Exclusive Interview ਕੇਂਦਰੀ ਮੰਤਰੀ Ravneet Bittu ਦਾ MP ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ

แชร์
ฝัง
  • เผยแพร่เมื่อ 14 มิ.ย. 2024
  • #ravneetbittu #amritpalsingh #exclusiveinterview
    ਕੇਂਦਰੀ ਮੰਤਰੀ Ravneet Bittu ਦਾ MP ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ, ਜਲਦ ਕਰਨਗੇ ਮੁਲਾਕਾਤ
    Exclusive Interview Central Minister Ravneet Bittu's big statement about MP Amritpal
    #politicalnews #unionminister #ravneetbittu #statement #mp #amritpalsingh #exclusiveinterview #punjabpolitics #punjabinews #latestnews #todaynews #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

ความคิดเห็น • 223

  • @Gkaur284
    @Gkaur284 3 วันที่ผ่านมา +61

    ਬੰਦੀ ਸਿੰਘ ਤੇ ਅੰਮ੍ਰਿਤਪਾਲ ਤੇ ਸਾਥੀ ਰਿਹਾਈ ਕਰੋ ਜੇ ਪੰਜਾਬ ਵਿੱਚੋਂ ਨਫਰਤ ਖਤਮ ਕਰਨਾ

    • @ThakurSS1008
      @ThakurSS1008 2 วันที่ผ่านมา +6

      Desh ko khilaf nafrat falaane wale ko jail se niklne hi nhi dena chaiye

    • @narindersingh4750
      @narindersingh4750 2 วันที่ผ่านมา

      ​@@ThakurSS1008 teri baaki c ghusse de

    • @HardeepSINGH-wz7cs
      @HardeepSINGH-wz7cs 2 วันที่ผ่านมา

      Chor da potta chor aa .....ihde te vishvas na kro ....jdo kam kruga udo dekhagye

    • @T20INFORMER
      @T20INFORMER 2 วันที่ผ่านมา +1

      Unhe release karna to muskil hae kyunki wo bahar ake firse Punjab ko desh se alag karne ki bate na kare.....aur khalistan ke jhande na faraye fir theek hae

  • @bhaiavtarsingh
    @bhaiavtarsingh 3 วันที่ผ่านมา +32

    ਸਿੱਖਾਂ ਦਾ ਕਿਸੇ ਨਾਲ ਵੱਟ ਦਾ ਰੋਲਾ ਨਹੀਂ ਹੈ , ਮਿਲਕੇ ਚੱਲੋਗੇ ਤਾਂ ਲੋਕ ਮੋਢਿਆਂ ਤੇ ਚੁੱਕ ਲੈਣਗੇ

    • @DimpaBholathan92
      @DimpaBholathan92 2 วันที่ผ่านมา

      😂

    • @GurbirSingh-hi9ti
      @GurbirSingh-hi9ti วันที่ผ่านมา

      ਅੱਗੇ ਅੱਗੇ ਦੇਖੋ ਹੁੰਦਾ ਕੀ ਕੀ ਆ ਧਰਮ ਦੇ ਠੇਕੇਦਾਰ ਸਭ ਆਪਣੇ ਆਪਣੇ ਪਰਸ਼ਦੇ ਪਾਣੀ ਲਈ ਕਮ ਕਰਨ ਗੇ

  • @BalwinderSingh-qv6or
    @BalwinderSingh-qv6or 2 วันที่ผ่านมา +11

    ਬਿਟੂ ਜੀ
    ਜੇ ਬੰਦੀ ਸਿੰਘਾਂ ਨੂੰ ਰਿਹਾ ਕਰਾਓ ਗੇ
    ਤੁਸੀਂ ਪੰਜਾਬ ਦੇ ਹੀਰੋ ਬਣ ਜਾਓਗੇ
    ਸਾਰੇ ਸਿੱਖ ਤੁਹਾਡਾ ਸਾਥ ਦੇਣਗੇ।
    ਕਿਸਾਨਾਂ ਦਾ ਮਸਲਾ ਵੀ ਹਲ ਕਰਾਇਉ।

    • @saidewaliya9979
      @saidewaliya9979 วันที่ผ่านมา

      Bandi singh de hak vich asi b aa pr kisan kde khush ni ho skde veer bandi singh rihah krn lyi jo b andolan kroge asi nal ha

  • @sarabjitSingh-vd2lz
    @sarabjitSingh-vd2lz 3 วันที่ผ่านมา +31

    ਬਾਈ ਬਿਟੂ ਜੀ ਚਿੱਟੇ ਨਸ਼ੇ ਨੂੰ ਵੀ ਨੱਥ ਪਾਈ ਜਾਵੇ ਜੀ ।

    • @indianmsp4391
      @indianmsp4391 วันที่ผ่านมา

      Paji jina nu vote payi a una nu kaho 😂

  • @IamvillagerIamproud.
    @IamvillagerIamproud. 3 วันที่ผ่านมา +31

    ਮੈਨੂੰ ਬਹੁਤ ਜਿਆਦਾ ਹੈਰਾਨੀ ਹੋਈ ਜਿਹੜਾ ਬੰਦਾ ਹਰ ਟਾਈਮ ਨਫਰਤ ਦੀਆਂ ਗੱਲਾਂ ਕਰਦਾ ਸੀ ਅੱਜ ਇੱਕ ਦਮ ਹੀ ਉਹਦਾ ਸਾਰਾ ਸੁਭਾਅ ਚੇਂਜ ਕਿੱਦਾਂ ਹੋ ਗਿਆਚਲੋ ਦੇਰ ਆਏ ਦਰੁਸਤ ਆਏ ਬਿੱਟੂ ਅੱਜ ਤੋਂ ਬਾਅਦ ਮੈਂ ਤੈਨੂੰ ਕਦੇ ਗਾਲਾਂ ਜਾਂ ਤੈਨੂੰ ਨਿੰਦਾਂਗਾ ਨਹੀਂ ਤੈਨੂੰ ਮਾੜਾ ਨਹੀਂ ਬੋਲਾਂਗਾਕਿਉਂਕਿ ਜਦ ਤੂੰ ਮਾੜਾ ਬੋਲਦਾ ਸੀ ਤਾਂ ਅਸੀਂ ਵੀ ਮਾੜਾ ਬੋਲਦੇ ਸੀ ਹੁਣ ਤੂੰ ਚੰਗਾ ਇਹ ਤਾਂ ਤੇਰੇ ਲਈ ਅਸੀਂ ਚੰਗੇ ਆਂਰਲ ਮਿਲ ਕੇ ਪੰਜਾਬ ਦਾ ਭਲਾ ਕਰੋ waheguru

    • @SandeepKumar-jn6ti
      @SandeepKumar-jn6ti 3 วันที่ผ่านมา +1

      Eh Punjab nu sale kar du thoda time lagu sab sale karu

    • @GurpreetSingh-qy9bk
      @GurpreetSingh-qy9bk 2 วันที่ผ่านมา +2

      veer bs mithia gllaa a

    • @YuvrajSingh-fg8sc
      @YuvrajSingh-fg8sc 2 วันที่ผ่านมา +2

      Mantri bangya tann karkey aeda bol reha Mann vich nafrat halley vi hai

    • @HardeepSINGH-wz7cs
      @HardeepSINGH-wz7cs 2 วันที่ผ่านมา

      Chor da potta chor aa ....ihdia gallan na suno ....jdo koi kam kruga dekhagye

    • @gurnaksingh5013
      @gurnaksingh5013 2 วันที่ผ่านมา

      Sab soch samji chal

  • @sarabjitSingh-vd2lz
    @sarabjitSingh-vd2lz 3 วันที่ผ่านมา +22

    ਬਾਈ ਬਿਟੂ ਜੀ ਬੰਦੀ ਸਿੰਘ ਜਲਦੀ ਰਿਹਾਅ ਕਰਵਾ ਦਿਓ ਜੀ ।

    • @AmandeepSingh-dt7pe
      @AmandeepSingh-dt7pe 3 วันที่ผ่านมา

      oye a paka kio chal hai chal iva kiva BITTu badal gaya ekdum punjabio savdaan ya sajash hai paka

    • @harinderkaurjandour5291
      @harinderkaurjandour5291 3 วันที่ผ่านมา

      Amritpal b j p da banda hun samjge

    • @hanishjaspal7807
      @hanishjaspal7807 2 วันที่ผ่านมา

      ​@@AmandeepSingh-dt7peek baari bjp nu mokka dwo. 😂😂

    • @AmandeepSingh-dt7pe
      @AmandeepSingh-dt7pe 2 วันที่ผ่านมา

      @@hanishjaspal7807 acha taki sikha tah katal larayi jiva baar sikha da kita shaheed bhai nijar ji and Avtar singh ji .700 kissan mara usda ki kio video banda change ho hands ekdum kuch sajash honga naa

    • @YuvrajSingh-fg8sc
      @YuvrajSingh-fg8sc 2 วันที่ผ่านมา +1

      ​​@@harinderkaurjandour5291aeda tann Rahul Gandhi jey Sarabjit singh dey haq ch kush bol gya ohh Congress da Banda bann jayega firr 😅

  • @bhagwantsingh9138
    @bhagwantsingh9138 3 วันที่ผ่านมา +39

    ਬਿੱਟੂ ਵੀਰ ਦੇ ਇੱਦਾਂ ਹੀ ਪੰਜਾਬੀਆਂ ਦੇ ਹੱਕਾਂ ਵਿੱਚ ਰਹੇਂਗਾ ਬਹੁਤ ਜਲਦੀ ਪਾਸਾ ਪਲਟ ਜਾਣਾ ਵੋਟਾਂ ਤੇਰੇ ਹੱਕ ਵਿੱਚ ਤੂੰ ਕਰ ਸਕਦਾ ਸਭ ਕੁਝ

    • @AmandeepSingh-dt7pe
      @AmandeepSingh-dt7pe 3 วันที่ผ่านมา +1

      oye a paka kio chal hai chal iva kiva BITTu badal gaya ekdum punjabio savdaan ya sajash hai paka

    • @manpreetmannu1428
      @manpreetmannu1428 2 วันที่ผ่านมา

      Bittu butcher ..punjab de hakk ch ? What a joke..

  • @gurwindermaan8698
    @gurwindermaan8698 3 วันที่ผ่านมา +20

    ਬਿੱਟੂ ਬਾਈ ਜੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @GurmukhSingh-hy8he
    @GurmukhSingh-hy8he 2 วันที่ผ่านมา +6

    ਹਾਥੀ ਦੇ ਦੰਦ ਖਾਣ ਦੇ ਹੋਰ,ਦਿਖਾਉਣ ਦੇ ਹੋਰ

  • @harindermundi2207
    @harindermundi2207 3 วันที่ผ่านมา +13

    ਬਿੱਟੂ ਸਾਬ੍ਹ ਹੁਣ ਤੁਹਾਨੂੰ Modi ਜੀ ਨੇ minister ਬਣਾ ਤਾਂ। ਤੇ ਹੁਣ ਤੁਹਾਡੇ ਕੋਲ ਇੱਕ ਬਹੁਤ ਵੱਡਾ ਮੌਕਾ ਤੁਸੀ ਪੰਜਾਬ ਦੇ ਲੋਕਾਂ ਲਈ ਕੰਮ ਕਰ ਕੇ ਦਿਖਾਓ। ਤੇ ਜਿਹੜੇ ਤੁਹਾਨੂੰ ਮਾੜਾ ਬੋਲਦੇ ਨੇ ਓਹਨਾ ਨੂੰ ਆਪਣੇ ਕੰਮ ਨਾਲ ਜਵਾਬ ਦਿਓ।

    • @user-cs1os4lg5t
      @user-cs1os4lg5t 2 วันที่ผ่านมา

      Impossible 😂

    • @indianmsp4391
      @indianmsp4391 วันที่ผ่านมา

      Ye kam karwaane c ta vote pani c hun jina nu jitaya us to kam karwao

  • @VisitPunjab
    @VisitPunjab 3 วันที่ผ่านมา +40

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @hanishjaspal7807
      @hanishjaspal7807 2 วันที่ผ่านมา

      Hun Amritpal ji bjp ch Jaan ge.
      Te Punjab di nhi
      Jai shree Ram 😂 bollnge

    • @DimpaBholathan92
      @DimpaBholathan92 2 วันที่ผ่านมา

      Eh Amrit umrut kon a bai

    • @sonubabbar96
      @sonubabbar96 2 วันที่ผ่านมา

      ​@@DimpaBholathan92ਤੇਰਾ ਜੀਜਾ ਜੀ

    • @sonubabbar96
      @sonubabbar96 2 วันที่ผ่านมา

      ​@@hanishjaspal7807aaho tu sala lagda Bhai ਅੰਮ੍ਰਿਤਪਾਲ ਦਾ jo ਤੈਨੂੰ ਦੱਸਿਆ

    • @jasvindersingh4813
      @jasvindersingh4813 2 วันที่ผ่านมา

      @@sonubabbar96Gusa Tu Es Tura Kita Jis Tura oho Tera Jija Lugda Howe Kise De Parivar Uper Attack nahi karna Chahida

  • @AmrikSinghJink
    @AmrikSinghJink 2 วันที่ผ่านมา +5

    ਬਹੁਤ ਵਧੀਆ ਹੈ ਜੇਕਰ ਬਿੱਟੂ ਜੀ ਅਮ੍ਰਿਤਪਾਲ ਦੀ ਮਦਦ ਕਰਦੇ ਹਨ ਤਾਂ

  • @sukhsidhu7118
    @sukhsidhu7118 2 วันที่ผ่านมา +4

    ਬਿੱਟੂ ਸਾਹਬ ਜੀ ਮੰਤਰੀ ਬਨਣ ਦੀਆਂ ਬਹੁਤ ਬਹੁਤ ਬਹੁਤ ਹੀ ਜ਼ਿਆਦਾ ਮੁਬਾਰਕਾਂ ਜੀ Ex ਗੰਨਮੈਨ Asi. ਸੁਖਦੇਵ ਸਿੰਘ "ਸਿੱਧੂ,' ਅਰਨੀਵਾਲਾ

  • @MakadarLal
    @MakadarLal 3 วันที่ผ่านมา +6

    Gribਗਰੀਬ ਲੋਕ ਘਰ ਚਾਹੁੰਦੇ ਹਨ

  • @bhindagill4186
    @bhindagill4186 3 วันที่ผ่านมา +9

    ਰਵਨੀਤ ਬਿੱਟੂ ਕਿਦੋ ਸਿਆਣਾਂ ਹੋਗਿਆ

  • @KarmjeetSingh-nb1tu
    @KarmjeetSingh-nb1tu 3 วันที่ผ่านมา +9

    ਬਿਟੂ ਦਾ ਕੋਈ ਸਟੈਂਡ ਨਹੀਹੈ ॥ ਕਦੀ ਕਹਿੰਦਾ ਸਿੱਖ ਅਤਵਾਦੀਹਨ

  • @user-sx9lo2rg9x
    @user-sx9lo2rg9x 2 วันที่ผ่านมา +2

    ਬਿੱਟੂ ਜੀ ਅੱਜ ਦੇ ਕਮਿੰਟ ਪੜ ਲਵੋ ਤੁਹਾਨੂੰ ਕਿੰਨਾ ਪਿਆਰ ਮਿਲ ਰਿਹਾ ਕਿਉਕਿ ਤੁਸੀ ਅੱਜ ਨਫਰਤ ਦੀ ਗੱਲ ਨਹੀ ਕਰਦੇ ਪਲੀਜ ਇਸ ਤਰਾ ਚੱਲੋ ਗੇ ਤਾ ਲੋਕ ਵੀ ਬਦਲ ਜਾਣਗੇ ਜੇ ਤੁਸੀ ਬਦਲ ਗਏ ਤਾ ਸਾਡੇ ਅੰਦਰ ਕੁੱਝ ਵੀ ਨਹੀ ਅਸੀ ਤਾ ਤੁਹਾਡਾ ਜਮ ਕੇ ਸਾਥ ਦਿਆ ਗੇ

  • @sukhwantsingh5612
    @sukhwantsingh5612 2 วันที่ผ่านมา +2

    ਬਾਈ ਬਿੱਟੂ ਸਿੰਘ ਸਾਹਿਬ ਜੀ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਓ ਜੀ

  • @kulwantsinghsaggu8905
    @kulwantsinghsaggu8905 2 วันที่ผ่านมา +1

    दैनिक सवेरा टीवी बहुत अच्छा किरदार निभा रहा है। मैं यूट्यूब पर इस चैनल का फैन हूं। ग्रेट।

  • @tarlochansingh5841
    @tarlochansingh5841 3 วันที่ผ่านมา +4

    Honest intelligent leader bhai amritpal singh ji great 👍

  • @officialbhaisohansingh
    @officialbhaisohansingh 3 วันที่ผ่านมา +1

    ਪਰਮਾਤਮਾ ਬਹੁਤ ਬੇਅੰਤ ਹੈ ਪਰਮਾਤਮਾ ਨੇ ਵਡਿਆਈਆਂ ਬਖਸ਼ੀਆਂ ਪਰਮਾਤਮਾ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖੇ ਹਰ ਸਮੇਂ ਵਿਰੋਧ ਕਰਨ ਕਰਨਾ ਗ਼ਲਤ ਹੈ

  • @shivanisharma5562
    @shivanisharma5562 2 วันที่ผ่านมา +4

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @harindermundi2207
    @harindermundi2207 3 วันที่ผ่านมา +2

    ਬਹੁਤ ਵਧੀਆ ਗੱਲ ਕੀਤੀ ਬਿੱਟੂ ਸਾਬ੍ਹ। ਹੁਣ ਜਲਦੀ ਅੰਮ੍ਰਿਤਪਾਲ ਦੇ ਮਾ ਪਿਓ ਨੂੰ ਮਿਲੋ ਤੇ ਜੋ ਵੀ ਤੁਸੀਂ ਓਹਨਾ ਲਈ ਕਰ ਸਕਦਿਓ ਉਹ ਜਰੂਰ ਕਰੋ। ਮੈ ਅੰਮ੍ਰਿਤਪਾਲ ਦਾ ਕੋਈ ਸਪੋਟਰ ਨਹੀਂ ਤੇ ਮੈਨੂੰ ਉਸਦੇ ਵਲੋਂ ਦਿੱਤੇ ਬਿਆਨ ਵੀ ਸਹੀ ਨਹੀਂ ਲੱਗਦੇ ਸੀ। ਪਰ ਹੁਣ ਇਹਨਾਂ ਲੰਬਾ time ਜੇਲ ਚ ਨਹੀਂ ਰੱਖਣਾ ਚਾਹੀਦਾ ਤੇ ਉਸਦੇ ਮਾ ਪਿਓ ਵਿਚਾਰੇ ਪਰੇਸ਼ਾਨ ਹੋ ਰਹੇ ਨੇ ਓਹਨਾਂ ਦੀ ਮੱਦਦ ਜਰੂਰ ਕਰੋ।

  • @sarbjitsingh4786
    @sarbjitsingh4786 วันที่ผ่านมา

    ਬਹੁਤ ਬਹੁਤ ਤੁਹਾਡਾ ਧੰਨਵਾਦ ਰਵਨੀਤ ਸਿੰਘ ਬਿੱਟੂ ਜੀ ਅੱਜ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਬਸ ਇਸੇ ਤਰ੍ਹਾਂ ਹੀ ਚੰਗੀ ਸੋਚ ਲੈ ਕੇ ਅੱਗੇ ਚੱਲੋ ਪੰਜਾਬ ਦੇ ਲੋਕ ਤੁਹਾਡਾ ਸਾਥ ਦੇਣਗੇ ਅਸੀਂ ਵੀ ਤੁਹਾਡਾ ਸਾਥ ਦੇਵਾਂਗੇ ਜੇਕਰ ਪੰਜਾਬ ਦੇ ਬੰਦੀ ਸਿੰਘ ਰਿਹਾ ਹੋਣਗੇ ਡਿਬਰੂਗੜ੍ਹ ਵਾਲੇ ਰਿਹਾ ਹੋਣਗੇ ਅਸੀਂ ਤੁਹਾਡੇ ਨਾਲ ਐਗਰੀ ਆਂ ਜੇਕਰ ਕੰਮ ਵਧੀਆ ਕਰੋਗੇ ਤਾਂ ਸਮਾਂ ਆਉਣ ਤੇ ਤੁਹਾਨੂੰ ਵੋਟਾਂ ਵੀ ਪਾਵਾਂਗੇ ਪਰ ਪੰਜਾਬ ਨੂੰ ਬਚਾਉਣਾ ਤੁਸੀਂ ਅੱਜ ਵਧੀਆ ਇੰਟਰਵਿਊ ਦਿੱਤੀ ਹ ਦੇਖੋ ਆਪਾਂ ਕੋਈ ਮਾੜਾ ਬੋਲਿਆ ਸਾਡਾ ਕੋਈ ਵੱਟ ਦਾ ਰੌਲਾ ਥੋੜਾ ਔ ਬੱਸ ਪੰਜਾਬ ਨੂੰ ਪੰਜਾਬ ਬਣਾਉਣਾ ਹੈ ਨਸ਼ਾ ਰਹਿਤ ਪੰਜਾਬ ਜਿਸ ਤਰਾਂ ਪਹਿਲਾਂ ਸੀ ਸੰਨ 1980 ਦੇ ਟਾਈਮ

  • @jaswindersingh-ov3bi
    @jaswindersingh-ov3bi 3 วันที่ผ่านมา +5

    ਅਮਰਤਪਾਲ ਨੂ ਬੀਜੇਪੀ ਚ ਰਲਾਓਨ ਦੀ ਗਲ ਹੋ ਰਹੀ ਆ ਬੰਦੀ ਸਿਖਾ ਨੂ ਇਹ ਕਦੋ ਤੋ ਚੰਗਾ ਸਮਜਨ ਲਗ ਗਿਆ
    ਬੁਚਡ ਕੋਣ ਆ ਭਗਵੰਤ ਮਾਨ ਕੇ
    ਬੇਅੰਤਾ

  • @Varindersingh59115
    @Varindersingh59115 2 วันที่ผ่านมา +2

    ਕੈਮਰੇ ਅਗੇ ਹੀ ਚੰਗਾ ਬਣਦਾ

  • @AjaypalSingh-mi8no
    @AjaypalSingh-mi8no 2 วันที่ผ่านมา +3

    ਆ ਸੱਪ ਆ ਸੱਪ ,ਨੇ ਦਸਣਾ ਹੀ ਦਸਣਾ ਆ ,ਅਨੂ ਸਿਰਫ ਮੁੱਖਮੰਨਤਰੀ ਦੀ ਕੁਰਸੀ ਚਾਹੀਦੀ ਆ ,ਤਾਹਿ ਆ ਬੰਦੀ ਸਿੰਘਆ ਦੀ ਗੱਲ ਕਰ ਰਿਹਾ ਆ

  • @SikanderSingh-bi1vd
    @SikanderSingh-bi1vd 2 วันที่ผ่านมา +3

    ਜਾਖੜ ਵਿਚਾਰਾ ਕਿੱਥੇ ਰਹਿ ਗਿਆ। ਹੁਣ ਤਾਂ ਦੁਬਾਰਾ ਕਾਂਗਰਸ ਪਾਰਟੀ ਵਿੱਚ ਜਾਣ ਵਾਰੇ ਸੋਚਦਾ ਹੋਵੇਗਾ।

    • @ajaypalsinghdhaliwal1490
      @ajaypalsinghdhaliwal1490 วันที่ผ่านมา +1

      ਜਾਖੜ ਸਾਹਿਬ ਅਜੇ ਕੁੱਝ ਨਹੀਂ ਵਿਗੜਿਆ ਡੁੱਲੇ ਬੇਰ ਚੱਕਕੇ ਝੋਲੀ ਵਿੱਚ ਪਾ ਲਉ ਕਾਂਗਰਸ ਨੇ ਜਿੰਨਾ ਤੁਹਾਨੂੰ ਦਿੱਤਾ ਹੋਰ ਕਿਤੋਂ ਨਹੀਂ ਮਿਲੇਗਾ।

  • @ArshPreet-tz3bp
    @ArshPreet-tz3bp 3 วันที่ผ่านมา +3

    Good Bittu ji

  • @harjeetcheema6384
    @harjeetcheema6384 วันที่ผ่านมา

    ਇਸ ਦੀ ਗੱਲ ਕੋਈ ਵੀ ਸੀਰੀਅਸ ਨਹੀ ਲੈਂਦਾ ।
    ਆਪਣੇ ਨਿੱਜੀ ਫਾਇਦੇ ਲਈ ਮਾਂ ਪਾਰਟੀ ਬਦਲਣ ਦੀ ਵਜਾ ਕਰਕੇ ਲੋਕਾਂ ਵਿੱਚ ਵਿਸਵਾਸ਼ ਘਟਿਆ ਆ ।

  • @sukhidhillon5641
    @sukhidhillon5641 วันที่ผ่านมา

    13 ਚੋਂ ਤਿੰਨਾਂ ਤੇ ਆਮ ਪਾਰਟੀ ਰਹਿ ਗਈ ਪਰ ਬੀ ਜੇ ਪੀ ਨੂੰ ਤਾ ਇਕ ਵੀ ਵਹੀ ਮਿਲੀ। ਭਾਈ ਅੰਮ੍ਰਿਤਪਾਲ ਸਿੰਘ ਲਈ ਵੀ ਕੇਂਦਰ ਸਰਕਾਰ ਕੋਈ ਸੌਦਾ ਹੀ ਕਰੇਗੀ

  • @SukhdevSingh-ec8lr
    @SukhdevSingh-ec8lr 3 วันที่ผ่านมา +3

    Vary good gi

  • @user-ly1qt7qe1n
    @user-ly1qt7qe1n 2 วันที่ผ่านมา +1

    ਖਡੂਰ ਸਾਹਿਬ ਵਾਲਿਓ ਯਾਦ ਰੱਖਣਾ ਅਮ੍ਰਿਤਪਾਲ ਹੁਣ ਮੋਦੀ ਦੇ ਨਾਲ ਜਾਊ
    ਅਮਿਤ ਸ਼ਾਹ ਨੇ ਬਿੱਟੂ ਨੂੰ ਮੰਤਰੀ ਐਵੇਂ ਨੀ ਬਣਾਇਆ ਪੰਜਾਬ ਚ ਬੀ ਜੇ ਪੀ ਦੀ ਜੜ ਲਾਤੀ
    ਨਹੀਂ ਤਾਂ ਹਾਰੇ ਬੰਦੇ ਨੂੰ ਕੌਣ ਪੁਛਦਾ ਹੈ

  • @RaviSingh-tq7mf
    @RaviSingh-tq7mf 2 วันที่ผ่านมา +2

    Bhai Amritpal Singh Zindabad

  • @user-qj5yx8ew2q
    @user-qj5yx8ew2q วันที่ผ่านมา +1

    Bhai Amritpal Singh Khalsa zindabad

  • @kulwantsinghsaggu8905
    @kulwantsinghsaggu8905 2 วันที่ผ่านมา +1

    बिट्टू साहब अपनी तरफ से पंजाब के लिए बहुत कुछ करेंगे। पंजाब के अच्छे और प्यारे लोगों से भी निवेदन है कि बिट्टू साहब का साथ दें।

  • @Harpreetkhalsa
    @Harpreetkhalsa 2 วันที่ผ่านมา

    Add factories in Punjab, more import export .

  • @JaswantKahlon-bg6zd
    @JaswantKahlon-bg6zd วันที่ผ่านมา

    Nsa ਲੈ ਕੇ ਬਹਿ ਗਈ ਭਗਵੰਤੇ ਨੂੰ

  • @inkamusic2997
    @inkamusic2997 วันที่ผ่านมา

    Very positive statements.

  • @bagjeetdhillon8933
    @bagjeetdhillon8933 2 วันที่ผ่านมา

    ਬਹੁਤ ਵਧੀਆ keeped up

  • @MandeepKaur-ke4gr
    @MandeepKaur-ke4gr 2 วันที่ผ่านมา

    उम्मीद करते हैं के रवनीत बिट्टू जी पंजाब का माहौल ठीक करने के लिए कुछ अच्छे कदम उठाएंगे रॉनित बिट्टू जी को चाहिए अमृतपाल सिंह खालसा को रहा करवाएं राकेश सब पंजाब वास आपस में एक दूसरे से भाईचारा बना कर रखें अब रमणीत बिट्टू जी के लिए बहुत अच्छा मौका है

  • @BaljindersinghBaljinder-gg9ur
    @BaljindersinghBaljinder-gg9ur 2 วันที่ผ่านมา

    ਬਿੱਟੂ ਸਾਬ੍ਹ ਸੰਗਰੂਰ ਦੇ ਪਿੰਡ ਬਾਲੀਆਂ ਚ ਗਰੀਬ ਨੌਜਵਾਨ ਦੀ ਬਹੁਤ ਹੀ ਬੇਰਿਹਮੀ ਨਾਲ ਕੁੱਟਣ ਦਾ ਮਾਮਲਾ ਜੀ,,,ਤੁਸੀਂ ਜ਼ਰੂਰ ਜਾਵੋ ਜੀ ਉਨ੍ਹਾਂ ਜ਼ਖ਼ਮੀ ਬੱਚਿਆਂ ਦਾ ਪਤਾ ਲੈਣ ਸਰਕਾਰੀ ਹਸਪਤਾਲ ਸੰਗਰੂਰ ਵਿੱਚ ਇਲਾਜ ਚੱਲ ਰਿਹਾ ਹੈ ਜੀ

  • @manmohansingh7426
    @manmohansingh7426 3 วันที่ผ่านมา +2

    Zero expectations

  • @manjitsingh7465
    @manjitsingh7465 2 วันที่ผ่านมา +1

    ਇਹ ਬੰਦਾ ਵੋਟ ਬੈਂਕ ਬਣਾ ਰਿਹਾ

  • @avtargill2779
    @avtargill2779 วันที่ผ่านมา

    👍👍👍👍👍

  • @balbirkaur2784
    @balbirkaur2784 18 ชั่วโมงที่ผ่านมา

    Bandi singh jaldi to jaldi riha kro ji , than we will trust on you & your party 🎉

  • @JarnailSingh-ef5ir
    @JarnailSingh-ef5ir 2 วันที่ผ่านมา

    Good good working ji

  • @tkaila37
    @tkaila37 2 วันที่ผ่านมา

    I never seen him that positive and using wisdom. Good job Bitty brother

  • @user-zh9gt7zt5g
    @user-zh9gt7zt5g 3 วันที่ผ่านมา +1

    👏👏👏👏🌹🌹🌹🌹Bittu Bhaji ap ji nu waheguru ji chardhi kalaan rkhe ji.👏👏👏ik benti hai please ap jayada to jayada nasha bnd krbao ji.Punjab di nojwani nu bchao.🎉🎉🎉

  • @dhillonledrepairtraning3123
    @dhillonledrepairtraning3123 3 วันที่ผ่านมา +1

    Good job 22g

  • @avtargill2779
    @avtargill2779 วันที่ผ่านมา

    🙏🙏👍👍

  • @sukhidhillon5641
    @sukhidhillon5641 วันที่ผ่านมา

    ਬੀ ਜੇ ਪੀ ਨੇ ਇਹ ਖ਼ਤਰਨਾਕ ਚਿਹਰਾ ਪੰਜਾਬ ਤੇ ਕਬਜ਼ਾ ਕਰਨ ਲਈ ਚੁਣਿਆ ਹੈ ਕਿਉਂਕਿ ਇਸ ਤੋਂ ਜ਼ਿਆਦਾ ਗਿਰੱਆ ਹੋਇਆ ਹੋਰ ਉਹਨਾਂ ਨੂੰ ਕੋਈ ਨਹੀਂ ਲੱਭਿਆ
    ਅਜੇ ਕਲ ਦੀ ਗੱਲ ਹੈ ਅਮਿਤ ਸ਼ਾਹ ਨੇ ਰੈਲੀ ਵਿੱਚ ਇਹਨੂੰ ਆਪਣਾ ਦੋਸਤ ਕਿਹਾ ਸੀ ਤੇ ਕਿਹਾ ਸੀ ਇਹਦੇ ਦਾਦੇ ਦੇ ਕਾਤਲਾਂ ਨੂੰ ਕਦੀ ਮਾਫ਼ ਨਹੀਂ ਕਰਾਂਗੇ
    ਕਲ ਤੱਕ ਕਿਸਾਨਾਂ ਨੂੰ ਡਿਬਰੂਗੜ੍ਹ ਦੀਆ ਧਮਕੀਆਂ ਦਿੰਦਾ ਅੱਜ ਇਹ ਦੁੱਧ ਧੋਤਾ ਕਿਵੇਂ ਹੋ ਗਿਆ

  • @orbittmtalrayarandhawa1177
    @orbittmtalrayarandhawa1177 2 วันที่ผ่านมา

    Waheguru ji Mehar karna
    Punjab charhdikalan ch rahe ❤

  • @Romy64062
    @Romy64062 วันที่ผ่านมา

    Rab ne tenu ik mouka dita ..Changi soch nal chalenga ta Punjab gal nal lau par j pehla vango kita ta result tenu pta hai

  • @RaviSharma-fz4xr
    @RaviSharma-fz4xr วันที่ผ่านมา

    Congratulations bittu ji God bless u Punjab de sundar lyi kuchh kro tussi Punjab da mahol bihat khrab hoya peya

  • @arundogra773
    @arundogra773 3 วันที่ผ่านมา

    Bittu ji tuhade vichar bahut hi wadiya teh postive han.

  • @manibrar4149
    @manibrar4149 2 วันที่ผ่านมา

    Bittu bandi singha di gal krda pia ❤🙏🏻

  • @Sukhwinderpannu2883
    @Sukhwinderpannu2883 3 วันที่ผ่านมา +6

    ਬਿੱਟੂ ਜੀ ਜੇ ਤੁਸੀਂ ਬੰਦੀ ਸਿੰਘਾਂ ਨੂੰ ਅਤੇ ਭਾਈ ਅੰਮਿ੍ਤਪਾਲ ਸਿੰਘ ਹੋਰਾਂ ਨੂੰ ਰਿਹਾ ਕਰਵਾਉਂਦੇ ਹੋ ਤਾਂ ਇਸ ਕੌਮ ਦਾ ਦਿੱਲ ਬਹੁਤ ਵੱਡਾ ਹੈ ਬਿੱਟੂ ਜੀ ਤੁਹਾਨੂੰ ਬਹੁਤ ਸਤਿਕਾਰ ਦੇਣਗੇ

    • @lakhvirgrewal
      @lakhvirgrewal 3 วันที่ผ่านมา

      Bithu. Veer. God. Job. Veer. Nu. Salut

    • @InderjitSingh-of5lm
      @InderjitSingh-of5lm 3 วันที่ผ่านมา

      Eh v jaruri aa par oh v daso as jina kol rehn li room hani

    • @AmandeepSingh-dt7pe
      @AmandeepSingh-dt7pe 3 วันที่ผ่านมา

      ​@@lakhvirgrewaloye a paka kio chal hai chal iva kiva BITTu badal gaya ekdum punjabio savdaan ya sajash hai paka

    • @AmandeepSingh-dt7pe
      @AmandeepSingh-dt7pe 3 วันที่ผ่านมา

      ​@@InderjitSingh-of5lmoye a paka kio chal hai chal iva kiva BITTu badal gaya ekdum punjabio savdaan ya sajash hai paka

    • @ajaypalsinghdhaliwal1490
      @ajaypalsinghdhaliwal1490 วันที่ผ่านมา +1

      ਬਿੱਟੂ ਬੇਅੰਤ ਦਾ ਪੋਤਾ ਇਹ ਨਾ ਭੁਲਿਉ ਅਤੇ ਭਾਜਪਾ ਦਾ ਸਗਿਰਦ ਐ ਇਹ ਸਾਰੇ ਪੰਜਾਬ ਨੂੰ ਖ਼ਤ। ਮ

  • @gaganjoga8137
    @gaganjoga8137 2 วันที่ผ่านมา

    Bittu ji ahh kmm jehde tusi ginbaye ne krdoo aggle cm tusi honi gee
    Jee bandi SINGH reveal ketta tuhada lyi hatt jod ke lokka too voota tuhade hkk ch mangagee and. Kissan msp ❤

  • @SatnamSingh-pn7ob
    @SatnamSingh-pn7ob 2 วันที่ผ่านมา

    Open border trade, we will make you next CM

  • @yourdad-eg9zb
    @yourdad-eg9zb 2 วันที่ผ่านมา

    Bittu ji u have to finish corruption in Khanna and Payal police

  • @shivcharan2290
    @shivcharan2290 2 วันที่ผ่านมา +1

    Good job Ravneet veere

  • @GauravKumar-xt7nw
    @GauravKumar-xt7nw 3 วันที่ผ่านมา +3

    Good

  • @vikasKumar-to9uy
    @vikasKumar-to9uy 3 วันที่ผ่านมา +1

    Hun punjab da kuch ho sakda

  • @willswills4353
    @willswills4353 3 วันที่ผ่านมา

    Ask Bittu about Punjabi families being attacked in Himachal by locals.
    Ask him about Kangana’s jubaan.

  • @user-ec6ve1qx9p
    @user-ec6ve1qx9p 3 วันที่ผ่านมา +1

    Bittu ji tusi jo bool raha ho sanu pura yakeen ha tusi karonga Punjab da Masla hal.543 MP ta 6000 toh vadh MLA na INDIA 🇮🇳 VICH ..Par ekalla Bittu he Betha C kisana da hakh Picha JANTAR MANTAR ta Din Raat ..oh v 2 saal toh thora khat..hun ta koi election v ne ,Fer v ja Agla keh reha ha ta karu ga v

  • @gurjeetsinghsidhu4156
    @gurjeetsinghsidhu4156 2 วันที่ผ่านมา

    good bitu saab ji❤❤

  • @khatushyam5966
    @khatushyam5966 3 วันที่ผ่านมา +1

    Jai shree Ram

  • @vikr403
    @vikr403 2 วันที่ผ่านมา

    Shukar aa India vaaley v Punjab di gall karan laggey. Is naal sareya da fayda hona

  • @user-jr4ft8tw1u
    @user-jr4ft8tw1u 2 วันที่ผ่านมา

    ਬੰਦੀ ਸਿੰਘਾਂ ਨੂੰ ਰਿਹਾਅ ਕਰੋ

  • @vikasKumar-to9uy
    @vikasKumar-to9uy 3 วันที่ผ่านมา

    Best leader ravneet bittu ❤❤❤1 leader punjab to center cabinet mantri vich ❤❤❤❤

  • @Jupiter5752
    @Jupiter5752 วันที่ผ่านมา +1

    Sabto pahele Khalistan vala propaganda band kariye loka nu pyar di bhasha sikhayo ❤❤khalistan sada ishu nhi .guru kadi ve alag desh nahi San mangde.loka nu ral mila ke rakhde c

  • @yourdad-eg9zb
    @yourdad-eg9zb 2 วันที่ผ่านมา

    Bittu next CM of punjab

  • @GurdeepSingh-gy9wi
    @GurdeepSingh-gy9wi 2 วันที่ผ่านมา

    Good bitu sab

  • @bhupinderkumar9210
    @bhupinderkumar9210 2 วันที่ผ่านมา +1

    ਪੰਜਾਬ ਤੈ ਪੂਰੀ ਪੂਰੀ ਅੱਖ ਅਹ ਮੋਦੀ ਦੀ ਇਹ ਕਹਿਣਾ ਚਾਹ ਰਹੇ ਆ ਜਨਾਬ ਸ਼ਰੀਫ 😂

  • @rajeevnagpal9793
    @rajeevnagpal9793 3 วันที่ผ่านมา +4

    andar khate amritpal bjp da hi banda a bitttu de jariye hun shareaam smarrhan bjp nu dena

    • @AmandeepSingh-dt7pe
      @AmandeepSingh-dt7pe 3 วันที่ผ่านมา +1

      oye a paka kio chal hai chal iva kiva BITTu badal gaya ekdum punjabio savdaan ya sajash hai paka

    • @rajeevnagpal9793
      @rajeevnagpal9793 2 วันที่ผ่านมา +2

      @@AmandeepSingh-dt7pe jdo party badldi odi bnde di vichar dhara badldi fer bittu mukhmantri di tyari ch ha te hun fight do partya ch hi a bjp n congress

    • @AmandeepSingh-dt7pe
      @AmandeepSingh-dt7pe 2 วันที่ผ่านมา

      @@rajeevnagpal9793 banda da vichar kyu bad lada sirf kursi vasta tah loko da halat ki baldda na bilkul na evi socha chahieda eh punjab da halat kharab karu mitha bolo bol kaa

  • @wahegurusatnam9803
    @wahegurusatnam9803 3 วันที่ผ่านมา +1

    BJP eho sarkar banaogi jiwe hare hoye bande nu mantri te baki vota EVM naal hi payia ne. Khalistan is coming. Je asi na jitte te Amritpal jeet gaya fer tusi veck layio bhule nahi has asi.Khalistan Zindabad-

  • @DimpaBholathan92
    @DimpaBholathan92 2 วันที่ผ่านมา

    Amripal te savidhan ch believe hi nai karda fir loka lai fight ki kru

  • @Bakhshishsingh-sn6hh
    @Bakhshishsingh-sn6hh 3 วันที่ผ่านมา +1

    Bittu. Ji. Congratulations. Bahot. He. Vadhia. Vichar. Lagge. pb. Vich. Vadh. Ton. Vadh. Bag. Laggne. Chahide. Han. Nahi. Tan. Pb. Di. pavittar. Dharti. Bandar. Ho. Jave. Gi. Pb. Vichon. Nashe. Khatam. Karo. Naojwani. Nu. Bachavo

  • @ksdeep8918
    @ksdeep8918 2 วันที่ผ่านมา

    ਅੰਤ ਚ ਕੁਸ਼ ਹੋਰੀ ਨਾਂ ਕਰਜੇ ਇਹ

  • @thoughts7663
    @thoughts7663 2 วันที่ผ่านมา

    ❤🎉❤🎉❤

  • @shabadditakat1344
    @shabadditakat1344 2 วันที่ผ่านมา

    Hazoor sahib wali gadi nu saf sothri karo punjabia nu seat mil sake

  • @DimpaBholathan92
    @DimpaBholathan92 2 วันที่ผ่านมา

    Sare comments load kro sleo

  • @kulwantkaur-zy4eo
    @kulwantkaur-zy4eo 2 วันที่ผ่านมา

    Wah Bitu Amritpal nu milega es de pishe da ki sach h bitu bjp Amritpal

  • @duttdue7108
    @duttdue7108 2 วันที่ผ่านมา

    Bittu veer ji tushi Sade pind chhapar v ae c ashi Aap de nall ha veer ji tushi punjab vich amli Veera li kuj koro punjab vich bjp pakki ji

  • @satvinderjatt6588
    @satvinderjatt6588 วันที่ผ่านมา

    ਇਸ ਨੂੰ ਕੁਝ ਨਹੀਂ ਪਤਾ

  • @rupinderbains1423
    @rupinderbains1423 2 วันที่ผ่านมา

    ਇਹ ਬੜੇ ਸਤਿਰ ਨੇ ਇਹਨਾਂ ਤੋ ਬਚ ਕੇਰਾਹੋ

  • @AnokhSinghGill-bl3ci
    @AnokhSinghGill-bl3ci 2 วันที่ผ่านมา

    Bittu sahib ji s c smaj bare kush karo

  • @MakadarLal
    @MakadarLal 3 วันที่ผ่านมา

    Plz sir Poor's want house

  • @deep_2113
    @deep_2113 3 วันที่ผ่านมา +1

    BJP Ney sare mantrey Congress party Day Bana rahey hai Pure Desh mein Kaya dono key Ekta ban gaye hai 😅😊

  • @KakaSingh-dm6dw
    @KakaSingh-dm6dw 2 วันที่ผ่านมา

    Bjp politics 😢😢😢bittu ji MSP

  • @vikasKumar-to9uy
    @vikasKumar-to9uy 3 วันที่ผ่านมา

    Ravneet bittu jindabad ❤❤❤❤❤

  • @Harman1611
    @Harman1611 วันที่ผ่านมา

    Banda hi ehna da set keeta hoyea hai 😅😂

  • @user-uj2mm3lt1l
    @user-uj2mm3lt1l 2 วันที่ผ่านมา

    Party bachoni tan jakhar nu badlo

  • @user-su5tq4en9s
    @user-su5tq4en9s 2 วันที่ผ่านมา

    ਸਰਕਾਰ ਨੂੰ ਚਾਹੀਦਾ ਬੰਦੀ ਸਿੰਗਾ ਨੂੰ ਰਿਹਾ ਕਰੋ ਸਾਨੂੰ ਪੰਜਾਬੀਆਂ ਨੂੰ ਵੀ p m ਦੀ ਸਪੋਰਟਸ ਕਰਨੀ ਚਾਹੀਦੀ ਆ ਹਥਿਆਰਾਂ ਦਾ ਹੁਣ ਜਮਾਨਾ ਨਹੀਂ ਰਿਹਾ ਨੌਜਵਾਨਾ ਨੂੰ ਚਾਹੀਦਾ ਪੜ ਲਿਖ ਕੇ ਤਰੱਕੀਆਂ ਕਰੋ ਪੰਜਾਬ ਤੇ ਦੇਸ਼ ਨੂੰ ਬਰਬਾਦ ਨਾ ਕਰੋ ਇਕ ਗ਼ਲਤੀ ਮਾਫ ਹੋਣੀ ਚਾਹੀਦੀ ਨਾਲ਼ੇ ਹੋ ਸੰਵਿਧਾਨ ਚੇਤੇ ਆ ਗਿਆ ਉਸ ਨੂੰ

  • @KakaSingh-dm6dw
    @KakaSingh-dm6dw 2 วันที่ผ่านมา

    Armitpal release ❤❤❤❤❤shameless 😂😂😂😂😂

  • @tarlochansingh5841
    @tarlochansingh5841 3 วันที่ผ่านมา +1

    Kuch vadia kar ja pehlle pap moaf honehe

  • @umashankarmehta5240
    @umashankarmehta5240 2 วันที่ผ่านมา

    Ise sarkar ne ten years vich kisana nu vadde vadde lolypop ditte par kisana de naal koi galbat kamyabi ni hoi. Hun kehra Jadu chalega ko ki das saal tak ni chal sakta.

  • @johnjones-zq2uf
    @johnjones-zq2uf 2 วันที่ผ่านมา

    I believe the AAP is the best for Punjab if not perfect,this bjp doesn't have good background, they try to take punjab control and do whatever.punjab will regret like many times before.bjp just try to use these tuban people to gain power.they used novdeep sidhu for long time and give him nothing.dont get fooled.

  • @goldycheema1592
    @goldycheema1592 2 วันที่ผ่านมา

    Amritpal singh khalsa zindabaad 🦁❤️🙏