899 2 ปีที่แล้ว

    Wah ji Wah great memorable moments

  • @JasvirSingh-nf7ge
    @JasvirSingh-nf7ge 4 หลายเดือนก่อน

    Tasvira boldiya ❤❤

  • @mpsharma863
    @mpsharma863 3 ปีที่แล้ว

    Sda bahar jodi.vvvvvv good.akhada

  • @JagdishSingh-tz6sk
    @JagdishSingh-tz6sk 6 ปีที่แล้ว +4

    Very nice great song 👍🏼👍🏼👍🏼🙏

  • @kallasaggu6254
    @kallasaggu6254 4 ปีที่แล้ว +1

    ਧੰਨਵਾਦ ਬੀਬੀ ਰਣਜੀਤ ਕੌਰ ਜੀ

  • @balvirchand9859
    @balvirchand9859 2 ปีที่แล้ว

    I Balbir Chand Member Panchayat Village Mehtabpur Teh. Garhshankar Distt. Hohiarpur

  • @harindersinghharindersingh8596
    @harindersinghharindersingh8596 3 ปีที่แล้ว

    Golden days of my punjab never came back

  • @sukhdevsinghilaikyou3476
    @sukhdevsinghilaikyou3476 2 ปีที่แล้ว

    Kia bat ae ji

  • @kartarpur6075
    @kartarpur6075 3 ปีที่แล้ว +1

    wahuguru ji mehar.kre. Ranjit.kaur.Ta

  • @malkeetsingh1666
    @malkeetsingh1666 4 ปีที่แล้ว

    Very very nice and beautiful punjabi singer jori Jeonde rahon hazaro sall

  • @sagarali9738
    @sagarali9738 3 ปีที่แล้ว

    Sade bapu sanu ehe gane sun ne di adat pati

  • @hemraj840
    @hemraj840 2 ปีที่แล้ว

    Very good brother

  • @santokhsingh7035
    @santokhsingh7035 5 ปีที่แล้ว +2

    Madam ji rab tenu khush rakhe tr awaj wspis aje

  • @bobbysekhon5952
    @bobbysekhon5952 5 ปีที่แล้ว +6

    koka aa ji👌👌👌👌👌💚💛💜

    • @Apna-punjab.
      @Apna-punjab. 5 ปีที่แล้ว

      sadeek.chabal.banda.@baple.5.@wala

  • @dhirsinghdhiradhir6911
    @dhirsinghdhiradhir6911 6 ปีที่แล้ว +11

    ਬਹੁਤ ਵਧੀਆ ਗਾਇਕੀ ਅਤੇ ਗੀਤਕਾਰੀ ਸੁਮੇਲ।

    • @ranjitsandhu1862
      @ranjitsandhu1862 6 ปีที่แล้ว

      ਬਹੁਤ ਵਧੀਆ ਵੀਰ

    • @jagsheersingh4055
      @jagsheersingh4055 6 ปีที่แล้ว

      God bless you and your family live longer

  • @HarbansSingh-ii3eb
    @HarbansSingh-ii3eb 13 วันที่ผ่านมา

    ਮੈਂ ਢਿਲੋਨੂ,ਚਗੀ,ਤਰਾ,ਜਾਣ,ਸੀ

  • @satpalsharma5182
    @satpalsharma5182 3 ปีที่แล้ว +2

    Alluring duet songs of Sadiquee Sahib & Biba Ranjit are elegant as well.

  • @hardevsingh4878
    @hardevsingh4878 3 ปีที่แล้ว

    Very very nice song aaa veer ji

  • @ManjeetKaur-zb6iw
    @ManjeetKaur-zb6iw 5 ปีที่แล้ว +2

    Old is gold. Lajwab jorhi

  • @gursewakkang1886
    @gursewakkang1886 6 ปีที่แล้ว +3

    Nice veer good

  • @naibchangera959
    @naibchangera959 6 ปีที่แล้ว +6

    Punjab Di super hit jorhi
    Nice song Nice awaz

  • @sukhchainsingh178
    @sukhchainsingh178 4 ปีที่แล้ว +5

    My Hit Song-----15.04.2020

  • @kuldeepjawandha3890
    @kuldeepjawandha3890 4 หลายเดือนก่อน

    The golden age and jori

  • @gurlalgill874
    @gurlalgill874 6 ปีที่แล้ว +3

    ਮੈ 10 ਸਾਲ ਸੀ ਜਦ ਮਹਾਲੇ ਅਖਾੜਾ ਸੁਣਿਆ ਸੀ

  • @jagmeetsingh1084
    @jagmeetsingh1084 2 ปีที่แล้ว

    Meari.1978.80.de.purane.geeta.da.najara.hi.kuch.hor.se

  • @julfali8119
    @julfali8119 2 ปีที่แล้ว +1

    Nice songi

  • @Shingara-lz2ld
    @Shingara-lz2ld หลายเดือนก่อน

    ❤🎉

  • @tarlokchahal8942
    @tarlokchahal8942 5 ปีที่แล้ว +3

    ਬਹੁਤ ਵਧੀਆ

  • @kindasekhon5663
    @kindasekhon5663 6 ปีที่แล้ว +3

    good M L A saab ji

    • @harshdeepsingh8177
      @harshdeepsingh8177 5 ปีที่แล้ว

      @ @ ok bye betry down Ok aahi Ok bye betry the Ok aahi Ok aahi 5 the Ok bye betry down Ok bye bye bye betry the Ok bye bye betry yt? Ok aahi Ok bye betry the Ok bye bye bye bye bye

  • @JasvirSingh-gm5uv
    @JasvirSingh-gm5uv 3 ปีที่แล้ว

    Iai..bulea.de.heth.dadasa.rab.kher.kre

  • @ArifKhan-ny8tg
    @ArifKhan-ny8tg 4 ปีที่แล้ว +1

    ਗਗਨਦੀਪ ਸਿੰਘ

  • @jaswantsinghcheema4782
    @jaswantsinghcheema4782 6 ปีที่แล้ว +4

    Jodie kmal di super duper

  • @satnamuppal7801
    @satnamuppal7801 4 ปีที่แล้ว +3

    I love this song

  • @achharjeetsingh728
    @achharjeetsingh728 6 ปีที่แล้ว +14

    ਜੇ ਇਉ ਤੁਰਗੇ ਤਾ ਮਾਪਿਆ ਦਾ ਜਗ ਜਿਉਣਾ ਦੁਬਰ ਕਰਦੂਗਾ ।।ਸੇਧ ਦੇਣ ਵਾਲੇ ਗੀਤ ਹੁੰਦੇ ਸੀ

    • @ਹਰਜੀਤਨਾਗਰਾ
      @ਹਰਜੀਤਨਾਗਰਾ 5 ปีที่แล้ว

      ਕੋਈ ਭੁਖਿਆਂ ਵਾਲੀ ਵਾਲਾ ਜੋੜ ਸਟੋਰੀ ਧਰਦੂਗਾ।
      ਕਿਆ ਬਾਤਾਂ ਸੀ !

  • @s.sgamer6829
    @s.sgamer6829 3 ปีที่แล้ว

    Very good thing artist.

  • @swarn.verygoodsongsingh4217
    @swarn.verygoodsongsingh4217 5 ปีที่แล้ว

    No 1 song & No 1 jorhi

  • @ghkghji2138
    @ghkghji2138 6 ปีที่แล้ว +2

    22 siraaa jodi aaa

  • @harbansvahigurujidhantooda2774
    @harbansvahigurujidhantooda2774 5 ปีที่แล้ว +1

    Bhot vadhia

  • @niranjansinghjhinjer1370
    @niranjansinghjhinjer1370 4 ปีที่แล้ว

    Nahiyon labhne din purane

  • @karnveergill4578
    @karnveergill4578 6 ปีที่แล้ว +4

    Sadik saab very nice

  • @gursewaksethgursewakseth9496
    @gursewaksethgursewakseth9496 3 ปีที่แล้ว

    Super strong songs of mom sadik

  • @sukhrajdhaliwal8624
    @sukhrajdhaliwal8624 6 ปีที่แล้ว +7

    I love this jodi

  • @kachraseth690
    @kachraseth690 3 ปีที่แล้ว +1

    Old is gold super star 🌟🌟 singer jodi hi atttttttt 🎤🎤✳️✳️🎶🎶🌟🌟👍👍👌👌🌹🌹🌴🌴🎵🎵💥💥🔥🔥🎉🎉👌

  • @ArifKhan-ny8tg
    @ArifKhan-ny8tg 4 ปีที่แล้ว +1

    ਬਲਵੀਰ ਕੌਰ

  • @jashanpreetsimak9089
    @jashanpreetsimak9089 4 ปีที่แล้ว +1

    Siraa

  • @samanmaan5262
    @samanmaan5262 2 หลายเดือนก่อน

    Good songh

  • @navjotkaur2049
    @navjotkaur2049 5 ปีที่แล้ว +2

    very nice

  • @chamkilachamkilabhaini9162
    @chamkilachamkilabhaini9162 6 ปีที่แล้ว +10

    ਨਹੀਂ ਰਿਸਾ ਬਾਈ ਜੀ ਗੂਡ

  • @parvindersingh2178
    @parvindersingh2178 5 ปีที่แล้ว +1

    Rit Super Hit Song

  • @gurjantsinghjanta1441
    @gurjantsinghjanta1441 6 ปีที่แล้ว +10

    gurjant singh good time

  • @mansiratkaur8268
    @mansiratkaur8268 6 ปีที่แล้ว +2

    Nice song.

  • @mpsharma863
    @mpsharma863 4 ปีที่แล้ว +1

    Jai jai kaar krati veer khurmi

  • @rupalmotorgarage9099
    @rupalmotorgarage9099 6 ปีที่แล้ว +2

    right super hittttt song 👌👌👌👌