𝐖𝐀𝐐𝐓 𝐃𝐈 𝐌𝐀𝐀𝐑 𝐄𝐏𝐈𝐒𝐎𝐃𝐄-𝟓𝟐 ਵਕਤ ਦੀ ਮਾਰ ਭਾਗ -੫੨

แชร์
ฝัง
  • เผยแพร่เมื่อ 13 ต.ค. 2024
  • 𝐖𝐀𝐐𝐓 𝐃𝐈 𝐌𝐀𝐀𝐑 𝐄𝐏𝐈𝐒𝐎𝐃𝐄-𝟓𝟐
    ਵਕਤ ਦਾ ਮਾਰ ਭਾਗ -𝟓𝟐
    ​⁠ ​⁠
    #waqtkibat #waqtdimaar #punjabi #love #shortmovies #wonderfulkashmir #punjabishortvideo #lovepunjab #kashmirifamil

ความคิดเห็น • 25

  • @AmarjeetKaur-y2p
    @AmarjeetKaur-y2p ชั่วโมงที่ผ่านมา +4

    ਕਿਸੇ ਦਾ ਪੁੱਤ ਨਸ਼ੇ ਤੇ ਨਾ ਲੱਗੇ ਵਾਹਿਗੁਰੂ ਮੇਹਰ ਰੱਖੇ🙏🙏

  • @GoldyArnejaFilms
    @GoldyArnejaFilms  2 ชั่วโมงที่ผ่านมา +2

    ਸਾਨੂੰ ਬਹੁਤ ਸਮੇਂ ਤੋ ਕਈ ਵੀਰਾ ਭੈਣਾਂ ਤੇ ਕਈ ਬੱਚਿਆਂ ਦੀਆਂ ਮਾਤਾਵਾਂ ਕਹਿ ਰਹੇ ਸਨ ਕਿ ਨਸ਼ੇ ਤੋ ਕੋਈ ਵਧੀਆ ਜਿਹਾ ਕਨਸੈਪਟ ਲੈਕੇ ਆਉ ਅਸੀਂ ਬਹੁਤ ਦੇਰ ਦੀ ਕੋਸ਼ਿਸ਼ ਕਰ ਰਹੇ ਸੀ ਪਰ ਸਾਨੂੰ ਨਸ਼ੇ ਕਰਨ ਵਾਲਾ ਕਿਰਦਾਰ ਨਹੀਂ ਮਿਲ ਰਿਹਾ ਸੀ ਕੋਈ ਕਹਿੰਦਾ ਸੀ ਮੇਰੀ ਮਾਤਾ ਨੇ ਮਨਾ ਕਰਤਾ ਕੋਈ ਕਹਿੰਦਾ ਸੀ ਮੇਰੇ ਘਰਵਾਲੀ ਨੇ ਮਨਾ ਕਰਤਾ ਫੇਰ ਦੇਖੋ ਮੈਂ ਆਪਣੇ ਬੇਟੇ ਤੋ ਇਹ ਕਿਰਦਾਰ ਕਰਵਾਇਆ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਵੀ ਕਿਹਾ ਕਿ ਤੁਸੀਂ ਆਪਣੇ ਬੱਚੇ ਤੋ ਇਹ ਕਿਰਦਾਰ ਨਾਂ ਕਰਵਾਉ ਪਰ ਜਦੋ ਮੈਂ ਖਬਰਾਂ ਵਿੱਚ ਜਾਂ ਅਖਬਾਰ ਵਿੱਚ ਵੈਣ ਪਾਉਂਦੀਆਂ ਮਾਵਾਂ ਨੂੰ ਦੇਖਦਾ ਸੀ ਤਾਂ ਇੱਕ ਮਾਂ ਦਾ ਦਰਦ ਕੀ ਹੁੰਦਾ ਉਹ ਮੈਂ ਜਾਣਦਾ ਸੀ ਕਿਉ ਤਿ ਮੇਰੇ ਮਾਤਾ ਜੀ ਸਾਡੇ ਵਿੱਚ ਨਹੀਂ ਹਨ ਫੇਰ ਮੈਂ ਕਿਸੇ ਦੀ ਪਰਵਾਹ ਨਾਂ ਕੀਤੇ ਬਿਨਾਂ ਆਪਣੇ ਬੇਟੇ ਤੋ ਇਹ ਕਿਰਦਾਰ ਕਰਵਾਇਆ ਤੇ ਉਸਨੇ ਵੀ ਇਹ ਕਿਰਦਾਰ ਬਾਖੂਬੀ ਨਿਭਾਇਆ
    ਹੁਣ ਫੈਸਲਾ ਤੁਸੀਂ ਕਰਨਾ ਹੈ ਕਿ ਇਹ ਵੀਡੀਉ ਨੂੰ ਤੁਸੀਂ ਕਿੱਥੇ ਤੱਕ ਲੈਕੇ ਜਾਣਾ ਹੈ ਤੁਹਾਡਾ ਕੀਤਾ ਇੱਕ ਸ਼ੇਅਰ ਪੰਜਾਬ ਦੇ ਕਿਸੇ ਨਾਂ ਕਿਸੇ ਘਰ ਵਿੱਚ ਇਹ ਸਨੇਹਾ ਪਹੁੰਚਾਏਗਾ ਕਿ ਆਪਣੇ ਬੱਚਿਆਂ ਨੂੰ ਨਸ਼ੇ ਦੇ ਕੋਹੜ ਤੋ ਦੂਰ ਰੱਖੇ
    ਧੰਨਵਾਦ ਜੀ 🙏🏻

  • @RabindarKaur
    @RabindarKaur 15 นาทีที่ผ่านมา

    Aaj da episode bohot wadiya lagya ae very nice 💯

  • @AmritaMalhotra-m5i
    @AmritaMalhotra-m5i ชั่วโมงที่ผ่านมา +1

    Very nice story kise da put nashay Te na lage ghara de ghar barbad Ho jade

  • @GurpreetSingh-it8mz
    @GurpreetSingh-it8mz 2 ชั่วโมงที่ผ่านมา +2

    Nice story❤❤❤❤❤❤❤❤❤❤❤❤❤❤❤❤❤

  • @sumanladad4359
    @sumanladad4359 47 นาทีที่ผ่านมา

    Awesome series, today's episode was heart touching. Very Emotional. All of you are Fantastic actors.
    Hat's Off to your story writer.

  • @balvinderkaur6750
    @balvinderkaur6750 2 ชั่วโมงที่ผ่านมา +3

    Mind blowing role of Mandeep dee jott and entire team members 🌹🙏

  • @monikasethi9231
    @monikasethi9231 ชั่วโมงที่ผ่านมา

    Very nice vidio ji waiting for next part of this story ❤❤❤❤❤

  • @MeenuRajpal-ou8wu
    @MeenuRajpal-ou8wu 2 ชั่วโมงที่ผ่านมา +2

    Veryverynicestory 🙏

  • @baljitkaur6940
    @baljitkaur6940 2 ชั่วโมงที่ผ่านมา +1

    Very very nice very interesting nd too much emotional story concept also very nice nd unique 👌

  • @ParamjeetKaur-td6oy
    @ParamjeetKaur-td6oy 2 ชั่วโมงที่ผ่านมา +1

    Bht soni video aa mandeep v kine achii aa bs goldi vere jot de dosta da pta kro or next part jaldi le k ayoo 👍👍👍👌

  • @DharmpalArora-co8yz
    @DharmpalArora-co8yz 59 นาทีที่ผ่านมา

    Nice. Video. So. Nice. Beta. Goldy. Rub. Tuhadi. Bhut. Help. Krega. Only. Deri. Aa. Bete.

  • @RabindarKaur
    @RabindarKaur 44 นาทีที่ผ่านมา

    Very very very nice story 🙏🙏👌👌

  • @Ps_gaming231
    @Ps_gaming231 ชั่วโมงที่ผ่านมา

    👌🏻👌🏻❤❤

  • @manmeetsingh9704
    @manmeetsingh9704 31 นาทีที่ผ่านมา

    Very very nice story

  • @jasbeersingh4888
    @jasbeersingh4888 ชั่วโมงที่ผ่านมา

    Nice video 🎉🎉

  • @beenunagpal2851
    @beenunagpal2851 3 ชั่วโมงที่ผ่านมา +2

    Waheguru Ji

  • @CalmBirthdayCake-hg2iu
    @CalmBirthdayCake-hg2iu 2 ชั่วโมงที่ผ่านมา +1

    Best video ha nest part send kardo piz 🙏🙏

  • @gurmeetkaur9773
    @gurmeetkaur9773 2 ชั่วโมงที่ผ่านมา +1

    Very nice 👌 🎉

  • @GurmeetKaur12-m7y
    @GurmeetKaur12-m7y 2 ชั่วโมงที่ผ่านมา +3

    ਸ਼ੁਕਰ ਆ ਬੇਬੇ ਦੇ ਸਰਾਹਣੇ ਤੋਂ
    ਖਲਾਰਾ ਮੁੱਕਿਆ😂😂

    • @GoldyArnejaFilms
      @GoldyArnejaFilms  2 ชั่วโมงที่ผ่านมา

      @@GurmeetKaur12-m7y 𝐣𝐢 𝐭𝐮𝐬𝐢 𝐯𝐢𝐝𝐞𝐨 𝐯𝐢𝐜𝐡𝐥𝐚 𝐬𝐮𝐧𝐞𝐡𝐚 𝐧𝐚𝐡𝐢 𝐝𝐞𝐤𝐡𝐫𝐞 𝐬𝐢𝐫𝐟 𝐥𝐚𝐧𝐠𝐨𝐜𝐡𝐚 𝐤𝐚𝐝 𝐝𝐞 𝐨

  • @ManjitkaurManjitsehra
    @ManjitkaurManjitsehra 2 ชั่วโมงที่ผ่านมา +2

    Singh ho ke ki karde ha

  • @yourfinancialfriends4719
    @yourfinancialfriends4719 3 ชั่วโมงที่ผ่านมา +1

    Nice story

  • @MeenuRajpal-ou8wu
    @MeenuRajpal-ou8wu 2 ชั่วโมงที่ผ่านมา +2

    Very Veryverynicestory

  • @Harleenkaur-l1d
    @Harleenkaur-l1d 2 ชั่วโมงที่ผ่านมา +1

    Nice video 👌👌