ਅਭਿਆਸ ਨੰਬਰ ੧. ਗੁਰੂ ਮਹਾਰਾਜ ਦੇ ਪ੍ਰੇਮ ਵਿੱਚ ਅੱਖਾਂ ਦਾ ਭਿੱਜਣਾ ਤੇ ਮੰਨ ਦਾ ਪ੍ਰੇਮ-ਰੰਗ ਵਿੱਚ ਰੰਗੇ ਜਾਣਾ

แชร์
ฝัง
  • เผยแพร่เมื่อ 19 ก.ย. 2024
  • ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ!!!
    ਗੁਰੂ ਪਿਆਰਿਓ !
    ਖਾਲਸਾ ਜੀ ਵਲੋਂ ਸਮੁਚੇ ਸਿੱਖ ਜਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਇਸ ਵੀਡੀਓ ਰਹੀ ਦੱਸੇ ਗਏ ਅਭਿਆਸ ਨੂੰ ਕਮਾਈਏ ਤੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ
    ਖ਼ਾਲਸਾ ਜੀ ਨੇ ਜੀਵਨ ਜਾਚ ਅਤੇ ਪਰਮਾਤਮਾ ਨਾਲ ਅਭੇਦ ਹੋਣ ਦੇ ਅਨੇਕਾਂ ਅਭਿਆਸ ਦੱਸੇ ਹਨ| ਕਈ ਜੀਆਂ ਨੇ ਉਨ੍ਹਾਂ ਅਭਿਆਸਾਂ ਨੂੰ ਕਮਾ ਕੇ ਆਪਣੇ ਜੀਵਨ ਦੇ ਕਈ ਉੱਚੇ ਸੁੱਚੇ ਰੰਗਾਂ ਨੂੰ ਛੋਇਆ ਹੈ| ਪਰ ਅਜੇ ਕਈ ਪ੍ਰਾਣੀ ਦੁਨਿਆਵੀ ਕੰਮਾਂ ਵਿੱਚ ਉਲਝੇ ਹੋਏ ਤੇ ਕਈ ਵਾਰ ਆਪਣੇ ਅਵੇਸਲੇਪਣ ਕਰਕੇ ਇਨ੍ਹਾਂ ਅਭਿਆਸਾਂ ਨੂੰ ਕਮਾ ਨਹੀਂ ਰਹੇ ਨੇ| ਇਹ ਵੀ ਨਹੀਂ ਕਿ ਉਨ੍ਹਾਂ ਦਾ ਇਸ ਕਾਰਜ ਲਈ ਮਨ ਨਹੀਂ ਕਰਦਾ ਪਰ ਕਈ ਵਾਰ ਕਈ ਜੀਆਂ ਨੂੰ ਸਾਨੂੰ ਆਪਣੇ ਨਾਲ ਲਾ ਕੇ ਅਭਿਆਸਾਂ ਲਈ ਪ੍ਰੇਰਿਤ ਕਰਨਾਂ ਹੁੰਦਾ ਹੈ| ਸੋ ਅਭਿਆਸ ਕਮਾਉਣ ਦੇ ਇਸ ਕਾਰਜ ਨੂੰ ਰਲ ਮਿਲ ਕੇ ਅੱਗੇ ਵਧਾਉਣ ਦੇ ਲਈ ਵੱਖਰੇ-ਵੱਖਰੇ ਗਰੁੱਪ ਤਿਆਰ ਕੀਤੇ ਜਾ ਰਹੇ ਹਨ ਜਿਸ ਵਿੱਚ ਜਿਹੜੇ ਜਿਹੜੇ ਵੀ ਅਭਿਲਾਖੀ ਪਹਿਲਾਂ ਖ਼ਾਲਸਾ ਜੀ ਦੀ ਸੰਗਤ ਕਰ ਚੁੱਕੇ ਹਨ ਜਾਂ ਜਿਨ੍ਹਾਂ ਨੇ ਅਜੇ ਸੰਗਤ ਦਾ ਰੰਗ ਨਹੀਂ ਮਾਣਿਆ, ਉਹਨਾਂ ਗਰੁੱਪਾਂ ਵਿੱਚ ਅਭਿਆਸ ਕਮਾਉਣ ਲਈ ਸ਼ਾਮਲ ਹੋਣਾ ਚਾਹੁੰਦੇ ਹਨ ਉਹ ਆਪਣਾ ਵੇਰਵਾ ਇਸ ਨੰਬਰ ਤੇ ਕਾਲ ਕਰਕੇ ਜਾਂ ਹੇਠਾਂ ਦਿੱਤੇ ਈ-ਮੇਲ ਤੇ ਭੇਜ ਸਕਦੇ ਹਨ|
    ਫ਼ੋਨ: (323) 999 1313
    ਈ-ਮੇਲ: vismaad@googlegroups.com
    ਧੰਨਵਾਦ ਸਹਿਤ,
    ਸੇਵਾਦਾਰ

ความคิดเห็น • 51

  • @sunnnytootu7183
    @sunnnytootu7183 4 ปีที่แล้ว

    Wahe guru ji kirpa karo

  • @MohinderPSingh-ub4ou
    @MohinderPSingh-ub4ou 2 ปีที่แล้ว

    Waheguru sahib ji 🙏

  • @amansho9668
    @amansho9668 3 ปีที่แล้ว

    Waheguru ji

  • @AjaySingh-ry5fz
    @AjaySingh-ry5fz 4 ปีที่แล้ว

    Waheguru ji🙏🏻🙏🏻

  • @MonikaSingh-rj9mw
    @MonikaSingh-rj9mw 4 ปีที่แล้ว

    Wah

  • @Queenkaur
    @Queenkaur 4 ปีที่แล้ว +1

    ਜੋ ਅਸੀ ਆਪਣੀ ਸੋਚ, ਬੋਲ, ਤੇ ਕੰਮਾ ਨਾਲ ਕਰਦੇ ਉਹ ਅਸੀਂ ਕਰਮ ਕਰ ਰਹੇ ਹਾ। ਜੋ ਸਾਨੂੰ ਵਾਪਿਸ ਦੂਜਿਆਂ ਦਾ ਸਾਡੇ ਨਾਲ ਵਿਵਹਾਰ ਤੇ ਕੰਮ ਕਾਰ ਦੇ ਰੂਪ ਵਿੱਚ ਮਿਲ ਰਿਹਾ ਉਹ ਸਾਡੇ ਭਾਗ ਹਨ। ਜੋ ਕੀਤੇ ਕਰਮਾ ਕਰਕੇ ਹੀ ਮਿਲਣ ਗੇ। 🙇‍♂🙏🙏🙏ਜੋ ਵੀ ਸਾਨੂੰ ਸਿਹਤ, ਪੈਸਾ ਅਤੇ ਪਰਿਵਾਰ ,ਰਿਸਤੇਦਾਰ ਦੇ ਰੂਪ ਵਿੱਚ ਮਿਲਦਾ । ਉਹ ਸਾਡੇ ਕਰਮਾ ਕਰਕੇ ਹੀ ਮਿਲਿਆ ਤੇ ਮਿਲ ਰਿਹਾ ਤੇ ਮਿਲੇਗਾ ਵੀ। ਪਰਿਵਾਰ ਵਿੱਚ ਪਿਆਰ ਤੇ ਸਤਿਕਾਰ ਵੀ ਸਾਡੇ ਕਰਮਾ ਤੇ ਹੀ ਨਿਰਭਰ ਕਰਦਾ ਹੈ। ਆਪ ਹੀ ਬੀਜਾ ਗੇ ਤੇ ਫਿਰ ਆਪ ਹੀ ਵੱਢਾ ਗੇ। 🙇‍♂🙏ਹਾਂ ਜੇ ਕੋਈ ਨਿੰਦਿਆ ਕਰਕੇ ਸਾਡੇ ਪਾਪਾ ਦਾ ਬੋਝ ਆਪਣੇ ਸਿਰ ਤੇ ਚੁੱਕ ਲਵੇ ਤਾ । ਸਾਡੇ ਪਾਪ ਕੱਟੇ ਜਾਣਗੇ। ਪਰ ਨਿੰਦਿਆ ਕਰਨ ਵਾਲੇ ਲਈ health, wealth and relationships ਵਿੱਚ ਔਖਾ ਹੋ ਜਾਵੇਗਾ। ਕਿਉਕਿ ਗਲਤ ਕਰਮ ਕਰ ਲਏ , ਜੋ ਵਾਪਿਸ ਜਰੂਰ ਆਉਣਗੇ।ਇਸ ਕੁਦਰਤ (god made things, human,) ਨੂੰ ਜੋ ਦੇਵਾਂਗਾ । ਉਹ ਵਾਪਸ ਜਰੂਰ ਆਉਦਾ ਹੈ। ਜਲਦੀ ਜਾ ਦੇਰ ਨਾਲ । ਕੋਈ ਪਤਾ ਨਹੀਂ ਕਦੋ। ਕੀਤੇ ਕਰਮ ,ਭਾਗ ਬਣ ਕੇ ਜਰੂਰ ਮਿਲਣਗੇ। ਸੋ ਬੋਲਾ ਨਾਲ, ਸੋਚਾ ਨਾਲ, ਜਾਂ ਸਰੀਰ ਨਾਲ ਕੋਈ ਵੀ ਕਰਮ ਕਰਦੇ ਸਮੇਂ ਇਹ ਜਰੂਰ ਯਾਦ ਰੱਖੋ ਕਿ ਅਸੀਂ ਆਪਣੇ ਭਾਗ ਲਿਖ ਰਹੇ ਹਾਂ।🙏ਬੱਲੇ ਬਾਬਾ ਜੀ ਬਹੁਤ ਗੁਝੀ ਖੇਡ ਬਣਾਈ ਹੈ।🤔🙏 ਵਾਹ ਗੁਰੂ ਵਾਹ ।🙇 ਵਾਹਿਗੁਰੂ ਜੀ 🙏🙏🙏🙇‍♀️

    • @jassasingh8849
      @jassasingh8849 4 ปีที่แล้ว

      Sukhar a rabb da koi te samj da a gal nu

  • @Satnaam_Waheguru_Ji
    @Satnaam_Waheguru_Ji 4 ปีที่แล้ว +3

    ਵੀਰ ਜੀ ਬਹੁਤ ਵਧੀਆ ਅਭਿਆਸ ਦੱਸਿਆ ਹੈ ਵਾਹਿਗੁਰੂ ਜੀ

  • @SatnamSingh-oi5bi
    @SatnamSingh-oi5bi 4 ปีที่แล้ว

    Waheguru waheguru waheguru waheguru waheguru jiyo waheguru ji ka khalsa waheguru ji ki fathe 🙏🌹🌹🌹🌹🌹🌹🙏

  • @amarsinghsingh8069
    @amarsinghsingh8069 4 ปีที่แล้ว

    ਵਾਹਿਗੁਰੂ ਜੀ

  • @paramjitkaur3731
    @paramjitkaur3731 4 ปีที่แล้ว +2

    Waheguru ji ka khalsa waheguru ji ki Fateh ji 🙏 Bhai Sahib ji...BHT achcha tarika ji

  • @sargunsingh6479
    @sargunsingh6479 4 ปีที่แล้ว +2

    Sukrana waheguru jiii🙏🙏

  • @lashmansingh5571
    @lashmansingh5571 4 ปีที่แล้ว

    Waheguru waheguru waheguru waheguru waheguru jio

  • @amanmanaktala1666
    @amanmanaktala1666 4 ปีที่แล้ว +1

    Waheguru ji ka khalsa waheguru ji ki Fateh thanks Veer Ji

  • @kamaljitkoursandhukamalsan9758
    @kamaljitkoursandhukamalsan9758 4 ปีที่แล้ว

    🙏🌹Satnam shiri waheguru🌹🙏

  • @gurjitchahal4433
    @gurjitchahal4433 4 ปีที่แล้ว +1

    Waheguru Ji kirpa kro Ji sumat bakso ji

  • @Queenkaur
    @Queenkaur 4 ปีที่แล้ว +1

    Thanks veer jee 🙏🙏🙏🙏🙏🙏🙏🙏🙏🙏🙏🙏🙇‍♀️🙇‍♀️🙇‍♀️🙇‍♀️🙇‍♀️🙇‍♀️

  • @gurbajsingh8572
    @gurbajsingh8572 4 ปีที่แล้ว

    Waheguru Waheguru Waheguru Waheguru Waheguru ji

  • @jasmitkaur8862
    @jasmitkaur8862 4 ปีที่แล้ว +1

    Waheguru ji 🙏

  • @harpinderpalsingh5731
    @harpinderpalsingh5731 4 ปีที่แล้ว

    Waheguru ji very good approach.

  • @JaswinderKaur-wt6dx
    @JaswinderKaur-wt6dx 4 ปีที่แล้ว

    Waheguru ji kirpa Karo ji 🙏

  • @rajbirkaur7213
    @rajbirkaur7213 4 ปีที่แล้ว

    Dhan waheguru ji 🙏

  • @jaswantgill8350
    @jaswantgill8350 4 ปีที่แล้ว

    Waheguru ji kirpa Krn ji

  • @gurlalsinghsingh3365
    @gurlalsinghsingh3365 4 ปีที่แล้ว

    Waheguru Ji ka khalsa waheguru Ji ki fateh ji

  • @JagjitSingh-xz4bv
    @JagjitSingh-xz4bv 4 ปีที่แล้ว

    Waheguru ji tara sikar ha

  • @kamaljitpurewal936
    @kamaljitpurewal936 4 ปีที่แล้ว +1

    ਖਾਲਸਾ ਜੀ ਮੈਨੂੰ ਤੁਹਾਡਾ ਵੈਟਸੱਪ ਨੰਬਰ ਚਾਹੀਦਾ ਸੀ।
    ਮੈ ਤਾਂ ਪਹਿਲੀ ਵਾਰ ਤੁਹਾਨੂੰ ਸੁਣਿਆ।
    ਓਸ ਪਿਆਰੇ ਦੇ ਪਰੇਮ ਵਿਚ ਭਿਜ ਕੇ ਬਾਤ ਕਰਦੇ ਹੋ।
    ਅਨੁਭਵੀ ਬਾਂਤਾ ਹਨ।
    ਮੈ ਖਾਲਸਾ ਜੀ ਕਿਵੇ ਤੁਹਾਡੇ ਨਾਲ ਗੱਲ ਕਰਾ।

  • @deepsinghkhalsa2243
    @deepsinghkhalsa2243 4 ปีที่แล้ว +5

    Canada ve avoo ji... Brampton

  • @garchazraman6400
    @garchazraman6400 4 ปีที่แล้ว

    Wehegure ji kipra kro ji

  • @r.baldevsingh1174
    @r.baldevsingh1174 4 ปีที่แล้ว

    Waheguru

  • @RoopAndReet
    @RoopAndReet 4 ปีที่แล้ว +1

    Waheguru Ji Ka Khalsa, Waheguru Ji Ki Fateh Ji! I need help in figuring out 'Matras' I could do meaning of the lines, but Khalsa ji said to understand each matra, i do not know how to do that. Can you please suggest a source to help with that? For example to understand why is there a onkad below Nanna of word "Mann", or why is there a sehari at m'mma in word "Prem"?

    • @PreetKaur-rj3rs
      @PreetKaur-rj3rs 4 ปีที่แล้ว +1

      Waheguru g ka khalsa waheguru g ki fateh . Download Gurbani veakran by prof. Sahib singh from internet. Its on kupdf.net

    • @RoopAndReet
      @RoopAndReet 4 ปีที่แล้ว

      @@PreetKaur-rj3rs thank you Ji

  • @nirbhaisingh8894
    @nirbhaisingh8894 4 ปีที่แล้ว

    Waheguru ji

  • @renukaur3552
    @renukaur3552 4 ปีที่แล้ว +1

    Waheguru ji 🙏🙏

  • @prabhjotdeol6157
    @prabhjotdeol6157 4 ปีที่แล้ว +1

    Waheguru ji 🙏🏻🙏🏻

  • @Official_musafir_jaggi_84
    @Official_musafir_jaggi_84 4 ปีที่แล้ว

    Waheguru ji

  • @SukhdevSingh-tk8pn
    @SukhdevSingh-tk8pn 4 ปีที่แล้ว

    Waheguru ji

  • @PrinceSingh-uq9mq
    @PrinceSingh-uq9mq 4 ปีที่แล้ว

    Waheguru ji

  • @gopygurdeepsingh429
    @gopygurdeepsingh429 4 ปีที่แล้ว

    Waheguru ji

  • @gurwantsingh7070
    @gurwantsingh7070 4 ปีที่แล้ว

    Waheguru ji