ਜੀਤਾਂ ਦਾ ਡਾਈਟ ਪਲਾਨ 🙂 jeetan da diet plan

แชร์
ฝัง
  • เผยแพร่เมื่อ 10 ก.ย. 2024
  • #sadapunjab #barbadi #saspardhan #thepunjab #sonujeetan

ความคิดเห็น • 296

  • @gurekamsingh6385
    @gurekamsingh6385 3 หลายเดือนก่อน +13

    ਮਾਂ ਪਿਓ ਸਿਰ ਤੇ ਨਾਂ ਹੋਣ ਤੇ ਬੱਚੇ ਵਿਗੜ ਜਾਂਦੇ ਆ ਜਾ ਕਮ ਚ ਮੱਤ ਮਾਰੀ ਜਾਂਦੀ ਬੰਦਾ ਸ਼ੁਦਾਈ ਹੋ ਜਾਂਦਾ ਪਰ ਸੋਨੂੰ ਵੀਰ ਦੀ ਪਾਲਣ ਪੋਸ਼ਣ ਬਹੁਤ ਵਧੀਆ ਆ ਸੋਚ ਤੇ ਗੱਲਾਂ ਤੋਂ ਵੀ ਸਮਜਦਾਰੀ ਦਾ ਪਤਾ ਲਗਦਾ ਆ 👍🏻

  • @jasveersinghgrewal4562
    @jasveersinghgrewal4562 3 หลายเดือนก่อน +51

    ਸੋਨੂੰ ਜੀਤਾ ਦਾ ਬਹੁਤ ਧਿਆਨ ਰੱਖਦਾ 'ਪਰ ਕਿਤੇ ਨਾ ਕਿਤੇ ਸੰਗਦਾ ਵੀ ਹੈ ਪਤਾ ਨੀ ਕਿਉਂ

  • @satwantkaur43
    @satwantkaur43 3 หลายเดือนก่อน +8

    Bauht ਵਧੀਆ ਜਾਣਕਾਰੀ ਦਿੱਤੀ ਤੁਸੀ
    ਮੈਨੂੰ ਤਾਂ ਜੀਤਾਂ ਦੀਦੀ ਪਤਲੇ ਲਗਦੇ ਆ ਭਾਜੀ ਤੁਸੀ ਐਵੇਂ ਹੀ ਕਹੀ ਜਾਂਦੇ ਮੋਟੇ ਆ
    Nice video ❤

  • @Kiran-jq5oo
    @Kiran-jq5oo 3 หลายเดือนก่อน +37

    Tusi bhut vdiya husband ho aapni wife di bhut care krde ho......duniya ch bhut ght hunde ne ese husband......nice❤

    • @13-ln6zr
      @13-ln6zr 3 หลายเดือนก่อน +2

      Tuhanu kiwein pta sirf camre sahmne vekh ke sare husband aapni wife di care krde hun te wife aapne husband di ki tuhadi care nhi krde je tusi married ho

    • @mahakpreet3892
      @mahakpreet3892 3 หลายเดือนก่อน

      Sai gal aa ​@@13-ln6zr

  • @rajwantkaur5713
    @rajwantkaur5713 3 หลายเดือนก่อน +7

    ਬਹੁਤ ਵਧੀਆ ਸੁਨੇਹਾ ਦਿੱਤਾ ਕਿ ਯੂ ਟਿਊਬ ਵਾਲੇ ਡਾਕਟਰਾਂ ਮਗਰ ਨਾ ਲਗੋ ਬਹੁਤ ਵੈਦ ਨੇ

  • @prabhnoorkaur5756
    @prabhnoorkaur5756 3 หลายเดือนก่อน +27

    ਜੀਤਾ ਭੈਣ ਮੈ ਡਾਈਟ ਚਾਰਟ ਬਣਾ ਕੇ ਕੰਧ ਨਾਲ ਚਿਪਕਾ ਦਿਦੀ ਮੇਰੇ ਕੋਲੋ ਦੋ ਦਿਨ ਤੋ ਬਾਅਦ ਡਾਈਟ ਹੁਦੀ ਨੀ ਮੇਰੇ ਸਰਦਾਰ ਜੀ ਕਹਿਦੇ ਕਿਨੇ ਦਿਨ ਚਲੋ ਇਹ ਡਾਈਟ. 😂ਇਕ ਦਿਨ ਡਾਈਟ ਕਰਕੇ ਮੈਨੂੰ ਇਹਦਾ ਲਗਦਾ ਮੈ ਹੋਗੀ ਪਤਲੀ 😂😂😂

  • @user-rupinder030
    @user-rupinder030 3 หลายเดือนก่อน +11

    .ਸਤਿ ਸ੍ਰੀ ਅਕਾਲ ਵੀਰੇ ਬਹੁਤ ਵਧੀਆ ਸੁਜਾਅ ਦਿੱਤੇ ਤੁਸੀਂ ਅਵਦੀ ਮੈਡਮ ਦੀ ਕਿੰਨੀ ਫਿਕਰ ਕਰਦੇ ਓ ਕਾਸ ਸਭ ਨੂੰ ਇੰਨੀ ਕੇਅਰ ਕਰਨ ਵਾਲਾ ਹਸਵੈਡ ਮਿਲੇ ਫਿਰ ਕਦੇ ਵੀ ਮੀਆਂ ਵੀਵੀ ਚ ਲੜਾਈ ਨਾ ਹੋਵੇ ਬਾਕੀ ਜਿਉਂਦੇ ਵਸਦੇ ਰਹੋ ਜੀ❤

  • @ManpreetKaur-qe9ks
    @ManpreetKaur-qe9ks 3 หลายเดือนก่อน +14

    ਮੈਂ ਤੇ ਬੇਟਾ ਤੇ ਘਰਵਾਲਾ ਸਕੂਲ ਭੇਜ ਕੇ ਕੰਮ ਕਰਕੇ ਸੱਤ ਵਜੇ ਦੀ ਫਰੀ ਆ ਸਾਡੇ ਚਾਰ ਵਜੇ ਉੁੱਠੀ ਸੀ

  • @SonyNagra-tn4sz
    @SonyNagra-tn4sz 3 หลายเดือนก่อน +20

    ਸਭ ਨੂੰ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਾਉਣ ਲਈ ਕਹੋ ਲੋਕਾਂ ਨੇ ਅਗਾ ਲਗਾ ਕੇ ਦਰਖਤ ਸੁਕਾ ਦਿੱਤੇ

    • @HarjinderKaur-sq5cx
      @HarjinderKaur-sq5cx 3 หลายเดือนก่อน

      Ji apni family vich har nu rukh Laguna chahida

  • @sandeepbatth968
    @sandeepbatth968 3 หลายเดือนก่อน +19

    ਨਾ ਜੀਤਾ ਦੀਦੀ ਜੀ ਤੁਸੀਂ ਬਿਲਕੁਲ ਵੀ ਨਹੀਂ ਮੋਟੇ ਜਿਆਦਾ ਵੀ ਪਤਲਾ ਸ਼ਰੀਰ ਨਹੀਂ ਸੋਹਣਾ ਲੱਗਦਾ

  • @Harman_Waraich_7
    @Harman_Waraich_7 3 หลายเดือนก่อน +27

    ਹਾਜੀ ਵੀਰ ਜੀ ਨਿੰਬੂ ਪਾਣੀ ਬਹੁਤ ਚੰਗਾ ਹੈ, ਪਿਛਲੀ ਗਰਮੀ ਮੇਰੇ ਪਤੀ ਨੇ ਕੋਲਡ ਡਰਿੰਕ ਪੀਤੀ ਸੀ ੳਨਾ ਨੂੰ ਸ਼ੂਗਰ ਹੋ ਗਈ ਹੁਣ ਸਭ ਕੁਝ ਛੱਡ ਦਿੱਤਾ ਹੈ ਵੀਰ ਜੀ ਬਹੁਤ ਵਧੀਆ ਸਲਾਹ ਦਿੱਤੀ

  • @baljinderkaur7888
    @baljinderkaur7888 3 หลายเดือนก่อน +4

    ਸਹੀ ਗੱਲ ਆ ਵੀਰ ਜੀ ਮੈਂ ਤੇ ਆਪ ਵੇਦ ਭੰਗੂ ਦੇ ਮਗਰ ਲੱਗ ਕੇ ਬਹੁਤ ਨੁਕਸਾਨ ਹੋਇਆ ਬਹੁਤ ਬਿਮਾਰ ਹੋਈ ਕਦੇ ਵੀ ਯੂ ਟੂਬ ਤੇ ਸਾਰੇ ਵੇਦ ਤੁਹਾਡਾ ਨੁਕਸਾਨ ਕਰਨ ਗੇ

  • @rakhichowdhary3578
    @rakhichowdhary3578 3 หลายเดือนก่อน +2

    Bhaut khushnaseeb ho jeeta bhabi thanuo sonu paji varge carrying husband mile ne thauda dona da pyar eda he banea rahe❤❤❤❤

  • @DaljitSingh-pv3to
    @DaljitSingh-pv3to 3 หลายเดือนก่อน +4

    Very Very nice beautiful family sonu Puttg ji Waheguru ji..hamesha Chardikala..vich .. rakhe..app ..sab ..nu ❤❤❤❤❤🎉🎉🎉🎉

  • @user-mv4lh4wy6c
    @user-mv4lh4wy6c 3 หลายเดือนก่อน +3

    Mera tn dil kr rya j es video nu bar bar like hunda tn kri java sb to best video lady's lai ana sochn lai sb di soch eda di honi chaidi...Thanku veer ji❤

  • @user-np5er9mp8k
    @user-np5er9mp8k 3 หลายเดือนก่อน +2

    Sonu veer te jita d jodi bht sohni a g god bless you 🙏❤️🌺

  • @baljinderbadhan5680
    @baljinderbadhan5680 3 หลายเดือนก่อน +4

    ਇੰਨੀ ਦੇਖਭਾਲ ਕਰਨ ਵਾਲਾ ਹਸਬੈਡ ਕਿਸਮਤ ਵਾਲੀਆ ਧੀਆ ਨੂੰ ਮਿਲਦਾ ਹੈ

  • @EkamRandhawasaab2014
    @EkamRandhawasaab2014 3 หลายเดือนก่อน +4

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ❤❤❤

  • @yadthind1965
    @yadthind1965 3 หลายเดือนก่อน +6

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ

  • @balvinderkaurkhalsa5336
    @balvinderkaurkhalsa5336 2 หลายเดือนก่อน +1

    Waheguru ji ka khalsawaheguru ji fate ji🙏🙏

  • @madhavi1637
    @madhavi1637 3 หลายเดือนก่อน +2

    Wadiya veer ji tusi kini good advice de rhe ho... motivation de rhe sab nu..very good thoughts you have...thank u

  • @manju2062
    @manju2062 3 หลายเดือนก่อน +6

    Sonu veer ji salute aa tuhanu🙏🙏

  • @amankaur866
    @amankaur866 3 หลายเดือนก่อน +2

    Mera rasoli si utres wich dr kehnda si mai natural tareka naal pregnant nai ho sakdi pr mai sirf 3month yoga krke apne aap nu thik kr liya hun mera babyboy h so yoga ek vardaan hai harkise lai jeke tareeka naal kita jawe

  • @user-et7ie7sm8e
    @user-et7ie7sm8e 3 หลายเดือนก่อน +4

    India aayi da sare show off jiada krde khaan peen da pyaar. Khat kr de veer ji Bahr bhut hard aa life kre v km Kru da jwak vvsambhi de km te agle pura km leainde restaurant vich bhut tej km krna painda grmi v sardi v pr kaii vaar lgda hun India ladies thode jhe km nu jiada khi jande .ethe v 12 vje km too aa ke swere v jwak ne PDN vaste udna Howe ger alarm la lai da hun te jiwr Apne parents km krde C India hun peehn krna kine jiada dngr hunde C goha v .AAP chukde C hun te roti hi bhut vdda km ho gya oh v Kai lok bahro hi order kr dinde Jina shreer nu tpaaaoge una vdiaa Rhnda ethe 16 saal de jwak AAP km krde study vvkrde summer vacation vich pura 12ghnte km krde so sohl nhi bnaauna chahida Baki Apne Apne vichar ne ji

  • @anjnanakhwal3205
    @anjnanakhwal3205 3 หลายเดือนก่อน +2

    Very nice sharing video ji❤
    Sonu paaji such a very great man ❤
    Very understanding and very humble nature ❤
    Guru maharaji bless you all family 🙏🙏❤️❤️

  • @sehbaazsingh-ow6jc
    @sehbaazsingh-ow6jc 3 หลายเดือนก่อน +6

    Thanks sapcal lady's lay good bless you all family members

  • @lordsharma3140
    @lordsharma3140 3 หลายเดือนก่อน +2

    So sweet veer ji Bhabhi ji God bless you Khush Raho ji Hasde basde Raho ji Data ji kirpa Bnai Rakhan ji❤

  • @SukhVlogs-sz9tg
    @SukhVlogs-sz9tg 3 หลายเดือนก่อน +5

    ਬਹੁਤ ਵਧੀਆ ਵਲੋਗ ❤🎉🎉

  • @sidhuparneetvlog
    @sidhuparneetvlog 3 หลายเดือนก่อน +4

    Sat shri Akaal जी पानी जादा पीणा बहुत वदीया वेट लौस लई मेरे बेटा होया है 10 महीने विच मेरा वेट 15 किलो +हो गया सी पर हुण मैं 4:30तो 9:30तक 10 तो12 गिलास पानी नाल ही 4.5 किलो वेट लौस हो गया है 20 दिना विच

  • @prabhjotgill5090
    @prabhjotgill5090 3 หลายเดือนก่อน +20

    ਸੋਨੂੰ ਵੀਰ ਮੈਂ ਢਾਈ ਵਜੇ ਉੱਠਦੀ ਆ ਫੇਰ ਵੀ ਰੈਸਟ ਕਰਨ ਦਾ ਟਾਈਮ ਨਹੀਂ ਲੱਗਦਾ ਤੁਸੀਂ ਤਾਂ ਕਰਮਾਂ ਵਾਲੇ ਓ

    • @AvirozeSingh-nm5je
      @AvirozeSingh-nm5je 3 หลายเดือนก่อน +1

      Ki krdy o TUC Ani jldi oth k di

    • @manjeetkaur4326
      @manjeetkaur4326 3 หลายเดือนก่อน

      । ਮੇਰਾ ਵੀ ਏਹੀ ਸਵਾਲ ਏ ਜੀ

  • @GurmeetSingh-pt9nq
    @GurmeetSingh-pt9nq 3 หลายเดือนก่อน +12

    ਤੁਹਾਡੀ ਸਾਰੀ ਟੀਮ ਦੀ ਜਿੰਨੀ ਵੀ ਤਾਰੀਫ ਕਰੀਏ …..ਉਹ ਵੀ ਘੱਟ ਆ 🥰🥰🥰🥰👌🏻👌🏻👌🏻👌🏻👌🏻👌🏻🤞🏻🤞🏻🤞🏻🤞🏻🤞🏻🤞🏻🤞🏻🤞🏻🤞🏻🧿🧿🧿🧿🧿🧿

  • @ranimalhi4227
    @ranimalhi4227 3 หลายเดือนก่อน +2

    Very nice
    Love your family
    Drinking water is very important
    Walking is the best exercise for everyone

  • @ManpreetKaur-qe9ks
    @ManpreetKaur-qe9ks 3 หลายเดือนก่อน +10

    ਤੁਸੀਂ ਤੇ ਬਹੁਤ ਸਲਿਮ ਹੋ ਦੀਦੀ ਜੀ

  • @Sahajcheema_1313
    @Sahajcheema_1313 3 หลายเดือนก่อน +3

    Sonu veer g da nature bahut vadia aa

  • @hibaaziz7056
    @hibaaziz7056 3 หลายเดือนก่อน +2

    Assalamualaikum MashaAllah bohat acha lagta aap logon ki choti choti batyn sun k videos sari daikhti hun pr comments zyda ni krti aap logon ko rozana daikh k dil khush ho jata hai jis din video ni aati lagta k aaj kuch missing hai Allah taala aap ko hamesha khush rakhe ghr bohat acha sja rahi hain jeetan sis aur traqqi de ghr bohat acha aur barra hai harra bhra bohat dil krta k chutian aap k pass guzaryn pr itni doir ni aa sakti😢 love from Pakistan 🇵🇰

  • @simba13ish
    @simba13ish 3 หลายเดือนก่อน +6

    Such a sweet couple god bless u bhaji and bhabji. ❤

  • @sarbjitsaini4706
    @sarbjitsaini4706 3 หลายเดือนก่อน +2

    Sweet and simple couple👫👫❤❤❤❤god bless you🙏🙏🙏 sonu veer ji and jeeta de

  • @ManpreetKaur-by2ii
    @ManpreetKaur-by2ii 3 หลายเดือนก่อน +2

    Soun veer bohut sohna bolde oo tuci ❤❤❤ waheguru mehar karn tahde te

  • @rajwinderkaur-eo1rk
    @rajwinderkaur-eo1rk 3 หลายเดือนก่อน +12

    ਸੋਨੂੰ ਵੀਰ ਵਾਂਗ ਮੇਰੇ husbnd ਵੀ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਮੋਟੀ ਏ ਮੈਂ ਵੀ youtube ਤੋਂ ਵੇਖ ਕੇ excise ਕਰਨੀ ਸ਼ੁਰੂ ਕੀਤੀ but ਮੈਨੂੰ ਸੁਟ ਨਈ ਕੀਤੀ ਮੇਰੇ ਵੀ 3ਆਪ੍ਰੇਸ਼ਨ ਹੋਏ ਸੀ ,ਆਪ੍ਰੇਸ਼ਨ ਵਾਲਿਆ ਨੂੰ excise ਧਿਆਨ ਨਾਲ ਕਰਨੀ ਚਾਹੀਦੀ 14:42

  • @user-jd8rk6kn9o
    @user-jd8rk6kn9o 3 หลายเดือนก่อน +3

    Mere husband v bohot changy ne meri bohot help krde ne

  • @harjodhsingh8196
    @harjodhsingh8196 3 หลายเดือนก่อน +2

    Jeeta di tuhada mere waang face jldi slim ho jnda ..tuc v face to bhut slim lgde o

  • @jujharsingh9451
    @jujharsingh9451 3 หลายเดือนก่อน +6

    ਸਾਨੂੰ ਵੀਰ ਤੇ ਜੀਤਾੰ ਭੈਣ ਤੁਹਾਡੀ ਜੋੜੀ ਵਾਹਿਗੁਰੂ ਜੀ ਸਦਾ ਸਲਾਮਤ ਰਖੇ❤❤❤❤❤

  • @Harwinder-zr9xt
    @Harwinder-zr9xt 3 หลายเดือนก่อน +6

    My favorite couple ❤❤❤❤❤🎉🎉🎉

  • @muqaddasmuqaddas2007
    @muqaddasmuqaddas2007 3 หลายเดือนก่อน +2

    Very nice sonu paji so cute Allah pak khush rakha our lambi umer ata frame bro ap ko our ap ki all family ko Allah pak nezray bd sa bacahy good lucking great man sonu paji 🌹🌹🌹

  • @lakhwinderkaur3356
    @lakhwinderkaur3356 3 หลายเดือนก่อน +2

    ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ ,।

  • @user-og7bq6pw9n
    @user-og7bq6pw9n 3 หลายเดือนก่อน +6

    ਬਹੁਤ ਵਧੀਆ

  • @kulwantkaur9999
    @kulwantkaur9999 3 หลายเดือนก่อน +6

    Sonu tuhadi hight de mutabik tuci parle lgde ho vase v tuci fit ho jeetan di hight ghat hai is lai motti lgdi a tuhanu but sade Hisar nl bilkul theek a fitt a.Sonu tuci ladies di bhut kadar krde ho jihdi k har husband nu apni wife di Karni chahidi hai.God bless u both.❤❤❤

  • @balvinderkaurkhalsa5336
    @balvinderkaurkhalsa5336 2 หลายเดือนก่อน +1

    Bahut vadiya jankari 👍👍

  • @maninderkaur8408
    @maninderkaur8408 3 หลายเดือนก่อน +2

    Very nice massage tuci dono bhut hi veddia couple ho simple and best couple god bless you

  • @ramanjudge2915
    @ramanjudge2915 3 หลายเดือนก่อน +2

    Bhot vdayea jodi aa❤❤ God bless you 🙏🏻❤️

  • @punjabap139
    @punjabap139 3 หลายเดือนก่อน +4

    Jeeta di tusi dono bilkul fit ho tuhanu kuj karan di Lod nhi haigi bht sohne lagde aa , lovely couple ❤

  • @Bhavnarajvlogs
    @Bhavnarajvlogs 3 หลายเดือนก่อน +4

    ਕਦੀ ਵੀ ਬਿਨਾਂ ਪਿਆਸ ਤੋਂ ਪਾਣੀ ਨਹੀਂ ਪੀਣਾ ਚਾਹੀਦਾ ਕਿਡਨੀਆਂ ਤੇ ਮਾੜਾ ਅਸਰ ਪੈਂਦਾ ਹੈ ਜਦੋਂ ਪਿਆਸ ਲੱਗੇ ਉਦੋਂ ਦੋ ਗਲਾਸ ਪੀ ਲਓ ਅਦਰ ਵਾਈਜ਼ ਉਦਾਂ ਨਾ ਬੀਬੋ ਬਿਨਾ ਪਿਆਸ ਤੋਂ

    • @sidhuparneetvlog
      @sidhuparneetvlog 3 หลายเดือนก่อน +1

      हुण ता सारा दिन प्यास ही लगदी आ 2 महीने वदीआ है पतले होण दे😂

  • @gaggubaljit5648
    @gaggubaljit5648 3 หลายเดือนก่อน +4

    Very nice family God bless you

  • @parmveersingh3548
    @parmveersingh3548 3 หลายเดือนก่อน +3

    ਮੈ ਤਾਂ ਸਵੇਰੇ ਹੀ ਇੱਕ ਵਾਰ ਹੀ ਚਾਹ ਪੀਦੀ ਆ ਉਸ ਤੋਂ ਬਾਅਦ ਨਹੀਂ ਪੀਦੀ ਸਾਰਾ ਦਿਨ ਨੌਰਮਲ ਪਾਣੀ ਹੀ ਪੀਦੇ ਆ ਬੱਚੇ ਤਾ ਮੇਰੇ ਦੋਨੋਂ ਟਾਈਮ ਦੁੱਧ ਹੀ ਪੀਂਦੇ ਨੇ

  • @vanrajchahal-gt8uj
    @vanrajchahal-gt8uj 3 หลายเดือนก่อน +4

    Good bless you all family member

  • @rupinderbuttar5478
    @rupinderbuttar5478 3 หลายเดือนก่อน +2

    God bless you all family👨👦👧👩👴👵🎉🎉

  • @digitalindia7639
    @digitalindia7639 3 หลายเดือนก่อน +4

    sweet n simple couple god bless you

  • @rashpalkaur2863
    @rashpalkaur2863 3 หลายเดือนก่อน +2

    Buhat shone salh dety sonu ver je, ma b morning 3 beje othke sara kam karke room ch enter ho jandi ha. Garmi Tu bacho sare

  • @amandeepkaurgill5475
    @amandeepkaurgill5475 3 หลายเดือนก่อน +4

    Sat Shri akal ji all family God bless you ❤❤❤

  • @charanjeetkaur1669
    @charanjeetkaur1669 3 หลายเดือนก่อน +2

    I love Sonu sir

  • @Sandeepkaur37107
    @Sandeepkaur37107 3 หลายเดือนก่อน +2

    Bhot vadiaa didi ji❤ tussi bhot sohne oo

  • @SukhwinderKaur-ie6zn
    @SukhwinderKaur-ie6zn 3 หลายเดือนก่อน +2

    Very nice video Didi ji and veer g

  • @mehakpannu5788
    @mehakpannu5788 3 หลายเดือนก่อน +4

    Very good veer ji ❤❤❤⭐⭐⭐⭐⭐⭐⭐⭐⭐⭐⭐⭐⭐⭐⭐⭐⭐⭐

  • @user-yu5qp3td4x
    @user-yu5qp3td4x 3 หลายเดือนก่อน +5

    Nimbu Paani best hai sugar thodi paani chahidi hai

  • @palvindersingh7366
    @palvindersingh7366 3 หลายเดือนก่อน +2

    Veer ji tadi soch bot vadiya lgi wmk🙏🙏

  • @BandanjotSingh
    @BandanjotSingh 3 หลายเดือนก่อน +2

    Nyc couple
    Sonu veerji nyc

  • @user-lv1fj8ec9n
    @user-lv1fj8ec9n 2 หลายเดือนก่อน +2

    Nice

  • @meenakapoor9867
    @meenakapoor9867 3 หลายเดือนก่อน +2

    Very nyc veer ji good thinking

  • @user-yy8fn6sf1f
    @user-yy8fn6sf1f 3 หลายเดือนก่อน +2

    Veera vadiya soch a tohadi

  • @shwetapavnesh7879
    @shwetapavnesh7879 3 หลายเดือนก่อน +2

    Veer g Mae bhut coldrink pine a Mae ve hun coldrink sadke nibu Pani piva ge ❤ jeeta didi mote nhi ne

  • @dawinderkaur1194
    @dawinderkaur1194 3 หลายเดือนก่อน +2

    Bhut hi nice and beautiful couple god bless you both 🎉🎉🎊🎊💐💐❣️❣️

  • @user-kg2bl2bn1r
    @user-kg2bl2bn1r 3 หลายเดือนก่อน +2

    Tuhadi soach nu slaam a veere❤

  • @RajinderSingh-pt9bk
    @RajinderSingh-pt9bk 3 หลายเดือนก่อน +2

    Nice family Sonu paji Waheguru hamesha chardikal vich rakhe app sab nu ❤

  • @mandeepcheema877
    @mandeepcheema877 3 หลายเดือนก่อน +2

    Me te jada lsi te pudine di chatni naal roti khandi aa te vadia rahnda hajma ghat sik hundi aa tusi chart jarur khaia karo ❤️

  • @gillvairoke6158
    @gillvairoke6158 3 หลายเดือนก่อน +6

    Good ਵੀਰ 👍

  • @user-qd7rg4xg6o
    @user-qd7rg4xg6o 3 หลายเดือนก่อน +4

    Cha veere sade ghrrde chdde o ni jini marzi garmi hove bht cha jroor pinge sunde o ni je laci v bni hove oh pi k Thode time bad cha jroor mngnge

  • @happysidham2182
    @happysidham2182 3 หลายเดือนก่อน +14

    ਦੀਦੀ ਜੀ ਕੌਫ਼ੀ ਨਾ ਪਿਆ ਕਰੋ ਇਸ ਨਾਲ ਧੜਕਣ ਵਧਦੀ ਹੈ

    • @californiausa7627
      @californiausa7627 3 หลายเดือนก่อน

      True coffee peen naal dhdkan vad jandi a garmi che cha coffee ghat pini chahi di a

  • @simranjohalsimranjohal2918
    @simranjohalsimranjohal2918 3 หลายเดือนก่อน +2

    Veer g plz daily routine te vlog bnao morning Kine vje uthde fir ki krde sara din te raat nu kine vje sonde plz 😊manu pind bhut psand ne 🇦🇺

  • @KalaGill-cd8te
    @KalaGill-cd8te 3 หลายเดือนก่อน +2

    Very nice g god bless you

  • @tajinderjhutty6353
    @tajinderjhutty6353 3 หลายเดือนก่อน +4

    Very nice message

  • @HarjinderKaur-kp7bc
    @HarjinderKaur-kp7bc 3 หลายเดือนก่อน +2

    Ssakal ji Very sweet and nice couple god bless you 3

  • @kavitarani2461
    @kavitarani2461 3 หลายเดือนก่อน +4

    Tus jis room ch new bed layea othe Tus wooden da vi te mirror rack bnayea hna didi

  • @rajwindersingh9762
    @rajwindersingh9762 3 หลายเดือนก่อน +8

    ਸੋਨੂੰ ਵੀਰ ਜੀ ਤੁਸੀਂ ਸਾਡੇ ਪਿੰਡ ਕਦੋਂ ਆਉਣਾ ਹੈ ਸੰਗਤਪੁਰਾ ਫਤਿਹ ਗੜ ਚੂੜੀਆ ਰੋੜ। ਅਮ੍ਰਿਤਸਰ ਜ਼ਰੂਰ ਜ਼ਰੂਰ ਆਉ ਜੀ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ❤❤❤

    • @harpartap877
      @harpartap877 3 หลายเดือนก่อน

      Ask kotla gujran to

  • @hermitkaur1045
    @hermitkaur1045 3 หลายเดือนก่อน +1

    Cha hmesha li bnd kr do sare te apne weight de according pani piya kro.20 kg weight h tn 1 litre pani peena chahida.beth k peena pani sip sip kr k

  • @manjitdadwal8372
    @manjitdadwal8372 3 หลายเดือนก่อน +2

    sonu veer ji tusi best ho love u all❤

  • @parmveersingh3548
    @parmveersingh3548 3 หลายเดือนก่อน +4

    ਮੇਰੇ ਵੀ ਦੋ ਅਪਰੇਸ਼ਨ ਹੋਏ ਦੋ ਹੋਰ ਹੋਣੇ ਨੇ ਮੈਂ ਤਾਂ ਐਕਸਾਈਜ਼ ਨਹੀਂ ਕਰਦੀ ਨਾ ਕਰ ਸਕਦੀ ਆ ਸ਼ੈਰ ਜ਼ਰੂਰ ਕਰਦੀ ਆ

  • @RashnoorBhangu-hu1lq
    @RashnoorBhangu-hu1lq 3 หลายเดือนก่อน +2

    Veer g bahut soni matt ditia tuhadi maa ne tuhanu🎉

  • @harpalkaur4825
    @harpalkaur4825 3 หลายเดือนก่อน +2

    Sonu jeetan beta bhaut vadea soech ha gbu

  • @ManpreetKaur-qe9ks
    @ManpreetKaur-qe9ks 3 หลายเดือนก่อน +8

    ਬਹ੫ ਸੋਹਣੇ ਲੱਗਦੇ ਹੋ ਹਮੇਸ਼ਾ ਹੀ ਸਾਨੂੰ

  • @AliAbbas-pk4kd
    @AliAbbas-pk4kd 3 หลายเดือนก่อน +5

    ਯੂ ਟੂਬ ਤੇ ਕੁਛ ਵੀ ਰੀਅਲ ਨਹੀਂ ਹੁੰਦਾ ਨਹੀਂ ਕਰਨਾ ਚਾਹੀਦਾ ਕੁਝ ਘਰੇਲੂ ਤਰੀਕੇ ਕਰੋ❤

  • @JaswinderSingh-ys8qx
    @JaswinderSingh-ys8qx 3 หลายเดือนก่อน +2

    ਵੀਰ ਤੁਸੀ ਬੀੜ ਬਾਬਾ ਬੁੱਢਾ ਸਾਹਿਬ ਆਏ ਕਦੀ ਜੇ ਆਏ ਤਾ ਸਾਡੇ ਪਿੰਡ ਸੋਹਲ ਜਰੂਰ ਆਉਣਾ ❤❤❤❤🙏🙏🙏🙏🙏

  • @pawanrani5758
    @pawanrani5758 3 หลายเดือนก่อน +4

    Tuhadia saria Galla hi bahut vadhiya ne God bless you both

  • @ekamjotsingh3624
    @ekamjotsingh3624 3 หลายเดือนก่อน +2

    Hyeee mai keha c k diet plan dso tusi ds ta j thnxxxxx dear❤

  • @Vickyanju435
    @Vickyanju435 3 หลายเดือนก่อน +2

    Very nice message ❤️❤️❤️

  • @santosh-rani
    @santosh-rani 3 หลายเดือนก่อน +2

    Tusi bilkul sahi bola veer ji

  • @SandeepKaur-zz5dq
    @SandeepKaur-zz5dq 3 หลายเดือนก่อน +4

    Nice cupel ❤

  • @anamharry_
    @anamharry_ 3 หลายเดือนก่อน +2

    You can do exercise, movement every important, if you have any medical issues just concern doctor,

  • @NamneetK-kn5jp
    @NamneetK-kn5jp 3 หลายเดือนก่อน +2

    Sat Sri akal ji God bless you all family members ❤❤❤❤❤❤jeeta so cute ❤❤❤mere five operation hoye hai

  • @kamaljitbanwait1223
    @kamaljitbanwait1223 3 หลายเดือนก่อน +2

    ਸਦਾ ਖੂਸ਼ ਰਹੋ❤❤😊

  • @Raj-nn4xf
    @Raj-nn4xf 3 หลายเดือนก่อน +4

    M v kiti c exercise buhat bura haal hoya mere v opraid hoe aa hun sad diti