ਪੰਥਕ Podcast "Akali Dal ਦਾ ਅਖਵਾਉਣ ਤੋਂ ਲੋਕ ਡਰਦੇ ਨੇ" "ਸੁੱਖਾ ਗੱਪੀ ਹੈ ਉਹ ਬਹੁਤ ਗੱਪ ਮਾਰਦਾ ਏ"

แชร์
ฝัง
  • เผยแพร่เมื่อ 22 ธ.ค. 2024

ความคิดเห็น • 10

  • @Kiranpal-Singh
    @Kiranpal-Singh ชั่วโมงที่ผ่านมา

    *ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* …..
    ਬਾਦਲ ਦਲ, ਸ਼੍ਰੋਮਣੀ ਕਮੇਟੀ ਤੇ ਜਥੇਦਾਰ ਦਾ ਸਾਲਾ ਸ਼ਬਦ ਵਰਤਣ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !

  • @tirthanandraghbirsingh9266
    @tirthanandraghbirsingh9266 6 ชั่วโมงที่ผ่านมา +1

    ਕੌਣ ਕਹਿੰਦਾ ਹੈ ਲੋਕ ਅਕਾਲੀ ਦਲ ਅਖਵਾਉਣ ਤੋਂ ਡਰਦੇ ਨੇ ਸ਼ਿਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਰਿਜਨਲ ਤੇ ਪੰਥਿਕ ਪਾਰਟੀ ਹੈ ਜਿਸ ਨੂੰ ਵਰਤਮਾਨ ਵਿੱਚ ਸੁਖਬੀਰ ਸਿੰਘ ਬਾਦਲ ਜੀ ਅਗਵਾਈ ਕਰ ਰਹੇ ਹਨ ਤੁਸੀਂ ਲੋਕ ਨਾਂ ਕੌਮ ਦੇ ਨਾਂ ਪੰਜਾਬ ਦੇ ਜੋ ਆਪਣੀ ਹੀ ਪਾਰਟੀ ਵਿੱਚ ਰਲ੍ਹ ਕੇ ਅਗਵਾਈ ਦੇ ਸਕਦੇ ਹੋ ਸਿਰਫ ਲੱਤਾਂ ਖਿੱਚਣ ਹੀ ਜਾਣਦੇ ਹੋ ਜੇਕਰ ਸਾਰੀ ਕੌਮ ਇਕੱਠੀ ਹੂੰਦੀ ਤਾਂ ਅੱਜ ਪੰਜਾਬ ਦੀ ਤਸਵੀਰ ਕੁੱਝ ਹੋਰ ਹੀ ਹੁੰਦੀ।

  • @baljinderhanda8171
    @baljinderhanda8171 7 ชั่วโมงที่ผ่านมา

    Sekha da jata daar sardt harpreeet singh jinda baad

  • @chananrayat7267
    @chananrayat7267 6 ชั่วโมงที่ผ่านมา

    Recording is very noisy, please.

  • @jaswindersingh-lq6sl
    @jaswindersingh-lq6sl 6 ชั่วโมงที่ผ่านมา

    Badal dal valeya nu apni siyasi jivan nu chalu rakhan layee hun BJP and congress join kr laini chahidi hai