Maye ni mai Kisnu Dard Sunawa-11 ,New Punjabi Video 2024, Preet Sandeep Vicky Kawal

แชร์
ฝัง

ความคิดเห็น • 643

  • @prabhdhillon2348
    @prabhdhillon2348 หลายเดือนก่อน +29

    ❤❤ ਬੇਚਾਰੀ ਸੰਦੀਪ ਦਾ ਵਿਆਹ ਕਰੋ ਬੇਚਾਰੀ ਇਸ ਨਰਕ ਵਿੱਚੋਂ ਤਾਂ ਬਾਹਰ ਨਿਕਲੂ ਗੀ ਨਾਈਸ ਸਟੋਰੀ ❤❤❤❤❤

  • @ManpreetKaur-fn1bd
    @ManpreetKaur-fn1bd หลายเดือนก่อน +17

    ਬਹੁਤ ਵਧੀਆ ਸਟੋਰੀ ਵੀਰ ਜੀ ❤❤❤ ਬੇਗਾਨੀ ਧੀ ਕੋਲੋ ਤਾ ਰੋਲਾ ਪਾ ਕੰਮ ਕਰਵਾ ਲੈਂਦੇ ਆ ਉਹ ਵੀ ਤਾ ਕਿਸੇ ਦੀ ਧੀ ਆ ਆਪਣੀ ਧੀ ਨੂੰ ਕੰਮ ਕਹਿ ਲੋ ਏਦਾਂ ਤਾ ਕਿਸੇ ਦੀ ਨਾਲ ਨਾ ਹੋਵੇ ਬਹੁਤ ਤਰਸ ਆਉਂਦਾ 😢😢😢😢😢😢ਹੈ ਪ੍ਰਮਾਤਮਾ ਕਿਸੇ ਨੂੰ ਏਨੀ ਵੀ ਗਰੀਬੀ ਨਾ ਦੇਵੀ ਕੇ ਕਿਸੇ ਨੂੰ ਆਪਣੇ ਬੱਚੇ ਕਿਸੇ ਰਿਸ਼ਤੇਦਾਰ ਕੋਲ ਛੱਡਣੇ ਪੈਣ ਬਹੁਤ ਵਧੀਆ ਸਿੱਖਿਆ ਦਿੱਤੀ ਇੱਸ ਵੀਡੀਉ ਵਿੱਚ ਪ੍ਰਮਾਤਮਾ ਤੁਹਾਨੂੰ ਸਾਰਿਆਂ ਤਰੱਕੀਆਂ ਬਖਸ਼ੇ ਤੇ ਖੁਸ਼ ਰੱਖੇ 🙏🙏

  • @user-ll3og1fm3s
    @user-ll3og1fm3s หลายเดือนก่อน +14

    ਮੈਨੂ ਤਾਂ ਬਹੁਤ ਤਰਸ ਆਉਂਦਾ ਸੰਦੀਪ ਤੇ ਬਸ ਹੁਣ ਸੰਦੀਪ ਨੂੰ ਵਧੀਆ ਰੋਲ ਦਵੋ ਸੈਡ ਰੋਲ ਵੇਖ ਕੇ ਰੋਣਾ ਨਿਕਲ ਆਉਂਦਾ

  • @mohinderpalkaur7798
    @mohinderpalkaur7798 หลายเดือนก่อน +12

    ਸੁਦੀਪ ਤੋ ਚੁੱਲੇ ਤੇ ਰੋਟੀ ਲਹਾਬੀਮ ਐ ਤੁਹਾਡਾ ਕਿਹੜਾ ਹੱਥ ਟੁਟੇ ਐ ਮਾਵਾਂ ਧੀ ਦੇ ਤੁਸੀ ਰੋਟੀਆਂ ਬਣਾ ਲੋ ਸਨ ਦੀਪ ਨੌਕਰ ਬਣਾ ਰੱਖੀ ਐ

  • @gurekamsingh6385
    @gurekamsingh6385 หลายเดือนก่อน +64

    ਹਾਏ ਹਾਏ ਪਾਲੀਏ ਤੇਰਾ ਬੇੜਾ ਗਰਕਜੇ ਮੈਨੂੰ ਰੋਣਾ ਆ ਗਿਆ ਸੰਦੀਪ ਵਲ ਦੇਖ ਕੇ 😭😭

  • @kaurkaur468
    @kaurkaur468 หลายเดือนก่อน +22

    ਸੰਦੀਪ ਦੀਦੀ ਚੁੱਲੇ ਤੇ ਰੋਟੀਆਂ ਪਕਾਉਦੇ ਬਹੁਤ ਪਿਆਰੇ ਲੱਗੇ ❤

  • @jogajoga8134
    @jogajoga8134 หลายเดือนก่อน +3

    ਆਂਟੀ ਜੀ ਅੰਕਲ ਜੀ ਮੈਨੂੰ ਬੜੇ ਹੀ ਵਧੀਆ ਲੱਗਦੇ ਜੇ

  • @satinderkaur75
    @satinderkaur75 หลายเดือนก่อน +23

    Bahut vadia ਸੰਦੀਪ ehda ਹੀ ਜੁੱਤੀ ਰੱਖਿਆ ਕਰ

  • @Manjindersingh-rs8uh
    @Manjindersingh-rs8uh หลายเดือนก่อน +15

    ਬਹੁਤ ਵਧੀਆ ਸਟੋਰੀt

  • @loveLeen-eb6ye
    @loveLeen-eb6ye หลายเดือนก่อน +85

    ਸੰਦੀਪ ਦੀਦੀ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੁਹਾਡੀ ਐਡੀ ਵੱਡੀ ਫੈਨ ਵਾਂ ਹਾਏ ਹਾਏ ਸੰਦੀਪ ਦੀਦੀ ਤੁਹਾਡੀ ਬਰਬਾਦੀ ਵਾਲੇ ਐਪੀਸੋਡਸ ਬਹੁਤ ਵਧੀਆ ਲੱਗਦੇ ਵਾ ਐਂਡ ਮਾਏ ਨੀ ਮੈਂ ਕਿਸ ਨੂੰ ਦਰਦ ਸੁਣਾਵਾਂ ਆਹ ਵੀ ਬਹੁਤ ਵਧੀਆ ਐਪੀਸੋਡ ਵਾ

  • @sourabhgulati4062
    @sourabhgulati4062 17 วันที่ผ่านมา +1

    Sandeep ka roll sab sa acha lagta ha

  • @NavjotKaur-fe9cd
    @NavjotKaur-fe9cd หลายเดือนก่อน +27

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kirpa kro 🙏🙏

  • @loveLeen-eb6ye
    @loveLeen-eb6ye หลายเดือนก่อน +30

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤❤❤❤❤ ਸੰਦੀਪ ਦੀਦੀ ਤੁਹਾਡੀ ਐਕਟਿੰਗ ਬਹੁਤ ਵਧੀਆ ਲੱਗਦੀ ਵਾਹ ਹਾਏ ਨਜ਼ਰ ਨਾ ਲੱਗ ਜਾਏ ਤੁਹਾਡੀ ਫੈਮਿਲੀ ਬਹੁਤ ਵਧੀਆ ਲੱਗਦੀ ਵਾਹ ਤੁਹਾਡੇ ਸਾਰੇ ਐਪੀਸੋਡਸ ਦੇਖ ਦੀਵਾਂ ਐਂਡ ਵਲੋਗਸ ਵੀ ਦੇਖਦੀ ਵਾਂ ਬਹੁਤ ਸੋਹਣੇ ਹੁੰਦੇ ਵਾਹ ❤❤❤❤❤❤

    • @rajwinder1968
      @rajwinder1968 หลายเดือนก่อน +1

      ਪ੍ਰੀਤ ਕੁੱਝ ਜ਼ਿਆਦਾ ਬੋਲਦੀ ਹੈ ਸੰਦੀਪ ਤੇਰੀ ਮਾਂ ਜਿਊਂਦੀ ਹੈ ਤੂੰ ਆਪਣੇ ਪਿੰਡ ਚਲੀ ਜਾ

    • @loveLeen-eb6ye
      @loveLeen-eb6ye หลายเดือนก่อน +2

      ਪਰ ਪ੍ਰੀਤ ਦੀਦੀ ਅਸਲੀ ਚ ਨਹੀਂ ਐਵੇਂ ਬੋਲਦੀ ਅਸਲੀ ਚ ਤੇ ਬਹੁਤ ਵਧੀਆ ਲੱਗਦੀ ਹੈ ਮੈਨੂੰ ਐਂਡ ਸੰਦੀਪ ਦੀਦੀ ਵੀ ਬਹੁਤ ਵਧੀਆ ਲੱਗਦੀ ਆ

    • @user-lk1xv8kg3u
      @user-lk1xv8kg3u หลายเดือนก่อน

      ਬਹੁਤ ਮੁਸੀਬਤਾਂ

  • @amritnazavlogs
    @amritnazavlogs หลายเดือนก่อน +3

    ਹਮੇਸ਼ਾ ਦੀ ਤਰ੍ਹਾਂ ਬਹੁਤ ਸੋਹਣੀ ਕਹਾਣੀ ਹੈ। ਰੱਬ ਤੁਹਾਨੂੰ ਸਦਾ ਖੁਸ਼ ਰੱਖੇ ਤੇ ਹੋਰ ਤਰੱਕੀਆਂ ਬਖ਼ਸ਼ੇ।

  • @user-ei2mx9fh1m
    @user-ei2mx9fh1m หลายเดือนก่อน +43

    ਸੰਦੀਪ ਦਾ ਰੋਲ ਬਹੁਤ ਵਧਿਆ ਲੱਗਦਾ ਹੈ।

  • @user-cs2bk8sm3cAmanat
    @user-cs2bk8sm3cAmanat หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @jassisandhu3497
    @jassisandhu3497 หลายเดือนก่อน +8

    Kawal veer ji tuhade dady ji bhut vdia lgde aw menu ena nu dekh k man kush ho jnda mere father saab di yaad aw jndi ena nu dekh k

  • @SunitaDevi-we6hl
    @SunitaDevi-we6hl หลายเดือนก่อน +30

    Apne gr hi rakho apne bachyaaa nuu chahe jine marji garib hovo

  • @Harjotbrareditz
    @Harjotbrareditz หลายเดือนก่อน +59

    ਜਦੋ ਪਾਲੀ ਬੋਲਦੀ ਉਹ ਸੀਨ ਸਕਿਪ ਕਰਨਾ ਪੈਂਦਾ ਕੰਨ ਖਾ ਜਾਂਦੀ 😏😏

    • @jaskiratrandhawa8140
      @jaskiratrandhawa8140 หลายเดือนก่อน +6

      ਸਹੀ ਗੱਲ ਹੈ ਮੈਂ ਵੀ ਪਾਲੀ ਦਾ ਸੀਨ ਸਕਿਪ ਕੀਤਾ ਸੀ ਸਿਰ ਚ ਹੀ ਵੜ ਜਾਂਦੀ ਹੈ ਪਾਲੀ

    • @user-qu2uj5xx8i
      @user-qu2uj5xx8i หลายเดือนก่อน +2

      Right ji

    • @Gurtaj2015
      @Gurtaj2015 หลายเดือนก่อน +3

      Same mein vi skip krdi ...

    • @rupinderuppal9094
      @rupinderuppal9094 หลายเดือนก่อน +2

      Right 👍

    • @happyhappysidhu923
      @happyhappysidhu923 หลายเดือนก่อน +1

      😂😂😂👍

  • @anmolkahlon1974
    @anmolkahlon1974 หลายเดือนก่อน +127

    Nice story ❤❤sandeep ਨੌਕਰ ਏ ਤੇਰਾ ਸੂਟ ਪੈਰਸ ਕਰੇ ਕੀ ਖਾਦੀ ਵਿਚਾਰੀ ਰੋਟੀਆ ਨੌਲ ਦੀ ਰਹਿੰਦੀ ਕੀ ਖਾਂਦੀ preeti kina boldi tu sandeep ja apna pind ਸਿਆਣੇ ਕਹਿੰਦੇ ਥੋੜੀ ਖਾਂ ਲੋ ਪਰ ਕਿਸੇ ਕੋਲ ਧੀ ਪੁਤ ਨਾ ਭੇਜੂ rab tu daro

    • @balbeernahal8419
      @balbeernahal8419 หลายเดือนก่อน +8

      dear a ik act tusi emotional na hovo

    • @user-eq7zd5kb7t
      @user-eq7zd5kb7t หลายเดือนก่อน +2

      ❤❤❤

    • @user-du7eg7zx2r
      @user-du7eg7zx2r หลายเดือนก่อน +2

      Sahi keha

    • @ravinderkaur9092
      @ravinderkaur9092 หลายเดือนก่อน +5

      ਪਤਾ ਨਹੀਂ ਸੰਦੀਪ ਕੀ ਵਖਾਣਾ ਚਾਹੁੰਦੀ ਹੇ ਅੱਜ ਕਲ ਅਪਣੇ ਜੰਮੇ ਗੱਲ ਨਹੀਂ ਕਹਾਉਂਦੇ ਪਤਾ ਨਹੀਂ ਅੱਜ ਦੇ ਸਮੇਂ ਵਿੱਚ ਏਓ ਜਹੇ ਲੋਕ ਹੈ ਧੀ ਨੂੰ ਕਿਸੇ ਦੇ ਵੀ ਘਰ ਕੰਮ ਕਰਨ ਨੂੰ ਭੇਜ ਦਿੰਦੇ ਪਿਓ ਦਾ ਤੇ ਪਤਾ ਨਹੀਂ ਉਸ ਘਰ ਵਿੱਚ ਮਾ ਸਿਆਣੀ ਨਹੀਂ ਹੋ ਸਕਦੀ ਪੁੱਤ ਨੂੰ ਹਿੱਕ ਨਾਲ ਲਾ ਕੇ ਰਖਿਆ ਹੈ ਧੀ ਨੂੰ ਬਾਹਰ ਕੰਡ ਦਿੱਤਾ ਹੈ ਆਪੜੀ ਨਹੀਂ ਜਾਪਦੀ 😢😢😢😢😢😢

    • @user-hp1xd5zi2m
      @user-hp1xd5zi2m หลายเดือนก่อน +2

      Apne kudi nu ta Rani bna ka rkhya os nu v bolya kr km kr aga jake kot he khai ge 😂

  • @ggbactor5112
    @ggbactor5112 หลายเดือนก่อน +20

    ਮਨਪ੍ਰੀਤ ਪਿਹਲਾ ਸਨਦੀਪ ਦੀ ਮਾਂ ਬਣੀ ਸੀ

    • @RavneetKaur-cw9im
      @RavneetKaur-cw9im หลายเดือนก่อน +1

      Hun vachlonnn bnnnniii aaa😂😂😂

  • @gurekamsingh6385
    @gurekamsingh6385 หลายเดือนก่อน +15

    ਹੁਣ ਮਾਸੀ ਕਿਥੇ ਮਰਗੀ ਲਿਆਓ ਓਹਨੂੰ ਉਹ ਵੀ ਦੇਖੇ

    • @jaspalkaur1552
      @jaspalkaur1552 หลายเดือนก่อน

      ਸਹੀ ਗੱਲ ਆ, ਮੈਂ ਵੀ ਇਹੋ ਸੋਚ ਦੀ ਸੀ।

  • @kamaldeepsingh3988
    @kamaldeepsingh3988 หลายเดือนก่อน +79

    ਮਨਪ੍ਰੀਤ ਐਥੇ ਵੀ ਵਿਚੋਲਣ ਬਣੂ..... ਸੰਦੀਪ ਕੰਵਲ ਦਾ 15-20ਵਾਰੀ ਵਿਆਹ ਕਰਾਉਣਾ ਇਹਨਾਂ ਨੇ.. 😄👍🏻

  • @gursahibsinghturbanator7178
    @gursahibsinghturbanator7178 หลายเดือนก่อน +13

    ਹਾਏ ਸਨਦੀਪ ਦੀਦੀ ਤੂਸੀਂ ਇਸ ਤਰ੍ਹਾਂ ਦੇ ਸੀਨ ਨਾ ਕਰਿਆ ਕਰੋ

  • @aulakhaulakh8872
    @aulakhaulakh8872 หลายเดือนก่อน +12

    ਦਵਿੰਦਰ ਦੀਦੀ ਕਹਿੰਦੇ ਘਰ ਪੱਕਾ ਪੌਂਚੇ ਤਾਂ ਲਾਉਣ ਦੀ ਲੋੜ ਨਹੀਂ 😅

  • @crazygamerz136
    @crazygamerz136 หลายเดือนก่อน +1

    ਹਾਏ ਹਾਏ ਸੰਦੀਪ ਦੀਦੀ ਬੜਾ ਤਰਸ ਆਉਂਦਾ ਸਾਡਾ❤❤❤❤❤❤ ਲਵ ਯੂ

  • @ranjitkaur6445
    @ranjitkaur6445 หลายเดือนก่อน

    Very Heart touching Story Sandeep di acting bahut hi sohni aa Sachi eda hi hunda aa God bless u all❤️❤️❤️❤️❤️🎉🎉🎉🎉🎉

  • @user-el4xz3rl9n
    @user-el4xz3rl9n หลายเดือนก่อน +7

    Good morning all team members God bless you waheguru ji mhaer kare sareya te ❤❤🎉🎉❤❤ from Odhssa ❤❤

  • @Khalsa_raj_official
    @Khalsa_raj_official หลายเดือนก่อน +1

    Sandeep good putt

  • @user-hb6cr1wn9g
    @user-hb6cr1wn9g หลายเดือนก่อน +12

    ਇਹ ਸਟੋਰੀ ਬਹੁਤ ਹੀ ਵਧੀਆ ਇਹ ਸਟੋਰੀ ਤੋਂ ਸਿੱਖਿਆ ਮਿਲਦੀ ਆ ਕਿਸੇ ਦਾ ਬਿਨਾਂ ਵਜਹ ਰੋਬ ਨਹੀਂ ਪਾਉਣਾ ਚਾਹੀਦਾ ਜਿੰਨੇ ਵੀ ਤਰੀਫ ਕਰੋ ਉਨੀ ਹੀ ਥੋੜੀ ਹ ਇਸ ਸਟੋਰੀ ਦੀ ਗੁਡ ਸਟੋਰੀ

  • @karamjitgill9796
    @karamjitgill9796 หลายเดือนก่อน +5

    ਸੰਦੀਪ ਤੈਨੂੰ ਵੇਖ ਕੇ ਮੇਰਾ ਤਾ ਸੱਚੀ ਰੋਣ ਨਿਕਲ ਜਾਂਦਾ

  • @GursewakPannu-vv1jv
    @GursewakPannu-vv1jv หลายเดือนก่อน +10

    Sandeep and Preet da il gal bhot vadia lagde sir ta chunni Raha aa rosoi vich Kam karada na

  • @Nav_____750
    @Nav_____750 หลายเดือนก่อน +1

    ਸੰਦੀਪ ਦੀਦੀ ਅੱਜ ਤੁਹਾਡੇ ਵਲ ਦੇਖ ਕੇ ਆਪਣਾ ਟਾਇਮ ਯਾਦ ਆਗਿਆ

  • @BalwinderSingj
    @BalwinderSingj หลายเดือนก่อน +5

    ਨਾਈਸ,ਸਨਦੀਪ,ਦੀਦੀ

  • @manishanagpal6159
    @manishanagpal6159 หลายเดือนก่อน

    Super super super super super super super ❤❤❤❤❤

  • @jaspaldhami5998
    @jaspaldhami5998 หลายเดือนก่อน +13

    ਪਰੀਤ.ਦਮਾਗ.ਤਾ.ਤੇਰਾ.ਖਰਾਬ.ਹੀ.ਅਆ

  • @user-uu3re8lu9n
    @user-uu3re8lu9n หลายเดือนก่อน +2

    Apna he ghar vich kadar hundi a koi v restedaar apna ni bn sakda kdi apne ghr to nhi jana cahida

  • @reetabhutani7869
    @reetabhutani7869 27 วันที่ผ่านมา

    Very nice video 👍

  • @user-jd7gu9oi1c
    @user-jd7gu9oi1c หลายเดือนก่อน +2

    Bhut Sohni story aa

  • @kamaljitbanwait1223
    @kamaljitbanwait1223 หลายเดือนก่อน

    ਸਤਿ ਸ੍ਰੀ ਅਕਾਲ ਸਾਰਿਆ ਦੀ ਐਕਟੀਗ ਬਹੁਤ ਵਧੀਆ🙏👍👌🙏👌

  • @user-hs8om1hw2o
    @user-hs8om1hw2o หลายเดือนก่อน +1

    Bhut vadiya acting aa tuhadi ❤❤❤ love you 😘

  • @deepakchouan6579
    @deepakchouan6579 หลายเดือนก่อน +1

    asal h kisay naal na hobay inda

  • @gagandandiwal4168
    @gagandandiwal4168 หลายเดือนก่อน +2

    Very very nice video 👍rabb tahnu hamesh kush rakha all family 🙏love family ❤❤❤❤

  • @khushmanbirgill4803
    @khushmanbirgill4803 หลายเดือนก่อน +1

    ❤❤❤❤❤

  • @ramparkash4417
    @ramparkash4417 หลายเดือนก่อน

    Very nice story

  • @Jaswindersingh-sb4oj
    @Jaswindersingh-sb4oj หลายเดือนก่อน

    Very nice ❤❤🎉🎉

  • @nirmaljitsingh1357
    @nirmaljitsingh1357 หลายเดือนก่อน

    Bahut badiya episode❤

  • @nilamrani9287
    @nilamrani9287 หลายเดือนก่อน

    v nice story

  • @DaljitSingh-pv3to
    @DaljitSingh-pv3to หลายเดือนก่อน +1

    Rabb tuhanu hamesa khushn ji ❤❤❤❤❤🎉🎉🎉🎉

  • @gurdevmaan7135
    @gurdevmaan7135 หลายเดือนก่อน

    Bahut wadiya story 👏🏻👏🏻👏🏻👏🏻

  • @PiruPiruvats
    @PiruPiruvats 4 วันที่ผ่านมา

    Viki pa ji 🎉🎉🎉🎉🎉🎉

  • @NarinderSingh-xk2ks
    @NarinderSingh-xk2ks หลายเดือนก่อน +2

    So beautiful story g

  • @talk2surinder
    @talk2surinder หลายเดือนก่อน +1

    Kawal de parents nok jhok super duper acting ❤

  • @Kaursardarni01
    @Kaursardarni01 หลายเดือนก่อน +9

    ਪ੍ਰੀਤ ਕਮਲ ਕੁੱਟਦੀ ਹਰ ਸੀਰੀਅਲ ਵਿਚ ਹੁਣ ਇਹਨੂੰ ਅਕਲ ਵਾਲਾ ਰੋਲ ਦਿਓ

    • @shilpamaheshwari7974
      @shilpamaheshwari7974 หลายเดือนก่อน

      Nahi de sakde. 😂😂😂 u shud not know why

  • @BalwinderKaur-ev8ej
    @BalwinderKaur-ev8ej หลายเดือนก่อน

    ਸਨਦੀਪ ਤੈਨੂੰ ਆਪਣੇ ਪਿੰਡ ਚਲੇ ਜਾਣਾ ਚਾਹੀਦਾ ਹੈ ਏਥੋਂ ਨਾਲੋਂ ਠੀਕ ਰਹੇਗੀ

  • @user-no5wj9md2g
    @user-no5wj9md2g หลายเดือนก่อน

    Very nice video❤❤super duper👌👌👌

  • @amandeepkaurgill5475
    @amandeepkaurgill5475 หลายเดือนก่อน +1

    Sat Shri akal ji all family very very nice video God bless you ❤❤❤

  • @SarojRani-vd2qx
    @SarojRani-vd2qx หลายเดือนก่อน +2

    Preet rab da shukar a k tere jwan no ulli ta nhi lagdi jayda bolan da eh sukh hega a

  • @deepdhanoa660
    @deepdhanoa660 หลายเดือนก่อน

    Tuhadi sari family bahut nice a g

  • @Jasbirkaurbhullar828
    @Jasbirkaurbhullar828 หลายเดือนก่อน

    Very Very nice video rabb tahnu hamesh Kush rakha all family members ❤❤❤❤❤💐💐💐💐💖💖💖💖

  • @DineshDinesh-nv3bn
    @DineshDinesh-nv3bn หลายเดือนก่อน

    V nyc story god bless u😊

  • @gurkamalbansal9668
    @gurkamalbansal9668 หลายเดือนก่อน +7

    ਇਹ ਸਟੋਰੀ ਨੂੰ ਬੰਦ ਕਰ ਦਿਉ ਦੇਖੀਂ ਨਹੀਂ ਜਾਂਦੀ

  • @Virkofficial935
    @Virkofficial935 หลายเดือนก่อน +2

    Sandeep ek vaar enu chagi tarha pathe pa

  • @ParvinderBasra
    @ParvinderBasra หลายเดือนก่อน

    Bahut he vadea putro❤❤ very nice move putro❤❤

  • @kuldipkaurkuldip165
    @kuldipkaurkuldip165 หลายเดือนก่อน +1

    Bahut vadia story a ji

  • @Boyzgaming-he8ry
    @Boyzgaming-he8ry หลายเดือนก่อน

    Bhut vadiya sandeep didi rol karde ho tusi. ❤❤❤❤❤❤❤❤❤

  • @shwetapavnesh7879
    @shwetapavnesh7879 หลายเดือนก่อน +1

    V Nyc 👌

  • @gurmeetkour-cs3le
    @gurmeetkour-cs3le หลายเดือนก่อน +1

    Sandeep 😢😢

  • @triptatripta1639
    @triptatripta1639 หลายเดือนก่อน

    Nice story

  • @ArshdeepKaur-ve2kr
    @ArshdeepKaur-ve2kr หลายเดือนก่อน

    Sat shri akal g all family members very nice god bless you nice story

  • @RenuMattu-oe8yj
    @RenuMattu-oe8yj หลายเดือนก่อน +3

    Verry nyc story 🎉🎉🎉🎉🎉❤❤❤❤❤❤

  • @sehajsidhu1514
    @sehajsidhu1514 หลายเดือนก่อน

    Story bhot vdiya ❤❤❤❤🎉🎉🎉🎉

  • @vandhumehra8147
    @vandhumehra8147 หลายเดือนก่อน

    Mja aa janda video vekhn da v nice team

  • @kalsijatt307
    @kalsijatt307 หลายเดือนก่อน

    Very nice story 👍 God bless you all family members 🌹🌹

  • @nishaparmar5148
    @nishaparmar5148 หลายเดือนก่อน

    Mainu sachi rona aw janda sandeep didi wal dakh k😢😢😢

  • @sukhdeepkaur3348
    @sukhdeepkaur3348 หลายเดือนก่อน

    very emotional story bechari sandeep wale dekh ka rona awe jande 😢👍❤

  • @sidhumusawalaleagendking2819
    @sidhumusawalaleagendking2819 หลายเดือนก่อน +2

    Sanderp di te bhut tars aunda aa

  • @user-hf5zx4tp5u
    @user-hf5zx4tp5u หลายเดือนก่อน

    ਪੀ੍ਤ ਜੀ ਇਨੇ ਨਿਰਦਈ ਨਾ ਬਣੋ ਦੇ ਤੁਹਾਡੀ ਧੀ ਨਾਲ ਹੋਵੇ ਫੇਰ

  • @sukhvinderkaur28
    @sukhvinderkaur28 หลายเดือนก่อน

    Sat siri akal ji 🙏

  • @user-mb8em2ks3s
    @user-mb8em2ks3s หลายเดือนก่อน

    Very very nice video well done God bless you all family members ❤❤

  • @user-gs1wh8fp1x
    @user-gs1wh8fp1x หลายเดือนก่อน +1

    Ssa all team members love you all my first comment 😂😂😂😂😂😂😂❤️❤️❤️❤️❤️❤️❤️🌹🌹🌹🌹🌹🌹

  • @gwrajveerop3548
    @gwrajveerop3548 หลายเดือนก่อน +3

    First like first comment ❤

  • @RavinderKaur-gd7wt
    @RavinderKaur-gd7wt หลายเดือนก่อน

    God bless u love u all❤❤🙏🙏

  • @GurnavDeol
    @GurnavDeol หลายเดือนก่อน

    Sandeep di da bahut badhiya roll bechari Sandeep

  • @AmrinderSingh-pp7er
    @AmrinderSingh-pp7er หลายเดือนก่อน

    Manpreet bht nyc a

  • @ranjitgosal5868
    @ranjitgosal5868 หลายเดือนก่อน

    Very nice Very nice story ji. So beautiful ji.and.sandeep.put.very.nice.acting.ji.😢😢❤❤😊😊😊😊❤❤

  • @palwinderkaur5461
    @palwinderkaur5461 หลายเดือนก่อน +1

    Excellent work all team members

  • @navpreetkaur6578
    @navpreetkaur6578 หลายเดือนก่อน

    Very nice vlog ❤

  • @kuldeepkaur2959
    @kuldeepkaur2959 หลายเดือนก่อน

    Bhut vadia story 🎉GBU 🎉

  • @daljeetbajwa84
    @daljeetbajwa84 หลายเดือนก่อน

    God bless you all best team members 💞❤️

  • @MeetSandhu397
    @MeetSandhu397 หลายเดือนก่อน

    I love this story ♥️

  • @NarinderSingh-xk2ks
    @NarinderSingh-xk2ks หลายเดือนก่อน +1

    God bless you all family members

  • @ArshDeep-is5nw
    @ArshDeep-is5nw หลายเดือนก่อน

    Sonu ver ji ne parchi wali gal bahut sohni kahi

  • @user-zt6rb1jv8w
    @user-zt6rb1jv8w หลายเดือนก่อน

    So nice video all members blessings wheguru ji

  • @AngrejSingh-mp2tu
    @AngrejSingh-mp2tu หลายเดือนก่อน +17

    ਸੰਦੀਪ ਦੀਦੀ ਇਹ ਤਾਈ ਤੇਰੀ ਸਵੇਰੇ ਉਠ ਕੇ ਪੰਦਰਾਂ ਵੀਹ ਕਾਂ ਖਾਂ ਲੈਂਦੀ ਹੈ ਨਹੀ ਜਕੀਨ ਆਉਂਦਾ ਤਾਂ ਕਿਸੇ ਦਿਨ ਤੜਕੇ ਉਠ ਕੇ ਲੁੱਕ ਕੇ ਵੇਖ ਲਈ

  • @gursahibsinghturbanator7178
    @gursahibsinghturbanator7178 หลายเดือนก่อน +2

    ਤਾਈ ਬਹੁਤ ਤੇਜ਼ ਆ ਸਨਦੀਪ ਦੀਦੀ ਤੂਸੀਂ ਤਾਈ ਬਹੁਤੀ ਗਲ ਨਾ ਕਰਿਆ ਕਰੋ 😢😢

  • @satnamSingh-bp1sz
    @satnamSingh-bp1sz หลายเดือนก่อน

    ❤❤👌👌

  • @monikaverma7189
    @monikaverma7189 29 วันที่ผ่านมา

    Nice

  • @harpartappuri7948
    @harpartappuri7948 หลายเดือนก่อน

    Nice vlog ❤❤❤❤❤❤❤

  • @SukhVlogs-sz9tg
    @SukhVlogs-sz9tg หลายเดือนก่อน

    ਬਹੁਤ ਵਧੀਆ ਵਲੋਗ ਵੀਡੀਓ ❤🎉