ਲਾਤਾ ਖੁੱਡੇ ਲਾਇਨ! ਫ਼ਤਵਾ ਭਗਵੰਤ ਮਾਨ ਖਿਲਾਫ਼? ਕੇਜਰੀਵਾਲ ਹੱਥ ਕਮਾਂਡ! ਪ੍ਰੋ. ਜਗਰੂਪ ਸਿੰਘ ਸੇਖੋਂ ਤੋਂ ਸੁਣੋ

แชร์
ฝัง
  • เผยแพร่เมื่อ 10 ก.พ. 2025
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Prof. Jagroop Singh Sekhon
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

ความคิดเห็น • 47

  • @suwindersingh9884
    @suwindersingh9884 11 ชั่วโมงที่ผ่านมา +6

    ਬਹੁਤ ਵਧੀਆ ਵਿਸ਼ਲੇਸ਼ਣ ਡਾ ਸੇਖ਼ੋਂ ਜੀ

  • @gur9213
    @gur9213 9 ชั่วโมงที่ผ่านมา +2

    V good job professor Sahib

  • @GurdeepSingh-xd8fo
    @GurdeepSingh-xd8fo 10 ชั่วโมงที่ผ่านมา +3

    ਪ੍ਰੋਫੈਸਰ ਸੇਖੋਂ ਸਾਬ੍ਹ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਵਿਚਾਰ ਪੇਸ਼ ਕਰਦੇ ਹੋ ਜੀ 💯👍

  • @Ravisher0770
    @Ravisher0770 11 ชั่วโมงที่ผ่านมา +3

    ਜਗਰੂਪ ਸਿੰਘ ਜੀ ਸਿੱਖ ਦਾ ਗੁਰੂ ਰਾਖਾ ਜੀ ❤❤❤❤❤❤❤❤🙏🙏🙏🙏🙏🦠🦠🦠🦠🦠

  • @dorahaartpress5272
    @dorahaartpress5272 10 ชั่วโมงที่ผ่านมา +2

    ਪੰਜਾਬ, ਪੰਜਾਬ ਦੇ ਹਿਤੈਸ਼ੀ ਲੀਡਰਾਂ ਤੋਂ ਸੱਖਣਾ ਹੈ ਇਹ ਬਹੁਤ ਦੁਖਦਾਈ ਹੈ । ਜਦੋਂ ਤੱਕ ਸੰਘੀ ਢਾਂਚੇ ਲਈ ਸਾਂਝਾ ਸੰਘਰਸ਼ ਸਾਰੀਆਂ ਪਾਰਟੀਆਂ ਵੱਲੋਂ ਕੀਤਾ ਜਾਣਾ ਚਾਹੀਦਾ ਹੈ।

  • @iqbalsingh401
    @iqbalsingh401 9 ชั่วโมงที่ผ่านมา +2

    Punjab nu ਖਾਲੀ ਡਰੰਮ ਬਣਾਤਾ ਸਿਆਸਤਦਾਨਾਂ ਨੇ।

  • @spsingh583
    @spsingh583 10 ชั่วโมงที่ผ่านมา

    Fro sahib g ne bhout hi sona bolia bilkul sach maza ia giya sukria sir

  • @amarjitsinghkaura1217
    @amarjitsinghkaura1217 11 ชั่วโมงที่ผ่านมา +3

    ਪ੍ਰੋ. ਜੀ ਆਪ ਜੀ ਦੇ ਵਿਚਾਰ ਹਮੇਸ਼ਾ ਹੀ ਬਹੁਤ ਅਣਮੁੱਲੇ ਹੁੰਦੇ ਹਨ ਜੀ ਧੰਨਵਾਦ ਜੀ 🙏

  • @chhinderdhaliwal6772
    @chhinderdhaliwal6772 10 ชั่วโมงที่ผ่านมา +2

    Very good analysis, Sekhon Sahib.

  • @Harwinder3315
    @Harwinder3315 11 ชั่วโมงที่ผ่านมา +2

    Dr jagroop singh ji ,nice analysis 🙏 🎉🎉🎉🎉❤

  • @kamaldhindsa7528
    @kamaldhindsa7528 11 ชั่วโมงที่ผ่านมา +2

    ਸਤਿ ਸ੍ਰੀ ਅਕਾਲ ਆਪ ਦੋਨੋ ਬੁੱਧੀਜੀਵੀ ਸਖਸ਼ੀਅਤ ਨੂੰ ਜੀ 🙏ਆਪ ਜੀ ਦਾ ਪ੍ਰੋਗਰਾਮ ਹਮੇਸ਼ਾ ਵਧੀਆ ਹੁੰਦਾ . ਸਰਦਾਰ ਜਗਰੂਪ ਸਿੰਘ ਜੀ ਨੂੰ ਪੋਲਿਟਿਕਸ ਐਨੀਲਿਸਿਸਟ ਬਤੌਰ ਬਹੁਤ ਜਿਆਦਾ ਨੋਲੇਜ ਰੱਖਦੇ ਹਨ , ਇੰਨਾ ਦੀਆਂ ਗੱਲਾਂ ਸੁਣ ਕੇ ਕਾਫ਼ੀ ਕੁਛ ਸਿੱਖਣ ਨੂੰ ਮਿਲਦਾ 🙏

  • @snahar1391
    @snahar1391 10 ชั่วโมงที่ผ่านมา +2

    ਇੱਕ ਸਵਾਲ,, ਕੀ ਪੰਜਾਬ ਦੇ ਮੁੱਖ ਮੰਤਰੀ, ਮੰਤਰੀ, ਤੇ ਕਿਸੇ ਵੀ mla ਚ ਥੋੜੀ ਜਿਹੀ ਵੀ ਗੜ੍ਸ, ਜ਼ਿੰਮੇਵਾਰੀ, ਨੈਤਿਕਤਾ, ਤੇ ਆਪਣਾ ਦਿਮਾਗ ਹੈ ਹੀ ਨਹੀਂ q ਨਹੀਂ delhi ਵਾਲੇ ਪੰਜਾਬ ਆ ਕੇ ਮੀਟਿੰਗ ਕਰ ਸਕਦੇ ਏਹ ਸਾਰੇ ਭੱਜ ਭੱਜ ਕੇ ਜਾ ਰਹੇ ਨੇ 😢😢😢😢

  • @boharsingh5225
    @boharsingh5225 10 ชั่วโมงที่ผ่านมา

    ਸੱਜਣ ਜੀ ਗਿਆਨ ਵਿਹੂਣੀ ਰਯਤ ਅੰਧੀ ਭਾਹਿ ਭਰੇ ਮੁਰਦਾਰ। ਰਬ ਸਾਨੂੰ ਸੁਮਤ ਬਖਸ਼ੇ ।

  • @narindersharma8310
    @narindersharma8310 8 ชั่วโมงที่ผ่านมา +1

    Freebees are also given in USA, but every benefit is given on the basis of income of households

  • @SS-tr7vn
    @SS-tr7vn 9 ชั่วโมงที่ผ่านมา

    Excellent video ! Appreciate Prof Jagrup singh ji for daring answer. Thanks Sukhvinder ji for interviewing intellectual personality. If aap does not improve in Punjab then they have to be out. Waheguru bless both of you.

  • @kuljindersinghbaiji2002
    @kuljindersinghbaiji2002 11 ชั่วโมงที่ผ่านมา

    ਵਾਹਿਗੁਰੂ ਜੀ ਚੜਦੀਕਲਾ ਬਖਸ਼ਨ ਜੀ ❤

  • @dorahaartpress5272
    @dorahaartpress5272 10 ชั่วโมงที่ผ่านมา

    ਪੰਜਾਬ ਦੇ ਲੋਕ ਫਿਰਕਾਪ੍ਰਸਤ ਨਹੀਂ ।

  • @amarjitsinghkaura1217
    @amarjitsinghkaura1217 11 ชั่วโมงที่ผ่านมา +1

    ਸਤਿ ਸ੍ਰੀ ਅਕਾਲ ਜੀ 🙏

  • @bhupinderdhillon7665
    @bhupinderdhillon7665 7 ชั่วโมงที่ผ่านมา

    ਜੋ ਤੁਸੀਂ ਸੋਚਦੇ ਹੋ ੳਹ ਨਹੀਂ ਹੋਨਾ

  • @sunnyrai8576
    @sunnyrai8576 11 ชั่วโมงที่ผ่านมา +3

    Bhaghwant maan , ਕੇਜਰੀਵਾਲ ਦਾ ਰਿਛ ਹੈ ਜੋ ਡੰਡਾ ਢੇਖਣ ਸਾਰ ਹੀ ਨਚਣ ਲਗ ਪੈਂਦਾ, ਅਗੇ ਵੀ ਇਵੇਂ ਹੀ ਨਚਦਾ ਰਹੇਗਾ ।।।

  • @simran7139
    @simran7139 7 ชั่วโมงที่ผ่านมา +1

    Kejriwal delhi punjab ਲੀਡਰਸਿਪ nu bula ke check karda hai ki punjabi mere under hai ya nahi😂😂

  • @appsingh1872
    @appsingh1872 10 ชั่วโมงที่ผ่านมา +3

    ਪੰਜਾਬ ਦੇ ਲੋਕਾ ਨੇ ਤਾ ਆਪਣਾ ਫਰਜ ਨਿਭਾ ਦਿਤਾ ਸੀ ਪਰ ਆਮ ਆਦਮੀ ਪਾਰਟੀ ਦੇ ਲੀਡਰ ਬੇਈਮਾਨ ਨਿਕਲੇ

  • @DarshanSingh-bc7pq
    @DarshanSingh-bc7pq 10 ชั่วโมงที่ผ่านมา

    ਯਾਰ ਜੇ ਆਪਾ ਕਹੀਏ ਕਿ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਪੂਰੀ ਤਰਾਂ ਰੀਜੇਕਟ ਕੀਤਾ ਤਾ ਸੱਚ ਨਹੀ ਲਗਦਾ ਕਿਉਕਿ ਵੋਟ ਸੇਅਰਿੰਗ ਦਾ ਫਾਸਲਾ ਬਹੁਤ ਘੱਟ ਹੈ ਸਿਰਫ ਤਿੰਨ ਪ੍ਰੀਸਤ ਵੋਟ ਭਾਜਪਾ ਕੋਲ ਜਿਆਦਾ ਹੈ ਲੇਕਿਨ ਸੀਟਾਂ ਦਾ ਅੰਤਰ ਬਹੁਤ ਜਿਆਦਾ ਹੈ ਛੱਬੀ ਸੀਟਾਂ ਦਾ ਹੈ ਆਮ ਆਦਮੀ ਨੇ ਆਪਣਾ ਵੋਟ ਸੇਅਰਿੰਗ ਬਚਾ ਕੇ ਰੱਖਿਆ ਪੂਰਨ ਸਫਾਏ ਵਾਲੀ ਤਾ ਕੋਈ ਗੱਲ ਹੀ ਯਾਰ

  • @ManhnSingh
    @ManhnSingh 10 ชั่วโมงที่ผ่านมา

    ਕੇਜਰੀਵਾਲ ਨੇ ਪਹਿਲਾਂ ਦਿੱਲੀ ਦਾ ਬੇੜਾ ਗਰਕ ਕਰਤਾ ਹੁਣ ਉਹ ਪੰਜਾਬ ਚ ਭਗਵੰਤ ਮਾਨ ਦਾ ਬੇੜਾ ਗਰਕ ਕਰਦੇ ਹੋਏ ਗਾ

  • @hssingh964
    @hssingh964 4 ชั่วโมงที่ผ่านมา

    ਚਾਹੀਦਾ ਤਾਂ ਸੀ ਕੇ ਮਾਨ ਪਾਰਟੀ ਦਾ ਵੱਡਾ ਲੀਡਰ ਹੁਣ ਪੰਜਾਬ ਦੇ mla ਐਂਡ cm ਵਲੋਂ ਕੇਜਰੀਵਾਲ ਨੂੰ ਪਾਰਟੀ ਲੀਡਰ ਤੋਂ ਵਾਂਜੇ ਕਰਨਾ ਚਾਹੀਦਾ

  • @rashpaldhillon7293
    @rashpaldhillon7293 11 ชั่วโมงที่ผ่านมา +1

    All elected APP MLA'S of Punjab are toothless.

  • @mbsandhu7111
    @mbsandhu7111 11 ชั่วโมงที่ผ่านมา

    25% kick backs hunde ne electronic, press ya outdoor media ch. Te sariyan ad agencies Delhi diyan hon giyan.

  • @Kiranpal-Singh
    @Kiranpal-Singh 10 ชั่วโมงที่ผ่านมา +1

    *ਕੀ ਕੇਜਰੀਵਾਲ ਦਾ ਤਾਨਾਸ਼ਾਹੀ ਰਵੱਈਆ ਕੁਝ ਘਟੇਗਾ ਜਾਂ ਹੋਰ ਵਧੇਗਾ* ਇਹ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਪ੍ਰਭਾਵਿਤ ਕਰੇਗਾ ???

  • @balourbrar3498
    @balourbrar3498 7 ชั่วโมงที่ผ่านมา

    ਇੱਕ ਦਿੱਲੀ ਦੇ ਲੋਕਾਂ ਵੱਲੋਂ ਨਕਾਰਿਆ ਸੌ ਨੁਮਿੰਦੇ ਪੰਜਾਬ ਦੇ ਦਿੱਲੀ ਸੱਦ ਕੇ ਪੰਜ਼ਾਬ ਦਾ ਕਰੋੜਾਂ ਦਾ ਨੁਕਸਾਨ ਕਰ ਰਿਹਾ ਹੈ ਪੰਜਾਬ ਵਿੱਚ ਆਪ ਨਹੀ ਆ ਸਕਦਾ ।

  • @dineshd8358
    @dineshd8358 9 ชั่วโมงที่ผ่านมา +1

    20:10 12lakh pe tax free nahi, 12lakh "tak" Tax free. Which include 5,6,7,8,9 .. Up to 12. Jis state me aise shallow thinking wale log intelectual mane jaate hai, wise states ka yahi haal hota hai. 😂

  • @Karmjeet1959-by7gj
    @Karmjeet1959-by7gj 11 ชั่วโมงที่ผ่านมา +3

    ਮਾਨ ਪੰਜਾਬੀਆਂ ਨਾਲ ਨਹੀ ਖੜਿਆ ਇਸੇ ਨਾਲ ਇਹੀ ਹੋਣਾ ਸੀ ਸਗੋਂ ਪੰਜਾਬੀ ਸਿੱਖਾਂ ਕਿਸਾਨਾਂ ਨਾਲ ਇਸ ਨੇ ਬਹੁਤ ਬੁਰਾ ਸਲੂਕ ਕੀਤਾ , ਹੁਣ ਪੰਜਾਬੀ ਇਸ ਨਾਲ ਨਹੀ ਖੜਨਗੇ ।

  • @narindersharma8310
    @narindersharma8310 8 ชั่วโมงที่ผ่านมา

    Kejriwal should have come to Punjab instead of inviting all MLA’s to Delhi

  • @gurdeepsingh1403
    @gurdeepsingh1403 11 ชั่วโมงที่ผ่านมา

    ਸੁਖਬੀਰ ਬਾਦਲ ਤੇ E,D, ਦੀ ਰੇਡ ਕਦੋਂ ਹੋਵੇਗੀ। ਇੱਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਲਕਾਰ ਰਿਹਾ ਹੈ। ਦੋਨੋ ਹੱਥ ਜੋੜਕੇ ਬੇਨਤੀ ਹੈ ਮੋਦੀ ਜੀ ਸੁੱਖੇ ਅਮਲੀ ਤੇ E,D, ਦੀ ਰੇਡ ਹੋਵੇ,,,,,,

  • @gurdevsidhu8164
    @gurdevsidhu8164 9 ชั่วโมงที่ผ่านมา

    Sekhon sahib what Punjab Government working on his election agenda?

  • @gurjindersingh4666
    @gurjindersingh4666 11 ชั่วโมงที่ผ่านมา

    Sir Ji.Ego.mar.ge.lala.nu.Hundred.one.Right.jo

  • @surjitsuman8817
    @surjitsuman8817 8 ชั่วโมงที่ผ่านมา

    Interval was In Delhi
    THE END COMING Soon in Punjab

  • @paramjitlall3187
    @paramjitlall3187 10 ชั่วโมงที่ผ่านมา

    ਬੀਜੇਪੀ ਕਿਸੇ ਹੋਰ ਦੇਸ਼ ਦੀ ਪਾਰਟੀ ਹੈ, ਮੈਂ ਤਾਂ ਸਪੋਟ ਕਰਦਾ ਬੀਜੇਪੀ ਦੀ ਜੈ ਹਿੰਦ ਜੈ ਭਾਰਤ

  • @manjitbedi5836
    @manjitbedi5836 ชั่วโมงที่ผ่านมา

    Per news, if Kejriwal comes to PB, then he'll became Zero.

  • @LakhwinderSingh-kf4jc
    @LakhwinderSingh-kf4jc 10 ชั่วโมงที่ผ่านมา

    Lots of thanksg 🌹🌹don't forget, that we are living in banana republic, it is very sad day in Sikh history, our honourable, Jathedar, Gyani Herpreet Singh G, dishonoured by rajwara family, people must raise up their voice, 🙏🙏🙏🙏🙏🙏🙏🙏

  • @GianSingh-e8p
    @GianSingh-e8p 10 ชั่วโมงที่ผ่านมา

    Cm pb de bheda on gp road

  • @pawangupta9052
    @pawangupta9052 10 ชั่วโมงที่ผ่านมา

    Now you guys started thinking about equality but not before. Before only Sikhs were required for every position. PAU never appointed hindu VC.