ਜਦੋਂ ਕੋਈ 12 ਸਾਲ ਤੱਕ ਜ਼ਮੀਨ ਕਬਜ਼ਾ ਕਰ ਲੈਂਦਾ ਹੈ ਤਾਂ ਕਿ ਹੁੰਦਾ ਹੈ ?

แชร์
ฝัง
  • เผยแพร่เมื่อ 20 ส.ค. 2024
  • section 27 of limitation act
    article 64/65/112 ‪@kanoonisalahbyadv.kanwalji6303‬ ‪@khangsresearchcentre1685‬
  • บันเทิง

ความคิดเห็น • 12

  • @kulwantbedi4669
    @kulwantbedi4669 4 หลายเดือนก่อน +1

    ਸਾਡੇ ਕੋਲ ਸਾਡੇ ਤਾਏ ਦੀ ਜਮੀਨ ਸਾਡੇ ਕੋਲ 80 ਸਾਲ ਤੋਂ ਹੈ ਉਸਨੂੰ ਨਾਨਕਿਆਂ ਦੀ ਜਮੀਨ ਮਿਲ ਗਯੀ ਸੀ ਇਸ ਜਮੀਨ ਤੇ ਉਸਦਾ ਹੱਕ ਆਪਣੇ ਦੂਸਰੇ ਭਰਾਵਾਂ ਨੂੰ ਦੇ ਦਿਤਾ ਉਹ ਜਮੀਨ ਸਾਡੇ ਨਾਮ ਕਿਵੇਂ ਹੋ ਸਕਦੀ ਹੈ

  • @advocateprabhjotsingh356
    @advocateprabhjotsingh356  11 หลายเดือนก่อน

    youtube.com/@sukhpreetsingh4178?si=fhTkFYN7SrQN2uLD Sukhpreet FF subscribe

  • @SSBains-js8ot
    @SSBains-js8ot 6 วันที่ผ่านมา

    Sir mere dada ji 2 brother ne.ik di marrige nhi hoi si.per usne mere taya ji nu matvanna bnaya hoia hai. mere taye ne apne pita di jameen ਵਿੱਚੋ v hissa lia hoea hai. Ki uh hisa lai sakda hai?

  • @manishubachhal122
    @manishubachhal122 18 วันที่ผ่านมา

    2018.c.nisan.dahi.krwai.rod.wich.hay.ky.kita.jaai

  • @Arshgaming9975
    @Arshgaming9975 5 หลายเดือนก่อน

    ਅਸੀ 50 ਸਾਲ ਪੁਰਖਿਆਂ ਦੀ ਕਬਜ਼ਾ ਜਮੀਨ ਤੇ ਪਰ ਫਿਰ ਵੀ ਪੈਸੇ ਦਿੱਤੇ ਜਿਸਦੇ ਨਾਮ ਸੀ ਉਹਨਾਂ ਦੇ ਵਾਰਸਾਂ ਨੂੰ। ਕਬਜਾ ਕਿਸੇ ਦਾ ਹੋਵੇ ਜਮੀਨ ਵੇਚ ਉਹ ਹੀ ਸਕਦਾ ਜਿਸਦੇ ਨਾਮ ਬੋਲਦੀ ਐ ਕਾਸਤਕਾਰ ਕਰਨ ਵਾਲਾ ਨਹੀ ਵੇਚ ਸਕਦਾ

  • @gurwindernagra3783
    @gurwindernagra3783 ปีที่แล้ว +1

    Sahi gal a

  • @gurwindernagra3783
    @gurwindernagra3783 ปีที่แล้ว +1

    Nice bro

  • @harrapacivilization2779
    @harrapacivilization2779 4 หลายเดือนก่อน

    ਅਸੀ ਦੋ ਕਨਾਲ ਥਾਂ ਖਰੀਦੀ ਸੀ । ਹੁਣ ਪਤਾ ਲੱਗਿਆ ਉਹ ਥਾਂ ਇਕ ਭਰਾ ਨੇ ਦੂਸਰੇ ਦੇ ਹਿਸੇ ਦੀ ਵੇਚ ਦਿਤੀ ਸੀ । ਉਦੋਂ ਮਾਲਕੀ ਦਾ ਹਿਸਾ ਨਹੀ ਵਿਕਦਾ ਸੀ ਖਾਨਾਕਾਸ਼ਤ ਦਾ ਨੰਬਰ ਵਿਕਦਾ ਸੀ ।
    ਅਸੀ ਉਹ ਨੰਬਰ ਬਾਈ ਸਾਲ ਪਹਿਲਾਂ ਖਰੀਦਿਆ ਸੀ । ਦੋਵੇਂ ਭਰਾ ਮਰ ਗਏ । ਕੀ ਦੂਜੇ ਭਰਾ ਦੇ ਵਾਰਸ ਸਾਥੋਂ ਇਹ ਨੰਬਰਾਂ ਚ ਖਰੀਦੀ ਜਮੀਨ ਛੁਡਵਾ ਸਕਦੇ ਹਨ । ਖਾਨਾਕਾਸ਼ਤ ਚ ਮਾਲਕੀ ਤੇ ਕਬਜ਼ਾ ਬਾਈ ਸਾਲ ਤੋਂ ਹੈ ਉਥੇ ਹੀ ਸਾਡੀ ਮੋਟਰ ਹੈ

  • @baljitsingh-ti3zq
    @baljitsingh-ti3zq ปีที่แล้ว

    Excellent sir ji

  • @sukhwinderkaur-wj1fs
    @sukhwinderkaur-wj1fs 5 หลายเดือนก่อน

    sir tuhada koi contact number mil sakda. please