ਸਰ ਬੋਲਣ ਦੇਵੋਗੇ ਜਾਂਂ ਨਹੀਂ, ਚਰਨਜੀਤ ਚੰਨੀ Lok Sabha ਸਪੀਕਰ ਨੂੰ ਹੋਏ ਸਿੱਧੇ!
ฝัง
- เผยแพร่เมื่อ 8 ก.พ. 2025
- ਲੋਕ ਸਭਾ ਵਿਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਪੀਕਰ ਵੱਲੋਂ ਬੋਲਣ ਦੇ ਟਾਈਮ ਬਾਰੇ ਕਹਿਣ ਤੋਂ ਬਾਅਦ ਪੁੱਛਿਆ ਕਿ ਉਹ ਉਨ੍ਹਾਂ ਨੂੰ ਬੋਲਣ ਦੇਣਗੇ ਜਾ ਨਹੀਂ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨਾਲੋਂ ਵੱਧ ਸਪੀਕਰ ਖੁਦ ਬੋਲ ਗਏ ਹਨ।
#loksabha #charanjitchanni #speaker #congress #modi #amitshah #bjp
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
👍Great CHANNI Sahib
Good sardar jii
Channi ji good
Good man charanjit Singh Channi
Channy Sahab की बात को कोई seriously सुन नही रहा।इन्हें अपना भाषण अच्छे से तैयार करके जाना चाहिए ताकि अच्छा प्रभाव पड़े।
ਕਾਂਗਰਸ ਦੇ ਚਮਚੇ ਤੇ ਰਾਹੁਲ ਹਮੇਸ਼ਾ ਝੂਠ ਬੋਲਦੇ ਤੇ ਡਰਾਮੇ ਕਰਦੇ ਨੇ.... ਖੁਦ ਬੋਲ ਕਿ ਫਿਰ ਜਵਾਬ ਨੀ ਸੁਣਦੇ BJP ਦਾ ਜਾਂ ਤਾਂ ਸ਼ੋਰ ਕਰਦੇ ਨੇ ਜਾਂ ਭੱਜ ਜਾਂਦੇ ਨੇ.... ਕੱਲ ਨਿਤੀਸ਼ ਦੁਬੇ ਨੇ ਸਿੱਧਾ ਰਾਹੁਲ ਨੂੰ Challenge ਕੀਤੇ ਕਿ ਉਹੋ ਆਪਣੀਆਂ ਕਹੀਆਂ ਗੱਲਾਂ ਨੂੰ ਸਿੱਧ ਕਰੇ... ਸੰਵਿਧਾਨ ਦੀ 150 ਧਾਰਾ ਫ੍ਰੀਡਮ ਆਫ ਸਪੀਚ ਦੀ ਓਟ ਲੈ ਕਿ ਇਹ ਝੂਠ ਤੇ ਝੂਠ ਬੋਲਦੇ ਨੇ... ਦੁਬੇ ਨੇ ਰਾਹੁਲ ਦੇ 6 ਸਵਾਲਾਂ ਦਾ ਜਵਾਬ fact ਤੇ ਦਿਤੇ ਤੇ challenge ਕੀਤੇ ਉਹੋ MP ਦਾ ਅਹੁਦਾ ਛੱਡ ਦੇਣਗੇ ਜਾਂ ਕਾਂਗਰਸ ਵਾਲੇ ਛੱਡਣ
Jihre neta loka kolo speekar sahib da satkar nahi es tara de neta loka nu Chunna nahi chahida keo k j kr ona da satkar nahi krde ta am loka nu kitho puchhange na hi ona di sonange
drama baaz channi 😅
बकवास है
Channi saab eh speaker r s s da dalla aa