ਇਸ ਪਿੰਡ ਦੇ ਮਜ਼ਦੂਰ ਜੀਅ ਰਹੇ ਨੇ ਨਰ+ਕ ਭ+ਰੀ ਜ਼ਿੰਦਗੀ,ਇਸ ਵਾਰ ਬਹੁਤਿਆ ਵੋਟ ਹੀ ਨਹੀਂ ਪਾਈ,ਪੱਤਰਕਾਰ ਵੀ ਦੇਖ ਕਿ ਹੈਰਾਨ

แชร์
ฝัง
  • เผยแพร่เมื่อ 30 ก.ย. 2024

ความคิดเห็น • 181

  • @LovepreetSingh-eq6nx
    @LovepreetSingh-eq6nx 3 หลายเดือนก่อน +63

    ਬਹੁਤ ਬਹੁਤ ਮਿਹਰਬਾਨੀ ਮਨਪ੍ਰੀਤ ਜੀ ਤੁਹਾਡਾ ਧੰਨਵਾਦ ਗਰੀਬ ਮਜ਼ਦੂਰਾਂ ਦੀਆਂ ਆਵਾਜ਼ ਉਠਾਉਣ ਵਾਸਤੇ

    • @SamajikMuddeChannel
      @SamajikMuddeChannel  3 หลายเดือนก่อน +6

      ਫਰਜ਼ ਨਿਭਾ ਰਿਹਾ ਤੁਸੀ ਵੀ ਨਿਭਾਓ

    • @SorabSahota
      @SorabSahota 3 หลายเดือนก่อน +3

      ❤❤❤❤❤❤❤❤

    • @parkashhans861
      @parkashhans861 3 หลายเดือนก่อน +2

      Good manpreet bai ❤❤

    • @chandershekar7482
      @chandershekar7482 3 หลายเดือนก่อน

      VERY nice ...channel of our society.

  • @ashokathwal3833
    @ashokathwal3833 3 หลายเดือนก่อน +54

    ਜਾਗੋ ਜਾਗੋ ਮਜ਼ਦੂਰ ਵੀਰੋ ਤੇ ਭੈਣੋ ਜਾਗੋ ਜੈ ਭੀਮ ਜੈ ਭੀਮ ਜੈ ਸੰਬਿਦਾਨ ਗਰੀਬ ਮਜ਼ਦੂਰਾਂ ਦਾ ਮਸੀਹਾ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜ਼ਿੰਦਾਬਾਦ ਜ਼ਿੰਦਾਬਾਦ

  • @sukhmandersingh890
    @sukhmandersingh890 3 หลายเดือนก่อน +44

    ਜਾਗਦੀ ਜਮੀਰ ਵਾਲੇ ਪਤ੍ਰਕਾਰ ਬਾਈ ਮਨਪ੍ਰੀਤ ਸਿੰਘ ਜ਼ਿੰਦਾਬਾਦ ਜ਼ਿੰਦਾਬਾਦ

    • @sultansingh7138
      @sultansingh7138 3 หลายเดือนก่อน

      ਬਿਲਕੁਲ ਸਹੀ ਕਿਹਾ 👍🙏❤️❤️❤️❤️

  • @butakhan6757
    @butakhan6757 3 หลายเดือนก่อน +35

    ਮਜ਼ਦੂਰੋ ਜਾਗੋ ਸਾਰੇ ਇਕੱਠੇ ਹੋਜੋ ਜੇ ਬਚਣਾ ਹੈ ਮਜ਼ਦੂਰ ਏਕਤਾ ਜਿੰਦਾਬਾਦ

  • @minote9433
    @minote9433 3 หลายเดือนก่อน +29

    ਜਥੇਬੰਦੀਆਂ ਵੱਧ ਤੋਂ ਵੱਧ ਸਾਥ ਦਿਓ
    ਇਹਨਾਂ ਲੋਕਾਂ ਨੂੰ ਬਹੁਤ ਵਿਤਕਰਾ ਝੱਲਣਾ ਪੈ ਰਿਹਾ ਹੈ ਬੀਬੀਆਂ ਭੈਣਾਂ ਅੱਗੇ ਆਓ, ਡਰਨਾ ਨਹੀਂ ਕਿਸੇ ਤੋਂ
    ਕਿਉਂ ਕਿ ਤੁਸੀਂ ਆਪਣੇ ਹੱਕ ਲੈਣੇ ਹਨ

  • @DarshanSingh-ph7rt
    @DarshanSingh-ph7rt 3 หลายเดือนก่อน +25

    100ਦੇ ਵਿਚੋਂ 20 ਤੋਂ 30 ਗ੍ਰੰਥੀ ਸਿੰਘ ਜਿਹੜੇ ਗੁਰੂ ਦੀ ਮਰਿਆਦਾ ਨੂੰ ਮੁੱਖ ਰੱਖਦੇ ਬਹੁਤੇ ਕਮੇਟੀਆਂ ਦੇ ਗੁਲਾਮ ਹੋਕੇ ਰਹਿੰਦੇ

  • @KulwinderSingh-hw6tx
    @KulwinderSingh-hw6tx 3 หลายเดือนก่อน +17

    ਗੁਡ।ਬਾਈ। ਮਨਪ੍ਰੀਤ ਜੀ।ਜਹਿੜੇ।।ਤੁਸੀ। ਗਰੀਬਾਂ।ਦੀ।ਅਵਾਜ਼।ਚੁਕਦੇ।ਹੋ।ਗਰੀਬੋ।ਇਕਾ।ਕਰੋ।ਜੱਟ।ਮੱਗਰ।ਲੱਗ।ਕੇ।ਵੋਟ।ਨਾ।ਪਾਓ।।ਵੋਟਾਂ।ਹਾਥੀ।ਵਾਲੀ।ਪਾਰਟੀ।ਨੂੰ।ਪਾਉਆ।।ਕਰੋ

  • @armaanranga6932
    @armaanranga6932 3 หลายเดือนก่อน +12

    ਵੋਟ ਵੀ ਤੁਸੀਂ ਜੱਟਾ ਨੂੰ ਪਾਉਂਦੇ ਹੋ।
    ਛਿੱਤਰ ਖਾਉ ਹੁਣ

    • @sultansingh7138
      @sultansingh7138 3 หลายเดือนก่อน +2

      ਬਿਲਕੁਲ ਸਹੀ

  • @balwantsingh6251
    @balwantsingh6251 3 หลายเดือนก่อน +13

    ਮਜ਼ਦੂਰਾਂ ਨੂੰ ਬੇਨਤੀ ਹੈ ਕਿ ਸਾਰੇ ਪੰਜਾਬ ਵਿੱਚ ਗਰੀਬਾਂ ਦੇ ਪੜੇ ਲਿਖੇ ਨੌਜਵਾਨ ਆਪਣੀਆਂ ਕਮੇਟੀਆਂ ਬਣਾਉਣ ਜੀ ਔਰ ਇਸ ਪਾਠੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ

  • @ninderkaur2213
    @ninderkaur2213 3 หลายเดือนก่อน +5

    ਹੁਣ ਕਿੱਥੇ ਮਰ ਗਏ ਪੀਟੀਸੀ new ਪੰਜਾਬੀ ਵਾਲੇ ਤੇ ਕਿਸਾਨ ਜਥੇਬੰਦੀਆਂ ਕਿੱਥੇ ਆ

  • @talwindersingh8966
    @talwindersingh8966 3 หลายเดือนก่อน +35

    ਪੰਜਾਬ ਸਰਕਾਰ ਦੇ ਦਲਿਤਾਂ ਐਮ ਐਲ ਏ ਦਾ ਵਿਰੋਧ ਕਰੋ,ਤੇ ਹਾਈਕੋਰਟ ਵਿੱਚ ਪੰਜਾਬ ਸਰਕਾਰ ਤੇ ਕੇਸ ਦਰਜ ਕੀਤਾ ਜਾਵੇ

    • @nav8472
      @nav8472 3 หลายเดือนก่อน +2

      ਬਾਈ ਜੀ ਸਾਡੇ ਭਾਈਚਾਰੇ ਦੇ ਐਮਐਲਏ ਐਮ ਪੀ ਤਾਂ ਆਪਣੇ ਭਰਾਵਾਂ ਨੂੰ ਭੁੱਲ ਹੀ ਜਾਂਦੇ ਹਨ ਉਹ ਕਦੇ ਵੀ ਆਪਣੇ ਭਾਈਚਾਰੇ ਦੇ ਘਰਾਂ ਵਿੱਚ ਨਹੀਂ ਜਾਂਦੇ ਵੋਟਾਂ ਤੋਂ ਬਾਅਦ ਇਹਨਾਂ ਨੂੰ ਮੁਸ਼ਕ ਦੂਜਿਆਂ ਤੋਂ ਵੀ ਵੱਧ ਆਉਂਦਾ ਹੈ ਆਪਣੇ ਭਾਈਚਾਰੇ ਵਿੱਚੋਂ

  • @satpalsingh7745
    @satpalsingh7745 3 หลายเดือนก่อน +9

    ਇਨ੍ਹਾਂ ਕਰਕੇ ਪਿੰਡਾਂ ਵਿੱਚ ਆਪਣੇ ਆਪਣੇ ਗੁਰਦੁਆਰਾ ਸਾਹਿਬ ਆ

  • @sultansingh7138
    @sultansingh7138 3 หลายเดือนก่อน +7

    Sc ਮਜਦੂਰ ਵੀਰੋ ਜਦੋਂ ਤੱਕ ਅਸੀ ਸਾਰੇ ਇਕੱਠੇ ਨੀ ਹੁੰਦੇ ਇੱਟ ਦਾ ਜਵਾਬ ਪੱਥਰ ਨਾਲ ਦਿਓ ਨਹੀਂ ਤਾ ਆਪਣੀ ਗੱਲ ਕਿਸੇ ਨੇ ਨਹੀਂ ਸੁਣਨੀ 🙏

  • @ACADMY.acadmy
    @ACADMY.acadmy 3 หลายเดือนก่อน +10

    ਜਿਹੜੇ ਤਰਕ ਨਾਲ ਗੱਲ ਕਰਦੇ ਆ ਗੁਰੂ ਦੇ ਸਿੱਖ ਕਹਾਉਣ ਵਾਲੇ ਉਹਨਾਂ ਨੇ ਹੁਣ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏

  • @rajinderaustria7819
    @rajinderaustria7819 3 หลายเดือนก่อน +10

    ਵੀਰੋ-ਭੈਣੋ ਸਾਰੇ ਇਕੱਠੇ ਹੋ ਜਾਓ ਅਗਰ ਆਪਣੇ ਹੱਕ ਲੈਣੇ ਹਨ ਤਾਂ।
    RAJINDER SINGH AUSTRIA
    (VIENNA)

  • @jasbirsingh8190
    @jasbirsingh8190 3 หลายเดือนก่อน +9

    ਪਤਰਕਾਰ ਮਨਪ੍ਰੀਤ ਸਿੰਘ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋਕਿ ਗਰੀਬਾਂ ਮਜਦੂਰਾਂ ਦੇ ਹੱਕਾਂ ਲਈ ਕੋਈ ਅਵਾਜ ਬਣਕੇ ਅੱਗੇ ਵਦੇ ਹਨ। 🙏Thanks Sirji

  • @rajni7798
    @rajni7798 3 หลายเดือนก่อน +9

    ਮਨ ਪੀ੍ਤ ਵੀਰੇ ਬਹੁਤ ਬਹੁਤ ਧੰਨਵਾਦ ਤੁਸੀ ਗਰੀਬਾ ਦੀ ਅਵਾਜ ਉਠਾਦੇ ਹੋ ਧੰਨਵਾਦ ਜਯ ਭੀਮ ਜਯ ਸਵਿਧਾਨ

  • @happysinghsahota2171
    @happysinghsahota2171 3 หลายเดือนก่อน +6

    ਹੰਸ ਰਾਜ ਵਰਗੇ ਆਪਣੇ ਭਾਈਚਾਰੇ ਦੇ ਬੰਦੇ ਨੂੰ ਤਾ ਹਰਾ ਦਿੱਤਾ ਲੋਕੋ .ਜਿਹੜਾ ਜੱਟਾ ਦੀ ਬੰਦ ਕਰਕੇ ਰੱਖਦੇ ਉਹਨਾਂ ਨੂੰ ਤੁਸੀਂ ਹਰਾ ਦਿੰਦੇ ਓ , ਏਕਾ ਕਰੋ ਵੀਰ ਮੇਰੇ 🙏🙏

  • @parkashhans861
    @parkashhans861 3 หลายเดือนก่อน +5

    ਬਾਈ ਪੰਚੈਤ ਦੀ ਜ਼ਮੀਨ ਤੇ ਝੁੱਗੀਆਂ ਪਾਕੇ ਬੇਝੋ ਮਕਾਨ ਆਪੇ ਹੌਲੀ ਹੌਲੀ ਬਣ ਜਾਣਗੇ

  • @ballumahi4935
    @ballumahi4935 3 หลายเดือนก่อน +10

    ਗਰੀਬ ਦੀ ਕੋਈ ਦਿਲੋਂ ਸੁਣਵਾਈ ਨਹੀਂ

  • @SukhchanDhaliwal-vq6nw
    @SukhchanDhaliwal-vq6nw 3 หลายเดือนก่อน +7

    ਬਾਈ ਜੀ ਸੋਡੀ ਗੱਲ ਸਹੀ ਆ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਲਓ ਮਜ਼ਦੂਰ ਜਿੰਦਾਬਾਦ

  • @AngrejSingh-xl3xc
    @AngrejSingh-xl3xc 3 หลายเดือนก่อน +7

    ਮਜਦੂਰ ਜਥੇਬੰਦੀਆਂ ਨੂੰ ਇਨ੍ਹਾਂ ਮਜਦੂਰਾਂ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਮਜਦੂਰਾਂ ਨੂੰ ਇਕੱਠੇ ਹੋ ਕੇ ਸੰਗਰਸ ਕਰਨਾ ਚਾਹੀਦਾ ਹੈ ਜੀ

  • @balbirsandhu1067
    @balbirsandhu1067 3 หลายเดือนก่อน +5

    ਗਰੀਬ ਆਪਣਾ ਦਿਮਾਗ਼ ਨਹੀਂ ਵਰਤਦਾ ਦਾਰੂ ਦੀ ਬੋਤਲ ਪਿੱਛੇ ਵੋਟ ਪਾ ਦਿੰਦਾ

  • @billabhatia9386
    @billabhatia9386 3 หลายเดือนก่อน +4

    ਮਜ਼ਦੂਰ ਵਰਗ ਨੂੰ ਬੇਨਤੀ ਆ ਆਪਣਾ ਰਾਜ਼ ਲੈ ਕੇ ਆਉ ਜੀ ਜੈ ਭੀਮ

  • @SurniderSingh-b6c
    @SurniderSingh-b6c 3 หลายเดือนก่อน +12

    ਜਿਨਾਂ ਜਿਨਾਂ ਪ੍ਰਧਾਨਾਂ ਦੀ ਧੌਣ ਵਿੱਚ ਕਿਲਾ ਅੜਿਆ ਹੋਇਆ ਹੈ ਉਹ ਆਪੇ ਹੀ ਪੁੱਟ ਕੇ ਸੁੱਟ ਦੇਣ,,
    ਨਹੀਂ ਤਾਂ ਜਿੱਦਣ ਇਹ ਪੱਟਣ ਤੇ ਆ ਕੇ ਫਿਰ ਕੰਮ ਔਖਾ ਹੋਊ,,,, ਤੇ ਇਤਿਹਾਸ ਗਵਾਹ ਹੈ ਕਿ ਇਹਨਾਂ ਦੇ ਸਾਹਮਣੇ ਖੜਨਾ ਬੜਾ ਔਖਾ ਹੈ,,,

  • @swarnsingh3545
    @swarnsingh3545 3 หลายเดือนก่อน +7

    ਵਾਹਿਗੁਰੂ ਜੀ, ਕੋਈ ਤਾਂ ਸਾਡਾ ਚੈਨਲ ਹੈ ਜੋ ਸਾਡੀ ਆਵਾਜ਼ ਚੁੱਕਦਾ ਹੈ

  • @Kimmygill-e8e
    @Kimmygill-e8e 3 หลายเดือนก่อน +3

    ਬਹੁਤ ਮਾੜੀ ਗੱਲ ਇਹਨਾਂ ਲੋਕਾ ਵਾਸਤੇ ਜਿਹੜੇ ਗਰੀਬ ਲੋਕਾ ਨੂੰ ਤੰਗ ਪ੍ਰੇਸਾਨ ਕਰਦੇ ਨੇ ਭਾਈ ਚਾਰੇ ਵਿੱਚ ਜ਼ਹਿਰ ਘੋਲਦੇ ਨੇ

  • @harwindersinghvicky1253
    @harwindersinghvicky1253 3 หลายเดือนก่อน +4

    ਖਾਲਿਸਤਾਨ ਬਣਨ ਤੋਂ ਬਾਅਦ ਵੀ ਗਰੀਬ ਤੇ ਦਲਿਤਾਂ ਦੇ ਜੁਤੀਆਂ ਹੀ ਪੈਣਗੀਆ।

  • @avnishsingh2545
    @avnishsingh2545 3 หลายเดือนก่อน +3

    ਭਰਾ ਤੁਹਾਡਾ ਧੰਨਵਾਦ ਸਾਡੇ ਪਿੰਡ ਦੀ ਖਬਰ ਲਵਾਉਣ ਲਈ ਜੋ ਇਹ ਖਬਰ ਦੇਖ ਰਹੇ ਆ ਵੱਧ ਤੋਂ ਵੱਧ ਸੇਅਰ ਕਰੋ ਤਾਂ ਜੋ ਹੋਰਾ ਪਿੰਡਾਂ ਨੂੰ ਵੀ ਪਤਾ ਲੱਗ ਸਕੇ ਕੀ ਸਾਡੇ ਗਰੀਬਾਂ ਨਾਲ ਕਿੰਦਾ ਕਿਸਾਨ ਧੱਕਾ ਕਰਦੇ ਨੇ ਜੋ ਵੀ ਸਰਪੰਚ ਸਾਡੇ ਪਿੰਡ ਦਾ ਬਣਦਾ ਉਹ ਕਿਸਾਨਾ ਦੇ ਕਹਿਣ ਤੇ ਚੱਲਦਾ। ਗਰੀਬਾਂ ਨੂੰ ਕੋਈ ਵੀ ਸਹੂਲਤ ਨਹੀ ਮਿਲਦੀ। ਕਿਰਪਾ ਕਰਕੇ ਸਾਨੂੰ ਪਲਾਟ ਦਿੱਤੇ ਜਾਣ। ਪੰਚਾਇਤੀ ਜਮੀਨ ਚੋ।

  • @Gurbirnahar123
    @Gurbirnahar123 3 หลายเดือนก่อน +8

    ਜਦ ਤੱਕ ਵੋਟਾਂ ਵੇਲੇ ਤੁਹਾਡਾ ਏਕਾ ਨਹੀ ਹੁੰਦਾ ਜਦ ਤੱਕ ਆਪਣੇ ਬੰਦੇ ਦੀ ਸਪੋਟ ਨਾ ਕਰੋਗੇ ਤੁਹਾਡਾ ਕੋਈ ਹਲ ਨਹੀ ਹੋ ਸਕਦਾ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 หลายเดือนก่อน +2

    ਯਾਰ ਕੰਮ ਕਰੋ ਸਰਕਾਰ ਕੋਲੋ ਕੁੱਝ ਮੁਫ਼ਤ ਨਾ ਮੰਗੋ ਉਲਟਾ ਇਹਨਾ ਲੋਕਾ ਦੇ ਕਰਜੇ ਵੀ ਮਾਫ਼ ਨਾ ਹੋਣ ਦਿਓ

  • @sarvajeetrangreta4612
    @sarvajeetrangreta4612 3 หลายเดือนก่อน +7

    ਹੁਣ ਇਹ ਕਿਸਾਨ ਜਥੇਬੰਦੀਆਂ ਕਿੱਥੇ ਮਰ ਗਈਆਂ ਜਿਹੜੀਆਂ ਕਹਿੰਦੇ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕ ਲਈ ਲੜਦੇ ਆ ਕਿੱਥੇ ਨੇ ਉਹ ਜਥੇਬੰਦੀਆਂ

  • @Babajaswantsingh_
    @Babajaswantsingh_ 3 หลายเดือนก่อน +3

    ਮੋਬਾਈਲ ਤੇ ਦੇਖੋ ਮੁਰਖ ਲੋਕੋ ਮਾਇਆਵਤੀ ਨੇ ਤੁਹਾਡੀ ਖਾਤਰ ਸਾਂਸਦ ਵਿੱਚ ਅਵਾਜ਼ ਉਠਾਈ ਅਸਤੀਫਾ ਦਿੱਤਾ ਤੁਹਾਡੀ ਖਾਤਰ ਦੱਸੋ ਤੁਹਾਡੇ ਵਿੱਚੋਂ ਕਿੰਨੇਆ ਨੇ ਵੋਟ ਪਾਈ ਮਾਇਆਵਤੀ ਨੂੰ ਇਹੋ ਜਿਹਾ ਬਾਬੇ ਦਾ ਧਿਆਨ ਰੱਖੋਗੇ

    • @sultansingh7138
      @sultansingh7138 3 หลายเดือนก่อน

      ਕੋਈ ਨੀ ਪਾਉਂਦਾ ਵੀਰ ਜੀ ਗੁਲਾਮ ਹਨ ਜੱਟਾ ਦੇ

  • @sultansingh7138
    @sultansingh7138 3 หลายเดือนก่อน +2

    Sc ਮਜਦੂਰ ਵੀਰੋ ਜਿਹੜਾ ਵੇਲਾ ਲੰਘ ਗਿਆ ਉਸ ਦੀ ਗੱਲ ਸੱਡੋ ਅੱਗੇ ਤੋਂ ਇਕੱਠੇ ਹੋ ਜਾਉ ਆਪਣੀ ਕਮੇਟੀ ਬਣਾਓ ਇਕੱਠੇ ਹੋਕੇ ਵੋਟਾਂ ਪਾਓ, ਫੇਰ ਆਪਣੀ ਹਰ ਗੱਲ ਮੰਨੀ ਜਾਊਗੀ jai bhim jai ਭਾਰਤ 🙏👍

  • @AkashAkash-r9f
    @AkashAkash-r9f 13 วันที่ผ่านมา +1

    ਗਰੀਬ ਜਨਤਾ ਦੀ ਬਹੁਤ ਮਾੜੀ ਹਾਲਤ ਕਰ ਦਿੱਤੀ ਖਾਸ ਕਰਕੇ ਮਜਬੀ ਸਿੱਖਾਂ ਦੀ ਪੰਜ-ਪੰਜ ਮਰਲੇ ਪਲਾਟ ਦਿੱਤੇ ਜਾਣੇ ਚਾਹੀਦੇ ਆ ਹਰ ਪਿੰਡ ਮੋਦੀ ਸਰਕਾਰ ਸੈਂਟਰ ਤੋਂ ਲੋਸ ਕਰ ਦੇਵੇ ਕਾਂਗਰਸ ਅਕਾਲੀ ਆਮ ਇਹਨਾਂ ਪਾਰਟੀਆਂ ਦੇ ਚਿਹਰੇ ਸਾਰੇ ਸਰਦਾਰ ਹਨ

  • @Kkk19649
    @Kkk19649 3 หลายเดือนก่อน +6

    ਤੁਸੀ ਸਰਪੰਚ ਤੋ ਲੈ ਕੇ।MLA,MP ਆਪਣੇ ਬਣਾ ਸਕਦੇ ਹਨ। ਏਥੋਂ ਤੱਕ ਕਿ ਸਰਕਾਰ ਵੀ ਬਣਾ ਸਕਦੇ ਹਨ। ਗੁਰੂ ਘਰਾਂ ਦੇ ਪਰਬੰਧ ਵੀ ਸੰਭਾਲ ਸਕਦੇ ਹੋ।ਪਰ ਤੁਹਾਡਾ ਏਕਾ ਨਾ ਹੋਣ ਕਰਕੇ ਸਾਰਾ ਪਰਬੰਧ ਜੱਟਵਾਦ ਔਰ ਬ੍ਰਾਹਮਣਵਾਦ ਕੋਲ ਹੈ। ਤੁਸੀ ਗੁਰੂ ਵਾਲੇ ਬਣੋ। ਨਾਂ ਕਿ ਈਸਾਈ। ਬਾਕੀ ਸਾਰੇ ਜੱਟਾ ਨੂੰ ਮਾੜਾ ਕਹਿਣ ਦੀ ਲੋੜ ਨਹੀਂ ਹੈ। ਸਾਰੇ ਮਾੜੇ ਨੀ ਹੁੰਦੇ ਸਿਰਫ ਕੁੱਝ ਕੂ ਲੋਕ ਹਰਾਮੀ ਕਿਸਮ ਦੇ ਹੁੰਦੇ ਹਨ। ਇਹ ਸਾਰੇ ਪਿੰਡਾਂ ਵਿੱਚ ਹੀ ਹੁੰਦੇ ਹਨ। ਜਦੋਂ ਤੁਸੀ ਜੁੱਤੀ ਖੋਲ੍ਹੋਗੇ ਤਾਂ ਇਹ ਤੁਹਾਡੇ ਮੂਹਰੇ ਮੂਹਰੇ ਭੱਜਣਗੇ। ਗਰੰਟੀ ਹੈ। ਗੁਰੂ ਘਰ ਸਭ ਦੇ ਸਾਂਝੇ ਹਨ je ਤੁਹਾਡੇ ਕਹਿਣ ਤੇ ਗ੍ਰੰਥੀ ਅਵਾਜ ਨਹੀਂ ਦਿੰਦਾ। ਖੁਦ ਇਕੱਠੇ ਹੋ ਕੇ ਜਾਓ ਤੇ ਆਵਾਜ਼ ਦਿਓ। ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਹੈ ਓਦੋਂ ਅੜ ਕੇ ਆਪਣੇ ਬੰਦੇ ਵਿੱਚ ਮੈਂਬਰ ਬਣਾਓ।ਐਵੇਂ ਸੰਭਿਧਾਂਨ ਸੰਭਿਧਾਂਨ ਕਹਿਣ ਨਾਲ ਕੁਝ ਨੀ ਮਿਲਣਾ। ਸੰਭਿਧਾਂਨ ਨੂੰ ਤਾਂ ਓਹ ਟਿੱਚ ਜਾਣਦੇ ਹਨ। ਜਿਹੜੇ ਸੰਭਿਧਾਂਨ ਦੀ ਸਹੁੰ ਖਾਣ ਉਪਰੰਤ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹਨ। ਫਿਰ ਕਿਹੜੀ ਸਹੁੰ। ਉਨਾਂ ਦਾ ਅਪਣਾ ਸੰਭਿਧਾਂਨ ਚਲਦਾ ਹੈ। ਲੁੱਟ ਖਸੁੱਟ ਗੁੰਡਾਗਰਦੀ ਵਾਲਾ ਸੰਭਿਧਾਂਨ।🎉

  • @drvijaykumar8271
    @drvijaykumar8271 3 หลายเดือนก่อน +4

    Garib vaste koi konnon nahi

  • @nirbhainahar8655
    @nirbhainahar8655 3 หลายเดือนก่อน +3

    ਧੰਨਵਾਦ ਮਨਪ੍ਰੀਤ ਵੀਰੇ ਗਰੀਬਾਂ ਦੀ ਅਵਾਜ ਇੱਦਾ ਹੀ ਉਠਾਉਂਦਾ ਰਹੀ

  • @harsimranjeetkuar-nj7em
    @harsimranjeetkuar-nj7em 3 หลายเดือนก่อน +5

    Waheguru ji 🙏 so Right

  • @yadwindersinghchhattiana3324
    @yadwindersinghchhattiana3324 3 หลายเดือนก่อน +7

    Majdoor Ekta jindabad only

  • @mahigill3068
    @mahigill3068 3 หลายเดือนก่อน +6

    Mazdoor ekta jindabaad

  • @harshpreetkaur5560
    @harshpreetkaur5560 3 หลายเดือนก่อน +3

    ਬਾਈ ਜੀ ਅੱਗ ਨਾਂ ਲਾਉ ਪਿੰਡਾ ਵਿੱਚ

  • @kulwantSingh-kt5wo
    @kulwantSingh-kt5wo 3 หลายเดือนก่อน +2

    ਯੂਨੀਅਨ ਬਣਾ ਕੇ ਸੰਘਰਸ਼ ਕਰੋ ਵੀਰ

  • @JitRam-b8h
    @JitRam-b8h 3 หลายเดือนก่อน +3

    Veero guru Ghar gharamchodreeana dai hanapnai gharana vich baba jee dee tasveer lga kai Puja kar lia karo Jai bheem

  • @drvijaykumar8271
    @drvijaykumar8271 3 หลายเดือนก่อน +2

    Dr gurinder singh rangreta sach bolda

  • @harjinderghoman
    @harjinderghoman 3 หลายเดือนก่อน +2

    ਡਾ ਮਨਪ੍ਰੀਤ ਸਿੰਘ ਜੀ ਗੁਰਦੁਆਰਿਆਂ ਵਿਚ ਹੀ ਮਜਦੂਰਾਂ ਨਾਲ ਵਿਤਕਰਾ ਹੁੰਦਾ

  • @sarbansingh2093
    @sarbansingh2093 3 หลายเดือนก่อน +3

    Waheguru ji ka Khalsa waheguru ji ki fathe, Dr Manpreet Singh ji eh lok vote vele kumbkaran hai,

  • @MojiGill-h7i
    @MojiGill-h7i 3 หลายเดือนก่อน +5

    Jago jagoo ❤❤❤

  • @BillingKing-dy7pu
    @BillingKing-dy7pu 17 ชั่วโมงที่ผ่านมา

    ਪਤਰਕਾਰ ਵੀਰੇ ਬਹੁਤ ਧੰਨਵਾਦ ਤੁਸੀ ਮਜ਼ਦੂਰਾਂ ਦੀ ਅਵਾਜ਼ ਚੋਕਦੇ ਹੋ ❤❤❤❤❤❤❤

  • @gurkiratdhaliwal-du8ky
    @gurkiratdhaliwal-du8ky 3 หลายเดือนก่อน +3

    Manpreet Veer ji sady lok kado kado jagan gy bhem army dekhlo 5 lakh vote nal jet geya

  • @kakasingh180
    @kakasingh180 3 หลายเดือนก่อน +2

    ❤❤❤❤❤❤❤❤❤❤❤❤❤❤❤❤😢😢😢😢😢😢😢😢

  • @yh_0742
    @yh_0742 3 หลายเดือนก่อน +4

    Eka rkho

  • @ramlaljhally5405
    @ramlaljhally5405 3 หลายเดือนก่อน +2

    Manpreet ji thank you being voice of voiceless

  • @simranGillGill
    @simranGillGill 3 หลายเดือนก่อน +4

    Majdooro ik hojo

  • @sukhchainsingh1968
    @sukhchainsingh1968 3 หลายเดือนก่อน +3

    👍👍👍

  • @ManjeetSingh-mr1oj
    @ManjeetSingh-mr1oj 3 หลายเดือนก่อน +2

    Manpreet veer ji🙏🙏👍👍

  • @Babajaswantsingh_
    @Babajaswantsingh_ 3 หลายเดือนก่อน +3

    ਭਾਈ ਸਾਹਿਬ ਜੀ ਧੰਨਵਾਦ ਸੁਖਣੇ ਲੈਣਦੋ ਇਹਨਾਂ ਨੂੰ।।ਅਕਲ ਤੇ ਪਰਦਾ ਪਿਆ ਸਾਡੀ ਤੇ ਬਸਪਾ ਨੀ ਦਿੱਸਦੀ ਇਹਨਾਂ ਨੂੰ

    • @sultansingh7138
      @sultansingh7138 3 หลายเดือนก่อน

      👍❤️

    • @sandeepkaur1836
      @sandeepkaur1836 3 หลายเดือนก่อน

      Bsp ne ki krta swar ditta ena da .kde suneya ta nai k kise grib nal dhka hoeya hove te bsp aake khdi hove

  • @ManpreetSingh-n7v
    @ManpreetSingh-n7v 3 หลายเดือนก่อน +4

    Nice काम भाई सुलूट है तनऐ🎉🎉🎉🎉

  • @KulveerSingh-xx8gv
    @KulveerSingh-xx8gv 3 หลายเดือนก่อน +3

    ❤❤ nice veer ji

  • @drvijaykumar8271
    @drvijaykumar8271 3 หลายเดือนก่อน +3

    Mazdor Ekta jindabad jindabad

  • @ਚਰਨਜੀਤਸਿੱਧੂ
    @ਚਰਨਜੀਤਸਿੱਧੂ 3 หลายเดือนก่อน +1

    ਅਸਲੀ ਪੱਤਰਕਾਰੀ ✔️

  • @SinghSingh-bx8dk
    @SinghSingh-bx8dk 3 หลายเดือนก่อน +1

    Veer asal vich tuhanu greeb loka nu akal hi nehi aaa veer apni cast de sarpanch MLA . MP bnao aiwe hora cast de lalch vich na fasiya kro vota de time vich

  • @sssidhusing5905
    @sssidhusing5905 3 หลายเดือนก่อน +2

    Bai g bilkul sahi aa

  • @avtarsinghdhaliwal1522
    @avtarsinghdhaliwal1522 3 หลายเดือนก่อน +2

    Bai ji 🙏 tusi mehnat karde ho badia gull hai per a grib sade apne hi akathe ni hunde ji 🙏🙏🙏🙏🙏

  • @JaswinderSingh-wd5co
    @JaswinderSingh-wd5co 3 หลายเดือนก่อน

    ਜੇਕਰ ਸਾਰੇ ਪਿੰਡਾਂ ਦੇ ਸਮਝ ਦੇ ਵਿੱਚ ਡਾਕਟਰ ਰੰਘਰੇਟਾ ਸਾਹਿਬ ਜੀ ਆਗੇ
    ਤਾਂ ਆਉਣ ਵਾਲੇ ਸਮੇਂ ਵਿੱਚ ਇਹ ਕੁੱਝ
    ਨਹੀਂ ਹੋਇਆ ਕਰੇਗਾ।
    ਰੰਗਰੇਟਾ ਸਾਬ ਤੁਹਾਡੇ ਖਾਤਰ ਕੱਲਾ ਹੀ
    ਅੜ ਜਾਂਦਾ ਏ ।
    ਤੇ ਤੁਸੀਂ ਕੱਲੇ ਕੱਲੇ ਪਿੰਡਾਂ ਵਾਲੇ ਘੜੰਮ ਚੌਧਰੀਆਂ ਤੋਂ ਕੁੱਟ ਖਾਈ ਜਾਂਦੇ ਹੋ।
    ਰੰਗਰੇਟਾ ਸਾਬ ਨੂੰ ਸਮਝਣ ਦੀ ਕੋਸ਼ਿਸ਼
    ਕਰੋ, ਸਿੰਗਰਾਂ ਦਾ ਖੈੜਾ ਛੱਡੋ,

  • @GURWINDERSingh-vc8vn
    @GURWINDERSingh-vc8vn 3 หลายเดือนก่อน +2

    Good salute❤🙏

  • @mvicky307-xw4yq
    @mvicky307-xw4yq 3 หลายเดือนก่อน

    ਤੁਸੀਂ ਅਪਣਾ ਏਕਾ ਰੱਖੋ ਸਿੰਘੋ ਜੱਟ ਤਾਂ saale ਬਹੁਤ ਮਾੜੇ ਹੁੰਦੇ ਨੇ ਅਸੀਂ ਤਾਂ ਅਪਣੇ ਪਿੰਡ ਦੇ ਜੱਟ ਅੱਗੇ ਲਾ ਕੇ ਰੱਖੇ ਆ

  • @satgursingh3061
    @satgursingh3061 2 หลายเดือนก่อน

    ਜਿਹੜਾ ਬੰਦਾ ਉੱਪਰ ਦੀ ਹੋ ਕੇ ਬੋਲੀ ਦਿੰਦਾ ਓਦੇ ਡਾਂਗ ਫੇਰੋ ਚੰਗੀ ਤਰ੍ਹਾਂ ਖਿੱਚਕੇ ਰੱਖੋ ਕੰਮ sc ਭਾਈਚਾਰੇ ਦੀ ਜਮੀਨ ਹੋਰ ਕੋਈ ਨਹੀਂ ਲੈ ਸਕਦਾ

  • @JogaRam-eo4iq
    @JogaRam-eo4iq 3 หลายเดือนก่อน +1

    Granthi d jutyian mario bahar Karo ehanu

  • @KiratMaan522
    @KiratMaan522 3 หลายเดือนก่อน +2

    Bhai galti thadi hi aa thade Ch katth hi haini ..apni EKTA bna ke rakho..saare hall ho jaange

  • @mrajmraj6133
    @mrajmraj6133 3 หลายเดือนก่อน +1

    PAHILA SARAB PEE. VOTA PAODE HUN PAHILA AAPNE. AAP SUDHARO PHIR LARHI. LARHO ? 🙏🙏🙏🙏🙏

  • @iqbalsingh8430
    @iqbalsingh8430 3 หลายเดือนก่อน +1

    देने-धोने kisi ne nahin plant aap jakar baitho to kabja karo

  • @jeetsingh2312
    @jeetsingh2312 3 หลายเดือนก่อน

    ਪੱਤਰਕਾਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਆਪ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਜੀ ਜੋ ਆਪ ਗਰੀਬ ਜਨਤਾ ਦੀ ਆਵਾਜ਼ ਸੁਣਦੇ ਹੋ l ਗਰੀਬ ਜਨਤਾ ਦੇ ਇਸਾਈ ਬਣਨ ਦਾ ਜਿਆਦਾਤਰ ਕਾਰਨ ਨੀਵੀ ਜਾਤ ਨਾਲ ਭੇਦਭਾਵ ਕਰਨਾl

  • @navdeepsingh-v6c
    @navdeepsingh-v6c 3 หลายเดือนก่อน +4

    Veri good

  • @satgursingh3061
    @satgursingh3061 2 หลายเดือนก่อน

    ਜੱਟ ਭਾਈਚਾਰੇ ਆਲੇ ਤਹਾਨੂੰ ਪਾੜ ਲਾਊਣ ਗੇ ਏਕਤਾ ਰੱਖਿਆ ਜੇ

  • @varityjeddah2614
    @varityjeddah2614 3 หลายเดือนก่อน +1

    Dr gurwinder Singh Rangreta jindabaad

  • @GurjeetSingh-ep9le
    @GurjeetSingh-ep9le 3 หลายเดือนก่อน +1

    ਪਹਿਲਾਂ ਸਰਪੰਚ ਫੇਰ ਪਾਠੀ,ਪ੍ਧਾਨ ਤੇ ਲੀਡਰਾਂ ਦੀ ਚੰਗੀ ਤਰ੍ਹਾਂ ਜੁੱਤੀਆਂ ਫੇਰੀ ਜਾਵੇ ਤੇ ਵੀਡੀਓ ਬਣਾਕੇ ਨੈੱਟ ਤੇ ਪਾ ਦਿਓ । ਤਾ ਕਿ ਇਹਨਾਂ ਦੇ ਪੁੱਤ ਪੋਤੇ ਸਾਰੀ ਉਮਰ ਵੀਡੀਓ ਦੇਖ ਕੇ ਇਹਨਾਂ ਨੂੰ ਲਾਹਨਤਾਂ ਪਾਉਣ ਤੇ ਗਾਲਾਂ ਕੱਢਕੇ ਇਹਨਾ ਨੂੰ ਸਬਕ ਸਿਖਾਉਣ

  • @avtarsunnynahar9897
    @avtarsunnynahar9897 3 หลายเดือนก่อน +1

    Thanku Manpreet bro

  • @rsidhu5239
    @rsidhu5239 3 หลายเดือนก่อน +3

    Very good Ankhi nal jeo 😢.

  • @drvijaykumar8271
    @drvijaykumar8271 3 หลายเดือนก่อน +2

    Mazdor Ekta jindabad jindabad

  • @MojiGill-h7i
    @MojiGill-h7i 3 หลายเดือนก่อน +2

    💙💙💙💙💙💙

  • @RupinderSingh-qc4hp
    @RupinderSingh-qc4hp 3 หลายเดือนก่อน +1

    Apne lokan nu PTA hi nhi ki vote hi Sade smaj de kismat di chabi aa tahi tan Sade lokan di life nark vargi aa

  • @lovlybhatti5470
    @lovlybhatti5470 15 วันที่ผ่านมา +1

    👍

  • @mahigill3068
    @mahigill3068 3 หลายเดือนก่อน +1

    Koi gl nhi hun ASe reali karn Jaa rhe aa buht vaddi ac samaaj walo faridkot ch

  • @rajpalsingh6322
    @rajpalsingh6322 3 หลายเดือนก่อน +2

    ❤❤

  • @sonyfoujigurdaspur
    @sonyfoujigurdaspur 3 หลายเดือนก่อน

    ਜੈ ਭੀਮ ਜੈ ਭਾਰਤ ਜੀ
    ਸਾਰੇ ਬਹੁਜਨ ਸਮਾਜ ਪਾਰਟੀ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਆ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਚਾਹੀਦਾ ਆ

  • @GurpreetSingh-v6d3s
    @GurpreetSingh-v6d3s 3 หลายเดือนก่อน

    ਜਾਗੋ ਜਾਗੋ ਜਾਗੋ ਆਈ ਆ ਜਾਗੋ ਤੁਸੀਂ ਵੋਟਾਂ ਪੋਣ ਲੱਗੇ ਸੌਂ ਜਾਂਦੇ ਜੋ

  • @gurinder6836
    @gurinder6836 3 หลายเดือนก่อน +2

    Jai bheem jai savidhaan

  • @happyrandhawa6759
    @happyrandhawa6759 3 หลายเดือนก่อน +1

    Jai gurudev ji 🙏 jai bhim 💙

  • @RasSahota-yi3xn
    @RasSahota-yi3xn 3 หลายเดือนก่อน +2

    ❤❤❤❤❤🎉🎉🎉🎉

  • @pargatsosan9873
    @pargatsosan9873 3 หลายเดือนก่อน +1

    ਏਕਤਾ ਰਾਖੋ ਵੀਰ ਜੀ

  • @GaganBrar-mg7hp
    @GaganBrar-mg7hp 3 หลายเดือนก่อน

    Free.band.karo.sarkar.ji.je.punjab.bachona.ta

  • @_track_life2.0
    @_track_life2.0 3 หลายเดือนก่อน

    ਧੰਨ ਧੰਨ ਬਾਬਾ ਜੀਵਨ ਸਿੰਘ ਜੀ ਮਹਾਂਰਾਜ

  • @HappyLegendaryDragon-bb6vx
    @HappyLegendaryDragon-bb6vx 3 หลายเดือนก่อน +2

    Manpreet Singh brother thanks 👍

  • @AmandeepSingh-fe8wd
    @AmandeepSingh-fe8wd 3 หลายเดือนก่อน

    Good jago sc varg nu.apne hak magngo tai tusi 33%punjab vich kyu ni tusi apne hak lain lee.

  • @parminderthind8153
    @parminderthind8153 3 หลายเดือนก่อน

    Good job samajik mudde news channel.

  • @GurdevSingh-lu9xd
    @GurdevSingh-lu9xd 3 หลายเดือนก่อน

    ਜਦੋਂ ਮੋਤ ਆਈ ਪਰਧਾਨ ਨੂੰ ਪੁੱਛ ਕੇ ਆਗੂ

  • @SwaranPaul-zj6wo
    @SwaranPaul-zj6wo 3 หลายเดือนก่อน +1

    Jdo tk tusi jihri party svidan dey nal nhi chldi tusi vote us nu hi paudey tuhada hall ih hi hona aa

  • @SukhpalSingh-bo3rs
    @SukhpalSingh-bo3rs 3 หลายเดือนก่อน +1

    Voht vadiya veer ji dhandawd loka da jagruk hon delayi

  • @KumarMahi-u4j
    @KumarMahi-u4j 3 หลายเดือนก่อน +1

    Dfffa. Krro. Jatta. Nu. Krro. Ja. Mrro