Khabar Di Khabar (2022) || Who will become the new president of Shiromani Akali Dal ?

แชร์
ฝัง
  • เผยแพร่เมื่อ 21 ต.ค. 2024

ความคิดเห็น • 44

  • @sukhdevsinghbhatti3235
    @sukhdevsinghbhatti3235 2 หลายเดือนก่อน +23

    ਅਕਾਲੀ ਦਲ ਲੋਕਾ ਨੇ ਬਚਾਉਣਾ ਸੀ।ਏਨਾ ਲੋਕਾ ਨੂੰ ਨਹੀਂ ਬਚਾਇਆ ਲੋਕ ਏਨਾ ਨੂੰ ਨਹੀਂ ਬਚਾਉਣਗੇ

  • @jagseerbehniwal7935
    @jagseerbehniwal7935 2 หลายเดือนก่อน +3

    ❤❤❤❤❤❤❤ ਸਵਰਨ ਸਿੰਘ ਟਹਿਣਾ ਸਾਹਿਬ ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਬਖਸ਼ੇ ਆਪ ਦੇ ਸਾਰੇ ਪਰਿਵਾਰ ਤੇ ਪਰਮਾਤਮਾ ਮਿਹਰ ਦਾ ਭਰਿਆ ਸਿਰ ਤੇ ਹੱਥ ਰੱਖੇ ਸੋ ਧੰਨਵਾਦ ਆਪ ਦੀਆਂ ਖਬਰਾਂ ਬੜੇ ਪ੍ਰੇਮ ਦੇ ਨਾਲ ਸੁਣਦੇ ਹਾਂ ਜੀ

  • @baldevjassar8059
    @baldevjassar8059 2 หลายเดือนก่อน +7

    *🙏🌺ਅੱਜ ਦਾ ਵਿਚਾਰ🌺🙏*
    *ਸਮਰੱਥ ਹੋ ਕੇ ਵੀ ਕੋਈ ਸੋਲਾਂ ਕਲਾਂ ਸੰਪੂਰਨ ਨਹੀਂ ਹੋ ਸਕਦਾ!ਜਿਵੇਂ ਕਿ ਸੂਰਜ ਕੱਪੜਿਆਂ ਨੂੰ ਤਾਂ ਸੁਕਾ ਸਕਦਾ ਹੈਂ ਪਰ ਕਿਸੇ ਦਾ ਪਸੀਨਾ ਨਹੀ ਸੁਕਾ ਸਕਦਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @mewasinghjhajj6262
    @mewasinghjhajj6262 2 หลายเดือนก่อน +2

    Like 164 ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏🌹

  • @TSingh-m9g
    @TSingh-m9g 2 หลายเดือนก่อน +1

    ਬਹੁਤ ਵਧੀਆ ਸਰ, ਧਨਵਾਦ,
    ਇਸ ਵੇਲੇ ਅਕਾਲੀ ਦਲ ਬਾਦਲ ਵਿੱਚ ਸਿਰਫ਼ ਇੱਕੋ ਵਿਵਾਦਤ ਬੰਦਾ ਹੈ ਓਹ ਹੈ ਸੁਖਬੀਰ ਬਾਦਲ ਸਾਰੀ ਸਿਆਸਤ ਉਸ ਉੱਤੇ ਹੀ ਹੋ ਰਹੀ ਹੈ, ਦੋਸ਼ੀ ਵੀ ਸੌ ਪ੍ਰਤੀਸ਼ਤ ਹੈ ਜਨਤਾ ਨੇ ਤਾਂ ਕਦੋਂ ਦਾ ਬੇਦਖ਼ਲ ਕੀਤਾ ਹੋਇਆ ਹੈ ਜਿਸ ਪਾਰਟੀ ਕੋਲ ਕਿਸੇ ਵੇਲੇ ਬਹੁ ਮੱਤ ਹੁੰਦਾ ਸੀ ਹੁਣ ਸਿਰਫ਼ ਇੱਕ MP, ਓਹ ਵੀ ਇਸਦੀ ਘਰਵਾਲੀ ਜੋ ਕਿ ਜਨਤਾ ਨੇ ਨਹੀਂ ਜਿਤਾਈ ਪੈਸਿਆਂ ਨਾਲ ਖ੍ਰੀਦੀ, ਖ੍ਰੀਦ ਕੇ ਹਾਸਲ ਕੀਤੀ ਹੈ
    ਇਸਤੋਂ ਵੱਡੀ ਸਜ਼ਾ ਕੀ ਹੋ ਸਕਦੀ ਹੈ ਕੀ ਇੱਕ ਸੀਟ ਵਾਲਾ ਪ੍ਰਧਾਨਗੀ ਦੇ ਕਾਬਲ ਹੈ?ਇਹ ਦੇਰ ਸਵੇਰ ਫ਼ਾਰਗ ਹੋਂਣ ਵਾਲਾ ਹੈ ਜੋ ਕਿ ਲਾਜ਼ਮੀ ਹੈ ਪਰ ਸੁਆਲ ਇਹ ਹੈ ਕਿ ਕੋਈ ਸਰਵ ਪ੍ਰਵਾਨਿਤ ਮਾਕੂਲ ਸ਼ਖ਼ਸ ਪ੍ਰਧਾਨਗੀ ਲੱਈ ਉਪਲਬਧ ਹੈ?ਪਰ ਹੱਲ ਤਾਂ ਕਰਨਾਂ ਹੀ ਪੱਏਗਾ ਪ੍ਰਧਾਨਗੀ ਦੋ ਸਾਲ ਲੱਈ ਹੋਵੇ ਜੇ ਓਹ ਕਾਬਲ ਸਾਬਤ ਹੋਇਆ ਤਾਂ ਸਮਾਂ ਵਧਾਇਆ ਜਾ ਸਕਦਾ ਹੈ ਇਸ ਵੇਲੇ ਇੱਕੋ ਸ਼ਖ਼ਸ ਜੋ ਪੜਿਆ ਲਿਖਿਆ ਤੇ ਨਿਰਵਿਵਾਦਤ ਹੈ ਓਹ ਹੈ ਪਰਵਿੰਦਰ ਸਿੰਘ ਢੀਂਡਸਾ ਜੋ ਕਦੇ ਖ਼ਜ਼ਾਨਾ ਮੰਤਰੀ ਰਿਹਾ ਹੈ ਪਰ ਇੱਥੇ ਵੀ ਸਹਿਮਤੀ ਨਹੀਂ ਬਣਨੀ ਕਿਉਂਕਿ ਹਰ ਕੋਈ ਪ੍ਰਧਾਨਗੀ ਦੀ ਹੋੜ ਵਿੱਚ ਹੈ, ਐਸੀ ਸੂਰਤੇਹਾਲ ਵਿੱਚ ਚੋਂਣ ਕਾਫ਼ੀ ਮੁਸ਼ਕਲ ਦਿਖਾਈ ਦੈਂਦੀ ਹੈ ਪਰ ਕੋਈ ਨਾ ਕੋਈ ਤਾਂ ਨਿਯੁਕਤ ਕਰਨਾ ਹੀ ਪੈਂਣਾ ਹੈ ਪਰ ਜਦੋਂ ਵੀ ਹੋਏਗਾ ਕਮ ਸੇ ਕਮ ਸੁਖਬੀਰ ਬਾਦਲ ਤੋਂ ਤਾਂ ਬੇਹਤਰ ਹੋਵੇਗਾ ਪਰ ਇਸ
    ਅਹੁਦੇ ਲੱਈ ਅੰਮ੍ਰਤਪਾਲ ਸਿੰਘ ਜਾਂ ਸਰਬਜੀਤ ਸਿੰਘ ਬਿਲਕੁਲ ਯੋਗ ਨਹੀਂ ਹਨ ਜੋ ਨਵੀਂ ਪਾਰਟੀ ਦਾ ਗੱਠਨ ਕਰਨ ਦੀ ਧਮਕੀ ਦੇ ਕੇ ਪ੍ਰਧਾਨਗੀ ਪ੍ਰਾਪਤੀ ਕਰਨਾ ਚਾਹੁੰਦੇ ਹਨ
    ਸਰਬਜੀਤ ਸਿੰਘ ਨੂੰ ਅਜੇ ਜੁੰਮਾਂ ਜੁੰਮਾ ਚਾਰ ਦਿਨ ਹੋਏ ਹਨ ਪਰ ਦਿਮਾਗ਼ ਸਤਵੇਂ ਅਸਮਾਨ ਤੇ ਜਾ ਪੁੱਜਾ ਹੈ ਪਹਿਲਾਂ ਸੰਸਦ ਵਿੱਚ ਅਪਣੇ ਹਲਕੇ ਲੱਈ ਕੋਈ ਕੰਮ ਕਰਕੇ ਦਿਖਾਏ
    ਜਿਸ ਲੱਈ ਜਨਤਾ ਨੇ ਚੁਣ ਕੇ ਭੇਜਿਆ ਹੈ ਇਸਨੇ ਤਾਂ ਸੰਸਦ
    ਵਿੱਚ ਅਜੇ ਮੌਨ ਵਰਤ ਤੋੜਿਆ ਹੀ ਨਹੀਂ ਜਦਕਿ ਬਾਕੀ ਪਾਰਟੀ ਦੇ ਮੈਂਬਰਾਂ ਨੇ ਬੜੇ ਜੋਰ ਸ਼ੋਰ ਨਾਲ ਐਂਟਰੀ ਕੀਤੀ ਹੈ ਇੱਥੋਂ ਦੀ ਚਕਾਚੌਂਧ ਦੇਖ ਕੇ ਹਰ ਇਕ ਦਾ ਦਿਮਾਗ਼ ਖ਼ਰਾਬ ਹੋਣ ਲੱਗ ਜਾਂਦਾ ਹੈ,

  • @narinderjeetsingh3994
    @narinderjeetsingh3994 2 หลายเดือนก่อน +1

    Sat Sri akaal to all 🙏🎈❤️

  • @lachhmansingh5933
    @lachhmansingh5933 2 หลายเดือนก่อน +1

    Good moraning tehina sahib

  • @ajaibsinghpanesarCanada
    @ajaibsinghpanesarCanada 2 หลายเดือนก่อน

    S S A 🙏🙏 Tehina Sahib ji

  • @santlashmanmuni6045
    @santlashmanmuni6045 2 หลายเดือนก่อน +2

    ਹੁਣ ਤਾਂ ਟਹਿਣਾ ਜੀ ਆ ਗਏ ਨਿਹੰਗ ਬੂਹੇ ਕਰ ਲਵੋ ਬੰਦ

  • @ArshdeepSingh-oh4qk
    @ArshdeepSingh-oh4qk 2 หลายเดือนก่อน

    ਚੰਗਾ ਹੋਵੇ ਤਾਂ ਟਹਿਣਾ ਸੁਖਬੀਰ ਬਾਦਲ ਦਾ ਸਲਾਹਕਾਰ ਬਣ ਜਾਵੇ

  • @kirankaur4504
    @kirankaur4504 2 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @JagtarGill-u1z
    @JagtarGill-u1z 2 หลายเดือนก่อน

    Very good thana shiab thanks

  • @BaldevSingh-gj6ex
    @BaldevSingh-gj6ex 2 หลายเดือนก่อน

    🙏🙏🙏🙏🙏

  • @darbarasingh6553
    @darbarasingh6553 2 หลายเดือนก่อน

    PB05 ❤

  • @harrywarval-321
    @harrywarval-321 2 หลายเดือนก่อน

    ਵਾਹਿਗੁਰੂ ਜੀ ਸਤਿਕਾਰਯੋਗ ਟਹਿਣਾ ਸਾਹਿਬ ਜੀ, ਅੱਜ ਗੁਰੂ ਹਰਸਹਾਏ,ਆਸ ਪਾਸ ਦੇ ਪਿੰਡਾਂ ਚ 8,45,am ਮੀਂਹ ਪੈਣ ਨਾਲ ਹੁਣ ਜਾ ਕਿਤੇ ਪਤਾ ਲੱਗਿਆ ਬ ਸਾਵਣੁ ਮਹੀਨੇ ਚ ਹ😊😊😊😊😊😊😊😊❤❤

  • @surjeetsingh8809
    @surjeetsingh8809 2 หลายเดือนก่อน

    👍👍👌

  • @jarnailsingh9949
    @jarnailsingh9949 2 หลายเดือนก่อน +1

    105th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @sukhmindersingh4843
    @sukhmindersingh4843 2 หลายเดือนก่อน +3

    ਪ੍ਰਕਾਸ਼ ਚੰਦ ਇੰਸਾਂ ਬਾਦਲ ਕਹਿ ਦਿੰਦਾ ਸੀ ਕਿ ਕਾਕਾ ਚੁੱਪ ਕਰ ਨਹੀਂ ਤਾਂ ਕੈਪਟਨ ਕੰਵਲਜੀਤ ਵਾਲਾ ਹਾਲ???

  • @sewaksinghshamiria4488
    @sewaksinghshamiria4488 2 หลายเดือนก่อน

    ਸਾਡੇ ਪਿੰਡ ਕੋਟ ਸ਼ਮੀਰ ( ਬਠਿੰਡਾ ) ਵਿੱਚ ਅੱਜ ਮੀਂਹ ਪਿਆ ਜੀ

  • @ajaibsinghpanesarCanada
    @ajaibsinghpanesarCanada 2 หลายเดือนก่อน

    S S A 🙏🙏🙏🙏🙏🙏🙏🙏 to all members present in program

  • @tejindersingh8673
    @tejindersingh8673 2 หลายเดือนก่อน

    ਇਹ ਬਾਣੇ ਵਿੱਚ ਅੱਤਵਾਦੀ ਹਨ। ਇਹਨਾਂ ਨੂੰ ਸੋਦਨਾ ਚਾਹੀਦਾ।

  • @kaursingh1993
    @kaursingh1993 2 หลายเดือนก่อน

    ਰਾਤ 2ਵਜੇ ਮੀਂਹ ਵਧੀਆ ਆਇਆ ਜ਼ਿਲ੍ਹਾ ਮਾਨਸਾ ਦੇ ਬਲਾਕ ਭੀਖੀ ਪਿੰਡ ਮੱਤੀ

  • @ranthirsingh8886
    @ranthirsingh8886 2 หลายเดือนก่อน

    ਨਿਹੰਗ ਸਿੰਘ ਸਾਡੀ ਕੌਮ ਦਾ ਸਰਮਾਇਆ ਹਨ ਨਿਹੰਗ ਸਿੰਘ ਹੀ ਸਾਡੀ ਕੌਮ ਦੀ ਰੱਖਿਆ ਕਰਨ ਵਾਲੇ ਹਨ ਪਰ ਜੇ ਨਿਹੰਗ ਸਿੰਘ ਜਿਹੜੇ ਗਲਤ ਕੰਮ ਕਰ ਰਹੇ ਹਨ ਜੇ ਕੋਈ ਵੱਡੀਆਂ ਜਥੇਬੰਦੀਆਂ ਨਿਹੰਗ ਸਿੰਘਾਂ ਦੀਆਂ ਜੋ ਦਲ ਹਨ ਉਹ ਉਹਨਾਂ ਉੱਤੇ ਖੁਦ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦੇਣ ਨਾ ਕਿ ਸਰਕਾਰ ਜੇ ਸਰਕਾਰ ਸਜ਼ਾ ਦਿੰਦੀ ਹੈ ਉਹਨਾਂ ਨੂੰ ਤਾਂ ਫਿਰ ਸਰਕਾਰ ਉਹਨਾਂ ਤੋਂ ਉੱਤੇ ਹੋ ਜਾਂਦੀ ਹੈ ਨਿਹੰਗ ਸਿੰਘਾਂ ਤੋਂ ਗੁਰੂ ਨੇ ਆਪ ਸਭ ਕੰਮ ਸਹੀ ਕੀਤੇ ਤੇ ਅੱਜ ਨੇ ਨਿਹੰਗ ਸਿੰਘ ਗਲਤ ਕਰਨ ਤੇ ਪੁਲਿਸ ਦੇ ਇਹ ਗੱਲ ਸ਼ੋਭਾ ਨਹੀਂ ਦਿੰਦੀ ਪਰ ਇਹ ਨਿਹੰਗ ਸਿੰਘ ਜਥੇਬੰਦੀਆਂ ਨੂੰ ਖੁਦ ਸੋਚਣਾ ਚਾਹੀਦਾ ਕਿ ਇਹੋ ਜਿਹੇ ਨਿਹੰਗਾਂ ਨੂੰ ਫੜ ਕੇ ਆਪ ਸਜ਼ਾਵਾਂ ਦੇਣ ਤਾਂ ਜੋ ਇਹੋ ਜਿਹੇ ਨਿਹੰਗ ਕੋਈ ਗਲਤ ਕੰਮ ਨਾ ਕਰਿਆ ਕਰਨਾ ਇਹ ਬੇਨਤੀ ਆ ਨਿਹੰਗ ਸਿੰਘਾਂ ਦੇ ਅੱਗੇ

  • @jagseerbehniwal7935
    @jagseerbehniwal7935 2 หลายเดือนก่อน +1

    ❤❤❤❤❤🎉🎉🎉🎉🎉 ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਰਹੇਗਾ ਜ਼ਿੰਦਾਬਾਦ ਹੈ ਤੇ ਸਦਾ ਦੇ ਲਈ ਜ਼ਿੰਦਾਬਾਦ ਰਹੇਗਾ

    • @Bajwasukhwindersingh84
      @Bajwasukhwindersingh84 2 หลายเดือนก่อน

      ਹੁਣ ਤਾਂ ਸੁਖਬੀਰ ਚੰਦ ਇੰਸਾ ਜਿੰਦਾ ਵੀ ਨਰਕ ਵਿੱਚ ਹੈ ਇਹ ਸੌਧਾ ਸਾਧ ਦੀ ਮਦਦ ਕਰਨ ਦਾ ਨਤੀਜਾ ਹੈ

  • @KuldipSingh-k8q
    @KuldipSingh-k8q 2 หลายเดือนก่อน

    ਪਿੰਡ ਪਰਿੰਗੜੀ ਨੇੜੇ ਹਰੀਕੇ ਪੱਤਨ, ਤਰਨਤਾਰਨ

  • @lashmansingh-bf9pp
    @lashmansingh-bf9pp 2 หลายเดือนก่อน

    ਸੁਖਬੀਰ। ਨੂੰ। ਪਾਸੇ। ਕਰ। ਦਿੳ। ਸਬ। ਕੁਝ। ਠੀਕ। ਹੋ। ਜਾਵੇਗਾ

  • @user_sabreen-kaur
    @user_sabreen-kaur 2 หลายเดือนก่อน +1

    Badal sahib nimane sikh di taran chair chhad deo sal do sal bad sab kuchh bhool jan ghe phir mur ke tuwade tarle karn ghe chair samalan vaste

  • @boparaiksingh8947
    @boparaiksingh8947 2 หลายเดือนก่อน

    ਇਹ ਢੀਡਸਾ ਅਕਾਲੀਦਲ ਨੰਬਰ 4 ਹੋਵੇਗਾ ਪਹਿਲਾਂ ਬਾਦਲ ਦੂਜਾ ਅਮਿਰਤਸਰ ਤੀਸਰਾ ਸੰਯੁਕਤ ਚੌਥਾ ਮਲੂਕਾ ਬੀਬੀ ਢੀਡਸਾ ਅਕਾਲੀਦਲ

  • @sardarsingh7833
    @sardarsingh7833 2 หลายเดือนก่อน

    ਟਹਿਣਿਆ ਗੱਲ ਦੀ ਲੱਲ ਨਾ ਬਨਾਇਆ ਕਰ,ਬਾਈ ਖਬਰਾ ਸਣਾਇਆ ਕਰ,ਸਭ ਲੋਕ ਸਿਆਣੇ ਹਨ ਤੇਰੀ ਮੱਤ ਨਾਲ ਕਿਸੇ ਨੀ ਚੱਲਣਾ ,

  • @jasantoor5038
    @jasantoor5038 2 หลายเดือนก่อน

    ਥੋੜਾ ਮੀਹ ਪੈ ਰਿਹਾ ਹੈ ਜੀ ਤਹਿ ਸਮਾਣਾ ਜ਼ਿਲ੍ਹਾ ਪਟਿਆਲਾ ਪਿੰਡ ਕੁਲਬੁਰਛਾਂ

  • @thakursgill895
    @thakursgill895 2 หลายเดือนก่อน

    Nave akali dal nu sukhbir dal nalo vad hungara milaga

  • @lakhvirsingh-b4t
    @lakhvirsingh-b4t 2 หลายเดือนก่อน

    Harsimrat badal be kasm khadhi se k kakh na rage os da natija a vir ji

  • @surjanrandhawa8130
    @surjanrandhawa8130 2 หลายเดือนก่อน

    Tehna ji sach di khabar ap to bina koe nahi dinda jioda raho shera Fdk ke de ass pass nikki nikki barsat hoye aa

  • @BalbirSingh-uf3oi
    @BalbirSingh-uf3oi 2 หลายเดือนก่อน

    Tehna whether you are only right person who does not prepare news only gossips you preach

  • @JassS634
    @JassS634 2 หลายเดือนก่อน

    ਹੁਣ ਫੁੱਲ ਮੀਂਹ ਪੈ ਰਿਹਾ ਪਿੰਡ ਪੂਹਲੀ ਬਠਿੰਡਾ ਵਿੱਚ

  • @arjansingh980
    @arjansingh980 2 หลายเดือนก่อน

    Sukhy nu Pardange Chhadne Chadwell aa

  • @Harbhajan-rx8oo
    @Harbhajan-rx8oo 2 หลายเดือนก่อน

    Jbgଇପ

  • @boharsingh7725
    @boharsingh7725 2 หลายเดือนก่อน

    🙏🙏🙏🙏🙏