ਮੁੰਡੇ ਨੂੰ ਦੁਕਾਨ ਤੋਂ ਚੁੱਕਣ ਆ ਗਈ ਪੁਲਸ, ਮੌਕੇ 'ਤੇ ਪੈ ਗਿਆ ਗਾਹ! ਹੋ ਗਿਆ ਹਾਈ ਵੋਲਟੇਜ ਡਰਾਮਾ, ਵੇਖੋ ..

แชร์
ฝัง
  • เผยแพร่เมื่อ 27 ม.ค. 2025
  • ਮੁੰਡੇ ਨੂੰ ਦੁਕਾਨ ਤੋਂ ਚੁੱਕਣ ਆ ਗਈ ਪੁਲਸ, ਮੌਕੇ 'ਤੇ ਪੈ ਗਿਆ ਗਾਹ! ਹੋ ਗਿਆ ਹਾਈ ਵੋਲਟੇਜ ਡਰਾਮਾ, ਵੇਖੋ ਮੌਕੇ ਦੀਆਂ ਤਸਵੀਰਾਂ
    #jagbani #shop #cloth #police #Arrest #highvoltagedrama #family
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 202

  • @AmarjitBhullar-f2r
    @AmarjitBhullar-f2r 13 วันที่ผ่านมา +55

    ਜਦੋਂ ਤੁਸੀਂ ਬੇਦਖਲ ਹੀ ਕਰ ਦਿੱਤਾ ਹੈ ਤਾਂ ਤਹਾਨੂੰ ਕੀ ਪੁਲਿਸ ਲੇ ਕੇ ਜਾਵੇ ਭਾਵੇਂ ਗੁੰਡੇ ਲੈਕੇ ਜਾਣ। ਤੁਸੀਂ ਤਾਂ ਬੇਦਖਲ ਤਾਂ ਹੀ ਕੀਤਾ ਹੈ ਕਿ ਤੁਹਾਡੇ ਕਹਿਣੇ ਤੋਂ ਬਾਹਰ ਹੈ। ਫਿਰ ਤਹਾਨੂੰ ਕੀ।
    ਪਰ ਅਸਲੀਅਤ ਇਹ ਹੈ ਕਿ ਤੁਸੀਂ ਵੀ ਗੁੰਡੇ ਹੋ ਤੇ ਇਹ ਤਾਂ ਹੈ ਹੀ।ਤੁਸੀ ਬੇਦਖਲ ਸਿਰਫ ਕਾਗਜ਼ਾਂ ਵਿਚ ਕੀਤਾ ਹੈ ਪੁਲਸ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ।

    • @shahbazsingh9366
      @shahbazsingh9366 8 วันที่ผ่านมา

      ਤੇਰੇ tabbar nu chakn aa je police ya military taa v edaa e bolengaa

    • @AmarjitBhullar-f2r
      @AmarjitBhullar-f2r 8 วันที่ผ่านมา

      @shahbazsingh9366 ਬਿਲਕੁੱਲ ਇਸ ਤਰ੍ਹਾਂ ਬੋਲੂੰਗਾ।ਜੇ ਮੈਂ ਇਨਾਂ ਵਾਂਗੂੰ ਬੇਦਖਲ ਕੀਤਾ ਹੋਵੇਗਾ ਤਾਂ ਬਿਲਕੁੱਲ ਸਪੋਟ ਨਹੀਂ ਕਰੂੰਗਾ। ਬੇਦਖਲ ਕਿਉਂ ਕੀਤਾ।ਕਿਉਂਕਿ ਉਹ ਗੁੰਡਾ ਹੈ।ਤੇ ਇਹ ਆਦਤ ਹੈ ਲੋਕਾਂ ਦੀ ਕਿ ਵਾਹਵਾ ਬਹਾਨਾਂ ਬਣਿਆ ਹੈ ਕਨੂੰਨੀ ਬੇਦਖਲ ਕਰ ਦਿੰਦੇ ਹਨ ਤੇ ਵਿਚੋਂ ਸਭ ਇਕ ਸਿਰਫ ਕਨੂੰਨ ਦੀਆਂ ਅੱਖਾਂ ਵਿਚ ਘੱਟਾ ਪਾਂਉਦੇ ਨੇ ਤੁਹਾਡੇ ਵਰਗੇ।ਉਸ ਤਰ੍ਹਾਂ ਦੋ ਨੰਬਰ ਦੀ ਕਮਾਈ ਖਾਂਦੇ ਹਨ।ਆਦਤ ਪੲਈ ਹੈ ਦੋ ਨੰਬਰ ਦਾ ਖਾਣ ਦੀ।ਜੇ ਮੈਂ ਬੇਦਖਲ ਕੀਤਾ ਹੋਵੇਗਾ ਤਾਂ ਕਦੇ ਸਪੋਟ ਨਹੀਂ ਕਰੂੰਗਾ। ਪੁਲਿਸ ਨੂੰ ਬੁੱਧੂ ਬਣਾਉਂਦੇ ਹਨ ਲੋਕ। ਸਾਰੇ ਕੁਮੈਟ ਪੜ ਤੈਨੂੰ ਪਤਾ ਲੱਗ ਜਾਵੇਗਾ। ਨਾਲੇ ਪੁਲਿਸ ਐਵੇਂ ਬਿਨਾਂ ਕਿਸੇ ਗੱਲੋਂ ਨਹੀਂ ਚੁੱਕਣ ਆ ਜਾਂਦੀ ਕਿਸੇ ਨੂੰ।ਸਾਫ ਦਿਸ ਰਿਹਾ ਗੁੰਡਾ ਪ੍ਰੀਵਾਰ ਹੈ। ਤੁਹਾਡੇ ਵਰਗੇ ਇਨ੍ਹਾਂ ਦੀ ਮਦਦ ਕਰਦੇ ਹਨ ਜਿਵੇਂ ਹਿਸੇਦਾਰੀ ਹੁੰਦੀ ਵਿੱਚ। ਸਮਝੇ। ਬਿਨਾਂ ਗੱਲ ਤੋਂ ਪੁਲਿਸ ਕਿਸੇ ਨੂੰ ਕੁਝ ਨਹੀਂ ਕਹਿੰਦੀ। ਵੀਡੀਓ ਬਣਾ ਕੇ ਸੱਚੇ ਬਣਦੇ ਨੇ। ਸਾਰੇ ਕੁਮੈਟ ਪੜ ਪਹਿਲਾਂ ਜਨਾਨੀ ਕਿਸੇ ਨੂੰ ਵਾਰੇ ਆਉਣ ਦੇਂਦੀ ਹੈ। ਨਾਲੇ ਤੁਸੀਂ ਗੁੰਡਾਗਰਦੀਆਂ ਕਰਨ ਤੇ ਪੁਲਿਸ ਵੀ ਕੁਝ ਨਾਂ ਕਹੇ। ਪਹਿਲਾਂ ਬਹੁਤ ਮਹੌਲ ਸਹੀ ਹੋਣਾਂ ਜਿਹੜਾ ਇਹ ਹੋਰ ਖ਼ਰਾਬ ਕਰਨ।

  • @AmarjitBhullar-f2r
    @AmarjitBhullar-f2r 13 วันที่ผ่านมา +30

    ਇਹ ਜਨਾਨੀ ਬਿਲਕੁੱਲ ਗ਼ਲਤ ਹੈ। ਪੁਲਿਸ 100% ਸਹੀ ਹੈ।

    • @pabloescobar-cj3mk
      @pabloescobar-cj3mk 8 วันที่ผ่านมา +2

      Bss kar jado police aaleya nu pase nhi milde odo hi kanun yaad aande police aaleya nh

    • @AmarjitBhullar-f2r
      @AmarjitBhullar-f2r 8 วันที่ผ่านมา

      ​@@pabloescobar-cj3mkpolice nu paise lok app dende ne jabardsti.ek motorcycle di insurance nhi karva skde pradushan wali slip 60 rs di nhi le skde te mudke police walea de tarle marde firde j.tusi khud kanoon mutabik shi bno police de ki mjaal tuhade kolo paise mnge. Baki rhi gal es case di pehla dhean naal vekh lya kro fir gal krea kro. Sare comments pad pta lge ki gal hai. Oh maa put ral ke loka naal thagia marde han te kanooni munde nu bedakhal kita hai.sirf loka dea akha vich te kanoon dea akha vich ghata paun lyi.te naal spot karde ne tuhade varge.

  • @varunpalchopra1083
    @varunpalchopra1083 13 วันที่ผ่านมา +20

    ਲੜਕੀ ਕਹਿ ਰਹੀ ਹੈ ਕਿ ਅਸੀਂ ਲੜਕੇ ਨੂੰ ਬੇਦਖ਼ਲ ਕੀਤਾ ਹੈ
    ਨਾਲੇ ਕਹਿ ਰਹੀ ਹੈ ਕਿ ਮੇਰੇ ਭਰਾ ਨੂੰ ਜ਼ਬਰਦਸਤੀ ਲਿਜਾ ਰਹੇ ਨੇ
    ਜੇ ਤੁਸੀਂ ਬੇਦਖ਼ਲ ਕੀਤਾ ਹੈ ਤਾਂ ਪਿਛੇ ਹਟੋ

  • @jkpunjabi578
    @jkpunjabi578 13 วันที่ผ่านมา +24

    ਲੱਗਦਾ ਕੋਈ ਪੁਲਿਸ ਵਾਲਾ ਇਸ ਨਾਲ ਧੱਕਾ ਕਰ ਸਕਦੇ 😂😂😂😂😂

  • @gurbirgill4945
    @gurbirgill4945 13 วันที่ผ่านมา +17

    ਪਖੰਡ ਕਰਦੀਆਂ ਨੇ ਏਵੀ ਨਵਾਂ ਡਰਾਮਾਂ ਤੋਰਿਆਂ ਅਖੇ ਬੇਦਖਲ ਕੀਤਾਂ ਜੇ ਕੀਤਾਂ ਫੇਰ ਤੁੱਸੀ ਵਿਚ ਕਿਉ ਆਉਦੀਆਂ ਜੇ

  • @dilbagbassi5952
    @dilbagbassi5952 12 วันที่ผ่านมา +9

    ਪੰਜਾਬ ਪੁਲਸ ਜਿੰਦਾਵਾਦ

  • @Geevee07
    @Geevee07 13 วันที่ผ่านมา +10

    ਜਦੋਂ ਬੇਦਖਲ ਹੀ ਕਰਤਾ ਹੁਣ ਘੁਗੂ ਫੜਨ ਆਇਆ ਇਕ ਤੇ ਚੋਰ ਉੱਤੋਂ ਚਤਰੇ ਵਾਹ ਮੋਦੀ ਜੀ ਵਾਹ 😂😂😂

    • @gnsingh411
      @gnsingh411 12 วันที่ผ่านมา

      @@Geevee07 ਪਤੰਗ ਉਡਾਉਣ ਆਇਆ ਸੀ ਵਿਚਾਰਾ ਬੇਦਾਖਲੀਆ!

  • @tarloksingh6487
    @tarloksingh6487 13 วันที่ผ่านมา +19

    Police need money

    • @parnamsaini4751
      @parnamsaini4751 13 วันที่ผ่านมา +1

      Useless police??

    • @RajeshKumar-sj1ee
      @RajeshKumar-sj1ee 13 วันที่ผ่านมา +3

      Police tan makaan malik nu used makaan vichon v bahar kad sakdi hai jad ki makaan mlik de haqie vichl court de order v c tan v bahar kad ke usde makaan de uper kabza dharian nu rahan de diya giya .
      Hor iston wada kya jurm ho sakda hai?

    • @amarjitbhullar1469
      @amarjitbhullar1469 10 วันที่ผ่านมา

      ​@@RajeshKumar-sj1eesab jhooth ghatt bolo. Court de order hon te police jabardasti kabja karva deve 110% jhooth. Dso eh kitho di gal hai sara adrees send kro.te apda vi adres deo. Eve police nu badnam karn da theka ta nhi lya.court de order da pta thanu ki hunde va.bilkul eve koi kabja nhi dva skda.

  • @g1thiarathiara467
    @g1thiarathiara467 8 วันที่ผ่านมา +2

    Beeba jado munda bedakhal aa fir thusi ki lena

  • @Vickygill-bl3sx
    @Vickygill-bl3sx 13 วันที่ผ่านมา +11

    ਜਦੋਂ ਬੇਦਖਲ ਆ ਤਾਂ ਤੁਸੀ ਏਸ ਦੀ ਸਪੋਰਟ ਕਾਤੋ ਕਰਦੇ ਆ ਕਿਸੇ ਦੇ ਦੇਣੇ ਆ ਤਾਂ ਬੇਦਖਲ ਨਹੀਂ ਤਾਂ ਮੇਰਾ ਬ੍ਰਦਰ ਮੇਰੇ ਨਾਲ ਵੀ ਹੋਇਆ ਆ ਜਦੋਂ ਲੈਣੇ ਸੀ ਤਾਂ ਸਾਡਾ ਕੁਝ ਨੀ ਲਗਦਾ ਜਦੋਂ ਕੋਈ ਕਾਰਵਾਈ ਹੁੰਦੀ ਤਾਂ ਸਾਰਾ ਟੱਬਰ ਸਪੋਰਟ ਕਰਦਾ ਆ

  • @radheshenergy120
    @radheshenergy120 10 วันที่ผ่านมา +2

    Police Dhilli aa LADIES Police nu bulao te ehna dona nu v chak k lejo jo police duty vich rukawat pa rahiya.

  • @NirmalSingh-bz3si
    @NirmalSingh-bz3si 9 วันที่ผ่านมา +2

    ਇਨਾ ਤੇ ਵੀ ਪੁਲਸ ਦੀ ਡਿਉਟੀ ਵਿੱਚ ਵਿਘਨ ਪਾਉਣ ਦੀ ਕਾਰਵਾਈ ਕੀਤੀ ਜਾਵੇ ,,ਹਰਾਮਦੀਆ ਬੇਦਖਲ ਕਰਕੇ ਕੋਲੇ ਖੜਾ ਨਾਲੇ ,,ਇਨਾ ਤੇ ਵੀ ਪਰਚਾ ਦਰਜ ਕੀਤਾ ਜਾਵੇ

    • @ranjeetSingh-hr4ko
      @ranjeetSingh-hr4ko 9 วันที่ผ่านมา

      Je iss aurat de sirr te,,dumala,, hunda te munde te,,pagg,, hundi tuhadi bhasha fer eh honi si

  • @harwinderpal308
    @harwinderpal308 13 วันที่ผ่านมา +6

    Baap hospital hove munda chubare patang udaan gya c so funny

  • @CharnpreetSingh-i7u
    @CharnpreetSingh-i7u 10 วันที่ผ่านมา +1

    ਪੁਲਿਸ ਸਹੀ ਹੈ ਲੇਡੀ ਗਲਤ ਹੈ

  • @BALDEVsingh-lj6yl
    @BALDEVsingh-lj6yl 13 วันที่ผ่านมา +4

    Warrant are necessary for arrest i think she is Right

    • @amarjitbrar1662
      @amarjitbrar1662 13 วันที่ผ่านมา +4

      He is PO - so already on search warrant

    • @ravidas141
      @ravidas141 13 วันที่ผ่านมา

      Fuddu bande p. O da meaning pata tanu ghusea

    • @parnamsaini4751
      @parnamsaini4751 13 วันที่ผ่านมา

      No warrant..no arrest...

    • @NavdeepNavi-q2h
      @NavdeepNavi-q2h 12 วันที่ผ่านมา

      Veer oh phela pio a warrant di lod nai brother tusi samjhdar o

    • @harpreetsingh-ew8sw
      @harpreetsingh-ew8sw 11 วันที่ผ่านมา

      Theek hai judge 👨‍⚖️ sahib but u don't know about law if he is P O then police is already authorised by law to arrest this man.

  • @iqbalsingh7628
    @iqbalsingh7628 10 วันที่ผ่านมา +2

    ਇਹ ਔਰਤ ਬੇਦਖਲੀ ਕਰਨ ਦਾ ਡਰਾਮਾ ਕਰਦੀ ਹੈ ਜਦੋਂ ਮੁੰਡਾ ਬੇਦਖਲ ਕੀਤਾ ਹੋਇਆ ਤਾਂ ਫਿਰ ਦੁਕਾਨ ਵਿੱਚ ਉਸ ਦਾ ਕੀ ਕੰਮ ਇਹਨਾਂ ਰਲਕੇ ਠੱਗੀ ਕੀਤੀ ਹੈ

  • @punjabivloggger7178
    @punjabivloggger7178 9 วันที่ผ่านมา +1

    Pela paise laye fe morne ni hun danda tan dena hi aa police ne

  • @humanbody580
    @humanbody580 10 วันที่ผ่านมา +2

    Police bilkul sahi hai

  • @kamalpreetsingh5834
    @kamalpreetsingh5834 11 วันที่ผ่านมา +2

    PO nu arrest karan vaaste, koi warrant di need Nahin hai

  • @jagjiwansingh5113
    @jagjiwansingh5113 13 วันที่ผ่านมา +3

    225IPC. REST VICH RUKAVAT AND 186IPC.DUTY VICH RUKAVAT PAUN TE EHNA UTE VEE FIR KARKE EHNA NU VEE REST KARNA CHAHEDA HAI

    • @saini662
      @saini662 13 วันที่ผ่านมา

      rest😂😂😂 nhi arrest hunda

  • @crszygamepoint2896
    @crszygamepoint2896 9 วันที่ผ่านมา +1

    Pehle loka to udari paisa lelo j paisa chukan di nobat aaye lekin chukaya na jaye phir baap lapata di report likhai jandi hai....
    Yaa phir munde nu baidkhal kita janda hai ,,,,,,
    Ehna nu ehe kyu nahi samaj aadi tuhadi kisi bewakoofi di badolat kisi hor di mehnat nal kiti kamai vi ujad jandi hai 🤬😡😡🤬🤬
    Main kehda sari family nu andar thoko

  • @ishqpreet_xyz
    @ishqpreet_xyz 10 วันที่ผ่านมา +1

    ਬੇਦਖਲ ਕੀਤਾ ਫਰ ਪਤੰਗ ਤੱਤੇ ਫੜਨ ਨੂੰ ਚੜਾਉਣ ਆਇਆ ਥੋੜੇ ਘਰੇ ਔਰਤ ਆ ਪਰ ਲੱਛਣ ਦੇਖ

  • @BaljinderSingh-lq7lt
    @BaljinderSingh-lq7lt 13 วันที่ผ่านมา +9

    Bera gark ho gia Punjab da

    • @Humanity0101
      @Humanity0101 10 วันที่ผ่านมา

      Hun bjp/rss reh gai 22 j ona di galami da v negg sekna.

  • @Kamaldeep-h2j
    @Kamaldeep-h2j 11 วันที่ผ่านมา +2

    ਰੋਂਗ ਫ਼ਮਇਲੀ

  • @gorakapoor3477
    @gorakapoor3477 13 วันที่ผ่านมา +7

    ਪੰਜਾਬ ਪੁਲਸ ਨੇ ਬੀਬਾ ਜੀ

  • @BaljinderSingh-lq7lt
    @BaljinderSingh-lq7lt 13 วันที่ผ่านมา +10

    Dekh lo badlaw

    • @devindersingh4714
      @devindersingh4714 12 วันที่ผ่านมา +1

      Iss vich badlaw da ki matlab eh kise da personal meter hai had hai

  • @RanjitKaur-f3x
    @RanjitKaur-f3x 12 วันที่ผ่านมา +2

    Police good job

  • @Sahil-km2rk
    @Sahil-km2rk 9 วันที่ผ่านมา +1

    Anti g tusi patang udda reha nhe kehna c 😮..papa ta serious aa...fr patang kyu udan reha c..

  • @deviltiwanapro5531
    @deviltiwanapro5531 9 วันที่ผ่านมา +1

    ਪੈਸੇ ਦਿਉ ਅਗਲੇ ਦੇ ਹੁਣ ਡਰਾਮਾ ਕਰੀ ਜਾਂਦੀਆ

  • @harshsharma-te5wj
    @harshsharma-te5wj 13 วันที่ผ่านมา +2

    Law and order v koi cheez hai ki nahi. Police da right hai. Na Galat kam karo, jo police tohade Ghar Ave.

  • @Desijadibooti01
    @Desijadibooti01 10 วันที่ผ่านมา +2

    ਜਦੋਂ ਦਾ ਪੀ ਓ ਹੈ ਓਦੋਂ ਦਾ ਕਿਉ ਨੀ ਪੇਸ਼ ਕੀਤਾ

  • @SandeepSharan
    @SandeepSharan 11 วันที่ผ่านมา +1

    There is no warrant after Proclaimed Offender.

  • @crszygamepoint2896
    @crszygamepoint2896 9 วันที่ผ่านมา +1

    Are baap di halat serius hai ...police jado kehdi ehe munda nu uparo si uparo lein gaye taa udi maa kehdi mera munda patang udan gaya si sir . 🫡🫡🫡salute hai ehna aurta di dramebazi ute .....
    🤦🤦😛😂😂
    Baji galat kran te jinu dunia di koi takat nahi bcha sakdi uthe ikali aurt hi hai jehdi bcha skdi.
    😂😂😂😂ik bche nu baidakhal krta phir usalai ehna pyar ehna moh ....
    Manlo pyar hai phir baidakhal kyu 😡😡😡
    Idha de case bohat ho rhe ne .....

  • @punjabivloggger7178
    @punjabivloggger7178 9 วันที่ผ่านมา +1

    Tusi tan bedhakhal kita aa tuhanu kyu duse koi . Chabal janani

  • @AryanSharma-ig2gs
    @AryanSharma-ig2gs 11 วันที่ผ่านมา +1

    Police Doing good job

  • @nitinmohanakajoshbrolin1841
    @nitinmohanakajoshbrolin1841 6 วันที่ผ่านมา

    Yeah

  • @amanpreet272
    @amanpreet272 8 วันที่ผ่านมา +3

    Punjab police zindabaad ❤

  • @punjabivloggger7178
    @punjabivloggger7178 9 วันที่ผ่านมา +1

    Peo di khabar lain aya ja patang uroun aya si . Chabla

  • @tejasworld248
    @tejasworld248 10 วันที่ผ่านมา +1

    No warrant after PO

  • @NarinderpalSingh-xh8vw
    @NarinderpalSingh-xh8vw 8 วันที่ผ่านมา +1

    Police. Waley. Sachey. Hn

  • @SatwinderSingh-q6q
    @SatwinderSingh-q6q 9 วันที่ผ่านมา +1

    Bedakhal karta te sport v karde ne eh heraferi da mamla

  • @tejaspreetsingh6090
    @tejaspreetsingh6090 10 วันที่ผ่านมา

    ਜੱਦ ਉਹ p.o ਹੈ ਤਾਂ p.o ਸਟਾਫ਼ ਤਾਂ ਚਕੇਗਾ ਹੀ।p.o ਦਾ order ਪੁਲੀਸ ਨੂੰ ਨਹੀਂ ਚਾਹੀਦਾ arrest ਲਈ।

  • @surinderkumar5592
    @surinderkumar5592 10 วันที่ผ่านมา +1

    a vapari log ne bahut chalak log, ne bedhakhal keeta fer sport kion krde ho

  • @harcharansingh5576
    @harcharansingh5576 9 วันที่ผ่านมา

    Upar patang udan giya si sar😅😅😅😅😅😅😅😅3.21

  • @dilbagbassi5952
    @dilbagbassi5952 12 วันที่ผ่านมา +1

    ਜਦੋਂ ਬੇਦਖਲ ਕੀਤਾ ਤਾਂ ਜਾਣ ਦਿਓ ਹੁਣ ਕੀ ਫਾਇਦਾ ਰੋਕਣ ਦਾ

  • @ManpreetSingh-x5x6c
    @ManpreetSingh-x5x6c 9 วันที่ผ่านมา +1

    Ik pase kehde be dakhal kita duje pasw police nal jan vi nai dinde

  • @mandeep291082
    @mandeep291082 9 วันที่ผ่านมา +1

    Po da matlab hunda ki.... Proclaimed offender... Matlab jab bhuj ke banda police de samne pesh nahi hoya ya apne saja katan aya ta bhagoda ho gaya... Hun warrent di load nahi hai.. Police nay ta chakkna hai

  • @chandlalvermaverma3403
    @chandlalvermaverma3403 10 วันที่ผ่านมา +1

    Kanun apna kam kr reha krn do j po hoya ta galti tuhadi aa court ch pes hona chahyda se

  • @BKK454
    @BKK454 11 วันที่ผ่านมา +1

    Budhi chalak buhat a 😅

  • @OpinderSingh-t8g
    @OpinderSingh-t8g 13 วันที่ผ่านมา +1

    Po ਆਪਣੇ ਆਪ ਵਿਚ ਵਾਰੰਟ ਹੈ

  • @AmandeepSingh-pw7ht
    @AmandeepSingh-pw7ht 13 วันที่ผ่านมา +3

    ਉਹ ਤਾਂ ਟੋਹਰ ਨਾਲ ਖੜ੍ਹਾ ਆਕੜ ਕੇ

  • @baljeetsingh9362
    @baljeetsingh9362 9 วันที่ผ่านมา

    ਮੁਸ਼ਕੱਲ ਵਿਚ ਫਸਾ ਹੋ ਪੰਜਾਬ ਦੇ ਲੋਕ ਤੇ ਪੰਜਾਬ ਪੁਲੱਸ ਕੋਈ ਸੱਮਝ ਨਹੀ ਆਦੀ ਕੋਣ ਸਚਾ ਕੋਣ ਚੁਠ ਮਾਰਦਾ ਹੇ ਸਮੱਝ ਤੋ ਬਾਰ ਜੀ

  • @tarsemsinghtarsam1731
    @tarsemsinghtarsam1731 9 วันที่ผ่านมา +1

    ਕਮਿੰਟ ਪੜੋ ਬੀਬਾ ਜੀ ਲੋਕਾ ਦਾ ਪੈਸਾ ਦਿਓ ਨਹੀ ਤਾ ਕਨੂੰਨ ਆਪਣਾ ਕੰਮ ਕਰੇ ਗਾ ਸਜਾ ਤਾ ਹੋਣੀ ਲਾਜਮੀ ਏ ਪੁਲਸ ਦਾ ਕੀ ਕਸੂਰ ਏ

  • @deviltiwanapro5531
    @deviltiwanapro5531 9 วันที่ผ่านมา +1

    Passe lai ta mor ve dinde

  • @balikang9105
    @balikang9105 8 วันที่ผ่านมา +1

    Janani chalk hai

  • @SatinderpalSingh-w8l
    @SatinderpalSingh-w8l 11 วันที่ผ่านมา +1

    Bedakhli ta sirf natak aa loka de akha ch miti paan lai

  • @SatinderpalSingh-w8l
    @SatinderpalSingh-w8l 11 วันที่ผ่านมา +1

    Jado enu bedakhl
    kita fr eh kida edi support kar rhe ne ena nu v naal le k javo

  • @dipenbhaj3
    @dipenbhaj3 12 วันที่ผ่านมา +1

    Police can arrest any PO without warrant. Mam j arrest kar lende aa tusi bail karvalo. Eve jabadasti police de kam ch adika na karo ji

  • @johanrahul
    @johanrahul 13 วันที่ผ่านมา +1

    Police apna kam theek kar rahi hai,...

  • @Ambarsaia434
    @Ambarsaia434 11 วันที่ผ่านมา +1

    without any warrant,how police can arrest, Punjab police officer not aware about indian constitution

  • @OnicaGill-go7zp
    @OnicaGill-go7zp 10 วันที่ผ่านมา +1

    Jdo tusi ohnu bey dhakhal. Kita hoiya fir tusi kio police nu rok rhey o.tuhadA. Adhikar nhi hai rokn da. Beydhkhal matlab. TuhadA. Uss nal. Koi. Lena. Dena. Nhi..... Oh. Apne kitey. Marey changey. Kam da. Uh. Aap. Jimevaar. Hove. Ga..tuci. Police. Nu. Nhi. Rok. Sakdey.o

  • @JaswinderSingh-k7j
    @JaswinderSingh-k7j 13 วันที่ผ่านมา +1

    ਪੁਲਿਸ ਤੇ ਮੇਨ ਹੈਡ ਨੂੰ| ਸਾਈਡ ਤੇਲ ਜਾ ਕੇ ਉਸ ਦੀ ਜੇਬ ਵਿੱਚ 10 ਕੁ ਹਜ਼ਾਰ ਰੁਪਆ ਪਾ ਦੇਣਾ ਸੀ| ਫਿਰ ਇਹਨਾਂ ਨੇ ਚਲੇ ਜਾਣਾ ਸੀ| ਪੰਜਾਬ ਪੁਲਿਸ ਜ਼ਿੰਦਾਬਾਦ|😅

  • @bobbiecheema4833
    @bobbiecheema4833 13 วันที่ผ่านมา +5

    Bina warrant teh kiven chuk lengea.

    • @NavdeepNavi-q2h
      @NavdeepNavi-q2h 12 วันที่ผ่านมา

      Veere oh bhgoda va bedhkal kita ghar valiya ne bachn vaste veere warrent di ki lod tusi ap siyane o

  • @harpreetsingh-ew8sw
    @harpreetsingh-ew8sw 11 วันที่ผ่านมา +1

    Beydakhal keeta hai ta lai jan deo police nu ina ney paisey khadey han loka dey tey ta kar k he eh sara drama kar rhey ney

  • @PrinceNagra-n4i
    @PrinceNagra-n4i 9 วันที่ผ่านมา

    Bai ho jandi jamanat tanshon free ho ke ja veer

  • @GurpreetSingh-t5p6r
    @GurpreetSingh-t5p6r 12 วันที่ผ่านมา +1

    Jdo karza vapis den da time hunda odo bedakhal krdo. Duniya bahut chalak a. Paise de mje sari family ne laye hone ne hun karja vapis den lge bund paat rhi poore tabber di. Pehla hi aukaat ch reha kro odo fukri maran lai karja chakk lende o 😂

  • @BaljinderSingh-lq7lt
    @BaljinderSingh-lq7lt 13 วันที่ผ่านมา +5

    Police walea nu dissmiss karo

    • @Paramjit-rj7vv
      @Paramjit-rj7vv 13 วันที่ผ่านมา

      ਕੁੱਤੀ ਪੁਲਿਸ ਪੰਜਾਬ ਦੀ ਨਸ਼ਾ ਨਾ ਕਿਤੇ ਬੰਦ ਕਰਵਾ ਦੇਣ ਕੰਜਰ

  • @KamrulBabu-zm2uy
    @KamrulBabu-zm2uy 12 วันที่ผ่านมา +1

    Drama kiyun ? Agar bedakhal kiya hai, police understand everything Don't be smart

  • @sandeepmahi3142
    @sandeepmahi3142 12 วันที่ผ่านมา +1

    bhape di kahabar lai aya c te patang v chdaan lag paya

  • @ManjitSingh-wz7hr
    @ManjitSingh-wz7hr 13 วันที่ผ่านมา +2

    Be dakhal kita hoyea hai aur rehnda naal hi hai.vha.nale chori ,nale sina jori.

  • @kaurjapp998
    @kaurjapp998 8 วันที่ผ่านมา +1

    JananiaGaltBoldia

  • @NeeruSalaria-wv9bp
    @NeeruSalaria-wv9bp 13 วันที่ผ่านมา +1

    Prashashn di akha ch katta paan nu bae dakhl kita fraud ii ae pariwar tae ina da munda vvvv galat police nu kae Rae ae

  • @LovjitSingh-i4k
    @LovjitSingh-i4k 11 วันที่ผ่านมา +1

    Police walay pasay day peer a

  • @Arshdeepsingh-lh1rg
    @Arshdeepsingh-lh1rg 11 วันที่ผ่านมา +1

    Chor haige dukan wale

  • @KuwarSehaj
    @KuwarSehaj 13 วันที่ผ่านมา +1

    Drama kardia va sab drama j pharo enu chack da case va

  • @BalwinderKaur-y7e
    @BalwinderKaur-y7e 13 วันที่ผ่านมา +2

    Po de koi warrenty nahihude

  • @SktFilm-z8x
    @SktFilm-z8x 9 วันที่ผ่านมา

    Kuj ni krn laggi police jamanat krvalo court ch 5 sal latkao paise valya nu

  • @KaranSingh-f2f9h
    @KaranSingh-f2f9h 9 วันที่ผ่านมา

    J bank ch chief manager a ta. Ghtto ghaat edi tankah 2 lakh hougi 1 cr v karza leju fer ta 5-6 saala ch

  • @sehajgamer5433
    @sehajgamer5433 13 วันที่ผ่านมา +2

    Jnani bhut tej lagde a

  • @SantoshRaj-gv6lw
    @SantoshRaj-gv6lw 9 วันที่ผ่านมา +2

    ਇਁਕ ਪਾਸੇ ਕੈਹਿੰਦੀਆ ਵੇਦਖਲ ਕੀਤਾ । ਫਿਰ ਪਾਸੇ ਹੋ ਜਾਉ ।

  • @Sahilmalik0786
    @Sahilmalik0786 13 วันที่ผ่านมา +1

    Jad tusi bedhakal kita fr Tuhade ghr karn ki aya tusi tah aap arrest pavao ohdi

  • @tejbirsingh1843
    @tejbirsingh1843 9 วันที่ผ่านมา

    Fraudiya nu hi sare lok papers vich bedakhal karde ne pr rishta pura nibhaonde aa

  • @ajaybatra2024
    @ajaybatra2024 13 วันที่ผ่านมา +1

    Police Kanoon di palna kare ta v dhakka

  • @punjabLover470
    @punjabLover470 10 วันที่ผ่านมา

    Bina vrrnt de kive chakk sakde kmaal aa

  • @LovjitSingh-i4k
    @LovjitSingh-i4k 11 วันที่ผ่านมา +1

    Pu jab police same same

  • @kkingslaboratory
    @kkingslaboratory 13 วันที่ผ่านมา +1

    Bedakhal kita hoeya tan tuhada ki lena dena police jo kardi ohnu karan deo tuhada bedakhal to bad kujh lena ni munde nal

  • @JasbirSingh-hc7bw
    @JasbirSingh-hc7bw 10 วันที่ผ่านมา

    Bedikhel hi kya bat hi

  • @ajaybatra2024
    @ajaybatra2024 13 วันที่ผ่านมา +1

    Kanoon naal khilwad

  • @sidhujatt9074
    @sidhujatt9074 10 วันที่ผ่านมา

    Po nu,,hai,,झुठ कह रही है
    जद किसे तों 50लख लैणा हूंदा है, उस टैम,की है बिचारा

  • @NajarSingh-c7m
    @NajarSingh-c7m 13 วันที่ผ่านมา +1

    Po tu bad kise oder d lod ni

  • @rajinderrani-cm6tr
    @rajinderrani-cm6tr 12 วันที่ผ่านมา

    Punjab Police 🚔

  • @ManavWaheguru
    @ManavWaheguru 9 วันที่ผ่านมา

    P P ok hai

  • @RamPyari-q2p
    @RamPyari-q2p 13 วันที่ผ่านมา

    Jani a bolbani pta lgda. Bhut tej police officers ans

  • @JasbirSingh-hc7bw
    @JasbirSingh-hc7bw 10 วันที่ผ่านมา

    Police guLt nhi sunte hi

  • @AmanDeep-g4m
    @AmanDeep-g4m 7 วันที่ผ่านมา

    Police kuj bhi kar sakdi hai sab politix da kaam hai

  • @sahibharman9440
    @sahibharman9440 11 วันที่ผ่านมา

    Cort da kam a jana ta pena.

  • @tehalsinghguru3552
    @tehalsinghguru3552 8 วันที่ผ่านมา

    P O POLICE. NAHI PAKRR. DA LAW. MUTABK. JAMN +SANAKTHY NU KERRO

  • @govindrai7900
    @govindrai7900 13 วันที่ผ่านมา

    Na ldo yr beh k nimbad lo 🙏🙏

  • @HariSingh-eb4os
    @HariSingh-eb4os 13 วันที่ผ่านมา +1

    Jansnian draman kr rahiyan han, police apni duty kr rahi hai.

  • @thepunjabtimes29
    @thepunjabtimes29 12 วันที่ผ่านมา

    Sabhnu patas Bishoni de yaar aa eh saari police