VIRAL BEBE | ਪ੍ਰੀਤਮ ਕੌਰ | VILLAGE ਰਾਮਪੁਰ ਟੱਪਰੀਆਂ DISTRICT MOHALI, PUNJAB INDIA

แชร์
ฝัง
  • เผยแพร่เมื่อ 22 มี.ค. 2024
  • VIRAL BEBE | ਪ੍ਰੀਤਮ ਕੌਰ | VILLAGE ਰਾਮਪੁਰ ਟੱਪਰੀਆਂ DISTRICT MOHALI, PUNJAB INDIA ‪@balleballefilms‬ ਪਿੰਡ ਰਾਮਪੁਰ ਟੱਪਰੀਆਂ ਜਿਲ੍ਹਾ ਮੋਹਾਲੀ ਦੀ ਬੇਬੇ ਪ੍ਰੀਤਮ ਕੌਰ ਬਹੁਤ ਹੀ ਪਿਆਰੀ ਰੂਹ ਹਨ | ਮੈਨੂੰ ਬਹੁਤ ਚੰਗਾ ਲੱਗਿਆ ਗੱਲਾਂ ਕਰ ਕੇ ਆਪ ਜੀ ਨੂੰ ਬਹੁਤ ਚੰਗਾ ਲੱਗੇਗਾ | VLOG ਨੂੰ ਵੱਧ ਤੋਂ ਵੱਧ SHARE ਕਰੋ ਤਾਂ ਜੋ ਬੇਬੇ ਜੀ ਦੀ ਗੱਲ ਦੂਰ ਦੂਰ ਤੱਕ ਪੁੱਜ ਸਕੇ |
    #oldisgold
    #punjab
    #punjabi
    #viralbebe
    #village
    #oldage
    #old_is_gold
    #oldisgold
    #viral
    #viralvideo
    #viral_bebe

ความคิดเห็น • 120

  • @surindertumber
    @surindertumber 3 หลายเดือนก่อน +3

    Veer ji 🙏🏻bhaut he vadhia vedio se sadey pinda Val de hai bebe ji mai v ropar vich pind Bhaku majra hai who mera peka pind hai but I live in Calgary Canada purana time yadd aa gia apnia dadia and nania da mundia dia kuria mere nal pad dia se chamkur sahib lots of love to bebe ji god blessed her ❤️❤️❤️❤️❤️❤️❤️❤️❤️❤️❤️❤️🌹🙏🏻🌹🌹🌹🌹🌹💋💋💋💋💋💋💋🙏🏻🙏🏻🙏🏻🙏🏻thanks for making vedio

  • @GurdeepSingh-su5ev
    @GurdeepSingh-su5ev 4 หลายเดือนก่อน +17

    ਬਹੁਤ ਵਧੀਆ ਗੱਲਬਾਤ ਹੱਲਿਆ ਤੋ ਪਹਿਲਾ ਪੰਜਾਬ ਦੇ ਸੰਤਾਲੀ ਵਾਲਾ ਉਜਾੜਾ ਧੰਨ ਏ ਪੀੜੀ ਜਿੰਨਾ ਨੇ ਕਈ ਵਾਰ ਪੰਜਾਬ ਆਪਣੇ ਅੱਖੀ ਉਜੜਦਾ ਵੇਖਿਆ ਸੱਚੇ ਸੁੱਚੇ ਗਿਆਨ ਦਾ ਭੰਡਾਰ ਏ

    • @sumanarora2596
      @sumanarora2596 4 หลายเดือนก่อน +2

      Mata di galan wadhia lgian purana saman yaad aa giya ji Mata ji nu Waheguru khush rkhe ji❤❤❤❤❤

  • @singhcheema4386
    @singhcheema4386 3 หลายเดือนก่อน +5

    ਬੇਬੇ ਗਲਾਂ ਕਰਦੀ ਬਹੁਤ ਸੋਹਣੀ ਲਗੀ ਬੇਬੇ ਨੂੰ ਸਾਡੇ ਸਾਰਿਆਂ ਵਲੋਂ ਪਿਆਰ ਭਰੀ ਸਤਿ ਸਰੀ ਅਕਾਲ❤❤❤

  • @sukhdevkaur9697
    @sukhdevkaur9697 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @BalwinderKaur-uz5lk
    @BalwinderKaur-uz5lk 3 หลายเดือนก่อน +2

    ਮਾਤਾ ਜੀ ਨੇ ਬਹੁਤ ਵਧਿਆ ਗਲਾਂ ਕੀਤੀਆਂ ਮਾਤਾ ਦੀ ਸੇਵਾ ਕਰਨ ਵਲਿਆਂ ਦਾ ਬਹੁਤ ਧੰਨਵਾਦ ਭਾਗਾਂ ਵਾਲਿਆਂ ਦੀ ਸੇਵਾ ਹੁੰਦੀ ਹੈ ਰਬ ਸਭ ਤੇ ਮਿਹਰ ਕਰੇ॥

  • @hjnetwork9139
    @hjnetwork9139 3 หลายเดือนก่อน +1

    Baby bahut pyari hai❤❤❤❤❤❤❤❤❤❤❤❤❤❤❤❤❤❤❤❤❤❤❤😂😂😂

  • @BhinderSran-ky8ok
    @BhinderSran-ky8ok 4 หลายเดือนก่อน +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਮਾਤਾ ਜੀ ਨੂੰ ਸੱਚੀਆਂ ਗੱਲਾਂ ਹੈਂ ਬਹੁਤ ਵਧੀਆ ਲੱਗਿਆ ਹੈ ਬਾਈ ਜੀ ❤❤❤🎉🎉🎉

  • @KamleshRani-eo8ic
    @KamleshRani-eo8ic 2 หลายเดือนก่อน

    🙏🙏 ਬੇਬੇ ਦੀਆਂ ਬਾਤਾਂ ਸੁਣ ਕੇ ❤️ ਦਿੱਲ ਨੂੰ ਬਹੁਤ ਸਕੂਨ ਮਿਲਿਆ ਜੀ ਕਰਦਾ ਅਸੀਂ ਵੀ ਕਿਤੇ ਨੇੜੇ ਤੇਰੇ ਰਹਿੰਦੇ ਹੁੰਦੇ ਤਾਂ ਕਦੀ ਨਾ ਕਦੀ ਅਸੀਂ ਤੁਹਾਡੀਆਂ ਗੱਲਾਂ ਸੁਣ ਸਕਦੇ 🙏 ਅੱਜ ਕੱਲ ਕਿੱਥੇ ਮਿਲਦੇ ਨੇ ਐਨੇ ਸਾਲਾਂ ਪੁਰਾਣੇ ਬਜ਼ੁਰਗ 😏👌👍❤️🙏🙏

  • @harpreetsinghmangat2568
    @harpreetsinghmangat2568 4 หลายเดือนก่อน +9

    ਮਾਤਾ ਜੀ ਤੇ ਮੇਹਰ ਭਰਿਆ ਹੱਥ ਰੱਖਿੳ ਵਾਹਿਗੁਰੂ ਜੀ 🙏

  • @harseeratkaur6175
    @harseeratkaur6175 4 หลายเดือนก่อน +7

    Bijji diya gallan bht changia lgiaaa..aur mere pind de najdeek de ne...bht changa lga purana sb culture dsya .manu ta bht changa lgda eho jehe bujurga ch bethna..meri bhua g wangu bolde bilkul bijji...waheguru mehar rakhe hmesha ehna te....sada sabhna da hakk bn da hai k ehna lyi time kdhhie daily..te bethie ehna kol..pta ni ki ki lai k bethe hunde dil vich..sade ghra de borh ne eh bujurg

  • @user-wj6ne4ks1l
    @user-wj6ne4ks1l 3 หลายเดือนก่อน +2

    ਸਾਡੀ ਬੇਬੇ ਹੱਲੀਆ ਪੰਦਰਾਂ ਸਾਲ ਦੀ ਸੀ ਅਜੇ ਠੀਕ ਐ ਜੀ

  • @mrsmusafirsingh6671
    @mrsmusafirsingh6671 4 หลายเดือนก่อน +25

    ਜਿੰਨਾ ਸਮਾਂ ਤੀਰਥਾਂ ਤੇ ਭਟਕਦੇ, ਜੇ ਓਹਦੇ ਨਾਲੋਂ ਅੱਧਾ ਸਮਾਂ ਵੀ ਬਜ਼ੁਰਗਾਂ ਕੋਲ ਬਹਿ ਜਾਈਏ, ਰੱਬ ਸੌਖਾ ਮਿਲ ਜਾਉ। ਮਾਤਾ ਦੀਆਂ ਅਣਭੋਲ ਗੱਲਾਂ ਤੇ ਸਾਦਗੀ ਨੇ ਮਨ ਮੋਹ ਲਿਆ। ਬਹੁਤ ਬਹੁਤ ਧੰਨਵਾਦ ਐਨੀ ਸੋਹਣੀ ਵੀਡੀਓ ਪਾਉਣ ਲਈ🙏🏻ਵਾਹਿਗੁਰੂ ਜੀ ਮੇਹਰ ਕਰਨ

    • @GurdeepSingh-su5ev
      @GurdeepSingh-su5ev 4 หลายเดือนก่อน

      ਸੱਚ ਦਾ ਸਮੂੰਦਰ ਏ ਪੀੜੀ ਜਿਹੜਾ ਸੇਵਾ ਕਰ ਲੂੰ ਤਰ ਜਾਵੇਗਾ ਕਰ ਕਰ ਵੇਲ਼ਾ ਯਾਦ ਜਿੰਦੜੀਏ ਰੋਵੇਗੀ

    • @kulwantsingh6606
      @kulwantsingh6606 4 หลายเดือนก่อน +1

      ਬਹੁਤ ਵਧੀਆ ਲੱਗਾ।ਬਜ਼ੁਰਗਾਂ ਦੇ ਪਰਿਵਾਰ ਦੇ ਸਹਿਯੋਗ ਸਦਕਾ ਸਾਡੇ ਤ

    • @rakkarrakkar2981
      @rakkarrakkar2981 4 หลายเดือนก่อน +1

      ❤❤❤🙏🙏

    • @user-wi1ss9xz2z
      @user-wi1ss9xz2z 4 หลายเดือนก่อน +2

      ਬਹੁਤ ਹੀ ਵਧੀਆ ਲੱਗੀਆਂ ਪੁਰਾਣੇ ਸਮੇਂ ਦੀਆਂ ਗੱਲਾਂ ਂਬੇਬੇ ਕੋਲੋਂ ਬੇਬੇ ਤੇ ਵਾਹਿਗੁਰੂ ਮੇਹਰ ਕਰੇ ❤❤❤

  • @gurbhejwaraich7418
    @gurbhejwaraich7418 3 หลายเดือนก่อน

    Cute bebe

  • @peerakhtar5381
    @peerakhtar5381 4 หลายเดือนก่อน +4

    Very very nice.

  • @ParveenKaur-nk8kr
    @ParveenKaur-nk8kr 4 หลายเดือนก่อน +9

    Bahut vadhia❤❤❤❤❤❤

  • @faisalnaeem1215
    @faisalnaeem1215 4 หลายเดือนก่อน +5

    Ropar di asal boli da sawaad aa gia. Unique Punjabi accent specially for Pakistani People

  • @BaljitSingh-jl8he
    @BaljitSingh-jl8he 4 หลายเดือนก่อน +4

    Very nice discussion with bebe.long life.

  • @RKaur-ix3kk
    @RKaur-ix3kk 2 หลายเดือนก่อน

    Very good beeji love you

  • @jasvir7138
    @jasvir7138 4 หลายเดือนก่อน +4

    Very nice

  • @kamleshsalwan5176
    @kamleshsalwan5176 4 หลายเดือนก่อน +4

    My mother was same like you Mata ji. She was 95.in Mohali passed away 2021.old generations very smart

  • @elenadhiman8553
    @elenadhiman8553 4 หลายเดือนก่อน +2

    ਵਾਹ ❤❤❤❤

  • @parthsharma583
    @parthsharma583 3 หลายเดือนก่อน

    ❤❤🙏🙏

  • @sanjeshrikhi8820
    @sanjeshrikhi8820 4 หลายเดือนก่อน +4

    Keep on capturing as such type of moments. It is really a heritage better than of modern films and songs,.Really enjoyed the vocabulary and dialect used by bebe ji. I also felt Nostalgia as I visited Gharauan in 1971. From Delhi

  • @user-cb8ki5ud8u
    @user-cb8ki5ud8u 3 หลายเดือนก่อน

    Very nice ma

  • @sarwandassmehton3421
    @sarwandassmehton3421 4 หลายเดือนก่อน +5

    Gurh Saunf Wale Chaul khayaaaaaaaaaaaaaaaaaaaaaa Karo Ji agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho punjabiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 💯💯💯💯💯💯💯💯💯💯💯 🙏🙏🙏🙏🙏

  • @HarjinderSingh-ce2be
    @HarjinderSingh-ce2be 4 หลายเดือนก่อน +4

    ਬਹੁਤ ਵਧੀਆ।❤

    • @jassalkaur3548
      @jassalkaur3548 4 หลายเดือนก่อน

      ❤❤❤❤🙏🙏🙏👌👌👍

  • @BalwinderKaur-go4qq
    @BalwinderKaur-go4qq 4 หลายเดือนก่อน +2

    Bahut nice veer ji

  • @Football_gamer_463
    @Football_gamer_463 3 หลายเดือนก่อน

    Mata ji. Pairi pains ❤❤❤

  • @shalikienglishacademyropar9329
    @shalikienglishacademyropar9329 4 หลายเดือนก่อน +3

    Very good

  • @user-vp3mf5xv7b
    @user-vp3mf5xv7b 4 หลายเดือนก่อน +2

    Bebe ji very nice

  • @user-mi1qe6ch3g
    @user-mi1qe6ch3g 4 หลายเดือนก่อน +2

    ❤❤nice bebe thanks veere

  • @shalikienglishacademyropar9329
    @shalikienglishacademyropar9329 4 หลายเดือนก่อน +3

    God has really blessed her with a long life.

  • @JaspalSingh-qs9tk
    @JaspalSingh-qs9tk 4 หลายเดือนก่อน +3

    Verygoodmataji

  • @sarbjitkaur4559
    @sarbjitkaur4559 4 หลายเดือนก่อน +2

    Very nice Bebe Ji ❤

  • @JaspalSingh-qs9tk
    @JaspalSingh-qs9tk 4 หลายเดือนก่อน +3

    Verynice

  • @mrs.oliver4607
    @mrs.oliver4607 3 หลายเดือนก่อน

    Mera vi dil karda bebe nu milnda. Bholapan ta hun khatm ho gaya. Tusi bare piar nal interview leeta

  • @meenableem8101
    @meenableem8101 4 หลายเดือนก่อน +5

    ਬੇਬੇ ਜੀ ਦੀ ਗੱਲਬਾਤ ਸੁਣ ਕੇ ਮਨ ਬਹੁਤ ਕੁੱਝ ਸੋਚਣ ਲਈ ਮਜਬੂਰ ਹੋ ਗਿਆ ਜਿਵੇਂ ਕਿ ਮਾਤਾ ਜੀ ਦਾ ਚੰਗਾ ਵਿਹਾਰ ਸੀ ਆਪਣੇ ਰਿਸ਼ਤੇਦਾਰਾਂ ਨਾਲ ਤਾਹੀਂ ਤਾਂ ਹੁਣ ਰਿਸ਼ਤੇਦਾਰ ਮਿਲਣ ਆਉਂਦੇ ਬੇਬੇ ਜੀ ਦੀ ਸਿਹਤ ਤੰਦਰੁਸਤੀ ਦੀ ਦੁਆ ਕਰਦੀ ਹਾਂ ਦਿਲੋਂ ਧੰਨਵਾਦ ਜੀ 🙏🏻।

  • @ravinderkaur6408
    @ravinderkaur6408 3 หลายเดือนก่อน

    I miss my dadi too 😢

  • @user-ui4ue6wi7p
    @user-ui4ue6wi7p 4 หลายเดือนก่อน +2

    ❤❤❤❤❤

  • @user-vp3mf5xv7b
    @user-vp3mf5xv7b 4 หลายเดือนก่อน +2

    Love u bebe

  • @AvtarSingh-pw7fv
    @AvtarSingh-pw7fv 4 หลายเดือนก่อน +7

    ਮੇਰੀ ਬੀਬੀ ( ਮਾਤਾ ) ਦੀ ਉਮਰ ਵੀ ਨੱਬੇ ਸਾਲ ਤੋਂ ਥੋੜੀ ਉਪਰ ਹੋ ਗਈ ਹੈ ਤੇ ਅਜੇ ਵੀ ਪੂਰੀ ਤਰਾਂ ਠੀਕ ਹੈ ਹਾਂ ਹੁਣ ਤੁਰਨ ਲੱਗੇ ਖੂੰਡੀ ਜਰੂਰ ਹੱਥ ਵਿੱਚ ਫੜਦੀ ਹੈ

  • @mohinderpalkaurgodhian5194
    @mohinderpalkaurgodhian5194 3 หลายเดือนก่อน

    Very nice bebe g bahut vadiya galan karde ne

  • @randhawafarm8735
    @randhawafarm8735 4 หลายเดือนก่อน

    Very nice bebe ji hare wali dal sun ke muh ch pani aa gya

  • @singhsaini5652
    @singhsaini5652 4 หลายเดือนก่อน +1

    ਮੈਂ ਬੇਬੇ ਦੀਆ ਗੱਲਾਂ ਨੂੰ ਧਿਆਨ ਨਾਲ ਸੁਣਿਆ ਬੇਬੇ ਬਹੁਤ ਚੰਗੀ ਹੈ

  • @LakhwinderSingh-fl1km
    @LakhwinderSingh-fl1km 4 หลายเดือนก่อน +2

    Bab gi thanks ❤❤

  • @Naibsingh-jf3it
    @Naibsingh-jf3it 4 หลายเดือนก่อน +1

    ਵਹਿੱਗ੍ਹੂਰੂ।ਇੱਸ ਮਾਤਾ।ਚੜਦੀ,ਕਲਾ।ਵਿੱਚ।ਰ੍ਖੇ।ਜੀ।ਬਾਈ।ਜੀ,ਬਹੁਤ। ਵਧੀਆ। ਲਗਿਆ ਜੀ।ਗੱਲਾਂ।ਸੁਣਕੇ

  • @balwantattal7132
    @balwantattal7132 4 หลายเดือนก่อน +1

    Bebe ji yeh dilo Sat Sri Akal

  • @rajinderkaur3731
    @rajinderkaur3731 4 หลายเดือนก่อน

    ❤❤❤❤❤❤😊😊😊😊😊 ਬਹੁਤ ਬਹੁਤ ਵਧੀਆ ਹੈ ਜੀ ਬੇਬੇ ਜੀ

  • @baljeetkaur152
    @baljeetkaur152 4 หลายเดือนก่อน

    Bebe ji ne bahut changiyan gallan kitiyan ji 😊

  • @user-vf4ip6br3q
    @user-vf4ip6br3q 4 หลายเดือนก่อน +1

    Bebè ji cardi Kala vich raho❤❤❤❤

  • @manjitkaur492
    @manjitkaur492 4 หลายเดือนก่อน +1

    ❤❤❤👌👌👌

  • @user-tl6gj8yg2t
    @user-tl6gj8yg2t 4 หลายเดือนก่อน +1

  • @swarnjitkaurrai
    @swarnjitkaurrai 4 หลายเดือนก่อน +1

    Sat sri akaal bebe ji ❤❤

  • @MakhansinghManneka-pj3se
    @MakhansinghManneka-pj3se 4 หลายเดือนก่อน +1

    ❤❤🎉❤❤

  • @ravinderkaur1774
    @ravinderkaur1774 4 หลายเดือนก่อน +1

    Nice bebay❤❤

  • @KaramjeetSingh-qo7nm
    @KaramjeetSingh-qo7nm 4 หลายเดือนก่อน +1

    Mainu mare dadi di yaad a gye par ❤ nu v bohat sante aye

  • @rakkarrakkar2981
    @rakkarrakkar2981 4 หลายเดือนก่อน

    ❤❤❤❤ਬੇਬੇ ❤❤❤❤❤ji❤waheguru ਮੇਹਰ rakhan ji❤

  • @GurmeetKaur-ff5wp
    @GurmeetKaur-ff5wp 3 หลายเดือนก่อน

    ❤❤❤❤ wow super 👌🙏

  • @randhirsingh8255
    @randhirsingh8255 4 หลายเดือนก่อน

    Verý goodbebèji

  • @shikharana2.027
    @shikharana2.027 4 หลายเดือนก่อน

    Wow maa ji aap ji di galan bahut Changi lagi radhe radhe ji

  • @harinderkaurkandola9840
    @harinderkaurkandola9840 3 หลายเดือนก่อน

    Very very very nice video g

  • @meenakumri3896
    @meenakumri3896 4 หลายเดือนก่อน

    BOT Badia nana ji

  • @paramjitbishanpal1200
    @paramjitbishanpal1200 4 หลายเดือนก่อน

    Tisi great ho bybay ji 🙏🙏🙏🇺🇸🇺🇸🇺🇸🇺🇸🇺🇸🌹🌹🌹🌹🌹

  • @ipcalabs3803
    @ipcalabs3803 4 หลายเดือนก่อน

    wahe guru ji mata teh maher karna ji

  • @harindertung4635
    @harindertung4635 4 หลายเดือนก่อน

    hye mere roper di pyari boli mainu mera pind bhut yad aunda😢😢😢😢😢

  • @harpreetkaur8063
    @harpreetkaur8063 4 หลายเดือนก่อน +2

    ਮਾਤਾ ਜੀ 🙏ਜੀ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਬੇ ਜੀ ਆ ਨੂੰ❤❤

  • @satnamkaur9618
    @satnamkaur9618 4 หลายเดือนก่อน

    Very nice video ji waheguru Ji chadikala ch raken Ji 🌹🙏🌹

  • @rajwinderjitkaur7741
    @rajwinderjitkaur7741 3 หลายเดือนก่อน

    Vary nice

  • @harmeshlal-hz6bt
    @harmeshlal-hz6bt 3 หลายเดือนก่อน

    Dhan mata ji ❤

  • @paramjitkaur1359
    @paramjitkaur1359 3 หลายเดือนก่อน

    Waheguru ji

  • @renuchopra2054
    @renuchopra2054 3 หลายเดือนก่อน

    माता जी का भोलापन मन को भा गया

  • @kuljitkaur4827
    @kuljitkaur4827 4 หลายเดือนก่อน +3

    ਬਹੁਤ ਵਧੀਆ ਜੀ 🎉

  • @jaswinderdhanoa3580
    @jaswinderdhanoa3580 4 หลายเดือนก่อน +3

    Meri Mami Ji Ne Chopara ji

  • @nardeep1632
    @nardeep1632 3 หลายเดือนก่อน

    ❤❤

  • @davinderkaur2916
    @davinderkaur2916 3 หลายเดือนก่อน

    Babba bauth phare lagde❤❤ hun paka Mil Ke au❤❤

  • @user-so4mi8gg8p
    @user-so4mi8gg8p 4 หลายเดือนก่อน

    🎉

  • @karamjeetkaurguddi4284
    @karamjeetkaurguddi4284 4 หลายเดือนก่อน +1

    ❤❤ਪ੍ਰਾਰਤਮਕੌਰਜੀ।ਧੰਨਵਾਦਜੀ🎉🎉

  • @paramjeetkaur1409
    @paramjeetkaur1409 4 หลายเดือนก่อน

    purana sama yaad aa gaya hun da jamana beikar hai🙏🙏😭😭

  • @Mummy-rk8iq
    @Mummy-rk8iq 4 หลายเดือนก่อน

    ❤🎉❤🎉❤🎉❤🎉❤🎉❤🎉❤🎉❤🎉❤🎉

  • @JD0786g
    @JD0786g 4 หลายเดือนก่อน

    Vut Soni lagi veer ji Santo banto ty ਜਗੀਰੋ

  • @rambhatia1894
    @rambhatia1894 3 หลายเดือนก่อน

    Mere blo bebe de potay padotia nu rab tantrust rakhe jina ne bebe nu smbalke rakhia hai . Metro seva to meva melna .

  • @jaskarankarnawal6391
    @jaskarankarnawal6391 4 หลายเดือนก่อน

    Sat shri Akal Mata ji

  • @singhrani8267
    @singhrani8267 4 หลายเดือนก่อน

    ਰੋਪੜ ਦੀ ਬੋਲੀ ਮੇਰੇ ਨਾਨਕੇ ਆ ।

  • @KulwinderKaur-qi3km
    @KulwinderKaur-qi3km 3 หลายเดือนก่อน

    ਪੁਰਾਣੇ ਬਜ਼ੁਰਗਾਂ ਦੀ ਕੌਂਣ ਰੀਸਾਂ ਕਰੂ ਬੇਬੇ ਦੀ🎉🎉

  • @vishavjeetsingh908
    @vishavjeetsingh908 4 หลายเดือนก่อน

    Waheguru ji Mata nu tandrusti den

  • @peerakhtar5381
    @peerakhtar5381 4 หลายเดือนก่อน +2

    We belong to baganwala Morinda

  • @user-xr9fr7vk2o
    @user-xr9fr7vk2o 4 หลายเดือนก่อน

    ਬੇਬੇ ਜੀ ਸਤਿ ਸ੍ਰੀ ਅਕਾਲ ਜੀ

  • @harpreet4489
    @harpreet4489 3 หลายเดือนก่อน

    Meri v bibi c eh bibi vrgi

  • @user-qi8ck7cu2f
    @user-qi8ck7cu2f 3 หลายเดือนก่อน

    ❤❤❤❤❤❤❤❤❤❤❤❤❤❤❤❤❤

  • @JD0786g
    @JD0786g 4 หลายเดือนก่อน

    Tata ji

  • @gurchetansingh6443
    @gurchetansingh6443 4 หลายเดือนก่อน +3

    ਮੈ ਆਜ ਵੀ ਤੋਡੀ ਵਿਰ ਮਿਟੀ ਦੇ ਹਾਰੇ ਵਿਚ ਬਨੋਦੀ ਆ ਦੂਧ ਬੀ ਕਾਡਦੀ ਹਾ ਆਪਾ ਛਾਡ ਤਾ ਜਮਾਣਾ ਨੀ ਬਦਲੀਆ ਆਪਾ ਬਦਲੇ

  • @ManpeeetKaur-zq5ur
    @ManpeeetKaur-zq5ur 3 หลายเดือนก่อน

    ਸਾਡੇ ਘਰ ਵੀ ਬੇਬੇ ਜੀ ਹਨ ਬਾਈ ਜੀ ਉਹਨਾਂ ਦੀ ਉਮਰ ਰੋਲੇ ਵਾਲੇ ਸਾਲ 20 ਸਾਲ ਦੇ ਸੀ ਬਹੁਤ ਦਿਮਾਗ ਐ ਉਹਨਾਂ ਦਾ ਵੀ

  • @davinderkaur2916
    @davinderkaur2916 3 หลายเดือนก่อน

    Mare shore ne BT me phali ver dhaki hun te ASI 26 year to Italy a❤❤

  • @davinderkaur2916
    @davinderkaur2916 3 หลายเดือนก่อน

    Bibi sade pind di a❤❤

  • @singhsaini5652
    @singhsaini5652 4 หลายเดือนก่อน

    ਮੇਰੀ ਮਾਤਾ ਜੀ ਵੀ ਪਚਾਨਵੋ ਦੇ ਕਰੀਬ ਹੈ

  • @simrohmehra6616
    @simrohmehra6616 4 หลายเดือนก่อน +1

    Pazi morinda Diya purani colony di videos pao details de nal sirf purani colony agar ho sake te aih wi dasso ki is waqt uss purani colony wich ki kimat hai jamina di hor jiss pind di videos pande ho uss di jagah di ki kimat hai eah wi dass deya karo ho sakda hai koi uthe jake aapne wirse nal jud jaye

  • @ministories_narinder_kaur
    @ministories_narinder_kaur 4 หลายเดือนก่อน

    ਬੀਜੀ ਨੂੰ ਸਤਿ ਸ੍ਰੀ ਆਕਾਲ ਜੀ
    ਪੈਰੀਂ ਪੈਣਾ ਜੀ

  • @baljeetkaur152
    @baljeetkaur152 4 หลายเดือนก่อน

    Bapu ji bare vi kuchh puchh lainde tan bahut changa lagda Danwsd ji ❤❤❤

    • @balleballefilms
      @balleballefilms  4 หลายเดือนก่อน

      ਤੁਸੀਂ ਸਹੀ ਕਿਹਾ ਮੈਨੂੰ ਪੁੱਛਣਾ ਚਾਹੀਦਾ ਸੀ ਸੋਚਿਆ ਕਿਤੇ ਬੇਬੇ ਉਦਾਸ ਨਾ ਹੋ ਜਾਵੇ

  • @user-ct2rl7ny9h
    @user-ct2rl7ny9h 4 หลายเดือนก่อน

    Bajurga Da Satikaar karo Parmatma Tuhade Te Khush Rahega Wallo Writer Jagtar Jhamat Santokhpura Jal Jagga Sham84 Walla

  • @JD0786g
    @JD0786g 4 หลายเดือนก่อน

    Teka kesda lagya si ji