Prime Focus (2345) || ਕੀ ਫਸੂਗੀ ਮਾਨ ਸਰਕਾਰ ? , ਅਦਾਲਤ ਨੇ ਮੰਗਿਆ ਜਵਾਬ , ਚੰਨੀ ਦੇ ਹਿਸਾਬ ਦਾ ਰੌਲਾ

แชร์
ฝัง
  • เผยแพร่เมื่อ 9 ก.ย. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 88

  • @SukhwinderSingh-wq5ip
    @SukhwinderSingh-wq5ip 27 วันที่ผ่านมา +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @daljitsingh7980
    @daljitsingh7980 28 วันที่ผ่านมา +12

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @mvl1982
    @mvl1982 28 วันที่ผ่านมา +6

    Sat shri akal Gurpreet Sandhawalia Veer ji te Parmvir Baath Veer Ji

  • @ravindersingh3993
    @ravindersingh3993 28 วันที่ผ่านมา +19

    ਓਥੇ ਇੱਕ ਬੱਚੇ ਦਾ ਬੁੱਤ ਵੇਖਣਾ ਚਾਹੀਦਾ ਸੀ ਜਿਸ ਨੇ ਸਾਰੀ ਰਾਤ ਸਮੁੰਦਰ ਦੀ ਕੰਧ ਵਿਚ ਆਪਣੀ ਉਂਗਲ ਦੇ ਛੱਡੀ ਸੀ ਤਾਂ ਕਿ ਸ਼ਹਿਰ ਬਚ ਜਾਵੇ।

  • @balvirslnghsahokesingh7446
    @balvirslnghsahokesingh7446 28 วันที่ผ่านมา +4

    ਅੱਛਾ ਜੀ,,,ਪਰਤਾਪ ਸਿੰਘ ਕੈਰੋਂ ਤੋਂ ਬਾਅਦ ਹੁਣ ਤੱਕ ਦਾ ਇਮਾਨਦਾਰ ਮਿਹਨਤੀ ਤੇ ਨਿਧੜਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਜੀ ਮਾਨ ਹਨ। ਬਾਦਲ ਇੰਸਾਂ ਟੱਬਰ ਤੇ ਮਹਾਰਾਜਾ ਟੱਬਰ ਨੇ ਪੰਜਾਬ ਨੂੰ ਲੁੱਟਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।। ਪਰ,,, ਇਹਨਾਂ ਦੱਲਿਆਂ ਦੋਵੇਂ ਟੱਬਰਾਂ ਦਾ ਦੋ ਨੰਬਰੀ ਜਾਇਦਾਦ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਜੀ। ਕਿਸੇ ਵੇਲੇ ਬੰਗਲਾਦੇਸ਼ ਵਾਂਗ ਇਹਨਾਂ ਦੱਲਿਆਂ ਤੋਂ ਦੁਖੀ ਜਨਤਾ ਨੇ ਸਟੂਲ ਤੱਕ ਵੀ ਨਹੀਂ ਛੱਡਣਾ।

    • @RajinderKumar-hm3rx
      @RajinderKumar-hm3rx 28 วันที่ผ่านมา

      Sahi gal ah bas fark eah ah ke kairo paria c te ias loby te control kar landa c

  • @davinder4518
    @davinder4518 28 วันที่ผ่านมา +9

    ਅੱਜ ਦਾ ਵਿਚਾਰ
    ਕਾਗਜ਼ਾਂ ਵਿਚ ਤਾਂ 15 ਅਗਸਤ ਤੱਕ ਨਸ਼ਾ ਖਤਮ ਹੋ ਜਾਣਾ
    ਪਰ ਅਸਲੀਅਤ ਵਿੱਚ ਕਦੀਂ ਵੀ ਖ਼ਤਮ ਨਹੀਂ ਹੋਣਾ ਹਾਂ ਮਹਿੰਗਾ ਜ਼ਰੂਰ ਹੋ ਸਕਦਾ

  • @MarcusSausi709
    @MarcusSausi709 28 วันที่ผ่านมา +9

    From $37K to $65K that's the minimum range of profit return every month I think it's not a bad one for me, now I have enough to pay bills and take care of my family. ❤️

    • @Reynold-Kelly
      @Reynold-Kelly 28 วันที่ผ่านมา

      How please?

    • @MarcusSausi709
      @MarcusSausi709 28 วันที่ผ่านมา

      All I do is simple I just activate my account to copy trades from Evelyn Manson and that's all

    • @MarcusSausi709
      @MarcusSausi709 28 วันที่ผ่านมา

      Trading crypto now should be wise, but trading without an expert isn't advisable. I tried trading on my own but keep on losing. I think I'll give her a try

    • @SarahCunningham-yo9fb
      @SarahCunningham-yo9fb 28 วันที่ผ่านมา

      Venturing into crypto as a newbie was very difficult due to lack of experience which resulted in loosing funds......... But Evelyn Manson, restored hope shes a good woman

    • @VeraBrandt-ln9po
      @VeraBrandt-ln9po 28 วันที่ผ่านมา

      Her name rings a bell; I've encountered it multiple times, usually associated with stories of her trading achievements. She deserves a lot of credit.

  • @kkp1010
    @kkp1010 28 วันที่ผ่านมา +7

    ਵਿਚਾਰ ! ਜਿੰਦਗੀ ਵਿੱਚ ਖਾਧੀਆਂ ਠੋਕਰਾਂ ਚਾਹੇ ਭੁੱਲ ਜਾਉ,ਪਰ ਉਨ੍ਹਾਂ ਠੋਕਰਾਂ ਨੇ ਤੁਹਾਨੂੰ ਕੀ ਸਿਖਾਇਆ ਹੈ,ਉਹ ਕਦੇ ਨਾ ਭੁੱਲਿਉ।

  • @kkp1010
    @kkp1010 28 วันที่ผ่านมา +6

    ਜ਼ਿੰਦਗੀ ਵਿੱਚ ਇੱਕ ਹੀ ਅਸੂਲ ਰੱਖੋ । ਸਿੱਧਾ ਬੋਲੋ,ਸੱਚ ਬੋਲੋ ਅਤੇ ਮੂੰਹ 'ਤੇ ਬੋਲੋ।

  • @baldevjassar8059
    @baldevjassar8059 28 วันที่ผ่านมา +14

    *🙏🌻ਅੱਜ ਦਾ ਵਿਚਾਰ🌻🙏*
    *ਮਰਨ ਤੋਂ ਬਾਅਦ ਕੀਤੀ ਗਈ ਤਾਰੀਫ਼ ਅਤੇ ਦਿਲ ਦੁਖਾਉਣ ਤੋਂ ਬਾਅਦ ਮੰਗੀ ਮਾਫ਼ੀ ਇਹਨਾਂ ਦੋਵਾਂ ਦਾ ਕੋਈ ਮਹੱਤਵ ਨਹੀ ਹੁੰਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @turlochanmalhi3130
    @turlochanmalhi3130 28 วันที่ผ่านมา +4

    Most people who have some money in India are very arrogant. Big show offs.

  • @gurimangat2636
    @gurimangat2636 28 วันที่ผ่านมา +2

    VERY VERY NICE PROGRAM SANDHAWALIA JI AND BAATH SAAB SALOUT 🙏

  • @sidhudhurkotia9919
    @sidhudhurkotia9919 28 วันที่ผ่านมา +3

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਅਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @kkp1010
    @kkp1010 28 วันที่ผ่านมา +3

    ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਵਾਸੀ ਕੋਟਕਪੂਰਾ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਸਾਹਿਤਕਾਰ ਬੇਟੇ ਦੀਪ ਬਰਾੜ ਜੀ ਸਮੇਤ ਪਰਾਈਮ ਏਸ਼ੀਆ ਦੇ ਸਮੁੱਚੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ।

  • @GurdeepSingh-hd3qs
    @GurdeepSingh-hd3qs 28 วันที่ผ่านมา +2

    Sat shri akal ji🙏🙏 kolkata

  • @Harmxn_9947
    @Harmxn_9947 28 วันที่ผ่านมา +2

    Good morning all friends..BHATTI ZIRA

  • @anandpreetsingh8573
    @anandpreetsingh8573 28 วันที่ผ่านมา

    ਨਸ਼ਾ ਹੋਵੇ ਚਾਹੇ ਮਾਈਨਿੰਗ ਹੋਵੇ ਇਹ ਉਹਨਾਂ ਚਿਕਰ ਬੰਦ ਨਹੀਂ ਹੋ ਸਕਦੀ ਜਿੰਨਾਂ ਚਿਕਰ ਪੰਜਾਬ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਨੂੰ ਟੰਗਿਆਂ ਨਹੀਂ ਜਾਂਦਾ

  • @kulvirdhillon2997
    @kulvirdhillon2997 28 วันที่ผ่านมา +2

    Sandhu ji 🙏

    • @daljitsingh7980
      @daljitsingh7980 28 วันที่ผ่านมา +2

      ਕੁਲਬੀਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ 🙏

  • @BalramDhaliwal-rb7no
    @BalramDhaliwal-rb7no 28 วันที่ผ่านมา

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ParamjeetKaur-wd4qc
    @ParamjeetKaur-wd4qc 28 วันที่ผ่านมา

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:47

  • @gurmukhsingh708
    @gurmukhsingh708 28 วันที่ผ่านมา +2

    ਬਾਠ ਸਾਹਿਬ ਜੈ ਲੋਕਾਂ ਕੋਲ ਫੋਨ ਨਹੀ ਹੋਣ ਗੇ ਤੁਹਾਡਾ ਸਵੇਰ ਵਾਲਾ ਪ੍ਰੋਗਰਾਮ ਕਿਵੇਂ ਦੇਖਣ ਗੇ

  • @gurtejsingh-dx5pb
    @gurtejsingh-dx5pb 28 วันที่ผ่านมา

    Fine suggestion, ji bai Baath saab.. 🎉

  • @Nanak-rc1go
    @Nanak-rc1go 28 วันที่ผ่านมา

    👍👍👍

  • @narinderjeetsingh3994
    @narinderjeetsingh3994 28 วันที่ผ่านมา

    Sat Sri akaal to all 🙏🙏

  • @narinderjeetkaur2918
    @narinderjeetkaur2918 27 วันที่ผ่านมา

    🙏🙏

  • @KuldipSinghMadheke
    @KuldipSinghMadheke 28 วันที่ผ่านมา +3

    ਸੇਖਾਂ ਕਲਾਂ ਪਿੰਡ ਚ ਸਾਰੇ ਪਿੰਡ ਦੇ ਬੱਚੇ ਖੇਡਣ ਜਾਂਦੇ ਨੇ , ਕਿਵੇਂ ਹੋਇਆ ਸਾਰਾ ਕੁੱਝ? ਪਿੰਡ ਵਾਲਿਆਂ ਦੀ ਹਿੰਮਤ ਸਦਕਾ , ਉਸ ਪਿੰਡ ਤੋਂ ਸਿੱਖ ਲਵੇ ਸਰਕਾਰ

  • @amanbrar273
    @amanbrar273 28 วันที่ผ่านมา

    🙏

  • @SukhpalSingh-mp1yx
    @SukhpalSingh-mp1yx 28 วันที่ผ่านมา

    ਸਤਿ ਸ਼੍ਰੀ ਆਕਾਲ ਜੀ ਪਰ ਬਾਠ ਸਾਹਿਬ ਹਰ ਰੋਜ਼ ਲੇਟ ਕਿਉਂ ਆਓਂਦੇ ਹਨ।

  • @mvl1982
    @mvl1982 28 วันที่ผ่านมา +3

    Eh Bus Corruption kr bare soch de hor kuch nai soch de eh baath veer ji hai dimag ehna kole ve per us vich sirf corruption krn ta trika onda ehna nu ji te berozgari sekhra te a sade maan yog 2.5 saal ho gai koi vadia kam nai kita hale tak ji beda gark hor ve jada kr ta eh sarkar ne ji

  • @amanbrar273
    @amanbrar273 28 วันที่ผ่านมา

    ਭਾਉ ਜੀ ਇਹ ਸਰਕਾਰਾ ਨੂੰ ਸਲੂਟ ਤੇ ਬਾਕੀ ਰਹਿੰਦੇ ਲੋਕ ਦੀ ਮੇਹਨਤ ਤੇ ਸਾਥ

  • @gurdeepsingh1616
    @gurdeepsingh1616 28 วันที่ผ่านมา

    Hanji

  • @jarnailsingh9949
    @jarnailsingh9949 28 วันที่ผ่านมา +2

    631st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @salwindersingh3124
    @salwindersingh3124 28 วันที่ผ่านมา

    Very nice

  • @ramandeepsingh4310
    @ramandeepsingh4310 28 วันที่ผ่านมา

    Good

  • @gurimangat2636
    @gurimangat2636 28 วันที่ผ่านมา

    SAT SHRI AKAL JI SARYAN NU 🙏 ❤❤

  • @anandpreetsingh8573
    @anandpreetsingh8573 28 วันที่ผ่านมา

    ਸਾਡੇ ਤਾਂ ਸਾਈਕਲ ਭੱਠਿਆਂ ਜੋਗਾ ਰਹਿ ਗਿਆ

  • @SATNAMSINGH-mb5sf
    @SATNAMSINGH-mb5sf 28 วันที่ผ่านมา

    ਪਰਾਇਮ ਏਸ਼ੀਆ ਦੀ ਟੀਮ 👫👫👫ਨੂੰ ਸਤਿ ਸ੍ਰੀ ਅਕਾਲ ਲੇਖਕ ਕਹਿੰਦਾ ਹੈ ਨਹਾਉਣ ਨਾਲ ਲਿਬਾਸ ਬਦਲੇ ਜਾਦੇ ਹਨ ਪਸੀਨਾ ਬਨਾਉਣ ਨਾਲ ਕਿਸਮਤ ਬਦਲੀ ਜਾਦੀ ਹੈ

  • @Rakesh-on9iy
    @Rakesh-on9iy 28 วันที่ผ่านมา

    SSA ji🙏🙏🙏🙏🙏

  • @JagtarGill-u1z
    @JagtarGill-u1z 28 วันที่ผ่านมา

    Very good ji bath shiab and sindawela Shihab ji thanks

  • @surjeetsingh8809
    @surjeetsingh8809 28 วันที่ผ่านมา

    👍👍👌

  • @sarbjitsinghriar596
    @sarbjitsinghriar596 28 วันที่ผ่านมา

    🙏🙏❤

  • @GurpreetKaur-lx9tp
    @GurpreetKaur-lx9tp 28 วันที่ผ่านมา

    🙏🇩🇪♥️

  • @PremPal-rg7jx
    @PremPal-rg7jx 28 วันที่ผ่านมา

    Sandhawaliea and parmjeet ji sat shri akal ji

  • @GurnamSingh-nd5yt
    @GurnamSingh-nd5yt 28 วันที่ผ่านมา

    ਮੇਰੀ ਆਪ ਜੀ ਨੁ ਬੇਨਤੀ ਇਹ ਹਾਲ ਰਹਿਣ ਦੀ ਉਮੀਦ ਹੈ ਕਿਉ ਜੋਹਨਾ ਬਾਰ ਸਟੇਟਾਂ ਵਿਚ ਬਹੁਤ ਹੋ ਰਿਹਾ ਦੂਜਿਆਂ ਸਟੇਟ ਆਪਣੇ ਸੇ ਵਦੁ ਜੋਹਨਾ ਪੈਦਾ ਹੁੰਦਾ ਹੈ ਜੀ ਪੰਜਾਬ ਨੁ ਸਮਜਣ ਦੀ ਲੋੜ ਹੈ ਫ਼ਸਲਾਂ ਬਦਲਣ ਦੀ ਕੋਸ਼ਿਸ

  • @sudhachopra6529
    @sudhachopra6529 28 วันที่ผ่านมา

    USA. Sat shri akal ji

  • @KulwinderSingh-zv1tx
    @KulwinderSingh-zv1tx 28 วันที่ผ่านมา

    Good morning g 🙏🌹🌹😊 Banga

  • @BittuChambal-vl4hr
    @BittuChambal-vl4hr 28 วันที่ผ่านมา

    Good job ❤❤❤❤

  • @HARRYROMANA-on7vt
    @HARRYROMANA-on7vt 28 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @harshwinderkaur7260
    @harshwinderkaur7260 28 วันที่ผ่านมา

    ਸਤ ਸ਼੍ਰੀ ਅਕਾਲ ਜੀ 🙏🏻🙏🏻

  • @HarpreetSingh-dh1ln
    @HarpreetSingh-dh1ln 28 วันที่ผ่านมา

    Good job Veerji 🙏🙏🙏👍

    • @user-os7up5if1v
      @user-os7up5if1v 28 วันที่ผ่านมา

      Koi good job nahi Phajji. Eh program kadohnn dahn godi media bun chukya

  • @jagdishpuri5366
    @jagdishpuri5366 28 วันที่ผ่านมา

    Punjab de lok te jayada khul.dile e ne

  • @sukhdevchahal6894
    @sukhdevchahal6894 28 วันที่ผ่านมา

    Sir dimag wala box open nahi karde b'cose sealed box da rate jiada hunda hai.

  • @user-sv6zh9ld6t
    @user-sv6zh9ld6t 28 วันที่ผ่านมา

    Ssa dova veera nu

  • @HarkrishanLal-f9r
    @HarkrishanLal-f9r 28 วันที่ผ่านมา

    🙏🌺☘️🌷⚘️🍒🙏

  • @lakhbirsinghkhatra917
    @lakhbirsinghkhatra917 28 วันที่ผ่านมา

    Did Kolkata people told like u sandhawalia ji

  • @virpalkaur7673
    @virpalkaur7673 28 วันที่ผ่านมา

    Baath sahab , government job vich ho k v jo nasha karde ne uhna da mur vaseba kiven hovega?

  • @user-ng5yu7zf7c
    @user-ng5yu7zf7c 28 วันที่ผ่านมา

    22 ji ke kri koe kam nhi a ji

  • @TIManDeep143
    @TIManDeep143 27 วันที่ผ่านมา

    M V Amsterdam ha Paji Milna a Tuhanu dasso kithe mil Sakde aa

  • @lakhbirsinghkhatra917
    @lakhbirsinghkhatra917 28 วันที่ผ่านมา

    App may tuch 94

  • @sehajgrewal9602
    @sehajgrewal9602 28 วันที่ผ่านมา

    Bai ji voice perloban ha

  • @amanbrar273
    @amanbrar273 28 วันที่ผ่านมา

    ਸੰਧਾਵਾਲੀਆ ਵੀਰ ਤੁਸੀ ਠੀਕ ਕਹਿ ਰਹੇ ਹੋ

  • @chamkaurmann7900
    @chamkaurmann7900 28 วันที่ผ่านมา

    Bhakai ghat karke mudde di gall karia karo y g

  • @harwinderkaur9040
    @harwinderkaur9040 28 วันที่ผ่านมา

    Hanji ajj jalandhar da nasha band ho jana fir bakiea de bare

  • @karanpreetsingh8807
    @karanpreetsingh8807 28 วันที่ผ่านมา

    Hun hockey chamian kon a
    Peris Olympic to bad

  • @turlochanmalhi3130
    @turlochanmalhi3130 28 วันที่ผ่านมา +2

    It's a mountainous task to bring up a system in short period of time. The system has been corrupt for close to 8 decades. I would suggest, please stop bluffing yourself.

  • @satnamsingh-zr1vs
    @satnamsingh-zr1vs 28 วันที่ผ่านมา

    Tuhada fufad Bahar aa Gya tc dasia ni 😅😅😅

  • @HarjeetKaur-vt6rc
    @HarjeetKaur-vt6rc 28 วันที่ผ่านมา

    🙏

  • @Lovedeepsingh01
    @Lovedeepsingh01 28 วันที่ผ่านมา

    🙏🙏🙏🙏