ਪਹਿਲੀ ਕੈਸਿਟ ਵੇਲੇ ਪੈਸੇ ਮੁੱਕਗੇ ਤੇ ਮੈਂ ਮੰਦਿਰ 'ਚ ਰਾਤ ਕੱਟੀ || Lovely Nirman || Locket 2 || Anmol Sarao

แชร์
ฝัง
  • เผยแพร่เมื่อ 24 ส.ค. 2024
  • #LovelyNirman #Locket2

ความคิดเห็น • 332

  • @hsmander0039
    @hsmander0039 4 ปีที่แล้ว +31

    ਲਵਲੀ ਨਿਰਮਾਣ ਬਹੁਤ ਵਧੀਆ ਇਨਸਾਨ ਨੇ, ਮੈਂ ਆਪਣੇ ਵਿਆਹ ਤੇ 1996 ਦੇ ਵਿੱਚ ਅਖਾੜਾ ਲਵਾਇਆ ਸੀ, ਮੇਰੇ ਦੋਸਤ ਦੇ ਲਵਲੀ ਦੋਸਤ ਸੀ, ਅਖਾੜਾ ਬੁੱਕ ਕਰਨ ਵੇਲੇ ਓਹਨਾ ਨੇ ਫੋਨ ਕਰਿਆ ਸੀ ਲਵਲੀ ਨੂੰ, ਕੇ ਆਪਣੇ ਮਿੱਤਰ ਨੇ ਅਖਾੜਾ ਲਾ ਦਿਓ,ਉਸ ਦਿਨਾਂ ਵਿੱਚ ਫੁਲਕਾਰੀ ਅਤੇ ਪੱਤੇ ਪੱਤਝੜ ਦੇ ਕੈਸਿਟ ਫੁੱਲ ਚੱਲ ਰਹੀ ਸੀ, ਅਖਾੜਾ ਬਹੁਤ ਹੀ ਜਚਿਆ ਲੋਕਾਂ ਨੇ ਬਹੁਤ ਹੀ ਜਿਆਦਾ ਪਸੰਦ ਕੀਤਾ, ਉਸ ਅਖਾੜੇ ਤੋਂ ਬਾਅਦ ਅਹਿਮਦਗੜ੍ਹ ਨੇੜੇ ਬੜੂੰਦੀ ਪਿੰਡ ਮੇਲੇ ਤੇ ਗਾਉਣ ਜਾਣਾ ਸੀ, ਕਾਫੀ ਲੋਕਾਂ ਦੀ ਤਲਬ ਨੀ ਪੂਰੀ ਹੋਈ ਸੀ ਉਹ ਲਵਲੀ ਦੇ ਪਿੱਛੇ ਬੜੂੰਦੀ ਵੀ ਅਖਾੜਾ ਸੁਣਨ ਗਏ, ਅਤੇ ਸਭ ਤੋਂ ਵੱਡੀ ਲਵਲੀ ਜੀ ਦੀ ਗੱਲ ਮੈਂਨੂੰ ਲੱਗੀ, ਜਿਹੜੀ ਕਿਸੇ ਵੀ ਕਲਾਕਾਰ ਵਿਚ ਮੈਨੂੰ ਵੇਖਣ ਨੂੰ ਨਹੀਂ ਮਿਲੀ, ਕੋਈ ਵੀ ਕਲਾਕਾਰ ਸਟੇਜ ਤੇ ਚੜਨ ਤੋਂ ਪਹਿਲਾਂ ਅਖਾੜੇ ਦੇ ਰੁਪਏ ਲੈ ਲੈਂਦਾ, ਪਰ ਲਵਲੀ ਨੇ ਆਪਣੇ ਦੋਸਤ ਦੀ ਐਨੀ ਕਦਰ ਕਰੀ ਕੇ ਨਾਂ ਸਟੇਜ ਤੇ ਚੜਨ ਤੋਂ ਪਹਿਲਾਂ ਅਤੇ ਨਾਂ ਬਾਅਦ ਵਿੱਚ ਪੈਸੇ ਮੰਗੇ, ਅਖਾੜਾ ਲਾ ਕੇ ਆਪਣੀ ਗੱਡੀ ਵਿੱਚ ਬੈਠ ਕੇ ਤੁਰਨ ਲੱਗੇ, ਮੈਂ ਪਿੱਛੇ ਜਾ ਕੇ ਅਖਾੜੇ ਦੇ ਰੁਪਏ ਦਿੱਤੇ ਫੇਰ ਵੀ ਮੈਨੂੰ ਕਿਹਾ ਕੇ ਕੋਈ ਗੱਲ ਨੀ ਰੁਪਏ ਫੇਰ ਆ ਜਾਣਗੇ, ਮੈਂ ਕਿਹਾ ਨਹੀਂ 22 ਜੀ ਤੁਹਾਡਾ ਐਨਾ ਹੀ ਬਹੁਤ ਧੰਨਵਾਦ ਤੁਸੀਂ ਐਨਾ ਮਾਣ ਕਰਿਆ.....ਯਾਰਾਂ ਦੇ ਯਾਰ....👍 ਮਿੱਠੀ ਅਵਾਜ ਦੇ ਮਾਲਿਕ👌....ਲਵਲੀ ਨਿਰਮਾਣ ਜੀ🙏👍 ਦੁਬਾਰੇ ਆਪਣੀ ਟੇਪ ਲੈ ਕੇ ਆ ਰਹੇ ਨੇ ਬਹੁਤ ਖੁਸ਼ੀ ਹੋਈ...ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ.....👌👌👍

    • @bagheldhillon5716
      @bagheldhillon5716 4 ปีที่แล้ว +5

      Harbans Singh Mander sahi gall mera yar mera be akhada la key ayeea se jo main khush hokey detey ik bar nahi kiha be eney lena good bnda

    • @manjeetcheema2437
      @manjeetcheema2437 4 ปีที่แล้ว +3

      ਵੀਰ ਜੀ ਨਿਰਮਾਣ ਜੀ ਦਾ ਨੰਬਰ ਮਿਲ ਜੂ

    • @lovedeepbrar9380
      @lovedeepbrar9380 4 ปีที่แล้ว +2

      👌👌👌

    • @luckysandhu1996
      @luckysandhu1996 4 ปีที่แล้ว +3

      Good 22 ji ..information den layi dhanwad

    • @g-randhawa8581
      @g-randhawa8581 4 ปีที่แล้ว +3

      Yaaran da yaar aa lovely nirman

  • @GurpreetSingh-zy8ic
    @GurpreetSingh-zy8ic 4 ปีที่แล้ว +5

    ਅੱਜ ਕੱਲ੍ਹ ਆਉਂਦੇ ਤਾਂ ਹੈ deut song ਪਰ ਜਿਹੜੇ ਪਹਿਲਾਂ ਲਵਲੀ ਜੀ ਨੇ ਜਾਂ ਧਰਮਪਰੀਤ ਨੇ ਜਾਂ ਮਿਸ ਪੂਜਾ ਤੇ ਪਰਵੀਨ ਤੇ ਸੁਦੇਸ਼ ਕੁਮਾਰੀ ਜੀ ਨਾਲ ਗਾਏ ਆ ਉਹਨਾਂ ਦੀ ਰੀਸ ਨਈ ਕਰ ਸਕਦੇ । ਪੁਰਾਣੇ ਗਾਣੇ ਅੱਜ ਵੀ ਸੁਣ ਕੇ ਨਜਾਰਾ ਆਉਂਦਾ ।

  • @hardeepsinghsidhu3469
    @hardeepsinghsidhu3469 4 ปีที่แล้ว +5

    ਲਵਲੀ ਨਿਰਮਾਣ ਬਾਈ ਕੀ ਗੱਲ ਹੋ ਗਈ,ਜਿਹਨੇ ਤੇਨੂੰ ਪੱਤੇ ਪੱਤਝੜ,ਲਿਖ ਕੇ ਦਿੱਤੀ ਅੱਜ ਕਿਵੇਂ ਉਹਨਾਂ ਮਹਾਨ ਗੀਤਕਾਰ ਬਚਨ ਬੇਦਿਲ ਦਾ ਨਾਮ ਬੜੀ ਦੇਰ ਬਾਅਦ ਆਇਆ, ਬੇਦਿਲ ਹੈ ਤਾਂ ਤੁਸੀਂ ਹੋ ਲਵਲੀ ਜੀ

  • @satwantbilling4521
    @satwantbilling4521 4 ปีที่แล้ว +21

    ਲਵਲੀ ਅਤੇ ਬੇਦਿਲ ਨੇ ਬਹੁਤ ਸੁਪਰ ਹਿੱਟ ਕੈਸਿਟਾਂ ਦਿਤੀਅਾਂ ਨੇ ਵਧੀਅਾ ਮੁਲਾਕਾਤ

  • @missionpunjabda
    @missionpunjabda 3 ปีที่แล้ว +8

    ਸਾਡੇ ਵਲੋਂ ਦੂਰੀਆਂ ਵਧਾਇਆ ਸੋਹਣੀਏ ਨੀ ਮੇਨੂ ਪੁੱਛ ਕੇ ਸੁਨੱਖਾ ਮਾਹੀ (ਮੇਰਾ ਅੱਤ ਸੋਂਗ)

  • @royaljatt9601
    @royaljatt9601 4 ปีที่แล้ว +16

    ੳੁਸਤਾਦ ਲਵਲੀ ਨਿਰਮਾਣ ਜੀ ਦੇ ਗੀਤ ਸਦਾ ਬਹਾਰ ਤੇ ਮਨ ਨੂੰ ਸਕੂਨ ਦੇਣ ਵਾਲੇ ਹਨ ਕਾਸ ! ੳੁਹੀ ਟਾੲਿਮ ਮੁੜ ਕੇ ਅਾ ਜਾਣ Old is Gold.

  • @singhsuraj1599
    @singhsuraj1599 4 ปีที่แล้ว +6

    ਬਹੁਤ ਵਧੀਆ ਗੀਤ ਗਾਏ ਨੇ,,ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਹਮੇਸ਼ਾਂ

  • @AMRITPALSINGH-us2ti
    @AMRITPALSINGH-us2ti 4 ปีที่แล้ว +36

    ਵਾਹ..ਮਜ਼ਾ ਆ ਗਿਆ....ਦਵਿੰਦਰ ਕੋਹੀਨੂਰ ਨਾਲ ਵੀ ਕਰੋ ਇੰਟਰਵਿਊ

    • @manjeetcheema2437
      @manjeetcheema2437 4 ปีที่แล้ว +2

      ਵੀਰ ਜੀ ਨਿਰਮਾਣ ਜੀ ਨੰਬਰ ਮਿਲ ਜੂ

    • @AMRITPALSINGH-us2ti
      @AMRITPALSINGH-us2ti 4 ปีที่แล้ว +1

      Manjeet Cheema ਕਿਸਦਾ ਨੰਬਰ

  • @MusicLover-wm8yg
    @MusicLover-wm8yg 4 ปีที่แล้ว +31

    “ਤੇਰੇ ਮਹਿੰਦੀ ਰੰਗੇ ਪੱਗ ਦੇਆਂ ਪੇਚਾਂ ਉੱਤੇ ਮਰਗੀ ਪੱਟ ਹੋਣਿਆਂ”
    ਅੱਜ ਵੀ
    ਪੁਰਾਣਾ ਨੀ ਲੱਗਦਾ

  • @neeturehal2374
    @neeturehal2374 4 ปีที่แล้ว +4

    ਸਾਡੇ ਜਿਲਾ ਸੰਗਰੂਰ ਦੀ ਸਾਨ ਬਾਈ ਲਵਲੀ ਨਰਵਾਣ ਧੁਰੀ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਜੀ

  • @kidsvids4753
    @kidsvids4753 4 ปีที่แล้ว +46

    ਸਾਡੇ ਧੂਰੀ ਸ਼ਹਿਰ ਦੀ ਸ਼ਾਨ 👌👌👍

  • @malwinder
    @malwinder 4 ปีที่แล้ว +2

    ਬਹੁਤ ਧੰਨਵਾਦ ਬਾਈ ਜੀ ਲਵਲੀ ਨਿਰਮਾਣ ਨੂੰ ਸਾਡੇ ਸਾਮਹਣੇ ਲੈਕੇ ਆਉਣ ਲਈ ❤️ ਵੀਰੇ ਤੇਰਾ ਇੰਟਰਵਿਊ ਲੈ ਦਾ ਤਰੀਕਾ ਵੀ ਬਹੁਤ ਸੁੰਦਰ ਆ ❤️❤️❤️❤️❤️

  • @Kalirana_00
    @Kalirana_00 4 ปีที่แล้ว +8

    "ਗੈਰਾਂ ਦੀ ਮਹਿੰਦੀ ਲਾ ਕੇ" ਲੌਕਟ ਐਲਬਮ ਦਾ ਗਾਣਾ।ਮੈਂ ਕਹਿੰਨਾ ਬੇ'ਸਾਬਾ ਸੁਣਿਆ ਬਾਈ

  • @gurmeetsinghsanghera5232
    @gurmeetsinghsanghera5232 10 หลายเดือนก่อน

    ਲਵਲੀ ਬਾਈ ਜੀ ਦੀ ਇਸ ਗੱਲ ਦਾ ਮੈਂ ਖੁਦ ਗਵਾਹ ਹਾਂ ਜੀ ਕਿ ਉਹ ਲੋਕਾਂ ਨੂੰ ਖੁਦ ਬੁਲਾ ਲੈਂਦੇ ਨੇ.2007-08 ਵਿੱਚ ਮੈਨੂੰ ਲੁਧਿਆਣਾ ਕਚਹਿਰੀ ਵਿੱਚ ਆਪਣੇ ਹੋਰ ਸਾਥੀਆਂ ਨਾਲ ਦਿਖਾਈ ਦਿੱਤੇ ਸੀ. ਬਾਈ ਜੀ ਤਾੜ੍ਹ ਗਈ ਸੀ ਕਿ ਮੈਂ ਉਹਨਾਂ ਨੂੰ ਬੁਲਾਉਣਾ ਚਾਹੁੰਦਾ ਸੀ ਪਰ ਮੈਂ ਬਿਨਾਂ ਕੋਈ ਗੱਲ ਕੀਤੇ ਉਸ ਸਮੇਂ ਅਦਾਲਤਾਂ ਵਾਲੇ ਗੇਟ ਵੱਲ ਨੂੰ ਮੁੜ ਗਿਆ ਸੀ.ਬਾਈ ਜੀ ਬਹੁਤ ਦੂਰ ਤੱਕ ਮੁੜ ਕਿ ਮੇਰੇ ਵਲ ਦੇਖਦੇ ਰਹੇ ਸੀ ਕਿ ਪ੍ਰਸ਼ਨਸ਼ਕ ਗੱਲ ਕਰਨਾਂ ਚਾਹੁੰਦਾ ਸੀ😊

  • @Nristudentlife
    @Nristudentlife 4 ปีที่แล้ว +1

    Moosewale wale jatt ne bhut waddi support kiti a .... lovely bai tere fan phela hi c. Moosewale kar k Hor piyaar ho geya

  • @KimatKitabDi
    @KimatKitabDi 4 ปีที่แล้ว +6

    ਬਾਈ ਜੀ ਬਚਨ ਬੇਦਿਲ ਬਡਰੁੱਖਾਂ ਜੀ ਜੀ ਜੀ ਗੱਲ ਬਹੁਤ ਹੀ ਘੱਟ ਕੀਤੀ ਹੈ ਜੀ। ਬਚਨ ਬੇਦਿਲ ਬਡਰੁੱਖਾਂ ਜੀ ਮਹਾਨ ਗੀਤਕਾਰ ਹਨ ਜੀ। ਲਵਲੀ ਨਿਰਮਾਣ ਜੀ ਦੀ ਆਵਾਜ਼ ਤੇ ਸੁਭਾਅ ਨੂੰ ਵੀ ਸਲਾਮ ਹੈਂ ਜੀ।

  • @HarinderSingh-ql3qc
    @HarinderSingh-ql3qc 4 ปีที่แล้ว +3

    ਹੀਰਾ ਬੰਦਾ 22ਲਵਲੀ ਨਿਰਮਾਣ 👌👌👌

  • @RavinderSinghSpain
    @RavinderSinghSpain 4 ปีที่แล้ว +18

    ਮਾਪਿਆ ਦੀ ਰਜ਼ਾ ਤੋ ਬਗੈਰ ਵਿਆਹ ਕਰਾਉਣਾ ਸਾਡੇ ਪਿੰਡ ਦਾ ਨੀ ਸੋਹਣਿਆ ਰਵਾਜ ਵੇ👌👌👌👌

    • @navjitsingh4194
      @navjitsingh4194 4 ปีที่แล้ว +1

      Ravinder Singh Spain veer g eh song kehra ?

    • @RavinderSinghSpain
      @RavinderSinghSpain 4 ปีที่แล้ว +2

      @@navjitsingh4194 shad sajna fulkari album vich si search kro you tueb te

    • @navjitsingh4194
      @navjitsingh4194 4 ปีที่แล้ว +1

      Ravinder Singh Spain labh gya veere dhanwaad

    • @HarinderSingh-ql3qc
      @HarinderSingh-ql3qc 4 ปีที่แล้ว +1

      Super hit song se sad time da

  • @Rajujand
    @Rajujand 3 ปีที่แล้ว +2

    22 lovely rab warga banda

  • @BahadurSingh-sb1qe
    @BahadurSingh-sb1qe 4 ปีที่แล้ว +7

    ਲਵਲੀ ਬਾਈ ਦੇ ਸਾਰੇ ਗੀਤ ਬਾਹੁਤ ਸੋਹਣੈ ਆ love you Bai

  • @punjabpunjabiatzindabad2702
    @punjabpunjabiatzindabad2702 4 ปีที่แล้ว +29

    ਅਜੇ ਵੀ 3ਕੈਸੇਟਾਂ ਲੋਕਟ ਦੀਆਂ ਘਸੀਆਂ ਪਿਆ ਨੇ ਮੇਰੇ ਕੋਲ ਬਹੁਤ ਸੁਣੀ ਆ ਲੋਕਟ

    • @luckyluckyaman8924
      @luckyluckyaman8924 4 ปีที่แล้ว

      Nice g

    • @Kalirana_00
      @Kalirana_00 4 ปีที่แล้ว

      "ਗੈਰਾਂ ਦੀ ਮਹਿੰਦੀ ਲਾ ਕੇ" ਗਾਣਾ ਬਾਈ ਲੌਕਟ ਚ।ਬੇ'ਸਾਬਾ ਸੁਣਿਆ ਉਹ

  • @punjabpunjabiatzindabad2702
    @punjabpunjabiatzindabad2702 4 ปีที่แล้ว +47

    ਮੇਰੀ ਪੱਗ ਦੀ ਕਰਾਈ ਪੂਣੀ ਭਾਬੀ ਏ ਮੈਂ ਕਾਲਜ ਨੂੰ ਜਾਣਾ ਜਚ ਕੇ

  • @gurjotsekhon8791
    @gurjotsekhon8791 4 ปีที่แล้ว +8

    Bachan bedil badrukha Veer karke ajj lovely Veer tu 🌟 star a par tu bhul gya bedil veer nu assi tenu bachpan to bedil karke hi sunde aye a

  • @punjabpunjabiatzindabad2702
    @punjabpunjabiatzindabad2702 4 ปีที่แล้ว +13

    ਲਵਲੀ 22 ਦਾ ਭਰਾ ਵੀ ਬਹੁਤ ਵਧਿਆ ਗਉਂਦਾ ਪਰ ਉਹਨਾਂ ਨੂੰ ਪਟਵਾਰੀ ਦੀ ਨੌਕਰੀ ਮਿਲਗੀ ਸੀ ਤਾਂ ਪ੍ਰੋਫੈਸ਼ਨਲ ਗਾਇਕੀ ਚ ਨੀ ਆਏ

  • @gurwinderchatha556
    @gurwinderchatha556 4 ปีที่แล้ว +70

    ਲਵਲੀ ਬਾਈ ਬਹੁਤ ਵਧੀਆਸਾਰੇ ਪਾਰਣੇ ਗਾਈਕਾ ਦੁਬਾਰਾ ਫਿਰ ਆਗੇ ਆਉਣਾ ਚਹੀਦਾ ਹੈ ਕੁਝ ਨਵੇ ਗਾਈਕਾ ਨੇ ਬਹੁਤ ਗੰਦ ਪਾਈਆ

    • @Apna-punjab.
      @Apna-punjab. 4 ปีที่แล้ว

      @holand.@@baldev.@baple.wala.aman.bapla.💗💗💚💃💃💃🙏🙏🙏🙏🙏

    • @gurtejsinghgurtejsingh5689
      @gurtejsinghgurtejsingh5689 4 ปีที่แล้ว

      Sachi gall aa bro

  • @lovedeepsingh8490
    @lovedeepsingh8490 4 ปีที่แล้ว +4

    Pehli waar poori interview suni lovely bi di very nice person

  • @harjitsingh9701
    @harjitsingh9701 4 ปีที่แล้ว +1

    aakha ch khushi nal pani aw gya lovely sAab nu wapis dekh k ... 👌👌✌️

  • @RSdeep-op4mg
    @RSdeep-op4mg 3 ปีที่แล้ว +2

    ਬਈ ਜੀ ਪ੍ਰਵੀਨ ਭਾਰਟਾ ਜੀ ਦੇ ਨਾਲ ਗਾਓ ਗੀਤ। ਪੰਜਾਬ ਉਡੀਕ ਰਿਹਾ ਤੁਹਾਨੂੰ।

  • @ShonkiSardar31
    @ShonkiSardar31 ปีที่แล้ว +1

    ਬਚਨ ❤ਬੇਦਿਲ ❤ਬਡਰੁੱਖਾਂ ਦੀ ਸੁਪਰ ਹਿੱਟ ਕਲਮ

  • @majorsingh9069
    @majorsingh9069 4 ปีที่แล้ว +13

    ਲੱਗਦਾ ਹੁਣ ਪਉ ਸੀਨੇ ਠੰਡ ਲਵਲੀ ਵੀਰ ਆ ਰਿਹਾ ਲੈਕੇ ਲੋਕਟ2

  • @SurmandeepGospelMinistry
    @SurmandeepGospelMinistry 4 ปีที่แล้ว +8

    ਲਵਲੀ ਬਾਈ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ

  • @KimatKitabDi
    @KimatKitabDi 4 ปีที่แล้ว +3

    ਲਵਲੀ ਨਿਰਮਾਣ ਜੀ ਦੀ ਆਵਾਜ਼ ਅਤੇ ਬਚਨ ਬੇਦਿਲ ਬਡਰੁੱਖਾਂ ਜੀ ਜੀ ਕਲਮ ਕਮਾਲ ਹੈ ਜੀ। ਸ਼ਬਦਾਂ ਤੋਂ ਪਰੇ ਹਨ ਜੀ ਸਿਫਤਾਂ।

  • @avtarsandhu527
    @avtarsandhu527 4 ปีที่แล้ว +3

    ਸੁਕੇ ਰੁਖ ੳੁਤੇ ਅਾਲਣਾ ਕੂੰਜ ਦਾ ਸੁਪਰ ਗੀਤ

  • @HarinderSingh-ql3qc
    @HarinderSingh-ql3qc 4 ปีที่แล้ว +12

    ਮਾਲਵੇ ਦੀ ਸ਼ਾਨ ਲਵਲੀ ਨਿਰਮਾਣ 👌👌👌

  • @gaggimarahar3176
    @gaggimarahar3176 4 ปีที่แล้ว +4

    Sade dhuri city di shann lovely nirman ji my febrout singer

  • @mohansingh2354
    @mohansingh2354 4 ปีที่แล้ว +4

    Struggle ਤਾਂ ਪੁਰਾਣੇ ਗਾਇਕਾਂ ਨੇ ਹੀ ਕੀਤੀ ਸੀ। ਹੁਣ ਤਾਂ ਰੋੜਾ ਚੁੱਕੋ ਪੰਜ ਸੱਤ ਗਾਇਕ ਰੋੜੇ ਥੱਲਿਉਂ ਨਿਕਲ ਆਉਂਦੇ ਨੇ।25/30 ਲੱਖ ਰੁਪਏ ਗਵਾ ਘਰ ਬੈਠ ਜਾਂਦੇ ਨੇ।

  • @Kulwantsingh-od3tc
    @Kulwantsingh-od3tc 4 ปีที่แล้ว

    ਬਹੁਤ ਵਧੀਆ ਬੰਦਾ ਬਾਈ ਲਵਲੀ ਨਿਰਮਾਣ ਜੀ। ਰਿਲੌਟਾ ਆਦਮੀ ਹੈ। ਮਿਲਨਸਾਰ ਐ ਬਾਈ ਜੀ।

  • @kamaljeet7916
    @kamaljeet7916 3 ปีที่แล้ว +2

    ਲਵਲੀ ਜੀ ਬਹੁਤ ਵਧੀਆ ਮੈ ਤੁਹਾਡੀਆਂ ਕੈਸੇਟਾਂ ਬਹੁਤ ਸੁਣੀਆਂ ਸਾਰੀਆਂ ਹੀ ਹਿੱਟ ਹੋਈਆਂ good

  • @suridersingh2109
    @suridersingh2109 4 ปีที่แล้ว +2

    200 war loket Suni bhut Kent c,new kasset v siraaaaaaa a

  • @gurjantsingh7870
    @gurjantsingh7870 4 ปีที่แล้ว +12

    ਲਵਲੀ ਬਾਈ ਸਾਡੇ ਪਿੰਡ ਬਡਰੁੱਖਾਂ ਦੀ ਸ਼ਾਨ ਆ ਜੀ

  • @GurmailSingh-wy2to
    @GurmailSingh-wy2to ปีที่แล้ว +1

    God Bless🙏🙏👼🙏❤ Bhah ji Lyries shinda BADBAR BNL pb⭐⭐

  • @lovedeepbrar9380
    @lovedeepbrar9380 4 ปีที่แล้ว +1

    Mai ta aj v lovely nirman de song sunda ha bahut hi vdiya song ne veer de puri spot h bro teri new album nu aapa ta aj v purane song sunde ha love you bro

  • @user-yc1ye4py6s
    @user-yc1ye4py6s 4 ปีที่แล้ว +2

    ਕੁੱਟ ਕੇ ਕਲੇਜੇ ਨਾਲ ਲਾ ਲਈ ਸੋਹਣਿਆ ਮੇਰੇ ਗਿਜੇ ਵਿੱਚ ਭੋਰ ਤੇ ਪਤਾਸੇ ਮੁੰਡਿਆ..... lovely nirmaan ਨੂੰ ਮੈ ਹਮੇਸ਼ਾ ਰੋਜ ਜਦੋ ਵੀ restaurant( SPAIN🇪🇸 ) ਚ ਕੱਮ ਕਰਦਾ ਤਾ Sawan ਤੇ ਜਰੂਰ ਸੁੱਣਦਾ ਰਹਿੰਦਾ.... ਕਿੱਨਾ ਸਕੂਨ ਮਿਲਦਾ ਗਾਣੇ ਸੁੱਣ ਕੇ ਬਾਈ ਦੇ...

  • @bittugurdaspuriawriter174
    @bittugurdaspuriawriter174 3 ปีที่แล้ว

    bahut badhiya ka karne mein Pratham bhai ne 🙏💯💯🌷🌷🌷🙏🙏

  • @apnapunjab8789
    @apnapunjab8789 4 ปีที่แล้ว +1

    Lovely g bahut thanks tuhada tusi album la k aa raha j...Locket 2 da nal sanu v purana din yaad aa jan ga....best of luck g....

  • @punjabpunjabiatzindabad2702
    @punjabpunjabiatzindabad2702 4 ปีที่แล้ว +13

    Original ਐਲਬਮ ਖਰੀਦਣੀ ਆ 22 ਤੁਹਾਡੀ locket2 ਜੋ ਵੀ ਲਵਲੀ 23 ਦਾ ਫੈਨ ਆ original ਐਲਬਮ ਖ੍ਰੀਦਿਓ

  • @KimatKitabDi
    @KimatKitabDi 4 ปีที่แล้ว +8

    ਬਾਈ ਜੀ ਤੁਸੀਂ ਵੀ ਬਹੁਤ ਹੀ ਵਧੀਆ ਇੰਟਰਵਿਊ ਕਰਦੇ ਹੋ ਜੀ।

  • @tarsemlal6722
    @tarsemlal6722 4 ปีที่แล้ว

    ਲਵਲੀ ਨਿਰਮਾਨ ਜੀ ਤੁਹਾਡਾ ਓਹ ਗੀਤ ਬਹੁਤ ਸੂਣੀਆ ਸੀ ਹਾਕਾ ਘਰ ਵੱਜਿਆ ਛਡ ਸਜਨਾ ਫੁਲਕਾਰੀ

  • @JaspreetSingh-dd5jt
    @JaspreetSingh-dd5jt 4 ปีที่แล้ว +6

    Sdabhaar singer🎤 kon 2 mnda kro like❤

  • @hoo-b-hufotostudio7002
    @hoo-b-hufotostudio7002 2 ปีที่แล้ว

    mere verge kaiya di ichha hovegi k lovely oh geet jarroor reored karave jo school programmea ch gaunda c ......chheti chheti ugg mere mehandi dyaa bootya .

  • @ParminderSingh-us6wl
    @ParminderSingh-us6wl 4 ปีที่แล้ว +3

    ਲਵਲੀ ਨਿਰਮਾਣ ਦੇ ਮੈਂ ਸਾਰੇ ਗੀਤ ਸੁਣੇ ਨੇ

  • @bikramjitsingh3131
    @bikramjitsingh3131 4 ปีที่แล้ว +2

    Bahut vadia awaz da malik bhai lovely nirman paji ji God bless you veere

  • @akkamboz5958
    @akkamboz5958 4 ปีที่แล้ว

    ਚਮਕੀਲੇ ਤੋਂ ਬਾਅਦ ਜੋਡੀ ਲਲਕਾਰਾਂ ਮਾਰਦੀ ਆ ਗਈ Lavly nirman/parveen bharta.... acting kamaldeep khagura ..super

  • @dalerbal9779
    @dalerbal9779 4 ปีที่แล้ว +1

    ਵਾਹ ਜੀ ਵਾਹ ! ਮਜ਼ਾ ਆ ਗਿਆ ਲਵਲੀ ਜੀ ਨੂੰ ਇਨੇ ਸਾਲਾਂ ਬਾਅਦ ਦੇਖ਼ ਕੇ। ਤੁਹਾਡਾ ਚੈਨਲ ਕਰ ਲਿਆ ਜੀ subscribe 😀♥️.

  • @boukfatehgarh10
    @boukfatehgarh10 4 ปีที่แล้ว +3

    Punjab de Adnan Sami bahut sohni te mithi awaz aw.

  • @avtarsandhu527
    @avtarsandhu527 4 ปีที่แล้ว +2

    ਸ਼ਰਾਬ ਲੈ ਕੇ ਬੈਠ ਈ ਲਵਲੀ ੳੁਸਤਾਦ ਨੂੰ ਨਹੀਂ ਏਸ ਸਮੇਂ ਦਾ ਸੁਰੀਲਾ ਗਾਇਕ ਹੋਣਾ ਸੀ

  • @jassijassi8736
    @jassijassi8736 4 ปีที่แล้ว +1

    ਬਹੁਤ ਸੋਹਣੇ ਗੀਤ ੲੇ ਸਾਰੇ ਵੀਰ ਦੇ

  • @gursewaksarpanchkuka1259
    @gursewaksarpanchkuka1259 4 ปีที่แล้ว +2

    Lovely nirman ji Very Good insan me ohna na km kitamenu aapne Bachhiaa vangu Rakhiaa Very Good Insan ji

  • @navjotsharmapreetsharma6233
    @navjotsharmapreetsharma6233 4 ปีที่แล้ว

    ਅੈਂਕਰ ਵੀਰ ਜੀ ਬਹੁਤ ਵਧੀਆ ਢੰਗ ਨਾਲ ਲਵਲੀ ਵੀਰ ਜੀ ਨਾਲ ਸੰਵਾਦ ਰਚਾਇਆ

  • @kanwaljitsinghgill6467
    @kanwaljitsinghgill6467 4 ปีที่แล้ว +2

    Lovely nirman have a melody voice and agood nature

  • @luckymahey9742
    @luckymahey9742 4 ปีที่แล้ว +2

    Lovely paji attt aa poora

  • @ravinders88
    @ravinders88 3 ปีที่แล้ว

    Lovely no 1 singer

  • @sukhmohansingh7260
    @sukhmohansingh7260 ปีที่แล้ว

    Love you brother lovely Nirman

  • @amreekpal8119
    @amreekpal8119 3 ปีที่แล้ว

    Sada DHURI shar da Mann a ji Lovley jar a sadda ji

  • @jagdevsingh1342
    @jagdevsingh1342 ปีที่แล้ว

    Lovely Nirman Sahib ji Miss you I like you and I love you too ji jio Good 👍 ji jio Good 👍

  • @princedeep4273
    @princedeep4273 4 ปีที่แล้ว +1

    V nice y lovely narman ji good singer

  • @sandeepsuri2881
    @sandeepsuri2881 4 ปีที่แล้ว +1

    thanku ji 14 sal bad kest kadan nue sadi wish puri hoi tuci kest kadi love u so much

  • @iam_mukhasandhu2371
    @iam_mukhasandhu2371 4 ปีที่แล้ว +1

    ਪੁਰਾਣੇ ਦਿਨ ਯਾਦ ਆ ਗੇ ਵੀਰ ਜੀ

  • @sarbjitkaursidhu5946
    @sarbjitkaursidhu5946 4 ปีที่แล้ว

    Very nice love Nirman sun gurdial Nirman sab

  • @sarabjitsingh5950
    @sarabjitsingh5950 4 ปีที่แล้ว +2

    Love u lovely 22.gayiki ch agge wadho.dili tmanna..

  • @navjotgill870
    @navjotgill870 4 ปีที่แล้ว

    Sachi besabri nal intezar aa ajj v chete aa gaane old is gold but hun dobara ena dor wapis auuga

  • @MandeepSingh-bs1sg
    @MandeepSingh-bs1sg 4 ปีที่แล้ว +1

    Aj kal de singera to bohat vadia singer ne lovely nirman ji

  • @karnalsingh9386
    @karnalsingh9386 4 ปีที่แล้ว

    Very good singer lovely bha ji.my fivrot song suke rukh utte aalna ni kunj da. Tufana ch sbabi vachda.

  • @ss-zg8ql
    @ss-zg8ql 4 ปีที่แล้ว +6

    ਲਵਲੀ ਵੀਰ ਜੀ 🌹🌹🌹🙏🙏🙏🙏👍

  • @laddisingh2693
    @laddisingh2693 4 ปีที่แล้ว +1

    Lovely niram is great sadabher

  • @sukhjindersodhi1736
    @sukhjindersodhi1736 2 ปีที่แล้ว

    ਬਹੁਤ ਵਧੀਆ ਜੀ

  • @electronicsingh206
    @electronicsingh206 4 ปีที่แล้ว +1

    Att vary nice to good

  • @satinderpaljassi9241
    @satinderpaljassi9241 2 ปีที่แล้ว

    Love you Bai ji Lovely ji

  • @GurwinderSingh-do6ih
    @GurwinderSingh-do6ih 4 ปีที่แล้ว +6

    Sukar lovely norman di mulakat ayi aaj

  • @tarsembhatti9160
    @tarsembhatti9160 4 ปีที่แล้ว +8

    ਵੈਲਕਮ ਬਾੲੀ ਮਾਨਸਾ ਵਾਲੇ ੳੁਡੀਕ ਰਹੇ ਨੇ

  • @BalvirSingh-ud5vl
    @BalvirSingh-ud5vl 4 ปีที่แล้ว

    Surila Singer Lovly nirman di awaj butifull

  • @buntysahota1341
    @buntysahota1341 4 ปีที่แล้ว

    Love you truck bharke lovely Nirman ji bachan vich tuhade bahoot song sune

  • @daljeetsinghdhamol9356
    @daljeetsinghdhamol9356 4 ปีที่แล้ว

    All song very nice ji lovely nirman ji

  • @ShonkiSardar31
    @ShonkiSardar31 ปีที่แล้ว

    ਲਵਲੀ tu ਬੇਦਿਲ nu ਭੁੱਲ ਗਿਆ ਜਿਸ ਦੀ ਕਲਮ ਕਰਕੇ ਤੈਨੂੰ ਸੁਣਦੇ ਸੀ ਬੇਦਿਲ ਬਡਰੁੱਖਾਂ ਦੀ ਮਹਾਨ ਕਲਮ

  • @nirmalchoudhary2500
    @nirmalchoudhary2500 4 ปีที่แล้ว

    Bai bolda bahout sohna lagda aa lambi umar kara rabb mera veer ji di

  • @dharmsingh7248
    @dharmsingh7248 4 ปีที่แล้ว

    Bahut. Sohni. Enterweo. A. G. Anmol. Sarao. Good. Ankar

  • @brarshavi8247
    @brarshavi8247 2 ปีที่แล้ว

    Super interview 🙌👌🙏👍👏

  • @kgfarmy9313
    @kgfarmy9313 4 ปีที่แล้ว +1

    Very nice SAR

  • @pargatsharma4061
    @pargatsharma4061 4 ปีที่แล้ว

    Bhut khoob Lovely nirman g

  • @pstalika5903
    @pstalika5903 4 ปีที่แล้ว

    Very nice interview karda veer ji ta very nice Singer levley narman ji

  • @bagheldhillon5716
    @bagheldhillon5716 4 ปีที่แล้ว +1

    Mehnat dekhu insan dee bah g bai man khush hogeya tenu dekh key bdey ikhtey rahey a lovely nal sadey pind

  • @ravindermahia2145
    @ravindermahia2145 4 ปีที่แล้ว

    Yaar Maza Lia taaa Puri interview sun ke lovely paji Di love you ji

  • @iam_mukhasandhu2371
    @iam_mukhasandhu2371 4 ปีที่แล้ว +3

    ਰਣਜੀਤ ਮਣੀ ਨਾਲ ਵੀ ਮੁਲਾਕਾਤ ਕਰੋ ਜੀ

  • @kuldipbajwa8385
    @kuldipbajwa8385 4 ปีที่แล้ว +1

    ਲਵਲੀ ਨਿਰਮਾਣ ਦਰਦ ਭਰੀ ਅਵਾਜ

  • @ParminderSingh-us6wl
    @ParminderSingh-us6wl 4 ปีที่แล้ว +20

    ਪੱਤੇ ਪੱਤਝੜ ਦੇ ਤਾਂ ਜਾਨ ਆ ਮੇਰੀ

  • @MrHarjotghuman
    @MrHarjotghuman 4 ปีที่แล้ว +4

    Bai g nek shakshiat de malik lagdhe ne,,down to earth person... assy patte patchad de tu kali baharan di...my crush in 8 the class..
    Regards from Canada

    • @sandeepSingh-ob4up
      @sandeepSingh-ob4up 4 ปีที่แล้ว

      Belly nashedi hai bai dhuri sada sehar but Bhut mahan singer aw

    • @MrHarjotghuman
      @MrHarjotghuman 4 ปีที่แล้ว +1

      sandeep Singh veer g nashedi hove ga apne Ghar hove ga.. veer aap di ja baap dadhe di kamai khandha hove ga.. manu koi problem nahi.. bandha insaan vadhia chahidha bai.. Veere ma soofi bandhe enne chawal vekhe kai te kai nashedi v dil de heere vekhe so appa nu insaan de subah te odhe behaviour te jaana chahidha baki bai di personal life ah
      Manu ta bai da subah kirdhar te gayki vadhia laggi

  • @gaganbhangwan9529
    @gaganbhangwan9529 4 ปีที่แล้ว +1

    Bhot vadiya ji

  • @namjotsingh3016
    @namjotsingh3016 4 ปีที่แล้ว +2

    Down to earth person

  • @gurjantsingh7870
    @gurjantsingh7870 4 ปีที่แล้ว

    ਲਵਲੀ ਬਾਈ ਜੀ ਬਹੁਤ ਵਧੀਆ ਇਨਸਾਨ ਆ ਜੀ

  • @gurdeepsidhu9285
    @gurdeepsidhu9285 4 ปีที่แล้ว +1

    ਸਾਡੇ ਧੂਰੀ ਦਾ ਮਾਣ ਬਾਈ ਲਵਲੀ ਨਿਰਮਾਣ