Spl. Interview with Peter Virdee, prominent Businessman of U.K. at London

แชร์
ฝัง
  • เผยแพร่เมื่อ 17 พ.ย. 2024

ความคิดเห็น • 493

  • @BalwinderSingh-rk4lo
    @BalwinderSingh-rk4lo 5 ปีที่แล้ว +160

    ਓ ਬਾਬੇ ਵਿਰਦੀ ,, ਇਡਾ ਵੱਡਾ ਦਿਲ , ਕਿਥੋਂ ਲਿਆ ਤੂੰ ਯਾਰ,, ਅਗੇ ਕੀ ਲਿਖਾਂ ਤਾਰੀਫ ਕਰਨ ਨੂੰ ਸਬਦ ਨੀ ਮਿਲਦੇ,,, ਬਾਬਾ ਨਾਨਕ ਮੇਹਰ ਕਰੇ ਪਰਿਵਾਰ ਤੇ

    • @sahilbhardwaj8361
      @sahilbhardwaj8361 5 ปีที่แล้ว +3

      Bdde dil laine nhe painde
      sb waheguru di kirpa aa

  • @jujharhundal3673
    @jujharhundal3673 5 ปีที่แล้ว +23

    ਮਹਾਰਾਜਾ ਰਣਜੀਤ ਸਿੰਘ ਬਾਰੇ ਸੁਣਿਆ ਸੀ ਮੈਂ ਬਹੁਤ ਵੱਡਾ ਰਾਜਾ ਸੀ ਉਹ ਪਰ ਮੈਂ ਉਨ੍ਹਾਂ ਨੂੰ ਦੇਖਿਆ ਨਹੀਂ ਸੀ ਪਰ ਅੱਜ ੲਿਸ ਰਾਜੇ ਦੇ ਦਰਸ਼ਨ ਕਰ ਕੇ ਦਿਲ‌ ਖੁਸ਼ ਹੋ ਗਿਆ ਜਿਊਂਦੇ ਰਹੋ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ 👏 ਵਾਹਿਗੁਰੂ ਮਿਹਰ ਕਰੇ ਚੜਦੀ ਕਲਾ ਵਿੱਚ ਰੱਖੇ ਸਰਦਾਰ ਜੀ 🌹💐

    • @LakhvirSingh-xc3qm
      @LakhvirSingh-xc3qm 4 ปีที่แล้ว +1

      Apna mistari bhai aa sare mistariyan bare v soche a veer

  • @jaswinderkhangura3311
    @jaswinderkhangura3311 5 ปีที่แล้ว +128

    ਵਿਰਦੀ ਸਾਹਿਬ ਨੇ ਸਿੱਖ ਸੰਗਤ ਦਾ ਸਿਧਾਂਤ ਨੂੰ ਕਾਇਮ ਰਖਿਆ ਹੈ

    • @tasammy3285
      @tasammy3285 5 ปีที่แล้ว

      A Tory donor who was arrested last year amid allegations that he was involved in a £43 million fraud has been caught up in extraordinary fresh corruption allegations.
      Property tycoon Peter Singh Virdee has been accused of bribing high-ranking Caribbean politicians after secretly taped telephone calls emerged in a High Court judgment issued last week.
      Mr Virdee and business associate Dieter Trutschler were taped making references to the topic of payments or gifts to government officials.

    • @Hani13ful
      @Hani13ful 5 ปีที่แล้ว +1

      @TA Sammy one need guts and status to do things on that level.

    • @tasammy3285
      @tasammy3285 5 ปีที่แล้ว

      Really: guys on doing fraudulent wire transfers: is this Nanak philosophy

  • @PrinceSingh-yy9ih
    @PrinceSingh-yy9ih 5 ปีที่แล้ว +25

    ਭਾਜੀ ਇਹ ਗੁਰਦੁਆਰਾ ਸਾਹਿਬ ਜੀ ਜਿਹੜੀ ਸੇਵਾ ਵਾਹਿਗੁਰੂ ਨੇ ਤਹੁਡੇ ਲਈ ਆ ਤਹੁਡੇ ਤੇ ਵੀ ਅਕਾਲ ਪੁਰਖ ਬਹੁਤ ਕਿਰਪਾ ਹੈ ਜੀ ।ਵਾਹਿਗੁਰੂ ਤਹਾਨੂੰ ਹੋਰ ਸੇਵਾ ਕਰਨ ਦਾਂ ਬਲ ਬਖਸ਼ੇ ਜੀ।ਤਹਾਡੇ ਵਿਚਾਰ ਸੁਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕੀ ਫ਼ਤਹਿ ਜੀ ਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ

    • @jsraysikh
      @jsraysikh 5 ปีที่แล้ว

      👍👍👌

  • @rajushahani1303
    @rajushahani1303 5 ปีที่แล้ว +5

    Very Nice Video in London of Special Interview with Peter Virdee, Prominent Businessman of UK. Very Humble Noble Person.

  • @kirpalsingh1989
    @kirpalsingh1989 5 ปีที่แล้ว +8

    ਤੁਸੀਂ ਬਹੁਤ ਕਰ ਦਿੱਤਾ ਹੈ ਜੀ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਜੀ

  • @pardeepsujapur2701
    @pardeepsujapur2701 5 ปีที่แล้ว +5

    ਚੜ੍ਹਦੀ ਕਲਾ ਵਿੱਚ ਰਹੋ ਜੀ🙏

  • @manjeetsekhon1092
    @manjeetsekhon1092 5 ปีที่แล้ว +5

    ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਆਪ ਜੀ ਨੂੰ,ਦਿਨ ਦੁਗਣੀਆਂ ਰਾਤ ਚੌਗਣੀਆਂ ਤਰੱਕੀਆਂ ਕਰੋ।

  • @narindersingh840
    @narindersingh840 2 ปีที่แล้ว

    ਧੰਨਵਾਦ ਜੀ 🙏 ਸਰਬੱਤ ਦਾ ਭਲਾ 🙏

  • @gurinderkaler5422
    @gurinderkaler5422 5 ปีที่แล้ว +2

    ਜੇਕਰ ਤੁਸੀ ਤੇ ਤੁਹਾਡੀ ਟੀਮ ਵਲੋ ਜਲੰਧਰ ਦੇ ਨੇੜੇ -ਤੇੜੇ ਇਕ ਵਡਾ ਹਸਪਤਾਲ ਬਣਾ ਦਿੱਤਾ ਜਾਵੇ ਤਾ ਮਨੁਖਤਾ ਦੀ ਵਡੀ ਸੇਵਾ ਹੋਵੇਗੀ ।ਪੰਜਾਬ ਦਾ ਆਮ ਵਿਅਕਤੀ ਮਹਿੰਗਾ ਇਲਾਜ ਨਹੀ ਕਰਵਾ ਸਕਦਾ ।ਲੋਕ ਮਰ ਰਹੇ ਹਨ ।

  • @gurmitsingh1775
    @gurmitsingh1775 5 ปีที่แล้ว +4

    ਪ੍ਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @SurjeetSingh-zj9sk
    @SurjeetSingh-zj9sk 5 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ll
    ਜੀਓ ਭਾਈ ਸਾਹਿਬ ਜੀ, ਵਾਹਿਗੁਰੂ ਆਪ ਜੀ ਨੂੰ ਬੇਅੰਤ ਕਾਮਯਾਬੀਆਂ ਬਖਸ਼ੇ, ਹੋਰ ਤੋ ਹੋਰ ਕਿਰਪਾ ਕਰਨ l ਸੇਵਾ ਦੇ ਖੇਤਰ ਵਿੱਚ ਆਪ ਜੀ ਦਾ ਬੁਹਤ ਧੰਨਵਾਦ, ਚੜ੍ਹਦੀ ਕਲਾ ਤੇ ਤੰਦਰੁਸਤੀ ਮਿਲੇ ll

  • @msshergill1112
    @msshergill1112 5 ปีที่แล้ว +56

    ਨਵੀਂ ਪੀੜ੍ਹੀ ਬਹੁਤ ਬਦਲਾਅ ਲਿਆ ਰਹੀ ਹੈ ਔਰ ਸੋਚ ਵੀ ਚੰਗੀ ਹੈ ਇਹ ਹਰ ਜਗਾਹ ਹੋ ਰਿਹਾ ਹੈ ਸਿੱਖ ਕੌਮ ਵਿੱਚ ਪਿਛਲੇ ਤੇ ਪੁਰਾਣੇ ਲੋਕ ਤਾਂ ਸਿਰਫ ਚੌਧਰ ਹੀ ਕਰਦੇ ਰਹੇ ਨੇ

  • @msshergill1112
    @msshergill1112 5 ปีที่แล้ว +16

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @SweetMemories79N
    @SweetMemories79N 5 ปีที่แล้ว +3

    ਵੀਰ ਜੀ ਤੁਸੀ ਏਨੇ ਅਮੀਰ ਹੋ
    ਤਾਂ ਵੀ ਤੁਹਾਡੇ ਵਿੱਚ ਬਿਲਕੁਲ ਅਹੰਕਾਰ ਨਹੀਂ ਹੈ
    ਤੁਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਅਨੁਸਾਰ
    ਸੱਚੇ ਤੇ ਸੁੱਚੇ ਸਿੱਖ ਹੋ।
    ਵਾਹਿ ਗੁਰੂ ਜੀ ਤੁਹਾਡੀ ਹਮੇਸ਼ਾ ਚੜਦੀ ਕਲ੍ਹਾ ਬਖਸੇ।
    ਧੰਨ ਹੋ ਤੁਸੀ🙏🙏🙏

  • @Singh-mj2eq
    @Singh-mj2eq 5 ปีที่แล้ว +11

    ਬਹੁਤ ਵਧੀਆ ਕੰਮ ਕੀਤਾ ਤੁਸੀਂ ਵਿਰਦੀ ਸਾਬ।।

  • @sharma222able
    @sharma222able 5 ปีที่แล้ว +5

    ਵਾਹਿਗੁਰੂ ਜੀ 🙏 ਆਪ ਸਭ ਸੇਵਾਦਾਰ ਭਰਾਵਾਂ ਤੇ ਮੇਹਰਾ ਭਰਿਆ ਹੱਥ ਰੱਖੇ ਜੀ 🙏

  • @luckymahal1129
    @luckymahal1129 5 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫ਼ਤਿਹ
    ਵੀਰਦੀ ਵੀਰ ਜੀ ਵਾਹਿਗੁਰੂ ਜੀ ਆਪ ਅਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਖ਼ੁਸ਼ ਰੱਖੇ ਅਤੇ ਤਰੱਕੀ ਬਖ਼ਸ਼ੇ

  • @happyguraya2184
    @happyguraya2184 5 ปีที่แล้ว +2

    ਵਾਹਿਗੁਰੂ ਜੀ ਇਹਨਾ ਤੇ ਮੇਹਰ ਕਰਨ

  • @SatnamSingh-dv3di
    @SatnamSingh-dv3di 5 ปีที่แล้ว +6

    ਹਉਮੈ ਰਹਿਤ ਸੇਵਾ ਕੋਈ ਕੋਈ ਕਰਦਾ
    ਵਾਹਿਗੁਰੂ ਜੀ ਦੀ ਤੁਹਾਡੇ ਤੇ ਅਪਾਰ ਕਿਰਪਾ ਹੈ ਜੀ ਧੰਨਵਾਦ ਜੀ

  • @doabewale940
    @doabewale940 5 ปีที่แล้ว +21

    Very Emotional akha vich hanju a ge. Veer tenu waheguru din dugni rat chohgni trakki baksche. Waheguru age Ardas krda sare sikha di soch tuhade jehi hove. Waheguru sare sikha te kirpa krn

  • @sukwinderkaur2701
    @sukwinderkaur2701 2 ปีที่แล้ว

    I am Sukhwinder Kaur Sweden waheguru tuhanu ਚੜ੍ਹਦੀਆ ਕਲਾ ਵਿੱਚ ਰੱਖਣ

  • @sakindersingh3432
    @sakindersingh3432 5 ปีที่แล้ว +3

    ਗੁਰੂ ਨਾਨਕ ਸਾਹਿਬ ਤੁਹਾਡੇ ਉੱਤੇ ਮਿਹਰ ਕਰਨ ਜੀ🙏

  • @ranglapunjabusa4083
    @ranglapunjabusa4083 5 ปีที่แล้ว +2

    ਬਹੁਤ ਵਧੀਅਾ ਤੇ ਬਹੁਤ ਬਹੁਤ ਧੰਨਵਾਦ ਪੀਟਰ ਵਿਰਦੀ ਜੀ

  • @gurmatvicharsikhiparcharsi1656
    @gurmatvicharsikhiparcharsi1656 5 ปีที่แล้ว

    ਬਹੁਤ ਹੀ ਵਧੀਆ ਸੇਵਾ ਕੀਤੀ ਜੀ

  • @sumanneelkanthsharmahaywar7943
    @sumanneelkanthsharmahaywar7943 3 ปีที่แล้ว +1

    I am watching this today 3rd June 21 at HAYWARD USA
    Proud of this man Mr Peeter.

  • @Ravinder324R
    @Ravinder324R 3 ปีที่แล้ว +1

    God bless you and your team Mr Peter Virdi.Waheguru tuhade ute mehar kar ki ise 🙏 sewa lende rehan.🙏🙏🙏🙏🙏

  • @sukhwindersran4376
    @sukhwindersran4376 5 ปีที่แล้ว

    Boht jyada vadhiya kamm kita vir ji peter virdee. Diko salam. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਦੇਗ ਤੇਗ ਫਤੇਹ

  • @jagdeepjoga1536
    @jagdeepjoga1536 5 ปีที่แล้ว +1

    ਯੁੱਗ ਯੁੱਗ ਜੀਓ ਵਿਰਦੀ ਸਾਬ। ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀਕਲਾ ਵਿੱਚ ਰੱਖਣ ਜੀ।

  • @gurmatvicharsikhiparcharsi1656
    @gurmatvicharsikhiparcharsi1656 5 ปีที่แล้ว +7

    ਦਾਸ ਜਿਤੇਂਦਰ ਸਿੰਘ ਖਰਖੌਦਾ ਸੋਨੀਪਤ ਹਰਿਆਣਾ ਭਾਰਤ
    ਦਾਸ ਸਿੱਖ ਸਿਕਲੀਗਰ ਪਰਿਵਾਰ ਤੋਂ ਹੈ ਜੀ
    ਸਾਡੀ ਸੰਗਤ ਨੂੰ ਵੀ ਗੁਰੂਦਵਾਰਾ ਸਾਹਿਬ ਦੀ ਲੋਡ ਹੈ ਜੀ
    🙏🙏🙏🙏🙏🙏🙏🙏🙏🙏🙏

  • @loveleenkaur622
    @loveleenkaur622 5 ปีที่แล้ว

    ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਤੁਹਾਨੰੂ ਚੜਦੀ ਕਲਾਂ ਚ ਰੱਖਣ ਜੀ।

  • @jaspalsingh150
    @jaspalsingh150 4 ปีที่แล้ว +1

    Peter Virdee is an inspiring person.May WAHEGURU JI bless him & his family.

  • @thandisingh2658
    @thandisingh2658 5 ปีที่แล้ว

    ਵਿਰਦੀ ਜੀ ਬਹੁਤ ਮੇਹਰ ਹੈ ਪਰਮਾਤਮਾ ਦੀ ਤੁਹਾਡੇ ਤੇ.ਵਿਰਦੀ ਸਾਹਬ ਜਿਹਨੇ ਇਹ ਸਭ ਕੁਛ ਤੁਸਾ ਨੂੰ ਦਿੱਤਾ ਕਦੇ ਉਸਦੇ ਵਾਰੇ ਵੀ ਸੋਚਿਆ? ਮੇਰਾ ਮਤਲਬ ਹਸਪਤਾਲ ਖੋਲੋ ਜਿਹਨੇ ਦਿੱਤਾ ਉਸ ਦੀਆ ਰੂਹਾਂ ਬਾਰੇ ਸੋਚੋ ਦਵਾਈਆਂ ਦੇ ਲੰਗਰ ਲਵਾ ਦਿਓ ਕਰੋੜਾਂ ਲੋਕ ਇਲਾਜ ਤੋਂ ਵਾਂਝੇ ਤੜਫ ਤੜਫ ਕੇ ਮਰ ਰਹੇ ਨੇ ਇਹ ਸੇਵਾ ਤੁਹਾਡੇ ਲੇਖੇ ਲੱਗੂ ਜਿਹੜਾ ਕੰਮ ਤੁਸੀਂ ਕਰਨ ਲੱਗੇ ਇਸ ਵਿੱਚ ਵਾਹ ਵਾਹ ਤੋਂ ਬਿਨਾ ਕੱਖ ਨੀ

  • @gurindersingh8109
    @gurindersingh8109 5 ปีที่แล้ว +12

    Good to see such successful Sikhs. ਵਾਹਿਗੁਰੂ ਮੇਹਰ ਕਰੇ ਪੀਟਰ ਤੇ l

  • @ਤਰਸੇਮਸੱਗੂ
    @ਤਰਸੇਮਸੱਗੂ 5 ปีที่แล้ว +1

    ਵਾਹਿਗੁਰੂ ਵੀਰ ਦੀ ਚਡਦੀ ਕਲ੍ਹਾ ਰੱਖੇ।

  • @DarshanSingh-mv3mc
    @DarshanSingh-mv3mc 3 ปีที่แล้ว

    ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿੱਚ ਰੱਖਣ ਵੀਰ ਜੀ

  • @happygrewal4289
    @happygrewal4289 5 ปีที่แล้ว +2

    Waheguru mehar rakhe g virdi saab te

  • @sawinderkaur9259
    @sawinderkaur9259 5 ปีที่แล้ว +3

    ਜਿਨ ਪਰੇਮ ਕੀਉ ਤਿਨ ਹੀ ਪ੍ਰਭ ਪਾਇਓ🙏🙏🙏🙏🙏🙏

  • @hardeepsingh-kg8nt
    @hardeepsingh-kg8nt 5 ปีที่แล้ว +10

    Paaji tusi great ho, God bless you virdee g

    • @tasammy3285
      @tasammy3285 5 ปีที่แล้ว

      Peter Singh Virdee avoids extradition to Germany to face charges of VAT fraud on carbon credit sales. Virdee is now being investigated for corruption in the Caribbean

    • @hoodmusic3296
      @hoodmusic3296 5 ปีที่แล้ว

      @@tasammy3285 mein v aahi news pdi c bro pehla mein v ehnu chnga smj da c but fer ehdi news dekhi

  • @baljitsingh2323
    @baljitsingh2323 5 ปีที่แล้ว +1

    Virdi sahab g Waheguru aap g te mehar bhariya rakhe aur aap g ise tra guru nanak sahib g di sewa karde rho g Verry verry thanks g

  • @SandeepSingh-ol7gn
    @SandeepSingh-ol7gn 5 ปีที่แล้ว

    ਸਿੰਘ ਜੀ ਬਹੁਤ ਵਧੀਆ ਇਨਸਾਨ ਹਨ, ਅਪਣੇ ਧਰਮ ਦੇ ਨਾਲ ਹੋਰਾਂ ਦੀ ਵੀ ਗੱਲ ਕੀਤੀ ਹੈ
    ਅਤੇ ਉਹਨਾਂ ਦੀ ਕਮੇਟੀ ਨਾ ਬਣਾਉਣ ਵਾਲੀ ਗੱਲ ਬਹੁਤ ਹੀ ਉੱਚੇ ਪੱਧਰ ਦੀ ਹੈ ਬਹੁਤ ਹੀ ਸਹੀ ਗੱਲ ਹੈ 🙏

  • @arjansingh8510
    @arjansingh8510 5 ปีที่แล้ว +2

    Wahe Guru Ji Da Khalsa Wahe Guru Ji Di Fateh 💖
    Wahe Guru kre tussi world de Powerful Power Supplier bno 💖

  • @AJITSINGH-gc8iw
    @AJITSINGH-gc8iw 2 ปีที่แล้ว

    ਅਕਾਲ ਪੁਰਖ ਦੀ ਤੁਹਾਡੇ ਤੇ ਬਹੁਤ ਮੇਹਰ ਹੈ ਸਿੰਘ ਸਾਬ

  • @ParminderSingh-yr7pe
    @ParminderSingh-yr7pe 5 ปีที่แล้ว +12

    I am proud of this Sikh

    • @SSC757
      @SSC757 ปีที่แล้ว

      You are proud of him. This man is a convicted fraudster been in jail. You must be like him.

  • @ashwanibadhan2767
    @ashwanibadhan2767 5 ปีที่แล้ว +1

    Birdi Saab Bahut Daler bande hai sir ji waheguru Ap nu chardi kala ch Rakhe ji 👏🏻🌹

  • @mrsingh2133
    @mrsingh2133 5 ปีที่แล้ว +2

    ਵਾਹਿਗੁਰੂ ਜੀ ਦੀ ਮੇਹਰ ਆ ਵੀਰ ਤੇ

  • @GurdeepSingh-jo4vm
    @GurdeepSingh-jo4vm 5 ปีที่แล้ว +1

    ਬਹੁਤ ਵਧੀਆ ਜੀ

  • @charanjivsingh4776
    @charanjivsingh4776 5 หลายเดือนก่อน

    Bahut khushi hoi tohadi galla suneke

  • @happyghotra10
    @happyghotra10 5 ปีที่แล้ว

    ਵਾਹਿਗੁਰ ਜੀ ਮੇਹਰ ਕਰਨ ਤੁਹਾਡੇ ਉਪਰ ਵਿਰਦੀ ਸਾਹਬ।

  • @gursimranjeetsingh716
    @gursimranjeetsingh716 5 ปีที่แล้ว +6

    ਵਿਰਦੀ ਸਾਹਿਬ ਨੂੰ ਵਾਹਿਗੁਰੂ ਸਦਾ ਚੜ੍ਹਦੀ ਕਲਾ ਚ ਰੱਖੇ

  • @Brenda-ik7tg
    @Brenda-ik7tg 5 ปีที่แล้ว +1

    Waaah g waaah bhut sohne vichar bhai saab de

  • @rishirauke6539
    @rishirauke6539 5 ปีที่แล้ว +1

    Waheguru ji always tuhade oper mehran pariya hath rakhe

  • @jobnmalhi729
    @jobnmalhi729 5 ปีที่แล้ว

    BHT vdia waheguru ji chardikla ch rkhn sareya nu

  • @GurpreetSINGHOZSIKH
    @GurpreetSINGHOZSIKH 5 ปีที่แล้ว +2

    Very down to earth...This is real Sikhi ..God Bless You Bhai Sahib ji 🙏

  • @ashirmajeedtheperformer1458
    @ashirmajeedtheperformer1458 5 ปีที่แล้ว

    Thank you so much peter virdee sahib love From Pakistan

  • @Gamer_furry_560
    @Gamer_furry_560 5 ปีที่แล้ว +1

    Nice thinking sir not involving the government and political parties in the budget. Either forming new committee trust for the development of gurudwara🙏🙏🙏☺

  • @DaljeetSingh-tq5ll
    @DaljeetSingh-tq5ll 5 ปีที่แล้ว +48

    Virdi is ego less person, ਹੰਕਾਰ ਰਹਿਤ ਸਿੱਖ , ਇਹੋ ਜਿਹੇ ਸਿੱਖ ਅੱਜ ਕੱਲ ਘੱਟ ਹੀ ਨਜ਼ਰ ਆਉਂਦੇ ਹਨ, ਅਸੀਂ ਤਾਂ ਸਾਰੇ ਵਡਿਆਈ ਤੇ ਚੌਧਰ ਦੇ ਭੁੱਖੇ ਹਾ

  • @BalwinderSingh-bw1yb
    @BalwinderSingh-bw1yb 5 ปีที่แล้ว

    Veer Ji bhot vadiya waheguru. Kirpa krn ji mere bhot fav ho tuc schi waheguru ji kirpa krn ji

  • @SatnamSingh-nn1sw
    @SatnamSingh-nn1sw 3 ปีที่แล้ว

    ਪੀਟਰ ਵਿਰਦੀ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੀ ਸੇਵਾ ਸਾਰ ਲਈ ਜਾਵੇ, ਉਹ ਸਿੱਖੀ ਤੋਂ ਪੱਛੜੇ ਹੋਏ ਨੇ ਲੇਕਿਨ ਸਿੱਖੀ ਨੂੰ ਛੱਡਿਆ ਨਹੀਂ, ਸਰਕਾਰ ਉਨ੍ਹਾਂ ਨੂੰ ਹਿੰਦੂ ਧਰਮ ਵਿੱਚ ਲਿਆਉਣਾ ਚਾਹੁੰਦੀ ਹੈ, ਪਰ ਇਹ ਪਰਿਵਾਰਕ ਲੋਕ ਸਹਿਮਤ ਨਹੀਂ, ਸਿੱਖ ਕੌਮ ਰਲਕੇ ਇਨ੍ਹਾਂ ਨੂੰ ਸਿੱਖ ਕੌਮ ਦਾ ਹਿੱਸਾ ਬਣਾਈ ਰੱਖਣ, ਧੰਨਵਾਦ

  • @MotivationalSidhu
    @MotivationalSidhu 3 ปีที่แล้ว +1

    Peter virdee , Veer ji 🙏 GOD bless you and your family 🙏

  • @mohindermullea4170
    @mohindermullea4170 5 ปีที่แล้ว +2

    Wahe guru, Waheguru. Stay blessed Peter Virdee

  • @GurpreetSingh-js7xs
    @GurpreetSingh-js7xs 3 ปีที่แล้ว

    Bohat nice banda peter big brother Raab hamesha khush rakhe tuhanu

  • @sukhbhue825
    @sukhbhue825 5 ปีที่แล้ว +8

    ਵਿਰਦੀ ਸਾਹਿਬ ਜੀ ਤੁਹਾਡੇ ਤੇ ਭਾਈ ਲਾਲੋ ਜੀ ਅਪਾਰ ਕਿਰਪਾ ਹੈ

    • @LakhvirSingh-xc3qm
      @LakhvirSingh-xc3qm 4 ปีที่แล้ว

      Verdi veer apne grib mistariyan di v madad karan

  • @sukhveerpandher4645
    @sukhveerpandher4645 5 ปีที่แล้ว

    waheguru hor ਤਰੱਕੀਆਂ ਬਖਸੇ ਵੀਰ nyu

  • @sardargagandeepsingh436
    @sardargagandeepsingh436 5 ปีที่แล้ว

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖ਼ਸੇ।

  • @komalgpsinghsingh2282
    @komalgpsinghsingh2282 4 ปีที่แล้ว

    Grt respect for him...grt words...grt deeds.....waheguru ji bless him more

  • @Mannmarjidemalak
    @Mannmarjidemalak 5 ปีที่แล้ว

    Greeb di help krni sab to vdaa punn daaan aaa ... Eh sab krnaa sahi aa jo kuj kitaa ehne. Bahut vdiaaa kitaa .. Punjab de greeb lok kuj sikh family's ne jo bahut greeeb ne ohnaa di help kro. Bhai saab bakki baba nanak mehr rakhe tuhade te

  • @charanjitkaur3035
    @charanjitkaur3035 5 ปีที่แล้ว

    Waheguru tuhanu chardi kla te maan ijatt bakhshe,tuhadi sikhism vich wakhri shaan bni rahe

  • @arjansingh8510
    @arjansingh8510 5 ปีที่แล้ว

    veerji hats off to you and your initiative for innovating Gurudwaras Hindu Mandirs Buddhist Monastery in Pakistan 💖💖💖

  • @GurmeetSingh-vq9pj
    @GurmeetSingh-vq9pj 3 ปีที่แล้ว +3

    Respect you sir 🙏🏻🙏🏻🙏🏻

  • @beant7
    @beant7 5 ปีที่แล้ว +1

    Great person..no words to explain

  • @mdeepsinghrehal4650
    @mdeepsinghrehal4650 5 ปีที่แล้ว +1

    Balley tere SARDARA! Ikko shabad bniya tere lyi KMAAL! Kinna soft spoken aa yaar banda! Bhora v arrogance ni... Salutations Mr Virdi!! God bless u!

  • @mmnn5990
    @mmnn5990 5 ปีที่แล้ว +1

    ਰੱਬ ਮੇਹਰ ਰੱਖੇ ਜੀ

  • @babasatnamsinghmakhikalan4501
    @babasatnamsinghmakhikalan4501 5 ปีที่แล้ว +1

    Bahut wadhia ji

  • @charanjeetkamboj2417
    @charanjeetkamboj2417 5 ปีที่แล้ว +2

    down to earth bnda peter virdi saab

  • @gillcinemaentertainment696
    @gillcinemaentertainment696 5 ปีที่แล้ว

    ਵਾ ਜੀ ਵਾ ਬਾਈ ਜੀ ਵਾਹਿਗੁਰੂ ਮੇਹਰ ਕਰੇ।

  • @jagwinderchauhan5574
    @jagwinderchauhan5574 5 ปีที่แล้ว +6

    God bless you 🙏🏻🙏🏻

  • @Rajveersingh-vc4mf
    @Rajveersingh-vc4mf 5 ปีที่แล้ว +2

    ਵਾਹਿਗੁਰੂ ਜੀ ,,,,,,,🌺🌸💮

  • @AmrikSingh-mp9em
    @AmrikSingh-mp9em 5 ปีที่แล้ว +3

    Wah o virdi Sahib , Ramgharia da sir uchha karta

  • @preetvirk6755
    @preetvirk6755 5 ปีที่แล้ว +1

    🙏🙏🙏 virdee g tusi kmaal ho g bahut dryadil insaan ...

  • @jottshergill3388
    @jottshergill3388 5 ปีที่แล้ว +1

    Waheguru 🙏🏻 Nekk bndeya di jindgi lmbi kre

  • @dekwalia
    @dekwalia 3 ปีที่แล้ว

    ਧੰਨ ਤੇਰੀ ਸਿੱਖੀ ਤੇ ਧੰਨ ਤੇਰੇ ਸਿੱਖ

  • @baldevsingh9330
    @baldevsingh9330 5 ปีที่แล้ว

    Waheguru g Sikhs nu iss like banaaonn ki oh Poori manukhta di sewa karde rehann. Waheguru aap g nu lambi ummar denn g.

  • @manindersingh4886
    @manindersingh4886 5 ปีที่แล้ว +3

    ਬੜੀ ਕਿਰਪਾ ਆ ਮਾਲਕ ਦੀ ਬਹੁਤ ਵਧੀਆ ਪੰਜਾਬੀ ਬੋਲਦੇ ਨੇ ਵੀਰ ਜੀ

  • @GurpreetSINGHOZSIKH
    @GurpreetSINGHOZSIKH 5 ปีที่แล้ว

    Salute aa Bhai sahib ji ....Waheguru ji mehar karan 🙏

  • @balwindersinghboparai1704
    @balwindersinghboparai1704 5 ปีที่แล้ว +9

    ਵੀਰ ਜੀ ਵਾਹਿਗੁਰੂ ਆਪ ਤੇ ਮੇਰ ਭਰਿਆ ਹਥ ਰਖੇ

  • @ਫੈਨਭਿੰਡਰਾਂਵਾਲੇਦਾ
    @ਫੈਨਭਿੰਡਰਾਂਵਾਲੇਦਾ 5 ปีที่แล้ว +28

    ਰਾਜ ਕਰੇਗਾ ਖਾਲਸਾ

  • @jasbeerkaur1541
    @jasbeerkaur1541 5 ปีที่แล้ว +1

    Waheguru ji tuhade Te mehar bnaai rakhe.

  • @davinder4551
    @davinder4551 5 ปีที่แล้ว +37

    ਇਹ ਸਾਡੇ ਰਾਜ ਦੇ ਆਗੂਆ ਵਿਚੋ ਹਨ

  • @Aulakh_b
    @Aulakh_b 5 ปีที่แล้ว +7

    Waheguru ji🙏🙏🙏

  • @fgc9091
    @fgc9091 5 ปีที่แล้ว +4

    Insuch Mr.VIRDI not only a human being he is real superman ...I salute to his dedication and consideration about social working ..

  • @fgc9091
    @fgc9091 5 ปีที่แล้ว +2

    ਸਰਕਾਰਾਂ ਅਤੇ ਪੰਜਾਬ ਦੇ ਸਿਰੋਂਮੁੱਨੇ ਨਾਅਕਾਲੀ ਲਾਣੇ ਦੇ ਮੂੰਹ ਤੇ ਚਪੇੜਾਂ ਅਤੇ ਲੱਖ ਲਾਹਣਤਾਂ...
    ਨਵੀਂ ਪੀੜ੍ਹੀ ਬਹੁਤ ਬਦਲਾਅ ਲਿਆ ਰਹੀ ਹੈ ਔਰ ਸੋਚ ਵੀ ਚੰਗੀ ਹੈ ਇਹ ਹਰ ਜਗਾਹ ਹੋ ਰਿਹਾ ਹੈ ਸਿੱਖ ਕੌਮ ਵਿੱਚ ਪਿਛਲੇ ਤੇ ਪੁਰਾਣੇ ਲੋਕ ਤਾਂ ਸਿਰਫ ਚੌਧਰ ਹੀ ਕਰਦੇ ਰਹੇ ਨੇ....
    ਬਾਬਾ ਨਾਨਕ ਮੇਹਰ ਕਰੇ ਪਰਿਵਾਰ ਤੇ

  • @yaadvirk1984
    @yaadvirk1984 5 ปีที่แล้ว +2

    ਵਾਹਿਗੁਰੂ ਮਿਹਰ ਰੱਖੇ , ਇਸੇ ਤਰ੍ਹਾਂ ਸੇਵਾ ਕਰਦੇ ਰਹੋ।

  • @sandipsinghmaan1733
    @sandipsinghmaan1733 5 ปีที่แล้ว +1

    Waheguru ji tanu hamesha chrdi kala bich raka,

  • @zaildards5350
    @zaildards5350 5 ปีที่แล้ว

    waheguru eh bnda nu hemesha khush rakhe

  • @PRATIMAkaur-x9h
    @PRATIMAkaur-x9h 5 ปีที่แล้ว +1

    Always, God bless you.

  • @nirpalsingh8761
    @nirpalsingh8761 5 ปีที่แล้ว

    Waheguru aap ji nu chardi kala rakhe

  • @harrysingh-rh3gd
    @harrysingh-rh3gd 5 ปีที่แล้ว +1

    Dil nu bahut sakoon Milda Hai Jadu Koi Gurughar di gal karda hai

  • @harwindersingh2068
    @harwindersingh2068 5 ปีที่แล้ว

    Virdi saab Waheguru app ji nu chardi kla bakhye 👍👍👍

  • @amarrandhawasingh5493
    @amarrandhawasingh5493 5 ปีที่แล้ว

    Wah waheguru ji chardikala bakshan 💞💞