Guru ghr jao te aisa phnawa pao jis vich shrir na dikhe jinna ho ske white ya saada rng phno aur aisa koi vi awaj wala ghna jiwe panjeb na pao jo kise da dhyan bhtkave.....
Patarkar Sahib tusi pehchan skde o k ih butt Shaheed Udham Singh da hai.Ih t sarkar v bhul gyian hongian k ih butt kis da lgaya Gya.kioke oh pashan hi ni h k ih shaheed Udham Singh Han.sarkar ne isdi look hi change kar diti hai.
history baare vadde vadde boards lgge hunde je hindi punjabi english ch.......eh koi tourist place ta haini bai jehra klle klle nu dssiye ki bhai ah ithihas aa es jgah da🙏🙏 sri darbar sahib nu nihang singha de hath aa lain dvo pher halat sudharne jehre asli raje c takhta de oh nashedi bna ditte te eh pajamiya vale jathedar bna ditte waal khulle shdd ke utte ramal bnn laini bai roz de 50 bndeya nu hath jor ke kehnde hune sewadar par hun ki kriye....kise de sir te chunni ni hundi koi phn te lggeya hunda photo'a di agg lggi hundi ki asi status paa dyiye je koi sewadar kehnda ta akhe ji eh gundagardi krde
ਅਸੀਂ ਜਾਣਦੇ ਆ ਕੇ ਸਾਡੀ ਪੇਸ਼ਕਾਰੀ ਅਤੇ ਆਤਮਵਿਸ਼ਵਾਸ ਚ ਵਾਧੇ ਦੀ ਲੋੜ ਏ, ਜੋ ਕੇ ਤੁਹਾਡੇ ਸਾਥ ਨਾਲ ਪੂਰੀ ਹੋਊਗੀ। ਆਪਣੇ ਸੁਝਾਅ ਅਤੇ ਹੋਰ ਉੱਤਮ ਸਵਾਲ ਸਾਨੂੰ ਦੱਸੋ, ਇਹ ਜ਼ਰੂਰ ਦੱਸੋ ਹੋਰ ਐਪੀਸੋਡ ਦੂਸਰੇ ਸ਼ਹਿਰਾਂ ਚ ਬਣਾਉਣੇ ਚਾਹੀਦੇ ਹਨ ਜਾਂ ਰਹਿਣ ਦੇਈਏ? ਜ਼ਰੂਰ ਦੱਸਿਓ ਕਮੈਂਟ ਚ👇
Hanji. ਜਰੂਰ
ਬਹੁਤ ਵਧੀਆ ਜੀ
ਵੀਰ ਜੀ bhut vdiaa ਸਵਾਲ kitey aa carry on 👍
God bless you veer g
Jrur bnaune chahide ne
ਵੀਰੇ ਬਹੁਤ ਵਧੀਆ ਤੁਸੀ ਸਵਾਲ ਜਵਾਬ ਕੀਤੇ ਉਮੀਦ ਕਰਦਾ ਹੋਰ ਵੀ ਐਪੀਸੋਡ ਏਦਾ ਹੋਣਗੇ
ਜਿਉਂਦਾ ਰਹਿ ਵੀਰਿਆ ਬਹੁਤ ਵਧਿਆ ਲਾਹਣਤਾਂ ਪਾਈਆਂ
ਬਹੁਤ ਵਧੀਆ ਟਿੱਲੇ ਵੀਰ ਮੈਂ ਹਰਪਾਰਸ ਸਿੰਘ ਇੰਸਟਾਗ੍ਰਾਮ ਤੋਂ .....ਮੈਂ ਆਪਣੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਕਰਦਾ ਵੀਰ ਨੂੰ ਵੱਧ ਤੋਂ ਵੱਧ ਸਪੋਰਟ ਕਰੋ....ਜੇ ਅੱਜ ਆਪਾਂ ਨਾ ਤੁਰੇ ਤਾਂ ਕੱਲ ਨੂੰ ਸਾਡੇ ਲਈ ਕੋਈ ਨਹੀਂ ਤੁਰੇਗਾ👌
ਟਿੱਲੇ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਕਿਰਪਾ ਕਰਨ
ਬਹੁਤ ਚੰਗੀ ਗੱਲ ਕੀਤੀ ਵੀਰ ਪੰਜਾਬੀ ਵਿੱਚ ਗੱਲ ਕਰਕੇ।
Bohat vadia veere episode continue it
ਬਾਬਾ ਦੀਪ ਸਿੰਘ ਜੀ ਨੇ ਸਿਰ ਵੀ ਗੁਰੂ ਰਾਮਦਾਸ ਜੀ ਦੇ ਚਰਨਾ ਵਿੱਚ ਭੇਟ ਕੀਤਾ ਸੀ
Waheagru ji🙏🙏 🌹🌹bhahut vidya veer ji 🙏 smg ji
ਕਮੈਟੀ ਨੁੰ ਚਹੀਦਾ ਹੈ ਛੋਟੇ ਛੋਟੇ ਇਸਤਿਹਾਰਾਂ ਰਾਹੀਂ ਜੌ ਹਰ ਭਸਾ ਵਿੱਚ ਹੋਣ ਉਹ ਜੌ ਲੋਕ ਬਾਹਰ ਤੋਂ ਆਉਂਦੇ ਨੇ ਨੂੰ ਵੰਡੇ ਜਾਣ ਜਿਸ ਗੁਰੂ ਇਤਹਾਸ ਸਿੱਖ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਜਾਏ ਤਾਂ ਜ਼ੋ ਲੋਕਾਂ ਜਾਨਕਾਰੀ ਦਿਤੀ ਜਾਵੇ
Bhut hi vdiaa video veer eho jihaan videos bnaunde raho ta jo ho ske prbndkaa te sangtaan ch jagrukta aave
ਵੀਰ ਜੀ ਬਹੁਤ ਵਧੀਆ ਵੀਡੀਓ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਮੇਹਰ ਕਰਨ ਜੀ
ਬੁਹਤ ਵਿਦਆ ਵੀਰ ਜੀ ਮੈਂ ਤੁਹਾਡੀਆਂ ਵੀਡਿਓ ਵੇਖਦਾ ਹਾਂ ਮੈਨੂੰ ਖੁਦ ਨੂੰ ਬਹੁਤ ਸ਼ੌਕ ਹੈ ਆਪਣਾ ਸਿੱਖ ਕੌਮ ਦਾ ਇਤਿਹਾਸ ਚਾਨਣ ਦਾ ਵੀਰੋ ਹੱਥ ਜੋੜ ਕੇ ਬੇਨਤੀ ਹੈ ਸਾਡੇ ਗੁਰੂਆਂ ਦੀਆਂ ਬਹੁਤ ਕੁਰਬਾਨੀਆਂ ਨੇ ਸਿੱਖ ਕੌਮ ਵਿੱਚ ਇਤਿਹਾਸ ਨਾ ਭੁੱਲੋ 🙏🙏🙏
ਲੋਕਾਂ ਦੀ ਬਧਬੁਧੀ ਹੈ ਧਰਤੀ ਪਰ ਸਚ ਖੰਡ ਹੈ ਗੁਰੂਆਂ ਦਾ ਰਬ ਦਾ ਘਰ ਹੈ ਸਾਰੀ ਦੁਨੀਆਂ ਤੋਂ ਸਭ ਤੋਂ ਵੱਡਾ ਪੂਰੀ ਪੂਰੇ ਬ੍ਰਹਿਮੰਡ ਵਿਚ ਕੋਈ ਧਾਰਮਿਕ ਅਸਥਾਨ ਇਸ ਪਾਵਨ ਪਵਿੱਤਰ ਅਸਥਾਨ ਤੋਂ ਵਧ ਜਾ ਵੱਡਾ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਪਾਤਸ਼ਾਹ ਦੇ ਦਰ ਤੋਂ ਤੇ ਗੁਰੂ ਨਾਨਕ ਨਿਰੰਕਾਰ ਦੇ ਘਰ ਤੋਂ ਉੱਪਰ ਸਭ ਤੋਂ ਵੱਡਾ ਸਤਿਗੁਰੂ ਨਾਨਕ
ਸਹੀ ਸੇਧ ਵੀਰ 👍👍 🙏🙏
ਤੁਸੀ ਹੋਰ episode ਲੇ ਕੇ ਆਉ ਸਾਨੂੰ ਪਤਾ ਵੀਰੇ ਇਸ kam ਤੇ ਮਹਿਨਤ ਬਹੁਤ ਐ ਪਰ ਲੈ ਕੇ ਜ਼ਰੂਰ ਆਉ
ਪਹਿਲੀ ਵਿਡਿੳ ਤੇ ਪਹਿਲੀ ਹੀ ਸਿਰਾ🔥👌
ਵੀਰ ਸਾਨੂੰ ਪੁੱਛੇ ਤਾਂ episode ਬਹੁਤ ਵਧੀਆ ਲਗਾ, ਪਰ continue ਫੇਰ ਈ ਰਖਿਓ ਜ ਆਪ ਜੀ ਦਾ ਦਿਲ ਕੀਤਾ ਤਾਂ, ਕਿਉੰਕਿ ਮੈਨੂੰ ਲਗਦਾ ਕਿ ਅਸੀ ਬੱਸ comments ਕਰਨ ਵਾਲੇ ਹੀ ਆ ।
ਹਰਿੰਮਦਰ ਸਾਹਿਬ ਵਿੱਚ ਮੱਸੇ ਰੰਗੜ ਦਾ ਸਿਰ ਵੱਡਿਆ
ਵੀਰ ਜੀ ਅਗਲੀ ਵਾਰੀ ਕਿਸ੍ਹੇ ਕਾਲਜ ਦੇ ਸਾਹਮਣੇਂ ਖ਼ੜ ਕੇ ਵਿਦਿਆਰਥੀਆਂ ਤੋਂ ੳ ਅ ਜਰੂਰ ਸੁਣੋਂ
M:Singh050ਜੀ! ਕਾਲਜ ਸਾਹਮਣੇ ਦੀ ਬੀਡੀਓ ਚ, ੳ ਅ ਵਿਚ, 99.99% ਫੁਕਰਾਪੁਣਾ ਹੀ ਹੋਵੇਗਾ।
Bahut vdiya veer ji
Continue jrur kreyo
ਵਾਹਿਗੁਰੂ ਜੀ ਵਾਹਿਗੁਰੂ ਜੀ
🙏🏻 bhot Wadia uprala 🙏🏻 Arshdeep veere
Bhut lgea tusi ida diya hor video bneao veer good luck
Clerical/inspector ਵਾਦ ਪਰਬੰਧ ਵਿੱਚ ਸਹੀ ਕੰਮ ਨਹੀ ਕਰ ਰਹੇ ਆਪਣੀਆਂ ਜੇਬਾਂ ਗਰਮ ਕਰਨ ਤਕ ਹੀ ਸੀਮਤ ਹਨ
Bahot vadiya ji
ਗੁਰੂ ਰਾਮਦਾਸ ਜੀ ਦਾ ਦਰ ਆ
ਬਹੁਤ ਵਧੀਆ,ਵੀਰ,ਜੀ
Love it bai ji 👍🏻
Nice dear. You are good person
Great video and smart initiative to educate Sikhs about what is happening in Sikhi. Dhanwad Ji 🙏🏼
ਪਰਚਾਰਕ ਕਿਨੇ ਨੇ ਜੋਂ ਬੱਚਿਆਂ ਨੂੰ ਇਤਿਹਾਸ ਦਾ ਪ੍ਰਚਾਰ ਕੀਤਾ ਹੈ ਭਾਵੇਂ ਬਜ਼ਟ ਗੁਰੂ ਘਰਾਂ ਦੇ ਬਹੁਤ ਹੈ
ਸਾਡੇ ਨਾਲੋਂ ਕ੍ਰਿਸ਼ਨ ਚੰਗੇ ਹਨ ਪੜ੍ਹਾਈ, ਪ੍ਰਚਾਰ ਫ੍ਰੀ
ਇਥੇ ਗੁਰੂ ਘਰ ਇਲੈਕਸ਼ਨ,ਹੋਣੀ,ਸੁਲੈਕਸਨ ਸੀ
Bht vdia Veere
Baut time to udeek c mnu es episode di ajj udeek khtm hoyi veere hun dekh k dsde aw kive da bnaya tu c
ਬਹੁਤ ਸੋਹਣਾ ਕਾਰਜ ਕਰ ਰਹੇ ਓ ਤੁਸੀ ਇਕ ਗੱਲ ਸੀ ਜਦੋ ਕਿਸੇ ਦੁਮਾਏ ਵਾਲੀ ਭੈਣ ਨੂੰ ਪੁੱਛੋਂ ਤਾ ਵੀਡੀਓ ਚਲਦੀ ਚ ਹੀ ਪੁੱਛੋਂ ਤੇ ਓਹੋ ਵੀਡੀਓ ਜਰੂਰ ਪਬਲਿਕ ਕਰੋ ਤਾ ਜੋ ਪਤਾ ਲਗੇ ਇਹਨਾਂ ਬਾਰੇ ਵੀ ਬਾਕੀ ਵੀਡੀਓ ਬਹੁਤ ਸੋਹਣੀ ਸੀ 💞 ਕੁਜ ਹੋਰ ਵੱਖਰਾ ਲਿਆਓ ਤਾ ਓਹੋ ਜੋ ਸਾਨੂ ਵੀ ਬਹੁਤ ਘੱਟ ਪਤਾ ਹੋਏ 😊 ਬਾਕੀ ਰਬ ਰਾਖਾ ਜੀ 💕
ਮੇਰੇ ਵੀਰ95*ਪਰਸੈਂਟ ਤਾ ਲੋਕ ਲੰਗਰ ਖਾਣ ਹੀ ਆਉਂਦੇ ਨੇ ਅਤੇ ਵੀਡੀਓ ਬਣਾਉਣ ਲਈ ਤੇਰੀ ਆ ਤੂੰ ਜਾਣੇ ਕਰਤਾਰ ਤੇਰੀਆਂ ਤੂੰ ਜਾਣੇ
ਬੁਹਤ ਵਧੀਆ ਵੀਰੇ 👍👍
🙏🌹🌹🌹🌹🌹🌹🌹🌹🌹🌹🙏
Welldone
Bhut vadiya bro full of energy 👍👍👍
Proud of you 🌹🙏 theek swal hita
bai aap g nu vekhya lgda kise d video pai c peera d ya nehar vich sman sutn vale ki tusi o hi ho
Bhot wdia veer
ਬਹੁਤ ਵਧੀਆ ਸਵਾਲ ਕੀਤੇ ਬਾਈ ਜੀ
boht vadia veer ji lagge raho vadia uprala hai 🙏
ਸਾਡੀ ਸਿੱਖ ਕੌਮ ਨੂੰ ਲੋੜ ਹੈ ਤੁਹਾਡੇ ਵੀਰ ਦੀ🙏
Very nice veer ji good jop ji veer ji
Bhai make volgs on jalliwala baag & sheed udam singh ji please
Excellent bro
ਜਾਰੀ ਰੱਖੋ ਬਾਈ ਜੀ
Bhot vdia veer ji
A 4 veer c sir to mone aege v lokal a ina nu lugar na matlab c thori ji akual di kami kug 👪family di sikhya di 🙏🙏
Bhut Wadia tilla saab 👌
Bai sello cha kanak di trali v tusi hi le ke gye si
Sirraa veer kmm shddna ni khichi rkh swaad aa gya
Very very very very good message 👍
ਬਹੁਤ ਚੰਗਾ ਲੱਗਾ ਵੀਰੇ 🙏
Kar wapasi lai shukriya dekh ke changa lag Gaya
Good work 22 🙏
Bhot bhot. Videa. Ver g
Boht vdia lgya veer......te loka de jwab sunn k ...bura v lgya......
Bhaut vadiya c jo v tu c swaal pushe
Boht vadia vr.. Continue.....
👏👏
ਬਹੁਤ ਵਧੀਆ ਪੇਸ਼ਕਾਰੀ ਵੀਰ ਜੀ
🔥🔥🔥🔥
Paaji eh jo anchor hai eh oh hi nahi hun jo mariya wali video vich san 🤔🤔
Guru ghr jao te aisa phnawa pao jis vich shrir na dikhe jinna ho ske white ya saada rng phno aur aisa koi vi awaj wala ghna jiwe panjeb na pao jo kise da dhyan bhtkave.....
Very good sir
Bahut vadia verre👏👏
Nice interview
Vadiyaa a episode sachaayi dikh rhi a ,, eho jeha episode boht ghtt ban de ne ,,, carry on rakho kamm
veer tuc ta tractor wale o jihda panga patarkaar naal hi pai gaya c uhnu ki pta c ke tuc v us to agge ho 😀😀 bahut vadia role play video c
ਵੀਰ ਜੀ, ਜੋਂ ਤੁਸੀਂ ਕਿਹਾਂ ਲੱਚਰਤਾ, ਇੱਕ ਬਿਜ਼ਨਸ ਬਣ ਗਿਆਂ, ਅਫਸੋਸ ਹੈ ਕਿਨੇ ਸਕੁਲ ਕਾਲਿਜ, ਸ਼ਿਰੋਮਣੀ ਕਮੇਟੀ ਕੀ ਕੀਤਾ,
Great initiative 👍
nice thanks for sharing stay blessed and connected hope see you around..
👍👍
👍👍👍👍👍
Veer ji ah sub waheguru ji di kirpa nal hunda jiwe de kise de karm owwe de kam karde a lok
ਜਦੋ ਅਬਦੁਲ ਰਜਾਕ ਨੇ ਫੌਜ ਲਾਕੇ ਸਿੰਘਾ ਨੂੰ ਲਲਕਾਰਿਆ ਕਿ ਜੇ ਹਿੰਮਤ ਆ ਤਾ ਇਸਨਾਨ ਕਰਕੇ ਵਖਾਉ ਤਾ ਭਾਈ ਸੁੱਖਾ ਸਿੰਘ ਜੀ ਨੇ ਇਸਨਾਨ ਕਰਕੇ ਹੰਕਾਰ ਤੌੜਿਆ ਸੀ।
Keep it up veere
Waheguruj markarnj
Patarkar Sahib tusi pehchan skde o k ih butt Shaheed Udham Singh da hai.Ih t sarkar v bhul gyian hongian k ih butt kis da lgaya Gya.kioke oh pashan hi ni h k ih shaheed Udham Singh Han.sarkar ne isdi look hi change kar diti hai.
Yah parson anchor hai chain ka ke kishan hai kese pind da
🙏🏻
Shardha e jrori hundi shaheeda nal ds ki hojugaa nam lana utam aa
Very nice
💯💯💯💯💯💯💯💯💯💯
Waheguru ji ka khalsa waheguru ji ki Fateh veer ji 🙏 aaj d duniya da dikhawa he reh gya hai veere .bda dukh lagda hai
👏👏👏👏👏👏👏👏👏
Waheguru ji waheguru ji
🙏
Good job veere
Waheguru Ji🙏
Keep up bro,,, rabb mehar kare
Hnji new episode jrur leao veeee
Good job bro
Sir te bani hove pagg te bnda apni jameen vich ik kise babe di jgah te mathha tekda te oh v bahut galt aa baba ji
history baare vadde vadde boards lgge hunde je hindi punjabi english ch.......eh koi tourist place ta haini bai jehra klle klle nu dssiye ki bhai ah ithihas aa es jgah da🙏🙏
sri darbar sahib nu nihang singha de hath aa lain dvo pher halat sudharne jehre asli raje c takhta de oh nashedi bna ditte te eh pajamiya vale jathedar bna ditte
waal khulle shdd ke utte ramal bnn laini bai roz de 50 bndeya nu hath jor ke kehnde hune sewadar par hun ki kriye....kise de sir te chunni ni hundi koi phn te lggeya hunda photo'a di agg lggi hundi ki asi status paa dyiye je koi sewadar kehnda ta akhe ji eh gundagardi krde
ਸਾਈ ਮੀਆ ਮੀਰ ਜੀ ਨੇ ਨੀਹ ਪੱਥਰ ਰੱਖਿਆ
Swaal bahut vdia aa nd aj de halata mutabik aa