KHABRA DA PRIME TIME | Dhadrian Wale ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਕੁ ਮੰਨਦੇ ਨੇ ? Exclusive Interview
ฝัง
- เผยแพร่เมื่อ 15 ต.ค. 2024
- ਗੁਰੂ ਗ੍ਰੰਥ ਸਾਹਿਬ ਨੂੰ ਕਿੰਨਾ ਕੁ ਮੰਨਦੇ ਨੇ ? ਢੱਡਰੀਆਂ ਵਾਲੇ ਦੇ ਕੌਣ ਨੇ ਦੋਸਤ ? ਫ਼ਿਲਮਾਂ ਦੇਖਦੇ ਨੇ ਢੰਡਰੀਆਂ ਵਾਲੇ ? ਮੇਰਾ ਬੋਲਿਆ ਆਖ਼ਰੀ ਸੱਚ ਨਹੀਂ ?
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: hindi.news18.c...
hindi.news18.c...
punjab.news18....
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਕਿਨੀ ਸੋਹਣੀ ਗੱਲ ਕੀਤੀ ਭਾਈ ਜੀ ਨੇ ਯਾਦ ਨੂੰ ਤੁਸੀਂ ਬਣ ਜਾਉ ਮੇਰੇ ਦੋਸਤ
ਮਨਣਾ ਤਾਂ ਗੁਰੂ ਗ੍ਰੰਥ ਸਹਿਬ ਨੂੰ ਚਾਹੀਦਾ ਹੈ ਜੋ ਸਾਡੇ ਗੁਰੂ ਸਾਹਿਬ ਸਨ
ਬਹੁਤ ਹੀ ਸੋਹਣੇ ਵਿਚਾਰ ਸੀ ਚੰਗਾ ਲੱਗਿਆ ਧੰਨਵਾਦ
ਭਾੲੀ ਸਹਿਬ ਜੀ ਬਹੁਤ ਵਧੀਆ ੲਿਨਸਾਨ ਚੰਗੇ ਪ੍ਰਚਾਰਕ ਨੇ💪
ਯਾਦਵਿੰਦਰ ਜੀ ਕਦੇ ਧੁੰਮੇ ਤੇ ਜਥੇਦਾਰ ਦੀ ਵੀ ਇੰਟਰਵਿਉ ਲੈ ਕੇ ਪੱਖ ਜਾਣੋ ਔਰ ਉਨਾ ਨੂੰ ਪੁੱਛੋ ਕਿ ਛਬੀਲ ਲਾ ਕੇ ਬੰਦਾ ਮਾਰਨਾ ਠੀਕ ਆ
Apsi ekta na rkhyo agg laon wali hee kro nishan sahib jee dey haitha ikathey hokey challo nhi ta har ik gulam hi jayga akkall takhat sahib sarb uch hai
Waheguru ji 🌹 Ka khalsa waheguru ji kee
Fateh
ਬਹੁਤ ਬਹੁਤ ਵਧੀਆ ਪ੍ਰਚਾਰਕ ਭਾਈ ਰਣਜੀਤ ਸਿੰਘ ਜੀ।
Nice interview
Great Bhai Ranjit Singh Dhadrian wale
ਸਹੀ ਸੇਦ ਦੇ ਰਹੇ ਹਨ ਭਾਈ ਸਾਹਿਬ ਜੀ
Ranjit Singh good bro
Good ji
ਦੁਨੀਅਾ ਸਭ ਤੋ ਸਿਅਾਣਾ ਵਿਦਵਾਨ ਢੰਡਰੀ
ਸਚ ਨੁੰ ਫਾਂਸੀ
Good bai saab g
Jinda rah veer ji
Very nice
Baba ji good
waheguru ji ❤❤❤🎉🎉🎉
Kom.de.hire.bhai.ranjit.singh.ji.jindabad
Good g bhi ranjit singh g
Baba ji de pehla wale deewan bohat hee badhia hai good sikha nu apsi pyar bakshey waheguru
Very nice g🙏🏻🙏🏻🙏🏻🌹🌷🌻
Nice
Reporter is acting like smart ass,, Does he has same guts to ask these questions under same tone from Mr. Dhuma & company.... Anyway Ranjit Singh dealt and answered all the questions beautifully...
ਬਾਬਾ ਤੂੰ ਜੋ ਵੀ ਬੋਲਦਾ ਓਹ ਸਾਰਿਆ ਲਈ ਜਾ ਹੁੰਦਾ ਤੁਹਾਡੇ ਭਗਤਾ ਲਈ ਨਹੀਂ ਤੁਸੀਂ ਪੁੜਪੜੀ ਤੇ ਹੱਥ ਧਰਕੇ ਕਹਿੰਦੇ ਰਹਿ ਨੇ ਓ ਏਥੋ ਸੋਚੋ ਨਿੱਤਨੇਮ ਕਰਨ ਨਾਲ ਕੁਦਰਤ ਦੇ ਨਿਯਮਾਂ ਦੇ ਖਿਲਾਫ ਜਾਕੇ ਕੇਹੜੇ ਰੱਬ ਦਾ ਨਾਂ ਲੈ ਰਹੇ ਓ ਫੇਰ ਬਾਬਾ ਜਿਸਦਿਨ ਤੂੰ ਪਰੋਗਰਾਮ ਕਰਦਾ ਓਹ ਤੁਹਾਡੀ ਮੰਨਦੇ ਨੀ ਤੇ ਜਾ ਓਹ ਤੁਹਾਡੇ ਤੇ ਅਤੇ ਤੁਹਾਡੇ ਭਗਤਾ ਤੇ ਓਹ ਲਾਗੂ ਨੀ ਹੁੰਦਾ ਓਸ ਦਿਨ ਤੁਹਾਨੂੰ ਵੀ ਅਤੇ ਤੁਹਾਡੇ ਭਗਤਾ ਨੂੰ ਵੀ ਕੁਦਰਤ ਨੇ ਚਾਰਜ ਕਰਨਾ ਹੁੰਦਾ ਤੁਸੀਂ ਆਪ ਕੁਦਰਤ ਦੇ ਖਿਲਾਫ ਜਾ ਕੇ ਅਤੇ ਓਹਨਾ ਨੂੰ ਵੀ ਕੁਦਰਤ ਦੇ ਨਿਯਮਾਂ ਖਿਲਾਫ ਲਿਜਾ ਕੇ ਕੇਹੜੇ ਰੱਬ ਦਾ ਨਾਂ ਸਾਣਾਓਨੇ ਓ
Very good
gud
Ranjit Singh Dhandriwale my hero. Keep it up.
End ustaad ji
Veer Ranjit Singh ji you are right
Good baba g
Kom the here a bhai Ranjit singh Ji jindabad
Kde gurbani pr ke ina diya gallan match kreo je match kr hai te naam badal du je kuj galat boleya ta maafi
ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾ ਦੇ ਗਿਆਰਵੇ ਗੁਰੂ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਬਣਾਇਆ ਤੁਸੀਂ ਧੰਨ ਧੰਨ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਜਰੀਆ ਦੱਸ ਰਹੇ ਓ
Good
Very Good ji👍
Yadwinder.g.gud
Good channel coverage
Babe da khena da matalab tusi apni marji naal guru granth sahib di viakheya kro. Jo tuhade dil ch awaz andi hai.sareya lyi ek hukam nai .apni mrji naal jo mrji bahkeya kri jao.
ਭਾਈ ਜੀ ਤੁਸੀਂ ਤਾਂ ਪੁਰੇ ਪੰਥ ਨੂੰ ਉਸ ਦੋ ਫਾੜ ਕਰ ਦਿੱਤਾ
Wah bahi sahib ji
Sach ki awaaz bhai Ranjit Singh
ਯਾਦਵਿੰਦਰ ਅਕਲ ਤੈਨੂੰ ਹੈਗੀ ਕੇ ਨਹੀਂ ਤੂੰ ਕੌਣ ਹੁੰਦਾ ਭਾਈ ਸਾਹਿਬ ਨੂੰ ਪੁੱਛਣ ਵਾਲਾ ਕਿਨੂੰ ਸੁਣਦੇ ਜਾਂ ਨਹੀਂ ਹਦ ਚੱ ਰਹਿ ਨੇ ਗਲ ਕਰ ਭਾਈ ਸਾਹਿਬ ਜੀ ਨਾਲ
Dhadriwale shi haan full support aa g ranjeet singh nll
Dhadrian wale zindabad
Nyc
🇮🇳🇮🇳🇮🇳🇮🇳🇮🇳SGGS. 🇮🇳🇮🇳🇮🇳🇮🇳🇮🇳Gurbani. Guru. De. Bani. 🇨🇦🇬🇧🇺🇸🇮🇳🙏🙏
Kise.peer.bare.marha.na.bolea.karo.ranjeet.singh.jee.thenkyou
Dhumme de interview kdo kro gy
ਓ ਬਾਈ ਚੈਨਲ ਵਾਲਿਓ ਕਿਉ ਯਾਰ ਇਹ ਬਾਲੀਆਂ ਦਾ ਗੂਂ ਅਸਮਾਨੀ ਚਾੜ੍ਹ ਦਿੱਤਾ
Kom da heera aa bhai sahib bhai ranjeet singhhh jiii
ਦਰਬਾਰ ਸਾਹਿਬ ਦਾ ਨਿਦਕ
ज्यादा parchar philosophers ਵਾਲਾ ਕਰਨ ਲੱਗ ਪਏ ਹਨ
Es da matlab eh a jehre loke esde peche lege firde a oh moorkh ne Baba tan aap mani janda k m jo kehnda m os oper kher ni sakda menu jo aj theek lgda m aj bolta j menu kalo kisi hor treeke naal samj lgya m oh boldena jo kafi hadh tak sach v legda kio k jekr tusi babe de aj vichar sunu Te 2-3 week pehlan de vichar suno oh apa virodhe hunde a eh koi m aj de time di gal ne kerda tusi bhave past time de odan redemly kisi v time bhave last year de divan sunlo jive manlo tusi last feb de divan sunlo fir ja k april may vich same topic de vichar suneo oh aapa virode hunde a jehre loke ehde vicharan nu sach man k lari jande a ohna da pta ni ki demag khrab a baba tan aap manie janda k mera koi stand ni bhai jo menu theek legda m boli janda
virji jo thonu sahi lgda oh suno ji, thodi life te, thode future te ki gl dhukdi hai oh dekho prkho te apnalo virji🙏🙏😊😊👍👍
@@Darshansingh-sb6lj ਭਾਈ ਸਾਹਿਬ ਜਿਵੇ ਕੋਈ ਇਸ ਲਈ ਕਸਰਤ ਨਾ ਕਰੇ ਕਿ ਉਸਨੂੰ ਲਗਦਾ ਹੋਵੇ ਕਿ ਮੈਂ ਤਗੜਾ ਨਹੀਂ ਹੋ ਸਕਦਾ, ਤਾਂ ਐਸੀ ਪਰਖ ਵੀ ਗਲਤ ਹੀ ਹੋਵੇਗੀ।
Darshan singh eh gal Dhadriwale kio ni krda oh jehri gal ohnu theek lgdi aa apna lve horan nu kio sval krda j oh aap jvab ni de skda ohde kol ki adkar aa horan Te sval kre
Bhai ji jo taksal and babe kehde ne tuhade lai uh satand aa .karamata and and..........
.
Jagdev Singh y aane k joge tan hojo jihdi gal chldi hove ja jis topic Te chldi hove ohda jvab ni de skde tan chup tan reh skde aa m kehra kise taksali ja babe da vkeel aa k jo oh khnde aa ohda spectikrn dinda fira jehra Dhadriwale di gal m keete aa j o jhooth tan ds
ਧਕੇ ਖਾਂ ਮਗਜ ਕੰਮ ਕਰਦਾ ਹੈ ਬਦਾਮ ਖਾ ਕੇ ਨਹੀ
Kamle hogay ne lok asal ch koi rab nu samaj hi nahi sakayaa
Ranjit ji. Te. Weheguru di meher. Ea
Dhadri di meeting karvayo main taso shakti ki hundiaa rab kaun aa
ਨਿੰਦਿਅਾ ਚੋ ਹੀ ਟੈਮ ਨਹੀ ਲਗਦਾ ਢੰਡਰੀ
ਤੁਹਾਡੇ ਵਰਗਿਆਂ ਨੇ ਦੂਬਦਾ ਚ ਪਾਇਆ ਲੋਕਾਂ ਨੇ ਨਾ ਪਾਓ ਗਲ਼ ਖ਼ਤਮ ਹੈਂ
The reporter trying make some kind of wall to make stand Bhai ji,
As this wall to blam Bhai ji still talk with other Baba's as he used to friend of them,but in Sangat bhai ji showing him self different an other words in bad way,
secondly,
Watching movies! question put very fast and from different topic,
as reporter was expecting ans would be yes, as to prove bhai ji watch movies against in Sikhism to blam that he is not practice fully sikhism,
Bhai ji answer very nicely,
Reporter you are not US lawyer dont be even acting as your knowledge of asking or putting questions very poor.
Hahahaha
dhandria wale mande right yadwinder bharat mata de daleya ki gl cmt kyo block krgea ha tu pannu saab di interview ch ki gl jawab ni aya tuhnu vikau media tada hindostani attwadi tuhi j 100 dallor te vikda tada media kutta ni pushda krla aish putt nov ch tadi khani khatam bht murakh bna lea punjabia nu tuhi 😡😡😡😡
ਵੀਹ ਸਾਲ ਤੂੰ ਫਿਰ ਲੋਕਾ ਨੂੰ ਗੁਮਰਾਹ ਕਰਕੇ ਲੂਟੇਆ ਵਾਹ ਢਢਰੀ ਗੁਰੂ ਦਾ ਨਿਦਕ
Fuddu sala dhadriii
Nice interview
Good
Nice interview