Desi Narcos gone berserk, why Dan Singh Wala, other incidents portend deeper challenges ?

แชร์
ฝัง
  • เผยแพร่เมื่อ 14 ม.ค. 2025

ความคิดเห็น • 87

  • @vickysinghvicky2618
    @vickysinghvicky2618 วันที่ผ่านมา +34

    ਪਹਿਲਾਂ ਤਾਂ ਇਹ ਕਾਰਵਾਈ ਪਿੰਡ ਦੇ ਥਾਣੇ ਦੇ ਪੁਲਿਸ ਮੁਲਾਜ਼ਮਾਂ ਤੇ ਹੋਣੀ ਚਾਹੀਦੀ ਹੈ ਕਿਉਂਕਿ ਪਿੰਡ ਵਾਲ਼ਿਆਂ ਨੇ ਇਨ੍ਹਾਂ ਨੂੰ ਪਹਿਲਾਂ ਸੂਚਨਾ ਦਿੱਤੀ ਸੀ ਪਰ ਸਭ ਰਲ਼ੇ ਹੋਣ ਕਰਕੇ ਕਾਰਵਾਈ ਨਹੀਂ ਕੀਤੀ ❤

  • @navdeepsukhi1846
    @navdeepsukhi1846 วันที่ผ่านมา +16

    Proud of u bro.....ਗਰੀਬਾਂ ਦੀ ਕੋਈ ਨੀ ਸੁਣਦਾ!

  • @DaraBajakhana.Official
    @DaraBajakhana.Official 9 ชั่วโมงที่ผ่านมา +1

    ਲੱਖੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਗਰੀਬਾਂ ਦੀ ਆਵਾਜ ਚੁੱਕਣ ਲਈ ❤❤❤❤

  • @Vimaldigu
    @Vimaldigu วันที่ผ่านมา +9

    ਕਾਸ਼ ਪੰਜਾਬ ਦਾ ਮੇਨ ਸਟਰੀਮ ਮੀਡੀਆ ਵੀ ਲੱਖੀ ਜੀ ਨੂੰ ਦੇਖ ਕੇ ਮਾੜੀ ਮੋਟੀ ਸ਼ਰਮ ਕਰ ਲਵੇ ਅਤੇ ਸਰਕਾਰ ਦੀਆਂ ਜੁੱਤੀਆਂ ਚੱਟਣਾ ਛੱਡ ਕੇ ਸਹੀ ਰਿਪੋਟਿੰਗ ਕਰ ਲਵੇ😮

  • @malkitsidhu8098
    @malkitsidhu8098 วันที่ผ่านมา +9

    ਬਹੁਤ ਵਧੀਆ ਕੰਮ ਲਖੀ ਜੀ ਤੁਹਾਡਾ ਪਰ ਇਹ ਖ਼ਬਰ ਲੋਕਾਂ ਨੂੰ ਘੱਟ ਕਿਓਂ ਪਤਾ ਲਗੀ ਏ

  • @KulbirSingh-es5bx
    @KulbirSingh-es5bx วันที่ผ่านมา +40

    ਪੰਜਾਬ ਦਾ ਖੁਸਰਾ ਮੀਡੀਆ ਬੋਲਿਆ ਤੱਕ ਨਹੀਂ ਇਸ ਵਾਰਦਾਤ ਤੇ ।ਜੇ ਕਿਤੇ ਬੀ ਜੇ ਪੀ ਸ਼ਾਸ਼ਿਤ ਰਾਜ ਵਿੱਚ ਇਹ ਹੁੰਦਾ ਤਾਂ ਖੁਸਰੇ ਪਤਰਕਾਰ ਪਹੁੰਚ ਗਏ ਹੁੰਦੇ

    • @mehtajboparai2573
      @mehtajboparai2573 วันที่ผ่านมา +9

      Manipur de gal kdo hundi a

    • @proudsanghii
      @proudsanghii วันที่ผ่านมา +3

      ​@@mehtajboparai2573ki hega manipur ch das jra salyo propogenda failaya hoya

    • @PARDEEPKUMAR-kr9ep
      @PARDEEPKUMAR-kr9ep วันที่ผ่านมา

      ਇਹਨੂੰ ਹੀ ਬੀਕਾਉ ਮੀਡੀਆ ਕਿਹਾ ਜਾਂਦਾ ਹੈ ਕਿ ਐਡੀ ਵੱਡੀ ਵਾਰਦਾਤ ਪੰਜਾਬ ਵਿੱਚ ਹੋ ਗਈ ਅਤੇ ਪੰਜਾਬੀ ਮੀਡੀਆ ਆਰਾਮ ਫਰਮਾ ਰਿਹਾ ਹੈ

    • @RameshKumar-fr1vz
      @RameshKumar-fr1vz 20 ชั่วโมงที่ผ่านมา

      VERY VERY GOOD DOST 👍👍👌👌 ਭੰਡ ਦੇ ਦੱਲੇਆਂ ਨੂੰ ਤੇ ਕੋਲੀ ਚੱਟਾਂ ਨੂੰ ਠੋਕਵਾਂ ਜਵਾਬ ਦੇਂਣ ਲਈ HEPPY LOHRI and MAKAR SANKRANTI ਦੀਆਂ ਲੱਖ ਲੱਖ ਵਧਾਈਆਂ ਜੀ SGN RAJASTHAN 🙏🙏 ਸਤਸ੍ਰੀਕਾਲ ਨਮਸਤੇ ਜੀ ਗੁੱਡ ਨਾਈਟ ਸੱਜਣਾਂ ਨੂੰ

    • @raazsiidhu3587
      @raazsiidhu3587 20 ชั่วโมงที่ผ่านมา +1

      ਕਸੂਰਵਾਰ :
      1,ਪੰਚਾਇਤ
      2,ਹਲਕੇ ਦਾ ਥਾਣਾ
      3,DSP ਤੇ SSP
      4,ਭੰਡ ਅਤੇ 91 ਖੁਸਰੇ MLA, ਇਲਾਕੇ ਦਾ MLA ਜਿਸ ਦੀ ਸ਼ਹਿ ਉੱਤੇ ਨਸ਼ਾ ਵਿਕਦਾ ਸੀ, ਇਹੋ ਜਿਹਾ ਕਿੱਸਾ ਬਿਹਾਰ, UP, ਉਤਰਾਖੰਡ, ਨਾਗਾਲੈਂਡ ਵਿੱਚ ਵੀ ਸੁਣਨ ਨੂੰ ਨਹੀਂ ਮਿਲਦਾ, ਅਕਾਲੀ, ਕਾਂਗਰਸ, BJP ਸਭ ਤੋਂ ਹਰਾਮੀ ਪਾਰਟੀਆਂ ਹਨ, ਪਰ ਭੰਡ ਤਾਂ ਕੰਜਰੀਵਾਲ ਅੱਗੇ ਕੌਡਾ ਹੋਇਆ ਖੜ੍ਹਾ ਹੈ, ਕਾਮੇਡੀਅਨ ਉੱਤੇ ਭਰੋਸਾ ਕੋਈ ਵੀ ਨਹੀਂ ਕਰਦਾ ਕਿਉਂਕਿ ਇਹਨੇ ਖੋਤੀ ਵਾਂਗੂ ਦੰਦ ਕੱਢ ਕੇ ਦਿਖਾ ਦੇਣੇ ਹਨ, ਹਰਾਮ ਦੇ ਲੋਕ ਜਿਹੜੇ ਜਿਮਨੀ ਚੋਣ ਵੀ ਭੰਡ ਨੂੰ ਜਿਤਾਉਣ ਚ ਕਸਰ ਨਹੀਂ ਛੱਡਦੇ, ਅਸੀਂ ਵੋਟਾਂ ਹੋਸ਼ ਨਾਲ਼ ਨਹੀਂ ਪਾਉਂਦੇ, ਜੋਸ਼ ਨਾਲ਼ ਪਾਉਂਦੇ ਹਨ, ਬਦਲ ਬਦਲ ਕੇ ਸਾਨੂੰ ਠੱਗੀ ਜਾਂਦੇ ਹਨ।
      ਨੋਟ ::ਸਭ ਤੋਂ ਵਧੀਆ ਗਵਰਨਰੀ ਰਾਜ ਹੁੰਦਾ ਹੈ, ਘੱਟੋ ਘੱਟ 117 ਫੁਕਰੇ, ਕਮੀਨੇ, ਚੋਰ, ਲਾਲਚੀ, ਹੰਕਾਰੀ, ਈਰਖ਼ਾਲੂ ਤਾਂ ਘਰੇ ਬਹਿਣਗੇ।
      ਰੱਬ ਰਾਖਾ ਬਣੇ ਪੰਜਾਬ ਦਾ 😢😂

  • @JagmohanSingh-ng7ze
    @JagmohanSingh-ng7ze วันที่ผ่านมา +8

    ਪੁਲਿਸ ਸੱਪ ਲੰਘਣ ਤੋਂ ਬਾਅਦ ਲੀਹ ਕੁਟਦੀ ਹੈ ਪਹਿਲਾਂ ਕਾਰਵਾਈ ਕਰਨ ਤਾ ਇਸ ਤਰ੍ਹਾਂ ਦੀ ਨੌਬਤ ਨਾ ਆਉਂਦੀ

  • @sukhbirsingh7003
    @sukhbirsingh7003 วันที่ผ่านมา +14

    Good job ਲੱਖੀ ਜੀ

  • @EkamS-ht2fw
    @EkamS-ht2fw วันที่ผ่านมา +13

    ਜਿੰਨਾਂ ਚਿਰ ਮੀਡੀਆ ਵਿਚ ਖਬਰ ਨਹੀ ਆਈ ਸੀ ਉਨੇ ਦਿਨ ਪੁਲਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀ
    ਕੀਤੀ ਸੀ।

  • @JitenderKumar-lp2yv
    @JitenderKumar-lp2yv วันที่ผ่านมา +7

    Waheguru Ji 🙏 Happy Makar Sankranti all of you 🕉️🙏🙏

  • @charanjitrandhawa6067
    @charanjitrandhawa6067 วันที่ผ่านมา +6

    ਪੰਜਾਬ ਦਾ ਹਾਲ ਬਦ ਤੋਂ ਬਦਤਰ ਕਰ ਦਿੱਤਾ ਹੈ ਭੰਡ ਨੇ, ਏਹਦੇ ਸਾਰੇ MLA ਪੈਸਾ ਖਾਂਦੇ ਹਨ ਅਤੇ MLA ਅੱਧਾ ਹਿੱਸਾ ਭੰਡ ਤੇ ਕੇਜਰੀਵਾਲ ਨੂੰ ਦਿੰਦੈ ਹਨ.

  • @PargatSingh-iu2du
    @PargatSingh-iu2du วันที่ผ่านมา +9

    Aa ta ver sarpach ta MLA de sah ta hoea ghar nu agg loni bhot Galt aa sari jindgi viha 1ghar masa Vanda aa chitta ala minta vich mitti karga

  • @BhupinderSingh-u9o9v
    @BhupinderSingh-u9o9v วันที่ผ่านมา +5

    Ritash Ji thudi khoji patarkarta nu salam ha ji par ground ta nashaya khilaf kuch nahi ho Raha hai ji

  • @sehajpartap.756
    @sehajpartap.756 16 ชั่วโมงที่ผ่านมา +1

    gud job sir ji😎👍🏻👍🏻

  • @Ritam108
    @Ritam108 วันที่ผ่านมา +4

    Lakhi Sir, I appreciating your efforts. I strongly believe that state government should over come from the mind set of free bee...!
    If they could over come from such schemes (Free bee) then they would have some budget to uses in such cases...
    These states governments are willing doing their politics gam (free bee) and asking budgets from central government..!
    Why Central government should gave them mony...?
    Why people of States are choosing such governments...?

  • @EkamS-ht2fw
    @EkamS-ht2fw วันที่ผ่านมา +4

    ਇਸ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਇਸ ਏਰੀਏ ਪੁਲਸ ਕਿੰਨੀ ਕਾਬਲ ਆ ।

  • @kschahal5647
    @kschahal5647 13 ชั่วโมงที่ผ่านมา

    Salute to lakhi g you are brave patrkar👍👍👍👍

  • @sharmatenthouse1848
    @sharmatenthouse1848 วันที่ผ่านมา +3

    Ritesh Lakhi thank you

  • @SukhvirSingh-l7b
    @SukhvirSingh-l7b 23 ชั่วโมงที่ผ่านมา +1

    ਬਹੁਤ ਵਧੀਆ ਪੱਤਰ ਕਾਰ ❤❤❤❤❤❤❤❤❤

  • @ParmjitSingh-g7o
    @ParmjitSingh-g7o วันที่ผ่านมา +2

    Good job sirji

  • @AnonymousUser-p8y
    @AnonymousUser-p8y วันที่ผ่านมา +2

    Saraa vakahva money puri delhi election ch janrate ho rahi veer ji tusi awere bhaut karde j par govt de kanaa te zu nahi sarakdi 🙏🙏

  • @MandeepsinghJohal-vv1if
    @MandeepsinghJohal-vv1if วันที่ผ่านมา +3

    ਲੋਕਾਂ ਨੂੰ ਏਕਾ ਕਰਨਾ ਚਾਹੀਦਾ ਚਿੱਟੇ ਦੇ ਨਸ਼ੇੜੀਆਂ ਵਿਰੁੱਧ ਜਿ ਦਸ ਲੋਕ ਖ਼ਿਲਾਫ਼ ਹੁੰਦੇ ਨੇ ਤਾਂ ਦਸ ਲੋਕ ਆਪਣੇ ਫ਼ਾਇਦੇ ਲਈ ਨਸ਼ੇੜੀਆਂ ਦੀ ਸਪੋਟ ਕਰਦੇ ਨੇ ਏਕਾ ਨੀ ਲੋਕਾਂ ਵਿੱਚ ਨਹੀਂ ਤਾਂ ਨਸ਼ੇੜੀਆਂ ਦੀ ਕੀ ਹਿੰਮਤ ਵੀ ਪਿੰਡ ਚ ਆਕੇ ਘਰ ਫ਼ੂਕ ਦੇਣ

  • @kuldeepdhaliwal4145
    @kuldeepdhaliwal4145 12 ชั่วโมงที่ผ่านมา

    ਜੇ ਸਰਕਾਰ ਪੰਜਾਬ ਵਿੱਚ ਪੋਸਤ ਦੇ ਠੇਕੇ ਖੋਲ ਦੇਵੇ ਤਾਂ ਪੰਜਾਬ ਚੋ ਹੋਰ ਸਾਰੇ ਨਸ਼ੇ ਖਤਮ ਹੋਣ ਸਕਦੇ ਨੇ

  • @devilsutube
    @devilsutube 9 ชั่วโมงที่ผ่านมา +1

    Retesh lakhi ji jo barnale pind gulaab singh wala pind da sarpanch AAP valo c and oh chitte da business khud karda c. pind de kisse hor issue karke karke do parties vichkaar ladai c . pehla sarpanch de opposite party ne ohna da Minor munda kut dita and he just passed his !10th class then they came in group at sarpanch house however sarpanch also gathered some people and fought back. during this fight sarpanch died due to an injury on sensitive part of body. Sarpanch was already drugs. rest in COurt !!

  • @BittuChambal-vl4hr
    @BittuChambal-vl4hr วันที่ผ่านมา +1

    Good job sir ji 👍👍👍👍

  • @RahulRana-o5x
    @RahulRana-o5x 20 ชั่วโมงที่ผ่านมา

    Good Job Bhai ❤❤❤❤❤❤❤❤❤❤❤

  • @sakattarsingh7114
    @sakattarsingh7114 วันที่ผ่านมา +1

    So Sad news 😢
    Bahut Madi Gal aa

  • @chananrayat7267
    @chananrayat7267 วันที่ผ่านมา +1

    Mann Sahib aime tan UP ch hunda c ji, Hindu - Muslim de na te. Tuc Punjab da UP bna ditta ji. Waheguru ji.

  • @AVirk602
    @AVirk602 วันที่ผ่านมา +2

    ਮਨਿੰਦਰਜੀਤ ਬਿੱਟਾ ਵੀ ਨਹੀਂ ਬੋਲ ਰਹੇ ਕੀ ਉਹਨਾ ਦੇ ਅੱਤਵਾਦ ਦੀ ਪਰਿਭਾਸ਼ਾ ਕੋਈ ਵਖਰੀ ਹੈ

    • @singhdavinder2390
      @singhdavinder2390 18 ชั่วโมงที่ผ่านมา

      ਓਹ ਸਾਈਕਲ ਚੋਰ ਕੀ ਬੋਲੇ 😅

  • @t-sports-kf5uc
    @t-sports-kf5uc วันที่ผ่านมา +1

    Veer g mere pind 10 gharr Nasha vechde ne koi police ni kuch krdi home delivery tk krde ne Nasha vechn waleya ch compitition chl reha kon jyada sale krda aap sarkar ne Nasha ta bahut jyada kr ditta. Te sasta v mil jnda

  • @bhupindersinghdhillon1337
    @bhupindersinghdhillon1337 17 ชั่วโมงที่ผ่านมา +1

    ਸੱਚੀ ਸੁੱਚੀ ਪੱਤਰਕਾਰੀ ਲਈ ਵਧਾਈ ਦੇ ਪਾਤਰ ਹੋ ਪਿਆਰਿਓ

  • @chiefjustice6793
    @chiefjustice6793 วันที่ผ่านมา +1

    Ehna da face ehda hide kita jiwain police de jija hunde te badnami ho jani police di

  • @EkamS-ht2fw
    @EkamS-ht2fw วันที่ผ่านมา +1

    ਸੂਬੇ ਦੇ ਮੁੱਖ ਮੰਤਰੀ ਨੂੰ ਆਪ ਖਤਰਾ😂

  • @jasschahal325
    @jasschahal325 6 ชั่วโมงที่ผ่านมา

    Jede pind de taskar aa o ta ena to fdde ni jnde te fdn ge national lvl wale eje kand ta phla dia 4 sarkra de hunde v ni hoya c

  • @nachattargill2643
    @nachattargill2643 วันที่ผ่านมา

    🙏🏻🙏🏻

  • @Singh-ti
    @Singh-ti วันที่ผ่านมา +2

    Atakwadi hamla kita gya Nasha vechan wale ya te UAPA nhi layi jehde nasha Shada rahe si ohna te lga dende ne UAPA hun dekh lo

  • @sahirambishnoi8158
    @sahirambishnoi8158 22 ชั่วโมงที่ผ่านมา

    Then NIA what is doing,, clear these are drugs peddler and his big boss ? Very serious issue

  • @gurdittsingh786
    @gurdittsingh786 วันที่ผ่านมา

    🎉🎉

  • @Baghapurana001
    @Baghapurana001 วันที่ผ่านมา

    🙏🏻

  • @PunjabiNews-18
    @PunjabiNews-18 วันที่ผ่านมา +3

    ਬਾਈ ਮੇਰੇ ਪਿੰਡ ਹੋਈ ਆ

    • @vickysinghvicky2618
      @vickysinghvicky2618 วันที่ผ่านมา +2

      ਬਾਈ ਬਹੁਤ ਮਾੜਾ ਹੋਇਆ ਸਰਕਾਰ ਪੰਜਾਬ ਨੂੰ ਉਜਾੜ ਰਹੀ ਹੈ

    • @kindogill1004
      @kindogill1004 วันที่ผ่านมา +1

      ਸਹੀ ਗੱਲ ਕੀ ਆ ਭਰਾ

  • @happy0865
    @happy0865 วันที่ผ่านมา

    🙏👍

  • @varunsharma3532
    @varunsharma3532 วันที่ผ่านมา

    Aum Namah Shivaaya

  • @mrpandit7961
    @mrpandit7961 วันที่ผ่านมา

    V̤e̤r̤y̤ g̤o̤o̤d̤ J̤o̤b̤ 22g̤🕵️🕵️❣️❣️

  • @kschahal5647
    @kschahal5647 13 ชั่วโมงที่ผ่านมา

    SSP bathinda bilkul nakabal officer hai jo sirf social media te he active rehndi hai filed vich nahi

  • @nettarbrar3742
    @nettarbrar3742 วันที่ผ่านมา

    Main ta pehla hi kehya Si ki Punjab ik border state aya te india de map te Saab to important state aya..Punjab da barood de dher te baitha..pehla jo millitancy Si ode pher v koi ethics si par hun jo system chal reya Punjab eh saab ehticsless aya koi wajah hi nahi pata ki asi awde hi Punjab nu barbad kyo kar rahe aya..berozgari is main mudda of Punjab ..Punjab government 92,93 MLA hone de wawjood v ik weak government aya koi contral hi hai nahi kise cheez te..lawless ness is at its peak in punjab..

    • @Humanity0101
      @Humanity0101 วันที่ผ่านมา

      Sab kush Indian state kra rahi 1947 too. Gal jameer di j galami samjni. Ena lecture den di koi lordd ni te na kisse nu faida.

  • @kevintoor4224
    @kevintoor4224 20 ชั่วโมงที่ผ่านมา

    ਪਾਲੋ ਦੇ ਭੰਡ ਨੇ ਪੰਜਾਬ ਬਰਬਾਦ ਕਰਤਾ

  • @5aab65
    @5aab65 22 ชั่วโมงที่ผ่านมา

    Puri seva hoiyee lagdi hai, jis tera toor rahe ne, par dukh hunda ke ik passe majithiye te badal warge top de drug mafia araam nal apne ghara vich aish kar rahe ne te greeb sikha de mundiya to hi sikha de ghar ਉਜਾੜੇ ja rahe ne, ਦੋਨੇਂ ਪਾਸੇ ਸਿੱਖਾਂ da hi nuksaan ho ਰਿਹਾ, ਪਿੰਡਾਂ de ਮੋਹਤਬਰ ਵਿਅਕਤੀਆਂ ਨੂੰ greeb famliya nu smajoana ਚਾਹੀਦਾ ਹੈ, fer vi je na ਮੰਨਣ ਤਾਂ ਪੰਚਾਇਤਾਂ ਕਦੇ ਵਾਸਤੇ ਨੇ?

  • @chiefjustice6793
    @chiefjustice6793 วันที่ผ่านมา

    Right leg of all three are hurting looks like they are acting

  • @jotisidhu237
    @jotisidhu237 วันที่ผ่านมา +1

    ਮਸਲਾ ਆਪਸੀ ਰੰਜਿਸ਼ ਦਾ ਹੈ,

  • @proudsanghii
    @proudsanghii วันที่ผ่านมา

    Parminder jhota kider gya

  • @rivinbrothers1196
    @rivinbrothers1196 วันที่ผ่านมา

    hun kiddar gya lakha te bhana te amitoj maan...bhyie ne maarta si munda oddar te gae eddar kun ni aae hun latta bhar ni chaldia honia

  • @AjaibsinghGill-z5m
    @AjaibsinghGill-z5m วันที่ผ่านมา

    ਪਾਉਣ ਵੋਟ ਅਕਾਲੀਆ ਕਾਗਰਸੀ ਤੇ.ਝਾੜੂ.ਵਾਲੇ ਨੁੰ

  • @upkarsingh6449
    @upkarsingh6449 วันที่ผ่านมา +1

    Asshol sarpanch v oas pind da.mujrim hai

  • @jagjithanjra3509
    @jagjithanjra3509 วันที่ผ่านมา +2

    ਕੁਝ ਨਹੀ ਬਣਨਾ

    • @Humanity0101
      @Humanity0101 วันที่ผ่านมา

      Hor nacho galami vich halle 5/7 saal chal jana. Fer bhaiya dj thonu nachaoo te Ritesh report v karoo.

  • @MurtiDevi-h7k
    @MurtiDevi-h7k วันที่ผ่านมา

    8145

  • @kawanjotsingh
    @kawanjotsingh วันที่ผ่านมา +1

    5th like 11th viewer

  • @MurtiDevi-h7k
    @MurtiDevi-h7k วันที่ผ่านมา

    L414

  • @Let_me_check333
    @Let_me_check333 17 ชั่วโมงที่ผ่านมา

    Hun kyun chika maar rehe ho Brahmimcal mindset ney khatem ker Dita hai panjab nu

  • @mrpandit7961
    @mrpandit7961 วันที่ผ่านมา

    L̤o̤v̤e̤ a̤n̤d̤ p̤i̤c̤ 22g̤❤❤

  • @KewalSingh-e9u
    @KewalSingh-e9u วันที่ผ่านมา

    Bhand de MLA mota paisa kha rahe ne ana nu kon roke ga police chaunki nal mahine lai rahe hai es kar ke police nahi farh di sab ton vada rog hai

  • @kiranpreetkaur7230
    @kiranpreetkaur7230 วันที่ผ่านมา

    𝘗𝘰𝘭𝘪𝘤𝘦 𝘥𝘪 𝘬𝘢𝘮𝘮𝘮𝘪 𝘢 𝘴𝘢𝘢𝘢𝘳𝘪 𝘬𝘶 𝘬𝘪 𝘰𝘩 𝘯𝘪 𝘤𝘩𝘶𝘯𝘥𝘦 𝘬 𝘴𝘢𝘥𝘦 𝘬𝘰𝘭 𝘱𝘢𝘪𝘴𝘪𝘢𝘯 𝘥𝘪 𝘬𝘮𝘮𝘪 𝘯𝘢 𝘩𝘰𝘫𝘦

  • @kiranpreetkaur7230
    @kiranpreetkaur7230 วันที่ผ่านมา

    𝘒𝘶𝘫 𝘯𝘪 𝘬𝘳𝘥𝘦 𝘮 𝘷 𝘣𝘢𝘩𝘶𝘵 𝘥𝘴𝘦𝘢 𝘬𝘢𝘬𝘩 𝘯𝘪 𝘬𝘪𝘵𝘢

  • @gagandipsingh7734
    @gagandipsingh7734 วันที่ผ่านมา

    Next video fake media terrorism in India, and KG dalal sarkari terrorism