ਕੁਆਰੀ ਮਾਂ (ਭਾਗ -33)Kuwari Maa (33) Latest punjabi short movie movie ! Aman dhillon

แชร์
ฝัง
  • เผยแพร่เมื่อ 16 ก.ย. 2024
  • ਕੁਆਰੀ ਮਾਂ (ਭਾਗ -33)Kuwari Maa (Part-33)New Latest punjabi movie 2023!Punjabi movie ! Aman dhillon
    #Amandhillon
    #Dhillonmansawala
    #dhillonfilmproduction
    Contact no
    ☎️ 8872157104
    Story by
    Aman dhillon
    Join 👇
    facebook page 👥
    / amandhillon02
    / aman_dhillon_mansa___
    ਨਵੀਆਂ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ।।
    ਕੁਆਰੀ ਮਾਂ (ਭਾਗ -26)
    • ਕੁਆਰੀ ਮਾਂ (ਭਾਗ -26) Ku...
    ਕੁਆਰੀ ਮਾਂ (ਭਾਗ -27)
    • ਕੁਆਰੀ ਮਾਂ (ਭਾਗ -27)Kuw...
    ਕੁਆਰੀ ਮਾਂ (ਭਾਗ -28)
    • ਕੁਆਰੀ ਮਾਂ (ਭਾਗ -28)Kuw...
    ਕੁਆਰੀ ਮਾਂ (ਭਾਗ -29)
    • ਕੁਆਰੀ ਮਾਂ (ਭਾਗ -29)Kuw...
    ਕੁਆਰੀ ਮਾਂ (ਭਾਗ -30)
    • ਕੁਆਰੀ ਮਾਂ (ਭਾਗ -30)Kuw...
    ਕੁਆਰੀ ਮਾਂ (ਭਾਗ 31)
    • ਕੁਆਰੀ ਮਾਂ (ਭਾਗ -31)Kuw...
    Thank you 🙏🙏🙏

ความคิดเห็น • 407

  • @baljinderbadhan5680
    @baljinderbadhan5680 ปีที่แล้ว +10

    👌👌👌👌👌👌👌👌👌👌❤️❤️❤️❤️❤️❤️❤️❤️❤️❤️❤️❤️ ਮੇਰੇ ਜੇਠ ਦੀ ਕੁੜੀ ਵੀ ਸੀਰਤ ਵਰਗੀ ਹੈ ਦੋ ਸਾਲ ਸੀ ਜਦੋ ਮਾ ਛੱਡਕੇ ਚਲੀ ਗਈ ਹੁਣ 20 ਸਾਲ ਦੀ ਹੋ ਗਈ ਜਿਹਨਾ ਨੇ ਉਸ ਨੂੰ ਪਾਲਿਆ ਲੋਕਾ ਦੇ ਮਗਰ ਲੱਗਕੇ ਸਾਡੀ ਦੁਸਮਣ ਬਣ ਗਈ ਹੈ ਬੋਲਣ ਦਾ ਪਤਾ ਨਹੀਂ ਕਿ ਵੱਡਿਆਂ ਨਾਲ ਕਿਸ ਤਰ੍ਹਾਂ ਬੋਲੀਦਾ ਹੈ

  • @Virk-2022
    @Virk-2022 ปีที่แล้ว +12

    ਘੈਟ ਆ👍👍👍👍👍
    ਸੀਰਤ ਜਿਆਦਾ ਵਿਗੜ ਗਈ ਕੁੜੀਆ ਨੂੰ ਥੋੜਾ ਝੁਕਣਾ ਚਾਹੀਦਾ
    ❤❤❤❤❤❤❤

  • @jujharsingh9451
    @jujharsingh9451 ปีที่แล้ว +2

    ਡਿਪਲ ਬਹੁਤ ਹੀ ਜਿਆਦਾ ਬਕਵਾਸ ਕਰਦੀ ਅਮਨ ਭੈਣ ਨੂੰ ਇਸ ਨੇ ਦੁੱਖੀ ਕੀਤਾ ਪਿਆ

  • @neetugold6136
    @neetugold6136 ปีที่แล้ว +1

    ਪਹਿਲਾਂ ਜਮਾਨਾ ਚੰਗਾ ਸੀ।ਹੁਣ ਇਜਤ ਕਦਰ ਨਹੀ ਰਹੀ ਕਿਸੇ ਦੀ ਵੀ।

  • @jass7132
    @jass7132 ปีที่แล้ว

    Very nice ji awesome with my video and god bless you and next part all team members and rab tahudi team nu tarakia and Aman di and bebe di and raj di acting very nice ji rab tahudi tarakia bakshe🌹❤😍😍❤🌹😍🤘🤘🤘💓💓🤘🙏🙏🙏🙏😍

  • @harmanbrar9459
    @harmanbrar9459 ปีที่แล้ว +1

    ਸੀਰਤ ਦੀ ਬਹੁਤ ਗਲਤ ਆ ਿੲਸ ਤਰਾਂ ਮਾਂ ਬਾਪ ਨੂੰ ਧੌਖਾ ਨਹੀ ਦੇਣਾ ਚਹਿੰਦਾ ਆਪਣੀ ਗਲਤੀ ਛੁਪਾਉਣ ਲਈ ਦੂਜੇ ਤੇ ਇਲਜ਼ਾਮ ਨਹੀਂ ਲਾਉਣਾ ਚਾਹੀਦਾ ਅਮਨ ਭੈਣ❤ ਸੀਰਤ ਨੂੰ ਥੋੜ੍ਹਾ ਛਿੜਕ ਕੇ ਰੱਖੋ❤❤❤❤

  • @JaspreetSingh-gf2lo
    @JaspreetSingh-gf2lo ปีที่แล้ว +1

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਸਾਰੀ ਟੀਮ ਨੂੰ 👌👌👌👌👍👍👍👍🙏🙏🙏🙏🙏🙏🙏❤️ ❤️ ❤️ ❤️ ❤️ ❤️ ❤️ ❤️ ❤️

    • @user-tz6hd9xp8i
      @user-tz6hd9xp8i 8 หลายเดือนก่อน

      😅😅😅😅😅

  • @Harpreetkaur-lk9lq
    @Harpreetkaur-lk9lq ปีที่แล้ว +6

    ਸੀਰਤ ਤਾ ਬਹੁਤ ਚਾਬਲ ਗੀ,ਮੁਕਾਇਆ ਦੀ ਘਾਟ ਹੈ ਅਨੂ

    • @karanpreetsinghbehla2639
      @karanpreetsinghbehla2639 ปีที่แล้ว +1

      ਬਿਲਕੁਲ ਸਹੀ ਦੀ ਦੀਦੀ ਡਿੰਪਲ ਨੇ ਕੀ ਗੰਦ ਪਾ ਦਿੱਤਾ

    • @Harpreetkaur-lk9lq
      @Harpreetkaur-lk9lq ปีที่แล้ว +2

      ਹੋਰ ਕੀ ਅਮਨ ਭੈਣ ਕੁਛ ਜਿਆਦਾ ਹੀ ਟਿਲ ਬਰਤੀ ਜੰਦਿਆ

  • @talwinderkaur2287
    @talwinderkaur2287 ปีที่แล้ว +8

    ਨੂੰਹ ਵੀ ਤਾਂ ਪੜੀ ਲਿਖੀ ਹੈ ਸਾਰਾ ਕੰਮ ਕਰਦੀ ਹੈ ਕਿਨੀ ਸਿਆਣੀ ਹੈ

  • @gagandeepkaur-ll4hg
    @gagandeepkaur-ll4hg ปีที่แล้ว

    Buth vadia video a aman ਦੀਦੀ ji wmk ❤❤

  • @mannwarrior8308
    @mannwarrior8308 ปีที่แล้ว +33

    ਸੀਰਤ ਦੀ ਤਾ ਛਿੱਤਰ ਪਰੇਟ ਕਰਨ ਵਾਲੀ ਆ ਗਿੱਠ ਦੀ ਜਵਾਨ ਲੱਗੀ ਗੰਦੀ 👌👌🙏

  • @user-rs1zv4jo6n
    @user-rs1zv4jo6n ปีที่แล้ว +4

    Bas hun sirf kwari maa de parts hi upload kro, kismat de vatte band kr do kyuki oh bekaar aa.

  • @harinder1640
    @harinder1640 ปีที่แล้ว +4

    God bless you all family members ❤️ wehuguru khus rakhe tuhnu aaman ddi 👌

  • @RanaJaveed-hg4lc
    @RanaJaveed-hg4lc ปีที่แล้ว +1

    Video boht wadhiya lagi.
    ManPreet di acting wadhiya c.

  • @sandydhaliwal7879
    @sandydhaliwal7879 ปีที่แล้ว +1

    Dadi de acting mind blowing

  • @dhanigarg5063
    @dhanigarg5063 ปีที่แล้ว +1

    Very very nice 👍👍👍👍👍🙂🙂🙂🙂 video 📸 hai god bless you all family members and wating for next part dhani garg Barnala

  • @ManjitKaur-lu7oy
    @ManjitKaur-lu7oy ปีที่แล้ว +1

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਤੂਹਾਡੀਆ ਸਾਰੀਆ ਵਡੀਓਜ ਦੇਖਦੀਆ ਮਨੂ ਬਹੂਤ ਸੋਹਣੀਆ ਲਗਦੀਆ ਨੇ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤❤

  • @KuldipKaur-yx1rz
    @KuldipKaur-yx1rz ปีที่แล้ว

    Aman very nice very nice flims very nice Action god biess ❤🎉

  • @gurusran838
    @gurusran838 ปีที่แล้ว

    ਸੀਰਤ ਬਹੁਤ ਹੀ ਗ਼ਲਤ ਬੀਹਰ ਕਰ ਰਹੀ ਹੈ ਪਰਿਵਾਰ ਨਾਲ ਇਸ ਵੀਡਿਉ ਸੀਰਤ ਨੂੰ ਬਾਲਾ ਹੀ ਸਿਰ chhda ਰੱਖੀ ਹੈ

  • @sidhutar
    @sidhutar ปีที่แล้ว +1

    Aman ji aap ji the role bhoot he vadia lgia ji parmatama aa😍ji tanrosty dave god bless u avtar sidhu from Canada

  • @ramandeepkaur5423
    @ramandeepkaur5423 ปีที่แล้ว +7

    So Very Nice Work All Members. 🌺🌺💕💕💗💗💞

  • @GurpreetSingh-lt7fd
    @GurpreetSingh-lt7fd ปีที่แล้ว

    God bless u all team sare de acting bhot shone aa didi ji

  • @sidhutar
    @sidhutar ปีที่แล้ว +1

    Aap ji dian movies bhoot he sohnia han everybody perfict in role god bless u avtar sidhu from canada

  • @surinderkaur9156
    @surinderkaur9156 ปีที่แล้ว +1

    dad ji di acting very good

  • @harnoordhaliwal3683
    @harnoordhaliwal3683 ปีที่แล้ว +2

    ਬਹੁਤ ਵਧੀਆ ਜੀ ਰੱਬ ਹਮੇਸ਼ਾ ਖੁਸ਼ ਰੱਖੇ❤❤❤

  • @gurpreetbrar3284
    @gurpreetbrar3284 ปีที่แล้ว +14

    ਡਿੰਪਲ ਦਾ ਰੋਲ ਬਿਲਕੁਲ ਵੀ ਨਹੀਂ ਵਧੀਆ ਬਹੁਤ ਜ਼ਿਆਦਾ ਬੋਲਦੀ ਹੈ

  • @jassjass8415
    @jassjass8415 ปีที่แล้ว +1

    Very very very nice and emotional video g 👌👌👌 God bless you❤❤❤❤❤ Rabb tuhanu trkiyaan bakshe💕💕💕

  • @sarnjitkaur7216
    @sarnjitkaur7216 ปีที่แล้ว +13

    ਵਾਹਿਗੁਰੂ ਚਡਦੀਕਲਾ ਚ ਰੱਖੇ ਸਾਰੀ ਟੀਮ ਨੂੰ 🙏🙏

  • @amrikkhokhar2970
    @amrikkhokhar2970 ปีที่แล้ว +1

    ਬਹੁਤ ਵਧੀਆ ਵੀਡੀਓ ਵੀਰ। ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ।

  • @satnamkaur2435
    @satnamkaur2435 ปีที่แล้ว +3

    ਜਮਾ ਪੇੰਡੂ ਵਿਰਸਾ ਬਹੁਤ ਵਧੀਆ ਲਗਦਾ

  • @kulvirjaid5029
    @kulvirjaid5029 ปีที่แล้ว

    Very nice video 👍👍👍👌👌♥️♥️♥️

  • @neetuarvinder5360
    @neetuarvinder5360 ปีที่แล้ว +1

    Dadi shi boldi c..Aman ne kudi nu jyaada chmlaa rakhiyaa

  • @gurjeetkaurdhaliwal3559
    @gurjeetkaurdhaliwal3559 ปีที่แล้ว

    ਬਾਹੁਤ ਵਧੀਆ ਵੀਡੀਓ ਐ ਅਮਨ ਭੈਣ 👌🏻👌🏻ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ 🙏🙏🙏🙏🙏🙏

  • @KulwinderSingh-hh9ng
    @KulwinderSingh-hh9ng ปีที่แล้ว

    Nice story super ⭐ team members

  • @harmandhaliwal4145
    @harmandhaliwal4145 ปีที่แล้ว +1

    ❤️❤️🥀🥀😊😊😊🎉🎉🎉

  • @harwindersingh9188
    @harwindersingh9188 ปีที่แล้ว +1

    ਅਮਨ ਭੈਣ- ਤੁਹਾਡੀ ਟੀਮ ਚੜ੍ਹਦੀ ਕਲਾ 👌👌👌👌👌💕🌹🌹🌹🌹🌹🌹💯🌷🌷🌷🌷

  • @jaswinderkaur4152
    @jaswinderkaur4152 ปีที่แล้ว

    Je mape pyar krde ah ta dheyan putta da vi faraz banda vi 😊sahi rehn❤🎉

  • @gurjitdeol1401
    @gurjitdeol1401 ปีที่แล้ว

    Very very nice. Video g waiting for nix part good bless you all them

  • @GurwinderSingh-wd2rt
    @GurwinderSingh-wd2rt ปีที่แล้ว +4

    Aman dede di sass diyan ਗੱਲਾਂ buht vdiya ne 😊😊

  • @jagdeepsinghjhinjer2221
    @jagdeepsinghjhinjer2221 ปีที่แล้ว +1

    ਅਮਨ ਭੈਣੇ ਤੂੰ ਬਿੱਲਕੁਲ ਸਹੀ ਕਿਹਾ ਨੂੰਹ ਦੀ ਸੁਣੇ ਕੇ ਧੀ ਰਾਣੀ ਦੀ ਪਰ ਸੀਰਤ ਗਲਤ ਆ

  • @baljinderbadhan5680
    @baljinderbadhan5680 ปีที่แล้ว

    ਕਈ ਧੀਆ ਆਪ ਸਚੀਆ ਬਣ ਜਾਦੀਆ ਹਨ ਨੂੰਹਾ ਨੂੰ ਝੂਠੀਆਂ ਬਣਾ ਦਿੰਦੀਆਂ ਹਨ ਮੇਰੀ ਸੱਸ ਆਪਣੀ ਧੀ ਨੂੰ ਕੁੱਝ ਨਹੀਂ ਕਹਿਣ ਦਿੰਦੀ ਮੈਨੂੰ ਮਾੜੀ ਬਣਾ ਦਿੰਦੇ ਹਨ ਤੁਸੀ ਤਾ ਸਰੀਤ ਨੂੰ ਬਹੁਤ ਸਮਝਾਉਦੇ ਹੋ ਸਾਡੀ ਕੁੜੀ ਤਾ ਕਿਸੇ ਦਾ ਕਹਿਣਾ ਨਹੀਂ ਮੰਨਦੀ

  • @sukhdeepsidhu2342
    @sukhdeepsidhu2342 ปีที่แล้ว +3

    ਅਮਨ ਢਿੱਲੋਂ ਭੈਣ, ਰਾਜਵੀਰ ਢਿੱਲੋਂ ਵੀਰ ਬਹੁਤ ਵਧੀਆ ਵੀਡੀਓ ਹੈ ਜੀ 👍 👍👍

  • @HarishKumar-cl6sy
    @HarishKumar-cl6sy ปีที่แล้ว

    Nice.

  • @jagdeepsinghjhinjer2221
    @jagdeepsinghjhinjer2221 ปีที่แล้ว +1

    ਅਮਨ ਭੈਣ ਡਿੱਪਲ ਦਾ ਪਿੰਡ ਕਿਹੜਾ ਪੰਜਾਬੀ ਭਾਸ਼ਾ ਵਿਚ ਲਿਖ ਕੇ ਜਵਾਬ ਦਿਉ ਜੀ

  • @harpreetkaurdhiman5809
    @harpreetkaurdhiman5809 ปีที่แล้ว

    👌👌👍👍

  • @khuspreetkullar5588
    @khuspreetkullar5588 ปีที่แล้ว

    Kayi baar sirat vargi apne bhra da ghar pat dindiyan ne bakki story bohat vadia hai good luck aman di❤❤

  • @Anitarani.........
    @Anitarani......... ปีที่แล้ว +1

    God bless you all family members g

  • @atmasingh7267
    @atmasingh7267 ปีที่แล้ว

    Aman de very nice video ji all the best👍💯👍💯👍💯👍💯👍💯👍💯👍💯

  • @KuldeepKaur-dy2xz
    @KuldeepKaur-dy2xz ปีที่แล้ว +3

    ਸਹੀ ਬਾਤ। ਬੁਢਾਪੇ ਵੇਲੇ। ਕੋਈ। ਪੁਛਦਾ ❤❤❤❤❤। ਸੀਰਤ।ਦੇ।ਧੋਖਾ। ਰਹੀ

  • @naturalloverssktn4646
    @naturalloverssktn4646 ปีที่แล้ว

    Very very nice story g

  • @tarnpreetsingh8334
    @tarnpreetsingh8334 ปีที่แล้ว

    Baba nice

  • @jasugill5862
    @jasugill5862 ปีที่แล้ว +1

    Very very nice story g god bless you all team members ❤❤❤❤

  • @user-tz6hd9xp8i
    @user-tz6hd9xp8i 8 หลายเดือนก่อน

    28:51 28:52 Surmukh and I 9the know what you and I 😂have 😂😂

  • @harpreetsidhu3333
    @harpreetsidhu3333 ปีที่แล้ว

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ

  • @SukhjinderSingh-jy8ji
    @SukhjinderSingh-jy8ji ปีที่แล้ว +1

    Very nice video Anty ji

  • @baldevsingh6204
    @baldevsingh6204 ปีที่แล้ว

    Very nice👍👍👍

  • @mankhushsharma4816
    @mankhushsharma4816 ปีที่แล้ว

    Very nice video ji

  • @daljeetkaur6258
    @daljeetkaur6258 ปีที่แล้ว

    ਯਾਰ ਯਾਰ ਕਰਦੀ ਰਹਿੰਦੀ ਆ ਬਾਂਦਰੀ ਜਹੀ ਸਾਰਿਆਂ ਨੂੰ

  • @ManjitKaur-bf2jw
    @ManjitKaur-bf2jw ปีที่แล้ว

    Je seerat toon maa noo gumrah kar rahi tan kal noo ih bhugtana pavega right massage God bless allteam

  • @veerpalkour6062
    @veerpalkour6062 ปีที่แล้ว

    Nice g

  • @ninderpal7982
    @ninderpal7982 ปีที่แล้ว

    Very nice video Aman and Raj Veer ji God bless you 👌🥰👌👌❤️❤️❤️👌👌👌

  • @MandeepKaur-nc5dm
    @MandeepKaur-nc5dm ปีที่แล้ว +1

    Very nice video Aman dii all family members are good acting God bless you 🙏 👍

  • @jagseersingh960
    @jagseersingh960 ปีที่แล้ว

    Very nice video

  • @swaranjeetbrar9033
    @swaranjeetbrar9033 ปีที่แล้ว

    Nice video

  • @deepkang4136
    @deepkang4136 ปีที่แล้ว

    Very nice

  • @mandeepgrewal1451
    @mandeepgrewal1451 ปีที่แล้ว

    So Nice Work all team member's
    God Bless you

  • @GurveerSingh1349
    @GurveerSingh1349 ปีที่แล้ว

    Very Nice.Aman.didi

  • @RishteMatrimony
    @RishteMatrimony ปีที่แล้ว +1

    Nice 👍

  • @ARMAANGILL7359
    @ARMAANGILL7359 ปีที่แล้ว +6

    Asi ta hamesha wait kar rehnde a

    • @rajujund8905
      @rajujund8905 ปีที่แล้ว

      Very nice God bless you

  • @BhagSinghMandeir
    @BhagSinghMandeir ปีที่แล้ว

    Very Nice 👍👍👍👍👍 ji

  • @smilepreetsingh4534
    @smilepreetsingh4534 ปีที่แล้ว +2

    Sahi Keha Seerat de Nana ji ne ke AJ kal Koi Ni Smjda Maa Baap nu ehna lyi Sab Kuj jmeen te paise nu Maa Baap Smjde a

  • @vartiyasaabvlog4193
    @vartiyasaabvlog4193 ปีที่แล้ว

    Bhut vadiya video god bless you 👍 👌👌👌👏🎉

  • @simugrewal4652
    @simugrewal4652 ปีที่แล้ว +1

    Vedo bhut he is te Sara kuz he bs relyl he lgda ji 🎉

  • @Yash.singh-2014
    @Yash.singh-2014 ปีที่แล้ว

    ਬਹੁਤ ਹੀ ਸੋਹਣੀ ਵੀਡਿਓ ਆ 👌👌👌👌ਆ ਵੀਡਿਓ ਜਲਦੀ ਖਤਮ ਨਾ ਕਰਿਓ pls 🙏waheguru ji ਤੁਹਾਨੂੰ ਸਭ ਨੂੰ ਤਰੱਕੀਆਂ r🙏🙏👌👌👌🤟🤟🤟🤟

  • @SonuKumar-wz5wv
    @SonuKumar-wz5wv ปีที่แล้ว +3

    Nice video g God bless you all with family members Rab tuhanu hamesha Khush rakhe

  • @jaspreet2377
    @jaspreet2377 ปีที่แล้ว

    Very beautiful story aman di🎉🎉🎉🎉👌👌👌👌⭐⭐⭐⭐⭐⭐⭐🌹🌹🌹🌹🌹

  • @Thebrar84
    @Thebrar84 ปีที่แล้ว

    Very nice 👍👍👍👍👍 video a,aman,rajand,,dhillon, family best of luck

  • @bahadarsingh5368
    @bahadarsingh5368 ปีที่แล้ว

    Very nice video 👍 god bless you all family members

  • @jsa-bb2mf
    @jsa-bb2mf ปีที่แล้ว +1

    Vary nice video aman di

  • @kamaljeet8881
    @kamaljeet8881 ปีที่แล้ว

    ਬਹੁਤ ਵਧੀਆ ਵੀਡੀਓ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @suchiarsingh7837
    @suchiarsingh7837 ปีที่แล้ว

    ਅਮਨ ਤੂੰ ਬਹੁਤ ਚੰਗੀ ਕਿਉਂ ਹੈਂ ਸੀਰਤ ਮਾ ਪਿਉ ਨੂੰ ਸੁਣੀਦਾ ਹੈ ਤੇਰੀ ਮਾਂ ਨੇ ਬਹੁਤ ਦੁੱਖ ਦੇਖੇ ਹਨ

  • @harnoorpreetsingh2402
    @harnoorpreetsingh2402 ปีที่แล้ว +1

    Very nice video good job💯💯💯💯👍👍👍👍👌👌👌👌

  • @sukhmindersivia158
    @sukhmindersivia158 ปีที่แล้ว +1

    Very nice video aman dii g Waheguru trki baksh ❤️❤️

  • @kuldeeppatto1865
    @kuldeeppatto1865 ปีที่แล้ว +1

    ❤️❤️❤️🙏🙏🙏 ਬਹੁਤ ਵਧੀਆ ਵੀਡੀਓ ਆ ਜੀ

  • @riyasanjeevbajaj
    @riyasanjeevbajaj ปีที่แล้ว

    Serat bahut jada bolde sariya nu sare ena pyar karde ta he vegar gaye eh😍

  • @AmritpalSingh-vt9sy
    @AmritpalSingh-vt9sy ปีที่แล้ว

    ਬਹੁਤ ਵਧੀਆ ਵੀਡੀਓ Aman di ਵਾਹਿਗੁਰੂ ਮੇਹਰ ਕਰੇ 🥰🥰🥰❤️❤️❤️😍😍😍

  • @tarangill2366
    @tarangill2366 ปีที่แล้ว

    ❤️🥰😍😍

  • @armanbrar3156
    @armanbrar3156 ปีที่แล้ว

    ਵੀਡਿਓ ਬਹੁਤ ਸੋਣੀ ਬੇਬੇ ਜੀ ਦੀਆਂ ਗਲਾਂ ਬਹੁਤ ਵਧੀਆ ਨੇ ❤

  • @KamalKumar-ow7mq
    @KamalKumar-ow7mq ปีที่แล้ว

    Nyc

  • @Harjinder_x01
    @Harjinder_x01 ปีที่แล้ว

    Bahut sohni story aa ji God bless you all

  • @sukhdeepkaur3348
    @sukhdeepkaur3348 ปีที่แล้ว

    nice massage g gbu prmatma tohnu hmesha kush rakha 👌👍🙏❤

  • @MandeepKaur-de9kl
    @MandeepKaur-de9kl ปีที่แล้ว +2

    ਅਮਨ ਦੀਦੀ ਦਾ ਰੋਲ ਬਹੁਤ ਵਧੀਆ ਸੀ

  • @HarpreetKaur-mr9dr
    @HarpreetKaur-mr9dr ปีที่แล้ว

    Aman didi Mai tuhadi Fan ki acting krde tusi bilkul real lgdi story hsi v sch aj kl de jmane da

  • @parvinderkaur-fl1ke
    @parvinderkaur-fl1ke ปีที่แล้ว

    Very nice lagi video Aman di God bless you 👌🙏

  • @jatinderkaur4603
    @jatinderkaur4603 ปีที่แล้ว

    ਸੀਰਤ ਅਮਨ ਦੀ ਤਪੱਸਿਆ ਵਿਅਰਥ ਕਰਤੀ ਬੇਵਕੂਫ ਹੈ ਤੂ

  • @japreetkaur1989
    @japreetkaur1989 ปีที่แล้ว +1

    Very nyc ji jaldi bnyaa kro please

  • @ManjeetKaur-wb4py
    @ManjeetKaur-wb4py ปีที่แล้ว

    🙏🏿🙏🏿

  • @parmjeetkaur742
    @parmjeetkaur742 ปีที่แล้ว +1

    Kuhmari maa sirat bangugi sis eh Story

  • @Meenu67793
    @Meenu67793 ปีที่แล้ว

    Very nice God Bless U All 👍👍👍👍

  • @Nirbhay828
    @Nirbhay828 ปีที่แล้ว

    God bless you all family members ❤️❤️❤️❤️💕💕💕💕💕👌👌👌