ਜਾਪ ਸਾਧਨਾਂ, ਧਿਆਨ ਸਾਧਨਾਂ ਤੇ ਸਿਮਰਨ । BY: KHALSA JI

แชร์
ฝัง
  • เผยแพร่เมื่อ 13 ก.พ. 2020

ความคิดเห็น • 67

  • @user-kj6be8yq4i
    @user-kj6be8yq4i 4 ปีที่แล้ว +20

    ਖਾਲਸਾ ਜੀ ਇਕ ਵਧੀਆ ਪ੍ਰਚਾਰਕ ਹਨ ਪ੍ਰੇਮ ਰੰਗ ਵਿੱਚ ਰੰਗੇ ਹੋਏ

  • @tirloksingh2276
    @tirloksingh2276 4 ปีที่แล้ว +7

    ਭਾਈ ਸਾਹਿਬ ਜੀ ਬਚੇ ਹੋਣ ਜਾਂ ਨਾ ਹੋਣ, ਮਾਇਆ ਮਿਲੇ ਜਾਂ ਨਾ ਮਿਲੇ ਇਹ ਚੀਜ਼ਾਂ ਵਿਅਕਤੀ ਦੇ ਜੀਵਨ ਵਿੱਚ ਕੋਈ ਮਾਨੇ ਨਹੀਂ ਰੱਖਦੀਆਂ ਤੇ ਨਾ ਕੁਦਰਤ ਨੂੰ ਕੋਈ ਘਾਟਾ ਪਰ ਜੇ ਮਨੁੱਖ ਜੀਵਨ ਵਿੱਚ ਜੇ ਵਾਹਿਗੁਰੂ ਦੀ ਯਾਦ ਨਾ ਚੱਲੀ, ਮਹਾਰਸ ਨਾ ਪ੍ਰਗਟ ਹੋਇਆ ਫੇਰ ਜਰੂਰ ਮਨੁੱਖਤਾ ਨੂੰ ਵੀ ਕੁਦਰਤ ਨੂੰ ਵੀ ਘਾਟਾ ਹੈ ਕਿਉਂਕਿ ਮਨੁੱਖ ਦੇਹੀ ਵਾਹਿਗੁਰੂ ਦੀ ਸਭਿ ਜੀਵਾਂ ਤੋਂ ਉੱਤਮ ਦਾਤ ਹੈ

  • @kulwantsingh7820
    @kulwantsingh7820 4 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ,
    ਖਾਲਸਾ ਜੀ, ਆਪ ਜੀ ਦੇ ਵਚਨ ਸੁਣ ਕੇ ਪਿਛਲੇ ਦੋ ਦਿਨਾਂ ਤੋਂ ਮਨ ਵਿਚ ਚੱਲ ਰਹੇ ਸਬ ਸਵਾਲਾਂ ਦੇ ਜਵਾਬ ਮਿਲ ਗਏ, ਆਪ ਜੀ ਦਾ ਬਹੁਤ ਧੰਨਵਾਦ, ਗੁਰੂ ਸਾਹਿਬ ਸਾਡੇ ਤੇ ਵੀ ਮੇਹਰ ਕਰਨ ਤਾਂ ਜੋ ਅਸੀਂ ਵੀ ਸਿੱਖੀ ਸਿਧਾਂਤਾਂ ਤੇ ਚੱਲ ਸਕੀਏ।

  • @Satnaam_Waheguru_Ji
    @Satnaam_Waheguru_Ji 4 ปีที่แล้ว +4

    ਵਾਹਿਗੁਰੂ ਜੀ ਧੰਨ ਗੁਰੂ ਪਿਆਰੇ ਵਾਹਿਗੁਰੂ ਜੀ

  • @kuldeeps8918
    @kuldeeps8918 4 ปีที่แล้ว +3

    ਅਨਮੋਲ ਬਚਨ ਹਨ, ਜੀਵਨ ਜਾਚ ਹੈ।

  • @SinghSingh-xc6jt
    @SinghSingh-xc6jt 7 หลายเดือนก่อน

    ਧੰਨ ਸਿੱਖੀ

  • @BalbirSingh-jv5hf
    @BalbirSingh-jv5hf ปีที่แล้ว

    Waheguru ji waheguru ji waheguru ji waheguru ji waheguru ji waheguru ji

  • @baanikhalsavirk5840
    @baanikhalsavirk5840 4 ปีที่แล้ว +2

    ਧੰਨ ਗੁਰੂ ਧੰਨ ਗੁਰੂ ਕੇ ਪਿਆਰੇ

  • @user-kj6be8yq4i
    @user-kj6be8yq4i 4 ปีที่แล้ว +9

    ਵਾਹ ਜੀ ਵਾਹ
    ਕੁੱਜੇ ਵਿੱਚ ਸਮੁੰਦਰ

  • @pb46records30
    @pb46records30 4 ปีที่แล้ว +6

    Bahut sohna bachan khalsa ji..

  • @rajinderjinder1403
    @rajinderjinder1403 4 ปีที่แล้ว +10

    Pehli vaar maskeen ji to baad kisse kathavachak di gehri sochni vekhi

  • @axie4692
    @axie4692 4 ปีที่แล้ว +2

    Waheguru ji

  • @Satnaam_Waheguru_Ji
    @Satnaam_Waheguru_Ji 4 ปีที่แล้ว +1

    ਵਾਹਿਗੁਰੂ ਜੀ

  • @user-jd4tg9pk5m
    @user-jd4tg9pk5m 4 หลายเดือนก่อน

    Waheguru jee

  • @user-oc3mu3uh9m
    @user-oc3mu3uh9m 5 หลายเดือนก่อน

    Waheguru jio 🙏🏻🙏🏻

  • @HardeepKaur-ps7vq
    @HardeepKaur-ps7vq 4 ปีที่แล้ว +2

    Waheguru

  • @MohinderPSingh-ub4ou
    @MohinderPSingh-ub4ou ปีที่แล้ว

    Waheguru sahib ji 🙏

  • @avikaransinghrai8878
    @avikaransinghrai8878 ปีที่แล้ว

    waheguru ji

  • @ManjitSingh-cq4tj
    @ManjitSingh-cq4tj 2 ปีที่แล้ว

    ਧੰਨਵਾਦ ਸਿੰਮੂ ਜੀ
    ਸੜੀਅਲ

  • @lovepreetkaur4241
    @lovepreetkaur4241 ปีที่แล้ว

    Waheguru Ji

  • @Queenkaur
    @Queenkaur 4 ปีที่แล้ว +3

    ਧੰਨਵਾਦ ਵੀਰ ਜੀ 🙏🙏🙏🙏🙏🙇🙇🙇

  • @khushiaujla5158
    @khushiaujla5158 ปีที่แล้ว

    Waheguru ji Mehar Karo

  • @guranshdeepsingh3299
    @guranshdeepsingh3299 2 ปีที่แล้ว

    WAHEGURU JI

  • @sargunsingh6479
    @sargunsingh6479 4 ปีที่แล้ว +3

    Sukrana waheguru jii🙏🙏

  • @mendorkaur7363
    @mendorkaur7363 4 ปีที่แล้ว +1

    WAHEGURU JI, PLEASE BLESS KHALSA JI WITH A LONG N HEALTHY LIFE! 🙏👍🙏👍🙏👍🙏👍🙏

  • @amritpalkaur3245
    @amritpalkaur3245 3 ปีที่แล้ว

    🙏🙏

  • @hardeepkaur3953
    @hardeepkaur3953 4 ปีที่แล้ว +3

    Waheguru ji kirpa Karo bachi sargun Kaur te sugar da Rog dor Karo Ji

  • @nishansingh5614
    @nishansingh5614 3 ปีที่แล้ว

    ਚੜਦੀ ਕਲਾ ਰਹੇ

  • @lakhwindersingh8245
    @lakhwindersingh8245 4 ปีที่แล้ว

    Bahut hi pyare singh sahib G han
    Bde hi puar nal samjaunde ne
    WMK🙏

  • @grdmotor6244
    @grdmotor6244 4 ปีที่แล้ว +3

    WAHEGURU ji

  • @baanikhalsavirk5840
    @baanikhalsavirk5840 4 ปีที่แล้ว

    Baba ji apni es dhi Di v ards krdo ji Sade andro v oh Vali kuk nikle jinu satgur sun lae oh mil pae ...Tara's kro kirpa kro dya kro rahamt kro ji Waheguru ji tars krr dyo ji 🙏🙏🙏🙏🙏🙏🙏🙏🙏🙏 bakhsh lvo pita ji Hun maff krdo ji 🙏🙏🙏🙏🙏🙏

  • @paraminderkahlon4820
    @paraminderkahlon4820 3 ปีที่แล้ว

    WAHEGURU ji mehar kro ji Baksh lavo manu paapi nu

  • @happysocialbutique939
    @happysocialbutique939 4 ปีที่แล้ว

    Waheguru ji ka Khalsa waheguru ji ki Fateh khalsa ji jado app ji de bachan sundi te man shant ho janda baad vich fir ohi sab kug duniya dari yaad kyo ni rhenda kug

  • @GurpreetSingh-ew2fc
    @GurpreetSingh-ew2fc 4 ปีที่แล้ว

    🙏🙏🙏

  • @arjanveersworld1838
    @arjanveersworld1838 3 ปีที่แล้ว

    Khalsa ji Dhan wad guru naal Joran laee .par face te vichargi nahi chahidi ,Khera Chahida hai maaf karna ji🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻thankyou

  • @guranshdeepsingh3299
    @guranshdeepsingh3299 2 ปีที่แล้ว

    KHALSA JIAP JI DI BACHI A MERE TE V KIRPA KRO JI

  • @amritpalkaurdhillon9594
    @amritpalkaurdhillon9594 3 ปีที่แล้ว +1

    Kalsa ji mere lie v ardas karnai ji

  • @kuldeeps8918
    @kuldeeps8918 4 ปีที่แล้ว

    Chardikala ji

  • @mannchahal5460
    @mannchahal5460 4 ปีที่แล้ว +1

    veer ji mere kol bahot sawal jo mai karna chahondi a

  • @prmotionwork6723
    @prmotionwork6723 4 ปีที่แล้ว

    ਖਾਲਸਾ ਜੀ ਸਿਮਰਨ ਤੇ ਕਿਸੇ ਨਾਲ ਪਰੇਮ ਕਰਨਾ ਸਬਦ ਤੇ ਜਾ ਗੁਰੂ ਦੀ pick ਤੇ ਜਾ ਵਾਹਿਗੁਰੂ ਸਬਦ ਤੇ ਜਾ ਤੂੰ ਹੀ ਸਬਦ ਤੇ ਸੁਰਤ ਵਿਚ ਕਿ ਰੱਖੀ ਏ

  • @baljitsingh4065
    @baljitsingh4065 4 ปีที่แล้ว +1

    ਕਈ ਲੋਕਾਂ ਦਾ ਮੰਨਣਾ ਹੈ ਕਿ ਮੋਰ ਬਿੰਦ ਰੂਪੀ ਹੰਝੂ ਕੇਰਦਾ ਹੈ ।ਮੋਰਨੀ ਚੁੱਗ ਲੈਂਦੀ ਹੈ ।ਤੇ ਅੰਡੇ ਦਿੰਦੀ ਹੈ ।

  • @RajinderKaur-su1cv
    @RajinderKaur-su1cv 4 ปีที่แล้ว +2

    WAHEGURU JI🙏

  • @angrejjhajj1946
    @angrejjhajj1946 4 ปีที่แล้ว +1

    Waheguru ji khalsa ji da address ki aa ji plz daso

  • @RupinderKaur-gf1lr
    @RupinderKaur-gf1lr 4 ปีที่แล้ว

    Khalsa ji waja ta chaar hi vjdiya .jdo rona shooru ho janda ta fer sir bhara ho janda
    fer ta simran nahi hoonda
    meri problem da hl dsna ji.

  • @amandeepsingh-yf2fd
    @amandeepsingh-yf2fd 4 ปีที่แล้ว +3

    Khalsa ji tusi kithe rehde o

    • @amritrandhawa9175
      @amritrandhawa9175 4 ปีที่แล้ว +1

      khalsa ji ova hun california ch ne ova khalsa ji punjab rehenda ne

  • @RajinderSingh-jp9rc
    @RajinderSingh-jp9rc 4 ปีที่แล้ว +1

    Khalsa ji nu bhut kuj puchna c
    Khalsa ji Phone number mil sakda ji

    • @kuldeeps8918
      @kuldeeps8918 4 ปีที่แล้ว

      +1209-747-5100 nal wale singh da no hi ji , his name is jaberjang singh

    • @RajinderSingh-jp9rc
      @RajinderSingh-jp9rc 4 ปีที่แล้ว

      @@kuldeeps8918 thank you ji

  • @tirloksingh2276
    @tirloksingh2276 4 ปีที่แล้ว +3

    ਭਾਈ ਸਾਹਿਬ ਜੀ ਆਪ ਜੀ ਦਾ ਫੋਨ ਨੰਬਰ ਜਰੂਰ ਦਸੋ ਜੀ ਕਿਰਪਾ ਕਰਕੇ

  • @gurwantsingh7070
    @gurwantsingh7070 4 ปีที่แล้ว +2

    Waheguru ji

  • @bhaisukhwindersinghkhalsa4439
    @bhaisukhwindersinghkhalsa4439 4 ปีที่แล้ว +2

    ਵਾਹਿਗੁਰੂ ਜੀ

  • @SukhdevSingh-tk8pn
    @SukhdevSingh-tk8pn 4 ปีที่แล้ว +1

    Waheguru ji

  • @SukhwinderKaur-tu1mj
    @SukhwinderKaur-tu1mj 4 ปีที่แล้ว +4

    Waheguru jio

  • @gurwantsingh7070
    @gurwantsingh7070 4 ปีที่แล้ว +2

    Waheguru ji