ਵੇਖੋ ਵਿਚਾਰ ਤਕਰਾਰ, ਕੌਣ ਲਾ ਰਿਹੈ ਅੰਦੋਲਨ ਨੂੰ ਢਾਹ ?

แชร์
ฝัง
  • เผยแพร่เมื่อ 24 มิ.ย. 2024
  • 🔸‘ਆਪ’ ਵਿਧਾਇਕ ਦੇ ਕਹਿਣ ’ਤੇ ਅੰਦੋਲਨ ’ਚ ਹੋਇਆ ਹੰਗਾਮਾ ?
    🔸ਕਿਸਾਨ ਆਗੂ ਸਰਵਣ ਪੰਧੇਰ ਦੇ ਇਲਜ਼ਾਮਾਂ ’ਚ ਕਿੰਨਾ ਸੱਚ ?
    🔸ਵਿਰੋਧ ਕਰਨ ਵਾਲੇ ਵਪਾਰੀ ਜਾਂ ਸਿਆਸੀ ਵਰਕਰ ?
    🔸ਸ਼ੰਭੂ ਮੋਰਚੇ ਨੂੰ ਕੌਣ ਕਰ ਰਿਹੈ ਤਾਰਪੀਡੋ ?
    🔸ਵੇਖੋ ਵਿਚਾਰ ਤਕਰਾਰ, ਕੌਣ ਲਾ ਰਿਹੈ ਅੰਦੋਲਨ ਨੂੰ ਢਾਹ ?
    Date-25/6/2024
    #LatestNews #PTCNews #ShambhuBorder #FarmersProtest #SarwanSinghPandher #VicharTaqrar #AAPGovt #Politics #Protest
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    (𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
    Connect with PTC News for latest updates:
    》Subscribe to our channel: bit.ly/2Orydr1
    》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
    》𝐅𝐀𝐂𝐄𝐁𝐎𝐎𝐊 : / ptcnewsonline
    》𝐓𝐖𝐈𝐓𝐓𝐄𝐑 : / ptcnews
    》𝐈𝐍𝐒𝐓𝐀𝐆𝐑𝐀𝐌: / ptc_news
    》𝐓𝐞𝐥𝐞𝐠𝐫𝐚𝐦 : t.me/PTC_News
    》Download PTC Play App (android): play.google.com/store/apps/de...
    》Download PTC Play App (iOS): itunes.apple.com/in/app/ptc-p...

ความคิดเห็น • 74

  • @surkhmandermaanmaan3935
    @surkhmandermaanmaan3935 4 วันที่ผ่านมา +9

    ਪੱਤਰਕਾਰ ਵੀਰ ਜੀ ਜਿਹੜੇ ਕਿਸਾਨ ਹਨ ਉਹ ਖੇਤਾਂ ਵਿੱਚ ਕੰਮ ਕਰ ਰਹੇ ਹਨ। ਇਹਨਾਂ ਲੋਕਾਂ ਨੇ ਧਰਨੇ ਲਾ ਕੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ਇਹ ਲੋਕ ਆਪਣਾ ਧੰਦਾ ਬਣਾਉਣ ਬੈਠੇ ਹਨ

  • @ranjitmalhi1773
    @ranjitmalhi1773 5 วันที่ผ่านมา +7

    ਸਰਕਾਰ ਨੂੰ ਕਿਸਾਨਾਂ ਦੀ ਮੰਗ ਸਮਝਣ ਦੇ ਨਾਲ ਨਾਲ ਆਲੇ ਦੁਆਲੇ ਦੇ ਪਿੰਡਾਂ ਦੇ ਵਾਸੀਆ ਦੀ ਮਜਬੂਰੀ ਤੇ ਵੀ ਵਿਚਾਰ ਕਰਨਾ ਚਾਹੀਦਾ

  • @jasmindersingh5966
    @jasmindersingh5966 5 วันที่ผ่านมา +5

    ਅਸੀਂ ਛੋਟੇ 2 ਕੀਲੇ ਦੋ ਦੋ ਕੀਲਿਆਂ ਦੇ ਮਾਲਕ ਹਾ ਸਾਡੇ ਕੀmsp ਚੁਬਾਰੇ ਪੁਆਦੂਗੀ😂🎉😢😮😅ਜਿਹੜਾ ਘਾਟ ਇਨਾ ਨੇ ਸਾਨੂੰ ਹੁਣ ਤਕ ਪਵਾ ਦਿੱਤਾ msp ਤਾਂ ਸਾਡਾ ਇਹ ਨੁਕਸਾਨ 4 ਜਨਮਾ ਤਕ ਨੀ ਪੂਰਾ ਕਰ ਸਕਦੀ😂🎉😢😅😊

  • @jasmindersingh5966
    @jasmindersingh5966 5 วันที่ผ่านมา +18

    ਸਾਡੇ 100 ਪਿੰਡਾ ਦੀ ਇਨਾਂ ਨੇ ਬਰਬਾਦੀ ਕਰਕੇ ਰੱਖ ਦਿੱਤੀ❤😢😮😅😊😊ਸਾਨੂੰ ਇਨਾਂ ਨੇ ਬੇਰੁਜਗਾਰ ਕਰ ਦਿੱਤਾ ਸਾਨੂੰ ਚਾਹੀਦੀ ਇਹੋ ਜਿਹੀmsp😂🎉😮😅😊

  • @jasmindersingh5966
    @jasmindersingh5966 5 วันที่ผ่านมา +12

    ਦਿੱਲੀ ਜਾਣ ਤੋਂ ਕੋਈ ਕਿਸੇ ਨੂ ਨੀ ਰੋਕਦਾ ਇਨਾਂ ਦਾ ਮਕਸਦ ਸਿਰਫ ਟਰੈਕਟਰ ਨਿਲ ਲਿਜਾ ਕੇ ਗੰਦ ਪਾਊਣਾ ਲੋਕਾਂ ਨੂੰ ਤੰਗ ਕਰਨਾ ਤੇ ਜੋਰ ਦਿਖਾਊਣ ਤੋਂ ਬਿਨਾ ਕੂਝ ਨੀ😂🎉😢😮😊😊

  • @SatnamSaini-kv7ne
    @SatnamSaini-kv7ne 5 วันที่ผ่านมา +9

    ਇਹ ਕੌਮ ਨਹੀਂ ਰੱਜ਼ ਸਕਦੀ ਬੇੜਾ ਗ਼ਰਕ ਕੀਤਾ ਇਹਨਾ ਲੋਕਾਂ ਨੇ ਦਰਖਤ ਪਾਣੀ ਇਹਨਾਂ ਨੇ ਨਹੀਂ ਕੋਈ ਛੱਡਿਆ ਪਹਿਲਾਂ ਇਹਨਾਂ ਨਾਲ ਸੀ ਮੈਂ ਅਤੇ ਪੈਸੇ ਵੀ ਪਿੰਡ ਤੋਂ ਇਕੱਠੇ ਕਰਕੇ ਦਿੱਤਾ ਸੀ ਪਰ ਹੁਣ ਨਹੀਂ ਇਹਨਾਂ ਨਾਲ ਸਹਿਮਤੀ ਕਿਉਂਕਿ ਇਹਨਾਂ ਨਿੱਤ ਧਰਨਿਆਂ ਕਰਕੇ ਪਬਲਿਕ ਦੁਖੀ ਹੋ ਗਿਆ ਧੰਨਵਾਦ

    • @ManjitSingh-nc7dy
      @ManjitSingh-nc7dy 5 วันที่ผ่านมา +2

      ਸਿੱਖਾਂ ਦਾ ਕਿਸਾਨਾਂ ਨਾਲ ਕੀ ਲੈਣ ਦੇਣ ਆ ਕੋਈ ਨੀ ਇਹ ਜੱਟਾਂ ਦਾ ਮਾਮਲਾ ਅਸੀਂ ਵੀ ਸਿੱਖ ਆ ਸਾਨੂੰ ਕਿਸੇ ਸਰਕਾਰ ਤੋ ਕੋਈ ਪਰੋਬਲਮ ਨਹੀ ਹੈ

  • @KaramjeetSingh-zi3vl
    @KaramjeetSingh-zi3vl 5 วันที่ผ่านมา +15

    ਕਿਸਾਨ ਮੋਰਚੇ ਨੇ ਪਬਲਿਕ ਦਾ ਬਹੁਤ ਨੁਕਸਾਨ ਕੀਤਾ ਹੈ ਕਿਸਾਨ ਮੋਰਚੇ ਨੂੰ ਤਾਂ ਕੁੱਝ ਕੁ ਲੋਕਾਂ ਨੇ ਧੰਦਾ ਬਣਾ ਲਿਆ

  • @jasmindersingh5966
    @jasmindersingh5966 5 วันที่ผ่านมา +5

    ਲੋਕੋ ਇਹ ਖੁਦ ਮੰਨ ਰਹੇ ਹਨ ਕਿ ਸਾਡੀ ਕੋਈ ਜਿੰਮੇਵਾਰੀ ਨਹੀ ਫਿਰ ਇਹ ਗੈਰ ਜਿੰਮੇਦਾਰ ਲੋਕ ਸਮਾਜ ਦਾ ਲੋਕਾਂ ਦਾ ਤੇ ਦੇਸ ਦਾ ਕੀ ਭਲਾ ਕਰ ਦੇਣਗੇ😂🎉😢😮😊😊😊😅😮

  • @jasmindersingh5966
    @jasmindersingh5966 5 วันที่ผ่านมา +4

    ਸਾਨੋੰ ਨੀ ਚਾਹੀਦੀ ਐਹੋ ਜੀ msp ,,ਭੱਠ ਪਿਆ ਸੋਨਾ ਜਿਹੜਾ ਕੰਨਾ ਨੂੰ ਖਾਵੇ😂🎉😮😅😊

  • @jasmindersingh5966
    @jasmindersingh5966 5 วันที่ผ่านมา +2

    ਤੁਸੀਂ ਇੱਕ ਖਤਰਨਾਕ ਗੈਰ ਜਿੰਮੇਵਾਰ ਧਿਰ ਨਾਲ ਖੜੇ ਦਿਖਾਈ ਦੇ ਰਹੇ ਹੋ😂🎉😮😅😊ਸਬੂਤ ਇਹ ਹੈ ਕਿ ਇਹ ਵਾਰ ਵਾਰ ਆਪਣੇ ਮੁੰਹ ਤੋਂ ਬੋਲ ਰਹੇ ਹਨ ਕਿ ਸਾਡੀ ਕੋਈ ਜਿੰਮੇਵਾਰੀ ਨਹੀ😂🎉😢😮😅😊😊ਤੁਸੁਂ ਇਨਾਂ ਕਦੇ ਨੀ ਪੁੱਛਦੇ ਕਿ ਫਿਰ ਤੁਹਾਡੀ ਜੀੰਮੇਵਾਰੀ ਹੈ ਕੀ🎉😢😮😮😅😊ਇਨਾਂ ਦੀ ਜਿੰਮੇਦਾਰੀ ਕੀ ਲੋਕਾਂ ਨੂੰ ਤੰਗ ਕਰਨ ਦੀ ਐ❤😂😢😢😅😊😊😮😮

  • @jasmindersingh5966
    @jasmindersingh5966 5 วันที่ผ่านมา +3

    ਚੈਨਲਾਂ ਵਾਲਿਓ ਦੁਨੀਆ ਤਹਾਡੇ ਤੋਂ ਵੀ ਬਹੁਤ ਨਰਾਜ ਚਲ ਰਹੀ ਤੁਸੀ ਇਨਾਂਅਖੌਤੀ ਕਿਸਾਨ ਗੁੰਡਿਆਂ ਨਿਲ ਰਲੇ ਹੋਏ ਓਂ😂🎉😢😮😅😊😊😮😢🎉ਤੁਸੀ ਦੁਖੀ ਤੇ ਮਜਬੂਰ ਰਸਤਾ ਮੰਗ ਰਹੇ ਲੋਕਾਂ ਦੀ ਕੋਈ ਹਮਾਇਤ ਨਹੀਂ ਕਰਦੇ❤😂😢😢😅😊

  • @jasmindersingh5966
    @jasmindersingh5966 5 วันที่ผ่านมา +4

    ਅਸੀਂ ਦਖੀ ਮਜਬੂਰ ਲੋਕ ਰਸਤਾ ਮੰਗ ਰਹੇ ਹਾ ਇਹ ਸਾਨੂੰ ਝਾੜੂ ਵਾਲਿਆਂ ਵਾਂਗ bjp ਦੇ ਬੰਦੇ bjp ਦੇ ਬੰਦੇ ਕਹਿਣ ਲਗ ਗੲ❤😢😮😅😊😊😮😮😢🎉

  • @kcsharma726
    @kcsharma726 5 วันที่ผ่านมา +2

    ਸਰਕਾਰ ਬਣ ਗਈ ਹੈ ਹੁਣ ਧਰਨਾ ਚੁੱਕ ਦੇਣ ਗਲ ਬਾਤ ਕਰਨ

  • @user-nu7ji2ky3f
    @user-nu7ji2ky3f 5 วันที่ผ่านมา +2

    ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪਹਿਲਾਂ ਪੰਜਾਬ ਦੀ ਮਾਂ ਭੈਣ ਇੱਕ ਕਰਤੀ ਵਪਾਰਕ ਪੱਖੋਂ ਤੇ ਹੁਣ ਰਹਿੰਦੀ ਖੁੰਦੀ ਖੇਤੀ ਆ ਪੰਜਾਬ ਚ ਜੇ ਏਸ ਖੇਤੀ ਦਾ ਇਨ੍ਹਾਂ ਅਨਪੜ੍ਹ ਲੋਕਾਂ ਨੇ ਬੇੜਾ ਗ਼ਰਕ ਨਾ ਕੀਤਾ ਤਾਂ ਤੁਸੀਂ ਵੇਖਦੇ ਜਾਇਉ

  • @ravindersinghgill314
    @ravindersinghgill314 4 วันที่ผ่านมา +1

    ਖੁਦ ਹੀ ਜਾਣੇ ਅਣਜਾਣੇ ਵਿੱਚ ਢਾਹ ਲਾ ਰਹੇ ਹਨ ।।

  • @user-ew7mz6wl1t
    @user-ew7mz6wl1t 3 วันที่ผ่านมา +1

    Kisan Ekta jindabad waheguru ji Mehr kro

  • @harpalsinghkainthharpalsin9778
    @harpalsinghkainthharpalsin9778 5 วันที่ผ่านมา +2

    ਕਿਉਂ ਵਿਹਲੜਾਂ ਨੂੰ ਪ੍ਰਮੋਟ ਕਰਨ ਲੱਗੇ ਓ

  • @jasmindersingh5966
    @jasmindersingh5966 5 วันที่ผ่านมา +2

    ਚੈਨਲਾਂ ਵਾਲਿਓ ਤੁਸੀਂ ਮਜਬੂਰ। ਦੁਖੀ ਤੇ ਰਸਤਾ ਮੰਗਦੇ ਲੋਕਾ ਦੀ ਵੀ ਸੁਣੋ😊😅😮😢🎉😂

  • @harbansbadesha
    @harbansbadesha 4 วันที่ผ่านมา +1

    ਇਹਨਾ ਤੇ ਡਾਂਗ ਫਿਰਨੀ ਚਾਹੀਦੀ ਹੈ ਦੂਜਾ ਇਹਨਾ ਦੀ ਆਮਦਨ ਖਰਚ ਦਾ ਹਿਸਾਬ ਲੈਣਾ ਚਾਹੀਦਾ ਹੈ ਅਰਬਾਂ ਇਹ ਖਾ ਗੇ, ਖਰਬਾਂ ਦਾ ਲੋਕਾ ਦਾ ਨੁਕਸਾਨ ਕਰਤਾ

  • @rajeshbhatthal8309
    @rajeshbhatthal8309 5 วันที่ผ่านมา +3

    Jai kisan ❤❤❤

  • @sukhjinder-lt7di
    @sukhjinder-lt7di 5 วันที่ผ่านมา +2

    ਰਸਤਾ ਸਰਕਾਰ ਨੇ ਬੰਦ ਕੀਤਾ ਸਰਕਾਰ ਨੂੰ ਬੋਲਦੇ ਕਿਊ ਨਹੀ

  • @jasmindersingh5966
    @jasmindersingh5966 5 วันที่ผ่านมา +2

    ਲੋਕ ਸਭ ਜਾਣਦੇ ਹਨ ਇਹ ਗੈਰ ਜਿੰਮੇਵਾਰ ਲੋਕ ਜੋ ਕਿ ਕਿਸਾਨ ਬਿਲਕੁਲ ਨਹੀ ਹਨ ਝਾੜੂ ਵਾਲਿਆਂ ਦੇ ਹੀ ਬੰਦੇ ਹਨ😂🎉😢😅😊

  • @sonugill1954
    @sonugill1954 5 วันที่ผ่านมา +3

    Good bro end speech

  • @chanderpaul3016
    @chanderpaul3016 4 วันที่ผ่านมา +1

    ਇਹ ਪੰਧੇਰ ਤੇ ਡੱਲੇਵਾਲ ਕਾਨੂੰਨ ਨੂੰ ਹੱਥ ਵਿੱਚ ਲਿਆ ਹੋਇਆ ਹੈ, ਫਿਰ ਆਮ ਲੋਕ ਇਹਨਾਂ ਨੂੰ ਕੋਈ ਬੇਨਤੀ ਕਰਦਾ ਹੈ ਤਾਂ ਇਹ ssp ਕੋਲ ਜਾ ਕੇ, ਸਰਕਾਰ ਤੇ ਲੋਕਾਂ ਨੂੰ ਧਮਕਾਉਂਦੇ ਹਨ

  • @AmjadAmjad-gl9uv
    @AmjadAmjad-gl9uv 5 วันที่ผ่านมา

    ❤❤❤❤❤❤

  • @prabhsharankaur4749
    @prabhsharankaur4749 5 วันที่ผ่านมา +1

    ਪੀ ਟੀ ਸੀ ਚੈਨਲ ਅੱਗ ਲਾ ਰਿਹਾ ਹੈ

  • @KidzFunWorldVid
    @KidzFunWorldVid 5 วันที่ผ่านมา +1

    Yaar tusi lokan diyan musklan smjn di vjaye ulta lokan nu blame kr rhe ho. Tusi ta political parties to v jyada poltics khed rhe ho. Lokan di muskil smjo

  • @RaiSahabVishnoi
    @RaiSahabVishnoi 2 วันที่ผ่านมา

    दिल्ली जाऐ ट्रेन पर जाऐ रामलीला मैदान धरना-प्रदर्शन के लिए उचित स्थान है पर राये दे हल्फाज ता सिर्फ मान ते मोदी नाल नफ़रत ही सिर्फ नज़र आ रही है पर ईन्हा दी कर्तुत करके पंजाब चे बी जे पी दी वोटिंग प्रतिशत बङा हे आऊण इलेक्शन मे आप या बी जे पी आऐगी यह वीर जी अन्य पार्टियो का सुप्ङासाफ करने का रास्ता तैयार कर रहे है

  • @SUKHDEVSINGH-gp6es
    @SUKHDEVSINGH-gp6es 5 วันที่ผ่านมา +1

    eh kissana na beda gark kar dita a punjab eh sala hor kise nu kuj smjhde hi nhi
    state govt ehna da para utte digh payi a

  • @AmandeepKaur-om7jf
    @AmandeepKaur-om7jf 5 วันที่ผ่านมา +2

    ਕਿਸਾਨ ਏਕਤਾ ਜ਼ਿੰਦਾਬਾਦ ❤❤❤ਹੁਣ ਅਕਾਲੀ ਦਲ... ਜੋ ਹਾਰ ਗਈ, ਕਿਸਾਨ ਅੰਦੋਲਨ ਵਿੱਚ ਆਕੇ ਬੈਠੇ... ਫੇਰ ਪਤਾ ਚੱਲੇ ਕਿ ਦੁੱਖ ਕੀ ਹੁੰਦਾ... ਆਮ ਆਦਮੀ ਪਾਰਟੀ ਅਤੇ ਸੁਖਬੀਰ ਬਾਦਲ BJP ਦਾ ਸਾਥ ਦੇ ਰਹੇ ਹਨ

  • @HardeepSingh-qi7ox
    @HardeepSingh-qi7ox 5 วันที่ผ่านมา

    Dea de.malik

  • @RajeshKumar-yx4bf
    @RajeshKumar-yx4bf 5 วันที่ผ่านมา +2

    ਜਮਾਨਤਾ ਤਾਂ ਕਿਸਾਨ ਯੂਨੀਅਨ ਦੀਆਂ ਵੀ ਜਬਤ ਹੋਈਆਂ ਸੀ

  • @Nonanona-c9s
    @Nonanona-c9s 4 วันที่ผ่านมา

    Aam public baut pareshan hai ena dharnia walea kolo.

  • @HarpreetSingh-yp8zq
    @HarpreetSingh-yp8zq 3 วันที่ผ่านมา +1

    ਇਹ ਦੁਨੀਆਂ ਹੀ ਨਰਕ ਹੈ ਤੇ ਪਰਮਾਤਮਾ ਸਵਰਗ, ਗੁਰੂ ਨਾਨਕ ਦੀ ਇੱਕ ਵੀ ਗੱਲ ਖੁਦਨੂੰ ਹਿੰਦੂ ਕੈਣ ਵਾਲੇ ਲੋਕਾਂ ਦੇ ਪੱਲੇ ਨਈਂ ਪਈ, ਜਿਨਾਂ ਦੇ ਪੱਲੇ ਪਈ ਉਹਨਾਂ ਨੂੰ ਸਿੱਖ ਕੈਕੇ ਮਾਰ ਰਹੇ ਕੁੱਝ ਪਾਗਲ ਹਿੰਦੂ, ਇਹਨਾਂ ਪਿੱਛੇ ਹੈ ਆਰ ਐਸ ਐਸ ਵਰਗੀ ਘਟੀਆ ਮਾਨਸਿਕਤਾ ਨਾਲ ਜੁੜੇ ਬ੍ਰਹਮਣ ਵਾਦੀ ਰਾਖ਼ਸ਼।

  • @ManojMehra-nq1bm
    @ManojMehra-nq1bm วันที่ผ่านมา

    Delhi jao bus a jao train a jao Jahan jaane jao kaun rokta hai

  • @gurjeetnagra1104
    @gurjeetnagra1104 4 วันที่ผ่านมา

    ਇਕਲਾ ਗੁਰਲਾਲ ਨਹੀ ਇਸ ਇਲਾਕੇ ਦੇ.ਹੋਰ ਵੀ ਮਹਿਲ ਖੜੇ ਕਰ ਰਹੇ ਨੇ

  • @dikshitkapoor3518
    @dikshitkapoor3518 5 วันที่ผ่านมา

    Rasta khulna chiyida hain

  • @amarjitpaswalsinghfarm9895
    @amarjitpaswalsinghfarm9895 4 วันที่ผ่านมา

    ਡੱਲੇਵਾਲ ਤੇ ਪੰਧੇਰ ਸਟੇਟ ਦੇ ਹੀ ਹੱਕ ਵਿਚ ਭੂੱਗਤਦੇ ਰਹੇ ਨੇ ਹੁੱਣ ਤੱਕ ਬੀ ਜੇ ਪੀ ਤੇ ਆਪ ਦੇ ਹੀ ਸੰਦ ਨੇ ਏ ਅਖੋਤੀ ਕਿਸਾਨ ਲਿਡਰ

  • @nirpalsingh2013
    @nirpalsingh2013 4 วันที่ผ่านมา

    Lokan nu jiun do

  • @labhsingh1647
    @labhsingh1647 5 วันที่ผ่านมา

    Bku sidhupur jindabad jindabad .

  • @GurmeetSingh-lh4zv
    @GurmeetSingh-lh4zv 4 วันที่ผ่านมา

    Kisanon ka pura virodh karo

  • @laddisingh5919
    @laddisingh5919 4 วันที่ผ่านมา

    Me vi kisan a LLb a kisana nal dubat te bathna a kina kharcha sarkar kolo lyea c kina vips krta kina rhyea gyea sab puchna a lyea keo c gadi len lai tracter lan lai from LLb

  • @manjeetsinghdhillon1168
    @manjeetsinghdhillon1168 49 นาทีที่ผ่านมา

    ਸੜਕ ਤੁਸੀ ਨਹੀ ਰੋਕੀ....ਪਰ ਤੁਹਾਡੇ ਕਰਕੇ ਤਾ ਰੋਕੀ ਐ... ਤੁਸੀ ਆਮ ਜਨਤਾ ਨੂੰ ਦੁਖੀ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਹੋ.. . ਤੁਸੀ ਤਾ ਕਿਸਾਨਾ ਦੀ ਪਰਭਾਸਾ ਹੀ ਬਦਲ ਦਿੱਤੀ..... ਪਹਿਲਾ ਕਿਸਾਨ ਖੇਤੀ ਕਰਕੇ ਜਾਣਿਆ ਜਾਦਾ ਸੀ....ਹੁਣ ਕਿਸਾਨ ਧਰਨੇਆ ਕਰਕੇ ਜਾਣਿਆ ਜਾਣ ਲੱਗਾ ਹੈ

  • @Sukhdevsingh-qd5yp
    @Sukhdevsingh-qd5yp 5 วันที่ผ่านมา

    MSP vdan naal " Jamee da theka bada

  • @ManojMehra-nq1bm
    @ManojMehra-nq1bm วันที่ผ่านมา

    Rasta kholo rasta kholo aam Janata nu maaf Karo

  • @rajinderbhardwaj9148
    @rajinderbhardwaj9148 วันที่ผ่านมา

    कोन सी लड़ाई लड रहे हो सबके काम खत्म कर रहे हो ट्रांसपोर्ट लाइन खत्म कर रहे हो

  • @user-me1rn4ji9d
    @user-me1rn4ji9d 5 วันที่ผ่านมา

    P t c muradabad c m saab jindabad

  • @harishgaba-hc7hp
    @harishgaba-hc7hp 5 วันที่ผ่านมา

    Pb nu . Tabah kar rahe nakli kisan

  • @jasmindersingh5966
    @jasmindersingh5966 5 วันที่ผ่านมา

    ਦੇ ਹਨ

  • @RajSingh-co2yu
    @RajSingh-co2yu 4 วันที่ผ่านมา

    Dang Fero Ehna Kissan Lidran Te Eh Saree Bikau.Mall Eh Dilhi Aatta Bech Ke Ah

  • @RakeshKumar-rd2pd
    @RakeshKumar-rd2pd 4 วันที่ผ่านมา

    Sirf BJP te dosh.

  • @gurjeetnagra1104
    @gurjeetnagra1104 4 วันที่ผ่านมา +1

    ਰਸਤਾ ਹਰਿਆਣਾ ਸਰਕਾਰ ਨੇ ਬੰਦ ਕੀਤੇ ਨਾਕੇ ਕਿਸਾਨਾ ਨੇ

  • @balbinderpannu4417
    @balbinderpannu4417 5 วันที่ผ่านมา

    Road sarkar na band kita ha

  • @Gurmej-dp1en
    @Gurmej-dp1en 5 วันที่ผ่านมา

    Sare.agent.hai.

  • @HardeepSingh-qi7ox
    @HardeepSingh-qi7ox 5 วันที่ผ่านมา

    Tere te sarkarchalugi

  • @nirpalsingh2013
    @nirpalsingh2013 4 วันที่ผ่านมา

    Tusi lok nahin rajde

  • @sanjaysharma-ec4cu
    @sanjaysharma-ec4cu วันที่ผ่านมา

    Nikamme log

  • @prabhsharankaur4749
    @prabhsharankaur4749 5 วันที่ผ่านมา

    ਪੀ ਟੀ ਸੀ ਚੈਨਲ ਅੱਗ ਲਾ ਰਿਹਾ ਹੈ