ਗਰੀਬ ਭਰਾ ਦੀ ਰੱਖੜੀ l Mr Mrs Devgan l Harminder Mindo l Manpreet Birdi

แชร์
ฝัง
  • เผยแพร่เมื่อ 20 ต.ค. 2024

ความคิดเห็น • 431

  • @Thealtafmalik_
    @Thealtafmalik_ ปีที่แล้ว +37

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @rupindersandhu_1988
    @rupindersandhu_1988 ปีที่แล้ว +19

    ਬੋਹੁਤ ਸੋਹਣੀ ਵੀਡਿਓ ਹਰਮਿੰਦਰ ਦੀਦੀ ਰੱਬ ਚੜਦੀ ਕਲ੍ਹਾ ਚ ਰੱਖੇ ਤੁਹਾਡੀ ਸਾਰੀ ਟੀਮ ਨੂੰ ♥️👍👍👍👍👍

  • @jasssingh9481
    @jasssingh9481 ปีที่แล้ว +3

    ਵੀਰ ਬਹੁਤ vdia msg ਦਿੱਤਾ love u 😘 ਭੈਣ ਭਰਾ ਦਾ rishta ਬਹੁਤ jaada ਹੁੰਦਾ

  • @bindusingh9834
    @bindusingh9834 ปีที่แล้ว +3

    ਬਹੁਤ ਵਧੀਆ ਮੈਸੇਜ ਦਿੱਤਾ ਜੀ

  • @ਗੁਰਬਾਣੀਵੀਚਾਰ-ਫ6ਚ
    @ਗੁਰਬਾਣੀਵੀਚਾਰ-ਫ6ਚ ปีที่แล้ว +8

    ਦੇਵ ਜੀ ਤੁਹਾਡੀਆਂ ਮੂਵੀਆਂ ਵਹੋਤ ਵਹੋਤ ਵਹੋਤ ਵਧੀਆ ਹੁੰਦੀਆਂ ਹਨ ਪਰਿਵਾਰਕ ਬੀੜਉ ਹੁੰਦੀ ਹੈ ਵਹੋਤ ਕੁੱਝ ਸਿੱਖਣ ਨੂੰ ਮਿਲਦਾ ਹੈ ਤੁਹਾਡੀ ਮੂਵੀ ਚੁ। ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਦਿਨ ਰਾਤ ਹੋਰ ਤਰੱਕੀਆਂ ਕਰੋ। ਦੂਸਰਾ ਮੇਰੀ ਬੇਨਤੀ ਹੈ ਥੋੜ੍ਹੀ ਜੀ ਮੂਵੀ ਵੱਡੀ ਰਖਿਆ ਕਰੋ ਧੰਨਵਾਦ ਤੁਹਾਡੀ ਸਮੁਚੀ ਟੀਮ ਦਾ

  • @championgamemap6485
    @championgamemap6485 ปีที่แล้ว +26

    ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ

  • @kaurguru1668
    @kaurguru1668 ปีที่แล้ว +23

    ਬਹੁਤ ਵਧੀਆ ਮੈਸੇਜ ਦਿੱਤਾ ਜੀ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਸਾਰਿਆਂ ਨੂੰ

  • @nishansinghdhillon1034
    @nishansinghdhillon1034 ปีที่แล้ว +5

    ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀ ਬਖਸ਼ੇ ❤❤🙏🙏🙏🙏🙏🙏

    • @karanpbo8wle313
      @karanpbo8wle313 ปีที่แล้ว

      ❤❤❤😂😂🎉🎉💙🖤❤

  • @jaspreetbhullar8398
    @jaspreetbhullar8398 ปีที่แล้ว +24

    ਜੋਂ ਇਨਸਾਨ ਦਿਲ ਦਾ ਅਮੀਰ ਹੈ ਉਸਨੂੰ ਇਹ ਮਾਇਆ, ਕੱਪੜੇ, ਘਰ ਕਿਹੋ ਜਿਹਾ ਤੇ ਕਿੰਨਾ ਹੈ ਇਹਨਾਂ ਸਭ ਚੀਜ਼ਾਂ ਨਾਲ਼ ਫ਼ਰਕ ਨਹੀਂ ਪੈਂਦਾ ਹੈ ਜੀ 😊🙏🏻 ਅਸੀਂ ਤਿੰਨ ਭੈਣਾਂ ਹਾਂ ਤੇ ਮੇਰੇ ਲਈ ਉਹੀ ਮੇਰੇ ਭਰਾ ਹਨ ਦੋਨੋਂ ਭੈਣਾਂ ਬਹੁਤ ਸਾਥ ਤੇ ਪਿਆਰ ਕਰਦੀਆਂ ਹਨ ਜਦਕਿ ਮੈਂ ਸਭ ਤੋਂ ਵੱਡੀ ਹਾਂ ਜੀ 😊🙏🏻 ਵਾਹਿਗੁਰੂ ਜੀ ਮੇਰੀਆਂ ਭੈਣਾਂ ਹਮੇਸ਼ਾਂ ਹੱਸਦੀਆਂ ਵੱਸਦੀਆਂ ਰਹਿਣ ❤️🙏🏻

  • @manjitkaur8775
    @manjitkaur8775 ปีที่แล้ว +13

    Bhen meriy jo ghro gareeb hunde ohna de dil bhut vadde hunde ne ❤❤baki video bhut sohni aa dil nu chuh gyi

  • @JOTKHAIRA
    @JOTKHAIRA ปีที่แล้ว +8

    ਵੀਰ ਸਚੀ ਰੋਣ ਆ ਗਿਆ ਐ ਹੀ ਕਰਦੇ ਸੀ ਲੋਕ ਸਾਡੇ ਨਾਲ ਐਂ ਹੀ ਹੁੰਦਾ ਸੀ ਹੁਣ ਮੇਰੀਆਂ ਬੇਟੀ ਅਗੇ ਆਉਣ ਦੀ ਕੋਸ਼ਿਸ਼ ਕਰ ਰਹੀਆਂ

  • @jasmeetkaurjasmeet4050
    @jasmeetkaurjasmeet4050 2 หลายเดือนก่อน +1

    ਬਹੁਤ ਵਧੀਆ ਜੀ ਦੇਵ ਜੀ ਮੇਰਿਆ ਤਾ ਅੱਖਾਂ ਵਿੱਚ ਹੰਜੂ ਆਗੇ

  • @championgamemap6485
    @championgamemap6485 ปีที่แล้ว +7

    ਬਹੁਤ ਵਾਧੀਆ ਇਕ ਚੰਗਾ ਸੁਨੇਹਾ ਦਿੱਤਾ ਵਾਈ ਜੀ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਸੋਨੂੰ

  • @kulwinderknagra3640
    @kulwinderknagra3640 ปีที่แล้ว +2

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @radharaniradharani3717
    @radharaniradharani3717 ปีที่แล้ว +2

    ਬਹੁਤ ਸੋਹਣੀ ਵੀਡੀਉ ਵੀਰ ਜੀ

  • @sudeshpaul2421
    @sudeshpaul2421 ปีที่แล้ว +9

    Very nice n touchy. Bilkul sahi kaha aapne ki rishton mein kabhi paison ko beech mein nhi Lana chahiye. Pyar sabse badi cheez hai

  • @entertainment4681
    @entertainment4681 ปีที่แล้ว +2

    So nice bohat hi wadiya pegham dita tusi 👏👏👏💯💯🅰️🇨🇭🇨🇭👈 from Pakistan

  • @arpanjot1586
    @arpanjot1586 ปีที่แล้ว +2

    Veer ji bahut Sohni video aw❤❤akha bhar ayia vekh k 👍👍

  • @ajaypalsingh1555
    @ajaypalsingh1555 ปีที่แล้ว +9

    ਬਹੁਤ ਵਧੀਆ ਸੁਨੇਹਾ ਦਿੱਤਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @damankooner110
    @damankooner110 ปีที่แล้ว +12

    ਬਹੁਤ ਸੋਹਣਾ ਸੁਨੇਹਾ ਦਿੱਤਾ ❤❤❤❤

  • @Meo-Bhai
    @Meo-Bhai ปีที่แล้ว +2

    TikTok pe dikhi . Adhi video Chali phr nhi Chali . Talash karate karte yhn pocha hun ghareeb Bhai ka Andaz dikhne k liy .. shukarya video banny k liy ..

  • @lakshdeepsharma1148
    @lakshdeepsharma1148 ปีที่แล้ว +2

    Bilkul sahi dev veere bahut sohna msg h🙏🙏💯👏👏

  • @GurmeetSingh-dh7of
    @GurmeetSingh-dh7of ปีที่แล้ว +2

    Bhut vdiya suneya dita video vich 👌👌🙏🙏. Waheguru thanu hmesha kush rakhe nd chardi kallan vich rakhe. God bless you 🙏🙏

  • @JUST_GAMING573
    @JUST_GAMING573 ปีที่แล้ว +2

    Very nice ji bilkul sahi gal aa tuhadi tuhadia video badhiya hundia ne God bless you all

  • @parminderkaur6018
    @parminderkaur6018 ปีที่แล้ว +2

    🙏ਜੀ ਬਹੱਤ ਵਧੀਆ ਵੀਡੀੳ ਸੱਚੀ ਕੁਜ ਰਿਸ਼ਤੇ ਏਵੇਂ ਦੇ ਹੂੰਦੇ ਨੇ👍👍👌👌🌟🌟

  • @RamanKaur-hg2mt
    @RamanKaur-hg2mt 6 หลายเดือนก่อน +2

    Bhot vadia Dil khush ho gea aj da episode dekh ke....❤❤

  • @shahmeershahmeer6948
    @shahmeershahmeer6948 ปีที่แล้ว +2

    Ap logon ne to rula diya h very nice😢😢😢

  • @SukhwinderSingh-wq5ip
    @SukhwinderSingh-wq5ip ปีที่แล้ว +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @kanan7089
    @kanan7089 ปีที่แล้ว +2

    Bilkul sahi gal a devgan family reality a

  • @rajsaroa1624
    @rajsaroa1624 ปีที่แล้ว +2

    Mnu te Rona he aa gya yaar real hurt touching story

  • @SACHINKUMAR-dc5ml
    @SACHINKUMAR-dc5ml ปีที่แล้ว +10

    Bahut badhiya veer ji waheguru Tanu chardi Kala vich rakhe❤❤❤🎉

  • @KulwinderKaur-tg1io
    @KulwinderKaur-tg1io ปีที่แล้ว +2

    Manpreet dii ronaa aagya Mera tah

  • @baljinderbadhan5680
    @baljinderbadhan5680 ปีที่แล้ว +145

    ਜੋ ਇੱਜਤ ਗਰੀਬ ਦੇ ਘਰੋ ਮਿਲਦੀ ਹੈ ਉਹ ਅਮੀਰ ਦੇ ਘਰੋ ਨਹੀਂ ਬੰਦਾ ਗਰੀਬ ਤਾ ਜਰੂਰ ਹੰੁਦਾ ਹੈ ਪਰ ਦਿਲ ਦਾ ਮਾੜਾ ਨਹੀਂ ਹੁੰਦਾ

  • @kawaljeetkaur7034
    @kawaljeetkaur7034 ปีที่แล้ว +2

    Great massage

  • @sunnybagga4976
    @sunnybagga4976 3 หลายเดือนก่อน +2

    Raab hamesha hamesha lei chadikala ch rakhe 😊

  • @JassRlife-forever
    @JassRlife-forever ปีที่แล้ว +8

    ਸੱਚ ਮੁੱਚ ਰੋਣਾ ਆ ਗਿਆ ਵੀਡੀਓ ਵੇਖ ਕੇ। ਅਮੀਰਾਂ ਚ ਹੰਕਾਰ ਬੋਲਦਾ।love from pb32 nawanshahr 😄😄

  • @nirmalsingh-cf1vs
    @nirmalsingh-cf1vs ปีที่แล้ว +6

    ਬਾਈ ਜੀ 70%ਇੱਦਾ ਦੇ ਬੰਦੇ ਹੁੰਦੇ ਆ ਜਿਸ ਤਰ੍ਹਾਂ ਦੇ ਅਮੀਰ ਦਿਖਾਏ ਆ ਧੰਨਵਾਦ ਜੀ

  • @rupadutta9583
    @rupadutta9583 ปีที่แล้ว +2

    Very beautiful video ji nd nice massage

  • @BalkarSidhu-y5p
    @BalkarSidhu-y5p ปีที่แล้ว +5

    Video dekh ka rona aa gaya 😭😭😭😭😭

  • @jassjass8415
    @jassjass8415 ปีที่แล้ว +2

    Buht buht buht buht vadia massage dita g 👌👌👌 per greeb da dil buht bda hunda aa 🎉🎉🎉🎉🎉

  • @giftypmp
    @giftypmp ปีที่แล้ว +2

    Bahut badhiya message

  • @shamaparween5960
    @shamaparween5960 ปีที่แล้ว +2

    Thuadi esi video's bhot emotional hundia🥺🥺🥺

  • @GurpreetKaur-rf4qy
    @GurpreetKaur-rf4qy ปีที่แล้ว +2

    Wow very nice 👍 video Rona hi ah gya tha

  • @kulwinderbatth7183
    @kulwinderbatth7183 ปีที่แล้ว +4

    ਬਹੁਤ ਸੋਹਣਾ ਮੈਸੇਜ ਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ🎉🎉

  • @monikasharmamonikasharma4239
    @monikasharmamonikasharma4239 ปีที่แล้ว +3

    Bhut vadia sister nu apne brother nal piyar karna chida paiseya nal nhi bartna chida msg very good 👍👍👍👍👍👍👍❤❤❤

  • @jasmeetkaur4051
    @jasmeetkaur4051 ปีที่แล้ว +2

    Bahut vadia story

  • @iqbalsran7866
    @iqbalsran7866 ปีที่แล้ว +10

    Waqia gareeb Ensaan da Dil ameer hunda God bless you dear all ❤

  • @ushasehgal2816
    @ushasehgal2816 ปีที่แล้ว +2

    Very nice msg God bless you all

  • @devendraSingh-js2hc
    @devendraSingh-js2hc ปีที่แล้ว +2

    Sat Shri Akalji very very nice video

  • @BaljitSingh-ig8tx
    @BaljitSingh-ig8tx ปีที่แล้ว +2

    Mera Rona nikl Gia video dekh k apni kahani jad a gai c very nice video veer gi

  • @Binder-tt5qp
    @Binder-tt5qp ปีที่แล้ว +3

    Very nice video veer ji God bless you

  • @bipankaur7746
    @bipankaur7746 ปีที่แล้ว +3

    Bilkul sahi keha ji Koi pese nl amir nahi hunda 👌💘👌💘👌

  • @almeeraa1472
    @almeeraa1472 ปีที่แล้ว +8

    ਗਰੀਬ ਬੰਦੇ ਦਾ ਦਿਲ ਹਮੇਸ਼ਾ ਵੱਡਾ ਹੁੰਦਾ ਹੈ

  • @PawandeepKaur-ss5pq
    @PawandeepKaur-ss5pq ปีที่แล้ว +3

    Bhut yeadaa soni siggi ronaa a gyea dekh ke😢😢❤

  • @punjab_gaming385
    @punjab_gaming385 ปีที่แล้ว +2

    Sachi gal.aa per waheguru sare kirpa rakhe

  • @sammymehra434
    @sammymehra434 ปีที่แล้ว +3

    ❤❤❤❤❤ nice. Ji

  • @jaswantkatawde2858
    @jaswantkatawde2858 ปีที่แล้ว +5

    Very beautiful massage, wahe guru ji Always bless you all, 🙏🌺HAPPY RAKSHA BANDHAN 🌺🙏🌺🌷💐☘️☘️☘️🌺🌺🌺💐💐💐💐🙏

  • @neelamnangla5119
    @neelamnangla5119 ปีที่แล้ว +3

    Bahut badhiya message happy rakshabandhan

  • @bhupindermultani5329
    @bhupindermultani5329 ปีที่แล้ว +2

    Boht sohni video sachi heart touching story ❤

  • @GurpreetSingh-nh9mz
    @GurpreetSingh-nh9mz ปีที่แล้ว +3

    ਵੀਰ ਜੀ ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌👌👌👌👌👌👌

  • @mahakpreet3892
    @mahakpreet3892 ปีที่แล้ว +6

    Bhut rona aa gaya veer ji video dak ka❤

  • @MandeepKaur-my4hr
    @MandeepKaur-my4hr ปีที่แล้ว +5

    Video dekh ka Rona aa gaya 😭😭

  • @jyotib7186
    @jyotib7186 ปีที่แล้ว +4

    Bhut bhut hi jyada vadiya video, ae real story aa, sachi dkh k bhut rona aa gya kyu k sade v same aeda hi aa meriya bhuyaa v aeda hi krdiya aa 😢

  • @neeturani8295
    @neeturani8295 ปีที่แล้ว +2

    Good msg 👍 God bless you sweet family members ❤

  • @prasangritie
    @prasangritie 21 วันที่ผ่านมา

    Ehna dono prava vrge veer sariya bhenu nu milan god bless you all❤️❤️❤️❤️❤️❤️

  • @sukhnandanromana1011
    @sukhnandanromana1011 ปีที่แล้ว +3

    ❤❤ ਬਹੁਤ ਬਹੁਤ ਧੰਨਵਾਦ ਜੀ ਅਸੀਂ ਬਹੁਤ ਸਟੋਰੀ ਵੇਖਦੇ ਹਾਂ ❤❤ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ

  • @harinderkaur3870
    @harinderkaur3870 ปีที่แล้ว +2

    Tuc hmesha good message dinde o society nu God bless you all team g you all brilliant

  • @sukhdeepkaur8642
    @sukhdeepkaur8642 ปีที่แล้ว +14

    ਰਿਸ਼ਤੇ ਅਤੇ ਤਿਓਹਾਰ ਵੀ ਪੈਸੇ ਦੇ ਰਹਿ ਗਏ

  • @DeepakDeepak-ti9sy
    @DeepakDeepak-ti9sy หลายเดือนก่อน

    Itni imotional video banate ho ki ankheen bhar jati h
    Well-done 🎉🎉🎉

  • @Gurpreetsingh-ny1pr
    @Gurpreetsingh-ny1pr ปีที่แล้ว +11

    Very nice episode waheguru ji Mehar rakhen well done❤❤

  • @EkamjotBrat-oz6cz
    @EkamjotBrat-oz6cz ปีที่แล้ว +3

    Nice video god bless you all family nu 🌹🌹🙏🙏👍👍

  • @KhurramShahzad-ye9sc
    @KhurramShahzad-ye9sc ปีที่แล้ว

    Bhot achi Video aye main TikTok ty vikh reha c Mery kolon miss ho gi bhot mushkil nal TH-cam tu labi lots of Love respect from Lahore ❤

  • @gursakhbal195
    @gursakhbal195 ปีที่แล้ว +3

    ਬਹੁਤ ਵਧੀਆ

  • @archanasharma7831
    @archanasharma7831 ปีที่แล้ว +3

    Emotional kr dita😢😢

  • @bainsjeet
    @bainsjeet ปีที่แล้ว +2

    ਅਮੀਰੀ ਦਿਲ ਦੀ ਹੁੰਦੀ ਐ ਪੈਸੇ ਦੀ ਨੀ ਗਰੀਬ ਦਾ ਦਿਲ ਅਮੀਰ ਹੁੰਦਾ ਐ ਅਮੀਰ ਨੂੰ ਸਿਰਫ ਪੈਸੇ ਨਾਲ ਹੀ ਮਤਲਬ ਹੁੰਦਾ ਐ..

  • @reenakashap133
    @reenakashap133 ปีที่แล้ว +2

    Very nice 👌 acting sari teem Di 🙏

  • @ManpreetKaurKaur-e4u
    @ManpreetKaurKaur-e4u หลายเดือนก่อน

    Bahot vdiya lagi vdieo pani aw gyia aakhan cho

  • @hardeepkaur7597
    @hardeepkaur7597 ปีที่แล้ว +2

    ਬਹੁਤ ਰੌਣਾ ਆਇਆ ਵੀਡੀਓ ਦੇਖ ਕੇ

  • @mantabishnoi3621
    @mantabishnoi3621 ปีที่แล้ว +5

    बहुत सुंदर है देव बिरा

  • @PoonamRani-op3un
    @PoonamRani-op3un หลายเดือนก่อน

    Veer ji aaj mere veera vi 2saal bad raksha bandna aay thanks

  • @inderjitsarpal4857
    @inderjitsarpal4857 หลายเดือนก่อน

    Bhut achchha massage

  • @inderjitkaur4820
    @inderjitkaur4820 ปีที่แล้ว +3

    Very nice story 👌👌👌👌 inderjit kaur bathinda

  • @ParmjeetKaur-p8y
    @ParmjeetKaur-p8y ปีที่แล้ว

    Good massage Dita ❤

  • @SurinderKaur-yu3tl
    @SurinderKaur-yu3tl ปีที่แล้ว +1

    Bilkul sahi keha ji dev family ji ne good video ❤❤❤❤❤

  • @gurpreetgurpreet6999
    @gurpreetgurpreet6999 ปีที่แล้ว

    Bht sohni video a g .......suprrrrr

  • @jyotibhatia2077
    @jyotibhatia2077 ปีที่แล้ว +1

    Bilkul sahi veere. Happy rakshabandhan

  • @HarpreetSokhi-ue3fp
    @HarpreetSokhi-ue3fp ปีที่แล้ว +1

    VERY NICE VIDEO VEER JI BHT VADIA BHUT SOHNI A SO SWEET ❤❤❤ BGU BABA JI THNU HAMESA KHUSH RAKHN JI

  • @Paramjitsingh-cb6dm
    @Paramjitsingh-cb6dm ปีที่แล้ว

    Bohat wadeya Bhai ji

  • @eventorginazier7861
    @eventorginazier7861 ปีที่แล้ว

    Asa hi hai good ap ne to rula Dia

  • @ManpreetKaur-qe9ks
    @ManpreetKaur-qe9ks ปีที่แล้ว

    Veer hamesha hi ameer hunde aa ona jina koi ni dai sakda veer veer hi hunda

  • @kawaljeetkaur9488
    @kawaljeetkaur9488 ปีที่แล้ว +3

    Gagan di acting👌👌👌 keep it up for a bright future ahead👍👍

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ ปีที่แล้ว +1

    ਬਹੁਤ ਵਧੀਆ ਵੀਡੀਓ।

  • @sohansinghsingh8435
    @sohansinghsingh8435 หลายเดือนก่อน

    Veri nice best episode Veri nice best acting best story Devgan family Veri nice Golden Devgan group Veri nice❤❤❤❤❤

  • @Harpreet8003
    @Harpreet8003 ปีที่แล้ว +1

    Nice message,👍👍

  • @bimaljitkaur4818
    @bimaljitkaur4818 ปีที่แล้ว

    Bahut vadia story g

  • @ਹਰਪਾਲ7653
    @ਹਰਪਾਲ7653 ปีที่แล้ว +2

    ਵੀਡਿਉ ਬਹੁਤ ਹੀ ਵੀਡੀਓ ਵਦੀਆ
    ਪਰ ਅੱਜਕਲ ਜਿਆਦਾਤਰ ਲੋਕ ਰਿਸ਼ਤੇ ਦਿਮਾਗ ਨਾਲ ਨਿਬਾਹੁੰਦੇ ਆ ਦਿਲ ਚ ਬੱਸ ਬੇਈਮਾਨੀ ਹੁੰਦੀ ਆ
    ਸਾਡੇ ਵੀ ਮਾਸੀ ਦੀ ਕੁੜੀ ਮੇਰੇ ਭਰਾ ਤੋਂ ਪੈਸੇ ਮੰਗਵਾ ਕੇ ਖਾਂਦੀ ਰਹੀ ਜਦੋਂ ਵਾਪਿਸ ਮੰਗੇ ਤਾਂ ਜੀਹਦੇ ਵੱਲ 10 ਹਜ਼ਾਰ ਸੀ ਓਹ ਪੈਸੇ ਮੋੜ ਕੇ ਬੋਲਣੋ ਹਟ ਗਈ ਜੀਹਨੇ ਲੱਖ ਖਾਦਾ ਸੀ ਓਹ ਮੁੱਕਰ ਗਏ
    ਸੁਨੱੜ ਪਿੰਡ ਆ ਬੇਈਮਾਨਾਂ ਦਾ ਨੂਰਮਹਿਲ ਨੇੜੇ
    ਠੱਗ ਪਹਿਲਾਂ ਕੁਲਜੀਤ ਚੀਮਾ ਸੀ ਹੁਣ ਕੁਲਜੀਤ ਸੁਨੜ ਬਣਿਆ
    🤪😜🤪😜

  • @balvindergambhir4860
    @balvindergambhir4860 ปีที่แล้ว

    Very nice n touching.Bilkul sahi haha aapne riston mein kabhi paise ko beech mein nhi lana chahiye pyar sabse badi cheez hai 🎉🎉

  • @AmarSingh-x8g
    @AmarSingh-x8g ปีที่แล้ว +1

    Amar gagan bht nyc lgde Pye

  • @MandeepKaur-df1hv
    @MandeepKaur-df1hv ปีที่แล้ว

    Bhut sohni video...

  • @gurmeetkaur6530
    @gurmeetkaur6530 11 หลายเดือนก่อน

    Auntyji ne bahut vadiya gal kahi😅