ਜੇ ਸਾਡਾ ਗੁਰੂ "ਗਿਆਨ" ਹੈ ਫਿਰ ਅਸੀਂ ਬਾਬਾ ਨਾਨਕ ਜੀ ਨੂੰ "ਗੁਰੂ ਨਾਨਕ" ਕਿਉਂ ਕਹਿੰਦੇ ਹਾਂ? By Baljeet Singh Delhi

แชร์
ฝัง
  • เผยแพร่เมื่อ 25 ส.ค. 2024
  • MY SOCIAL MEDIA LINKS :
    TH-cam - / @baljeetsinghdelhi
    FACEBOOK - / baljeetsinghdelhi1989
    TWITTER - / baljeet_delhi
    INSTAGRAM - / baljeetsingh_delhi
    #GyanGuru #GuruGranthSahib #GuruNanak #BabaNanak #Prodavad #Vernacular #GuruRavidas #BhagatRavidas #GuruRavidass #BhagatKabirJi

ความคิดเห็น • 112

  • @veenajasuja4972
    @veenajasuja4972 4 ปีที่แล้ว +2

    Dhan guru nanak dev ji shukar waheguru ji

  • @gurpreetgoraya2182
    @gurpreetgoraya2182 5 ปีที่แล้ว +8

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਿਆਂ ਨੂੰ ਅੰਗ ਕਿਉ ਕਿਆਂ ਜਾਦਾ ਹੈ
    ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਹੀਂ ਮੰਨਦੇ ਉਹ ਸਿਰ ਢੱਕ ਕੇ ਇਹ ਸਾਰੇ ਹਵਾਲੇ ਪੜ ਲਵੋ ਵਾਹਿਗੁਰੂ ਜੀ
    ਸ਼ਬਦ-ਗੁਰੂ’ ਦਾ ਸਿਧਾਂਤ ਗੁਰਮਤਿ ਵਿਚਾਰਧਾਰਾ ਦਾ ਕੇਂਦਰੀ ਧੁਰਾ ਅਤੇ ਸਿੱਖ ਜੀਵਨ-ਜਾਚ ਦਾ ਅਨਿੱਖੜਵਾਂ ਅੰਗ ਹੈ ਜਿਸ ਨੇ ਸਿੱਖ ਧਰਮ ਨੂੰ ਸੰਪੂਰਨਤਾ ਅਤੇ ਵਿਲੱਖਣਤਾ ਬਖ਼ਸ਼ੀ ਹੈ। ‘ਸ਼ਬਦ-ਗੁਰੂ’ ਤੋਂ ਭਾਵ ‘ਗੁਰੂ ਦੀ ਬਾਣੀ’, ‘ਗੁਰੂ ਦੇ ਬਚਨ’, ‘ਗੁਰੂ ਦਾ ਉਪਦੇਸ਼’, ‘ਗੁਰੂ ਦਾ ਹੁਕਮ’,‘ਗੁਰੂ ਦੀ ਸਿੱਖਿਆ’, ਆਦਿ ਹੈ।
    ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਸ਼ਬਦ’ ਅਤੇ ‘ਗੁਰੂ’ ਦੀ ਅਭੇਦਤਾ ( Unity) ਨੂੰ ਪ੍ਰਵਾਨ ਕਰਦਿਆਂ ਦ੍ਰਿੜ੍ਹ ਕਰਵਾਇਆ ਗਿਆ ਹੈ ਕਿ ‘ਸ਼ਬਦ’ ਦਾ ਮਹੱਤਵ ‘ਗੁਰੂ’ ਜਿੰਨਾ ਹੈ। ਹੇਠ ਲਿਖੇ ਗੁਰ-ਫ਼ੁਰਮਾਨ ਇਸ ਤੱਥ ਦੀ ਪ੍ਰੋੜ੍ਹਤਾ ਕਰਦੇ ਹਨ:
    ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥ (ਪੰਨਾ 304)
    ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ (ਪੰਨਾ 646)
    ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ॥ (ਪੰਨਾ 1112)
    ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ॥ (ਪੰਨਾ 1308)
    ਸਤਿਗੁਰ ਬਚਨ ਬਚਨ ਹੈ ਸਤਿਗੁਰ...॥ (ਪੰਨਾ 1309)
    ਇਸ ਵਿਚਾਰ ਨੂੰ ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦੇ ਕੇ ਵਿਸਥਾਰ-ਸਹਿਤ ਉਜਾਗਰ ਕੀਤਾ ਹੈ:
    ਜੈਸੇ ਫਲ ਸੈ ਬਿਰਖ, ਬਿਰਖੁ ਸੈ ਹੋਤ ਫਲ, ਅਦਿਭੁਤਿ ਗਤਿ ਕਛੁ ਕਹਨੁ ਨ ਆਵੈ ਜੀ।
    ਜੈਸੇ ਬਾਸੁ ਬਾਵਨ ਮੈ, ਬਾਵਨ ਹੈ ਬਾਸੁ ਬਿਖੈ, ਬਿਸਮ ਚਰਿਤ੍ਰ ਕੋਊ ਮਰਮੁ ਨ ਪਾਵੈ ਜੀ।
    ਕਾਸਟਿ ਮੈ ਅਗਨਿ, ਅਗਨਿ ਮੈ ਕਾਸਟਿ ਹੈ, ਅਤਿ ਅਸਚਰਜੁ ਹੈ ਕਉਤਕ ਕਹਾਵੈ ਜੀ।
    ਸਤਿਗੁਰ ਮੈ ਸਬਦ, ਸਬਦ ਮੈ ਸਤਿਗੁਰ ਹੈ, ਨਿਰਗੁਨ ਗਿਆਨ ਧਿਆਨ ਸਮਝਾਵੈ ਜੀ। (ਕਬਿੱਤ 534)
    ਪਦ-ਅਰਥ : ਸੈ = ਤੋਂ; ਬਿਰਖ = ਬ੍ਰਿਛ , ਦਰੱਖਤ; ਅਦਿਭੁਤਿ ਗਤਿ = ਅਸਚਰਜ ਰੀਤੀ; ਬਾਸੁ = ਸੁਗੰਧ ; ਬਾਵਨ = ਚਿੱਟਾ ਚੰਦਨ, ਜੋ ਬਹੁਤ ਸੁਗੰਧਤ ਹੁੰਦਾ ਹੈ; ਬਿਖੈ = ਵਿੱਚ ; ਬਿਸਮ ਚਰਿਤ੍ਰ = ਹੈਰਾਨੀ ਭਰਿਆ ਕੌਤਕ; ਮਰਮ = ਭੇਤ, ਭੇਦ ; ਕਾਸਟਿ = ਕਾਠ, ਲਕੜੀ ; ਕਉਤਕ = ਖੇਡ, ਤਮਾਸ਼ਾ ; ਨਿਰਗੁਨ = ਅਦ੍ਰਿਸ਼ਟ ਵਾਹਿਗੁਰੂ ; ਗਿਆਨ = ਸਤਿਗੁਰੂ ਦਾ ਉਪਦੇਸ਼।
    ਸਿੱਖ ਧਰਮ ਵਿੱਚ (ਵਿਸ਼ਵ ਦੇ ਬਾਕੀ ਧਰਮਾਂ ਨਾਲੋਂ) ‘ਸ਼ਬਦ’ ਦੀ ਮਹਾਨਤਾ ਅਤੇ ਵਿਲੱਖਣਤਾ ਦਾ ਪ੍ਰਮਾਣ ਇਹ ਹੈ ਕਿ ਗੁਰੂ ਸਾਹਿਬਾਨ ਨੇ ‘ਸ਼ਬਦ’ ਨੂੰ ਆਪ ਗੁਰੂ ਦੀ ਪਦਵੀ ਦਿੱਤੀ ਅਤੇ ਸਿੱਖਾਂ ਨੂੰ ਵੀ ਗੁਰੂ ਮੰਨਣ ਦਾ ਹੁਕਮ ਦਿੱਤਾ। ਗੁਰਬਾਣੀ ਵਿੱਚ ‘ਸ਼ਬਦ’ ਨੂੰ ‘ਗੁਰ ਪੀਰਾ’ ਭਾਵ (ਸੰਸਾਰਕ ਜੀਵਾਂ ਦਾ) ਮਾਰਗ-ਦਰਸ਼ਕ ਆਖਿਆ ਗਿਆ ਹੈ ਜਿਸ ਦੀ ਅਗਵਾਈ ਤੋਂ ਬਿਨਾਂ ਜਗਤ (ਮਾਇਆ ਦੇ ਮੋਹ ਵਿੱਚ) ਕਮਲਾ ਹੋਇਆ ਫਿਰਦਾ ਹੈ ਅਤੇ ਮਨੁੱਖਾ-ਜਨਮ ਵਿਅਰਥ ਗਵਾ ਰਿਹਾ ਹੈ:
    ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ (ਪੰਨਾ 635)
    ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥ (ਪੰਨਾ 644)
    ਹਥਲੇ ਲੇਖ ਵਿੱਚ ਸਾਡੀ ਵਿਚਾਰ ਦਾ ਵਿਸ਼ਾ ‘ਸਿੱਖ ਧਰਮ ਵਿੱਚ ਸ਼ਬਦ-ਗੁਰੂ ਦਾ ਸਿਧਾਂਤ’ ਹੈ। ਪਰ ਇਸ ਵਿਸ਼ੇ ਨੂੰ ਵੀਚਾਰਨ ਤੋਂ ਪਹਿਲਾਂ ‘ਗੁਰੂ’ ਅਤੇ ‘ਸ਼ਬਦ’ ਪਦਾਂ ਸੰਬੰਧੀ ਸੰਖੇਪ ਜਾਣਕਾਰੀ ਹੋਣੀ ਜ਼ਰੂਰੀ ਹੈ ।
    ਵਿਦਵਾਨਾਂ ਅਨੁਸਾਰ ‘ਗੁਰੂ’ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਵਿਉਂਤਪਤੀ-ਮੂਲਕ ਅਰਥ ਹਨ:
    ‘ਜੋ ਧਰਮ ਦਾ ਉਪਦੇਸ਼ ਕਰੇ, ਅਥਵਾ ਅਗਿਆਨ ਨੂੰ ਦੂਰ ਕਰੇ...ਉਪਨਿਸ਼ਦਾਂ ਵਿੱਚ ‘ਗੁ’ ਦਾ ਅਰਥ ਅੰਨ੍ਹੇਰਾ ਅਤੇ ‘ਰੂ’ ਦਾ ਅਰਥ ਦੂਰ ਕਰਨ ਵਾਲਾ ਕੀਤਾ ਗਿਆ ਹੈ। ਇਸ ਅਨੁਸਾਰ ਗੁਰੂ ਉਹ ਹੈ ਜੋ ਅਗਿਆਨ ਅੰਧਕਾਰ ਨੂੰ ਦੂਰ ਕਰੇ।
    1 ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਇਹ ‘ਗ੍ਰੀ’ ਧਾਤੂ ਤੋਂ ਬਣਿਆ ਹੈ ਅਤੇ ਇਸ ਦੇ ਅਰਥ ਹਨ- ਨਿਗਲਣਾ ਅਤੇ ਸਮਝਾਉਣਾ ਭਾਵ ਗੁਰੂ ਉਹ ਹੈ ਜੋ ਗਿਆਨ ਰੂਪੀ ਪ੍ਰਕਾਸ਼ ਰਾਹੀਂ ਅਗਿਆਨ ਰੂਪੀ ਹਨੇਰੇ ਨੂੰ ਖਾ ਜਾਂਦਾ ਹੈ ਅਤੇ ਸਿੱਖ ਨੂੰ ਤੱਤ੍ਵ ਗਿਆਨ ਸਮਝਾਉਂਦਾ ਹੈ।
    2 ਲੱਗਭਗ ਸਾਰੀਆਂ ਹੀ ਧਾਰਮਿਕ ਪ੍ਰੰਪਰਾਵਾਂ ਵਿੱਚ, ਅਧਿਆਤਮਿਕ ਪ੍ਰਾਪਤੀ ਲਈ, ਗੁਰੂ ਦੀ ਭੂਮਿਕਾ ਨੂੰ ਮੰਨਿਆ ਹੈ। ਪਰ ਸਿੱਖ ਧਰਮ ਵਿੱਚ ‘ਗੁਰੂ’ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਸਿੱਖ ਦੀ ਤਾਂ ਹੋਂਦ ਹੀ ਗੁਰੂ ਨਾਲ ਹੈ। ‘ਸਿਖੀ ਸਿਖਿਆ ਗੁਰ ਵੀਚਾਰ’ ਕਥਨ ਅਨੁਸਾਰ ਸਿੱਖ ਉਹ ਹੈ, ਜਿਸ ਨੇ ਗੁਰੂ ਦੀ ਸਿੱਖਿਆ ਲੈ ਕੇ ਉਸ ਨੂੰ ਵੀਚਾਰਿਆ ਹੈ ਅਤੇ ਜਿਵਨ ਵਿੱਚ ਧਾਰਨ ਕੀਤਾ ਹੈ।
    ਭਾਈ ਗੁਰਦਾਸ ਜੀ ਸਿੱਖੀ ਦੀ ਪਹਿਲੀ ਪੌੜੀ ਗੁਰੂ ਪਾਸੋਂ ਸਿੱਖਿਆ ਲੈਣੀ ਦੱਸਦੇ ਹਨ:
    - ਗੁਰ ਦੀਖਿਆ ਲੈ ਸਿਖਿ ਸਿਖੁ ਸਦਾਇਆ। (ਵਾਰ 3:11)
    - ਗੁਰ ਸਿਖ ਲੈ ਗੁਰਸਿਖ ਹੋਇ...। (ਵਾਰ 7:1)
    ਭਾਈ ਕਾਨ੍ਹ ਸਿੰਘ ਨਾਭਾ ਨੇ ‘ਸਬਦ’ (ਸੰਸਕ੍ਰਿਤ ਮੂਲ) ਦੇ ਅਰਥ ‘ਧੁਨਿ, ਆਵਾਜ਼, ਸੁਰ, ਪਦ, ਲਫਜ਼, ਗੁਫਤਗੂ, ਗੁਰਉਪਦੇਸ਼, ਬ੍ਰਹਮ, ਕਰਤਾਰ, ਪੈਗ਼ਾਮ, ਸੁਨੇਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕਯ ਆਦਿ; ਅਤੇ
    3 ‘ਸ਼ਬਦ’ (ਪੰਜਾਬੀ) ਦੇ ਅਰਥ ‘ਕਰਤਾਰ, ਸਤਿਗੁਰਾਂ ਦੁਆਰਾ ਪ੍ਰਾਪਤ ਹੋਇਆ ਕਰਤਾਰ ਦਾ ਹੁਕਮ, ਧਰਮ, ਗੁਰੁ ਮੰਤ੍ਰ ਅਤੇ ਗੁਰੁਬਾਣੀ’ ਕੀਤੇ ਹਨ।
    4 ਪ੍ਰਾਚੀਨ ਕਾਲ ਤੋਂ ‘ਸ਼ਬਦ’ ਦੀ ਵਿਆਖਿਆ ਸਾਮੀ ਅਤੇ ਭਾਰਤੀ ਧਰਮ ਪ੍ਰੰਪਰਾਵਾਂ ਵਿੱਚ ਹੋਈ ਹੈ। ਪੱਛਮੀ ਫ਼ਲਸਫ਼ੇ ਅਨੁਸਾਰ ‘ਸ਼ਬਦ’ ਦਾ ਭਾਵ ਦੈਵੀ-ਸਿਆਣਪ (Divine Wisdom) ਜਿਸ ਨਾਲ ਇਹ ਬ੍ਰਹਿਮੰਡ ਚੱਲ ਰਿਹਾ ਹੈ ਅਤੇ ਪੁਰਾਣੇ ਫ਼ਲਸਫ਼ੇ ਅਨੁਸਾਰ ‘ਸ਼ਬਦ’ ਦੇ ਭਾਵ- ਦੈਵੀ ਸਚਾਈ ਬਾਰੇ ਮਹਾਂਪੁਰਸ਼ਾਂ ਦੇ ਕਥਨ (ਭਾਵ ਬਾਣੀ) ਜੋ ਅਨੁਭਵ ਦਾ ਸਿੱਟਾ ਹੁੰਦੇ ਹਨ, ਅਨਾਦੀ ਆਵਾਜ਼, ਦੈਵੀ-ਸਿਆਣਪ, ਮੰਤ੍ਰ ਆਦਿ ਲਏ ਗਏ ਹਨ।
    5 ਰਿਗਵੇਦ, ਉਪਨਿਸ਼ਦਾਂ, ਪੁਰਾਣਾਂ, ਨਾਥ ਪੰਥ ਦੇ ਸਾਹਿਤ, ਯੋਗ ਸੂਤ੍ਰ, ਤੰਤ੍ਰ ਗ੍ਰੰਥਾਂ ਆਦਿ ਅਤੇ ਗੁਰੂ ਨਾਨਕ-ਬਾਣੀ ਵਿੱਚ ਬ੍ਰਹਮ ਦਾ ਸ਼ਬਦ ਰੂਪ ਵਿੱਚ ਕਈ ਥਾਵਾਂ ’ਤੇ ਉਲੇਖ ਹੈ।
    6 ਪਾਰਸੀ ਮੱਤ ਵਿੱਚ ਸ਼ਬਦ ਨੂੰ ‘ਰੱਬ ਦੀ ਰੂਹ’, ਇਸਾਈ ਧਰਮ ਵਿੱਚ ‘ਪਰਮਾਤਮਾ ਦਾ ਪੁੱਤਰ’, ਵੇਦਾਂ ਵਿੱਚ ‘ਮੰਤ੍ਰ ਅਤੇ ਗਿਆਨ’ ਅਤੇ ਉਪਨਿਸ਼ਦਾਂ ਵਿੱਚ ‘ਆਦਿ ਧੁਨੀ’ ਦਾ ਸ਼ਕਤੀ ਰੂਪ ਆਖਿਆ ਗਿਆ ਹੈ।

  • @jasssingh7688
    @jasssingh7688 5 ปีที่แล้ว +2

    ਵੀਰ ਬਲਜੀਤ ਸਿੰਘ ਬਿਲਕੁਲ ਸਹੀ ਸੱਚ ਦੱਸਦੇ ਹਨ

  • @jsinghsidhu1
    @jsinghsidhu1 5 ปีที่แล้ว +9

    ਵੀਰ ਮੇਰੇ ਬਾਣੀ ਇਹ ਕਹਿੰਦੀ ਹੈ ਗੁਰ ਪਰਮੇਸ਼ਰ ਏਕੋ ਜਾਣ.ਯਾਨੀ ਗੁਰੂ ਔਰ ਪਰਮੇਸ਼ਰ ਵਿਚ ਕੋਈ ਫਰਕ ਨਹੀਂ ਤੇ ਤੁਸੀਂ ਗੁਰੂ ਨੂੰ ਕੇਵਲ ਆਮ ਮਨੁੱਖ ya ਉਸਤਾਦ ਬਣਾ ਦਿੱਤਾ.ਫਿਰ ਤੇ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਇਕ ਆਮ ਵੇਅਕਤੀ ਬਣਾ ਦਿੱਤਾ. ਭੱਟਾਂ ਦੇ ਸਵਈਏ ਪ੍ਰ੍ਰੋ ਗੁਰਦਾਸ ਦੀਆਂ ਵਾਰਾਂ ਪ੍ਰ੍ਰੋ ਫਿਰ ਤੁਹਾਨੂੰ ਪਤਾ ਲਗੇਗਾ ਗੁਰੂ ਨਾਨਕ ਦੇਵ ਜੀ ਕੌਣ ਸੀ ਤੇ ਉਹ ਗੁਰੂ ਸੀ ਯਾ ਉਸਤਾਦ ਸੀ .ਭਾਈ ਸਾਹਬ ਇਸਤਰਾਂ ਦੀ ਵੇਆਖੇਯਾ ਕਰਕੇ ਸਿਖਾਂ ਦੀ ਸ਼ਰਦਾ ਨਾ ਤੋੜੋ ਤੇ ਗੁਮਰਾਹ ਨਾ ਕਰੋ. ਕਿਤਾਬੀ ਗਿਆਨ ਔਰ ਭਗਤੀ ਕਰਕੇ ਲਿਆ ਗਿਆਨ ਵਿਚ ਫਰਕ ਉਂਦਾ ਹੈ .

  • @dharmaikvicharlalsingh7035
    @dharmaikvicharlalsingh7035 5 ปีที่แล้ว

    ਬਿਲਕੁਲ ਠੀਕ ਹੈ ਇਸਦਾ ਮਤਲਬ ਸਾਡੇ 2 ਗੁਰੂ ਹੋਏ ਗੁਰੂ ਤਾਂ ਇਕ ਹੀ ਹੋਣਾ ਚਾਹੀਦਾ ਹੈ ਮੇਰੀ ਸਮਝ ਤੋਂ ਬਾਹਰ ਦਿਆ ਗਲਾ ਹਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਮੇਹਰ ਬਾਨੀ ਜੀ ਧੰਨਵਾਦ ਜੀ ਬੋਹਤ ਹੀ ਵਧੀਆ ਦਲੀਲ ਦੇ ਰਹੇ ਹੋ

  • @footballloverz6411
    @footballloverz6411 5 ปีที่แล้ว +2

    Bhut vadiea hai ji

  • @sukhdeepsingh6533
    @sukhdeepsingh6533 5 ปีที่แล้ว +12

    ਜੇ ਗਿਆਨ ਹੀ ਗੁਰੂ ਹੈ ਤਾਂ ਡੇਰਿਆਂ ਵਾਲੇ ਵੀ ਬਥੇਰਾ ਗਿਆਨ ਦੇ ਰਹੇ ਹਨ
    ਬਸ ਇਕ ਭੇਡ ਨੇ ਕਹਿ ਦਿਤਾ ਕਿ ਗਿਆਨ ਸਾਡਾ ਗੁਰੂ ਹੈ ਬਾਕੀ ਸਭ ਭੇਡਾਂ ਇਹੋ ਕਹਿਣਗੀਆਂ
    ਹਰ ਰੋਜ ਇਹ ਦੋਹਰਾ ਪੜਦੇ ਹਾਂ
    ਸਭ ਸਿਖਨੁ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
    ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ

    • @jiwankumar4878
      @jiwankumar4878 4 ปีที่แล้ว

      Sukhdeep singh
      Eh kihne likheya c prakat guraa ki deh
      Kehde guru saab ne likheya a

  • @kuldipsingh5167
    @kuldipsingh5167 3 หลายเดือนก่อน

    ਬਹੁੱਤ ਵਧੀਆ ਵਿਚਾਰ ਵੀਰ ਜੀ ਧੰਨਵਾਦ ਜੀ ❤❤

  • @kuldeepmaan3631
    @kuldeepmaan3631 5 ปีที่แล้ว +1

    ਬਹੁਤ ਵਧੀਅਾ िਵਚਾਰ ਜੀ

  • @veepeevideos2909
    @veepeevideos2909 5 ปีที่แล้ว +1

    ਸਾਰੇ ਗੁਰੂ ਦੇਹ ਵਿੱਚ ਹੀ ਤਾਂ ਆਏ ਸਨ ਅਤੇ ਗੁਰੂ ਹਮੇਸ਼ਾ ਦੇਹ ਵਿੱਚ ਹੀ ਆਉਂਦੇ ਹਨ ਅਤੇ ਆਪਣਾ ਗਿਆਨ ਲੋਕਾਂ ਤੱਕ ਪਹੁੰਚਾਉਂਦੇ ਹਨ।ਰਾਮ ਇੱਕ ਹੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਵੀ ਕਸ਼ਟ ਸਹੇ ਹਨ। ਸ਼ਬਦ ਗੁਰੂ ਦੀ ਕੋਈ ਭਾਸ਼ਾ ਨਹੀਂ। ਉਹ ਅੰਦਰ ਦੀ ਅਵਸਥਾ ਹੈ।

  • @harmeshsingh4085
    @harmeshsingh4085 2 ปีที่แล้ว +1

    ਬਹੁਤ ਹੀ ਵਧੀਆ ਵਿਚਾਰ ਨੇ ਵੀਰ ਜੀ

  • @sukhbirsinghdhami7717
    @sukhbirsinghdhami7717 5 ปีที่แล้ว +1

    Very good person very nice views

  • @bahadursingh616
    @bahadursingh616 5 ปีที่แล้ว +3

    ਅਪਣੇ ਸਿੱਖਾਂ ਦੀ ਏਹੋ ਘਾਟ ਹੈ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਹੀ ਆਖਾਗੇ

  • @samysingh7408
    @samysingh7408 5 ปีที่แล้ว +2

    Very nice veer ji

  • @kjsgill5734
    @kjsgill5734 5 ปีที่แล้ว +1

    Veer ji , Bahut he vadia katha vechar hai ji !!

  • @AmarjitSingh-md8gl
    @AmarjitSingh-md8gl ปีที่แล้ว

    Bhai Sahib ji 🙏

  • @jasmeetsingh8557
    @jasmeetsingh8557 5 ปีที่แล้ว +6

    बलजीत सिंह जी आपको यह तक नहीं मालूम के गुरु ग्रंथ साहिब में गुरु शब्द किस किस अर्थ में लिखा गया है ! भाई रे गुरु बिन ज्ञान न होय गुरबाणी किस पंक्ति में गुरु के बिना ज्ञान नहीं होता बताया गया है वापिस का क्या अर्थ करेंगे? आप कह रहे हो गुरु नानक ने सिद्धों को कहा मेरा ज्ञान गुरु है यह बात तो सही है! लेकिन क्या आपको बिना गुरु नानक साहब के ज्ञान मिल गया? क्या आत्मज्ञान के लिए आपको जब जी साहब की जरूरत नहीं है? क्या आपको भी गुरु नानक जैसे सीधा ही आत्मज्ञान हो गया है? आप गुरु नानक के शिष्य नहीं है?

  • @ramjeetsinghravidasia683
    @ramjeetsinghravidasia683 5 ปีที่แล้ว +5

    ਅਸੀ ਬੱਚਿਆ ਨੂੰ ਸਕੂਲ ਜਾ ਕਾਲਜ ਜਾ ਜੁਨਿਵਾਸਟੀ ਪੜਣ ਭੇਜ ਦਿਆ ਉਸ ਜਗਾ ਵੀ ਦੇਹਧਾਰੀ ਗੁਰੂ ਹੁੰਦਾ ਕਲਿਆ ਕਿਤਾਬਾ ਤੋ ਗਿਆਨ ਨਹੀ ਮਿਲਦਾ ਨਾਨਕ ਦੇਵ ਵੀ ਦੇਹਧਾਰੀ ਸਨ ਫੇਰ ਦੇਹਧਾਰੀ ਗੁਰੂ ਕਿਵੈ ਹੋ ਗਿਆ

    • @singhshalinder84
      @singhshalinder84 5 ปีที่แล้ว +1

      Sir ji school ch padaan wala master nuton ya barnooli nah ban sakda

  • @bsbalbalkohnacanada4209
    @bsbalbalkohnacanada4209 5 ปีที่แล้ว

    Waheguru g ka Khalsa Waheguru g ki Fateh ll
    Bahut bahut dhanwadi haan Bhai Baljeet Singh g Delhi hura de I 06-12-2018

  • @gurpreetgoraya2182
    @gurpreetgoraya2182 5 ปีที่แล้ว +5

    ਇਕਲਵਿਆ ਬਾਰੇ ਕੌਣ ਕੌਣ ਜਾਣਦਾ ਹੈ ਉਹਨੇ ਚੋਰੀ ਵਿਦਿਆ ਸਿੱਖੀ ਸੀਂ ਉਹਦਾ ਮੁਕਾਬਲਾ ਅਰਜਨ ਵੀ ਨਹੀਂ ਸੀ ਕਰ ਸਕਦਾ ਉਹਨੇ ਫਿਰ ਵੀ ਗਿਆਨ ਲੈ ਕੇ ਆਪਣੇ ਗੁਰੂ ਨੂੰ ਅੰਗੂਠਾ ਭੇਟ ਕੀਤਾ ਸੀ । because ਗਿਆਨ ਲਿਆ ਤੇ ਸਮਝਿਆ ਉਹਨੇ ਗੁਰੂ ਤੋਂ ਵੱਡਾ ਕੋਈ ਨਹੀ ।
    ਗੁਰੂ ਹੈ ਤਾ ਗਿਆਨ ਹੈ । ਇਹ ਲੋਕ ਗੁਰੂ ਤੋਂ ਨਿਖੇੜ ਰਹੇ ਹਨ । ਗੁਰਬਾਣੀ ਖੁਦ ਪੜੋ ਸਭ ਵਾਹਿਗੁਰੂ ਜੀ

  • @jeetysingh7087
    @jeetysingh7087 5 ปีที่แล้ว

    Gyan dhean kish karam na jana
    Saar na jana teri
    Sab te vadda satgur Nanak,
    Jinn kall rakhi meri

  • @simardeepkaur5013
    @simardeepkaur5013 5 ปีที่แล้ว +1

    Great

  • @charnjitjahangir9953
    @charnjitjahangir9953 5 ปีที่แล้ว +1

    ਸਹੀ ਗੱਲ ਹੈ ਭਾਈ ਜੀ

  • @dharmaikvicharlalsingh7035
    @dharmaikvicharlalsingh7035 5 ปีที่แล้ว

    ਹੁਣ ਗੇਆੰਣ ਵੀ ਗੁਰੂ ਹੋਰਾਂ ਗੁਰੂਆਂ ਬਾਰੇ ਜਾਣਕਾਰੀ ਵੀ ਦੇ ਦੇਓ ਜੀ ਧੰਨਵਾਦ ਜੀ

  • @DavinderSingh-lo3ei
    @DavinderSingh-lo3ei 5 ปีที่แล้ว +1

    Good veer g

  • @gurtejjatana9508
    @gurtejjatana9508 5 ปีที่แล้ว

    ਬਹੁਤ ਵਧੀਆ ਵੀਚਾਰ ਭਾਈ ਸਾਬ ਜੀ

  • @PromilaMehra
    @PromilaMehra 5 ปีที่แล้ว +1

    आप लगे रहो जी,अपने काम में,लोगों का क्या ,यह तो कुछ भी बोलते रहेंगे,आप गुरबानी के एक अच्छे ज्ञाता और व्याख्याकार हैं,इसमें मुझे कभी कोई दो राये नजर नहीं आयी,बाकी लोगों ने तो गुरु नानक देव जी को भी नहीं बक्शा था उस समय,आज सभी उनके नाम पर अपनी अपनी रोटी सेंक रहें हैं

  • @hardevsinghbrar2323
    @hardevsinghbrar2323 5 ปีที่แล้ว

    ਹਰ ਸ਼ਬਦ ਗਿਆਨ ਨਹੀਂ ਹੁੰਦਾ ਗੁਰੂ ਸ਼ਬਦ ਗੁਰ ਤੋਂ ਬਣਿਆਂ ਹਰੇਕ ਪੁਸਤਕ ਗ੍ੰਥ ਨਹੀਂ ਹੁੰਦੀ ਜਿਸ ਪੁਸਤਕ ਵਿਚ ਗੁਰ ਅੰਕਿਤ ਕੀਤੇ ਹੋਣ ਉਹ ਗ੍ੰਥ ਹੈ ਗੁਰ ਦੇਂਣ ਵਾਲਾਗੁਰੂ ਹੈ ਧਰਮ ਦਾ ਗਿਆਨ ਦੇਣ ਵਾਲਾ ਂਧਾਰਮਿਕ ਗੁਰੂ ਹੈ ਬਾਬਾ ਨਾਨਕ ਸਾਂਡਾ ਂਧਾਰਮਿਕ ਗੁਰੂ ਹੈ ਗ੍ੰਥ ਸਾਡਾ ਸ਼ਬਦ ਗੁਰੂ ਹੈ

  • @deepanshusingh4323
    @deepanshusingh4323 5 ปีที่แล้ว

    Veryy veryy nice veer ji 👌👌

  • @RanvirSingh-zg9hx
    @RanvirSingh-zg9hx 4 ปีที่แล้ว

    Super view, I am proud of you.

  • @bhaikulwindersingh8932
    @bhaikulwindersingh8932 5 ปีที่แล้ว

    ਬਹੁਤ ਵਧੀਆ ਭਾਈ ਸਾਹਿਬ ਜੀ ਪਰ ਗੁਰਬਾਣੀ ਦੇ ਅਰਥ ਬਹੁਤ ਹੀ ਢੰਗ ਤਾਰੀਕੇ ਨਾਲ ਕੀਤੇ ਗਏ ਹਨ ਇਸ ਲਈ ਲੋਕ ਆਪਣੇ ਮੁਤਾਬਿਕ ਅਰਥ ਕਰਕੇ ਆਪਣੀ ਗੱਲ ਸਹੀ ਸਾਬਿਤ ਕਰਦੇ ਹਨ

  • @g.p.s319
    @g.p.s319 5 ปีที่แล้ว +3

    ।।ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ।।ਇਸ ਦਾ ਕੀ ਅਰਥ ਹੈ ।338

  • @sukhgamer9193
    @sukhgamer9193 5 ปีที่แล้ว +5

    ਤੇਰੇ ਵਰਗੇ ਵੱਡੇ ਸਾਈਸਦਾਨ ਸਿੱਖਾਂ ਨੂੰ ਚੱਕਰਾ ਪਾਇਆ ਹੈ ਕਿਸ ਦੀ ਮਨੇ

  • @surindersinghsidhamerimathohri
    @surindersinghsidhamerimathohri 5 ปีที่แล้ว

    BHAI BALJIT SINGH JI GURUS SAHIBAN JI KA AAPNA PIAARA PARCHARIC

    • @surindersinghsidhamerimathohri
      @surindersinghsidhamerimathohri ปีที่แล้ว

      @@ashokklair2629
      ਇਹ ਬਹੁਤ ਪੁਰਾਣਾ ਹੈ, ਉਸ ਸਮੇ ਇਹ ਠੀਕ ਠਾਕ ਸੀ। ਹੁਣ ਮੈ ਇਸ ਨੂੰ ਨਹੀ ਸੁਣਦਾ। ਸਮੇ ਅਨੁਸਾਰ ਬੰਦੇ ਤੇ ਸਿੱਖ ਦੇ ਵਿਚਾਰ ਬਦਲਦੇ ਹਨ। ਅਸਲੀ ਸਿੱਖ ਗੁਰੂ ਸਾਹਿਬਾਨ ਦੇ ਗਿਆਨ ਨਾਲ ਆਪਣੇ-ਆਪ ਦਾ ਜੀਵਨ ਪੱਧਰ ਸੁਧਾਰਨ ਦੀ ਕੋਸ਼ਿਸ਼ ਕਰ ਦਾ ਹੈ।

  • @kuldeepmaan3631
    @kuldeepmaan3631 5 ปีที่แล้ว +3

    ਜੇ ਕੋਈ ਅਨਪੜ ਅੌਰਤ ਨੰੂ ਦੂਸਰਾ ਅਾਦਮੀ ਲੈਟਰ ਪੜ ਕੇ ਦॅਸੇ ੳੁਹ ੳੁਸ ਬੀਬੀ ਦਾ ਪਤੀ ਨਹੀ ਬਣ ਜਾਦਾ ਜੇ ਨਹੀ ਮੰਨਣਾ ਤਾ ਬਣਾਈ ਚਲੋ ਗੁਰੂ ਸਰਸੇ ਵਾਲੇ ਵਰਗੇ ਤੇ ਲੋਟਾਈ ਜਾਵੋ ਪੈਸਾ ਤੇ ਸਮਾ

    • @manjitheer6621
      @manjitheer6621 5 ปีที่แล้ว

      Sahi aa ji loka nu es gall di samajh ni lagdi

  • @karanvlogs6069
    @karanvlogs6069 5 ปีที่แล้ว

    Good job

  • @ARTANdCRaft-g
    @ARTANdCRaft-g 5 ปีที่แล้ว +2

    Right g

  • @kirpadasagar
    @kirpadasagar 5 ปีที่แล้ว

    Agar dheli jana ho hor board pe likha ho aagey sign ho to dehthari ki load nhi shbad khud boleyga

  • @jsinghsidhu1
    @jsinghsidhu1 5 ปีที่แล้ว +14

    ਭਾਈ ਸਾਹਬ ਤੁਸੀਂ ਸਾਰੇ ਮਿਸ਼ਨਰੀ ਸਿੱਖੀ ਦਾ ਕਿਯੋੰ ਬੇੜਾ ਗਰਕ ਕਰ ਰਹੇ ਹੋ.ਸਿਖਾਂ ਨੂੰ ਕਿਯੋੰ ਗੁਮਰਾਹ ਕਰ ਰਹੇ ਹੋ .
    ਵੀਰੋ ਬੇਨਤੀ ਹੈ ਜੇ ਗੁਰਬਾਣੀ ਦਾ ਗਿਆਨ ਲੈਣਾ ਹੈ ਤਾ ਇਨਾ ਮਿਸ਼ਨਰੀਆਂ ਦੇ ਮਗਰ ਨਾ ਲੱਗੋ ਤੁਸੀਂ ਗਿਆਨੀ ਕੁਲਵੰਤ ਸਿੰਘ ਜੀ ਦੀ ਕਥਾ ਸੁਣੋ, ਭਾਈ ਬੰਤਾ ਸਿੰਘ ਜੀ ਦੀ ਸੁਣੋ , ਗਿਆਨੀ ਠਾਕੁਰ ਸਿੰਘ ਜੀ ਦੀ ਸਾਰੇ ਗੁਰੂ ਗਰੰਥ ਸਾਹਿਬ ਦੀ ਕਥਾ ਯੂ ਟੂਬ ਤੇ ਪਈ ਹੈ. ਇਨਾ ਕਥਾਂ ਨੂੰ ਸੁਣੋ ਤੁਹਾਨੂੰ ਸਹੀ ਗੁਰਮਤਿ ਦਾ ਗਿਆਨ ਮਿਲੇਗਾ.

    • @jsinghsidhu1
      @jsinghsidhu1 5 ปีที่แล้ว

      th-cam.com/video/1pB7nWOZKwE/w-d-xo.html

    • @punnigurindervlogs1950
      @punnigurindervlogs1950 5 ปีที่แล้ว

      hindhu mat na jorde aa banta kulwant thakur varge

    • @sartajsartajsingh7221
      @sartajsartajsingh7221 5 ปีที่แล้ว

      ਸਾਰੀ ਆਡੀਓ ਸੁਣ ਕੇ ਕਮੇਟ ਕਰੀ ਦੇ ਨੇ

    • @jsinghsidhu1
      @jsinghsidhu1 5 ปีที่แล้ว

      @@punnigurindervlogs1950 Phir tuhada rabb hi rakha

  • @jagjitsingh-xd4md
    @jagjitsingh-xd4md 5 ปีที่แล้ว

    Good effects for god realization

  • @ksingh5521
    @ksingh5521 5 ปีที่แล้ว

    Theek aa bhai sahb ji thanks

  • @manjitheer6621
    @manjitheer6621 5 ปีที่แล้ว +1

    Sahi aa ji bill kull sach

  • @Varinder26Jan
    @Varinder26Jan 5 ปีที่แล้ว +1

    Bhai Sahib ji tusi great ho salute hai tohade gian nu

    • @Varinder26Jan
      @Varinder26Jan 5 ปีที่แล้ว

      Par sada pura jor Guru ji nu akal purkh banaon te lagaia hoia hai
      Ki je Guru de sanmukh ho ki Guru nu akal purkh aakha ge ta Guru Khush hovega ja naraj

  • @gursharansinghmakhu8343
    @gursharansinghmakhu8343 5 ปีที่แล้ว

    Asi v kehne aa shabad guru aa par gian guru nhi je shabad hi na hon ta gian kithon aye ga je ੳ,ਅ eh akhar hi na hon ta tuhanu kida gian ho skda k eh chij aa hai duji gall gian vadda k gian den wala vadda School vich jekar teacher bache nu apne brabr baitha lve ta eda matlab eh nhi k oh teacher to vadda bn gya oh student hi rehnda hai es gurbani sadi guru aa asi gurbani de gurbani ucharn krn wale de student aa je gurbani nu guru maharaj ucharn hi na krde ta tuhanu gian kithon hunda es lyi dass guru sahiban sade guru han guru granth sahib sade guru han gurbani sada guru hai gian nhi
    Waheguru ji ka khalsa waheguru ji ki fateh ji

  • @kirpadasagar
    @kirpadasagar 5 ปีที่แล้ว

    Ki delhi idher hai

  • @g.p.s319
    @g.p.s319 5 ปีที่แล้ว +15

    भाई रे गुरु बिन ग्यान न होइ ।एस लिए गुरु ओर ग्यान अलग-अलग हैं ।
    ग्यान गुरु के दारा प्रशाद के रुप में परगट होता है ।आप का परचार गलत है ।

    • @kamaljitmalhi5294
      @kamaljitmalhi5294 5 ปีที่แล้ว

      Shi keha tusi paji glt parchar krda e bnda

    • @charnjitjahangir9953
      @charnjitjahangir9953 5 ปีที่แล้ว

      ਨਹੀ ਪਕੜ ਚ ਆਉਣਾਂ ਤੁਹਾਡੇ ਬਾਬੇ ਨਾਨਕ ਦਾ ਫਲੱਸਫਾ

    • @dilpreetsingh8944
      @dilpreetsingh8944 5 ปีที่แล้ว +1

      Gian he guru ha sikha da veer ji

    • @hsingh8839
      @hsingh8839 5 ปีที่แล้ว

      th-cam.com/video/5QLiFGwtmJo/w-d-xo.html

  • @sukhdayalsinghbhare1922
    @sukhdayalsinghbhare1922 ปีที่แล้ว

    ਕਬੀਰ ਜੀ ਬਾਣੀ ਵਿੱਚ ਈਸਵਰ ਨੂੰ ਰਾਮ ਕਿਹਾ ਗਿਆ ਹੈ ਰਾਜਾ ਰਾਮ ਚੰਦਰ ਜੀ ਨਹੀਂ।

  • @ekamsidhu8070
    @ekamsidhu8070 ปีที่แล้ว

    ਪਾਪ੍ਰੁਪੁੰਨਦੂਇੲਏਕਸਮਾਨਦੀਬੀਚਾ,ਰਦਸੇਜੀ

  • @Sonupowal
    @Sonupowal 5 ปีที่แล้ว +1

    guru bina gurbani kon likhda.gyan ta guru nu c .guru ji hi gyan da jarya.guru bina gyan nahi.pehla guru fir gyan.

  • @jasneetkaur6109
    @jasneetkaur6109 5 ปีที่แล้ว +1

    MURAKH NO.1 BALJEET SINGH DELHI

  • @jsinghsidhu1
    @jsinghsidhu1 5 ปีที่แล้ว

    Why are you deleting those comments which you dont like ??
    You have deleted my comment which i posted 15 minutes back.

  • @singhjass2786
    @singhjass2786 5 ปีที่แล้ว +2

    Bahut vadia vr ji

  • @jasmeetsingh8557
    @jasmeetsingh8557 5 ปีที่แล้ว +1

    किसी एक टॉपिक पर बात करने की बजाय कंप्यूटर के उदाहरण देकर आप कहीं के कहीं चले गए हैं! इस तरफ तो आप परमात्मा को गुरु कह रहे हैं दूसरी तरफ ज्ञान को गुरु कह रहे हैं? ऐसे तो आपकी समझ से गुरु के अर्थ तो पहले ही होगा! यदि राम के अर्थ भिन्न-भिन्न हो सकते हैं 2 गुरु के अर्थ दिन दिन क्यों नहीं हो सकते यही मूल बात आपकी समझ में नहीं आ पा रही! आप इस बात पर तुले हुए हैं गुरु का अर्थ केवल ज्ञान ही होता है! आपकी कंप्यूटर की और राम की उदाहरण आपके टॉपिक से मेल नहीं खा रही! आप अपनी स्पीच को दोबारा सुने और सीखने के लक्ष्य से गुरबाणी को निरपख हो कर पढ़ें!

  • @g.p.s319
    @g.p.s319 5 ปีที่แล้ว +1

    शबदे धरती शबदे आकाश
    शबदे शबद भईऊ परगास
    सगल सरिशटी शब्द के पाछै
    नानक शब्द घटे घट आछै।।

  • @jagratsoni
    @jagratsoni 5 ปีที่แล้ว +3

    Guru Arjan Partakh Har

  • @kindersran
    @kindersran 5 ปีที่แล้ว

    जिस को मैथ का ज्ञान होता है वो मैथ का गुरु होता है । लेकिन gurbani में रबी ज्ञान की बात की गयी है divine knowledge , सो जो रब का ज्ञान दे वो spiritual गुरु होता है । सो ज्ञान देह के द्वारा ही दीया जा सकता है । जो ज्ञान दीया जाता है उस ज्ञान के आधार पे ही उसको उसी subject जा शरेनि का गुरु कहते हैं । इस लिए ज्ञान ही गुरु होता है देह नहीं , बेशक ज्ञान शब्द के दुआरा ही दिया जाता है । सो ज्ञान ओर शब्द दोनों एक ही सिके के दो पहलू है

  • @ranbirrangi9281
    @ranbirrangi9281 5 ปีที่แล้ว +1

    Hello

  • @gurjindersinghgur6634
    @gurjindersinghgur6634 4 ปีที่แล้ว

    baba Nanak Gian c

  • @SurjitSingh-mu2yw
    @SurjitSingh-mu2yw 5 ปีที่แล้ว +2

    Chor missionary tere palle kuch ni

  • @harpreetsingh2784
    @harpreetsingh2784 5 ปีที่แล้ว

    Guru granth sahib guru ka arth parmatma bhi hai isi lie ham vahe guru bolte hai sargun roo me hamare guru guru granth sahib hai nirgun roop me pamatma parmatma ka ka roop ek nahi hai vo gian bhi ho skta hai shabd bhi parkash bhi ... Guru granth sahib me sari baat us nirakar parmatma ki hai

  • @harjapsingh3383
    @harjapsingh3383 5 ปีที่แล้ว

    ਬਕਵਾਸ ਦਿਆਂ ਕਰਨ

  • @karanjitsingh2523
    @karanjitsingh2523 5 ปีที่แล้ว +2

    What do u want to prove mr.

  • @Nirmalsingh-vz4ov
    @Nirmalsingh-vz4ov 5 ปีที่แล้ว +2

    ਸਿਖ ਕੌਮ ਨੂੰ ਦੋਚਿਤੀ ਵਿਚ ਨਾ ਪਾਓ ਜੀ

  • @JagdeepSingh-hc7do
    @JagdeepSingh-hc7do 5 ปีที่แล้ว

    ਬਲਜੀਤ ਸਿੰਘ ਜੀ 36 ਮਹਾਂਪੁਰਸ਼ਾਂ ਦੀ ਬਾਣੀ ਹੈ ਭਾਈ ਮਰਦਾਨਾ ਜੀ ਦਾ ਸ਼ਬਦ ਗੁਰੂ ਨਾਨਕ ਦੇ ਖਾਤੇ ਵਿਚ ਨਾਂ ਪਾਇਆ ਕਰੋ

  • @gurchetsingh7720
    @gurchetsingh7720 5 ปีที่แล้ว

    Gian guru hi hee,

  • @ParamjitKaur-os4ug
    @ParamjitKaur-os4ug 5 ปีที่แล้ว

    ਆਪਾਂ ਗੁਰਬਾਣੀ ਲਿਖਣ ਵਾਲੇ ਨੂੰ ਗੁਰੂ ਹੀ ਆਖਾਂਗੇ।ਤੁਸੀਂ ਕੰਪਿਊਟਰ ਟੀਚਰ ਹੁੰਦੇ ਤਾਂ ਚੰਗਾ ਸੀ ।

  • @jaigopal6471
    @jaigopal6471 5 ปีที่แล้ว

    Brahm bole kaya ke ohle kaya bin bramh kaise bole

  • @fatehgur5386
    @fatehgur5386 5 ปีที่แล้ว +1

    Baljeete tu ni hat da

  • @baldevnijjer1249
    @baldevnijjer1249 5 ปีที่แล้ว

    sabad kitho ai gain kitho ai

  • @singhjass2786
    @singhjass2786 5 ปีที่แล้ว +1

    👌👌👌👌👌👌👌👌

  • @MakhanSingh-dg9tn
    @MakhanSingh-dg9tn 5 ปีที่แล้ว +1

    SBD GURU SURT DHUN CHELA.OHNA NE EH NHI KIHA K MAI GURU HA.SBD NU GURU KIHA C

    • @gursewaksingh7315
      @gursewaksingh7315 5 ปีที่แล้ว

      Gianni ji MAf krna 1sabd guru nhi hai guru ka sabd guru hai nhi tan tusi dekh lo sarsey vala v sabd dusda c

  • @singhjass2786
    @singhjass2786 5 ปีที่แล้ว +1

    Sahi Keha vr ji

  • @jsinghsidhu1
    @jsinghsidhu1 5 ปีที่แล้ว

    Suno giani Kulwant Singh ji ki kehandey han .Open the following link
    th-cam.com/video/mVxpj2vEYBI/w-d-xo.html

  • @livelifelovelife7787
    @livelifelovelife7787 2 ปีที่แล้ว

    Bhtian syanpan krn valean nu guru aavde nede ni lagn dinde
    Othe ta saaf hirde jande a

  • @jsinghsidhu1
    @jsinghsidhu1 5 ปีที่แล้ว

    He always mis-guides. Please listen katha of Guru Granth Sahib by Giani Thakur Singh ji or Giani Kulwant Singh or Baba Banta Singh.
    th-cam.com/video/1pB7nWOZKwE/w-d-xo.html

  • @Suchsagar
    @Suchsagar 5 ปีที่แล้ว

    ਗੁਰੂ ਨਾਨਕ ਦੇਵ ਜੀ ਨੂੰ ਗੁਰੂ ਕਿੳਂ ਕਿਹਾ ਜਾਂਦਾ ਹੈ, ਮੇਰੇ ਮੁਤਾਬਿਕ ੲਿੱਕ ਪ੍ਰਚਾਰਕ ਦਾ ੲਿਹ ਸਵਾਲ ਸੁਣ ਕੇ ਅਫਸੋਸ ਹੋੲਿਅਾ ਹੈ. ਦਸਾਂ ਗੁਰੂਅਾਂ ਨੇ ਬਾਣੀ ਯਾਂ ਸਿੱਖ ਸਿਧਾਂਤਾਂ ਨੂੰ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਡੇ ਲੲੀ ਮੁਨਾਰਾ ਬਖਸ਼ਿਅਾ. ਗੁਰੂ ਅਤੇ ਗੁਰੂ ਨਾਨਕ ਜੀ ੲਿੱਕ ਦੂਸਰੇ ਦੇ ਪੂਰਕ ਹਨ. ਹੁਣ ਲਫਜ਼ 'ਗੁਰੂ' ਨੂੰ ੲਿਕ ਵਿਵਾਦ ਦਾ ਮੁੱਦਾ ਬਣਾ ਦੇਣਾ ੲਿਕ ਹਾਸੋਹੀਣੀ ਸਥਿਤੀ ਪੈਦਾ ਕਰਨਾ ਹੈ ਜਿਹੜਾ ਕਿ ਸਾਡਾ ਪ੍ਰਚਾਰਕ ਲਾਣਾ ੲਿਸ ਵਿੱਚ ਬੁਰੀ ਤਰਾਂ ਜਕੜਿਅਾ ਪਿਅਾ ਹੈ. ਧੜੇਬੰਦੀ ਦਾ ਜੋ ਗੰਦਾ ਖੇਡ ਖੇਡਿਅਾ ਜਾ ਰਿਹਾ ਹੈ ੲਿਹ ਕਾਟੋ ਕਲੇਸ਼ ਸਿੱਖ ਕੌਮ ਨੂੰ ਕਿਸੇ ਥਾਂ ਦਾ ਨਹੀ ਛਡੇਗਾ ਤੇ ਹੋਰਨਾਂ ਕੌਮਾਂ ਲੲੀ ਤਮਾਸ਼ਾ ਬਣੇਗਾ. ਅੱਜ ਵੱਡੇ ਅਪਰਾਧੀਅਾਂ ਨੂੰ ਛੋਟੇ ਅਪਰਾਧੀ ਵੀ ਗੁਰੂ ਕਹਿੰਦੇ ਨੇ. ਸਟਾਕ ਮਾਰਕਿਟ ਵਿੱਚ ਵੀ ਹਜ਼ਾਰਾਂ ਅਾਪ ਹੁੱਦਰੇ ਗੁਰੂ ਬਣੇ ਬੈਠੇ. ਅਾਮ ਭਾਰਤੀ ਸਕੂਲਾਂ ਵਿਚ ਅਧਿਅਾਪਕਾਂ ਨੂੰ ਵੀ ਗੁਰੂ ਜੀ ਕਿਹਾ ਜਾਂਦਾ ਹੈ. ੲਿਹ ਗੁਰੂ ਜਦੋ ਸਰੀਰ ਛੱਡ ਦਿੰਦੇ ਹਨ ਤਾਂ ੲਿਕ ਬੀਤੀ ਕਹਾਣੀ ਬਣ ਜਾਂਦੇ ਹਨ ਪਰ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਸਿਧਾਂਤ ਲੋਕਾੲੀ ਲੲੀ ਹਮੇਸ਼ਾਂ ਚਾਨਣ ਮੁਨਾਰਾ ਰਹਿਣਗੇ. ਗੁਰੂ ਨਾਨਕ ਦੇਵ ਜੀ ਦੀ ਦੇਹ ਬੇਸ਼ਕ ਅੱਜ ਨਹੀਂ ਹੈ ਪਰ ੳੁਹਨਾਂ ਨੂੰ ਹਰ ਅਭਿਲਾਖੀ ਅੱਜ ਵੀ ਸ਼ਬਦਿ ਗੁਰੂ ਰਾਹੀਂ ੳੁਹਨਾਂ ਦਾ ਅਾਤਮਿਕ ਦਰਸ਼ਨ ਕਰ ਸਕਦਾ ਹੈ. ਸ਼ਾਹ ਮੁਹੰਮਦ ਸੱਚ ਕਹਿ ਗਿਅਾ " ਸ਼ਾਹ ਮੁਹੰਮਦਾ ੲਿੱਕ ਸਰਕਾਰ ਬਾਜੋਂ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਅਾਂ ਨੇ". ਅੱਜ ਸਾਡਾ ਕੋੲੀ ਵਾਲੀਵਾਰਸ ਨਹੀ ਕੂੜ ਫਿਰੇ ਪਰਧਾਨਿ ਵੇ ਲਾਲੋ. ੳੁਜੜੇ ਬਾਗਾਂ ਦੇ ਗਾਲੜ ਪਟਵਾਰੀ ਨੇ. ਵਾਹਿਗੁਰੂ

  • @kalyanmitrahealthcarepunja6657
    @kalyanmitrahealthcarepunja6657 5 ปีที่แล้ว

    शब्द देण वाला कोण
    एक लखाय एक छुडाये
    ओ शब्द कोण देगा

  • @gurpreetbrar6027
    @gurpreetbrar6027 5 ปีที่แล้ว +1

    Very. Nice

  • @ghgbsgghhhhbbnvc
    @ghgbsgghhhhbbnvc 5 ปีที่แล้ว

    shabad da concept he ni clear thonu, guru sahib likhe hoye shabdan nu bhaav akhran nu shabad bi kehnde shabad ton ohna da bhaav os taakt ton hai jis ne duniya di rachna kiti jehda dasam dwar wich din raat wajj reha hai jisnu an'had naad kehnde aa..

  • @paramjitkaur1579
    @paramjitkaur1579 5 ปีที่แล้ว +1

    Teri ghatia soch baljitea.

  • @jairajasahibjiwaheguruji9845
    @jairajasahibjiwaheguruji9845 5 ปีที่แล้ว +1

    Rss

  • @jasmeetsingh8557
    @jasmeetsingh8557 5 ปีที่แล้ว

    बलजीत सिंह जी मुझे यह समझ में नहीं आता किसी को को यह जस्टिफिकेशन क्यों देनी पड़ रही है गुरु नानक को क्या कहना चाहिए! आपके हिसाब से तो शेष सदियों से सिर्फ गुमराह चले आ रहे हैं! भाई गुरदास जी एक बाबा अकाल रूप लिखते हैं! जाहर पीर जगत गुरु बाबा लिखते हैं! क्या आपने कभी पढ़ा नहीं? आप किन लोगों को बता रहे हैं कि ज्ञान और नानक में क्या फर्क है? क्या सूर्य और उसकी किरण अलग अलग बात है? पानी और पानी से उठने वाली तरंग क्या दो चीजें होती हैं? जब भी आप जीव और आत्मा का भेद ही गुरबाणी से नहीं जान पाए! यदि आप शब्द और शरीर का भेद नहीं जान पाए! यदि आप शब्द कैसे प्रकट होता है गुरु नानक के वाणी में शब्द का अर्थ क्या है शब्द का कार्यक्षेत्र क्या है! जब तक आप इन बातों को नहीं जानते आपकी इस बात का कोई अर्थ नहीं रहता! आपको जस्टिफिकेशन इसलिए देनी पड़ रही है क्योंकि आपके मस्तक में भी अभी तक पांच तत्व का शरीर अटका हुआ है आप अभी तक गुरु नानक को पांच तत्वों पर निर्भर मान रहे! भाई गुरदास जी ने ऐसा नहीं माना 11 भट्ट साहिबान मैं ऐसा नहीं माना! कृपया आपसे निवेदन है आप भाई गुरदास जी भाई नंद लाल जी भट्टू साहिबान को पढ़ें! तभी आपको इन सूक्ष्म भेदों का ज्ञान होगा धन्यवाद

  • @kuldipsingh3109
    @kuldipsingh3109 5 ปีที่แล้ว

    Bhagat kabir. Dhana ji da guru Rama nand Ji han. Gurbani paro....

  • @setecsimmigration5225
    @setecsimmigration5225 5 ปีที่แล้ว

    ਏਹਦੇ ਵਰਗਾ ਬੇਵਕੂਫ ਬੰਦਾ ਕੋਈ ਵੀ ਨਹੀ ਹੈ ਇਸ ਨੂੰ ਪੁਛੋ ਤੈਨੂੰ ਗਿਆਨ ਹੋ ਗਿਆ

  • @gurdevsinghrasiagurdevsing3425
    @gurdevsinghrasiagurdevsing3425 5 ปีที่แล้ว

    O helo bhai sikha guru hi gyain hai

  • @manusingh4712
    @manusingh4712 5 ปีที่แล้ว

    Tuci gyan Lena te guru Granth Sahib ton e aa fr guru gyan kida ho gya

  • @kirpadasagar
    @kirpadasagar 5 ปีที่แล้ว

    Baki bhai sahib sikha nu keh rehe aap ko koi force nhi kr rha aap jisko marji guru bnao

  • @sukhkotla2622
    @sukhkotla2622 5 ปีที่แล้ว

    Bhaye ji gur bin gyan na hoye

  • @gurbanivichartv1124
    @gurbanivichartv1124 5 ปีที่แล้ว

    Gur bin gyan na hoye

  • @himatsinghsingh2637
    @himatsinghsingh2637 5 ปีที่แล้ว +2

    100 tka sehi

  • @ekamsidhu8070
    @ekamsidhu8070 ปีที่แล้ว

    ਪਾਪਪੁੰਨਦੁਇਸਮਾਨ