Dr. Mamta Sharma l Rupinder Kaur Sandhu l Sehat Satth l B Social
ฝัง
- เผยแพร่เมื่อ 26 ก.ย. 2023
- ਜਿਆਦਾਤਰ ਜਨਾਨੀਆਂ ਡਿਪ੍ਰੈਸ਼ਨ ਦਾ ਸ਼ਿਕਾਰ ਕਿਉਂ ਹੁੰਦੀਆਂ ਨੇ? l Dr. Mamta Sharma l Rupinder Kaur Sandhu l Sehat Satth l B Social
#SehatSatth
#RupinderKaursandhu
#Health
Anchor : Rupinder Kaur Sandhu
Guest : Dr. Mamta Sharma
Cameramen : Harmanpreet Singh, Varinder Singh
Editor : Hardeep Singh Dhaliwal
Digital Producer : Gurdeep Kaur Grewal
Label : B Social - บันเทิง
ਬਹੁਤ ਵਧੀਆ ਜਾਣਕਾਰੀ ਦਿੱਤੀ ਮੈਡਮ ਜੀ,ਰੁਪਿੰਦਰ ਭੈਣ ਨੇ ਵੀ ਚੰਗਾ ਵਿਸ਼ਾ ਚੁਣਿਆ, ਬਹੁਤ ਸਾਰਿਆ ਗੱਲਾ ਵਾਰੇ ਤਾ ਕੋਈ ਦੱਸਦਾ ਹੀ ਨਹੀ,ਮਮਤਾ ਮੈਡਮ ਬਹੁਤ ਵਧੀਆ ਇਨਸਾਨ ਹਨ, ਮੇਰੇ ਤਾ ਦਿਲ ਦੇ ਬਹੁਤ ਨੇੜੇ ਹਨ❤❤❤ ਤੁਹਾਡੀ ਕਾਮਯਾਬੀ ਦੇਖ ਕੇ ਖੁਸ਼ੀ ਹੁੰਦੀ ਏ ਮੈਡਮ ਜੀ ।
ਚਲੋ ਹਰ ਕੋਈ ਪੈਸਾ ਕਮਾਉਣ ਲਈ ਕੰਮ ਕਰਦਾ ਪਰ ਡਾ ਮਮਤਾ ਸ਼ਰਮਾ ਨੂੰ ਬਹੁਤ ਪੁੰਨ ਲੱਗਣਾ ਹੈ ਕਿਉ ਕਿ ਇਹਨਾ ਨੇ ਬਹੁਤ ਜਿਆਦਾ ਜੋੜਿਆ ਨੂੰ ਬੱਚੇ ਦੇ ਕਾਬਿਲ ਬਣਾਇਆ ਰੱਬ ਦੀ ਕਿਰਪਾ ਹੈ ਡਾ ਮਮਤਾ ਜੀ ਤੇ ❤
Kitho de ji doctor aihe ?
Ehna da adress mil skda kis hospital hunde ehe
35-S, SWARNVIHAR
NEAR AGARSAIN HOSPITAL VIKAS COLONY, PATIALA
mam kithe milde a ??
ਸਤਿ ਸ੍ਰੀ ਆਕਾਲ ਮੈਮ ਤੁਸੀ ਹਮੇਸ਼ਾ ਹੀ ਸਭ ਦੀ ਮਦਦ ਲਈ ਤਿਆਰ ਰਹਿੰਦੇ ਹੋ। ਸਾਨੂੰ ਮਾਣ ਹੈ ਜੀ ਤੁਹਾਡੇ ਤੇ।
Aap ji di is motivational information nal sab nu life vich ik positive response milega 🙏🙏 Thnkuu Dr sahb
ਬਹੁਤ ਹੀ ਵਧਿਆ ਜਾਣਕਾਰੀ ਦਿੱਤੀ ਜੀ ਮੇਰੇ ਪਿਆਰੇ ਮੈਮ ਜੀ ਬਹੁਤ ਬਹੁਤ ਧੰਨਵਾਦ ਜੀ🙏🙏🙏🙏❤❤❤
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਮਮਤਾ ਸਰਮਾ ਪਟਿਆਲਾ ਵਾਲੇ ਬਹੁਤ ਹੀ ਸਿਆਣੇ ਤੇ ਸਭ ਨੂੰ ਬਹੁਤ ਚੰਗੀ ਸਲਾਹ ਦਿੰਦੇ ਹਨ ਬਹੁਤ ਬਹੁਤ ਧੰਨਵਾਦ 🙏❤❤👏👏🥰🥰🥰🥰
End te bahut inspiring words cc Dr. Mamta mam de. Lots of respect 💕
Such a nice message to the world
Doctor mamta is very kind hearted person.
Thankyou Dr mam for sharing such information
Super episode
Her interviews r always worth listening and motivating
Bhot hi vdiya episode mere nal v ehi hoya
Good information mam ❤thanku mam 🙏 Dr.mam best doctor in my life ❤️
D Mamta s all interviews r really inspiring and motivating 🎉
Dono mam ... Bohat sohne ne surat to bb seerat to b thnx to both mam
Absolutely right mam
Thank you Dr Mamta for sharing that important information. I feel blessed to have you as my Doctor. You are very caring and advise very well.
God bless you 🙏
Very good interview thanks ji you r very great God bless you
Very important topic
I feel that it was really my story
ਨੰਬਰ ਵੰਨ ਡਾ ❤
Welkul such g waheguru g mehr kro g sub ty 🙏 g
Thanks
Rupinder mam tuhaanu request aa ke sanitary pads baare mai TH-cam te dekhiya aa ke ek lady layi bahut hi jyada nuksaan karde aa. Mai eh dekhya ke pads bleach hoye hunde aa. Sanitary pads use karn naal vaginal cancer v ho sakda aa. Plz eh question next episode ch Dr. Sahib ji nu jroor puchna.
Thanku mam
Thank you🙏 mam
Very good information.... thanks ji
Mam bhut vdiya topic tuhada
Absolutely right ji
Me apna time kade nhi bhul sakdi.14 years da beta ho gaya mera aaj bhi me tension di medicine le rahi ha.
Very good doctor and kind at heart. Gives maximum time to hear patient views. I feel so blessed to have you as my doctor 🙏
Thanks Mamta Madam ji
Good information mam thax ji
Thank-you for sharing valuable thoughts 🎉🎉
Very informative episode ❤❤
meri saas te nanana ne menu bda tang kita os time ch...main b depression ch rahi kayi saal...hun b gusa aa janda a...q k ohna meri jra b care ni kiti te na hi bache di..
We need this episode
Bhuat vdia gall a Mam ji ❤❤
❤
Very nice conversation ji!!
❤❤
ਡਾ ਮਮਤਾ ਸ਼ਰਮਾ ਬਹੁਤ ਜਿਆਦਾ ਸਿਆਣੇ ਨੇ ਔਰਤਾ ਦੇ ਰੋਗਾਂ ਦੇ ਤ ਵੱਡੀ ਭੈਣ ਆ 😊
🙏🙏
Ok ji
I feel blessed to have you as my doctor whenever I talk with you mam you always guide me as your own daughter and motivate me. Thank u mam
Always informative ❤
Very nice information ma'am.thank u very much ❤
Sai keha mam 🙏🙏👌
Good information
Bhut hi vdiaa mam ji
Thanks mamta mam
good information
ਮੈਡਮ ਮੇਰੇ ਵੀ ਇਹੀ ਕੁਝ ਹੋਇਆ ਮੇਰੀ ਸੱਸ ਚਾਹੁੰਦੀ ਸੀ ਤੂੰ ਬੱਚੇ ਨੂੰ ਰਾਤ ਨੂੰ ਮੇਰੇ ਨਾਲ ਪਾਇਆ ਕਰ ਮੈ ਨਹੀ ਪਾਉਦੀ ਸੀ ਮੈ ਆਪਣੇ ਨਾਲ ਪਾਉਣਾ ਚਾਹੁੰਦੀ ਸੀ ਇਸ ਕਾਰਣ ਕਰਕੇ ਮੈ ਤੇ ਮੇਰੇ ਹਸਬੈਂਡ ਬੇਟੀ ਨੂੰ ਰਾਤ ਨੂੰ ਦੋਨੋ ਸੰਭਾਲਦੇ ਸੀ ਜਦੋ ਉਹ ਰੋਂਦੀ ਸੀ ਮੇਰੀ ਸੱਸ ਉਠ ਕੇ ਨੀ ਆਉਦੀ ਆਰਾਮ ਨਾਲ ਪਈ ਰਹਿੰਦੀ ਮੈ ਰਾਤ ਨੂੰ ਜਾਗਣਾ ਸਵੇਰੇ ਉਠ ਕੇ ਘਰ ਦਾ ਕੰਮ ਕਰਨਾ
thnx mam for sharing that important information.. bht vdia lga thode nal gl bat kr k..
Good evening mam
Best counselor in patiala ,,💯✅
Beautifully explained
Hji baut vdea mam ne.. 😍😍
Mittha soshan bilkul right mam..
Dr madem good person
Very nice
Very good information 🎉😊
Dr.Mamta Mam is very knowledgeable doctor.She is always there for me whenever i call her anytime(day,night)
Always give me the right advice for any problem.
I never felt that she is my doctor😊
Thank you for always being there for me Mamta Mam🌸
Mam Mamta mam da address dassdo please
Plz mam Mamta mam da contact no. Send kardo ...I want to talk to them...
Love you ma'am Thanks
Thank you for being the dedicated and compassionate doctor that you are! You always work tirelessly towards a healthy outcome. I feel so blessed to have you as my doctor.
Hello dr
Meri daughter di age-17 yrs a
Usdi private part de upper one guilty ho gyi a
It is growing now
It gets pain while pressing other wise no problem
Is it dangerous mam?
Pls suggest
Five star ⭐⭐⭐⭐⭐ from me
Jdo bchha hunda te maa nu bhut rona aunda hai emotionly weak g ho jndi maa
Mere 2 betiyan hoia m apna ron ghut k rkhyea k koi eh na soche k betiyan hoia ta ro rhi
Best dr hai love you mam
Dr.Mamta, You are so inspiring. You are giving so useful information which cannot be found in books or normally doctors don't tell.
Mam confidence level topic te ek video banao
Hlo mam sat Sri akaaleri marriage nu 3 year ho gye ne mam jdo meri new marriage hoi main bdi khush c ki meri sass te husband bahut change but jdo menu pta lagha ke meri sass te husband meri har ik gal meriyan nanana nu dasde c tan main bahut haran c ajj v Mera dil apne husband te vishvaas nahi karda Kyi time sochdi an husband naal v koi share nahi kar sakdi 😏😏😏😏
Thanks dii
ਬੂ ਹਤਠੀਕ
Thanks,Please girls nu pregnancy lyi tyar hon lyi mentally support vaste kujh dasso.
47:57
Adress jroor dso g Dr Mamta g da please
ਅਗਯਾਨਤਾ।😢 ਇਨਸਾਨ ਨੂੰ ਕਿਥੋਂ ਤੋਂ ਕਿਥੇ ਲੈ ਆਈ 😢ਹਰ ਅਗਯਾਨੀ ਬੰਦਾ। ਇੱਕ ਦੂੱਜੇ ਤੇ ਨਜਰ ਰੱਖ ਰਿਹਾ ਹੈ।।😮😮😮ਇਹ ਕੜਵਾ ਸਚ ਹੈ 😢ਸਸ ਨੂੰਹ ਤੇ।ਬੇਟੇ ਤੇ ਬੇਟੀ ਵਿਹਾਈ ਤੇ।।ਅੜੋਸ ਪੜੋਸ ਚ ਲੋਕੀ ਇੱਕ ਦੁੱਜੇ ਤੇ ਪੂਰੀ ਨਜ਼ਰ ਰੱਖਦੇ ਨੇ।।ਕੋਣ ਕੀ ਕਰ ਰਹੇ ਹਨ।।😮 ਅਗਯਾਨਤਾ। ਐਨਾਂ ਲੋਕਾਂ ਨੂੰ। ਦੁੱਜੇ ਦੀਆਂ ਜੀਵਨ ਪਰੋਭਲੰਮ ਨੂੰ ਹਲ ਕਰਨਾਂ ਨਹੀਂ।।। ਪਰੋਭਲੰਮ ਨੂੰ ਹੋਰ ਵਧਾਉਣਾਂ।।😮😢 ਉਦਾਹਰਣ।।ਸਸ ਨੂੰ ਪਤਾ।ਕਿ ਨੁੰਹ ਨੂੰ ਘਰ ਦਾ ਕੰਮ ਬੜਾ ਕਰਨਾਂ। ਪੈਂਦਾ।। ਬਚੇਆਂ ਨੂੰ ਸੰਭਾਲਣ ਤੋਂ ਖਾਣਾ ਬਣੋਣ।ਸਾਫ ਸਫਾਈ।।ਲੀੜੇ ਲੱਤੇ ਧੋਣ ਪਰੇਸ ਕਰਨ।।ਹੋਰ ਵੀ ਬੜੇ ਕੰਮ।।😮ਇਹ ਸਸ ਨੂੰ ਨਜਰ ਆ ਰਹੇ ਨੇ।।ਪਰ ਅਗਯਾਨੀ ਮੰਨ ਸਸ ਦਾ ਔ ਇਸ ਕੰਮ ਕਾਰ ਨੂੰ ਦੇਖਕੇ। ਨੂੰਹ ਦੇ ਨਾਲ ਕੋਈ ਸਹਾਰਾ ਨਾ ਬਣਕੇ।।ਉਲਟਾ। ਮਾਨਸਿਕ ਅਤੇ ਸਰੀਰਕ ਕਛਟ ਪਹੁਚਾਉਣੰ ਲਈ ਹੋਰ ਕੰਮ ਨੂੰ ਵਧੋਣ ਲਈ।।ਆਵਦਾ ਨੋਕਰ ਬਣੋਨ ਤੱਕ।ਤੰਗ ਪ੍ਰੇਸਾਨ। ਮੇਰੇ ਆ ਹੋ ਗਿਆ। ਮੈਨੂੰ ਪੁੱਛਦੀ ਨੀ।।ਐਨੂਂ ਕੋਣ ਸਮਝਾਵੇ।।😢😢😢ਜੇ ਏਹੀ ਸਸ ਨੇ ਗਿਆਨ ਆਧਾਰਿਤ ਜੀਵਨ ਜੀਊਣ ਕੀਤਾ ਹੁੰਦਾ।।ਦਯਾ ਕਪਾਹ ਸੰਤੋਖੁ ਸੂਤ ਜਤ ਗੰਢੀ ਸਤੁ ਵਟੁ।। ਫਿਰ ਇਸਦੀ ਨਜ਼ਰ ਰੱਖਣੀ।।ਕਛਟ ਨਜ਼ਰ ਔਉਦਾਂ।।ਅਪਣੇ ਆਪ ਨੂੰ ਨੁੰਹ ਦੀ ਜਗ੍ਹਾ ਤੇ।।ਪੁਣੰ ਤਾਣੰ ਕਪੜ ਛਾਣਣ ਕਰਦੀ।।ਕੰਮ ਚ ਮਾਂ ਬਣ ਸਹੇਲੀ ਬਣ ਭੈਣ ਬਣ ਹਥ ਵਡੋਂਦੀ।।😮😢ਹਰ ਕੋਈ ਨਜ਼ਰ ਰੱਖਦਾ।।ਚੰਗੀ ਗੱਲ ਹੈ।।ਸਹਾਰਾ ਸਹਾਇਤਾ ਲਈ ਰੱਖੋ।।ਨਾ ਕੀ ਦੁਜੇ ਦਾ ਨੁਕਸਾਨ ਅਤੇ ਬਰਬਾਦ ਕਰਨ ਲਈ।।ਯਾਦ ਰੱਖੋ ਕਿੰਨੇ ਵੀ ਤਾਕਤ ਵਰ। ਅਤੇ ਛੰਲ ਕਪਟੁ ਦੇ।ਮਾਹਿਰ ਹੋ ਜਾਊ।।ਉਸ ਵਾਹਿਗੁਰੂ ਅੱਗੇ।। ਇੱਕ ਦਿਨ ਥੋਡੀ ਕੋਈ ਪੇਸ਼ ਨੀ ਚਲਣੀ।। ਜਦੋਂ ਥੋਡੇ ਕਰਮਾਂ ਦਾ ਹਿਸਾਬ ਔ ਮਾਲਿਕ ਪਰਭੂ ਲਉ 😢😢😢😢😢😢😢
Billkul shi baat ji
Fir bolde a k pta len nai aae
Now in Materialistic world every one have Depression from kids,young man,women,old ones ,you can't make difference between them.
Mam mere bacchea time mere in laws ne pregnancy time to hi sadey room saprate kar ditta c
Hello rupinder mam SSA ji.plz Mamta mam da address jrur dss do ji .
Doctor da address v daso
Mettha Shoshann..... schi khtrnak h ....
Always inspiring interview.
U are very kind hearted doctor we ever met in life mam.
Thanku so much for postive vibes mam and thanks to
b social team for spreading love and happiness among people.
🙏🙏👍👍👌👌👌👌💯💯❤️😌
Rupinder ji manu mamta mam da contect no mil sakda ji mai ve ohna nal gall kerna chandi aa kithy calnick aa mam da please mery message da reply jurur dena ji mai chandigerh to aa ji please jurur dasyo ji
Doctor da address please dseyo
address das do pls
Pregnancy ni ho rhe mam report bilkul normal aa g plz help me marriage nu 5saal ho gye g
Google dr Mamta health talks
Phn doctor da num send kr dyo
Pregnancy vich suger ho jandi a jado ladies nu ta ke diet lani a mam us te v video bno ji nice information mam 👌👌💖
Plz send dr Mamta sharma’s address
Mam very good job apna number de do
Hereby I also have gone under this painful situation I want to talk with you how can I contact you?
Good information
❤️❤️