Paddy Dsr on bed | ਛਿੱਟਾ ਦੇ ਕੇ ਬੈਡਾਂ ਤੇ ਬੀਜੇ ਝੋਨੇ ਦੀਆਂ ਖੂਬਸੂਰਤ ਤਸਵੀਰਾਂ ਦੇਖੋ ਪੂਰੀ ਜਾਣਕਾਰੀ ਸਹਿਤ

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @mohanaujlainfotainmentlive7422
    @mohanaujlainfotainmentlive7422 4 ปีที่แล้ว

    bohat wadiya ji

  • @satpreetsinghbhandohal2690
    @satpreetsinghbhandohal2690 4 ปีที่แล้ว +2

    ਬਹੁਤ ਵਧੀਆ ਜੀ। ਨਵਾਂ ਤਰੀਕਾ ਜੋ ਸਭ ਤੋਂ ਘੱਟ ਖਰਚੇ ਵਾਲਾ ਹੈ।

  • @satpreetsinghbhandohal2690
    @satpreetsinghbhandohal2690 4 ปีที่แล้ว +1

    ਤੁਹਾਡੀ ਇਸ ਵੀਡੀਓ ਨੇ ਆਸ ਦੀ ਕਿਰਨ ਪੈਦਾ ਕੀਤੀ ਏ ਕਿਸਾਨੀ ਚ ਵੀਰ। ਧੰਨਵਾਦ

  • @drasmaanhomoeopathychannel8771
    @drasmaanhomoeopathychannel8771 4 ปีที่แล้ว +6

    ਬਹੁਤ ਵਧੀਆ ਤਕਨੀਕ, ਇਸਤੋਂ ਵਧੀਆ ਢੰਗ ਹੋ ਨਹੀਂ ਸਕਦਾ,ਇੰਨਾਂ ਸਸਤਾ ਨਹੀਂ ਹੋਰ ਹੋ ਸਕਦਾ । ਡਾ ਦਲੇਰ ਸਿੰਘ ਜੀ ਨੂੰ ਸਲੂਟ ਕਰਦੇ ਹਾਂ

  • @mumtazkhan8016
    @mumtazkhan8016 3 ปีที่แล้ว

    Sathi dawaie mein kounsa zehar hy

  • @amitsoni7920
    @amitsoni7920 4 ปีที่แล้ว

    Sir jai kissani sir g jis Tran paneere d bizaee panee laga k kiti Zandi hai oos Tran poora khet which panee laga k shta mar k bizaee kiti ja sakdi hai please jwab do .

  • @ravisaini-ip9mf
    @ravisaini-ip9mf 4 ปีที่แล้ว

    Veere bad banan da ki fayda aa

  • @satpreetsinghbhandohal2690
    @satpreetsinghbhandohal2690 4 ปีที่แล้ว +2

    ਵੀਰ ਜੀ ਸਭ ਤੋਂ ਅਹਿਮ ਪ੍ਰਸ਼ਨ ਜੋ ਬਣਦੈ ਉਹ ਇਹ ਹੈ ਕਿ ਕੀ ਬੀਜ ਜੋ ਨੰਗਾ ਪਿਆ ਹੋਵੇਗਾ ਉਸ ਉੱਪਰ ਜਦੋਂ ਸਟੈਂਪ ਦਵਾਈ ਪਏਗੀ ਉਹ ਕੋਈ ਨੁਕਸਾਨ ਤਾਂ ਨਹੀਂ ਕਰੇਗੀ ਜੀ ?

    • @piticlive-spmediapunjab4676
      @piticlive-spmediapunjab4676  4 ปีที่แล้ว +1

      ਸਾਡੀ ਅਗਲੀ ਵੀਡੀਓ ਦਾ ਇੰਤਜਾਰ ਕਰੋ ਕੱਲ ਤੱਕ ਸਰ

  • @harvindersingh5551
    @harvindersingh5551 4 ปีที่แล้ว

    Brother मेरे कोलो डूगा पै गया कि उग जाऐ गा या नहीं

  • @ramanjeetsingh4838
    @ramanjeetsingh4838 2 ปีที่แล้ว

    basmati da beej kinne killo ik acer ch ji

  • @ManjitSingh-vr5tl
    @ManjitSingh-vr5tl 4 ปีที่แล้ว

    ਧੰਨਵਾਦ ਜੀ

  • @SukhdevSingh-bs8ss
    @SukhdevSingh-bs8ss 4 ปีที่แล้ว

    Very good tecknolgi

  • @mohanaujlainfotainmentlive7422
    @mohanaujlainfotainmentlive7422 4 ปีที่แล้ว

    asi es process nal ajj 3 acre rakwa 19-6-2020 nu jirri di bijayi kar rahe han Mohan Singh Aujla 9417370090 vpo Payal dist Ludhiana

  • @manjindersinghatwal
    @manjindersinghatwal 4 ปีที่แล้ว

    Whether this method of DSR in beds will not reduced sowing AREA,?

  • @ranahayer6324
    @ranahayer6324 4 ปีที่แล้ว

    Very good the great work brother

  • @kuljeetsingh6693
    @kuljeetsingh6693 4 ปีที่แล้ว

    Very nice great job salute

  • @SukhwinderSingh-so8mr
    @SukhwinderSingh-so8mr 4 ปีที่แล้ว

    Nice

  • @kulwindersingh2450
    @kulwindersingh2450 4 ปีที่แล้ว +1

    Sit bed kinni distance tae ridger set karna ha

  • @satpreetsinghbhandohal2690
    @satpreetsinghbhandohal2690 4 ปีที่แล้ว +2

    ਕੀ ਸਪਰੇ ਪਹਿਲਾਂ ਕਰਨੀ ਹੈ ਜਾਂ ਪਾਣੀ ਲਾਕੇ?

  • @tractorlovers2048
    @tractorlovers2048 4 ปีที่แล้ว +1

    ਬੀਜ ਤਾਂ ਜਰ ਖਾਲੀਆਂ ਚ ਵੀ ਉੱਗ ਸਕਦਾ ।। ਛਿੱਟੇ ਵਾਲਾ

  • @tarsemchand4338
    @tarsemchand4338 4 ปีที่แล้ว +1

    ਹਲਾਂ ਨਾਲ ਵਾਹ ਕੇ ਛੋਟਾ ਮਾਰਿਆ ਗਿਆ ਜਾਂ ਸੁਹਾਗਾ ਮਾਰ ਕੇ ਛਿਟਾ ਦਿਤਾ ਗਿਆ ।ਜਾਣਕਾਰੀ ਦਿੱਤੀ ਜਾਵੇ ਜੀ

    • @tarsemchand4338
      @tarsemchand4338 4 ปีที่แล้ว +1

      ਮੈਂ ਤਰਸੇਮ ਚੰਦ ਕਿਸਾਨ ਪਿੰਡ ਘਾਬਦਾ।ਜਿਲ੍ਹਾ ਸੰਗਰੂਰਸ9464696520

    • @piticlive-spmediapunjab4676
      @piticlive-spmediapunjab4676  4 ปีที่แล้ว +1

      ਸੁਹਾਗਾ ਮਾਰਕੇ ਛਿਟਾ
      ਅਗਲੀ ਵੀਡੀਓ ਅੱਜ ਕੱਲ ਵਿੱਚ ਪਾਵਾਂਗੇ ਜੀ

  • @ravisohal925
    @ravisohal925 4 ปีที่แล้ว

    👌👌👌👌👌👍👍👍👍

  • @hunneyshergill3348
    @hunneyshergill3348 4 ปีที่แล้ว

    Dakar khet ch ki eh kamjab rahu eh vidhi g

  • @arshtarntaran4642
    @arshtarntaran4642 4 ปีที่แล้ว +3

    ਐਤਕੀ stomp ਦਾ ਰੇਟ 1000 ਰੁਪਏ ਵੱਧ ਹੋ ਜਾਣਾ ਵਾ ਕਿਸਾਨ ਦੀ ਲੁੱਟ ਕਦੇ ਨੀ ਰੱਕ ਸਕਦੀ

  • @harindersingh3833
    @harindersingh3833 4 ปีที่แล้ว

    👌👌👌👌

  • @balrajsingh2467
    @balrajsingh2467 4 ปีที่แล้ว

    ਜੋ ਕਿਸਾਨ ਗੁਰਦਾਸਪੁਰ ਤੋ ਛੱਟੇ ਨਾਲ ਝੋਨਾ ਬੀਜ ਰਿਹੇ ਨੇ ਅਾਂਪਣਾ ਨੰ sand kero

  • @SukhwinderSingh-lj1ex
    @SukhwinderSingh-lj1ex 4 ปีที่แล้ว +1

    Pani kinne din baad lgana

  • @paramjitsingh2879
    @paramjitsingh2879 4 ปีที่แล้ว

    V good luck 😉

  • @satpreetsinghbhandohal2690
    @satpreetsinghbhandohal2690 4 ปีที่แล้ว +2

    ਭਵਜੀਤ ਸਿੰਘ ਜੀ ਦਾ ਮੋਬਾਇਲ ਨੰਬਰ ਦੇਣਾ ਛੋਟੇ ਵੀਰ ਜੀ

  • @ashwanikambojkamboj1748
    @ashwanikambojkamboj1748 4 ปีที่แล้ว

    ਬਾਈ ਜੀ ਸਤਿ ਸ੍ਰੀ ਅਕਾਲ
    ਮੈ ਸਮੇ ਸਮੇ ਤੇ ਤੁਹਾਡੀਆਂ ਵੀਡੀਓ ਵੇਖਦਾ ਰਹਿੰਦਾ ਹਾ। ਇਹ ਗਿਆਨ ਵਿਚ ਕਰਦੀਆ ਹਨ ਜਿਸ ਤੋ ਦੇਖਣ ਵਾਲੇ ਨਵੀ ਦਿਸ਼ਾ ਮਿਲਦੀ ਹੈ।
    ਇਸ ਵੀਡੀਓ ਵਿੱਚ ਬੈਡਾ ਵਾਲਾ ਝੋਨਾ ਤਾ ਠੀਕ ਹੈ। ਪਰ ਵਟਾ ਵਿਚ ਝੋਨਾ ਨਹੀ ਵਿਖਦਾ ਇਸ ਬਾਰੇ ਦਸੋ। ਅਸਵਨੀ ਕਬੌਜ ਜਲਾਲਾਬਾਦ ਫਾਜ਼ਿਲਕਾ ਪੰਜਾਬ

  • @SukhpalSingh-xy8pg
    @SukhpalSingh-xy8pg 4 ปีที่แล้ว

    ਬਹੁਤ ਵਧੀਆ ਜੀ ਪਰ 8 ਕਿਲੋ ਬੀਜ ਜਾ 16 ਕਿਲੋ ਬੀਜ ਦਾ ਛਿੱਟਾ ਦੇਣਾਂ ਹੈ

  • @GurpreetSingh-kw8yx
    @GurpreetSingh-kw8yx 4 ปีที่แล้ว

    Bed bnaun to pehla shitta launa hai ki baad ch bed bnoun to

  • @ਸਫਲਖੇਤੀ
    @ਸਫਲਖੇਤੀ 4 ปีที่แล้ว +1

    Dr daler singh keh rhe c k 16 kilo beej da chitta maaro dsoo banda ki kree

    • @piticlive-spmediapunjab4676
      @piticlive-spmediapunjab4676  4 ปีที่แล้ว

      ਉਸ ਵਿੱਚ ਸੁਹਾਗਾ ਬੀਜ ਤੇ ਮਾਰਨ ਲਈ ਨਹੀ ਸੀ ਕਿਹਾ ਜੀ

  • @ankitpatel2567
    @ankitpatel2567 4 ปีที่แล้ว +3

    कृपया भवजीत सिंह जी का फोन नम्बर दीजिये प्लीज।

  • @GurmeetSingh-tw3sb
    @GurmeetSingh-tw3sb 4 ปีที่แล้ว

    Indian Punjab Sikha Punjabi Mundeya Da New Channel Jrur subscribe Kro ji . . . .
    Video Link 👉
    th-cam.com/video/vPLGp039z7g/w-d-xo.html
    Hor video's v jrur dekho.
    Aaj TH-cam ne recommend kreya Channel. Sanu vdhia lgeya .
    Me keha chlo share kr dyie .
    And
    Sari dunia ch vsde sikh, hindu, muslim, isayi veera nu benti aa ke je Apne punjabi Bharawa nu pyar krde ho jrur subscribe kro . . . .
    Roz nwi videos aaungiya .

  • @jaskarandeeprandhawa8226
    @jaskarandeeprandhawa8226 4 ปีที่แล้ว

    Sir ratli / halki zamen ch lohe di ghat kis tra puri kitti jave .
    Bed wali techniqe ch lohe di problem aa rhi aa ( jalandhar area) is da hal dasyia jave
    9501147727

    • @ravijain1078
      @ravijain1078 4 ปีที่แล้ว

      Loha ghaat di vrto kro

  • @mogachenal1778
    @mogachenal1778 4 ปีที่แล้ว +1

    Sadi ta tudi bnon vali pai Hje beda te late nhi hovega km

  • @jagmohansingh8501
    @jagmohansingh8501 4 ปีที่แล้ว

    Good job

  • @gursewaksingh1492
    @gursewaksingh1492 4 ปีที่แล้ว

    Sir g dr daler da num dso