BHAI HARJINDER SINGH JI SRI NAGAR WALE SPECIAL INTERVIEW ON ABP SANJHA @ journalist paramjit singh

แชร์
ฝัง
  • เผยแพร่เมื่อ 6 ก.พ. 2019
  • ਭਾਈ ਹਰਜਿੰਦਰ ਸਿੰਘ ਸ੍ਰੀ ਨਗਰ ਵਾਲਿਆ ਨਾਲ ਖਾਸ ਮੁਲਾਕਾਤ @ journalist paramjit singh ABP SANJHA

ความคิดเห็น • 182

  • @filmy938
    @filmy938 5 หลายเดือนก่อน +1

    ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤️❤️❤️👋

  • @worldworld6992
    @worldworld6992 3 ปีที่แล้ว +11

    ਅਸੀਂ ਵਡਭਾਗੀ ਹਾਂ ਕਿ ਭਾਈ ਹਰਜਿੰਦਰ ਸਿੰਘ ਜੀ ਦੇ ਦਰਸ਼ਨ ਕਰ ਰਹੇ ਹਾਂ।

  • @harjsssingh9913
    @harjsssingh9913 2 ปีที่แล้ว +5

    ਕੋਟਿ ਕੋਟਿ ਪ੍ਰਣਾਮ ਭਾਈ ਹਰਜਿੰਦਰ ਸਿੰਘ ਜੀ ਨੂੰ🙏🙏
    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਲੰਮੀਆਂ ਉਮਰਾਂ ਬਖਸ਼ਣ,,ਸਿਹਤ ਨੂੰ ਤੰਦਰੁਸਤੀ ਬਖਸ਼ਣ🌺🌺

  • @Harkirat_singh35
    @Harkirat_singh35 10 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-xe6uw8zb6q
    @user-xe6uw8zb6q 6 หลายเดือนก่อน

    Amazing soothing Kirtan abhai sahib ji de voice beautiful 🌹💐💐🌹🙏🏻

  • @lalbahadur7021
    @lalbahadur7021 3 ปีที่แล้ว +3

    ਭਾਈ ਸਾਹਿਬ ਵਾਕਿਆ ਹੀ ਆਪ ਜੀ ਨੇ ਸਹੀ ਫਰਮਾਇਆ ਕਿ ਕੀਰਤਨ ਰੱਬ ਦੀ ਇਬਾਦਤ ਹੈ। ਮੈਂ ਜਦੋਂ ਤੁਹਾਡਾ ਕੀਰਤਨ ਸੁਣਦਾ ਹਾਂ ਤਾਂ ਸੁਰਤ ਆਪ ਮੁਹਾਰੇ ਮਾਲਕ ਨਾਲ ਜੁੜ ਜਾਂਦੀ ਹੈ। ਮੇਰੇ ਮਨ ਵਿੱਚ ਤੁਹਾਡੇ ਦਰਸ਼ਨ ਦੀ ਬੜੀ ਤੜਪ ਹੈ। ਪਤਾ ਨਹੀਂ ਮੇਰੀ ਇੱਛਾ ਕਦੋਂ ਪੂਰੀ ਹੋਵੇਗੀ ?

  • @satnamjal3380
    @satnamjal3380 5 ปีที่แล้ว +5

    ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ

  • @user-vs7zi7vc1t
    @user-vs7zi7vc1t 10 หลายเดือนก่อน

    🙏🏻ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 🙏🏻

  • @harbhajankaur8028
    @harbhajankaur8028 11 หลายเดือนก่อน

    ਬਹੁਤ ਪਿਆਰੀ ਮਿੱਠੀ ਅਵਾਜ਼ ਏ। ਭਾਈ ਸਾਹਿਬ ਮੈਂ ਡਿਊਟੀ ਤੋਂ ਘਰ ਆਉਂਦੀ ਸੀ ਤਾਂ ਨੂਰਪੁਰ ਬੇਦੀ ਬੱਸ ਸਟੈਂਡ ਤੇ ਇੱਕ ਕੈਸਟਾਂ ਵਾਲੀ ਦੁਕਾਨ ਤੇ ਸ਼ਬਦ ਲੱਗੇ ਹੁੰਦੇ ਸੀ ਮੈਂ ਸੁਣ ਕੇ ਸੋਚਣਾ ਕਿ ਕੌਣ ਨੇ। ਇੱਕ ਦਿਨ ਮੈਂ ਦੁਕਾਨ ਤੇ ਉਹਕੈਸਟ ਲੈਣ ਗਈ। ਦੁਕਾਨਦਾਰ ਨੇ ਦੱਸਿਆ ਕਿ ਇਹ ਭਾਈ ਸਾਹਿਬ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਹਨ। ਉਹ ਹਿੰਦੂ ਹਨ ਪਰ ਉਹ ਭਾਈ ਸਾਹਿਬ ਦੇ ਫੈਨ ਹਨ ਉਹ ਹਮੇਸ਼ਾ ਉਹਨਾਂ ਦੇ ਸ਼ਬਦ ਹੀ ਸੁਣਦੇ ਹਨ।ਉਹ ਇਕ ਵਾਰ ਮਿਲੇ ਵੀ ਸੀ ।ਉਸ ਨੇ ਇਹ ਵੀ ਦੱਸਿਆ ਕਿ ਭਾਈ ਸਾਹਿਬ ਢਿੱਲੇ ਸਨ ਤੇ ਉਹਨਾਂ ਦੀ ਆਵਾਜ਼ ਚ ਫਰਕ ਸੀ । ਮੇਰੇ ਬੇਟੇ ਦੇ ਵੀ ਇਹ ਪਹਿਲੇ ਪਸੰਦੀਦਾ ਰਾਗੀ ਹਨ। ਅਸੀਂ ਤਾਂ ਕਦੇ ਮਿਲੇ ਨਹੀਂ ਪਰ ਬਹੁਤ ਪਿਆਰ ਸਤਿਕਾਰ ਕਰਦੇ ਹਾਂ ਭਾਈ ਸਾਹਿਬ ਜੀ ਹੋਰਾਂ ਨੂੰ। ਜਦੋ ਭਾਈ ਮਨਿੰਦਰ ਸਿੰਘ ਜੀ ਨੂੰ ਅਲੱਗ ਕੀਰਤਨ ਕਰਦਿਆਂ ਸੁਣਿਆ ਤਾਂ ਮੰਨ ਪ੍ਰੇਸ਼ਾਨ ਹੋ ਗਿਆ ਸੀ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਹਿਸਾਬ ਹੁੰਦਾ ਹੈ ਪਰ ਇਹ ਗੱਲ ਮੰਨ ਨੂੰ ਦੁਖੀ ਕਰਦੀ ਏ। ਪਰ ਮਨਿੰਦਰ ਸਿੰਘ ਜੀ ਦੀਆਂ ਕਵਿਤਾਵਾਂ ਵੀ ਬਹੁਤ ਵਧੀਆ ਲੱਗਦੀਆਂ ਹਨ ਸਭਾ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਕਵਿਤਾਵਾਂ ਵੀ ਬਹੁਤ ਦਿਲ ਦੇ ਨੇੜੇ ਨੇ। ਅੱਖਾਂ ਵਿਚੋਂ ਹੰਝੂ ਵੱਗ ਪੈਂਦੇ ਨੇ ਤੇ ਰੁਕਦੇ ਨਹੀਂ । ਪਰਮਜੀਤ ਸਿੰਘ ਜੀ ਤੁਹਾਡੀ ਅਵਾਜ਼ ਵੀ ਵਾਹਿਗੁਰੂ ਜੀ ਦੀ ਬਖਸ਼ੀਸ਼ ਏ। ਵਾਹਿਗੁਰੂ ਚੜ੍ਹਦੀ ਕਲ੍ਹਾ ਚ ਰੱਖਣ।

  • @harjindersandhu170
    @harjindersandhu170 9 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤

  • @narinderkour317
    @narinderkour317 7 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤

  • @gurkiratsingh6398
    @gurkiratsingh6398 ปีที่แล้ว

    ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਬਾਰੇ ਕੀਤੀਆਂ ਗਲਾਂ ਸੁਣ ਕੇ ਬਹੁਤ ਮਾਣ ਮਹਿਸੂਸ ਹੋਇਆ

  • @mewasingh4065
    @mewasingh4065 11 หลายเดือนก่อน

    Waheguru ji Mehar Kare Ragi Bahi Harjinder Singh Parmaatma Tuhnu Lami Umar Bakshe Wahegur Ji

  • @user-xe6uw8zb6q
    @user-xe6uw8zb6q 6 หลายเดือนก่อน

    Parnam to Bhai sahib ji de mum nu great great mataa ji 🙏🏻

  • @sukhmandersingh6551
    @sukhmandersingh6551 2 ปีที่แล้ว +2

    ਬਹੁਤ ਰਸ ਭਿਨਾ ਕੀਰਤਨ ਕਰਦੇ ਹੋ ਭਾਈ ਸਾਹਬ ਜੀ ਦਿਲੋਂ ਡੰਡਉਤ ਕਰਦੇ ਹਾਂ ਜੀ

  • @shangara.oneview8969
    @shangara.oneview8969 2 ปีที่แล้ว +6

    ਕੋਟਿਨ ਕੋਟਿ ਧੰਨਵਾਦ ਭਾਈ ਸਾਹਿਬ ।ਮੈ ਵੀ ਤੁਹਾਡਾ ਕੀਰਤਨ ਸੁਣਦਾ ਹਾਂ। ਮੈਨੂੰ ਬਹੁਤ ਹੀ ਸਕੂਨ ਮਿਲਦਾ ਹੈ ।

  • @singhkhalsa3124
    @singhkhalsa3124 3 ปีที่แล้ว +2

    ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸੀ੍ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਬਣੀਂ ਰਹੇ

  • @gurkiratsingh6398
    @gurkiratsingh6398 ปีที่แล้ว

    ਮੇਹਨਤ ਦਾ ਦੂਜਾ ਨਾਮ ਭਾਈ ਸਾਹਿਬ ਭਾਈ ਹਰਜਿੰਦਰ ਸਿੰਘਜੀ ਸ੍ਰੀ ਨਗਰ ਵਾਲੇ। ਹਜਾਰਾਂ ਨੋਜਵਾਨਾਂ ਨੂੰ ਕੀਰਤਨ ਨਾਲ ਜੋੜ ਕੇ ਪਰਉਪਕਾਰ ਕੀਤਾ ਹੈ। ਪਰਮਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।

  • @rajbamrah8145
    @rajbamrah8145 ปีที่แล้ว

    Bhai sahib ji you are very great.jug jug jio ji.

  • @navneetkaur5480
    @navneetkaur5480 5 ปีที่แล้ว +33

    Mostttttt down to earth personality on earth ..may bhai sahib ji get every happiness of world ..
    Fanatic fan of him❤

  • @jattpannu8468
    @jattpannu8468 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @paramjeetkaur4834
    @paramjeetkaur4834 ปีที่แล้ว

    Menu tuhade shabad bahut pasand h ji..wahiguru kirpa karn ji🙏🙏🙏🙏🙏

  • @kirtannotations5853
    @kirtannotations5853 5 ปีที่แล้ว +18

    Bhai harjinder singh is best ragi sahib g

  • @dauddaniel8354
    @dauddaniel8354 2 ปีที่แล้ว +1

    Great person great kirtan singer.I love his kirtans because he sings his heart out,wonderful personality may God continue to bless him.from Pakistan

  • @iamjoginder
    @iamjoginder 3 ปีที่แล้ว +7

    Pranams to his mother and her commitment to dharmik value system. Our civilization has survived for centuries because we have mothers like her.

  • @kelloggole5458
    @kelloggole5458 3 ปีที่แล้ว +4

    Thanks for all your services for Sikhs🙏🙏🙏🙏🙏

  • @user-zm2te2rv4t
    @user-zm2te2rv4t ปีที่แล้ว

    Very sweet voice.baba Ji bless you

  • @sikhtvj
    @sikhtvj ปีที่แล้ว

    ਵਾਹਿ ਗੁਰੂ ਜੀ ਗੁਰਬਾਣੀ ਸਾਗਰ ਹੈ

  • @lakhvirkalsi8614
    @lakhvirkalsi8614 ปีที่แล้ว

    ਭਾਈ ਹਰਜਿੰਦਰ ਸਿੰਘ ਜੀ ਦਾ ਕੀਰਤਨ ਦੇ ਰਾਹੀ ਆਪਣੀ ਰਸਭਿਨੀ ਆਵਾਜ ਰਾਹੀ ਜੋ ਗੁਰੂ ਦੀ ਬਾਣੀ ਮੇਰੇ ਕੰਨਾ ਵਿਚ ਪਈ , ਉਸਨੇ ਮੈਨੂੰ ਗੁਰੂ ਨਾਲ ਜੋੜਿਆ ਅਤੇ ਕੀਰਤਨ ਸੁਣਨ ਦੀ ਐਸੀ ਲਗਨ ਲਗੀ ਕਿ ਭਾਈ ਸਾਹਬ ਜੀ ਅਜ ਮੇਰੇ ਮਨ ਦੇ ਬਹੁਤ ਕਰੀਬ ਹਨ , ਮੈ ਵਾਹਿਗੁਰੂ ਜੀ ਦਾ ਸ਼ੁਕਰਗੁਜਾਰ ਕਰਦਾ ਕਿ ਮੈਨੂੰ ਆਪਣੇ ਜੀਵਨ ਚ ਇਨਾ ਚਂਗਾ ਕੀਰਤਨੀਆਂ ਸੁਣਨ ਨੂੰ ਮਿਲਿਆ ,ਵਾਹਿਗੁਰੂ ਜੀ ਇਨਾ ਤੇ ਸਦਾ ਆਪਣਾ ਹੱਥ ਇਨਾ ਦੇ ਸਿਰ ਤੇ ਰਖਣ ❤❤

  • @jiwansinghazrot7567
    @jiwansinghazrot7567 ปีที่แล้ว

    Bahut badhiya interview. Paramjit singh tusi bhi great ho.love you brother.

    • @jiwansinghazrot7567
      @jiwansinghazrot7567 ปีที่แล้ว

      Singh sahab paramjit ji bhai sahab contect deo koi mai india aa reha .kirtan sarwan karna hai.jammu bulaa ke.

  • @charnjitcharnjitkaur5757
    @charnjitcharnjitkaur5757 ปีที่แล้ว +1

    Forever favourite ragi from childhood ❤ Always stay blessed Bhai Sahib ji.Bhaut sweet voice aa

  • @hardeepkaur6634
    @hardeepkaur6634 8 หลายเดือนก่อน

    Stay blessed Bhai sahib ji

  • @jssethi
    @jssethi ปีที่แล้ว +1

    Everybody commenting on Bhai saab ji, but no mention of the young boy who has conducted such a beautilful interview. His choice of words for the questions he asked, the uninterupted time he gives to the guest to complete their answer, and the smile on his face throughout - speak a lot about this talent as an interviewer.

  • @meenusingh6881
    @meenusingh6881 3 ปีที่แล้ว +3

    Bhai Sahib ji sade sikh panth de mahaan kirtenye ne. Ena da Kirtan sanu Guru naal jod da hai. Waheguru 🙏

  • @avinashmusafir2936
    @avinashmusafir2936 ปีที่แล้ว +1

    Very seasoned religious personality

  • @inderjitkaur1028
    @inderjitkaur1028 9 หลายเดือนก่อน

    Waheguru ji aap ji nu chardikala vich rkhn ji 🙏🙏

  • @amarjitkaur5987
    @amarjitkaur5987 3 ปีที่แล้ว +2

    Waheguru ji bhaisahib nu chardhi kalaha bakhshan beautiful amazing soothing kirtan 🙏🏻🌹🌺🙏🏻

  • @user-xe6uw8zb6q
    @user-xe6uw8zb6q 4 หลายเดือนก่อน

    Satnam waheguru 🙏🏻💐💐💐💐💐💐🙏🏻

  • @Genzclub07501
    @Genzclub07501 2 ปีที่แล้ว +1

    Mere favourite Raggi bhai Harjinder Singh ji ❤️🌹🙏🏻 Waheguru Chardi Kla Bakshe ji

  • @harmeshsinghatwal9149
    @harmeshsinghatwal9149 5 ปีที่แล้ว +4

    Very very sweet and nice voice... Waheguru Ji Mehar Karn sb te..

  • @manindersood6736
    @manindersood6736 3 ปีที่แล้ว +2

    So nice to hear their story. Bhai Harjinder Singh is very melodious and soulful. Thanks for doing this interview.

  • @paryavaranloverbaldevsingh3304
    @paryavaranloverbaldevsingh3304 2 ปีที่แล้ว +1

    Wheguru ji

  • @AjitSingh-uz5il
    @AjitSingh-uz5il 2 ปีที่แล้ว

    BahutVdiyaMulakat

  • @nareshchandersahdev4773
    @nareshchandersahdev4773 2 ปีที่แล้ว +1

    Melodious Ragi and very humble person...Waheguru ji, bhai sahib nu chardi kalan ch rakhan...🙏🙏

  • @vikasgupta5200
    @vikasgupta5200 ปีที่แล้ว

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @balbirsingh7101
    @balbirsingh7101 2 ปีที่แล้ว

    Veary naic

  • @maksingh3513
    @maksingh3513 3 ปีที่แล้ว +6

    Paramjit ji .. to interview a legend and your way of humbly presenting the questions was amazing. Thank you for this interview and best of luck for your future

  • @JaswantSingh-nz2cf
    @JaswantSingh-nz2cf 3 ปีที่แล้ว +2

    Very humble bhai sahib ji ne.
    Long Live

  • @amritji99
    @amritji99 5 ปีที่แล้ว +6

    man khush ho gya vichaar sun k ❤

  • @sukhwinderkaur9207
    @sukhwinderkaur9207 3 ปีที่แล้ว +1

    Waheguru ji.. beautiful voice bhai saheb ji
    ❤❤❤

  • @gurjotilvero1232
    @gurjotilvero1232 2 ปีที่แล้ว +1

    Very nice video, thanks to all
    Bhai saab ji nu asi bahut time shed 1994 to sun rahye a ji, bahut hi vadia kirtan krde aa.mere bade bhai ji ehna di tape lye k aye sab des paryea,aur amrit naam nidhaan hai,asi swer sham sunde rhnde te bahut chnga lgda c.aj v pehli pasand tussi c te rhoge,dil cho bahut sarian duama nikaldia a aap ji lyi, zindgi ch ek thah ban gyi aa aap ji de gaye shabadann di.god bless u.

  • @rajnishanartist
    @rajnishanartist 3 ปีที่แล้ว +2

    Waheguru❤️ Mainu bhai sahib ji da Kirtan sun ke hee Kirtan karn vich ruchi paida hoyi. Ajj tak main jithe v jina v Shabad gaayan kita, 90% Shabad compositions bhai sahib ji diyaan ne❤️🙏💐

  • @sukhmanijolly4903
    @sukhmanijolly4903 3 ปีที่แล้ว +2

    🙏🏻🙏🏻🙏🏻🙏🏻🙏🏻Wahaegru ji Aap ii te apnian Meheeran versandae rehan ji Bahut Mitha Kirtan kardae ho ji 🙏🙏🙏🙏🙏 da shuker hai ji 🌹🌹🌹🌹🙏🏻🙏🏻🙏🏻🙏🏻💐💐💐💐

  • @Digital-Jugaad
    @Digital-Jugaad 5 ปีที่แล้ว +5

    Paramjit Singh keep it Up good Videos from you keep it up

  • @harjapaujla8093
    @harjapaujla8093 3 ปีที่แล้ว +2

    Bhai Harjinder Singh Srinagarwale is bestowed with a very sweet melodious voice. When he says that he listens to iconic musicians like Bade Ghulam Ali Khan, Kundan Lal Saigal, Bhai Samund Singh, Bakhshish Singh, Davinder Singh etc he tells that a part of those great singers is living in his consciousness. When he says he listens to Thumris, Dadras, Khayals and folk singing, he admits the greatness hidden within him. He did not mention that he listens to Bhai Avtar Singh Gurcharan Singh and Bhai Santa Singh. My advice to him to listen to both and imbibe their style in his own style. He is a versatile singer, he has not yet peaked in his art. He has to achieve many more milestones. Guru bless him more.

  • @LethalMelodies
    @LethalMelodies 3 ปีที่แล้ว +7

    Even the way even he speaks is peaceful .. I grew up listening to only his kirtan.. I belong to Hindu family but my parents still listen to him and so am I .. Thanks him a million times but making our time so useful 🙏🏻

  • @iamjoginder
    @iamjoginder 3 ปีที่แล้ว +5

    Such a humble man! Huge respects.

  • @punjabsingh6927
    @punjabsingh6927 ปีที่แล้ว

    ਮੈਂ ਭਾਈਸਾਬ ਨੂੰ ਕਦੀ ਮਿਲਿਆ ਨਹੀਂ ਪਰ 1987 ਤੋਂ ਇਨਾਂ ਨੂੰ ਸੁਣਦਾ ਹਾਂ ਇਨਾਂ ਨੂੰ ਸੂਣ ਕੇ ਮੈਂ ਕੀਰਤਨ ਵੀ ਕਰ ਲੈਦਾ ਹਾਂ ਔਰ ਕੁਛ ਬਾਣੀ ਵੀ ਕੰਠ ਕੀਤੀ ਹੈ ਮੈਂ ਕਿਤੇ ਵੀ ਇਨਾਂ ਦਾ ਕੀਰਤਨ ਪਰੋਗਰਾਮ ਹੁੰਦਾ ਮੈਂ ਸੁਣਨ ਚਲਾ ਜਾਂਦਾ ਸੀ ਔਰ ਮੈ ਭਾਈਸਾਬ ਨੂੰ ਆਪਣੇ ਦਿਲ ਵਿੱਚ ਉਸਤਾਦ ਮੰਨੀ ਬੈਠਾ ਹਾਂ ਜੀ ਆਪ ਜੀ ਨੂੰ ਇੰਟਰਵਿਊ ਵਿਚ ਦੇਖ ਕੇ ਬਹੁਤ ਖੂਸ਼ੀ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ।

  • @ParamjeetKaur-dp6ve
    @ParamjeetKaur-dp6ve 3 ปีที่แล้ว +1

    Waheguru ji best ragi bahi Harjinder singh ji .sweet voice 🙏🙏

  • @jiwansinghazrot7567
    @jiwansinghazrot7567 ปีที่แล้ว

    Bhai sahab ji ne ghar ghar gurbani ponchaa ke bahut badaa parukaar kita hai.ji.

  • @harmannsingh8143
    @harmannsingh8143 2 ปีที่แล้ว

    kirtan ch sukoon te ruhani gl baat bhai harjinder singh d sheli cho sikhn nu mildi hai tuhada samman b alokik hai

  • @tablafusionist
    @tablafusionist 4 ปีที่แล้ว +1

    Paramjeet Paji ! Aap ji da jinna dhanwaad kara ohna ghat hai jo tusi bhaisaab ji de darshan karaye te ohne di soch sade sareya de samne rakhi 🙏🏼🙏🏼❤️❤️🙏🏼🙏🏼

  • @amritji99
    @amritji99 5 ปีที่แล้ว +4

    main bahut chir to wait karda c bhai saab de interviwe di ajj bahut kujj sikhn nu millya

  • @malkitsingh4346
    @malkitsingh4346 3 ปีที่แล้ว

    ਮਹਾਨ ਇਨਸਾਨ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ

  • @sewaksinghkaramgarh3054
    @sewaksinghkaramgarh3054 3 ปีที่แล้ว

    Bahut hi vadhia kirtaniye Han Ji Bhai Harjinder Singh Shri Nagar wale ji.

  • @narinderpalsingh5349
    @narinderpalsingh5349 3 ปีที่แล้ว +4

    Great personality

  • @harjindersekhon277
    @harjindersekhon277 ปีที่แล้ว

    Waheguru ji waheguru ji

  • @devinderjitkaur5172
    @devinderjitkaur5172 ปีที่แล้ว

    Very good message waheguru ji

  • @bsingh2044
    @bsingh2044 ปีที่แล้ว

    Waheguru ji 💐🙏

  • @satnamwaheguru1224
    @satnamwaheguru1224 5 ปีที่แล้ว +1

    Bahut Mehar hai aap te Parmatma di
    Bahut Mithaas aa apdi awaaz ch

  • @amarjitkaur5987
    @amarjitkaur5987 2 ปีที่แล้ว

    Kotton kot dhanwand beta ji bout good video waheguru ji chardhi kalaha bakhshan Bhai sahib always favourite 👍👍🙏🏻

  • @harjinderflora2402
    @harjinderflora2402 3 ปีที่แล้ว +2

    So beautiful ❤️❤️🥰 really enjoyed the interview

    • @bhimrajjat1105
      @bhimrajjat1105 ปีที่แล้ว

      So buitiful voice,,,bhai हर्जिंदेर singh जी

  • @jagwantsingh9531
    @jagwantsingh9531 11 หลายเดือนก่อน

    waheguru ji.

  • @karandeepsingh1963
    @karandeepsingh1963 5 ปีที่แล้ว +8

    Plz interview Bhai maninder singh ji also... keep it up brother, you have great interview questions.

  • @rashpalgrewal8095
    @rashpalgrewal8095 ปีที่แล้ว

    Waheguru g

  • @romysachar9146
    @romysachar9146 3 ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ🙏 ਫੇਰ ਸਾਰਾ ਪਯਾਰ ਜੀ 🙏😍

  • @itz-kaur-
    @itz-kaur- 3 ปีที่แล้ว

    Sadey pita ji te asi tuhada har shabad sunya waheguru ji

  • @paramjeetbhatti6941
    @paramjeetbhatti6941 3 ปีที่แล้ว

    My favourite ragi dill rabb NL jorda a Bhai Sahab ji da Kieran sun k

  • @bhupinderkaur4203
    @bhupinderkaur4203 11 หลายเดือนก่อน

    Waheguru ji 🙏

  • @chandeepsingh4930
    @chandeepsingh4930 2 ปีที่แล้ว +1

    Aaj tak mein ina humble person ni dekheya. Te eh sikhya ki phal nimeyaan rukhaan nu lagde..
    Bhai Sahab Bhai Harjinder Singh, Sikh Panth Di Shaan….🙏🙏🙏🙏🙏

    • @gurdipsingh606
      @gurdipsingh606 2 ปีที่แล้ว

      I wish you were right about him being Shan of Sikh panth , but does doing kirtan for his very personal gains and not contributing anyway to Sikh causes qualifies for this title.

  • @baljitsingh4800
    @baljitsingh4800 5 หลายเดือนก่อน

    Kia bat hee

  • @avtarsinghragimansa
    @avtarsinghragimansa 11 หลายเดือนก่อน

    Waheguru G

  • @gurmeetsewak8411
    @gurmeetsewak8411 3 ปีที่แล้ว +1

    bahut bahut dhanwaad

  • @garvitmunjal2655
    @garvitmunjal2655 ปีที่แล้ว

    Waheguruji waheguruji

  • @user-xe6uw8zb6q
    @user-xe6uw8zb6q 6 หลายเดือนก่อน

    Waheguru waheguru

  • @bsingh2044
    @bsingh2044 ปีที่แล้ว

    M v tuhada kirtan sunneya g bachpan ch

  • @RajinderSingh-
    @RajinderSingh- 2 ปีที่แล้ว

    Persnality of ragis jatha all shabad soulful hert touch wonderful teuns waheguru waheguru

  • @narvindersingh2719
    @narvindersingh2719 3 ปีที่แล้ว

    Bahut asha interview laya tusi bhai sahib ji da 🙏

  • @haryanvijaat1604
    @haryanvijaat1604 3 ปีที่แล้ว +1

    Hey Panth Ratan jio hey raagi shiromani aap ji nu pyar te satkar bhari gur fateh!!!

  • @invitationcardinvation
    @invitationcardinvation 2 ปีที่แล้ว

    🙏🏻🌹🙏🏻

  • @rohitmadar
    @rohitmadar 3 ปีที่แล้ว

    Bhaji baht baht dhanwad.. Beautiful and inspirational interview

  • @sukhwantbhullar2852
    @sukhwantbhullar2852 3 ปีที่แล้ว

    Bhai sahib you are really Akal purk the dein. You said that people don't like narole kirtan but I am a person who from childhood like only kirtan. I still remember as soon as they started Katha I stand up and try to leave and my mother hold my arm and forced me to sit . And still listen only kirtan and that too only of two one is you and other bhI jodh singh ji. Like you interview. I can only pray your long, healthy and more success in life

  • @bildersing572
    @bildersing572 12 วันที่ผ่านมา

    🙏🙏

  • @ManpreetSingh-dk2es
    @ManpreetSingh-dk2es 3 ปีที่แล้ว +1

    Satnam Waheguru Ji

  • @jastharwala363
    @jastharwala363 3 ปีที่แล้ว

    ਵਾਹਿਗੁਰੂ ਜੀ

  • @mohanlalnaik-qm6ro
    @mohanlalnaik-qm6ro ปีที่แล้ว

    AApke kirtan Meri atma ruh takp pahochati hay

  • @japneetsingh8896
    @japneetsingh8896 ปีที่แล้ว

    Dhan Dhan Ramdas Gur 🙏🏼❤️

  • @MANNTVPUNJABI
    @MANNTVPUNJABI 3 ปีที่แล้ว

    Best interview. Keep it up ABP sanjha

  • @kuldipsingh2096
    @kuldipsingh2096 2 ปีที่แล้ว

    waheguru ji🙏🙏🙏🙏🙏

  • @neelaparsad60
    @neelaparsad60 3 ปีที่แล้ว

    ਕਲਯੁਗ ਮੇਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਇ ਧਿਯਨਾ
    ਉਹ ਕੀਰਤਨ ਅੰਦਰ ਰਾਤ ਦਿਨ ਹੋ ਰਿਹਾ ਹੈ ਉਸ ਕੀਰਤਨ ਨੂੰ ਅੰਦਰੋਂ ਸਰਵਣ ਕਰਨਾ ਪੈਂਦਾ ਹੈ ਬਾਹਰ ਦਾ ਕੀਰਤਨ ਮਨ ਦੀ ਖੁਰਾਕ ਹੋ ਸਕਦੀ ਹੈ ਪਰ ਆਤਮਾ ਦੀ ਖੁਰਾਕ ਅੰਦਰਲਾ ਸੰਗੀਤ ਹੈ """""ਅਖੀ ਬਾਝੋਂ ਵੇਖਣਾ ਬਿਨ ਕਨਾ ਸੁਣਨਾ
    To see without eyes; to hear without ears;
    ਪੈਰੋਂ ਬਾਜੋ ਚਲਣਾ ਬਿਨ ਹੱਥਾਂ ਕਰਨਾ
    To walk without feet; to work without hands;
    ਜੀਬੈ ਬਾਜੋਂ ਬੋਲਣਾ ਇਓ ਜੀਵਤ ਮਰਨਾ
    To speak without a tongue-like this, one remains dead while yet alive.
    ਨਾਨਕ ਹੁਕਮ ਪੇਛਾਣ ਕੇ ਤਿਓਂ ਖਸਮੇਂ ਮਿਲਣਾ
    O Nanak, recognize the Hukam of the Lord\'s Command, and merge with your Lord and Master
    SGGS g Divine aang 139
    """"""