ਮਾਤਾ ਸੁੰਦਰ ਕੌਰ ਜੀ ਦਾ ਜਨਮ ਅਸਥਾਨ । ਰਾਮ ਲਾਲ ਜੀ ਦੀ ਕਹਾਣੀ Jahra Jahoor Sahib । Bajwara Fort Hoshiarpur 04

แชร์
ฝัง
  • เผยแพร่เมื่อ 16 ต.ค. 2024
  • ‎Follow the Nishan Singh Australia channel on WhatsApp: whatsapp.com/c...
    Google Location : maps.app.goo.g... maps.app.goo.g...
    maps.app.goo.g...
    Join this channel to get access to perks:
    / @nishansinghaustralia
    Europe
    • Europe
    USA Canada
    • USA Canada
    Pakistan Yatra
    • Pakistan
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

ความคิดเห็น • 136

  • @NishanSinghAustralia
    @NishanSinghAustralia  10 หลายเดือนก่อน +7

    Whatsapp ਤੇ ਵੀਡੀਓ ਲਿੰਕ ਲਈ ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

  • @pardeepgill917
    @pardeepgill917 10 หลายเดือนก่อน +8

    ਜੇ ਮਾਤਾ ਜੀ ਦਾ ਪੁਰਾਤਨ ਘਰ ਸਾਂਭ ਲੈਂਦੇ ਫਿਰ ਬਹੁਤ ਸੰਗਤਾਂ ਨੇ ਦਰਸ਼ਨ ਕਰਨ ਆੳਨੇ ਸੀ, ਨਵੇਂ ਸਥਾਨ ਤਾਂ ਸਭ ਇਕੋ ਜਿਹੇ ਹਨ।

  • @PRABHASHRAM-qh4ed
    @PRABHASHRAM-qh4ed 10 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀਓ ਹੁਸ਼ਿਆਰਪੁਰ ਵਿਖੇ ਇੱਕ ਬਹੁਤ ਹੀ ਪਿਆਰਾ ਗੁਰਮੁਖ ਸਿੱਖ ਰਹਿੰਦਾ ਹੈ ਜੋ ਕਿ ਇੱਕ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਹੈ ਬਹੁਤ ਹੀ ਚੜਦੀ ਕਲਾ ਦੇ ਸਿੰਘ ਹਨ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਿਆ ਹੈ ਛੋਟੇ ਛੋਟੇ ਬੱਚੇ ਗੁਰਬਾਣੀ ਦੀ ਸੰਥਿਆ ਕਰ ਚੁੱਕੇ ਹਨ ਤੇ ਗੁਰਬਾਣੀ ਵੀ ਕੰਠ ਕੀਤੀ ਹੋਈ ਹੈ ਬੜੇ ਪਿਆਰੇ ਬੱਚੇ ਹਨ । ਮਾਤਾ ਪਿਤਾ ਤੇ ਰਿਸ਼ਤੇਦਾਰਾਂ ਵੱਲੋਂ ਕੋਈ ਵੀ ਸਾਥ ਨਹੀਂ ਹੈ ਤੇ ਸਾਰੇ ਉਸਦੇ ਬਹੁਤ ਖਿਲਾਫ ਹਨ ਕਿਉਂਕਿ ਬ੍ਰਾਹਮਣ ਪਰਿਵਾਰ ਦੇ ਵਿੱਚੋਂ ਹੀ ਸਿੱਖ ਸਜਿਆ ਹੈ ਸੋ ਇਸ ਕਰਕੇ ਇਸਦੀ ਵਿਰੋਧਤਾ ਵੀ ਕੀਤੀ ਗਈ ਸੀ ਇਹ ਵੀਰ ਗੁਰਮਤਿ ਦਾ ਧਾਰਨੀ ਹੈ ਗੁਰੂ ਮਰਿਆਦਾ ਅਨੁਸਾਰ ਜੀਵਨ ਬਤੀਤ ਕਰ ਰਿਹਾ ਹੈ ਸਰਬਲੋਹ ਦੇ ਬਰਤਨ ਅਤੇ ਕਕਾਰ ਦੇ ਸਟਾਲ ਲਗਾਉਂਦੇ ਹਨ ਸਮਾਗਮਾਂ ਦੇ ਉੱਤੇ ਰਹਿਣੀ ਬਹਿਣੀ ਦੇ ਬਹੁਤ ਵਧੀਆ ਗੁਰਸਿੱਖ ਹਨ । ਇਸ ਵੀਰ ਦੀ ਇੱਕ ਖੂਬੀ ਇਹ ਵੀ ਹੈ ਕਿ ਇਹਨਾਂ ਨੇ ਬੱਚਿਆਂ ਨੂੰ ਟੀਵੀ ਦੀ ਜਗ੍ਹਾ ਖਰਗੋਸ਼ ਅਤੇ ਚਿੜੀਆਂ ਘਰ ਦੇ ਵਿੱਚ ਰੱਖੀਆਂ ਹਨ ਉਹਨਾਂ ਦੇ ਨਾਲ ਹੀ ਇਹਨਾਂ ਦੇ ਬੱਚੇ ਖੇਡਦੇ ਹਨ ਅਤੇ ਟੀਵੀ ਤੋਂ ਦੂਰ ਰਹਿੰਦੇ ਹਨ। ਅੱਜ ਤੁਹਾਡੀ ਵੀਡੀਓ ਦੇਖ ਕੇ ਉਹਨਾਂ ਦੀ ਯਾਦ ਆ ਗਈ ਧੰਨਵਾਦ ਜੀ

  • @LovedeepSingh-ew4bj
    @LovedeepSingh-ew4bj 10 หลายเดือนก่อน +5

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @GurmeetKaur-xi5bk
    @GurmeetKaur-xi5bk 10 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ

  • @HarjinderSingh-yb2vq
    @HarjinderSingh-yb2vq 10 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru ji

  • @LakhwinderSingh-ov2ng
    @LakhwinderSingh-ov2ng 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @Gtgaming864
    @Gtgaming864 6 หลายเดือนก่อน

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🌹💐🙏🙏🌹💐🙇‍♀️🙇‍♀️

  • @baljitsidhu8912
    @baljitsidhu8912 10 หลายเดือนก่อน +1

    ਵਾਹ ਜੀ ਵਾਹ ਰਾਮ ਲਾਲ ਜੀ ਦੀ ਗੁਰਬਾਣੀ ਨਾਲ ਪਿਆਰ ਅਤੇ ਸ਼ਰਧਾ ਭਾਵਨਾ ਦੇਖ ਕੇ ਮਨ ਗਦਗਦ ਹੋ ਗਿਆ ਹੈ ਜੀ ਧੰਨਵਾਦ। ❤❤❤❤❤

  • @tarakbadiambedkarsikhi4775
    @tarakbadiambedkarsikhi4775 หลายเดือนก่อน

    Waheguru g Dhan Dhan satguru sachhe paatshah shri guru granth sahib g mharaj g 🙏🙏🙏🙏🙏🙏🙏🙏

  • @karanvirdhillon3115
    @karanvirdhillon3115 10 หลายเดือนก่อน +5

    ਧੰਨ ਮਾਤਾ ਸੁੰਦਰੀ ਜੀ 😊😊❤❤

  • @sukveersingh3159
    @sukveersingh3159 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @arpanvirk7134
    @arpanvirk7134 10 หลายเดือนก่อน

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻

  • @MalkeetSingh-en1jh
    @MalkeetSingh-en1jh 10 หลายเดือนก่อน

    ਵਾਹਿਗੁਰੂ ਜੀ

  • @parmindersingh5467
    @parmindersingh5467 10 หลายเดือนก่อน

    Dhan Dhan Guru GOBIND SINGH Ji Dhan Dhan Mata SUNDER KAUR Ji🙏🏻🙏🏻🙏🏻

  • @rajdeepkaur7659
    @rajdeepkaur7659 10 หลายเดือนก่อน

    ਵਾਹਿਗੁਰੂ ਜੀ ਸਾਡੇ ਪਿੰਡ ਬਜਵਾੜਾ ਵਿਖੇ ਆਉਣ ਲਈ ਧੰਨਵਾਦ ਜੀ 🙏🙏

  • @RajinderJawandha-ss8do
    @RajinderJawandha-ss8do 10 หลายเดือนก่อน

    Waheguru ji waheguru ji waheguru ji

  • @laddighotra5066
    @laddighotra5066 10 หลายเดือนก่อน

    Satnam wahe guru ji 🎉🎉🎉🎉🎉

  • @sakinderboparai3046
    @sakinderboparai3046 10 หลายเดือนก่อน

    ਵਾਹਿਗੁਰੂ ਜੀ ।

  • @DaljeetSingh-bn6vi
    @DaljeetSingh-bn6vi 10 หลายเดือนก่อน

    Waheguru ji ka khalsa
    Waheguru ji ki fateh
    Dhan Dhan sahib Guru Gobind singh sahib ji maharaj
    Dhan Dhan mata sundar kaur ji
    Dhan Dhan sahib baba Ajit singh ji

  • @guri681
    @guri681 10 หลายเดือนก่อน

    🙏🙏ਵਾਹਿਗੁਰੂ ਜੀ🙏🏼🙏🏼

  • @shawindersingh6931
    @shawindersingh6931 10 หลายเดือนก่อน +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਧੰਨ ਧੰਨ ਮਾਤਾ ਸੁੰਦਰ ਕੌਰ ਜੀ🌹ਧੰਨ ਧੰਨ ਬਾਬਾ ਅਜੀਤ ਸਿੰਘ ਜੀ🌹

  • @jatinderbhinder4360
    @jatinderbhinder4360 10 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JasvinderSingh-ux3iu
    @JasvinderSingh-ux3iu 10 หลายเดือนก่อน

    Waheguru ji 👏🙏dhan dhan shiri guru hargovind sahib ji mehar kari 👏🙏

  • @Sandeepsingh-ce7fj
    @Sandeepsingh-ce7fj 10 หลายเดือนก่อน

    Waheguru Ji ka Khalsa Waheguru Ji Ki Fathe Ji

  • @GurpreetSingh-bx2uc
    @GurpreetSingh-bx2uc 10 หลายเดือนก่อน +1

    Waheguru ji waheguru ji waheguru ji waheguru ji waheguru ji

  • @Uppal-ny5le
    @Uppal-ny5le 10 หลายเดือนก่อน +1

    Waheguru ji ❤❤❤❤❤❤❤❤❤

  • @GurpreetKaur-lb3cq
    @GurpreetKaur-lb3cq 10 หลายเดือนก่อน

    ਭਾਈ ਸਾਹਿਬ ਜੀ ਸਾਡਾ ਤਾ ਜਦੋ ਮਨ ਘੁੰਮਣ ਨੂੰ ਕਰਦਾ ਹੈ ਤਾਂ ਅਸੀਂ ਕਿਸੇ ਗੁਰੂ ਘਰ ਚਲੇ ਜਾਂਦੇ ਹਾਂ

  • @AnjuSharma-it1nu
    @AnjuSharma-it1nu 10 หลายเดือนก่อน

    Waheguru ji ka Khalsa
    Waheguru ji ki Fateh

  • @nagindersingh4119
    @nagindersingh4119 10 หลายเดือนก่อน

    ਵਾਹਿਗੁਰੂ ਜੀ। ਸ਼ੁਕਰੀਆ ਭਾਈ ਸਾਹਿਬ ਜੀ। ਲੰਬੀਆ ਉਮਰਾਂ ਮਾਣੋ। ਖੁਸ਼ ਰਹੋ। ਏਸੇ ਤਰਾ ਸੇਵਾਨਿਭਾਉਦੇ ਰਹੋ। ❤🎉🎉🎉

  • @GurdeepSingh-du5ig
    @GurdeepSingh-du5ig 10 หลายเดือนก่อน

    Waheguru ji waheguru 🙏🙏🙏🙏🙏

  • @NirmalSingh-n9g
    @NirmalSingh-n9g 10 หลายเดือนก่อน +1

    Bhai Sahib Ji waheguru ji ka Khalsa waheguru ji ki Fateh Khalsa ji ❤

  • @manijoshi7664
    @manijoshi7664 10 หลายเดือนก่อน +1

    Waheguru jio mani giddarbaha

  • @Kulvirsinghsidhu-s7e
    @Kulvirsinghsidhu-s7e 10 หลายเดือนก่อน

    Waheguru Ji

  • @swarnsingh6145
    @swarnsingh6145 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ

  • @bhupinderjitsingh7648
    @bhupinderjitsingh7648 10 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JasveerSingh-ji4sl
    @JasveerSingh-ji4sl 10 หลายเดือนก่อน

    ਧੰਨ ਧੰਨ ਮਾਤਾ ਸੁੰਦਰ ਕੌਰ ਜੀ 🙏🙏

  • @amandeepsaini1633
    @amandeepsaini1633 10 หลายเดือนก่อน

    Waheguru ji 🙏

  • @tanbirsingh777
    @tanbirsingh777 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤

  • @jassachattha1135
    @jassachattha1135 10 หลายเดือนก่อน

    Singh saab salute you

  • @SunderSingh-zu9fc
    @SunderSingh-zu9fc 10 หลายเดือนก่อน

    Bahut badhiya

  • @gurwantsandhu2699
    @gurwantsandhu2699 10 หลายเดือนก่อน

    ਭਾਈ ਮੰਝ ਸਾਹਿਬ ਦਾ ਗੁਰੂਦੁਆਰਾ ਸਾਹਿਬ ਪਿੰਡ ਲੋਹਕਾ ਤਹਿਸੀਲ ਪੱਟੀ ਜਿੰਲਾ ਤਰਨਤਾਰਨ ਵਿੱਚ ਵੀ ਹੈ ਵਾਹਿਗੁਰੂ ਜੀ

  • @ramkimar9944
    @ramkimar9944 8 หลายเดือนก่อน

    Vaheguruji❤❤❤❤❤🎉🎉🎉🎉

  • @oberaiharjinder6973
    @oberaiharjinder6973 10 หลายเดือนก่อน

    2012 ਤੱਕ ਇਥੇ ਸਧਾਰਨ ਮਕਾਨ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਸਨ

  • @Jps64ਜੇਪੀਐਸ
    @Jps64ਜੇਪੀਐਸ 10 หลายเดือนก่อน

    🙏 ਵਾਹਿਗੁਰੂ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪ੍ਰਵਾਨ ਕਰਨੀ ਦਾਸ ਵੱਲੋ 🙏 🙏 🙏 🙏 🙏

  • @gurwinderkaur6527
    @gurwinderkaur6527 10 หลายเดือนก่อน

    Dhan mata sundri ji

  • @mahtabkhaira7366
    @mahtabkhaira7366 10 หลายเดือนก่อน

    Good job ji

  • @Bal450
    @Bal450 10 หลายเดือนก่อน

    Thanks!

  • @ajitpalkharoud7608
    @ajitpalkharoud7608 10 หลายเดือนก่อน

    Wahaguru g

  • @hardeepsingh-nr2ge
    @hardeepsingh-nr2ge 10 หลายเดือนก่อน

    Satnam SRI waheguru ji Spain

  • @manjitsinghkandholavpobadh3753
    @manjitsinghkandholavpobadh3753 10 หลายเดือนก่อน

    ਸਤਿ ਸ੍ਰੀ ਅਕਾਲ ਜੀ

  • @AnjuSharma-it1nu
    @AnjuSharma-it1nu 10 หลายเดือนก่อน

    Cmt 101 waheguru ji waheguru ji

  • @gurdeeplitt754
    @gurdeeplitt754 10 หลายเดือนก่อน

    Waheguru ji ka khalsa waheguru ji ki fteh

  • @my_activity714
    @my_activity714 10 หลายเดือนก่อน

    waheguru ji waheguru ji waheguru ji 🎉❤

  • @JaswinderKaur-iu2vc
    @JaswinderKaur-iu2vc 10 หลายเดือนก่อน

    Dhan dhan pita shri Guru Gobind Singh ji. Dhan dhan Mata Sunder kaur ji Fgs

  • @charanjitsingh2957
    @charanjitsingh2957 10 หลายเดือนก่อน

    Waheguru ji ka Khalsa waheguru ji ki Fateh 🙏 waheguru ji

  • @paramjitsinghsingh251
    @paramjitsinghsingh251 10 หลายเดือนก่อน

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @ss.27
    @ss.27 10 หลายเดือนก่อน

    Dhan Guru Pita Sahib Sri Guru Hargobind Sahib g Maharaj

  • @sharanjhutty3180
    @sharanjhutty3180 10 หลายเดือนก่อน

    waheguru ji kakhalsa waheguru ji ki feteh ji 🙏 ❤

  • @jasbirmobilerepair4677
    @jasbirmobilerepair4677 10 หลายเดือนก่อน

    ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਨਿਸ਼ਾਨ ਸਿੰਘ ਜੀ

  • @charanjitsingh4388
    @charanjitsingh4388 10 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @panveersingh6632
    @panveersingh6632 10 หลายเดือนก่อน

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ।

  • @rajdeepsingh26
    @rajdeepsingh26 10 หลายเดือนก่อน +1

    🙏🏻🙏🏻

  • @rhinosingh3235
    @rhinosingh3235 10 หลายเดือนก่อน

    WAHEGURU JI

  • @savjitsingh8947
    @savjitsingh8947 10 หลายเดือนก่อน

    ਵਾਹਿਗੁਰੂ ਜੀ ❤🙏

  • @kulwinderkaur3348
    @kulwinderkaur3348 10 หลายเดือนก่อน

    Wahaguro ji Wahaguro ji

  • @gurjeetboparai62
    @gurjeetboparai62 10 หลายเดือนก่อน

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏

  • @OMFreeSoul
    @OMFreeSoul 10 หลายเดือนก่อน +1

    Shri Waheguru ji……Thanks Veer ji for sharing History of Village Bajwara…..Waheguru Mehar Rakhe 👍…..

  • @jaspalsinghghumman4888
    @jaspalsinghghumman4888 10 หลายเดือนก่อน

    Sat Sri akal ji

  • @rajwantkaur6816
    @rajwantkaur6816 10 หลายเดือนก่อน

    Sat Sri Akal Ji 🙏

  • @GurdeepSingh-hw2zk
    @GurdeepSingh-hw2zk 10 หลายเดือนก่อน

    Waheguru 🌹🌹

  • @jasvirmaan2074
    @jasvirmaan2074 10 หลายเดือนก่อน

    💐💐🙏Wahaguru ji 🙏💐💐

  • @AnjuSharma-it1nu
    @AnjuSharma-it1nu 10 หลายเดือนก่อน

    Lk 823 💐🌹🏵️🌸🌸🌺🌺🌼💐🌹🏵️🌸

  • @ButtaSingh-m4f
    @ButtaSingh-m4f 10 หลายเดือนก่อน

    ❤❤❤

  • @ParmjitKaur-fc8rz
    @ParmjitKaur-fc8rz 10 หลายเดือนก่อน

    Waheguru ji waheguru ji Sade pind Bhungarni Shri guru har Rai Sahib g da gurudwara sahib hai ji darshan krado sàngt ji nuu

  • @YouTuberLife-z8m
    @YouTuberLife-z8m 10 หลายเดือนก่อน

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @amritpalsingh6782
    @amritpalsingh6782 10 หลายเดือนก่อน

    🙏🙏🙏🙏🙏🙏

  • @yugeshwarsingh3772
    @yugeshwarsingh3772 3 หลายเดือนก่อน

    Bhai Nishan Singh Ji, Bajwara Fort Kangra de Rajayan ne banaya

  • @mohansinghkundlas3482
    @mohansinghkundlas3482 10 หลายเดือนก่อน

    The gentleman is good person. His boasting about his selection in Police and B S F.

  • @parmindersingh5467
    @parmindersingh5467 10 หลายเดือนก่อน

    Singh ji main darbar hall de darshan ni krwaye Mata ji de janam asthan de

  • @amrinderbajwa2813
    @amrinderbajwa2813 8 หลายเดือนก่อน

    Baba ajit singh da janam asthan ve bujwara hai?

  • @kuldeepsidhu1149
    @kuldeepsidhu1149 10 หลายเดือนก่อน

    🙏🙏🙏

  • @BalwinderSingh-pf2nr
    @BalwinderSingh-pf2nr 10 หลายเดือนก่อน

    VEER NISHAN SINGH, MUKERIAN ZAROOR JAANNAA, OUTHE VEE PURAATAN KILA RAJA SHER SINGH, ATALLGARH, & HORR SYMBOLE HUN G !!

    • @NishanSinghAustralia
      @NishanSinghAustralia  10 หลายเดือนก่อน

      ਵੀਡੀਓ ਬਣੀ ਹੋਈ ਹੈ 🙏 Go to channel - Nishan Singh Australia, then Videos, then playlists, and find ur district or state - to watch videos

  • @csdhillon1
    @csdhillon1 10 หลายเดือนก่อน

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ranjodhsekhon2383
    @ranjodhsekhon2383 10 หลายเดือนก่อน

    Tuhada no. Nhi lag rhaia g

  • @GurdeepSingh-du5ig
    @GurdeepSingh-du5ig 10 หลายเดือนก่อน

    Beer ji. I have seen original house

  • @RashpalSingh-tg8no
    @RashpalSingh-tg8no 10 หลายเดือนก่อน

    Badala koi v purani yadein nahi sadya

  • @aimless758
    @aimless758 10 หลายเดือนก่อน +1

    Eh udo dekhya c jadon tutta jeha ghar c,,,,, 2009 i think….. murgai krke likheya c,,,,,, udonkuj article pavaye see ke this site needs care….. but sadly kar-sewaks bomb naal uda dinde puratan buildings nu te bana dinde Taj Mahal 😂😂😂….. shah jahan je aya ohne shrma ke fir mar jana…

  • @harjitvlogstanda
    @harjitvlogstanda 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @GurmeetSingh-yb6zi
    @GurmeetSingh-yb6zi 10 หลายเดือนก่อน

    ਵਾਹਿਗੁਰੂ ਜੀ

  • @PammaHundal
    @PammaHundal 10 หลายเดือนก่อน

    Waheguru ji ka Khalsa waheguru ji ki Fateh

  • @mohansingh3290
    @mohansingh3290 6 หลายเดือนก่อน

    Waheguru ji

  • @ਤਰਸੇਮਸਿੰਘਰੰਧਾਵਾ
    @ਤਰਸੇਮਸਿੰਘਰੰਧਾਵਾ 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SandeepSingh-qs3fb
    @SandeepSingh-qs3fb 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @sulakhansingh7536
    @sulakhansingh7536 10 หลายเดือนก่อน

    Waheguru ji ka khalsa Waheguru ji ki Fatey 🙏

  • @RaghbeerSinghSekhon
    @RaghbeerSinghSekhon 10 หลายเดือนก่อน

    ਵਾਹਿਗੁਰੂ ਜੀ 🙏

  • @sikhgamer1638
    @sikhgamer1638 10 หลายเดือนก่อน

    Waheguru ji 🙏🙏🙏🙏

  • @jasbirkaurmalhi4968
    @jasbirkaurmalhi4968 10 หลายเดือนก่อน

    🙏🙏🙏🙏❤️🙏

  • @Uppal-ny5le
    @Uppal-ny5le 10 หลายเดือนก่อน +2

    Waheguru ji ❤❤❤❤❤❤❤❤❤

  • @dilbagsingh9145
    @dilbagsingh9145 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ