ਬੰਦੂਕਾਂ ਦੇ ਯੁੱਗ 'ਚ ਮਾਤ ਪਾਉਂਦੇ ਨਿਹੰਗ ਸਿੰਘ ਦੇ ਤੀਰ, 'ਜੇਕਰ ਦੁਸ਼ਮਣ ਦੇ ਪੈਜੇ ਤਾਂ ਖੈਰ ਨਹੀਂ'

แชร์
ฝัง
  • เผยแพร่เมื่อ 27 ม.ค. 2025

ความคิดเห็น • 901

  • @SandeepKumar-gy7xl
    @SandeepKumar-gy7xl 4 ปีที่แล้ว +9

    ਵਾਹਿਗਰੂ ਜੀ ਹਮੇਸ਼ਾ ਸਿੰਘਾਂ ਦੀ ਚੜ੍ਹਦੀ ਕਲਾ ਵਿਚ ਰੱਖੀ। ਕਾਫੀ ਦਿਨਾਂ ਮਗਰੋਂ ਐਸੀ ਕਵਿਤਾ ਸੁਣੀ। ਦਿਲ ਖੁਸ਼ ਹੋ ਗਿਆ। ਕਾਲਜ ਟਾਈਮ ਯਾਦ ਆ ਗਿਆ।

  • @well.punjab
    @well.punjab 5 ปีที่แล้ว +50

    Channel walya da ਧਨਵਾਦ ਜੀ ਇਹੋ ਜਿਹੇ ਅਸਲੀ ਗੁਰਸਿੱਖ ਦੇ ਦਰਸ਼ਨ ਕਰੋਨ ਲਈ

  • @sahmmasingh6248
    @sahmmasingh6248 5 ปีที่แล้ว +38

    ਬਹੁਤ ਵਧੀਆ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਿੰਘਾਂ

  • @satwinderkaur1096
    @satwinderkaur1096 4 ปีที่แล้ว +81

    ਯੋਧਿਆਂ ਦੇ ਹਥਿਆਰਾਂ ਨੂੰ ਨਮਸਕਾਰ ਕਰਦੇ ਹਾਂ ਜੀ ।

  • @sukhjitsingh5525
    @sukhjitsingh5525 5 ปีที่แล้ว +39

    ਕਲਗੀਧਰ ਪਾਤਸ਼ਾਹ ਜੀ ਦੀਆਂ ਫੌਜਾਂ ਸਦਾ ਹੀ ਚੜਦੀਆਂ ਕਲਾਂ ਵਿੱਚ ਰਹਿੰਦਿਆਂ ਨੇ

  • @golurana847
    @golurana847 5 ปีที่แล้ว +44

    Satnam Shri Waheguru ji 🙏

  • @divineintervention7652
    @divineintervention7652 5 ปีที่แล้ว +426

    ਸਾਰੇ ਸ਼ਸਤਰਾਂ ਤੇ ਅਸਤਰਾਂ ਨੂੰ ਨਮਸਕਾਰ

    • @rajivkumar1865
      @rajivkumar1865 5 ปีที่แล้ว +6

      oo pagla aj time nuclear weapons da hai

    • @divineintervention7652
      @divineintervention7652 5 ปีที่แล้ว +13

      @@rajivkumar1865 ਕਾਲਕੀ ਅਵਤਾਰ ਕੋਲ ਵੀ ਕਿਰਪਾਨ ਹੀ ਹੋਵੇਗੀ

    • @naturemother8774
      @naturemother8774 5 ปีที่แล้ว +8

      @@rajivkumar1865 ਨਵਾਂ ਨੌਂ ਦਿਨ....ਪੁਰਾਣਾਂ ਸੌ ਦਿਨ ਵੀਰ ਜੀ

    • @jagdeepjagdeep4247
      @jagdeepjagdeep4247 5 ปีที่แล้ว +4

      @@rajivkumar1865 ek murakh ja dushat admi nu khatam karna hove ta neuklear hatyar varto ge

    • @karansekhon4911
      @karansekhon4911 5 ปีที่แล้ว +7

      kumar prmanu bomb bacha aurt te be ksoor ni dekhna pr guru ja khalsa beksoor nu ni mar sakda

  • @musicpie3198
    @musicpie3198 4 ปีที่แล้ว +21

    ਸਿੱਖੀ ਰੂਪ ਚ ਬੰਦਾ ਹੋਰ ਵੀ ਸੋਹਣਾ ਲਗਦਾ . ਮੇਰੇ ਤੇ ਵੀ ਕਲਗੀਆਂ ਵਾਲਾ ਮੇਹਰ ਕਰੇ . ਵਾਹਿਗੁਰੂ

  • @raysahota6033
    @raysahota6033 4 ปีที่แล้ว +1

    Wah kya baat Kavita di dhanwad.... waheguru ji da khalsa waheguru ji di fateh

  • @naveenwadhwa4511
    @naveenwadhwa4511 5 ปีที่แล้ว +9

    Am hindu.....pr bahut jyada pyar karda sikhi nu sikh dharam nu.....guruaan di baani nu.....

    • @daljitsingh4807
      @daljitsingh4807 5 ปีที่แล้ว +3

      Veer ji na koi hindu na musalman na koi Sikh bas guru nanak dev ji de putt aa aapni eh soach badlo aapa sab to pehla os akhal purak de putt aa jis ne sab nu paida kita

  • @HarpreetSingh-zx2fm
    @HarpreetSingh-zx2fm 5 ปีที่แล้ว +59

    Love u veer ਸਿੱਖੀ ਦਾ ਨਾਮ ਉਚਾ ਕਰੋ ਜੀ

  • @farmer4995
    @farmer4995 5 ปีที่แล้ว +63

    निहंग sikhhon पर प्रत्येक हिंदू को गर्व है। यह हमारे समाज का खजाना है।

    • @shashimishra6973
      @shashimishra6973 5 ปีที่แล้ว +3

      Sikh hate Hindu....so wakeup from Ur sleep

    • @shashimishra6973
      @shashimishra6973 5 ปีที่แล้ว +6

      @@travelwithnature3697 tum Hindu Ko atankabadi bol Rahe ho....puri duniya Hindu se pyar karti hai...sirf India ke log Hindu Ko atankabadi Bolte hain....dusari baat Sikho Ko maarne wale Congresesy the...Hindu Ni....Lekin tum log hindu Ko 1984 ka dosh dete ho joki saraa sar jhoot hai...tum Jin Congresesyion Ko Hindu bol Rahe ho wo Congresesy Hindu Ko atankabadi Bolte hain bhagwan ram Ko kalpanik Bolte hain... Isliye Congresesyion ka Hindu se koi relation Ni....inhi Congresesyion ne 1948 me 5000 Brahmino ka genocide Kiya Pune Maharashtra me....1966 me 400 saadhu sainto Ko Goli maar ke hatta karwa diya Indra Gandhi ne.....5 lakh kasmiri brahamins ke saath Congreses party ne hi attayachar karwaya...katle aam Kiya gya......aur tum in Congresesyion Ko Hindu bol Rahe ho....sare Congresesy mulle hain....Hindu nahi.......jo log Hindu Ko khatam krna chahte hain 1947 se hi.....tum log unhe Hindu Bolte ho....tum logo Ko Sab pata hai fir bhi asali Doshi Ko Ni Bolte....Hindu Ko blame krte ho.

    • @shashimishra6973
      @shashimishra6973 5 ปีที่แล้ว +7

      @@travelwithnature3697 tum log RSS se bhi bahut hate krte ho..India me knahi bhi disaster aata hai wha RSS worker Sabse pahle pahunchate hain....iske alaba unhe rahne khaane ka bhi arrangement karwate hain...kabhi kabhi unhe apni Jaan bhi gawani padati hai...1962 ke yudh me RSS ne indian army Ko help Kiya tha.... Isliye RSS se nafarat krne wala Nehru khud indian army ke saath pared me samil hone ke liye RSS worker Ko invite Kiya tha...Lekin media ye Sab kabhi Ni batayegi.

    • @shashimishra6973
      @shashimishra6973 5 ปีที่แล้ว +3

      @@travelwithnature3697 Hindu kuch bhi ho Sakta hai Lekin atankabadi Ni.... tumhre pass bhagwan ne muh diya kuch bhi bol sakte ho Lekin Hindu atankabadi Ni hota... atankabadi kon hai duniya janti hai

    • @travelwithnature3697
      @travelwithnature3697 5 ปีที่แล้ว +6

      @@shashimishra6973 RSS ka contribution bata de desh ki azadi mein...50 years nagpur mein apne headquarter mein desh k flag ki disrespect ki hai...RSS desh mei nafarat aur terrorism faila raha hai..is liye Sikh against hai RSS k not only Sikhs Christians, muslims, bodh ye sabh against hai RSS k terrorists k..

  • @kaur5734
    @kaur5734 3 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏼🙏🏼

  • @DaNish-ud6bw
    @DaNish-ud6bw 5 ปีที่แล้ว +9

    ਵਾਹ ਖਾਲਸਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ

  • @khalistanjindabad9729
    @khalistanjindabad9729 5 ปีที่แล้ว +166

    ਆ ਵੀਰ ਬਹੁਤ ਵਧੀਆ ਮੁੱਕਤਸਰ ਸਾਹਿਬ ਮਿਲਿਆ ਸੀ ਵੀਰ ਦਾਸ

  • @BalochiPimpin
    @BalochiPimpin 4 ปีที่แล้ว +1

    ਬਹੁਤ ਵਧੀਆ ਵੀਰ ਜੀ ਗੁਰੂ ਸਾਹਿਬ ਜੀ ਦੇ ਲਾਡਲੇ ਪੁੱਤਰ ਸਿੰਘ ਸਾਹਿਬ ਜੀ

  • @Ghost2027_
    @Ghost2027_ 5 ปีที่แล้ว +49

    ਵਾਹਿਗੁਰੂ ਦਾ ਖਾਲਸਾ 🙏🙏🙏🙏🙏

  • @satvindersingh7197
    @satvindersingh7197 5 ปีที่แล้ว +7

    ਸ਼ਸਤਰ ਕੇ ਅਧੀਨ ਹੈ ਰਾਜ! ਆਓ ਆਪਾਂ ਸਾਰੇ ਹੀ ਸ਼ਸਤਰ ਦੇ ਧਾਰਨੀ ਹੋਇਐ

  • @MANPREETKAUR-iq6bq
    @MANPREETKAUR-iq6bq 4 ปีที่แล้ว +4

    Waheguru ji ap di ladle foja hamesha chardi kla ch rhn

  • @sonuaulakh5855
    @sonuaulakh5855 5 ปีที่แล้ว +4

    ਧੰਨ ਦਸ਼ਮੇਸ਼ ਪਿਤਾ ਜੀ ਧੰਨ ਆਪ ਜੀਆਂ ਦੇ ਸਿੰਘ। 🙏🙇‍♂️🙏

  • @GurpreetSingh-lu4cr
    @GurpreetSingh-lu4cr 5 ปีที่แล้ว +229

    ਵਾਹ ਕਲਿਗੀਧਰ ਦਿਆਂ ਪੁੱਤਰਾਂ ਸਿੰਘ ਨਾਂ ਸ਼ੇਰ ਦਾ

  • @kaur5734
    @kaur5734 4 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🏽🙏🏽

  • @nofarmersnofood6526
    @nofarmersnofood6526 5 ปีที่แล้ว +6

    😍😍ਜਿੰਨਾਂ ਮਿਲਆਂ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲ੍ਹਾ ਤੇਰੇ ਭਾਣੇ ਸਰਭੱਤ ਦਾ ਭਲਾ

  • @sarabjeetsingh3811
    @sarabjeetsingh3811 5 ปีที่แล้ว +44

    ਜਿਤੇ ਸ਼ਸ਼ਤਰ ਠਾਮੰ ਨਮਸਕਾਰ ਤਾਮੰ।।
    ਜਿਤੇ ਅਸਤ੍ ਭੇਅੰ ਨਮਸਕਾਰ ਤੇਅੰ।।

  • @ranasingh7514
    @ranasingh7514 5 ปีที่แล้ว +2

    Bhooooooooooooooooot ase veer ji

  • @dalwindersingh6323
    @dalwindersingh6323 5 ปีที่แล้ว +64

    ਸ਼ਸਤਰ ਦਾ ਕੌਤਕ ਵੀ ਦਿਖਾ ਦਿੰਦੇ,
    ਜਲਾਲ ਪੈਦਾ ਹੋ ਜਾਣਾ ਸੀ
    ਇਹ ਮੇਰਾ ਵਿਚਾਰ ਹੈ ਜੀ ।💪💪🙏🙏

    • @mannsaab9416
      @mannsaab9416 5 ปีที่แล้ว +1

      ਮੇਰਾ ਵੀ ਇਹੀ ਵਿਚਾਰ ਸੀ 🏹

    • @shergilltv316
      @shergilltv316 5 ปีที่แล้ว +2

      Mera vi ehi vichaar see 🏹🏹🏹🏹🏹🏹

  • @parwindersahota2942
    @parwindersahota2942 4 ปีที่แล้ว +5

    WaheGuru Ji ka Khalsa Shri Waheguru Ji ki Fateh WaheGuru Ji ka Khalsa Shri Waheguru Ji ki Fateh

  • @gurbhajankaurdhandhangurug1123
    @gurbhajankaurdhandhangurug1123 4 ปีที่แล้ว +4

    Waheguru ji ka khalsa Waheguru ji ki Fateh put ji🙏🙏🙏👌👌

  • @jasvirsingh9819
    @jasvirsingh9819 4 ปีที่แล้ว +2

    WaheGuru Ji ka Khalsa WaheGuru Ji ki Fateh

  • @daljitsinghgill2874
    @daljitsinghgill2874 5 ปีที่แล้ว +3

    Wao,,, waheguru ji ,,

  • @KuldeepSingh-ky7tl
    @KuldeepSingh-ky7tl 5 ปีที่แล้ว +3

    Waheguru ji
    Bahut hi vadia
    Waheguru bhala kare sb da
    Khalse di fathe saji karo ji
    Waheguru ji ka khalsa wahegutu ji ki fathe

  • @kaurkharoud899
    @kaurkharoud899 5 ปีที่แล้ว +29

    ਧੰਨਵਾਦ ਬਾਬਾ ਜੀ

  • @varunishere
    @varunishere 5 ปีที่แล้ว +5

    As a Hindu, I feel proud of u Sikhs. Dil khush kar dita.

  • @ajitdairyfarming9399
    @ajitdairyfarming9399 5 ปีที่แล้ว +4

    Waheguru ji ka khalsa.waheguru ji ki fateh

  • @GurdevSingh-jq9ix
    @GurdevSingh-jq9ix 4 ปีที่แล้ว +4

    Dhan Dhan Shri Guru Gobind Singh Ji de Fooj Nihag Singh Jathewandia Chardicala Vich . Waheguru Sahib Ji 🙏

  • @ArjunSingh-rh9ks
    @ArjunSingh-rh9ks 4 ปีที่แล้ว +3

    Waheguru ji......

  • @RohitRohit-yn7gr
    @RohitRohit-yn7gr 4 ปีที่แล้ว +2

    ❤️❤️ Waheguru ji 🙏❤️❤️

  • @DetectiveSidhu007
    @DetectiveSidhu007 5 ปีที่แล้ว +18

    ਵਾਹ ਖਾਲਸਾ ਜੀ ਵਾਹ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @Fitness_goal201
    @Fitness_goal201 5 ปีที่แล้ว +6

    ਵਾਹਿਗੁਰੂ ਜੀ 🙏💓

  • @shergilltv316
    @shergilltv316 5 ปีที่แล้ว +13

    Kon kon 2020 Vich Dekh Riha like karo

  • @virsasingh6859
    @virsasingh6859 ปีที่แล้ว +1

    Singh soorma jindabad

  • @Panzerjatt8891
    @Panzerjatt8891 5 ปีที่แล้ว +2

    Bht mehar hai Waheguru g veer g de upar

  • @harchandsingh1466
    @harchandsingh1466 5 ปีที่แล้ว +3

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @ranbirsingh1994
    @ranbirsingh1994 5 ปีที่แล้ว +1

    ਵਾਹ ਦਸ਼ਮੇਸ਼ ਪਿਤਾ ਜੀ ਦੇ ਸਿੰਘਾਂ

  • @mrnomad6433
    @mrnomad6433 4 ปีที่แล้ว +13

    Being shia Muslim Wahe Gura Ji ka Khalsa wahe Guru Ji ki fateh 🙏

    • @susantakhar8953
      @susantakhar8953 4 ปีที่แล้ว +2

      Thankyou for respecting other religions

  • @vishalsandhu7751
    @vishalsandhu7751 5 ปีที่แล้ว +21

    Bole so niahaal
    Sat shri akaal

  • @AudioSpeakers
    @AudioSpeakers 5 ปีที่แล้ว

    ਕਿਨਾਂ ਸੋਹਣਾ ਲੱਗਦਾ ਮੇਰਾ ਵੀਰ। ਵਾਹਿਗੁਰੂ ਹਮੇਸ਼ਾ ਇਸ ਨੂੰ ਚੜ੍ਹਦੀ ਕਲਾ ਵਿਚ ਰੱਖਣ । ਹਰ ਸਿੱਖ ਨੂੰ ਹਮੇਸ਼ਾ ਇਸ ਤਰਾਂ ਹੀ ਤਿਆਰ ਰਹਿਣਾ ਚਾਹੀਦਾ ਹੈ । ਵਾਹਿਗੁਰੂ ਇਹੋ ਜਿਹਾ ਸਿੱਖੀ ਸਰੂਪ ਹਰ ਸਿੱਖ ਨੂੰ ਦੇਣ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏

  • @GurpreetSingh-lm7fp
    @GurpreetSingh-lm7fp 4 ปีที่แล้ว

    ਵਾਹ ਜੀ ਵਾਹ ਗੁਰੂ ਕੇ ਸਿੰਘਾ ਚੜਦੀ ਕਲਾ ਵਿੱਚ ਖਾਲਸਾ ਸਸਤਰਧਾਰੀ

  • @harbanslal1628
    @harbanslal1628 10 หลายเดือนก่อน

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jagraj777
    @jagraj777 5 ปีที่แล้ว +4

    ਖਾਲਸਾ ਮੇਰਾ ਰੂਪ ਹੈ ਖਾਸ
    ਖਾਲਸੇ ਮੇ ਹਉ ਕਰੋ ਨਿਵਾਸ।
    🙏🙏🙏🙏

  • @AmarjitSingh-wg9ip
    @AmarjitSingh-wg9ip 4 ปีที่แล้ว

    Waheguru ji very good khalsa ji

  • @randhirkaur5356
    @randhirkaur5356 4 ปีที่แล้ว +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ 🙏🙏🙏🙏🙏🙏

  • @rabrakha4686
    @rabrakha4686 11 หลายเดือนก่อน

    ☬ਇਸ ਤੀਰ ਦੀ ਜੇਕਰ ਗੱਲ ਕਰੀਏ,
    ☬ਵਾਰ ਦੋ ਵਾਰ ਇਹ ਕਰ ਦਿੰਦਾ,
    ☬ਜਿੱਥੇ ਵੱਜ ਜਾਵੇ,ਨਿਕਲਦਾ ਫੇਰ ਨਹੀਓਂ,
    ☬ਆਪਣੀ ਪੂਰੀ ਵਾਹ ਇਹ ਧਰ ਦਿੰਦਾ,

  • @tpsbenipal3910
    @tpsbenipal3910 5 ปีที่แล้ว +5

    ਵਹਿਗੁਰੂ ਮਿਹਰ ਕਰਨ ਜੀ...

  • @sarabjitsandhu1970
    @sarabjitsandhu1970 4 ปีที่แล้ว

    ਬਹੁਤ ਵਧੀਆ ਜੀ ਬਾਬਾ ਜੀ

  • @SunilKumar-qp4zu
    @SunilKumar-qp4zu 4 ปีที่แล้ว +1

    Vaha guru ji

  • @GurcharanSingh-sp3sx
    @GurcharanSingh-sp3sx 5 ปีที่แล้ว +3

    Vary nice khalsa g

  • @JagtarSingh-cb5vt
    @JagtarSingh-cb5vt 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏🙏🙏🙏🙏

  • @avtarsinghsohi8944
    @avtarsinghsohi8944 5 ปีที่แล้ว +1

    Dhan satguru shri guru gobind singh ji

  • @kalakang5755
    @kalakang5755 4 ปีที่แล้ว +3

    Waheguru ji mehr rako sade bir sanu tere te man ha

  • @mobilecare6044
    @mobilecare6044 4 ปีที่แล้ว

    Wahe guru sahib ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @inderjeetsingh2831
    @inderjeetsingh2831 5 ปีที่แล้ว +3

    A jo dislike krde ne kan khol k sun loo j singh na hunde ta tuci v ni C hona. Tuci pata ni kis di gulami krni C. Singh a ne etho sab nu bajaaya apne dam te. Waheguru ji mehar kran Punjab pehla warga kushal te vadia banjave

  • @satwantsinghnahal4371
    @satwantsinghnahal4371 4 ปีที่แล้ว

    Bahut vadhiya khalsa ji

  • @drnirmalmaakhewala1497
    @drnirmalmaakhewala1497 5 ปีที่แล้ว +3

    ਖਾਲਸਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ
    ਕਦੀ ਇਹਨਾਂ ਸ਼ਸ਼ਤਰਾਂ ਨੂੰ ਦੁਸ਼ਮਣ ਤੇ ਵਰਤੋ ਜੀ

  • @shubhkaranbeersingh9292
    @shubhkaranbeersingh9292 4 ปีที่แล้ว +1

    ਵਾਹਿਗੁਰੂ ਮੇਹਰ ਕਰੇ

  • @Jslofficial1
    @Jslofficial1 5 ปีที่แล้ว +3

    waheguru gi ka khalsa.🙏🙏🙏

  • @mastansingh3958
    @mastansingh3958 5 ปีที่แล้ว +2

    ਸਤਿਕਾਰ ਯੋਗ ਸਿੰਘ ਸਾਹਿਬ ਜੀ

  • @baljeetsidhu1474
    @baljeetsidhu1474 5 ปีที่แล้ว +13

    Whaguru ji 🙏🙏🙏🙏🙏

  • @k.s.sandhu2213
    @k.s.sandhu2213 5 ปีที่แล้ว

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @ashokkumar4616
    @ashokkumar4616 5 ปีที่แล้ว +15

    Dhann dhann khalsa
    Dhann khalse di fojj

  • @Surkhaabm
    @Surkhaabm 5 ปีที่แล้ว

    ਵਾਹ ਉਹ ਸਿੰਘਾਂ, ਤੇਥੋਂ ਬਲਿਹਾਰੇ...

  • @navjot6658
    @navjot6658 5 ปีที่แล้ว +22

    ਅਸ਼ਤਰ-ਸਸ਼ਤਰ ਗਹਿਣੇ ਹੁੰਦੇ ਯਾਰੋ ਮਰਦ ਦਲੇਰਾਂ ਦੇ🙏🙏🙏🙏

  • @sarabjitgoodbabysingh2678
    @sarabjitgoodbabysingh2678 4 ปีที่แล้ว +1

    bhut vadiya sardar sahib ji
    waheguru kaim e rakhy g tuhanu

  • @moonlight-zg8vx
    @moonlight-zg8vx 5 ปีที่แล้ว +33

    tenu sardar ho k ena ni pta lagga
    ohna fateh bula k samapti krni c interview c
    pehlan respect nal gal suneya kro
    fir editing nu ena compuereran da khe sawah hai te thode kol

    • @AudioSpeakers
      @AudioSpeakers 5 ปีที่แล้ว +1

      Bilkul sahi keha ji... es reporter nu pehlan fateh bulani chahidi si... baki main esay gursikh di bohat jada respect karda ji... kina young hai eh apna veer... WAHEGURU di badi bakshees hai ena te. Nahi ta eho jahe young munday nasha karke te apne kesh katal karwa ke apne aap nu smart samjhde firde ne.

    • @pjsingh580
      @pjsingh580 5 ปีที่แล้ว +1

      Satt vachan vadde veer

    • @ਸ੍.ਰਜਿੰਦਰਸਿੰਘਸੰਧੂ
      @ਸ੍.ਰਜਿੰਦਰਸਿੰਘਸੰਧੂ 5 ปีที่แล้ว

      Sat sri akal veer ji Dil de gal kahe veer ji.

  • @sonugill9455
    @sonugill9455 4 ปีที่แล้ว

    Laa jvab bahot vadia ji

  • @susantakhar8953
    @susantakhar8953 4 ปีที่แล้ว +3

    These are the real lions of guru gobind singh jee

  • @harindermannmann3585
    @harindermannmann3585 4 ปีที่แล้ว +1

    Very good veer ji

  • @jasbirsandhu1998
    @jasbirsandhu1998 11 หลายเดือนก่อน

    Very good keep up the good work. We are with Kissan Morcha

  • @apsofficial9082
    @apsofficial9082 5 ปีที่แล้ว +3

    Waheguru waheguru waheguru ji..
    Foj mere waheguru ji... baja wale di

  • @gurdyalsingh8342
    @gurdyalsingh8342 4 ปีที่แล้ว +2

    Wahe guru ji👃👃👃👃👃👃

  • @SurinderSingh-ln3pv
    @SurinderSingh-ln3pv 5 ปีที่แล้ว

    ਵਾਹ ਜੀ ਵਾਹ ਹੁਣ ਤੁਹਾਡੀ ਲੋੜ ਹੈ ਸਿੰਘੋ

  • @misskaur2391
    @misskaur2391 5 ปีที่แล้ว +39

    respect 🙏

  • @gurpreetcheema1958
    @gurpreetcheema1958 5 ปีที่แล้ว +1

    Kya bat guru de singha.

  • @SahilKhan-xh1vv
    @SahilKhan-xh1vv 5 ปีที่แล้ว +20

    Nice paaji

  • @ranidevi9702
    @ranidevi9702 4 ปีที่แล้ว +1

    Waheguru ji chardikala ch rakhe Singh Saab nu ji 🙏🙏🙏🙏🙏🙏🙏

  • @pbhitz427
    @pbhitz427 5 ปีที่แล้ว +39

    Guru Granth Sahib ji agge sees chukda 🙏🙏

  • @kamaljeetSingh-ko6im
    @kamaljeetSingh-ko6im 11 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @punctureseaazadinopuncture6010
    @punctureseaazadinopuncture6010 5 ปีที่แล้ว +3

    waheguru waheguru

  • @goguisukwinder617
    @goguisukwinder617 5 ปีที่แล้ว +1

    Bhut badiya hai Khalsa ji

  • @ambarishanimishambamysore
    @ambarishanimishambamysore 11 หลายเดือนก่อน

    Bitta a True Patriot of India TRUE INDIAN | Maninderjit Singh Bitta ji ki JAI | JAI BHARAT | JAI MODI JI
    Now i have heard a brave voice from sikh community against kalListani HATHANKWADHI . 👍🏼👍🏼great...
    Bitta ji jaise sache sardar ki jarurat hai bharat ko 🙏ur Tiger a brother a fellow Indian Sardar ji .. Jaihind

  • @Girdharee_Meena
    @Girdharee_Meena 4 ปีที่แล้ว +3

    🌹🌹Vahe guruji🌹🌹🙏🙏🙏🙏

  • @baljeetsinghdehalbaljeetsi5144
    @baljeetsinghdehalbaljeetsi5144 4 ปีที่แล้ว +1

    ਖਾਲਜਾ ਜੀ ਮਾਣ ਹੈ ਕਲਗੀਧਰ ਦੇ ਪੁਤਰਾ ਤੇ ,,ਰਾਜ ਕਰੇਗਾ ਖਾਲਸਾ ਪੱਥ ਕੀ ਜੀਤ ਦੇਗ ਤੇਗ ਫਤੇਹ

  • @dailypunjabisongs9922
    @dailypunjabisongs9922 5 ปีที่แล้ว +19

    Waheguru Ji

  • @kuldeepmaan3631
    @kuldeepmaan3631 5 ปีที่แล้ว +43

    ਹੁਣ ਵੀ ਲੋੜ ਅਾ ਸॅਚੇ िਸੰਘਾ ਦੀ ਕੌਮ ਨੂੰ ਇਨਸਾਨੀਅਤ ਨੂੰ

  • @ravindersingh2727
    @ravindersingh2727 4 ปีที่แล้ว

    We always proud to our Sikh brother s

  • @life__aim...
    @life__aim... 4 ปีที่แล้ว +1

    Wahe Guru Ji ki Khalsa Wahe Guru Ji ki Fateh. Jay Bole So Nihal Sasri kal.

  • @jagdeepkaur5039
    @jagdeepkaur5039 5 ปีที่แล้ว +9

    🙏🙏🙏🙏🙏👍👍👍👍👍

  • @harmansinghsangar7525
    @harmansinghsangar7525 5 ปีที่แล้ว +4

    🙏🙏🙏🙏🙏🙏🙏🙏

  • @HilarityHub786
    @HilarityHub786 4 ปีที่แล้ว

    Waah ggg waah kya baat aaa gggg khalsa gggg🙏🏻🙏🏻🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻❤️❤️❤️❤️

  • @JaspalSingh-bh9td
    @JaspalSingh-bh9td 5 ปีที่แล้ว +25

    Deg Teg Fteh,
    Khalse Ki jeet
    Raj krega khalsa
    Aaki Tahe na koyewt