ਮੈਂ ਚਰਨਜੀਤ ਚੰਨੀ ਨੂੰ ਦਲਿਤ ਉਮੀਦਵਾਰ ਵਜੋਂ ਨਹੀਂ, ਸਗੋਂ ਇੱਕ ਗੈਰ-ਜੱਟ ਉਮੀਦਵਾਰ ਵਜੋਂ ਦੇਖਦਾ ਹਾਂ। ਅਤੇ ਗੈਰ-ਜੱਟ ਰਾਜ ਦੀ ਆਬਾਦੀ ਦਾ 80% ਹਨ। ਉਸ ਕੋਲ ਇੱਕ ਚੰਗਾ ਮੌਕਾ ਹੈ। ਬਾਕੀ ਪਾਰਟੀਆਂ ਦੇ ਸਾਰੇ ਮੁੱਖ ਮੰਤਰੀ ਉਮੀਦਵਾਰ ਜੱਟ ਹਨ। ਜੱਟ ਕਈ ਦਹਾਕਿਆਂ ਤੋਂ ਸੱਤਾ 'ਤੇ ਕਾਬਜ਼ ਹਨ, ਅਤੇ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਪੰਜਾਬ ਨਾਲ ਕੀ ਵਾਪਰਿਆ ਹੈ। ਪੰਜਾਬ ਕਰਜ਼ਾਈ ਸੂਬਾ ਬਣ ਗਿਆ ਹੈ। ਗੈਰ-ਜੱਟ ਨੂੰ ਪੂਰਾ ਸਮਾਂ ਦੇਣ ਦਾ ਸਮਾਂ ਆ ਗਿਆ ਹੈ। I see Charanjit Channi not as a Dalit candidate, but as a non-Jatt candidate. And non-jatts are 80% of state's population, he has a good chance. All other CM candidates from rest of the parties are all Jatts. Jatts have been on power for many decades, and we know what has happened to Punjab during this time. Punjab has become an indebted state. Its time to give a non-Jatt a full-term.
ਪ੍ਰੋਗਰਾਮ ਵਧੀਆ ਹੈ,ਦਿਲ ਖੁਸ਼ ਹੋ ਜਾਂਦਾ ਵੇਖ ਕੇ
ਲੋਈ ਵਾਲੇ ਮੰਤਰੀ ਜੀ ਤਾਂ ਅਸਲੀ ਤੋਂ ਵੀ ਟੱਪੇ ਪਏ ਨੇ😀😀😀 ਵਧੀਆ ਲੱਗਾ ਪ੍ਰੋਗਰਾਮ 👍🏻👍🏻👍🏻👍🏻
ਪੋ੍ਗਰਾਮ ਬਹੁਤ ਵਧੀਆ ਜੀ ਉਮੰਗ ਸ਼ਰਮਾ ਜੀ ਹਨੇਰੀ ਲਿਆ ਦਿੰਦੇ ਨੇ ਲੀਡਰਾਂ ਦੀ ਪਰ ਲੀਡਰ ਵੀ ਬੜੇ ਬੇਸ਼ਰਮ ਨੇ ਲੱਗਦੀ ਨਹੀ ਇਹਨਾ ਨੂੰ ਪਰਾਈਮ ਏਸ਼ੀਆ ਦੀ ਸਾਰੀ ਟੀਮ ਦਾ ਧੰਨਵਾਦ ਜੀ।
Guys hi pp
ਬਹੁਤ ਵਧੀਆ ਗੱਲਬਾਤ ਲਗੀ ਪੰਜਾਬ ਬਚਾਉਣਾ ਚਾਹੀਦਾ ਹੈ
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪਿੰਡ ਚੱਠਾ ਗੋਬਿੰਦ ਪੁਰਾ ਜ਼ਿਲ੍ਹਾ ਸੰਗਰੂਰ ਵੋਟਾਂ ਝਾੜੂ ਨੂੰ
ਬਿਲਕੁਲ ਸਹੀ ?
ਲੜਨਾ ਨਹੀਂ, ਲਾਲਚ ਵੀਂ ਨਹੀਂ ਕਰਨਾ, ਵੋਟ ਤੁਹਾਡਾ ਹੱਕ ਹੈ ਸੋਚ ਸਮਝ ਕੇ ਇਸ ਵਾਰ ਆਮ ਆਦਮੀ ਜਿੰਦਾਬਾਦ ਸਾਥੀਓ
ਜਿਹੜੇ ਕਿਸੇ ਵੀ ਪਾਰਟੀ ਦੇ ਚਮਚੇ ਆਉਂਦੇ ਹਨ ਉਹਨਾਂ ਨੂੰ ਵੋਟ ਪਾਵਾਂਗੇ ਪਰ ਵੋਟ ਝਾੜੂ ਨੂੰ ਹੀ ਪਾਉਣੀ ਹੈ
ਸਤਿ ਸ੍ਰੀ ਅਕਾਲ ਹਾਸੀਆਂ ਟੀਮ ਨੂੰ ! ਭਿਉ ਭਿਉ ਕੇ ਮਾਰਦੇ ਹੋ ਲੀਡਰਾਂ ਦੇ ! ਧੰਨਵਾਦ ਪ੍ਰਾਈਮ ਏਸ਼ੀਆ ਟੀਮ !
ਪੰਜਾਬ ਚ ਇਵੇਂ ਹੀ ਹੋ ਰਿਹਾ ਹੈ, ਬਹੁਤ ਰਿਸ਼ਤੇਦਾਰਾਂ ਚ ਬਹਿਸਾਂ ਸ਼ੁਰੂ ਹੋ ਚੁਕੀਆਂ ਨੇ, ਖਾਸ ਕਰਕੇ ਜੀਜਾ ਤੇ ਸਾਲੇ ਦੇ ਰਿਸ਼ਤੇ ਚ 👌
ਵਾਕਿਆ ਈ ਪਤੰਦਰ ਅੱਤ ਕਰਾਈਂ ਫਿਰਦਾ, ਨਾਂ ਪ੍ਰੋਹਣਾ ਘਾਟੇ ਦਾ ਨਾਂ ਸੌਹਰਾ 🤭😝👍
ਬਹੁਤ ਵਧੀਆ ਜੀ
🙏🏻🙏🏻🙏🏻🙏🏻🙏🏻
ਪੂਰਾ ਚੰਨੀ ਬਣਾ ਦਿੱਤਾ ਪੰਮਾ ਪਟਾਕਾ ਨੂੰ ਕੀ ਗੱਲ ਕਰਦੇ। ਜੇਕਰ ਭਗਵੰਤ ਮਾਨ ਦਾ ਕਿਰਦਾਰ ਬਣਾਉਣਗੇ ਤੇ ਉਹ ਬੋਤਲ ਲੈ ਕੇ ਆਓ ਦਾਰੂ ਦੀ।। ਜੇਕਰ ਬਾਦਲ ਕਿਰਦਾਰ ਆਓ ਉਹ ਕੀ ਕਰੂ ਅੱਗੇ ਵੇਖਦੇ ਆਂ?
ਬਹੁਤ ਵਧੀਆ ਜੀ ਸਚਾਈ ਸਾਹਮਣੇ ਲਿਆਉਣ ਲਈ🙏🏽👏😄😄
ਵਾ,ਵਾ,ਵਾ,ਅੰਨੇ,ਵਾ,ਬਹੁਤ,ਵਧੀਆ,ਪਰੋਗਰਾਮ
Ssa ji sab nu. Har ek programme vadh to vadh hase naal bharbhoor.chaar chann.(Kenya)
AAP LIAO ,BHAGWANT MAN PUNJAB DI SHAN CM PUNJAB JINDABAD JINDABAD ,
ਮੈਡਮ ਜੀ ਹੈ ਥੋੜਾ ਘੱਟ ਹਸੋ ਤਾ ਪ੍ਰੋਗਰਾਮ ਬਹੁਤ ਵਧੀਆ ਰਹੇ
ਬਹੁਤ ਸਾਰੇ ਵਧਿਆ
ਬਹੁਤ ਵਧੀਆ ਲੱਗਿਆ ਜੀ
Very nice video 👍
Aam Aadmi party jindabad ❤️
,ਆ ਜਾਉ ਜੀ
Bhout vadiaa program ji
Bahut vadhiya program
ਮੈਂ ਚਰਨਜੀਤ ਚੰਨੀ ਨੂੰ ਦਲਿਤ ਉਮੀਦਵਾਰ ਵਜੋਂ ਨਹੀਂ, ਸਗੋਂ ਇੱਕ ਗੈਰ-ਜੱਟ ਉਮੀਦਵਾਰ ਵਜੋਂ ਦੇਖਦਾ ਹਾਂ। ਅਤੇ ਗੈਰ-ਜੱਟ ਰਾਜ ਦੀ ਆਬਾਦੀ ਦਾ 80% ਹਨ। ਉਸ ਕੋਲ ਇੱਕ ਚੰਗਾ ਮੌਕਾ ਹੈ। ਬਾਕੀ ਪਾਰਟੀਆਂ ਦੇ ਸਾਰੇ ਮੁੱਖ ਮੰਤਰੀ ਉਮੀਦਵਾਰ ਜੱਟ ਹਨ। ਜੱਟ ਕਈ ਦਹਾਕਿਆਂ ਤੋਂ ਸੱਤਾ 'ਤੇ ਕਾਬਜ਼ ਹਨ, ਅਤੇ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਦੌਰਾਨ ਪੰਜਾਬ ਨਾਲ ਕੀ ਵਾਪਰਿਆ ਹੈ। ਪੰਜਾਬ ਕਰਜ਼ਾਈ ਸੂਬਾ ਬਣ ਗਿਆ ਹੈ। ਗੈਰ-ਜੱਟ ਨੂੰ ਪੂਰਾ ਸਮਾਂ ਦੇਣ ਦਾ ਸਮਾਂ ਆ ਗਿਆ ਹੈ।
I see Charanjit Channi not as a Dalit candidate, but as a non-Jatt candidate. And non-jatts are 80% of state's population, he has a good chance. All other CM candidates from rest of the parties are all Jatts. Jatts have been on power for many decades, and we know what has happened to Punjab during this time. Punjab has become an indebted state. Its time to give a non-Jatt a full-term.
10000000000% right ✅ 👌
Good job.
Madam ji vry Nyc
ਭੱਦੀ ਸਾਬ ਬਹੁਤ ਵਧੀਆ
(ਭੱਟੀ ਸਾਹਿਬ)
ਬਹੁੱਤ ਵਧੀਆ ਸੋਅ 👌👌👌
ਕੋਗਰਸ 😝😁😁😁😁😁
Very good job From Kuldip Singh USA
Prime asia good job 🤚🤚
Program very Good
Very nice👍 great message
ਪ੍ਰੋਗਰਾਮ ਵੀ ਛੱਤ ਤੇ ਕਰ ਲਿਆ ਕਰੋ,ਚੰਗੀ ਧੁੱਪ ਹੁੰਦੀ..ਕੋਈ ਨਾ ਜੀ ਅਸੀ ਅਮਨ ਭਾਜੀ ਨੂੰ ਕਹਿ ਦਿੰਦੇ ਆ 🤣
Good job 👌👍
ਬਹੁਤ ਸੋਹਣਾ ਲੱਗਿਆ, ਨਾਲ ਤੁਹਾਡਾ ਹਾਸਾ
Very good
ਬਹੁਤ ਵਧੀਆ ਚੰਗੀ ਸੋਚ
ਝਾੜੂ ਨੂੰ ਵੋਟ
Welcome ji
Hanji bahot vadia lagga mudda vota da
❤️ law on manifesto 🙏🏿🙏🏿❤️
Very good 👌
Bilkul sahi kha🤩🤩🤩
ਸਰਮਾ ਜੀ ਸਿਰਾ ਕਰਦੇ ਨੇ
Bhut vadiaji
Good.g
Good program.. 👍
Vvv nice
Very good massage
Wahh G wahh 👌👌
Sanyukt smaj morcha jindabad
🎈🎈🎈 bhut ghant aa
Bhut vadiya video 👍👍👍👍
Very nice video ji
Very. Nice. Show
Nice
Gud work by whole team 👏
Good
Good job nelam ji
Good program nelam queen ji
ਰੇਤ ਮਾਫੀਆ ਕਾਂਗਰਸ ਸਰਕਾਰ ਮੁਰਦਾਬਾਦ
Awsmmmmmmm
Very Very good 👍
Channi is nice person
God bless you all
😂 😂 😂 😂 😂 😂 😂 😂 😂 😂
Good job bro✌️❣️
ਆਹ ਵਧੀਆ ਬਾਕੀ ਸਭ ਛੱਡੋ ਕਟੋ ਕੱਟ ਮਨ ਰਾਜੀ ਕਰ ਤਾ
Bahut bahut bahut vadhia
Fantastic
ਬਹੁਤ ਵਧੀਆਂ 🙏🙏👌👌👌
Well done💯👍👍
Good 👌🙏🙏🙏
Good sho nelm mam ji
Vadia kr dita Manga ji mjaa aa gia
Vadiya 👌👌👌👌👌👌
Well done 👍
Jatt Bahman Manga zindabad
ਅਸਾਂ ਪੰਜਾਬ ਬਚਾਉਣਾ
Nice👍👍👍👍
Are you sister, harman thind, please tell.nelam jee.
Excellent mam
ਆਹਾ
Hasa sohna neeli da
😂😂😂😂😂😂😂 good job 👍
ਰਿਸਤਾ ਨਹੀ ਪੰਜਾਬ
ਥੋੜੇ ਹੀ ਦਿਨਾਂ ਵਿੱਚ ਚੰਨ ਚਾੜ ਦਿੱਤਾ
👍👍👍👌👌👌
Bilkul asi vee iss war skeem chlawange. Pind ch votan mangan aye aap walean nu vekheo kive bhjawange.
😂 😂 😂 😂 😂 😂 😂
ਰੂਹ ਖੁਸ਼ ਕਰ ਜਾਂਦੇ ਹੋ ਤੁਸੀਂ
Hooo Hoooo
Channi ta hun gye bass
.
Show vich Harman thind nu liao
SIRA
Nice ji
Aap only
Bhagwant maan
👍👍👍👍
Vota vele eho kuj chalda apne hak baste vote koi paonda ni
Good Views
✌✌✌✌👌👌👌👌👌💥💫💫💫👍👍👍👍👍👍👍