ਮਾਹੌਲ ਵਿਗਾੜਨ ਦੀ ਕੋਸ਼ਿਸ਼? ਕੁੱਤੇ ਦੇ ਸਿਰ ’ਤੇ ਬੰਨ੍ਹੀ ਪੱਗ! ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ!

แชร์
ฝัง
  • เผยแพร่เมื่อ 12 ม.ค. 2025

ความคิดเห็น • 465

  • @basramufliswriter1751
    @basramufliswriter1751 ปีที่แล้ว +10

    ਸਾਰੇ ਸਿੱਖ ਭਾਈਚਾਰੇ ਨੂੰ ਇੱਕਠੇ ਹੌਣ ਦੀ ਬਹੁਤ ਲੋੜ ਹੈ। ਬੜਾ ਦੁੱਖ ਹੁੰਦਾ ਜਦ ਇੱਕ ਸਿੱਖ ਹੀ ਸਿੱਖਾਂ ਦੇ ਖਿਲਾਫ ਖੜਦਾ ਹੈ। ਸਾਰਿਆਂ ਨੂੰ ਇੱਕ ਹੋ ਕੇ ਆਪਣੇ ਹੱਕ ਮੰਗਣੇ ਚਾਹੀਦੇ ਆ। ਫਿਰ ਗੱਲ ਕਿਸੇ ਪਾਸੇ ਜ਼ਰੂਰ ਲਗੂਗੀ।

  • @baljitsingh3382
    @baljitsingh3382 ปีที่แล้ว +120

    ਬਹੁਤ ਮਾੜੀ ਗੱਲ ਹੈ ਜੀ 🙏 ਵਾਹਿਗੁਰੂ ਮਿਹਰ ਕਰੇ

    • @rajbirkaur8138
      @rajbirkaur8138 ปีที่แล้ว +1

      ਬਹੁਤ ਮਾੜੀ ਗੱਲ ਹੈ ਜੀ🙏 ਵਾਹਿਗੁਰੂ ਮਿਹਰ ਕਰੌ

  • @harwindermangat5540
    @harwindermangat5540 ปีที่แล้ว +146

    ਹੁਣ ਮਾਫੀ ਨਹੀਂ ਦੇਣੀ ਚਾਹੀਦੀ ਇਹਨੂੰ ਪੱਗ ਦੱਸ ਦਿਉ ਕਿ ਅੰਗ ਅੰਗ ਕਟਵਾਇਆ ਚਰਖੜੀਆਂ ਤੇ ਚੜੇ ਆ ਫਿਰ ਪੱਗ ਮਿਲੀ ਆ ਸਰਬੰਸ ਵਾਰਿਆ ਹੁਣ ਇਹਦੀ ਜੜ ਖਤਮ ਹੋਵੇ ਜਿਹੜੇ ਇਹ ਹਰਕਤ ਕੀਤੀ ਆ

    • @PreetXpro
      @PreetXpro ปีที่แล้ว +3

      aa India da hi kuch bakar lok na jo gora loka nu vigad reha na . ATA videsha vich bhaichara krab karda na .

    • @kawalpreetkaur3610
      @kawalpreetkaur3610 ปีที่แล้ว +1

      wahguru ji wapas auo Baja waluo. 🙏🙏

  • @ManjitKaur-cl7su
    @ManjitKaur-cl7su ปีที่แล้ว +31

    ਵਾਹਿਗੁਰੂ ਜੀ ਮੇਹਰ ਕਰੋ ਮਤ ਬਖ਼ਸ਼ੋ ਜੀ ਏਦਾਂ ਦੇ ਲੋਕਾਂ ਨੂੰ

  • @ranvirsingh1706
    @ranvirsingh1706 ปีที่แล้ว +66

    ਉਦੋ ਤੱਕ ਆਹ ਕੁਝ ਦੁਨੀਆ ਵਿੱਚ ਸਿੱਖਾਂ ਨਾਲ ਹੁੰਦਾ ਰਹਿਣਾ ਹੈ,
    ਜਿਨਾ ਚਿਰ ਸਿੱਖਾਂ ਦਾ ਇੱਕ ਸਥਾਈ ਦੇਸ਼ ਨਹੀਂ ਬਣਦਾ ,
    ਹੁਣ ਇੱਕੋ ਇੱਕ ਹੱਲ ਹੈ
    ਖਾਲਸਤਾਨ

  • @BalwinderSingh-up7mf
    @BalwinderSingh-up7mf ปีที่แล้ว +20

    ਬਹੁਤ ਬਹੁਤ ਧੰਨਵਾਦ ਕਰਦਿਆਂ ਤੁਸੀਂ ਆਪਣੇ ਵਿਚਾਰ ਰੱਖਣ ਲਈ ਧੰਨਵਾਦੀ ਹਾ

  • @baljeetsingh2534
    @baljeetsingh2534 ปีที่แล้ว +41

    ਏਕ ਓੱਕਾਰ ਸਤਿਗੁਰ ਪ੍ਰਸਾਦਿ - ਸਿੰਘ ਸੂਰਮੇ ਗੋਬਿੰਦ ਦੇ ਪਿਆਰੇ ਸਿਖੀ ਦੇ ਸਿਤਾਰੇ ਖਾਲਸੇ ਦੀ ਧਨ ਜਿ਼ੰਦਗੀ ਜਿਨ੍ਹਾਂ ਸ਼ੀਸ਼ ਭੀ ਧਰਮ ਉਤੇ ਵਾਰੇ ਖਾਲਸੇ ਦੀ ਧਨ ਜਿ਼ੰਦਗੀ। ਖਾਲਸਾ ਸੋਈ ਦੁਸ਼ਟ ਕੋ ਗਾਲੈ ਖਾਲਸਾ ਸੋਈ ਨਿਰਧਨ ਕੋ ਪਾਲੈ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @gurcharansingh1660
    @gurcharansingh1660 ปีที่แล้ว +2

    ਭਾਰਤ ਸਰਕਾਰ ਇਟਲੀ ਸਰਕਾਰ ਨੂੰ ਇਸ ਗੱਲ ਤੋਂ ਜਾਣੂ ਕਰਵਾਉਣ ਅਤੇ ਸਿੱਖ ਕੌਮ ਦਾ ਅਤੇ ਸਾਰੀਆਂ ਕੌਮਾਂ ਧਰਮਾਂ ਦੇ ਸਤਿਕਾਰ ਦੀ ਮਿਸਾਲ ਕਾਇਮ ਕਰਨ ♥🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਭਾਰਤ 🙏🙏

  • @bhaiamarjeetsinghpaontasahib
    @bhaiamarjeetsinghpaontasahib ปีที่แล้ว +2

    ਵੀਰੋ ਸ਼ਮਾ ਆ ਗਿਆ ਹੈ ਅਪਣਾ ਜੌਹਰ ਦਿਖਾਉਣ ਦੀ ਅੱਗੇ ਗੁਰੂ ਸਮਰੱਥ ਇੰਨਾ ਨੂੰ ਜਵਾਬ ਦਿਓ ਚੰਗੀ ਤਰ੍ਹਾਂ ਠੋਕ ਕੇ 🙏

  • @daljitkaur912
    @daljitkaur912 ปีที่แล้ว +26

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @bimlasharma2992
      @bimlasharma2992 ปีที่แล้ว

      Bahut marri gal hay bohut dukh laga

  • @JagjitSingh-x6t
    @JagjitSingh-x6t 6 วันที่ผ่านมา +1

    ਜਿਸ ਨੇ ਇਹ ਬਣਾਈ ਹੈ ਉਸ ਨੂੰ ਸ਼ੀਸ਼ੇ ਮੂਹਰੇ ਖੜ੍ਹ ਕੇ ਆਪਣੀ ਸ਼ਕਲ ਦੇਖਣੀ ਚਾਹੀਦੀ ਹੈ

  • @swaransinghsukh1611
    @swaransinghsukh1611 ปีที่แล้ว +40

    ਬਹੁਤ ਮਾੜੀ ਗਲ ਹੈ

  • @JaswantSingh-gw7vq
    @JaswantSingh-gw7vq ปีที่แล้ว +21

    ਵਾਹਿਗੁਰੂ ਜੀ 🙏 ਦੁਸ਼ਟ ਨੂੰ ਸੋਧਣ ਲਈ ਆਪ ਹੀ ਬਹੁੜੋਂ ਜੀ 🙏❤️❤️🙏🙏❤️❤️🙏

    • @rajkamal4570
      @rajkamal4570 ปีที่แล้ว

      Jaswant Singh Ji Eho Jhian Galan India Vich Chal Jandian Bahar Sodha Launa Je Tu Sodha Launa Chaunda Chle Ja Italy

  • @avtartari8835
    @avtartari8835 ปีที่แล้ว +1

    ਗਲਤ ਗੱਲ ਹੈ ..

  • @zorawarbal1988
    @zorawarbal1988 ปีที่แล้ว +1

    ਬਹੁਤ ਗਲ਼ਤੀ ਕੀਤੀ

  • @rajinderpunia8353
    @rajinderpunia8353 ปีที่แล้ว +24

    ਬਾਈ ਜੀ।ਜੇ ਸਿੱਖ ਕੋਮ ਨੇ ਰੈਫਰੈਡਮ ਦਾ ਸਾਥ ਨਾ ਦਿੱਤਾ ਫੇਰ ਪਤਾ ਨੀ ਸਾਡੀ ਕੋਮ ਨੂੰ ਤੇ ਸਾਡੇ ਧਰਮ ਦਾ ਕਿ ਕਿ ਜਲੂਸ ਕੱਢਣਗੇ ਇਸ ਵਿਚ ਕਸੂਰ ਸਾਡੇ ਉਹਨਾ ਸਿੱਖਾ ਦਾ ਹੈ ਜਿਹੜੇ ਰੈਫਰੈਡਮ ਦਾ ਵਿਰੋਧ ਕਰਦੇ ਤੇ ਕਈ ਤਾ ਗੁਰੂ ਦਾ ਬਾਣਾ ਪਾ ਕੇ ਵੀ ਸਾਡੇ ਦੁੱਸਮਣ ਦੇ ਹੱਕ ਵਿਚ ਭੋਕਦੇ ਨੇ ਜਿਹੜੇ ਕਹਿੰਦੇ ਅਸੀ ਅੱਜਾਦ ਹਾ

  • @gurlalsinghjawanda7699
    @gurlalsinghjawanda7699 ปีที่แล้ว +41

    ਇਸ ਕੰਪਨੀ ਨੂੰ ਜੜੋਂ ਖਤਮ ਕੀਤਾ ਜਾਵੇ

  • @pardeeppassi8385
    @pardeeppassi8385 ปีที่แล้ว +13

    ਬਹੁਤ ਮਾੜੀ ਗੱਲ ਹੈ

  • @gurjeetsingh2072
    @gurjeetsingh2072 ปีที่แล้ว +4

    ਇਸ ਤੋਂ ਇਲਾਵਾ ਹੋਰ ਕਈ ਗੁਲਾਮ ਹਾਂ ਆਜ਼ਾਦੀ ਹੀ ਹੱਲ ਖਾਲਿਸਤਾਨ

  • @jagroopsingh4550
    @jagroopsingh4550 ปีที่แล้ว +39

    ਲਖ ਲਖ ਲਾਹਣਤ ਇਸ ਬੰਦੇ ਨੂੰ

  • @jagjeetsinghmahla
    @jagjeetsinghmahla ปีที่แล้ว +3

    ਇਨਸਾਨੀਅਤ ਖਤਮ ਹੋਗੀ ਐਹੋ ਜੇ ਲੋਕ ਛਿੱਤਰ ਦੇ ਯਾਰ ਹੁੰਦੇ ਨੇ

  • @gurmailthind6931
    @gurmailthind6931 ปีที่แล้ว +8

    ਵਾਹਿਗੁਰੂ g

  • @parshotamsingh8154
    @parshotamsingh8154 ปีที่แล้ว +2

    ਬਹੁਤ ਹੀ ਮੰਦਭਾਗੀ ਘਟਨਾ

  • @gurnamsingh8058
    @gurnamsingh8058 ปีที่แล้ว +12

    ਕੇਂਦਰ ਸਰਕਾਰ ਨੂੰ ਇਹ ਮੁੱਦਾ ਇਟਲੀ ਸਰਕਾਰ ਕੋਲ ਉਠਾਉਣਾ ਚਾਹੀਦਾ।

    • @hindurastar1820
      @hindurastar1820 ปีที่แล้ว +1

      Kio

    • @gurnamsingh8058
      @gurnamsingh8058 ปีที่แล้ว +1

      Kio ke we live under in kender sarkar.

    • @baliharasatipura302
      @baliharasatipura302 ปีที่แล้ว +1

      Khalistani ta kendr sarkar nu apni mnde he ni vese modi chave ta itly to maafi mnga skda

    • @JamesBond-cv3tt
      @JamesBond-cv3tt ปีที่แล้ว +1

      Now you want Indian Government should intervene they will but big question is are you Indians????Where is Khalistanis now?

  • @SatnamSingh-bg3bh
    @SatnamSingh-bg3bh ปีที่แล้ว +165

    ਸਿੱਖ ਕੌਮ ਗੁਲਾਮੀ ਵਿੱਚ ਜੀ ਰਹੀ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕਿਹਾ ਸੀ ਗੁਲਾਮੀ ਗਲੋ ਲਾਹੁਣਾ ਪਓ

    • @gurpreet5957
      @gurpreet5957 ปีที่แล้ว +13

      ਇਟਲੀ ਚ ਗੁਲਾਮੀ ???

    • @gobindmehta3097
      @gobindmehta3097 ปีที่แล้ว +2

      🤣🤣🤣🤣

    • @banvindersingh2725
      @banvindersingh2725 ปีที่แล้ว +10

      @@gurpreet5957 Murkhoo jaa tuhadaa Mulak hondaa . Taa itley dee government action landi .

    • @manavjotboparai
      @manavjotboparai ปีที่แล้ว

      453

    • @snavjit4399
      @snavjit4399 ปีที่แล้ว +6

      Mama ah tan Italy de video hai. Italy vich v sikh gulam han?

  • @kewalrandhawa5216
    @kewalrandhawa5216 ปีที่แล้ว +6

    ਏਦੋਂ ਵੱਧ ਗੁਲਾਮ ਕੀ ਹੋਣਾ, ਅਮ੍ਰਿਤਪਾਲ ਸੱਚਾ ਹੀ ਪਿੱਟਣ ਡਿਹਾ, ਇਸ ਦਾ ਸਾਥ ਦਿਓ

  • @harkiratsingh9799
    @harkiratsingh9799 ปีที่แล้ว +1

    ਬਹੁਤ ਘਟੀਆ ਗੱਲ ਹੈ।

  • @Sallo_wala
    @Sallo_wala ปีที่แล้ว +2

    ਗੁਲਾਮ ਕੌਮਾਂ ਨਾਲ ਹੋਰ ਕੀ ਕਰਨਾ ਆਜ਼ਾਦ ਕੌਮਾ ਨੇ । ਜੇ ਆਪਣੇ ਰਾਜ ਹੁੰਦਾ ਸਾਡਾ ਤਾਂ ਜੁਰਤ ਕਰਦੇ ਇਦਾਂ ਦੀ ?

  • @parnavmehra499
    @parnavmehra499 ปีที่แล้ว +1

    ਗਲਤ ਗਾਲ ਅ

  • @prabhpreetkaurkaur9921
    @prabhpreetkaurkaur9921 ปีที่แล้ว +17

    Es gulami to mot chngi🙏 Dhan dhan amar Shaheed Saint Gyani Jarnail Singh Ji khalsa bhindrawaale 🙏🥀 #wesupportbhaiamritpalsinghjikhalsa

    • @lakhibhattiwal7657
      @lakhibhattiwal7657 ปีที่แล้ว +1

      ਗੰਦ ਪਾਇਆ ਲੋਕਾਂ ਨੇ

    • @surjeetsighsonu7896
      @surjeetsighsonu7896 ปีที่แล้ว

      Wahaguru Maher Kare ji 🙏🏾❤️❤️👍🏼👍🏼

  • @bikramsingh6060
    @bikramsingh6060 ปีที่แล้ว +1

    ਸਿੱਖਾਂ ਦੀ ਕੀਨੀ ਇਜ਼ਤ ਰਹਿ ਗਈ ਪਤਾ ਲੱਗ ਗਿਆ ਅਜ

  • @makhansingh3002
    @makhansingh3002 ปีที่แล้ว +1

    ਬਹੁਤ ਮੰਦਭਾਗੀ ਘਟਨਾ ਬਹੁਤ ਨਿੰਦਣਯੋਗ

  • @gurmeetkaurbrar
    @gurmeetkaurbrar ปีที่แล้ว +1

    ਪੱਗ ਸਿਰਫ ਸਿੱਖਾਂ ਦੀ ਹੀ ਪਛਾਣ ਨਹੀਂ ਭਾਰਤ ਦੀ ਸੱਭਿਆਚਾਰ ਦੀ ਵੀ ਪਛਾਣ ਹੈ ਰਾਜਪੂਤ ਵੀ ਪੱਗ bande

  • @baghatakhar4236
    @baghatakhar4236 ปีที่แล้ว +3

    ਸ਼ਰਤਾਂ ਦਾ ਐਲਾਨ ਕੀਤਾ ਜਾਵੇ।ਪਹਿਲਾਂ ਹੀ ਦਸਿਆ ਜਾਵੇ । ਕੇ ਜ ਕੋਈ ਆਹ ਕਰੂ ਉਸਦੀ ਸ਼ਜਾ ਆਹ ਹੋਊਗੀ। ਜ ਕੋਈ ਬੇਅਦਬੀ ਕਰੂ ਉਸ ਦੀ ਸਜਾ ਆ ਹੋਵੇਗੀ।ਕਮੇਟੀ ਵਲੋਂ ਬਣਾਇਆ ਜਾਵੇ।ਤੇ ਅਖਬਾਰਾਂ ਵਿਚ ਕਢਿਆ ਜਾਵੇ।ਫੇਰ ਕੋਈ ਵੀ ਏਦਾਂ ਕਰਨ ਤੋ ਪਹਿਲਾਂ ਸੋਚੁਗਾ।

  • @ravinderthiara7880
    @ravinderthiara7880 ปีที่แล้ว +40

    So sad,eh Sikh komm ch ekta na hon da prnamm aa

  • @bakshishsingh5383
    @bakshishsingh5383 ปีที่แล้ว +8

    Waheguru Ji Sab Nu Sumat Bakhsu Ji 🙏🙏🙏💚🌷

  • @gurjeetsingh2072
    @gurjeetsingh2072 ปีที่แล้ว +1

    ਏਸੇ ਨੂੰ ਗੁਲਾਮ ਮਈ ਕਹਿੰਦੇ

  • @user-jw3pq9li1v
    @user-jw3pq9li1v ปีที่แล้ว +1

    ਆਪਣੇ ਕੲਈ ਲੋਕਾਂ ਦੇ ਵਾਲ ਕੱਟੇ ਹੁੰਦੇ ਨੇ ਪਰ ਸਿਰ ਤੇ ਪੱਗ ਬੰਨੀ ਹੋਈ, ਹੱਥਾਂ ਵਿੱਚ ਸ਼ਰਾਬ ਦੀ ਬੋਤਲ ਜਾ ਗਲਾਸ ਫੜਿਆ ਹੁੰਦਾ ਜਾ ਸਿਗਰਟਾਂ।

  • @bikrmjitsingh3157
    @bikrmjitsingh3157 ปีที่แล้ว +1

    ਜਿਨਾ ਨੇ ਏ ਕੰਮ ਕੀਤਾ ੳਸਦੇ ਹੱਥ ਵੱਡ ਦਿੱਤੇ ਜਾਣ ਤਾ ਜੋ ਕੋਈ ਹਿੰਮਤ ਨਾ ਕਰੇ ਅਤੇ ਸਾਰੀ ੳਮਰ ਯਾਦ ਰੱਖੇ

  • @charansingh8016
    @charansingh8016 ปีที่แล้ว +16

    I proud to be a sikh

  • @harwindermangat5540
    @harwindermangat5540 ปีที่แล้ว +8

    ਜਨਤਕ ਹੋਵੇ ਪੱਗ ਬੰਨਣ ਵਾਲਾ

  • @bibekgiyan
    @bibekgiyan ปีที่แล้ว +5

    ਜਦੋਂ ਤੱਕ ਵੱਖ ਨਹੀਂ ਹੁੰਦੇ ਇਹੀ ਹਾਲ ਰਹੇਗਾ

  • @manvindervirk4552
    @manvindervirk4552 ปีที่แล้ว +11

    Waheguru ji ka Khalsa waheguru ji ki Fateh ji

  • @satwantpannu9784
    @satwantpannu9784 ปีที่แล้ว +2

    ਪਾਣੀ ਸਿਰ ਤੋਂ ਲੰਘ ਰਿਹਾ

  • @chahalsinghpunjabi5163
    @chahalsinghpunjabi5163 ปีที่แล้ว +1

    ਇਹ ਇਟਲੀ ਦੀ ਹੈ ਪੰਜਾਬ ਦੇ ਮਾਹੌਲ ਨਾਲ ਕੀ ਸਬੰਧ ਹੈ ਇਸਦਾ

  • @manishergill6217
    @manishergill6217 ปีที่แล้ว +1

    ਇਹ ਵੀਡਿਉ ਕਿਸੇ ਹੋਰ ਕੰਟਰੀ ਦੀ ਹੈ ਲੈਂਗੁਏਜ ਵੀ ਹੋਰ ਹੈ ਤੇ ਵੇਹਿਕਲ ਵੀ ਰਾਇਟ ਸਾਈਡ ਡਰਾਈਵ ਕਰ ਰਹੇ ਨੇ ਸਾਰੇ

  • @simranbais5463
    @simranbais5463 ปีที่แล้ว +3

    ਐਨਾਂ ਦਾ ਐਨਕਾਉਂਟਰ ਕਰਨਾਂ ਚਾਹੀਦਾ ਹੈ ਨਾਲੇ ਪੱਤਾ ਕੀਤਾ ਜਾਵੇ ਤਾਂ ਫਿਰ ਦੱਸ ਦੇਵਾਗੇ ਸਿੱਖ ਕੌਮ ਕੋਣ ਹੈ 👍🏻

    • @gurveer.singh.grewal.3361
      @gurveer.singh.grewal.3361 ปีที่แล้ว

      @@hindurastar1820 ਅੰਨੀਂ ਦਿਆਂ ਚਾਲ ਹੈ ਹੀ ਉਹਨਾਂ ਦੀ ਆ ਬਾਹਰਲੀਆਂ ਕੰਪਨੀਆਂ ਨੂੰ ਕਰੋੜਾਂ ਰੁਪੲੀਆ ਦੇਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ 2024 ਦੀਆਂ ਵੋਟਾਂ ਕਰਕੇ ਲੋਕਾਂ ਦਾ ਧਿਆਨ ਭੜਕਾ ਰਹੇ ਨੇ

  • @hdmsidhu2912
    @hdmsidhu2912 ปีที่แล้ว +14

    Satnam Waheguru ji 🙏

  • @ranjitkaur579
    @ranjitkaur579 ปีที่แล้ว +14

    Waheguru ji 🙏

    • @surjeetsighsonu7896
      @surjeetsighsonu7896 ปีที่แล้ว

      Very good ver🙏🏽🙏🏽👍🏼❤️👍🏼👍🏼❤️❤️

  • @gurbhajankaur3281
    @gurbhajankaur3281 ปีที่แล้ว +4

    ਕਾਰਵਾਈ ਹੋਣੀ ਚਾਹੀਦੀ ਣੀਆਂ ਲੋਕ ਜਾਣ ਬੁੱਝ ਕੇ ਕਰਤੂਤ ਕਰਦੇ ਹਨ

  • @kamalpreet6711
    @kamalpreet6711 ปีที่แล้ว +4

    ਵਾਹਿਗੁਰੂ ਸੱਚੇ ਪਾਤਸ਼ਾਹ ਇੰਨੀ ਨਫਰਤ,, ਇਹ ਪੱਗਾਂ ਨੂੰ ਰੋਲ ਕੇ ਇਹ ਨਾ ਸੋਚਿਓ ਕੀ ਕਿਸੇ ਬੰਦੇ ਦਾ ਦਿਲ ਦੁਖਾਇਆ,, ਇਹ ਪੱਗਾਂ ਦਰਗਾਹ ਚੋਂ ਮਿਲਿਆ ਨੇ,, ਵਾਹਿਗੁਰੂ ਆਪ ਪੱਗ ਬਨਦੇ ਨੇ,,

  • @sukhabains7805
    @sukhabains7805 ปีที่แล้ว

    Bahut madi gal hai Sikh guru ji di Shan hundi hai .

  • @pankaj7518
    @pankaj7518 ปีที่แล้ว +7

    कुछ घृणित मानसिकता के सिर्फ थोड़े से लोगों के कारण। बहुत सारे अच्छे समझदार सद्बुद्धि वाले लोगों की मानसिकता को खराब किया जाता है। घृणित सोच और कार्य करने वाले लोगों का बहिष्कार और असहयोग करें। भारत माता की जय

  • @ravindersinghgill314
    @ravindersinghgill314 ปีที่แล้ว +1

    ਇਹ ਵੀ ਹੋ ਸਕਦਾ ਹੈ ਕਿ ਕਿਸੇ ਨੇ ਗੁੱਸੇ ਵਿੱਚ ਆ ਕੇ ਪਰਕਾਸ਼ ਬਾਦਲ ਜਾਂ ਸੁਖਬੀਰ ਬਾਦਲ ਦੀ ਫੋਟੋ ਲਗਾਈ ਹੋਵੇ ।।

  • @vishwamitra9527
    @vishwamitra9527 ปีที่แล้ว +8

    Rabb ehna nu matt bakhshe

    • @rabiatariq6597
      @rabiatariq6597 ปีที่แล้ว

      Rab sikho ko bhi aor goro Ko bhi akal budi pardan kare .Raba Reham kar sareia te

  • @jaswantsingh6530
    @jaswantsingh6530 ปีที่แล้ว +1

    WaheGuru ji.
    appreciate .

  • @gurpreet5957
    @gurpreet5957 ปีที่แล้ว +3

    ਇਹ ਇਟਲੀ ਹੈ ਨਾ ਕਿ ਇੰਡੀਆ ਵੀ ਰਾਂਡੀ ਰੋਣਾ ਕਰ ਲਵੋਗੇ ਗੁਲਾਮੀ ਵਾਲਾ

  • @charansingh8016
    @charansingh8016 ปีที่แล้ว +8

    Jehde Asli sikh ne o jrur awaj uthan ge

  • @SONUSINGH-ss6ud
    @SONUSINGH-ss6ud ปีที่แล้ว +1

    Khalistan zindabad, saint jarnail singh ji kom de sher 🙏

  • @kawaljitkaur6686
    @kawaljitkaur6686 ปีที่แล้ว +2

    Wahaguru g 🙏🙏🙏🙏

  • @sonyfoujigurdaspur
    @sonyfoujigurdaspur ปีที่แล้ว +2

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮਾਂ ਤੇ

  • @jagroopbhullar666
    @jagroopbhullar666 ปีที่แล้ว

    Wahguru ji wahguru ji wahguru ji wahguru ji wahguru ji wahguru ji wahguru ji wahguru ji

  • @sharmasanjiv6054
    @sharmasanjiv6054 ปีที่แล้ว +4

    Bhut Madi gal aa

    • @GurmukhSingh-qp8jb
      @GurmukhSingh-qp8jb ปีที่แล้ว

      Sikhnhikuteokutabaderna

    • @sharmasanjiv6054
      @sharmasanjiv6054 ปีที่แล้ว

      @@GurmukhSingh-qp8jb Mafi Mangli itly di vetnry company de doctors ne

  • @akaur4533
    @akaur4533 ปีที่แล้ว +3

    Should be do ਪ੍ਰੋਟੈਸਟ in Itly

  • @meenurajput254
    @meenurajput254 ปีที่แล้ว

    Bahut hi Marhi gall hai jisne v eh harkt Kitti hai osde opper sakht ton sakht karvae hone chahi di hai

  • @sukhjindersingh3605
    @sukhjindersingh3605 ปีที่แล้ว +2

    Waheguru ji

  • @akaur4533
    @akaur4533 ปีที่แล้ว +8

    Ah Jo ਖੁਸ਼ ਹੋ rheh han
    Tuhadi ਵਾਰੀ ਤਾ pahla aa ਚੁੱਕੀ hai
    Sikhan neh ja gherni hai Itly
    Itly ਸਿੱਖਾਂ laee kini ਕੁ duur hai
    ਕਿਸੇ teh has Ida nahi
    Apna fikar ਕਰਨ ਲੱਗ jaieeda hai
    Dushman os deh ਜਿਆਦਾ hundeh han ਜਿਸ ਦੀ takat hoveh
    Galiadeh deh kakha ਕੋਲੋ ਕੋਣ ਡਰਦਾ hai

  • @gurdevsingh4335
    @gurdevsingh4335 ปีที่แล้ว +2

    Waheguru ji Waheguru ji

  • @khevinderkaur5421
    @khevinderkaur5421 ปีที่แล้ว +2

    Dhan dhan baba Deep Singh ji

  • @ranvirsingh7695
    @ranvirsingh7695 ปีที่แล้ว +8

    Very sad

  • @yaartractorawalepb2283
    @yaartractorawalepb2283 ปีที่แล้ว

    Waheguru ji Budhi baksho as Loka nu

  • @jalanderiamunda5809
    @jalanderiamunda5809 ปีที่แล้ว +7

    So sad waheguru jio

  • @gurjantsingh3243
    @gurjantsingh3243 ปีที่แล้ว

    Khalistan jindabad jindabad

  • @BalwinderSingh-bo4sd
    @BalwinderSingh-bo4sd ปีที่แล้ว +2

    Waheguru ji kirpa karo ji

  • @Gunu407
    @Gunu407 ปีที่แล้ว

    ਸੰਗਲਾ ਨਾਲ ਬੰਨਣ ਨੂੰ ਗੁਲਾਮੀ ਨੀ ਕਹਿੰਦੇ,,,,ਇਹੀ ਗੁਲਾਮੀ ਹੁੰਦੀ ਆ

  • @bobythethi1307
    @bobythethi1307 ปีที่แล้ว +8

    So sad

  • @baljeetsidhu3550
    @baljeetsidhu3550 ปีที่แล้ว

    Bhai Amritpal Singh Ji Khalsa Jindabad Khalistan Jindabad Sri Waheguru Ji

  • @vinodkumarrajput7966
    @vinodkumarrajput7966 ปีที่แล้ว +3

    DOSTO EH EK BOHAT SHARMNAK GHATNA HAI ,SACHE HINDU IS DE GHOR NINDA KARDE HAN

    • @JamesBond-cv3tt
      @JamesBond-cv3tt ปีที่แล้ว

      Ke sharnak ghatna aa Its a free world. They should know how others feel when they give derogatory remarks for others. Why you are upset mr Rajput. How much insult they give to your kings They should leave Italy

  • @sdhindsa4718
    @sdhindsa4718 ปีที่แล้ว +11

    THERE SHOULD BE no forgiveness in this case.

  • @singhbindi9806
    @singhbindi9806 ปีที่แล้ว +7

    🙏🙏🙏🙏🙏🙏🙏

  • @happypatti8393
    @happypatti8393 ปีที่แล้ว

    Singh is king.. C Ae and Rehndi Duniya tak Rehnge
    ....

  • @romankaithrommy6534
    @romankaithrommy6534 ปีที่แล้ว

    मैं भी हिंदू हूं पर ये बात तो सहन से बाहर है के इस तरह से फोटो तैयार करके क्या साबित करना चाहते हैं जो भी कहना चाहते हो खुलकर विरोध करे पर एक दूसरे को नीचा दिखाने के लिए इस हद तक गिरना ठीक नहीं वैसे एक बात साबित हो गई की भारतीयो में चाहे पंजाबी हो या हिंदी रहने का सलीका नही सीखा

  • @sunnysahota5548
    @sunnysahota5548 ปีที่แล้ว +1

    ਨੌਰਮਲ ਗੱਲ ਹੈ

    • @Khalsa-kf3wt
      @Khalsa-kf3wt ปีที่แล้ว +1

      ਸ਼ਰਮ ਆਉਣੀ ਚਾਹੀਦੀ ਹੈ

  • @kamalbhagat4464
    @kamalbhagat4464 ปีที่แล้ว +1

    Waheguru ji sikha nu bal bakso tah khalsa raj dewyo wahaguru ji

  • @baljinderkaur21
    @baljinderkaur21 ปีที่แล้ว

    very very sad 💔💔💔😢😢😢

  • @princesharma-xv4km
    @princesharma-xv4km ปีที่แล้ว +1

    Juttiya di ghat aaho je loka nu jina aa kam kita waheguru ji

  • @coolsaini95
    @coolsaini95 ปีที่แล้ว

    Waheguru

  • @khevinderkaur5421
    @khevinderkaur5421 ปีที่แล้ว +2

    Dhan dhan baba Nod Singh ji

  • @BhupinderSingh-io9yr
    @BhupinderSingh-io9yr ปีที่แล้ว +2

    🙏😭😭😭waheguru ji Ana Loga NU AKAL DEYO

  • @JaspreetSingh-rk1ps
    @JaspreetSingh-rk1ps ปีที่แล้ว +6

    Fansi honi chide ay jina ay harkat kete ay

  • @gurmeetgill5695
    @gurmeetgill5695 ปีที่แล้ว

    Very nice itley

  • @gurpreet5957
    @gurpreet5957 ปีที่แล้ว

    ਆਰਐਸਐਸ ਇਟਲੀ ਵੀ ਪਹੁੰਚ ਗਈ 🤣🤣

  • @mukhtarsingh4091
    @mukhtarsingh4091 ปีที่แล้ว

    Who are the of the clinic ❓

  • @baljeetsidhu3550
    @baljeetsidhu3550 ปีที่แล้ว

    Sant Jarnal Singh Ji Khalsa Jindabad Deep Sidhu Zindabad Khalistan Jindabad Sri Waheguru Ji

  • @SarwanKumar-t1f
    @SarwanKumar-t1f หลายเดือนก่อน

    Bahut mari gal hai

  • @bijeshpatre5812
    @bijeshpatre5812 ปีที่แล้ว +1

    😭😭😭😭😭Bot hi buri news aa siromani kametti nu jald ton lald Action..lena chahida bot hi feel hoya

  • @Sk-nn9vg
    @Sk-nn9vg ปีที่แล้ว

    Ki eh Italy di video hai?

  • @monikaheer9697
    @monikaheer9697 ปีที่แล้ว

    Ithe vi shaid Bhai amritpal Singh ji da hi dosh hove jdo Tak Sanu sada ghar ni milda udo taq ahi kujh hona .. khalistan jindabad..✊

  • @yourdad-eg9zb
    @yourdad-eg9zb ปีที่แล้ว

    At this time KHALISTAN is not possible.it was possible in 1947

  • @gurmeetbrar6001
    @gurmeetbrar6001 ปีที่แล้ว

    Waheguru g es nu sajha milni chahi di Aa