ਬਾਈ ਨੇ ਲਵਾਤੀਆਂ ਬਾਬੇ ਦੀਆਂ ਬਾਹਾਂ, ਪੈਸਿਆਂ ਦੀ ਨੀਂ ਕੀਤੀ ਪਰਵਾਹ, ਬਦਲੀ ਬਾਬੇ ਦੀ ਜਿੰਦਗੀ | Akhar

แชร์
ฝัง
  • เผยแพร่เมื่อ 16 ต.ค. 2024
  • ਬਾਈ ਨੇ ਲਵਾਤੀਆਂ ਬਾਬੇ ਦੀਆਂ ਬਾਹਾਂ, ਪੈਸਿਆਂ ਦੀ ਨੀਂ ਕੀਤੀ ਪਰਵਾਹ, ਬਦਲੀ ਬਾਬੇ ਦੀ ਜਿੰਦਗੀ | Akhar
    #MotivationalStory #TikriBorder #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel videos,navreet sivia akhar,navreet sivia interview,motivation,inspiration,be inspired,motivational video,dream to reality,dedication,motivational,fearless,struggle,positivity,punjabi motivation,success motivation,never give up,farmer protest india,kisan protest in punjab,kisan protest haryana,kisan protest live,punjabi farmer in delhi,farmers agitation in india,farmers protest,tikri border live,tikri border news

ความคิดเห็น • 353

  • @kuldeepsingh-cu8xq
    @kuldeepsingh-cu8xq 3 ปีที่แล้ว +47

    ਪੈਸਾ ਕਮਾਉਣਾ ਬਹੁਤ ਸੌਖਾ ਹੁੰਦਾ ਏ ਪਰ ਦੁਆਵਾਂ ਕਮਾਉਂਣੀਆਂ ਬਹੁਤ ਔਖੀਆਂ ਨੇ,ਵੀਰ ਨੂੰ ਵਾਹਿਗੁਰੂ ਚੜੵਦੀ ਕਲਾ ਬਖਸ਼ਣ ।

  • @deepbrarbrar7781
    @deepbrarbrar7781 3 ปีที่แล้ว +121

    ਰੁਪਿੰਦਰ ਵਧੀਆ ਬੰਦਾ ਤੇ ਬਹੁਤ ਚੰਗਾ ਕੰਮ ਕੀਤਾ ਵੀਰ ਨੇ❤️

    • @RvmHdPhotography
      @RvmHdPhotography 3 ปีที่แล้ว +6

      ਬਾਈ ਰੁਪਿੰਦਰ ਭਰਾਵਾਂ ਵਰਗਾ ਦੋਸਤ ਐ ਬੰਦਾ ਸਿਰਾ ਵਾ

  • @sunilgujjargujjar6209
    @sunilgujjargujjar6209 3 ปีที่แล้ว +120

    ਦੁਨੀਆਂ ਪਰੇ ਤੋ ਪਰੇ ਬੰਦੇ ਖਰੇ ਤੋ ਖਰੇ ਵਾਹਿਗੁਰੂ ਤਰੱਕੀਆਂ ਬਖਸ਼ੇ ਬਾਈ ਨੂੰ ਜਿਸ ਨੇ ਨੇਕ ਕਾਰਜ ਕੀਤਾ🙏🙏🙏

  • @udayvansh3570
    @udayvansh3570 3 ปีที่แล้ว +32

    ਕੋਈ ਰੱਬੀ ਰੂਹ ਹੀ ਨੇਕ ਕਾਰਜ ਕਰ ਸਕਦੀ ਆ। ਪਰਮਾਤਮਾ ਤਰੱਕੀਆਂ ਬਖ਼ਸ਼ਣ ਵੀਰਾਂ ਨੂੰ।

  • @prabjit7425
    @prabjit7425 3 ปีที่แล้ว +78

    ਕਿਸੇ ਜ਼ਰੂਰਤਮੰਦ ਦੀ ਸੇਵਾ ਕਰਕੇ
    ਬਹੁਤ ਸਹੀ ਜਗ੍ਹਾ ਦਸਵੰਧ ਲਾਇਆ ਹੈ ।

  • @avtarsingh1943
    @avtarsingh1943 3 ปีที่แล้ว +62

    ਵਾਹਿਗੁਰੂ ਮਿਹਰ ਕਰੇ ਜੀ, ਸਿਰ ਝੁਕ ਦਾ ਬਾਈ ਉਸ ਇਨਸਾਨ ਦੇ ਚਰਨਾ ਤੇ ਜਿਸਨੇ ਵੀ ਇਹ ਸੇਵਾ ਕੀਤੀ ਆ

  • @gandhisharma1387
    @gandhisharma1387 3 ปีที่แล้ว +11

    ਰੁਪਿੰਦਰ ਬਾਈ ਅਤੇ ਸੇਵਾ ਭੇਜਣ ਵਾਲੇ ਵੀਰਾ ਦਾ ਬਹੁਤ ਬਹੁਤ ਧੰਨਵਾਦ

  • @harmansidhu3203
    @harmansidhu3203 3 ปีที่แล้ว +44

    ਦਿਲੋਂ ਸਲੂਟ ਆ ਵੀਰ ❤️❤️

  • @KirandeepKaur-ut5zw
    @KirandeepKaur-ut5zw 3 ปีที่แล้ว +69

    ਰੁਪਿੰਦਰ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @parmjit4791
    @parmjit4791 2 ปีที่แล้ว +5

    ਵੀਰ ਜੀ ਬਹੁਤ ਖੁਸੀ ਹੋਈ ਵਾਹਿਗੁਰੂ ਚੜਦੀ ਕਲਾ ਰੱਖੇ ਵੀਰ ਜੀ ਨੂੰ ਖੁਸ਼ ਰਹੋ 🙏🙏

  • @arjunsinghvirk605
    @arjunsinghvirk605 3 ปีที่แล้ว +13

    ਰੁਪਿੰਦਰ ਜਲਾਲ ਵੀਰ ਬਹੁਤ ਧੰਨਵਾਦ ਜੀ ਤੇ ਜਿਸ ਵੀਰ ਨੇ ਬਾਬਾ ਜੀ ਦੀਆਂ ਬਾਹਾਂ ਲਵਾਈਆਂ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @hardamsingh3620
    @hardamsingh3620 3 ปีที่แล้ว +22

    ਵਾਹਿਗੁਰੂ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰਿਆਂ ਵੀਰਾਂ ਨੂੰ ਬਹੁਤ ਵਧੀਆ ਉਪਰਾਲਾ ਕੀਤਾ ਬਾਪੂ ਜੀ ਲਈ

  • @sukhmansandhu7064
    @sukhmansandhu7064 3 ปีที่แล้ว +7

    ਦਾਨੀ ਦੁਨੀਆਂ ਬਹੁਤ ਹੈ ਪਰ ਜੋ ਕਾਰਜ ਪ੍ਰਮਾਤਮਾ ਨੇ ਜਿਸ ਤੋ ਕਰਵਾਉਣਾ ਹੈ ੳਹ ਸੇਵਾ ੳਸ ਨੂੰ ਹੀ ਮਿਲਣੀ ਹੈ

  • @lovepreetdhaliwal7366
    @lovepreetdhaliwal7366 3 ปีที่แล้ว +12

    ਘੈਟ ਬੰਦਾ ਰੁਪਿੰਦਰ ਜਲਾਲ | ਰੱਬ ਹਮੇਸ਼ਾ ਇਸ ਨੂੰ ਤਰੱਕੀ ਬਖਸੇ |

  • @jaswantsingh-kv8ep
    @jaswantsingh-kv8ep 3 ปีที่แล้ว +21

    ਵਾਹਿਗੁਰੂ ਜੀ ਤੰਦਰੁਸਤੀ ਵਖਸਣ ਵੀਰ ਨੂੰ ਏ ਸਘੰਰਸੀ ਸੂਰਮੇ ਆ ਦੇ ਦਰਸ਼ਨ ਹੁੰਦੇ ਰਹਿੰਦੇ ਨੇ ਮੋਰਚੇ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @lokgeetfolksong9757
    @lokgeetfolksong9757 3 ปีที่แล้ว +32

    ਬਹੁਤ ਨੇਕ ਕਾਰਜ 👍👍

  • @davi...3246
    @davi...3246 3 ปีที่แล้ว +12

    Waheguru ji ਤਰੱਕੀਆਂ ਬਕਸਣ ਵੀਰੇ ਨੂੰ ਜਿਹਨੇ ਦਸਵੰਧ shi ਜਗ੍ਹਾ ਲਗਾਇਆ 👍👍👍

  • @ManmeetSandhu-Music
    @ManmeetSandhu-Music 3 ปีที่แล้ว +41

    ਵਾਹਿਗੁਰੂ ਰੁਪਿੰਦਰ ਵੀਰ ਨੂੰ ਤਰੱਕੀਆਂ ਬਖਸ਼ੇ 🙏❤

  • @hardeepdhillon4666
    @hardeepdhillon4666 3 ปีที่แล้ว +20

    ਸਭ ਤੋ ਵੱਡੀ ਸੇਵਾ 🙏🏼

  • @ਸਿੰਘਅਬਰਾਵਾ
    @ਸਿੰਘਅਬਰਾਵਾ 3 ปีที่แล้ว +2

    ਧੰਨ ਨੇ ਪੰਜਾਬ ਦੀ ਧਰਤੀ ਦੇ ਜਾਏ ਵਦੇਸਾ ਵਿਚ ਰਹਿੰਦਿਆਂ ਪੰਜਾਬ ਵਿੱਚ ਵਸਦੇ ਆਪਣੇ ਬਜ਼ੁਰਗਾਂ ਦੀ ਸਾਬ ਸੰਭਾਲ ਦੀ ਸੇਵਾ ਕਰ ਰਹੇ ਹਨ। NRI ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ਣ ਤੇ ਸੇਵਾ ਕਰਨ ਦਾ ਬਲ ਬਖਸ਼ਣ।

  • @jindersingh2284
    @jindersingh2284 3 ปีที่แล้ว +42

    ਵਾਹਿਗੁਰੂ ਬਾਈਆ ਨੂੰ ਤਰੱਕੀਆਂ ਬਖਸ਼ੇ

  • @apextuber7295
    @apextuber7295 3 ปีที่แล้ว +2

    ਬਹੁਤ ਵਧੀਆ ਕੰਮ ਕੀਤਾ ਬਾਈ ਰੱਬ ਹੋਰ ਸੇਵਾ ਕਰਨ ਦਾ ਬਲ ਬਖਸ਼ੇ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 ปีที่แล้ว +25

    ਵਾਹਿਗੁਰੂ ਮੇਹਰ ਕਰੇ 🙏🙏🙏

  • @ਸੁਖਵਿੰਦਰਸਿੰਘ-ਟ8ਮ
    @ਸੁਖਵਿੰਦਰਸਿੰਘ-ਟ8ਮ 3 ปีที่แล้ว +9

    ਰੱਬ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਨੂੰ

  • @LovepreetSingh-kc1qo
    @LovepreetSingh-kc1qo 3 ปีที่แล้ว +12

    ਰੁਪਿੰਦਰ veer i love you veer

  • @jagmohansandhu5753
    @jagmohansandhu5753 3 ปีที่แล้ว +27

    ਵਾਹਿਗੁਰੂ ਮੇਹਰ ਕਰੇ ਦਾਨੀ ਸੱਜਣਾਂ ਤੇ।

  • @JaskaranSingh-rp3ty
    @JaskaranSingh-rp3ty 3 ปีที่แล้ว +16

    ਬਹੁਤ ਵਧੀਆ ਵੀਰ ਜੀ👍👍

  • @nirbhaisinghnirbhaisingh9032
    @nirbhaisinghnirbhaisingh9032 3 ปีที่แล้ว +6

    ਵਾਹ ਜੀ ਵਾਹ ਬਾਈ ਜੀ ਬਹੁਤ ਵਧੀਆ ਕੰਮ ਕੀਤਾ ਜੀਉਂਦਾ ਰਹਿ ਭਰਾਵਾ ਵਹਿਗੁਰੂ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ। ਧੰਨਵਾਦ ਬਾਈ ਜੀ

  • @meharsingh7904
    @meharsingh7904 3 ปีที่แล้ว +7

    ਵਾਹ ਵਾਹ ਕਿਆ ਬਾਤ ਹੈ ਜੀ ਬਹੁਤ ਹੀ ਪਿਆਰੀ ਗੱਲ

  • @Baljit_Roomi
    @Baljit_Roomi 2 ปีที่แล้ว +1

    Bhagat ਪੂਰਨ ਜੀ ਦੇ ਅਸਲੀ ਵਾਰਿਸ🙏🏻🙏🏻hats off

  • @jagatkamboj9975
    @jagatkamboj9975 3 ปีที่แล้ว +18

    रुपींद्र जलाल बाई दा जोङ नी कोई तोङ नी
    जय किसान मजदूर एकता जिंदाबाद
    जय जवान जय भारत 🇮🇳🇮🇳🇮🇳🇮🇳

  • @antieuntie8724
    @antieuntie8724 3 ปีที่แล้ว

    ਪੁੱਤਰੌ ਜਿਉਦੇ ਵੱਸਦੇ ਰਹੌ ਬਹੁਤ ਵੱਡੀ ਸੇਵਾ ਕੀਤਾ ਬਾਪੂ ਜੀ ਦੀ ਸੇਵਾ ਭੇਜਣ ਵਾਲ਼ੇ ਦੀ ਕਮਾੲੀ ਵਿੱਚ ਬਰਕਤ ਪਾਵੇ ਵਾਹਿਗੁਰੂ ਜੀ ਹੌਰ ਵੀਰਾ ਜੌ ਪੂਰਾ ਸਾਥ ਦੇਕੇ ਬਾਪੂ ਦੀਆ ਬਾਹਵਾ ਲਗਵੲੀਆ ਤੇ ਬਾਪੂ ਜੀ ਭਰਾ ਸੱਭ ਸਲੂਟ ਕਰਦੇ ਹਾ

  • @manusharmaphotography
    @manusharmaphotography 3 ปีที่แล้ว +10

    Great effort

  • @AvtarSingh-xi3du
    @AvtarSingh-xi3du 3 ปีที่แล้ว +16

    Koi lok ajj gussa karde ne, kehnde Punjab di jawaani, Punjab chad foreign jayi jande a,
    But sachayi eh hai ajj Punjab te punjabiya di, ki ohi NRI veer, har dukh ch help karde ne, jithe government fail hove othe fer NRI kharde a Punjab layi hikk taan k,
    Thanks sare NRI bharawa da, rabb chardikala bhakhse, Hamesha tuhade valo khushiya diya khabra aun

  • @lakhveersinghmallan4273
    @lakhveersinghmallan4273 3 ปีที่แล้ว +7

    ਬਹੁਤ ਹੀ ਵਧੀਆ ਬਾਈ ਜੀ

  • @mrskaur539
    @mrskaur539 3 ปีที่แล้ว +3

    ਵਾਹਿਗੁਰੂ ਜੀ ਮਹੇਰ ਕਰੋ ਪੰਜਾਬ ਦੇ ਪੁੱਤ ਵਾ ਸਤੇ. 🙏🏽🙏🏽🙏🏽🙏🏽🙏🏽

  • @harnamsinghsran80
    @harnamsinghsran80 2 ปีที่แล้ว

    ਪੈਸਾ ਤਾਂ ਲੋਕਾਂ ਕੋਲ ਅਰਬੀ ਖਰਬਾ ਵੀ ਪਿਆ ਪਰ ਐਹੋ ਜਿਹੀ ਸੇਵਾ ਕਰਮਾ ਭਾਗਾਂ ਵਾਲਿਆਂ ਦੇ ਹਿੱਸੇ ਹੀ ਆਉਂਦੀ ਹੈ ਪਰਮਾਤਮਾ ਤਰੱਕੀਆ ਬਖਸੇ ਵੀਰਾ ਨੂੰ

  • @truckawale.7604
    @truckawale.7604 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿਉਂਦਾ ਰਹਿ ਜਲਾਲ ਵਾਲਿਆਂ 🙏

  • @sukhjeetkaur4019
    @sukhjeetkaur4019 3 ปีที่แล้ว

    ਜਿਉਦਾ ਰਹਿ ਵੀਰ ਜਿਹਨੇ ਇਨੀ ਵਡੀ ਸੇਵਾ ਕੀਤੀ ਹੈ ਗੁਰੂ ਤਰਕੀਆਂ ਬਖਸ਼ੇ

  • @babbarsandhu8520
    @babbarsandhu8520 2 ปีที่แล้ว

    ਇਸ ਵੀਰ ਦੀ ਇਹ ਕੀਤੀ ਸੇਵਾ ਵਿਆਰਥ ਨੀ ਜਾਵੇਗੀ। ਉਹ ਅਕਾਲ ਪੁਰਖ ਵਾਹਿਗੁਰੂ ਇਸ ਵੀਰ ਦੇ ਕੀਤੇ ਕਾਰਜ ਦਾ ਫਲ ਜਰੂਰ ਦੇਵੇਗਾ। ਹੇ ਅਕਾਲ ਪੁਰਖ ਵਾਹਿਗੁਰੂ ਤੁਸੀਂ ਬੇਅੰਤ ਹੋ ਕਣ ਕਣ ਵਿੱਚ ਤੁਹਾਡਾ ਵਾਸ ਹੈ ਤੁਸੀਂ ਕਿਸੇ ਨਾ ਕਿਸੇ ਆਪਣੇ ਬੰਦੇ ਨੂੰ ਕਿਸੇ ਜ਼ਰੂਰਤਮੰਦ ਇਨਸਾਨ ਦਾ ਸਹਾਰਾ ਬਣਾ ਹੀ ਦਿੰਦੇ ਹੋ। ਧੰਨ ਹੋ ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ।

  • @Myideas834
    @Myideas834 3 ปีที่แล้ว +11

    Asli bhagati eh aa ehnu kehndea rabb nu mnna . Ekla waheguru kehna ja gurughar Matha tekna E rabb nu mnna ni hunda bhukkhe nu roti Deni. Kise green di help krni eh AA rabb di bhaggti🙏🙏🙏 waheguru g Sonu Umbi umbr den veer

  • @mehtabgrewal906
    @mehtabgrewal906 3 ปีที่แล้ว +13

    Salute a Bai Rabb sda Sukhi rakha 🙏🙏

  • @sukhwindersingh1525
    @sukhwindersingh1525 2 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇਂ

  • @jagirkaur3736
    @jagirkaur3736 3 ปีที่แล้ว +8

    ਬਹੁਤ ਵਧੀਆ

  • @jyotisekhon3597
    @jyotisekhon3597 2 ปีที่แล้ว +1

    ਵਾਹਿਗੁਰੂ ਖੁੱਧ ਰੱਖੇ ਤੁਹਾਨੂੰ ਵੀਰੋ।

  • @singhcheema3598
    @singhcheema3598 3 ปีที่แล้ว +1

    ਬਹੁਤ ਵਧੀਆ ਕੀਤਾ ਪਰਮਾਤਮਾ ਤਰੱਕੀਆਂ ਬਖਸੇ

  • @jogasinghsandhu5325
    @jogasinghsandhu5325 3 ปีที่แล้ว +11

    ਵਾਹਿਗੁਰੂ ਜੀ ਮੇਹਰ ਕਰੇ

  • @chanansingh6298
    @chanansingh6298 3 ปีที่แล้ว

    ਰੁਪਿੰਦਰ ਵੀਰ ਸਲੁਟ ਐ ਤੇਰੀ ਸੋਚ ਤੇ ਸੇਵਾ ਨੂੰ

  • @Hothi_o6
    @Hothi_o6 3 ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਤਰੱਕੀਆਂ ਬਖਸਣ ਵੀਰ ਨੂੰ 🙏

  • @barnalealejatt3661
    @barnalealejatt3661 2 ปีที่แล้ว +1

    bhut vdiaaa dhanwad NRI hamesha punjab de nal khade ne 👏👏rabb mehar rakhe

  • @dhaliwalsandeep3665
    @dhaliwalsandeep3665 3 ปีที่แล้ว +1

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @user67125
    @user67125 3 ปีที่แล้ว +4

    Aah kiti punjabio vdhiya gal waheguru bless you mere veero

  • @seerarandhawa407
    @seerarandhawa407 3 ปีที่แล้ว +2

    ਥੋਡੀ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਬਖ਼ਸ਼ੇ ਜੁੱਗ ਜੁੱਗ ਜਵਾਨੀਆਂ ਮਾਣੋ 🙏🙏

  • @pb65waleyaar.33
    @pb65waleyaar.33 3 ปีที่แล้ว +4

    Kise ne Sach hi Keha hai, k Bhra Bhra diyan Bawan hunde ne. Te Dhanvaad Us Veer da Jisne Baba Ji Nu ik Nwi Jindgi Deti.

  • @deepdeepdeep8148
    @deepdeepdeep8148 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੱਖਾਂ ਭਰ ਆਈਆਂ ਪਰ ਬਾਪੂ ਜੀ ਨੂੰ ਦੇਖ ਕੇ ਗੱਲਾਂ ਸੁਣ ਕੇ ਖੁਸ਼ੀ ਨਾਲ ਬਾਕੀ ਵਾਹਿਗੁਰੂ ਜੀ ਵੀਰਾ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਤੇ ਸਿਰਾ ਤੇ ਹਮੇਸ਼ਾ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਣ ਜੀ

  • @HarpreetSingh-qx2ou
    @HarpreetSingh-qx2ou 2 ปีที่แล้ว +2

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਸਾਰੇ ਵੀਰਾਂ ਨੂੰ

  • @harvinderrai31
    @harvinderrai31 2 ปีที่แล้ว

    ਬਹੁਤ ਛੋਟਾ ਮਹਿਸੂਸ ਹੋ ਰਿਹਾ ਆਪਣੇ ਆਪ ਨੂੰ ਸਿਹਤਮੰਦ ਹੁੰਦੇ ਹੋਏ ਵੀ

  • @Magharrai-jr8ii
    @Magharrai-jr8ii ปีที่แล้ว +1

    ਜਿਉਦਾ ਰਹੇ ਬਈ ਰਪਿੰਦਰ ਜਲਾਲ

  • @SukhwinderSingh-mv7rd
    @SukhwinderSingh-mv7rd 2 ปีที่แล้ว +1

    ਸੋਹਣੀ ਵੀਡੀਓ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ 🙏👍👍👍

  • @booksandideas
    @booksandideas 3 ปีที่แล้ว +3

    Bht vdhea bhara.. Eda hi Sare ral mil k ek duje de dukh vand laiye ta es to vdhea ki ho sakda..

  • @jagtartoor2821
    @jagtartoor2821 3 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਹੈ ਜੀ ਰੁਪਿੰਦਰ ਬਾਈ ਨੇ

  • @maanbaimaan2680
    @maanbaimaan2680 3 ปีที่แล้ว

    ਸਲੁਟ ਬਾਬੇ ਜੀ ਦੇ ਵੀਰ ਨੂੰ ਜੋ ਅਜ ਦੇ ਟਾਈਮ ਉਨੀ ਸੇਵਾ ਕਰ ਰਹੇ ਹਨ 🙏

  • @mammumanila9419
    @mammumanila9419 3 ปีที่แล้ว +7

    Bai ji baut vadia kam keta tusi waheguru kirpa kare sare parwar te

  • @deep.jaswal3810
    @deep.jaswal3810 3 ปีที่แล้ว +3

    Bahut khushi hoyi waheguru ji kirpa karange 🙏🙏🌾🌾🌾

  • @ferokewalanoor1471
    @ferokewalanoor1471 3 ปีที่แล้ว +7

    Waheguru Ji 🙏 dhanwad bai Rupinder jalal bahut bahut dhanwad

  • @jagroopsingh5686
    @jagroopsingh5686 3 ปีที่แล้ว

    Waheguru ji. ਰੁਪਿੰਦਰ ਵੀਰ ਘੈਟ ਬੰਦਾ

  • @ranjeetsingh8974
    @ranjeetsingh8974 3 ปีที่แล้ว +4

    Rupinder jlal chote veer very good bohet he vdia uprala kita very thanks

  • @GurpreetSingh-bx2uc
    @GurpreetSingh-bx2uc 3 ปีที่แล้ว +3

    Waheguru ji waheguru ji waheguru ji waheguru ji waheguru ji

  • @penduboys6744
    @penduboys6744 3 ปีที่แล้ว

    Vedio dekh ke ajj dkll khush ho gia .sloot a una veera nu jina ne bappu je de seva kete 🙏🙏🙏🙏🙏

  • @Baljit_Roomi
    @Baljit_Roomi 2 ปีที่แล้ว

    ਬਹੁਤ ਖੂਬ।। ੴੴੴ
    Bless you all.I am speechless

  • @baljitdeol9347
    @baljitdeol9347 3 ปีที่แล้ว +5

    Bhut vadia opralla kita veer naa👍👌Thanks veer

  • @gurdeeepkaur9476
    @gurdeeepkaur9476 2 ปีที่แล้ว

    ਵਾਹਿਗੁਰੂ ਇਸ ਵੀਰ ਨੁੰ ਤਰੱਕੀ ਬਖਸੇ

  • @karanbains8878
    @karanbains8878 3 ปีที่แล้ว +3

    Wah bai eh ta buhat vadia hoya dekh ke ik alag e kushi jhi milli 🙏🏻🙏🏻

  • @karannagra4104
    @karannagra4104 3 ปีที่แล้ว +1

    ਧੰਨ ਵੀਰੋ ਧੰਨ

  • @tarjindersingh4397
    @tarjindersingh4397 2 ปีที่แล้ว

    ਦਿਲੋਂ ਸੂਲਟ ਵੀਰ ਨੂੰ

  • @gurmit4206
    @gurmit4206 2 ปีที่แล้ว +3

    Best sava for ever God bless Rupindr's team and baba ji live for ever mann veer ji jinabadh I am crying thanks everyone.

  • @rajnishtuli3960
    @rajnishtuli3960 3 ปีที่แล้ว +4

    Bas iss trah de lokan kar k dharti bachi hoi hai... 🙏🙏

  • @karamjitdhillon3715
    @karamjitdhillon3715 3 ปีที่แล้ว

    ਬਹੁਤ ਵਧੀਆ ਕੰਮ ਕੀਤਾ ਬਾਈ ਰੁਪਿੰਦਰ ਜਲਾਲ ਬਾਈ ਤੇਰਾਂ ਬਹੁਤ ਬਹੁਤ ਧੰਨਵਾਦ

  • @amritgill383
    @amritgill383 3 ปีที่แล้ว +2

    Bhut khushi mili ajj Ani insanyit dakh k Gbu rupinder bro gbu bappu g 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @bangasaab9610
    @bangasaab9610 3 ปีที่แล้ว +4

    thanku veere babe nanak de putt ne 10guria di pawn dhrti je kmayu putt ne bdda jigra saria da g

  • @kulwinderkaur2218
    @kulwinderkaur2218 3 ปีที่แล้ว +6

    Baba ji kirpa krn veer ji thode te 🙏🙏🙏

  • @rajwantkaur4613
    @rajwantkaur4613 2 ปีที่แล้ว +1

    bajurg bapu ji pehla din toh morcha ch datta ne waheguru ji meher kro sada bajurga te kisaan veera te mawa te

  • @ballumahi4935
    @ballumahi4935 3 ปีที่แล้ว +2

    Rupinder Veere Bahut Bahut Dhnbaad

  • @King_jatt_855
    @King_jatt_855 2 ปีที่แล้ว

    🥰 ❤️❤️❤️😘love u y jo help ਕੀਤੀ jina ਨੇ ਖੁੱਸ ho gya ❤️❤️🤗🤗🤗

  • @sukhwindersinghbassi7332
    @sukhwindersinghbassi7332 3 ปีที่แล้ว +1

    ਵਾਹਿਗੁਰੂ ਮਿਹਰ ਕਰੇ ਬਾਈ ਰੁਪਿੰਦਰ

  • @simratkaur4298
    @simratkaur4298 3 ปีที่แล้ว +1

    Waheguru Waheguru Ji 🙏🙏🙏
    Bahut bahut Chardi Kalaa bakhshan Waheguru Ji veer nu, jina ne Bapu ji laie ena kuch kita🙏🙏🙏

  • @wrongbuthonestsanatnihuman9148
    @wrongbuthonestsanatnihuman9148 2 ปีที่แล้ว

    *Jeeyo Punjabio,, Saade "Guru Ji" Aaj Saadi Punjabi Kuam Te Maan Mehsoos Karan Ge,, Waheguru Saade Punjab, Bharat De Naal Naal Saari Duniya, Saari Insaaniyat, Saari Khalkat, Saare Sansaar Upper Aapna Mehar Bhariya Haath Rakhe....*

  • @championgamemap6485
    @championgamemap6485 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jaswindermonika6425
    @jaswindermonika6425 3 ปีที่แล้ว +2

    Bahut e vadiya g. Thanbaad sab da g

  • @gandhisharma1387
    @gandhisharma1387 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @davinderkaur6381
    @davinderkaur6381 3 ปีที่แล้ว +3

    Waheguruji hamesha eve hi Khush Rakhi veerji uper. I never seen such a great story of two loving brothes. People are killing each other for few cents

  • @Rajveer-sd3uv
    @Rajveer-sd3uv 3 ปีที่แล้ว +2

    Rupinder veere bhut vadia km kta waheguru Mehar krn

  • @MANPREETSINGH-bv2vz
    @MANPREETSINGH-bv2vz 3 ปีที่แล้ว +5

    Respect to all and especially sponsors..

  • @jagdevsinghbajwa2652
    @jagdevsinghbajwa2652 2 ปีที่แล้ว +1

    Waheguru ji 🙏🙏 mahir karn veer ta baba ji ta💯🙏🙏

  • @roxykaur9034
    @roxykaur9034 3 ปีที่แล้ว +5

    Waheguru ji aap sabte mehar kare 🙏🌸🙏

  • @Amandeep-dh1he
    @Amandeep-dh1he 3 ปีที่แล้ว +3

    Dhanbad veer Ji waheguru Ji tuhadi bahut lambi Umar kre g

  • @narinderbhatnura.singerwri111
    @narinderbhatnura.singerwri111 3 ปีที่แล้ว

    ਬਹੁਤ ਚੰਗਾ ਕਮ ਕੀਤਾ ਜੀ

  • @prabhdeepkaurgrewal3737
    @prabhdeepkaurgrewal3737 3 ปีที่แล้ว +3

    Waheguru lambi umar deve sb nu jinna ne sewa kiti jug jug jivo veero

  • @punjabJaggayayouth
    @punjabJaggayayouth 3 ปีที่แล้ว +3

    Very good message,
    Very nice, report ing,
    Waheguruji, mahar kare.

  • @sukhisingh8395
    @sukhisingh8395 3 ปีที่แล้ว

    ਚੜ੍ਹਦੀ ਕਲਾ ਵਿੱਚ ਰੱਖੇ