Full Live Show 🔴 Harman Chhatta at Shaikh Kutab (Ldh) 24 June 2024 Nachhatar Chhatta
ฝัง
- เผยแพร่เมื่อ 29 มิ.ย. 2024
- Thanks For Watching:
Please Like, Share & Subscribe Our Channel for More Updates.
Channel Link: / apnapunjabculturaltv
Watch Live Telecast of All Kind of Cultural Program, Stage Show, Live Concerts and all types of Cultural Activity programs.
ਰੋਜਾਨਾ ਨਵੇਂ - ਨਵੇਂ ਲਾਈਵ ਅਖਾੜੇ, ਸੱਭਿਆਚਾਰਕ ਮੇਲੇ, ਦੋਗਾਣਾ ਜੋੜੀਆਂ ਅਤੇ ਸਾਰੇ ਮਸ਼ਹੂਰ ਕਲਾਕਾਰਾਂ ਦੇ ਲਾਈਵ ਪ੍ਰੋਗਰਾਮ ਦੇਖਣ ਲਈ ਸਾਡੇ TH-cam ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ | ਧੰਨਵਾਦ ਸਾਹਿਤ |
Video By: Apna Punjab Cultural Tv
Social Media Link:
Instagram: / apnapunjablivetv
Facebook : / apnapunjablivetv
© All Rights Reserved.
Content Copyright By: Apna Punjab Cultural Tv
Contact: +91 70096-25386
#mela - เพลง
ਬਹੁਤ ਵਧੀਆ ਭੈਣ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ
ਬੀਬਾ ਜਿਸ ਇਨਸਾਨ ਨੇ ਆਪ ਜੀ ਨੂੰ ਲੋਕਾ ਦੇ ਰੁਬਰੂ ਕੀਤਾ ਉਸਦਾ ਤਹਿ ਦਿਲੋ ਧੰਨਵਾਦ ਜੀ
ਬਹੁਤ ਹੀ ਸੋਹਣੀ ਆਵਾਜ਼ ਜੁੱਗ ਜੁੱਗ ਜੀਉ ਬੇਟਾ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
ਬਹੁਤ ਵਧੀਆ ਅਵਾਜ਼ ਨਜ਼ਾਰਾ ਆ ਗਿਆ
ਵੀਰ ਨਮਸਕਾਰ ਇਸੇ ਤਰਾਂ ਹੀ ਇਸ ਮਜਬੂਰ ਭੈਣ ਲਾਲ ਖੱੜੇ ਰਹੋ
ਬਹੁਤ ਸੁਰੀਲੀ ਅਵਾਜ਼
ਫੇਰ ਆ ਗਿਆ ਨਛੱਤਰ ਛੱਤਾ ਹਰਮਨ ਛੱਤਾ ਦੇ ਰੂਪ ਚੋ ।ਵੱਧ ਤੋ ਵੱਧ ਸ਼ੇਅਰ ਕਰ ਦਿੳ ਐਸ ਸੀ ਭੈਣ ਦੀ ਸਪੋਟ ਕਰੋ ਸਾਰੇ ।
ਹਿੰਮਤ ਰੱਖ ਭੈਣ ਬਹੁਤ ਵਧੀਆ ਗਾਇਆ। ਜ਼ਰੂਰ ਤਰੱਕੀ ਕਰੇਂਗੀ।
ਵੈਰੀ।ਗੁਡ।ਭੈਣ।ਜੀ
ਵਾਹ ਜੀ ਵਾਹ ਬਹੁਤ ਵਧੀਆ ਗਾਇਕੀ ❤❤❤🎉🎉🎉
Aj mai bhot ਖੁਸ਼ ਆ ਸਿਸਟਰ good bels you 🎉🎉🎉
ਪਿੱਛੇ ਜਿਹੜੇ ਕੋਰਸ ਵਾਲੇ ਮੁੰਡੇ ਗੀਤ ਨੁੰ ਚੁਕਦੇ ਹੈ ਕੱਠੇ ਬੋਲਦੇ ਸਵਾਦ ਆ ਗਿਆ ,ਵਹਿਗੁਰ ਇਸ ਬੀਬਾ ਨੂੰ ਤਰੱਕੀ ਬਖਸੀ,ਪਿੱਛੋ ਮੂੰਡਿਆ ਨੇ ਸਾਰੇ ਗੀਤਾ ਨੁੰ ਚਾਰ ਚੰਨ ਲਾ ਕੇ ਦਿਲ ਜਿੱਤ ਲਿਆ ,ਪੁਤਤਰੋ ਤੁਹਾਡੀ ਚੜਦੀਕਲਾ ,ਸਟੇਜ ਸੈਕਟਰੀ ਪੁਤਰ ਤੇਰੀ ਤੇ ਸਾਜੀਆ ਦੀ ਵੀ ਚੜਦੀਕਲਾ ਕਲਾ ਦੀ ਅਰਦਾਸ ਬਾਬਾ ਦੀਪ ਸਿੰਘ ਜੀ ਅੱਗੇ
, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖ ਭੈਣ ਨੂੰ,
ਬਹੁਤ ਧੰਨਵਾਦ ਮਜੀਸਨ ਵੀਰਾ ਦਾ ਰੱਬ ਖੁਸ਼ ਰੱਖੇ ❤❤❤❤❤
ਵਾਹ ਵਾਹ ਭੈਣੇ,,,ਯਾਦ ਕਰਾ ਦਿੱਤੀ,ਰੁਤ ਪਿਆਰ ਦੀ
ਜੀਓ
ਬਹੁਤ ਵਧੀਆ ਲੱਗਿਆ ਜੀ
Harman chhatta bery good keep it up
❤very good 👍 👌 👏 God bless you sister 🙏 all team members
ਭੈਣ, ਤੈਨੂੰ ਚੜਦੀ ਕਲਾਂ ਰਖੇ, ਵਾਹਿਗੁਰੂ
ਛੱਤਾ ਦੀ ਅਵਾਜ਼ ਅਮਰ ਹੈ
Waheguru kirpa and taraki bakhse
ਪਰਮਾਤਮਾ ਚੜਦੀ ਕਲਾ ਰੱਖੇ
ਹਰਮਨ, ਨੂੰ ਜਿਸ, ਵੀਰ ਨੇ,ਪੇਜ, ਕੀਤਾ,ਵੀਰ, ਬਹੁਤ ਬਹੁਤ ਬਹੁਤ ਧੰਨਵਾਦ, ਗਰੀਬ ਭੈਣ, ਦੀ,ਕੋੲਈ,ਸਾਰ, ਨਹੀਂ, ਸੀ ਲੈਂਦਾ, ਬਹੁਤ ਵਧੀਆ, ਕਲਾਕਾਰ ਭੈਣ ਖੁਸੀ, ਵੇਲੇ,ਬੁਕ, ਕਰਿਆ, ਕਰੋ ਭੈਣ, ਮਦਤ ਹੋਗਈ
Very good program
ਬਹੁਤ ਵਧੀਆ ਗੱਲ ਬਾਤ ਬੇਟੀ ਮੇਰੇ ਭਰਾਵਾਂ ਵਰਗੇ ਯਾਰ ਦੀ ਰੂਹ ਨੂੰ ਸਾਂਤੀ ਮਿਲੀ ਸਾਨੂੰ ਬਹੁਤ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਪੰਜਾਬੀ ਲੋਕ ਗਾਇਕ ਅਤੇ ਗੀਤਕਾਰ ਇਕਬਾਲ ਪੰਜੂ ਦਿਉਣ ਵਾਲਾ। ❤❤❤❤❤❤❤❤❤❤❤❤❤❤❤❤
ਕਮਾਲ ਕਰਤੀ ਬੀਬਾ,,,,,,ਚੜਦੀਕਲਾ
V good hav good❤
V very nice 😂❤❤❤
Wahaguru Harman ta mehar kary
Sari team jisne biba no staj te lianda very good Bai ji thank you
Bohat Vadiya Gal jo Ser Te chunni le ke layea Sara program 👌👌
Harman chhatta very good akhada nice songs thanks
ਭੈਣ ਹਰਮਨ ਛੱਤਾ ਦੀ ਇੱਕ ਗੱਲ ਬਹੁਤ ਵਧੀਆ ਲੱਗੀ ਜਿਹੜੀ ਹਮੇਸ਼ਾ ਸਿਰ ਤੇ ਚੁੰਨੀ ਲੈ ਕੇ ਰੱਖਦੇ ਹਨ। ਚੰਗੇ ਸੰਸਕਾਰ ਦੀਆਂ ਇਹੋ ਹੀ ਨਿਸ਼ਾਨੀਆਂ ਹੁੰਦੀਆਂ ਹਨ। ਵਾਹਿਗੁਰੂ ਚੜਦੀ ਕਲਾ ਬਖਸ਼ਣ ਭੈਣ ਨੂੰ। ਨਛੱਤਰ ਛੱਤਾ ਜੀ ਫਿਰ ਦੁਬਾਰਾ ਆ ਗਏ।
God bless you Harman 🎉🎉
Veri niec 👌👌👌👌👌
bhan da kpdya da te chuni sir te rkhn da style bhut vadiya lgya ji waheguru trkiya bakse ji
Very nice Hartman shata ji
Meri bhain jiondi rho rab tenu age.hor.vadhave❤❤
Nice
Nice sho
Beti tun bap di awaj nu jinda rakhia aa
Bohat vadia waheguru ji kirpa karay ji
Very good sister God bless you 🙏
Very nice 👍👍👍🌹
Very nice song 👍👍👍 wmk
Very very beautiful
Jionde raho beta bahut vadhia
Good 💯💯
N S Chhata ji ki jhalak hai.Very nice 👍 beta Lage raho KS Rupana Sri Ganganagar.
Sira sidhu baad ch harman ❤❤
So good beta ji
Good
Vary good sister
Buhat sohni awajj gbu biba ji 🙏
Waheguru ji
Very good
Very nice 👍
🎉🎉🎉🎉❤❤❤❤
Very nice
Very nice 🎉
Super 👌
V good
May God bless you
Bhen ji nu parmatma kamyabi bakhse
Very nice beta
Nice voice
ਹਰ ਕਲੱਬ ਤੇ ਕਮੇਟੀ ਨੂੰ ਬੇਨਤੀ ਹੈ ਕਿ ਭੈਣ ਨੂੰ ਵੱਧ ਤੋਂ ਵੱਧ ਪ੍ਰੋਗਰਾਮ ਦਿੱਤੇ ਜਾਣ
Nachhattar chhatta yaad kra Dita beta
Bhaine.jiodi.reh
Very nice awaz ae
❤
Very good ji
Very nice song
Ba kmal gaiki he harman bete tohadi kept up
❤ good Putra Josh papa wala hai
very nice
Veery good ji 1986 87 ch nachter chate de tuti boldi c
Sister ji,ਆਪਣੇ ਪ੍ਰੋਗਰਾਮ ਦੀ ਫੀਸ ਕਿੰਨੀ ਆ ਜੀ।
Bahut wadiya kudiye Thora khul ke gaya kar ❤❤❤❤good job
Very very nice good ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhottvaddhiajivattkaddhaji
Vrry god
Mere putt sooni. Awaj
❤❤❤❤❤❤
ਵਾਈ ਨਛੱਤਰ ਛੱਤਾ ਜਿਊਦਾ ਕਰਤਾ ਭੈਣ ਨੇ
❤❤❤❤
Thanks veer ji tuhada jis ne es greeb di bah fadi aa
Es kudi di himat nu Salam aa
Sare es greeb kudi di Help kro
mai kde nhi royea pr aj es nu dekh ke bahut royea
Please fone no send kro
Waheguru ji tuhanu tarakki dewe
Puttra hemat na shhade
God bless you
Mohar singh Gill
Good
Atttttttttttttttttttttttttt Good night 🙏🙏
Very good sister ji sir to chuni ni lahi sloot aa didi ji
ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਤਾਰਿਆਂ ਦੀ ਲੋਏ ਲੋਏ-ਚਮਕੀਲਾ ਜੀ ਦਾ, ਦੁਨੀਆਂ ਭਰ ਵਿੱਚ ਮਸ਼ਹੂਰ ਗੀਤ ਗਾਇਆ ਕਰ ਭੈਣ ਜੀ। ਬਾਕੀ ਸਾਰੇ ਗੀਤ ਤੁਸੀਂ ਭਾਵੇਂ ਕੇਵਲ ਛੱਤਾ ਜੀ ਦੇ ਗਾਇਆ ਕਰੋ।
ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਤੁਹਾਡੇ ਵੱਲੋਂ ਅੱਜ ਗਾਇਆ ਗਿਆ ਗੀਤ ਪ੍ਰਭਾਵਸ਼ਾਲੀ ਨਹੀਂ ਹੈ।
Tera style girl
Holi ke gana chahie gana Nainital ki bahut Garv hai
😍😍😍😍
Very good
Very nice beta
Good
Very nice
Nice