ਖੇਤੀ ਛੱਡਣ ਕਰਕੇ ਸਮੇਤ ਫਾਰਚੂਨਰ ਤੇ ਸਾਰੇ ਖੇਤੀਬਾੜੀ ਸੰਦ ਵਿਕਾਊ ਕਰਤੇ

แชร์
ฝัง
  • เผยแพร่เมื่อ 14 ธ.ค. 2024

ความคิดเห็น • 196

  • @kuldeeptakher4503
    @kuldeeptakher4503 ปีที่แล้ว +52

    ਇੱਕੋ ਗੱਲ ਹੀ ਕਹਿ ਰਹੇ ਨੇਂ ਸਾਰੇ ਰੇਟ ਵੱਧ ਹੈ ਬਾਈ ਜੀ ਸਾਰੇ ਸੰਦ ਠੀਕ ਰੇਟ ਨਾਲ ਹੀ ਦੇਣੇ ਹਨ ਜਿਨ੍ਹਾਂ ਕੋਈ ਨੇੜੇ ਜਾਏਗਾ ਰੇਟ ਵੀ ਘੱਟ ਜਾਵੇਗਾ ਵੀਡੀਓ ਵਿੱਚ ਹੀ ਰੇਟ ਤੇਜ ਹੈ ਘਰ ਆਓ ਰੇਟ ਘਟਾਓ

    • @harjivanpalsinghdhillon4679
      @harjivanpalsinghdhillon4679 ปีที่แล้ว +8

      Jada fark aa bai Ji

    • @windersingh9211
      @windersingh9211 ปีที่แล้ว +2

      ਸਹੀ ਗੱਲ ਆ ਬਾਈ

    • @jasvirsinghseera4409
      @jasvirsinghseera4409 ปีที่แล้ว +3

      Rate ਦੁੱਗਣੇ ਨੇ bai ki ਕੋਈ gatt karu

    • @shivanisharma5562
      @shivanisharma5562 ปีที่แล้ว

      ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @Balwindersingh-jv9ul
      @Balwindersingh-jv9ul ปีที่แล้ว

      😊😊😊😊

  • @sukhvir4825
    @sukhvir4825 ปีที่แล้ว +22

    ਕਿਸੇ ਵੀਰ ਕੋਲ 8/8 ਦੀ ਹੈਰੋ ਵਿਕਾਊ ਹੋਵੇ ਦੱਸਿਓ ਜੀ , ਇਨ੍ਹਾਂ ਬਾਈਆ ਦਾ ਤਾਂ ਇੱਕ ਸੰਦ ਨੀ ਵਿਕਦਾ ਰੇਟ ਨਵਿਆ ਬਰਾਬਰ ਮੰਗੀ ਜਾਂਦੇ ਨੇ ਅਜਾਇਬ ਘਰ ਬਣਾਲੋ ਘਰੇ ਠੀਕ ਰਹੂ ਬਾਕੀ ਸੰਦ ਨਿੰਦਣਵਾਲੇ ਨਹੀਂ

  • @harindersingh6923
    @harindersingh6923 ปีที่แล้ว +32

    ਜਿਨਾ ਅਮੀਰ ਓਨਾ ਦਿਲ ਛੋਟਾ ਇਹਨੇ zada ਰੇਟ y ne ਵੇਚਣ ਵਾਲੀ ਤਾਂ ਗੱਲ ਕੀਤੀ ਨੀ y ਕੋਲ ਹੀ ਰੱਖ ਲਾ ਵੇਚਣ ਨੂੰ ਰਹਿਣ ਜਿਨੇ ਦੇ ਸੰਦ new lye c ਓਨੇ ਦੇ ਵੇਚਣ ਨੂੰ ਫਿਰਦਾ y

  • @ranjitsinghbains1839
    @ranjitsinghbains1839 ปีที่แล้ว +34

    ਰੇਟ ਜਿਆਦਾ ਹੈ ਨਹੀ ਤਾਂ ਪੰਜ ਚਾਰ ਸੰਦ ਖਰੀਦ ਲੈਦੇ

  • @naseebchand8371
    @naseebchand8371 ปีที่แล้ว +6

    ਇਹ ਭਾਈ ਕੋਈ ਵੀ ਚੀਜ਼ ਵੇਚਣਾ ਨਹੀਂ ਚਾਹੁੰਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਧੰਨਵਾਦ

  • @jattdeep7546
    @jattdeep7546 ปีที่แล้ว +12

    ਕੋਈ ਪਾਗਲ ਹੀ ਲਵੇਗਾ ਇਹ ਤਾ ਪੰਤੱਦਰ ਦੁਗਣਾ ਤਿਗਣਾ ਰੇਟ ਦੱਸੀ ਜਾਂਦਾ ਇਕ ਸ਼ਕਤੀ ਮਾਨ ਦਾਰੂਟਾ ਵੇਟਰ ਇਕ ਪੈਤੀ ਦਾ ਮਿਲਦਾ ਨਿਊ ਤੇ ਇਹ ਬਾਈ ਉਸ ਤੋਂ ਵੀ ਜ਼ਿਆਦਾ ਮੁੱਲ ਮੱਗੀ ਜਾਦਾ

  • @sukhdevsinghbains9156
    @sukhdevsinghbains9156 ปีที่แล้ว +22

    ਰੇੜੇ ਦਾ ਰੇਟ ਘੱਟ ਮੰਗੀਆ । ਮੇਰੇ ਕੋਲ ਸੀ ਰੇੜਾ ਮੈ 3500 ਦਾ ਵੇਚੀਆ ਸੀ ਸਮੇਤ ਦੇਸੀ ਬਲਦ ਦੇ ਨਾਲ

    • @butasingh7657
      @butasingh7657 ปีที่แล้ว

      Gayushala vich pashu shadiye ta 2100 rupe di Rseed katde han tudi 1000 rupye han

    • @Deollivegaming
      @Deollivegaming 3 หลายเดือนก่อน

      ਰੇਹੜਿਆਂ ਨੂੰ ਕੁਤੇ ਪੁਛਦੇ ਬਲਦ ਤੇ ਕੋਈ ਰਖਦਾ ਨਹੀਂ।

  • @happyrai8541
    @happyrai8541 ปีที่แล้ว +34

    Commenta ch swad ਲੈਣ ਕੋਣ ਕੋਣ ਆਇਆ। ਲਵਾਉ ਹਾਜ਼ਰੀ

  • @balindersingh8135
    @balindersingh8135 ปีที่แล้ว +9

    ਸਾਡੇ ਪਿੰਡ ਵੀ ਇਕ ਇਹੋ ਜਿਹਾ ਬੰਦਾ ਹੈ ਜੋ ਜ਼ਮੀਨ ਦਾ ਰੇਟ ਦੁੱਗਣਾ ਦੱਸਦਾ ਹੈ

  • @manveer4950
    @manveer4950 ปีที่แล้ว +24

    ਵੀਰ ਨੇ ਵੇਚਣੇ ਨੀ ਸੋਹ ਔਫ ਕਰਦਾ ਮਸ਼ੀਨਰੀਆਂ ਦੀ।😅😅😅😅

  • @parjindergrewal44
    @parjindergrewal44 ปีที่แล้ว +34

    Fortuner 14 model 12.5 lakh
    Mahindra 265 - 2 lakh
    John Deere 5310 - 6 lakh
    Tawiya - 65000
    Tudi machine - 85k
    Trolly - 80k
    Jack trolley 2.25 lakh
    Eh sahi rate hai

  • @GurpreetSingh-nc5bw
    @GurpreetSingh-nc5bw ปีที่แล้ว +19

    Lagda Bai saare Saman di masoori Kar reha v saade kol ina Samaan hai kise v cheej da rate sale karn wala nahi hega

  • @MakhanSingh-hc1ib
    @MakhanSingh-hc1ib ปีที่แล้ว +6

    ਇਹ ਤਾਂ ਬਾਈ ਆਪਣੇ ਸੰਦਾ ਦੀ ਮਛਹੁਰੀ ਕਰ ਰਹਿਆ ਵੇਚਣ ਵਾਲੀ ਕੋਈ ਗੱਲ ਨੀ ਨਮਿਆ ਦਾ ਰੇਟ ਮੰਗੀ ਜਾਂਦਾ ਐ

  • @kamaldeepsingh2040
    @kamaldeepsingh2040 ปีที่แล้ว +25

    ਇਹ ਤਾਂ ਨਵੇਂ ਨਾਲੋ ਵੀ ਵੱਧ ਰੇਟ ਰੱਖੀ ਬੈਠੇ😂

  • @gurlalsinghaulakhgurlalsin9374
    @gurlalsinghaulakhgurlalsin9374 ปีที่แล้ว +5

    ਬਾਈ ਜੀ ਪੱਠਿਆਂ ਵਾਲਾ ਰੇਹੜਾ ਲੱਕੜ ਦਾ ਬਾਈ ਨੇਂ ਰੇਟ ਮੰਗਿਆ 15000 ਵਾਹ ਓ ਬਾਈ ਉਹਨੂੰ ਕੋਈ 2000 ਦਾ ਨਾਂ ਲਵੇ ਬਾਈ ਨੇਂ ਸੰਦ ਵੇਚਣੇਂ ਨੀਂ ਲੱਗਦਾ ਦਖੳਂਣ ਵਾਸਤੇ ਵੀਡੀਓ ਪਾਈਆ ਵਾਹ ਓ ਬਾਈ ਤੇਰੇ

  • @harpreetgil234
    @harpreetgil234 ปีที่แล้ว +7

    ਬਾਈ ਨੇ ਰੇਟਾਂ ਕੰਪਨੀਆਂ ਫੇਲ ਕਰਤੀਆਂ

  • @dalveerkhaira-dn2dh
    @dalveerkhaira-dn2dh ปีที่แล้ว +5

    Jina de leke ayia c pattu oune hi mangi janda a jernator 75 da 80 da ta lehland de engine bala leke anda asi carloskar da gernator 50 watt da

  • @sukhvir4825
    @sukhvir4825 ปีที่แล้ว +5

    50 ਰੁਪਏ ਕਿਲੋ ਨੂੰ ਤੋਲਦੋ ਸਾਰੇ

  • @harbanssingh1512
    @harbanssingh1512 ปีที่แล้ว +10

    ਵੇਚਣ ਦਾ ਇਰਾਦਾ ਨਹੀਂ ਹੈ ਜੀ

  • @balbirsingh540
    @balbirsingh540 5 หลายเดือนก่อน +3

    ਗਿਆਰਾਂ ਤੋਂ ਪੰਜੀ ਵੱਧ ਨਹੀਂ ਗੱਡੀ

  • @GurwinderSingh-ys5ic
    @GurwinderSingh-ys5ic ปีที่แล้ว +3

    ਗੱਡੀ ਤੇ ਦੋਨੇ ਟਰੈਕਟਰ 21 ਤੋਂ 22 ਲੱਖ ਰੁਪਏ ਵਿਚ ਵਿਕਣ ਗੇ ਮੰਗਣ ਨੂੰ ਜੋ ਕੁਝ ਮਰਜ਼ੀ ਮੰਗੀ ਜਾਵੇ

  • @rajwindersingh523
    @rajwindersingh523 ปีที่แล้ว +8

    ਰੇਟ ਵੇਖ ਕੇ ਵੀਡਿਊ ਬਣਾਇਆ ਕਰ ਵਾਈ

  • @gurjantmaan9834
    @gurjantmaan9834 ปีที่แล้ว +5

    ਵੀਰ ਜੀ ਏ ਤਾਂ ਫਿਰ ਨਾ ਵੇਚਣ ਆਲੀਆਂ ਹੀ ਗੱਲਾਂ ਹੋਈਆਂ 😂😂

  • @palwindersingh2688
    @palwindersingh2688 ปีที่แล้ว +11

    Sare rate dasan to baad keh dinda ki sab uper 50% discount hai

  • @rajwindersingh523
    @rajwindersingh523 ปีที่แล้ว +6

    ਨਵੀਆ ਤਵੀਆ 85000

  • @AmrikSingh-kh8yx
    @AmrikSingh-kh8yx ปีที่แล้ว +2

    ਬਹੁਤ ਜ਼ਿਆਦਾ ਰੈਟ ਛੱਦਾ ਦਾ ਵੀਰੇ

  • @harjinderswami7271
    @harjinderswami7271 ปีที่แล้ว +4

    AA vechn Aliya gallan ne trali 3lakh te Navi ban jandi AAA tata di 😅

  • @charanjeetsingh9182
    @charanjeetsingh9182 ปีที่แล้ว +4

    Taiwan 16 de set da 85000 mang reha sarban sangrian 18 da new set 95000 da denda

  • @butasingh7657
    @butasingh7657 ปีที่แล้ว +3

    Bai de sand sare hi bahut saaf han ji🙏 sambhal bahut rakhi hai ji🙏

  • @sukhdevsharma8574
    @sukhdevsharma8574 ปีที่แล้ว +2

    Vah Bhai cheej purani rate nye very good

  • @chamkaursingh7422
    @chamkaursingh7422 ปีที่แล้ว +4

    ਵੀਰੇ ਰੇਹੜੇ 9000ਕਿੰਨੇ ਚਾਹੀਦਾ ਨੇ

  • @parmodneb
    @parmodneb ปีที่แล้ว +4

    22 nu paili da v rate puch lena c

  • @MandeepSingh-ux5tk
    @MandeepSingh-ux5tk ปีที่แล้ว

    Bai e ta ret hi wala kahi janda ya har cheej da menu ni lagda vi ene aa sand vechne ne ena ret ch ta agla nwa hi lelu ga jine lena hoya

  • @dhaliwalpb23wale30
    @dhaliwalpb23wale30 ปีที่แล้ว +6

    Veer ida kar eh sare sand apny nal leja ki pta hor jada ret milje

  • @shonki6049
    @shonki6049 ปีที่แล้ว +4

    ਲੋਪੋ ਵਾਲੇ ਨੂੰ ਸੱਦ ਲੈਣਾ ਸੀ ਵਲਾ ਵੱਲਾ 😅😅

    • @jattbande7597
      @jattbande7597 ปีที่แล้ว +1

      Ohne gall hor vdha chda k krni c gandu ne😂😅😅

  • @veersingu7533
    @veersingu7533 ปีที่แล้ว +6

    2008mahandra 350000 de 2 aa jande bai g

    • @moosewala416
      @moosewala416 ปีที่แล้ว

      sahi ha bhi

    • @jasvirgosal1610
      @jasvirgosal1610 4 หลายเดือนก่อน

      ਅਸੀ 1998 ਪੂਰੇ ਦੋ ਲੱਖ ਦਾ ਵੇਚਿਆ ਸੀ 2015 ਵਿਚ

  • @BalvirSingh-qo6wk
    @BalvirSingh-qo6wk 4 หลายเดือนก่อน

    ਮਿ ਸੁੱਚਾ ਸਿੰਘ ਸਮਰਾਲਾ ਤੋ ਬਣੀ 13 ਪੋਰ ਮਸੀਨ ਅਸੀ ਦੋ ਘਰ ਲੈਕੇ ਆਏ ਸੀ ਹੁਣ ਅਸੀਂ ਵੰਡ ਲਈ ਜਿਸ ਦਾ ਰੇਟ 25000 ਰੁਪਏ ਪਾਈਆਂ ਸੀ ਨਵੀਂ ਬਣਾਈ ਸੀ ਉਸ ਟਾਈਮ ਰੇਟ ਵੀ 25000। ਰੁਪਏ ਵਿੱਚ ਬਣੀ ਸੀ

  • @princekaunke4034
    @princekaunke4034 ปีที่แล้ว +3

    Bai v rate da siraaaa layi janda 😂😂

  • @Babbarsher84
    @Babbarsher84 ปีที่แล้ว +4

    Bai ne kheti ni shaddni, bass purane sannd vech’ke onne paisya’n ch nave’n laike aun di scheme aa😂

  • @pb33aulakh
    @pb33aulakh ปีที่แล้ว +4

    Eh veer kol hi rakh la prava edu agla nve le lau chija 😀

  • @balbirsingh540
    @balbirsingh540 5 หลายเดือนก่อน

    ਘਰ ਆਕੇ ਬਾਈ ਛੇ ਛੇ ਲੱਖ ਰੁਪਏ ਤਾਂ ਨਹੀਂ ਘਟਣੇ। ਬਾਈ ਤਾਂ ਦੁੱਗਣੇ ਮੰਗ ਰਿਹਾ

  • @mandeepdhaliwal354
    @mandeepdhaliwal354 ปีที่แล้ว

    Y rotavater new kina da lya c

  • @jasvirgosal1610
    @jasvirgosal1610 4 หลายเดือนก่อน

    ਰੋਟਾਵੇਟਰ ਨਵਾ 135 ਦਾ ਮਿਲਦਾ ਇਹ ਪੁਰਾਣੇ ਦਾ 150 ਮੰਗ ਰਿਹਾ ਕਮਾਲ ਆ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ ปีที่แล้ว +1

    475 ਤੇ ਜਗਨੇਟਰ ਕਿੰਨੇ ਦਾ ਦੈਣਾ ਬਾਈ

  • @sandhusaab5344
    @sandhusaab5344 ปีที่แล้ว +6

    ਰੇਟ ਬਹੁਤ ਮੰਗ ਰਿਹਾ ਵੀਰ

  • @amardeepbrar3970
    @amardeepbrar3970 ปีที่แล้ว +1

    Bai Mahindra kine da dena h shi shi daso

  • @jagmohanbajwa5253
    @jagmohanbajwa5253 ปีที่แล้ว +1

    Rate ena ds reha 85000 di trolly new bn rhi eh 130 mangi jaanda

  • @ravijatt7061
    @ravijatt7061 ปีที่แล้ว +4

    ਮੈਂਨੂੰ ਤਾਂ ਰੇੜੇ ਦਾ ਰੇਟ ਸੁਣ ਕੇ ਬਹੁਤ ਹੱਸੀ ਆਈ ਜਾਦੀ ਆ ਕੇ ਪੰਦਰ੍ਹਾਂ ਹਜ਼ਾਰ ਨੂੰ ਕੀ ਆ ਇਸ ਵਿੱਚ ਤੁਸੀਂ ਤਾਂ ਨਵੇ ਨਾਲੋਂ ਵੀ ਵੱਧ ਮੰਗੀ ਜਾਦੇ ਹੋ ਬਾਈ ਤੈਨੂੰ ਨੀ ਸੰਗ ਲੱਗੀ ਵੀਡੀਓ ਲੱਗੇ ਨੂੰ ਕੇ ਲੋਕ ਮੈਨੂੰ ਕੀ ਕਹਿਣਗੇ

  • @harbhindersingh6288
    @harbhindersingh6288 4 หลายเดือนก่อน

    Veer doubel rate sare sanda da

  • @StoryXYZ69
    @StoryXYZ69 ปีที่แล้ว +3

    Bai rate ta dekh k mng lenda … sanu v pta tusi kheti bhar jann krr k shdi aa …. Prrr nweaaa wrga rate na mngo ….

  • @gurdipsingh6962
    @gurdipsingh6962 ปีที่แล้ว

    Mahindra dhuje ghar aa ghea , duje di v kheti shada diti aa , 22 tractor oho hi kharide jehne kheti chadni hove 😂😂😂😂😂

  • @ParmjitSingh-on1cn
    @ParmjitSingh-on1cn ปีที่แล้ว +1

    Rate dealers to v jiada

  • @AmandeepKaur-fg3kb
    @AmandeepKaur-fg3kb ปีที่แล้ว +5

    Rate bhut jyada

  • @JARNAILSINGH-oz1gf
    @JARNAILSINGH-oz1gf ปีที่แล้ว

    Rotavatore da kina rate

  • @HarvinderSingh-qx5sw
    @HarvinderSingh-qx5sw ปีที่แล้ว +3

    6 da dena 5310 ta das de

  • @khushbirsandhu4158
    @khushbirsandhu4158 ปีที่แล้ว +1

    Veer rate bahut vdia kr lenda va

  • @mansimransingh981
    @mansimransingh981 ปีที่แล้ว

    Paji neh teh show price dss dita

  • @pargatdhillon1117
    @pargatdhillon1117 ปีที่แล้ว +1

    Bai 40,48,000 kamaun Nu Firda 😂😂😂😂😂

    • @jasjitsingh482
      @jasjitsingh482 ปีที่แล้ว +2

      Veere Tu calculater kol he rakhia lagda.... Haha

  • @arvindergill4374
    @arvindergill4374 ปีที่แล้ว

    Eah sach ne dus reha eana da foren da kam ban geya hai eas laye sub kuz vech reha hai

  • @basantsingh3486
    @basantsingh3486 ปีที่แล้ว

    bai 75 diya ta navi harrow aaa jandi a barnale wal giani di

  • @manveerdhindsa8325
    @manveerdhindsa8325 ปีที่แล้ว +2

    Rate nve de hi mangi janda veer

  • @Jasmaan279
    @Jasmaan279 2 หลายเดือนก่อน

    ਏਹ ਨੀ ਵਿਕਦੇ ਵੀਰ ਨਵੇਂ ਦੇ ਰੇਟ ਮੱਗੀ ਜਾਂਦੇ ਹਨ

  • @amarjeetsidhu3607
    @amarjeetsidhu3607 3 หลายเดือนก่อน

    22 ਦੇ ਰੇਟ ਹੀ ਬਹੁਤ ਘੱਟ ਆ

  • @mohindercheema946
    @mohindercheema946 ปีที่แล้ว

    2008 Model 1,50,000/- da mijuga

  • @gumeetgurmeet7338
    @gumeetgurmeet7338 ปีที่แล้ว +3

    Tera koj nahi vikna. J koj vek gya ta mano das davi

  • @jattblogger3630
    @jattblogger3630 ปีที่แล้ว

    75000--diya new bn jandiya taviya 🤣85

  • @balsingh5965
    @balsingh5965 ปีที่แล้ว

    ਵੇਚਣ ਵਾਲੇ ਮੁੱਲ ਨਹਿ ਏਹ

  • @vikramjeetsingh4341
    @vikramjeetsingh4341 ปีที่แล้ว

    Pathea wali reddi da price

  • @chahaldeep792
    @chahaldeep792 ปีที่แล้ว

    Jo rate bai das reha eede nalo new la lo

  • @harmanjeetsinghpanech2487
    @harmanjeetsinghpanech2487 ปีที่แล้ว

    ਰੇਟ, ਸਾਰਿਆ, ਸੱਦਾ, ਦਾ, ਜਿਆਦਾ, ਰੱਖਿਆ, ਵੀਰ, ਨੇ

  • @JaswinderSingh-fj4rk
    @JaswinderSingh-fj4rk ปีที่แล้ว

    ਵਾਕਿਆ ਈ ਸ਼ੋਅ ਔਫ ਕਰ ਰਿਹਾ ਏ

  • @HarjinderSingh-yb4jf
    @HarjinderSingh-yb4jf ปีที่แล้ว

    Kon lu ga ane da

  • @GrgVxv
    @GrgVxv 4 หลายเดือนก่อน

    ਮੇਰੇ ਵੀਰ ਜੀ ਮਹਿੰਦਰਾ ਟਰੈਕਟਰ 2008 ਮਾਡਲ ਕਿੰਨੇ ਦਾ ਹੈ ਇਹਦਾ ਰੇਟ ਦੱਸੋ ਕਮੈਂਟਾਂ ਵਿੱਚ ਮੇਰਾ ਵੀਰ ਰੇਟ ਦੱਸ ਦਿਓ

  • @jasvirsinghseera4409
    @jasvirsinghseera4409 ปีที่แล้ว

    Talwandi mandi to add rate ਤੇ laboo

  • @farmarjatt9284
    @farmarjatt9284 ปีที่แล้ว +1

    ਇਹ ਤਾ ਫੇਰ ਨਾ ਵੇਚਣ ਵਾਲਿਆ ਗੱਲਾ ਨੇ 😄 🤣

  • @gurjantdhiwal3197
    @gurjantdhiwal3197 ปีที่แล้ว +5

    Brother kheti wari kyu shad diti eh ta apne peyo dade da pitta purkhi keta apna

    • @bulletwala678
      @bulletwala678 ปีที่แล้ว +3

      Canada Jana huna labor karan

    • @pankajkamboj5575
      @pankajkamboj5575 ปีที่แล้ว

      Veere krja chd gia

    • @bulletwala678
      @bulletwala678 ปีที่แล้ว

      @@pankajkamboj5575 forchuner na lainda swift lainda

    • @pankajkamboj5575
      @pankajkamboj5575 ปีที่แล้ว

      @@bulletwala678 schi gl

    • @kanwaraulakh6606
      @kanwaraulakh6606 ปีที่แล้ว +1

      ਸਰਦਾਰੀ ਛੱਡ ਕੇ ਦਿਹਾੜੀ ਕਰਨ ਦਾ ਇਰਾਦਾ ਲਗਦਾ ਬਾਈ ਦਾ 😢

  • @ranjitsingh7883
    @ranjitsingh7883 ปีที่แล้ว

    10 saal chli fortuner daa keda dedu 16 lakh

  • @charanjeetsingh9182
    @charanjeetsingh9182 ปีที่แล้ว

    Kheti Chad reha car v SAIL KARTI

  • @HarpreetSingh-wh7cp
    @HarpreetSingh-wh7cp ปีที่แล้ว

    Balle bahut ghat rate ne Vick gye hone hun te

  • @bhu666
    @bhu666 ปีที่แล้ว +6

    Is rate tan ek v sand ne vekda

  • @producer-dxx
    @producer-dxx ปีที่แล้ว +6

    Rate wala mangda 22

    • @udhambatth2344
      @udhambatth2344 ปีที่แล้ว

      Kol rakhla😅😅😅😅😅

  • @7an.i.me7
    @7an.i.me7 5 หลายเดือนก่อน

    Bai 9 lakh da ta new aa 5310

  • @MANPREETSINGH-yt6xq
    @MANPREETSINGH-yt6xq ปีที่แล้ว

    Swan da m dwawa 160,000da ehne bechna ni kuj

  • @gursahibsingh5060
    @gursahibsingh5060 ปีที่แล้ว +1

    Saand theek ne batt ret dabbal mang karda 22 ji purane nhi vikde hunde ene ret ch baki teri cheez aa

  • @gurjantmaan9834
    @gurjantmaan9834 ปีที่แล้ว +1

    ਮੈਨੂੰ ਤਾਂ ਉਂਝ ਵਪਾਰੀ ਲੱਗਦਾ ਟ੍ਰੈਕਟਰ ਹਰੇ ਰੰਗ ਤਵੀਆਂ ਨੂੰ ਨੀਲਾ ਰੰਗ ਟਰਾਲੀ ਨੂੰ ਨੀਲਾ ਨਹੀਂ ਤਾਂ ਬੰਦਾ ਟ੍ਰੈਕਟਰ ਨਾਲ ਦਾ ਕਰਵਾਉਂਦਾ😂 ਵੇਚਣ ਮਾਰਾ ਝੂਠ ਬੋਲੀ ਜਾਂਦਾ

  • @taranjitbriar3007
    @taranjitbriar3007 ปีที่แล้ว +2

    Tudi wale 70000

  • @gurmilapgill4106
    @gurmilapgill4106 ปีที่แล้ว

    ਵੀਰ ਜੀ 95000 ਦੀਆਂ 20 ਤਵੀਆਂ ਬਣ ਜਾਂਦੀਆਂ ਤੁਸੀ 16ਦਾ 85 ਮੰਗ ਰਹੀ ਜੇ

  • @HarjitSingh-fr3hz
    @HarjitSingh-fr3hz ปีที่แล้ว

    Manu lagda ptandr keddi jande aa

  • @karanjitsingh9925
    @karanjitsingh9925 4 หลายเดือนก่อน

    Bai di slah vachan di nahi hai.double keemat mangee jande han.

  • @sahiljot
    @sahiljot ปีที่แล้ว

    Eh nave jine rate mangi jayaida ha

  • @SurinderSingh-xy2lq
    @SurinderSingh-xy2lq ปีที่แล้ว

    Ais rate vich ta ek vi nehi sale hona new laina vadiya

  • @harbhajansinghsingh2835
    @harbhajansinghsingh2835 ปีที่แล้ว

    Bye ji bahar ja ke Labour karni hai othe sardari nahi milni

  • @abhiboparai7549
    @abhiboparai7549 ปีที่แล้ว +1

    HE TA NA VECHN WALA RET A

  • @jaswindersandhu3470
    @jaswindersandhu3470 ปีที่แล้ว +1

    Tara varga koe ni

  • @lovejitsingh1660
    @lovejitsingh1660 ปีที่แล้ว

    8500 le Lo hoshiarpur bhej deo rerha keraya me de du ga 22g

  • @filmyzara7912
    @filmyzara7912 ปีที่แล้ว

    325 ehe mahindra 4by 4 a 😂😂😂

  • @HS-wy2ts
    @HS-wy2ts ปีที่แล้ว

    Y g hill gye ne😂😅 rate de fatte chak te

  • @GagandeepSingh-yc1nl
    @GagandeepSingh-yc1nl ปีที่แล้ว +1

    Ehh ta fr bai na vechan waliya gallan teriya

  • @jaswindersandhu3470
    @jaswindersandhu3470 ปีที่แล้ว +1

    Sira bai 👌👌👌👌

  • @hssssssssssssssssvlogs5357
    @hssssssssssssssssvlogs5357 ปีที่แล้ว

    Pahad mngg hjyy ght a😂😂😂