Desh ke is sardar Jagdish singh Dalewal ji kisan devta ko salute 🫡 Dil se parnam ji kisan devta ko 👏👏👏👏👏👏🙏🙏🙏🙏👏👏👏🙏🙏🙏🙏🙏👏🙏🙏🙏🙏🙏🙏🙏🙏🙏🙏🙏🙏🙏🙏🙏🙏👏👏🙏👏👏👏👏👏😢😢😢😢😢😢😢😢😢❤❤❤💖❤️💓 I'm from Haryana se aap ke liye parmatma se dil se parathna karte h hm sab 😢😢😢😢👏👏👏👏👏👏
Wahguru jeo 😭 o neeky shar puter bapu je jaldi teak ho jan gayghar ann gay,,,, waheguru je apney neeky puter de 😢😢😢ass puri karna ,,Ardash ,ehi hey waheguru jeo bapu jeo nu jaldi ,shatmnd karo,,,, 🙏🙏
Lok keh dinde ne ke ehna kol bhut paise aonde ne prr aah kisan da ghar aam kisan warga apna ghar te khet rol rahe ne bache de v padhai kharab ho rhi a fer v lok sath nhi de rhe
Ugraha, Chaduni te ek sala mera oh Ruldu singh mansa ena de chittar fero salya de. Bhonk rehe ke sanu bulaya ni, bc londeo othe vyah rakhya hoya jehda card te aauna tuci. Vich wali gal eh aa ena nu chaudhar nhi mili ta salya de agg laggi hoi aa.
ਇਸ ਬੱਚੇ ਨੂੰ ਦਾਤਾ ਵੱਡੀ ਉਮਰ ਦੇ ਇਸ ਪੋਤੇ ਦੀ ਸੋਚ ਬਹੁਤ ਉਚੀ ਹੈ ਦਾਦਾ ਪੋਤੇ ਦਾ ਪਿਆਰ ਦੇਖਕੇ ਮਨ ਖੁਸ਼ ਹੁੰਦਾ ਹੈ
ਲੱਖ ਦੀ ਲਾਹਨਤ ਹੈ ਐਸੀ ਸਰਕਾਰ ਤੇ ਜੋ ਲੋਕਾਂ ਦਾ ਦਰਦ ਨਾ ਸਮਝੇ 😢
ਵਾਹਿਗੁਰੂ ਜੀ ਤੁਸੀਂ ਡੱਲੇਵਾਲ ਜੀ ਤੇ ਮਿਹਰ ਭਰਿਆ ਹੱਥ ਰੱਖੋ ਤੇ ਪਰਿਵਾਰ ਤੇ ਕਿਰਪਾ ਕਰੋ❤❤⚔️🦅🙏
ਬਹੁਤ ਭਾਵੁਕ ਇੰਟਰਵਿਊ ਦੇਖ ਕੇ ਰੋਣ ਆ ਜਾਂਦਾ ਜੀ ਪਰਮਾਤਮਾ ਡੱਲੇਵਾਲ ਸਾਹਿਬ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਬਾਕੀ ਜਥੇਬੰਦੀਆਂ ਤੇ ਸਰਕਾਰਾ ਜੋ ਡੱਲੇਵਾਲ ਜੋ ਡੱਲੇਵਾਲ ਸਾਹਿਬ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ ਨੂੰ ਸੁਮੱਤ ਬਖਸ਼ੇ
ਨਿੱਕੀਆ ਜਿੰਦਾ ਵੱਡੇ ਸਾਕੇ ਧੰਨ ਧੰਨ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਧੰਨ ਮਾਤਾ ਗੁਜਰ ਕੌਰ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ❤❤❤
ਰੋਣਾ ਆ ਗਿਆ ਇਸ ਬੱਚੇ ਦੀਆ ਗਂਲਾ ਸੁਣ ਕੇ ਵਾਹਿਗੁਰੂ ਮੇਹਰ ਕਰੇ
ਜਗਜੀਤ ਸਿੰਘ ਡੱਲੇਵਾਲ ਸਾਹਿਬ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ ਜੀ
Waheguru ji waheguru ji waheguru ji
ਨਿੱਕਾ ਬੱਚਾ ਕਿੱਨਾ ਸਿਆਣਾ ❤
ਮੈਨੂੰ ਤਾਂ ਓਹਨਾ ਜੱਥੇਬੰਦੀਆ ਤੇ ਸ਼ਰਮ ਆਉਂਦੀ ਹੈ ਜੋ ਘਰ ਬੈਠ ਕੇ ਇਕ ਦੀਪ ਸਿੰਘ ਵਾਲਾ ਜੋ ਬਹੁਤ ਗਿਆਨ ਦਿੰਦਾ ਹੁੰਦਾ ਹੈ। ਬਹੁਤ ਆਪਣੇ ਨੂੰ ਸਮਝਦਾਰ ਸਮਝਦਾ ਉਝ ਆਵੇ ਹੀ interview ਦੇਕੇ ਘਰ ਬੈਠ ਮੂੰਹ parhi ਜਾਣਾ ਉਸਦਾ ਕੀ ਫ਼ਾਇਦਾ ।ਚਾਹੇ ਉਹਨਾ ਨਾਲ ਕੋਈ ਗਿਲਾ ਹਾਉ ਗਾ ਪਰ ਇਸ ਟਾਈਮ ਤਾਂ ਉਥੇ ਜਾਣਾ ਚਾਹੀਦਾ । ਸਰਮ ਕਰਲੋ ਬਾਅਦ ਵਿੱਚ ਕਿਵੇ ਮੂੰਹ ਲੈਕੇ ਜਾਉ ਗੇ । ਇਕ ਉਹ ਰੁਲ਼ਦੂ ਘਰ ਬੈਠਾ ਗਲਤ ਬੋਲ ਰਿਹਾ ਹੈ ।
ਤੰਦਰੁਸਤੀ ਦੀ ਅਰਦਾਸ 🙏ਡੱਲੇਵਾਲ ਸਾਬ❤
ਬੱਚੇ ਦੀ ਆ ਗੱਲਾਂ ਸੁਣ ਰੋਣ ਆਗਿਆ ਵਾਹਿਗੁਰੂ ਜੀ ਭਲਾ ਕਰੋ
ਵਾਹਿਗੁਰੂ ਜੀ ਸਹਾਈ ਰਹਿਣ ਦੁਨੀਆਂ ਲਈ ਅਪਣਾ ਆਪ ਦਾ ਤੇ ਲਾ ਦਿੱਤਾ ਧੰਨ ਧੰਨ ਰਾਮਦਾਸ ਗੁਰੂ ਜੀ
ਮੀਡੀਆ ਭਰਾਵੋ ਪਿੰਡ ਡੱਲੇਵਾਲ ਪਹੁੰਚ ਕੇ ਕਿਸਾਨ ਭਰਾਵਾਂ ਦੇ ਦਿਲ ਵੀ ਪਸੀਜ ਗਏ
ਹੇ ਵਾਹਿਗੁਰੂ ਮੇਹਰ ਭਰਿਆ ਹੱਥ ਰਖਿਉ ਡੱਲੇਵਾਲ ਸਾਹਿਬ ਜੀ ਤੇ 🙏🙏🙏🙏🙏🙏🙏🙏
ਬੱਚੇ ਦੀ ਗੱਲ ਸੁਣਕੇ ਸਾਰੇ ਲੋਕ ਰੋਣ ਲੱਗ ਜਾਂਦੇ ਨੇ ਇਹੋ ਜਹੀ ਗਦਾਰਾਂ ਦੀ ਸਰਕਾਰ ਜਿਸ ਨੂੰ ਕਿਸੇ ਤੇ ਵੀ ਤਰਸ ਨਹੀਂ ਆਉਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਤੰਦਰੁਸਤੀ ਬਖਸ਼ਣ।
ਚੜਦੀ ਕਲਾ ਵਿੱਚ ਰਹਿਣਗੇ ਬਾਪੂ ਜੀ ਸਾਡੇ ਹੁਣ ਸਰਕਾਰਾਂ ਦੇ ਸਾਹ ਸੁੱਕੇ ਪਏ ਨੇ
ਪਰਮਾਤਮਾ ਚੜ੍ਹਦੀਕਲਾ ਚ ਰੱਖੇ
ਵਾਹਿਗੁਰੂ ਜੀ ਭਲੀ ਕਰਨਗੇ
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜਗਜੀਤ ਸਿੰਘ ਡੱਲੇਵਾਲ ਸਾਹਿਬ ਜੀ ਜਿੰਦਾਬਾਦ ਮੋਦੀ ਸਰਕਾਰ ਨੂੰ ਤੁਰੰਤ ਕਿਸਾਨਾ ਦੀਆਂ ਮੰਗਾ ਮੰਨ ਲੈਣੀਆਂ ਚਾਹੀਦੀਆਂ ਹਨ ਜੀ ਸਰਕਾਰ ਅੰਨਦਾਤਾ ਨੂੰ ਪਰੇਸ਼ਨ ਕਰ ਰਹੀ ਹੈ ਜੀ ਇਹ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਹਨ ਜੀ ਇਹ ਅੱਤਵਾਦੀ ਨਹੀਂ ਹੈ ਜੀ ਸਾਰੀਆਂ ਜਥੇਬੰਦੀਆ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਇੱਕਠੇ ਹੋਵੋ ਭਰਾਵੋ ਏਹ ਕੰਮ ਇੱਕਲੇ ਡੱਲੇਵਾਲ ਸਾਹਿਬ ਜੀ ਦਾ ਨਹੀਂ ਇਹ ਦੇਸ਼ ਦਾ ਕੰਮ ਹੈ ਜੀ ਸਾਰੇ ਇੱਕਠੇ ਹੋਵੋ ਭਰਾਵੋ
❤ ਸਿਆਣੇ ਕਹਿੰਦੇ ਨੇ ਪੋਤੇ ਦਾ ਪਹਿਲਾ ਦੋਸਤ ਦਾਦਾ ਹੁੰਦਾ ਹੈ ਤੇ ਦਾਦੇ ਦਾ ਆਖਰੀ ਦੋਸਤ ਪੋਤਾ ਹੁੰਦਾ ਹੈ ❤ ਇਹ ਪਿਆਰ ਹੈ ਦਾਦੇ ਪੋਤੇ ਦਾ ਪਰਿਵਾਰ ਦੇ ਖੂਨ ਵਿੱਚ ਹੁੰਦਾ ਹੈ ਜਿਹੜੇ ਕੰਮ ਵੱਡੇ ਕਰਦੇ ਨੇ ਉਹਨਾਂ ਰਾਹਾਂ ਤੇਂ ਛੋਟੇ ਵੀ ਚਲਦੇ ਹਨ , ਪੋਤਾ ਵੀ ਕਿਵੇਂ ਗੱਲਬਾਤ ਕਰ ਰਿਹਾ ਹੈ ❤ ਵਾਹਿਗੁਰੂ ਜੀ ਕਿਰਪਾ ਰੱਖਿਓ ਜੀ ਡੱਲੇਵਾਲ ਸਾਰੇ ਪਰਿਵਾਰ ਤੇ ਜੀ ❤
ਪਰਮਾਤਮਾ ਡੱਲੇਵਾਲ ਨੂੰ ਚੜਦੀ ਕਲਾ ਚ ਰੱਖੇ
ਡੱਲੇਵਾਲ ਸਾਹਿਬ ਜੀ ਹੋਰਾ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ ਸਰਕਾਰ ਨੂੰ ਸੁਮੱਤ ਬਖਸ਼ਣ ਵਾਹਿਗੁਰੂ ਜੀ।ਡੱਲੇਵਾਲ ਸਾਬ ਸਾਡੇ ਸਾਰਿਆਂ ਵਾਸਤੇ ਲੜਾਈ ਲੜ ਰਹੇ ਹਨ।
ਵਾਹਿਗੁਰੂ ਜੀ ਮੇਹਰ ਕਰੋ ਸਰਦਾਰ ਡੱਲੇਵਾਲ ਜੀ ਤੇ
Waheguru ji bapu ji ਚੜ੍ਹਦੀਕਲਾ ਵਿਚ ਰੱਖਿਓ 🙏😔
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
Bapu ji jagjit singh dallewal ji nu tandrusti bakhso ji 🙏🙏 waheguru ji
ਬਹੁਤ ਹੀ ਵਧੀਆ ਪੁੱਤ ਤੁਹਾਨੂੰ ਰੱਬ ਲੰਬੀ ਜ਼ਿੰਦਗੀ ਬਖਸ਼ੇ 🙏
Kissan majdoor akta jindabad jindabad jindabad ❤
ਕਿਸਾਨ ਮੱਜਦੂਰ ੲੈਕਤਾ ਜਿੰਦਾਬਾਦ
Desh ke is sardar Jagdish singh Dalewal ji kisan devta ko salute 🫡 Dil se parnam ji kisan devta ko 👏👏👏👏👏👏🙏🙏🙏🙏👏👏👏🙏🙏🙏🙏🙏👏🙏🙏🙏🙏🙏🙏🙏🙏🙏🙏🙏🙏🙏🙏🙏🙏👏👏🙏👏👏👏👏👏😢😢😢😢😢😢😢😢😢❤❤❤💖❤️💓 I'm from Haryana se aap ke liye parmatma se dil se parathna karte h hm sab 😢😢😢😢👏👏👏👏👏👏
ਵਾਹਿਗੁਰੂ ਜੀ ਮੇਹਰ ਕਰੀਂ
ਬਹੁਤ ਰੋਣਾ ਆਉਂਦਾ ਜੀ ਗੱਲਾਂ ਸੁਣ ਕੇ 😢ਵਾਹਿਗੁਰੂ ਜੀ ਮੇਹਰ ਰੱਖਣ ਸਰਕਾਰ ਕਦਮ ਵਧਾਵੇ
ਮਾਂ ਬਾਪ ਬਹੁਤ ਪਿਆਰੇ ਹੁੰਦੇ ਹਨ ਇਹ ਉਹੀ ਜਾਣਦੇ ਹਨ ਜਿਨ੍ਹਾਂ ਦੇ ਨਹੀਂ ਹੁੰਦੇ ਵਾਹਿਗੁਰੂ ਜੀ ਹਰੇਕ ਦੇ ਮਾਂ ਬਾਪ ਸਹੀ ਸਲਾਮਤ ਰੱਖਣ 🙏🙏🙏
Waheguru ji Waheguru ji Waheguru ji Waheguru ji Waheguru ji ❤
Very nice patrkar sir ji salute h ji aapko Very nice reporting ❤🙏😢😢😢😢😢
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਬੇਟਾ ਤੇਰੇ ਦਾਦਾ ਜੀ ਦੀ,,,, ਪੰਜਾਬੀਓ ਅਸੀ ਸਾਰੇ ਬੋਲਦੇ ਹੈ ਬੱਚਿਆ ਰੱਬ ਵੱਸਦਾ ਹੈ,,,,, ਪੰਜਾਬ ਹਰ ਇਨਸਾਨ ਨੂੰ ਬੱਚੇ ਦੀ ਭਾਵਨਾ ਦੇਖੋ,,,,, ਸਾਡਾ ਆਪਣਾ ਬੱਚਾ ਇੱਕ ਦਿਨ ਰੋਟੀ ਨਾ ਖਾਵੇ ਤਾ ਤੁਸੀ ਸੋਚੋ,,,,
Wow yrr ik nikka Bacha kina pyaar nall bol raha kina pyaar krda aap na dada ji nu ❤❤
Waheguru ji waheguru ji waheguru ji waheguru ji waheguru ji 👏
ਵਾਹਿਗੁਰੂ ਕੀ ਫਤਿਹ ਨੇ
ਸਵਰਗ ਨਰਕ ਏਥੇ ਹੀ ਹੈ ਮੋਦੀ ਛੜi ਕਿਸਾਨ ਨੂੰ ਰੋਲ਼ ਕੇ ਸ਼ੜਕ ਤੇ ਰੱਬ ਬਹੁਤ ਤੰਗ ਕਰਕੇ ਇਸਨੂੰ ਜਲਦੀ ਮੌਤ ਵੀ ਨਹੀ ਆਉਣੀ ਜਿਹੜਾ ਆਪਣੇ ਠੱਗ ਦੋਸਤਾ ਕਰਕੇ ਆ ਕੁਛ ਕਰ ਰਿਆ ਉਹਨਾ ਦਾ ਵੀ ਨਾਮੋ ਨਿਸਾਨ ਏਕ ਦਿਨ ਖਤਮ ਹੋਊ ਤੇ ਪੰਜਾਬ ਦੇ ਲੋਕ ਇੰਝ ਕਹਿਣ ਗੇ ਕਿ ਇਕ ਜ਼ਾਲਮ PM ਸੀ ਤੇ ਉਹ ਲੋਕਾ ਦੀ ਹਾਏ ਲੈਕੇ ਮਾਰਿਆ। ਇਥੇ ਜ਼ਾਲਮ ਮੁਗਲ ਚੱਲ ਗਏ ਅੰਗਰੇਜ਼ ਚੱਲ ਗੇ ਤੇ ਰਹਿਣਾ ਏਨਾ ਵੀ ਨਹੀ । ਰੱਬ ਦੀ ਲਾਠੀ ਚ ਆਵਾਜ਼ ਨਹੀ ਹੁੰਦੀ ਜਦੋ ਪੈਂਦੀ ਬਹੁਤ ਕੁਛ ਹੋ ਜਾਂਦਾ
ਜੈ ਜਵਾਨ ਜੈ ਕਿਸਾਨ
ਪੁੱਤਰ ਨੇ,ਤਾਂ,ਭਾਵੁਕ ਹੋਣਾ,ਸੁਨਣ,ਵਾਲਾ ਵੀ,ਭਾਵੁਕ ਹੋ,ਰਿਹਾ,ਡੱਲੇਵਾਲ ਸਾਹਿਬ ਜਿੰਦਾਬਾਦ ਹਨ ਜਿੰਦਾਬਾਦ,,ਪਰ,ਗਦਾਰ ਲੀਡਰ ਵਿਕਾਊ ਮਾਲ ਸਰਮ ਨਹੀ ਮੰਨਦੇ,ਊਲ-ਜਲੂਲ ਬੋਲ ਦੇ,ਹਨ, ਡੱਲੇਵਾਲ ਸਾਹਿਬ ਜਿੰਦਾਬਾਦ
Agg lagg jave sarkaaran nu 😢😢😢😢😢 From Italy
So sad god bless him ❤❤
Waheguru ji
ਵੀਰ ਜੀ ਕਿੰਨੀ ਵੀ ਬਿਮਾਰੀ ਹੋਵੇ ਕਿਸਦਾ ਦਿਲ ਕਰਦਾਂ ਮਰਨ ਨੂੰ ਲੋਕੋ ਪੈਸਾ ਡਲੇਵਾਲ ਸਾਬ ਨਹੀਂ ਦੇਖਣਾ ਐਵੇ ਗਲਤ ਕਮੈਂਟ ਨਾ ਕਰੋ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੇ
ਦਾਦੇ ਪੋਤੇ ਦਾ ਪਿਆਰ ਦੇਖ ਕੇ ਮਨ ਵੀ ਖੁਸ਼ ਹੁੰਦਾ ਪਰ 8 ਸਾਲ ਦੇ ਪੋਤੇ ਦੇ ਬਿਆਨ ਸੁਣਕੇ ਦਿੱਲ ਦੁੱਖੀ ਹੋ ਜਾਂਦਾ ਰੋਣਾ ਆ ਜਾਂਦਾ ਖ਼ਬਰ ਵੀ ਨੀ ਦੇਖੀ ਜਾਂਦੀ ਇਸ ਬੱਚੇ ਦੇ ਦਾਦੇ ਨੂੰ ਵਾਹਿਗੁਰੂ ਲੰਮੀ ਉਮਰ ਬਖਸ਼ੇ ਪੋਤੇ ਲੲੀ ਵਾਹਿਗੁਰੂ ਜੀ ਡੱਲੇਵਾਲ ਨੂੰ ਤੰਦਰੁਸਤੀ ਬਖਸੋ
Bacha bahuttt udas aa 😢😢😢😢
Bhut hi amjdar bacha he
Waheguru ji waheguru ji waheguru ji waheguru the same🎉🎉🎉🎉🎉
Waheguru ji Dhan Dhan Shri Guru Ramdas ji meharaj mehar keryo ji bapu ji te chdikla vich rehkyo lemiya oumra hon bapu ji dia 🙏🏼
Wheguru ji mehr karo ji
Waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ
ਕਿਸਾਨ ਸੰਘਰਸ਼ ਜਿੰਦਾਬਾਦ
Wahguru jeo 😭 o neeky shar puter bapu je jaldi teak ho jan gayghar ann gay,,,, waheguru je apney neeky puter de 😢😢😢ass puri karna ,,Ardash ,ehi hey waheguru jeo bapu jeo nu jaldi ,shatmnd karo,,,, 🙏🙏
Waheguru
#Jagjit Singh Dallewal#kisan.We Support kisan.🙏
Asi bi aa rahe aa putt
Plzzzz save dallewal sahib
Good baby putt ❤
ਮੈਨੂੰ ੨੪ਸਾਲ ਪਹਿਲਾਂ ਕੈਂਸਰ ਨਾਲ ਲੜੀ ਸੀ ਅੱਜ ਵੀ ਬਿਲਕੁਲ ਠੀਕ ਹਾਂ
God blessed ❤❤
Waheguru ji waheguru ji
Waheguru ji 😢🙏🏻
Waheguru ji mehar kro 🙏🏻
Bhai ji support Karo ji❤
Waheguru Ji Meher rakhna Ji
Wahyguru ji wahyguru ji
Dan dan guru ramdas ji tara shukar ha Waheguru mehar kre ji
Sabash. Sada. Bapu. Goooood
Waheguru ji Mehar kari dallewal saab ta
So sad 😢😢
Waheguru bhala keroo
Waheguru Waheguru Ji Waheguru Ji Waheguru ji
Waheguru. Ji. Bapu. Ji. Nu. Thik. Thak. Rakhe
ਕੋਣ ਕਹਿੰਦਾ ਕੈਂਸਰ ਵਾਲਾ ਜਲਦੀ ਮਰ ਜਾਂਦਾ ਇਸ ਵਕਤ ਉਹ ਬਿਲਕੁਲ ਠੀਕ ਨੇ
Satname shri waheguru ji
Waheguru ji
Waheguru ji mehar kareo sare Veera te 🙏🙏🙏🙏🙏
Good job sir
wmk🙏🏻
Waheguru ji kirpa kro
Waheguru ji 😢
Wahgur ji 🙏. Wahgur ji 🙏
Lok keh dinde ne ke ehna kol bhut paise aonde ne prr aah kisan da ghar aam kisan warga apna ghar te khet rol rahe ne bache de v padhai kharab ho rhi a fer v lok sath nhi de rhe
Ugraha, Chaduni te ek sala mera oh Ruldu singh mansa ena de chittar fero salya de. Bhonk rehe ke sanu bulaya ni, bc londeo othe vyah rakhya hoya jehda card te aauna tuci. Vich wali gal eh aa ena nu chaudhar nhi mili ta salya de agg laggi hoi aa.
❤
Waheguru ji mehar krn
ਇਸ ਬੱਚੇ ਦੀ ਵੀਡੀਓ ਨਾ ਦਿਖਾਇਆ ਕਰੋ ਅੱਖਾਂ ਨਮ ਹੋ ਜਾਂਦੀਆਂ ਹਨ। ਇਸ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ
Durfittemoooh Sarkar de CM kithe chal gya❤❤😢😢😢
🙏🙏
Yr mnu roon aa gya video vakh k lahnat aa government tya
❤❤❤❤❤❤❤❤
🙏🙏🙏🙏🙏
❤😂😂
😢😢😢😢
Very bad sarkar
Weguru jo
Very shameful u center govt
Satnam waheguru ji