Prime Time (1637) || ਚੋਣ ਜੰਗ-2024, ਆਹ ਸੀਟਾਂ ਤੈਅ ਕਰਨਗੀਆਂ ਭਾਰਤ ਦੀ ਅਗਲੀ ਸਰਕਾਰ

แชร์
ฝัง
  • เผยแพร่เมื่อ 30 ต.ค. 2024

ความคิดเห็น • 74

  • @balramdhaliwal6389
    @balramdhaliwal6389 6 หลายเดือนก่อน +8

    ਪਾਰਲੀਮੈਂਟ ਚੋਣਾਂ ਦਾ ਰਾਜਾਂ ਦੇ ਹਿਸਾਬ ਨਾਲ ਬਹੁਤ ਹੀ ਸਟੀਕ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ ਬਾਠ ਸਾਹਿਬ ਜੀ ਬਹੁਤ ਖੂਬ ਹਰੇਕ ਗੱਲ ਦਲੀਲ ਨਾਲ ਕੀਤੀ ਗਈ ਹੈ ਸਮੁੱਚੀ prime ਏਸ਼ੀਆ ਟੀਮ ਦਾ ਦਿਲ ਤੋਂ ਧੰਨਵਾਦ ਸਹਿਤ ਸ਼ੁਕਰੀਆ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @jasjit615
    @jasjit615 6 หลายเดือนก่อน +5

    ਭਾਜਪਾ ਭਜਾਉ ਪੰਜਾਬ ਬਚਾਉ

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Harjinderbrar-j2e
    @Harjinderbrar-j2e 6 หลายเดือนก่อน +5

    ਬਾਈ ਬਾਠ ਜੀ।
    ਇਸ ਵਾਰ ਵੀ ਮੋਦੀ ਜੀ ਨੂੰ ਵੋਟਿੰਗ ਮਸ਼ੀਨਾਂ ਦੇ ਸਹਿਯੋਗ ਨਾਲ ਹੀ ਖੁਦ ਆਪ ਚਾਰ ਸੌ ਸੀਟਾਂ ਦੇ ਉਪਰ ਜਿੱਤ ਹਾਸਲ ਕਰਨ ਦਾ ਵਿਸ਼ਵਾਸ ਹੈ।ਧੰਨਵਾਦ ਜੀਉ।

  • @BittuSingh-fk2je
    @BittuSingh-fk2je 6 หลายเดือนก่อน

    ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ।

  • @bachittersinghaulakh4162
    @bachittersinghaulakh4162 6 หลายเดือนก่อน

    ਇਸ ਵਾਰ ਕਾਂਗਰਸ ਪਾਰਟੀ ਦੀ ਜਿੱਤ ਬਹੁਮਤ ਨਾਲ ਹੋਵੇ ਗੀ।
    ਮੋਦੀ ਸਰਕਾਰ ਨੇ ਆਪਣੀਆਂ ਮਾਨ ਮਤੀਆਂ ਬਹੁਤ ਕੀਤੀਆਂ ਇਸ ਕਰਕੇ ਇਸ ਦਾ ਅੰਤ ਹੋਣਾ ਹੈ।

  • @majorsingh562
    @majorsingh562 6 หลายเดือนก่อน +1

    Indi is very nice

  • @RajPal-oc4vv
    @RajPal-oc4vv 6 หลายเดือนก่อน +4

    ਕਾਂਗਰਸ ਪਾਰਟੀ ਜ਼ਿੰਦਾਬਾਦ।

  • @arwankumar3353
    @arwankumar3353 6 หลายเดือนก่อน +1

    Good analysis 👌👌👌

  • @BittuSingh-fk2je
    @BittuSingh-fk2je 6 หลายเดือนก่อน +1

    Right information

  • @BittuSingh-fk2je
    @BittuSingh-fk2je 6 หลายเดือนก่อน +1

    ਸਤਿ ਸ੍ਰੀ ਆਕਾਲ ਜੀ।

  • @BittuSingh-fk2je
    @BittuSingh-fk2je 6 หลายเดือนก่อน +1

    Very nice program

  • @gurkiratkaler8409
    @gurkiratkaler8409 5 หลายเดือนก่อน

    ,230 ਸੀਟਾਂ ਤੇ b j p ਜਿੱਤ ਸਕਦੀ ਆ ,,/,

  • @richhpalsra9823
    @richhpalsra9823 6 หลายเดือนก่อน

    ਬਾਠ ਸਾਬ ਹਰਿਆਣੇ ਦਾ ਹਿਸਾਬ ਦੱਸੀਆ ਈ ਨਹੀਂ ਜਿਹਦੇ ਵਿੱਚ ਕਾਂਗਰਸ ਜਿੱਤੂਗੀ

  • @avtarsingh4870
    @avtarsingh4870 6 หลายเดือนก่อน

    ਰੂਹ ਦੇ ਰਿਸ਼ਤੇ ਦੀ ਇਹੀ ਖ਼ਾਸੀਅਤ ਹੈ
    ਮਹਿਸੂਸ ਹੋ ਹੀ ਜਾਂਦੀਆਂ ਨੇ ਕੁੱਝ
    ਅਣ.ਕਹੀਆਂ ਗੱਲਾ

  • @manoharlalbajaj8150
    @manoharlalbajaj8150 6 หลายเดือนก่อน +1

    ਪੰਜਾਬ ਵਿੱਚ ਸ਼ਹਿਰੀ ਨਾਗਰਿਕ ਭਾਜਪਾ ਨੂੰ ਵੋਟ ਪਾਉਣਗੇ

  • @RamPal-qd5ck
    @RamPal-qd5ck 6 หลายเดือนก่อน +1

    ਮੋਦੀ ਸਰਕਾਰ ਮੁਰਾਦਾਬਾਦ ਇੰਡੀਆ ਨੂੰ ਢੋਬ ਦੇਣਗੇ

  • @balbirmukerianballi9099
    @balbirmukerianballi9099 6 หลายเดือนก่อน

    ਬਾਠ ਸਾਹਿਬ, ਤੁਸੀਂ ਸਾਰਾ ਪ੍ਰਚਾਰ ਬੀਜੇਪੀ ਦੇ ਹੱਕ ਵਿੱਚ ਕਰ ਰਹੇ ਹੋ।ਉੱਤਰ ਪ੍ਰਦੇਸ਼ ਵਿੱਚ ਮਾਇਆ ਵਤੀ ਨੂੰ ਕੁਰੱਪਸ਼ਨ ਦੇ ਦੋਸ਼ ਹੇਠ ਜੋਂ ਈ ਡੀ ਦਾ ਸੰਗਲ ਮਾਰ ਕੇ ਰੱਖਿਆ ਹੋਇਆ ਹੈ,ਉਸ ਦਾ ਜ਼ਿਕਰ ਤੁਸੀਂ ਨਹੀਂ ਕਰ ਰਹੇ ਹੋ।ਬਾਕੀ ਭਾਰਤ ਵਿੱਚ ਵੀ ਰਾਮ ਮੰਦਰ ਤੇ ਈਡੀ ਸੀਬੀਆਈ ਦਾ ਜ਼ਿਕਰ ਤੁਸੀਂ ਕਰ ਹੀ ਨਹੀਂ ਰਹੇ । ਬਹੁਤ ਗਲਤ ਹੈ।

  • @ParvinderBrar-g8d
    @ParvinderBrar-g8d 6 หลายเดือนก่อน

    मैंने 19 अप्रेल को पहले चरण में मतदान कर दिया राजस्थान में india गठबंधन 10-15 सीट जीत रहा

  • @mohansinghwarval87
    @mohansinghwarval87 6 หลายเดือนก่อน +1

    ਬਾਠ ਸਾਬ; ਜੋ ਮਰਜੀ ਹੋ ਰਿਹਾ ਹੈ ਪਰ 2024 ਵਰਗਾ ਇਲੈਕਸ਼ਨ ਪਹਿਲਾਂ ਕਦੇ ਨਹੀ ਹੋਇਆ ਹੋਵੇਗਾ, ਸਿਆਸਤ ਤਾਂ ਸੀ ਸਿਆਣਪ ਦੀ ਪਰ ਅੱਜ ਕੱਲ ਸਿਆਪਾ ਬਣ ਰਹੀ ਹੈ,ਲੋਕ ਤਾ ਜਿਸ ਵੀ ਉਮੀਦਵਾਰ ਨੂੰ ਵੋਟ ਪਾਉਦੇ ਹਨ ਚੰਗਾ ਸਮਝ ਕੇ ,ਪਰ ਬਾਅਦ ਵਿੱਚ ਦੋਗਲੀ ਨੀਤੀ ਬੇਈਮਾਨ ਕਿਓ ਹੋ ਜਾਂਦੇ ਹਨ

  • @BalwinderSingh-yn5zf
    @BalwinderSingh-yn5zf 6 หลายเดือนก่อน +1

    India cogresh zindabaad

  • @pargetsingh5327
    @pargetsingh5327 6 หลายเดือนก่อน

    ਗੱਲ ਘੁੰਮ ਫਿਰ ਕੇ ਉਥੇ ਲਾ ਦਿੱਤੀ

  • @SarwanSingh-c2u
    @SarwanSingh-c2u 6 หลายเดือนก่อน

    BS🌹🌷🙏🌹🌷🙏🌹🌷🙏🌹🌷

  • @PremPal-rg7jx
    @PremPal-rg7jx 6 หลายเดือนก่อน

    Parmjeet ji sat shri akal ji

  • @amritpal2898
    @amritpal2898 6 หลายเดือนก่อน

    ਬਾਠ ਸਾਬ ਕਾਂਗਰਸ ਪਾਰਟੀ ਆਪਣੀ ਪੱਧਰ ਤੇ ਹਰ ਮੁੱਦਾ ਚੁੱਕ ਰਹੀ ਹੈ।

  • @kashmirseeraghuman
    @kashmirseeraghuman 5 หลายเดือนก่อน

    Good

  • @jarnailsingh9949
    @jarnailsingh9949 6 หลายเดือนก่อน +1

    075th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @JaspalSingh-uf4fr
    @JaspalSingh-uf4fr 6 หลายเดือนก่อน +10

    ਮੋਦੀ ਹਟਾਓ ਦੇਸ਼ ਬਚਾਓ

    • @TarsemVerma-q4z
      @TarsemVerma-q4z 6 หลายเดือนก่อน

      What you will gain personally if Modi don't make next government

    • @TarsemVerma-q4z
      @TarsemVerma-q4z 6 หลายเดือนก่อน

      Bhul jo

    • @balbirsingh-rf9cv
      @balbirsingh-rf9cv 6 หลายเดือนก่อน

      ​😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @NarinderSingh-ul5oq
    @NarinderSingh-ul5oq 6 หลายเดือนก่อน

    Good analysis but situations are different this time as peoples are feeling the pinch of price rise and also there is a mood change in ST,SC AND OBC .

  • @manoharlalbajaj8150
    @manoharlalbajaj8150 6 หลายเดือนก่อน +1

    ਭਾਜਪਾ ਤੋਂ ਬਿਨਾਂ ਦੂਜੀਆਂ ਪਾਰਟੀਆਂ ਵਿੱਚ ਕੁਝ ਗਦਾਰ ਲੋਕ ਹਨ

  • @tejpalpannu2293
    @tejpalpannu2293 6 หลายเดือนก่อน

    🙏🙏🙏🇮🇳🇨🇦🇮🇳🙏🙏🙏

  • @ਗੁਰਹੁਕਮਵਿਚਾਰਕਥਾ
    @ਗੁਰਹੁਕਮਵਿਚਾਰਕਥਾ 6 หลายเดือนก่อน +1

    ਪੰਨੂ ਮੁਤਾਬਕ ਮੋਦੀ ਅਔਖਾ ਮਾਂਗਟ

  • @harpalsinghsirohi4734
    @harpalsinghsirohi4734 6 หลายเดือนก่อน

    Good analysis

  • @narinderjeetkaur2918
    @narinderjeetkaur2918 6 หลายเดือนก่อน

    👍👍🙏🙏

  • @NareshKumar-sg9hu
    @NareshKumar-sg9hu 6 หลายเดือนก่อน

    500

  • @satpalbhunder-iu9cn
    @satpalbhunder-iu9cn 6 หลายเดือนก่อน

    BJP only

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 6 หลายเดือนก่อน

    ਬਹੁਤ ਵਧੀਆ ਜੀ

  • @harpreetkahlon4684
    @harpreetkahlon4684 5 หลายเดือนก่อน

    Art of speaking alone everyday on same topic

  • @SurjitlalKaler-jn5dy
    @SurjitlalKaler-jn5dy 6 หลายเดือนก่อน

    Saba0

  • @jagdishssaini
    @jagdishssaini 6 หลายเดือนก่อน

    J modi bn gia opp partia de neta te sare paterkar Jail ਵਿਚ hon ge J opp aa gai ta modi shah Jail

  • @sonusharma6535
    @sonusharma6535 6 หลายเดือนก่อน

    BJP hi aaegi

  • @bikramjitsingh326
    @bikramjitsingh326 6 หลายเดือนก่อน +1

    Bath saab evm da ki banu

  • @JasPinder-gx3xs
    @JasPinder-gx3xs 5 หลายเดือนก่อน

    JEKR,B,JP,PAHENLA,NALO,AUDEEA,SEATA,LAI,JADEE,HAI,TAA,VEE,PASE,TAU,KUJH,KU,SEAT,LAIKE,SURKAR,BNASUKDEE,HAI,JE,GUTHJORRH,SURKAR,BUN,JAADEE,HAI,TAA,BAUDCHU,B,J,PNHI,AAVEGI,LOKA,VASTE,GUTHJORRH,SURKAR,THEEK,RUHEGI, RS DHALIWALL FDK PUNJAB ❤

  • @gravewalker7925
    @gravewalker7925 6 หลายเดือนก่อน

    Kya studio bnaya ji 🎉

  • @AdnanAkramShah
    @AdnanAkramShah 5 หลายเดือนก่อน

    Ish par zor naho drama de TV par please

  • @jaswantsinghsandhu530
    @jaswantsinghsandhu530 6 หลายเดือนก่อน

    Bagarhwah only nothing else

  • @bikkargill6596
    @bikkargill6596 6 หลายเดือนก่อน

    Bath sahib tu dakhi ja atkee banda ke aw modi nu koi v dakhna nahi chahuda INDI A Gathjorh zindabad

  • @monasharma2612
    @monasharma2612 6 หลายเดือนก่อน

    Vo sab DOST hai jo BJP, RSS, MODI, Hindus, Hinduism, Bhartiya's culture, tradition, values... ke DUSHMAN hai.
    Kuch logo ka common dushman hai Hindus, Hinduism, Hindustan,Bhartiya's culture,tradition, values....
    CHANAKY'S principles dushman ka dushman DOST.

  • @gurpreetlambardar7235
    @gurpreetlambardar7235 6 หลายเดือนก่อน

    godi media

  • @bikramjitsingh326
    @bikramjitsingh326 6 หลายเดือนก่อน

    Evn hai to bjp hai

  • @JasPinder-gx3xs
    @JasPinder-gx3xs 5 หลายเดือนก่อน

    MODI,SURKAR,DAVAN,DOL,HAI,GUTHJORRH,ESVAR,FUSVEE,TUKUR,DE,RIHA,,LUGDA,HAI, RS DHALIWALL FDK PUNJAB ❤ 🎉HH

  • @gurvindersaini2340
    @gurvindersaini2340 6 หลายเดือนก่อน

    100 bhi nahi aania INDI Alliance diya

  • @JasPinder-gx3xs
    @JasPinder-gx3xs 6 หลายเดือนก่อน

    KAHEN,NAAL,SEATAN,MILDEEA,PUNJAB,VICH,SUKHI,AUMLI,TERAAN,SETAAN,AAKHI,JADAN,HAI,OMEED,EKK,DE,VE,NHI, RS DHALIWALL FDK PUNJAB ❤

  • @bikkargill6596
    @bikkargill6596 6 หลายเดือนก่อน

    Bath sahib you are
    Punjabi or modi helper your speech bjp

  • @singhradio883
    @singhradio883 6 หลายเดือนก่อน

    ਇਸ ਵਾਰ ਕਾਂਗਰਸ ਮੁਕਤ ਭਾਰਤ

  • @ekavitamedia6889
    @ekavitamedia6889 6 หลายเดือนก่อน

    User Permission/Consent te padne paiyia padaaiya jaari

  • @sukhdevthind221
    @sukhdevthind221 6 หลายเดือนก่อน

    All farmers must give YOUTHS independent candidates well educated 50 / 50 youths males & females from all communities & religious from ਪੰਜਾਬ Punjab to win parliament elections Please don't votes dal badlu & NSA PROMOTED PROMOTER & SUPPORTED , ( THEY DISTURBED PUNJAB POLICE & PUNJABIES) OTHERWISE THERE SHOULD BE POLICE RULE OR ARMY RULES IN PUNJAB TO PROTECT PUNJAB INDIA BHARAT, INDIA SHOULD MUST DEVELOP AS AT ON INTERNATIONAL LEVEL, PROTECT INDIA FROM DIRTY POLITICIANS 🙏❤️🇮🇳🇮🇳🌎🇺🇸🙏🙏 0:37

  • @bs-db3ys
    @bs-db3ys 6 หลายเดือนก่อน +1

    Modi jittna chaida,, congrss ne 55 saal raaz kita kuj ni swarea,,,

  • @HSG1957
    @HSG1957 6 หลายเดือนก่อน +1

    BJP party gone to death bed In coming election 🟣🌑🔵🟤🟠🔴🟣🟡🟢🔴🟡

  • @bootasingh5978
    @bootasingh5978 6 หลายเดือนก่อน

    Modhi Hatow jann Bachow

  • @gurpreetlambardar7235
    @gurpreetlambardar7235 6 หลายเดือนก่อน

    khura

  • @sukhwindersinghsingh8442
    @sukhwindersinghsingh8442 6 หลายเดือนก่อน

    Batth sahib e v m jitau

  • @BalwinderSingh-ms4by
    @BalwinderSingh-ms4by 6 หลายเดือนก่อน

    X

  • @mformotivation1741
    @mformotivation1741 6 หลายเดือนก่อน

    Modi saab, amit shah saab, j.p. Naddha saab.........lo ji aa gayi modi sarkar😂😂😂

  • @subhashchanderpaul9716
    @subhashchanderpaul9716 6 หลายเดือนก่อน

    Apne naam de naal baath lga ke tusin Sikh ton Manu baadi kion ban jande ho , jra socho

  • @bhupinderchhokar8969
    @bhupinderchhokar8969 6 หลายเดือนก่อน

    ਬਾਠ ਜੀ...ਧਿਆਨ। ਕਰੋ ਜੀ.. ਯੇਹ ਪ੍ਰੋਗਰਾਮ। ਚੰਗਾ. >>> ਲੇਕਨ. ਸੰਧਾਵਾਲੀਆ। NAAL. TIME। ਖਰਬ ਹੁੰਡਾ। ਬਰਬਾਦ ... 2 ਮੇਜ਼ਬਾਨ. FJUL. ਬਾਏਟ। ਜੀਅਡਾ. ਕਰਤੇ। ਹੋ ਜੀ...੧ ਮੇਜ਼ਬਾਨ। ਚੰਗਾ. (ਹਮ. 1 ਸਮਾਂ। 1 ਮੇਜ਼ਬਾਨ। ਪਾਸੰਡ। ਕਰਤਾ... ਨਹੀਂ ਜੀ। ਸੰਧਾਵਾਲੀਆ @ ਬਾਠ/ਐਡਮੰਟਨ 71 ਸਾਲ ਭਿੰਦਾ