Opportunity in the High Himalayas: Pathway to Sikh Sovereignty with Strategic Shift in Ladakh

แชร์
ฝัง
  • เผยแพร่เมื่อ 14 พ.ค. 2024
  • Indeed. Based on China's growing military power and advancements across various war domains, a potential conflict could be incredibly stressful for India. China's investment in technology and its strategic goals in the region, particularly CPEC, make Ladakh a highly vulnerable spot. Ladakh's proximity to Kashmir opens a potential corridor for China to launch incursions towards major Indian cities like Chandigarh and even New Delhi. While a full-scale invasion might be unlikely, the threat of rapid military movement cannot be ignored. #upsc #upscmotivation #upscexam #upscaspirants #upscpreparation #upscinterview #education #educationalvideo #educationalcontent #educational #study #studymotivation #student #knowledge #knowledgeispower #knowledgefacts #know #ladakh #ladakhstatus #ladakhstandoff #china #INDOCHINA #india #punjab #kashmir #jammuandkashmir #sikhraj #maharajashersingh #dograstatus #indus #gilgitbaltistan #leh #galwanvalleyfaceoff #gwadarcpec #cpec #cpecroute #chahbar #chabaharport #iran #pakistan #satlujtv #satlujnetwork #worldnews #southasia #geopolitics #indiapakistanchina #indiageopolitics #talkingpunjab #surindersingh #driqtidarcheema #uno #unhrc #unitednations #punjabinews #podcast #podcasting

ความคิดเห็น • 385

  • @kulwantsingh3183
    @kulwantsingh3183 หลายเดือนก่อน +27

    ਇਹ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਨਾਂ ਕੋਈ ਬਹਾਨਾ ਬਣ ਕੇ ਹੀ ਖਾਲਸਾ ਪੰਥ ਦਾ ਆਪਣਾ ਰਾਜ ਸਥਾਪਤ ਹੋਵੇਗਾ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @harjinderbharaj2055
    @harjinderbharaj2055 2 หลายเดือนก่อน +53

    ਇਹ ਬਹਿਸ ਗੰਭੀਰ ਹੈ ਸਿੱਖ ਕੌਮ ਪਾਸ ਨਾਹਰੇ ਬਾਜ਼ੀ ਬਹੁਤ ਹੈ ਪਰ political grey matter ਘੱਟ ਹੈ॥ ਸਿੱਖ ਅੱਜ ਤੱਕ ਦੇਗ ਤੇਗ਼ ਫ਼ਤਿਹ ਦਾ ਮਤਲਬ ਸੋਲਵੀਂ ਸਦੀ ਤੋਂ ਅੱਗੇ ਨਹੀਂ ਤੋਰ ਸਕੇ॥ ਦੇਗ ਦਾ ਮਤਲਬ ਹੈ ( economical power) ਤੇਗ਼ ਦਾ ਮਤਲਬ ਹੈ ( intellectual power) ਫ਼ਤਿਹ ਦਾ ਮਤਲਬ ਹੈ (victory) ਦੇਗ ਅਰ ਤੇਗ਼ ਦੋਊ ਜਗਤ ਮਹਿ ਚਲਤ ਹੈ॥

    • @maninderchandi4420
      @maninderchandi4420 2 หลายเดือนก่อน +7

      ਸਿੱਖ ਵਿਚਾਰ ਵਾਨਾਂ ਨੂੰ ਬੈਠ ਕੇ, ਬਿਬੇਕ ਨਾਲ ਸੋਚ ਕੇ ਕੋੲੀ ਸੇਧ ਬਨਾਓਣੀ ਚਾਹੀਦੀ ਹੈ
      , १९४७, ਵਾਲੀ ਗਲਤੀ ਨਹੀ ਕਰਣੀ ਚਾਹੀਦੀ
      ❤😄😃😀

    • @akashsohi9410
      @akashsohi9410 หลายเดือนก่อน +1

      ​@@maninderchandi4420
      16:37

    • @user-pw2nj8uz6q
      @user-pw2nj8uz6q หลายเดือนก่อน

      .¹1

    • @surinderkulwant7096
      @surinderkulwant7096 หลายเดือนก่อน

      32p

    • @mayurbisne
      @mayurbisne หลายเดือนก่อน

      😂😂😂😂😂​@@jasha9sandhu

  • @BaljitSingh-bj4vm
    @BaljitSingh-bj4vm 2 หลายเดือนก่อน +15

    ਬਹੁਤ ਹੀ ਵਧੀਆ ਖੋਜ਼ ਭਰਪੂਰ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਸਿੱਖ ਕੌਮ ਸੁਚੇਤ ਹੋਵੇ ਆਪਣਾ ਗਿਆਨ ਵਧਾਉਣ ਵਾਹਿਗੁਰੂ ਜੀ ਮੇਹਰ ਕਰਨਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhsukh178
    @sukhsukh178 หลายเดือนก่อน +11

    ਕਿੰਨੀ ਵਧੀਆ ਪੰਜਾਬੀ ਬੋਲਦੇ ਨੇ ਚੀਮਾ ਸਾਬ ਜਿਵੇਂ ਸੰਗਰੂਰ ਨੇੜਲੇ ਕਿਸੇ ਪਿੰਡ ਵਿੱਚ ਰਹਿੰਦੇ ਹੋਣ ।

  • @gurmailsingh-kl7ht
    @gurmailsingh-kl7ht 2 หลายเดือนก่อน +25

    ਗੂਰੂ ਫਤਿਹ ਜੀ ਚੀਮਾ ਜੀ ਆਪ ਜੀ ਬਹੁਤ ਕੁਝ ਦੇਣ ਹੈ ਪੰਜਾਬ ਨੂੰ ਜਿਸ ਤਿਰਾ ਕਿਸੇ ਸੇਰ ਜਾ ਪਛੀ ਨੂੰ ਪਿਜਰੋ ਵਿਚੋ ਅਜਾਦ ਕਰਾੳਉਣਾ❤🙏🙏🙏🙏⚘️⚘️⚘️⚘️⚘️🚩👍👍

  • @singhstyle247
    @singhstyle247 หลายเดือนก่อน +10

    ਜੇ ਥੋੜੀ ਜਿਹੀ historyਅਤੇ currentpolitics ਪੜ੍ਹੀ ਜਾਵੇ ਤੇ ਗਿਆਨ ਹਾਸਲ ਕੀਤਾ ਜਾ ਸਕਦਾ ਹੈ ਕਿਤਾਬਾਂ ਜਰੂਰਪੜਨੀਆ ਚਾਹੀਦਿਆਂ ਹਨ

  • @jagtargill5343
    @jagtargill5343 หลายเดือนก่อน +7

    ਸੁਰਿੰਦਰ ਸਿੰਘ ਜੀ ਵਾਹਿਗੁਰੂ ਜੀ ਆਪਨੂੰਚੱੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਮੰਨ ਤੁਹਾਡਾ ਇੰਟਰ ਵਿਉ ਕਰਨ।ਦਾ ਤਰੀਕਾ।ਬਹੁਤ ਹੀ ਚੰਗਾ ਹੈ 💚💚🙏🙏🇨🇦🇨🇦🇨🇦🇨🇦

  • @majorsingh8761
    @majorsingh8761 หลายเดือนก่อน +5

    ਚੀਮਾ ਸਾਹਿਬ ਬਹੁਤ ਅਰਥ ਭਰਪੂਰ ਜਾਣਕਾਰੀ ਦਿੱਤੀ ਵਰਲਡਦੇ ਬਦਲਦੇ ਸਮੀਕਰਨਾਂ ਦੀ ਜਾਣਕਾਰੀ ਬਹੁਤ ਧੰਨਵਾਦ

  • @JaswinderSingh-uy3ju
    @JaswinderSingh-uy3ju 2 หลายเดือนก่อน +18

    ਵੀਰ ਸੁਰਿੰਦਰ ਸਿੰਘ ਜੀ ਤੁਹਾਡੇ ਦੁਆਰਾ ਚੀਮਾ ਸਾਹਿਬ ਨਾਲ ਕੀਤੀ ਗੱਲਬਾਤ ਬਹੁਤ ਹੀ ਵਧੀਆ ਲੱਗੀ। ਪ੍ਰਮਾਤਮਾ ਆਪ ਬਲ ਬਖਸ਼ੇ ਕਿ ਤੁਸੀ ਕੌਮ ਨੂੰ ਜਾਗਰੂਪ ਕਰਨ ਲਈ ਇਸ ਤਰਾ ਦੇ ਪ੍ਰੋਗਰਾਮ ਪੇਸ਼ ਕਰਦੇ ਰਹੋ ਜੀ ਵ

  • @primetoday4434
    @primetoday4434 2 หลายเดือนก่อน +20

    ਸੰਸਾਰੀ ਪੋਲਿਟੀਕਸ ਦੀ ਖੋਜ ਭਰਪੂਰ ਜਾਣਕਾਰੀ ਤੇ ਪੇਸ਼ਕਾਰੀ, ਬਾ ਖੁਭ।

  • @GurdeepSingh-nabha
    @GurdeepSingh-nabha หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।।

  • @thevaluesworld6285
    @thevaluesworld6285 2 หลายเดือนก่อน +36

    ਵਰਲਡ ਕਲਾਸ ਇੰਟਰਵਿਊ ਇਸ ਤੋਂ ਉੱਪਰ ਇੰਟਰਵਿਊ ਨਹੀਂ ਹੋ ਸਕਦੀ ਸਿੱਖਾਂ ਨਾਲ ਸੰਬੰਧਿਤ ਸਿੱਖ ਰਾਜ ਨਾਲ ਸੰਬੰਧਿਤ ਸਿੱਖਾਂ ਦੀ ਉਹ ਮੁੰਡੇ ਉਹ ਜਾਗੋ ਇਸ ਇੰਟਰਵਿਊ ਨੂੰ ਸ਼ੇਅਰ ਕਰੋ ਚੀਮਾ ਸਾਹਿਬ ਨੂੰ ਸਲੂਟ ਆ ਦਿਲੋਂ ਦੀਪ ਸਿੱਧੂ ਦੇ ਲੈਵਲ ਦੀ ਗੱਲਬਾਤ ਆ ਵਰਲਡ ਕਲਾਸ ਜਾਣਕਾਰੀ ਇਕੱਠੀ ਕਰੀ ਬੈਠੇ ਚੀਮਾ ਸਾਹਿਬ ਨੂੰ ਦਿਲੋਂ ਸਲਾਮ🌿🙏👍🫡🫡

  • @KuldeepSingh-wv8zg
    @KuldeepSingh-wv8zg หลายเดือนก่อน +6

    Sir Good

  • @baldevsingh8715
    @baldevsingh8715 2 หลายเดือนก่อน +5

    Dr. Iqtidar Cheema is full of wisdom and ground knowledge ! Sikhs must listen and consult him !

  • @jaswinderkaur1907
    @jaswinderkaur1907 หลายเดือนก่อน +2

    Bahut bahut bahut bahut informative talk 🙏🙏🙏🙏🙏

  • @kashmirsingh6991
    @kashmirsingh6991 2 หลายเดือนก่อน +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mohansingh7391
    @mohansingh7391 2 หลายเดือนก่อน +12

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @supindersingh5425
    @supindersingh5425 2 หลายเดือนก่อน +6

    ਬਹੁਤ ਵਧੀਆ ਜਾਣਕਾਰੀ

  • @ChahalPs
    @ChahalPs 2 หลายเดือนก่อน +11

    ਧੰਨਵਾਦ ਜੀ

  • @Kuldeepsingh-gt1dj
    @Kuldeepsingh-gt1dj 2 หลายเดือนก่อน +25

    ❤,, ਗ਼ਦਰੀ ਬਾਬੇ 2 ❤

  • @DasamTheGreat
    @DasamTheGreat หลายเดือนก่อน +15

    ਵੀਰ ਜੀ ਤੁਸੀਂ ਠੀਕ ਕਿਹਾ ਜ਼ੋਰਾਵਰ ਇਕ ਡੋਗਰਾ ਸੀ,ਪਰ ਨੋਕਰੀ ਤਾਂ ਉਹ ਸਿੱਖ ਸਾਮਰਾਜ ਦੀ ਕਰਦਾ ਸੀ,ਇਸ ਲਈ ਉਸਦੇ ਜਿੱਤੇ ਇਲਾਕੇ ਕਿਸੇ ਡੋਗਰੇ ਦੇ ਨਹੀਂ ਸਿਰਫ ਸਰਕਾਰੇ ਖਾਲਸਾ ਦੇ ਨੇ,

    • @MadeinPanjab1699
      @MadeinPanjab1699 11 วันที่ผ่านมา

      ਡੋਗਰੇ ਸਿੱਖਾਂ ਅਧੀਨ ਹੀ ਸਨ ਇੱਕ ਆਮ ਜਹੇ ਬੰਦੇ ਗੁਲਾਬ ਸਿੰਘ ਨੂੰ ਪਹਿਲਾਂ ਸਿਪਾਹੀ ਅਤੇ ਫ਼ੇਰ ਗਵਰਨਰ ਮਹਾਰਾਜੇ ਰਣਜੀਤ ਸਿੰਘ ਜੀ ਨੇ ਹੀ ਬਣਾਇਆ ਸੀ ਤੇ ਗੁਲਾਬ ਸਿੰਘ ਨੇ ਧਿਆਨ ਸਿੰਘ ਡੋਗਰੇ ਨੂੰ ਸਿਫਾਰਸ਼ ਪਵਾ ਕੇ ਮਹਾਰਾਜੇ ਤੋਂ ਉਪਾਧੀ ਦਵਾਈ ਸੀ ਨਹੀਂ ਏਹਨਾਂ ਦੇ ਟੱਬਰ ਨੂੰ ਕੌਣ ਪੁੱਛਦਾ ਸੀ ਪਹਿਲਾਂ ਇਹ ਮਹਾਰਾਜੇ ਦੀ ਜੁੱਤੀ ਅਤੇ ਓਸਦੀ ਤੇਜ਼ ਨਜ਼ਰ ਤੋਂ ਜਕਦੇ ਸਹੀ ਰਹੇ ਪਰ ਬਾਅਦ ਚ ਏਹਨਾਂ ਅੰਦਰ ਲੋਭ ਆ ਗਿਆ ਤੇ ਬੇਵਫ਼ਾਈ ਆ ਗਈ ਸੀ ਬਹੁਤ ਡੋਗਰੇ ਸਿੱਖ ਵੀ ਬਣੇ ਸਨ ਤੇ ਇਸ ਟੱਬਰ ਨੇ ਵੀ ਸਿੱਖੀ ਚ ਆਉਣ ਅਤੇ ਅੰਮ੍ਰਿਤ ਛਕਣ ਦਾ ਵਾਅਦਾ ਖ਼ੁਦ ਕੀਤਾ ਸੀ ਬੇਸ਼ਕ ਮਤਲਬ ਲਈ ਜਿਵੇਂ ਤੇਜ ਸਿੰਘ ਤੇ ਲਾਲ ਸਿੰਘ ਗ਼ੈਰ ਪੰਜਾਬੀ ਏਥੇ ਅੰਮ੍ਰਿਤ ਛਕ ਕੇ ਹਿੰਦੂ ਤੋਂ ਸਿੱਖ ਸਜੇ ਸਨ ਮਤਲਬ ਲਈ ਤੇ ਅੰਤ ਪੰਜਾਬ ਨਾਲ਼ ਮੋਹ ਨਾ ਹੋਣ ਕਾਰਨ ਓਹਨਾਂ ਉੱਤੇ ਗਦਾਰੀ ਭਾਰੂ ਪੈ ਗਈ ਜਦਕਿ ਦੀਵਾਨ ਮੋਹਕਮ ਚੰਦ ਵਰਗੇ ਪੰਜਾਬੀ ਹਿੰਦੂ ਸ਼ੇਰ ਐਸੇ ਪੰਜਾਬ ਪ੍ਰਸਤ ਵਫ਼ਾਦਾਰ ਬੰਦੇ ਸਨ ਜਿਹਨੀਂ ਸਰਕਾਰ ਏ ਖਾਲਸਾ ਲਈ ਹਿੱਕ ਡਾਹ ਡਾਹ ਜ਼ੋਰ ਲਾਇਆ,,,ਜ਼ੋਰਾਵਰ ਸਿੰਘ ਸਿੱਖ empire ਅਧੀਨ ਹੀ ਨੌਕਰੀ ਕਰਦਾ ਸੀ ਤੇ ਮਹਾਰਾਜੇ ਦੇ ਹੁਕਮ ਸਨ ਕੇ ਆਉਣ ਆਲ਼ੇ ਸਮੇਂ ਚ ਕਿੱਧਰ ਕਿਧਰ ਹੱਲਾ ਕਰਕੇ ਕਿਹਨੂੰ ਸੂਤ ਕਰਨਾ ਸੋ ਗੁਲਾਬ ਸਿੰਘ ਨੇ ਮਹਾਰਾਜੇ ਸ਼ੇਰ ਸਿੰਘ ਦੇ ਕਹਿਣ ਤੇ ਹੀ ਜ਼ੋਰਾਵਰ ਸਿੰਘ ਨੂੰ ਲਦਾਖ਼ ਤੋਰਿਆ ਸੀ ਹਜੇ ਵੀ ਓਹ ਕਾਗਜ਼ਾਤ ਪਏ ਆ ਚਿੱਠੀਆਂ ਪਈਆਂ

  • @singh17karnail
    @singh17karnail หลายเดือนก่อน +13

    ਕਾਸ਼! ਸਾਡੇ ਮਾਹਿਰਾਂ ਨੂੰ ਐਨੀ ਢੂੰਘੀ ਵਿਚਾਰ ਨੂੰ ਪਕੜਨ ਦੀ ਸਮਰੱਥਾ ਰੱਖਣ।

  • @palgill6734
    @palgill6734 2 หลายเดือนก่อน +4

    Very beautiful discussion good job

  • @rajkumarsingh5675
    @rajkumarsingh5675 2 หลายเดือนก่อน +9

    Very clear and good view of Dr sahib.

  • @user-ug4ig2eg7j
    @user-ug4ig2eg7j 2 หลายเดือนก่อน +7

    Thanks Dr . Cheema sir.

  • @jashpalsingh1875
    @jashpalsingh1875 2 หลายเดือนก่อน +7

    So proud this episode ❤❤❤

  • @highwayprisoner538
    @highwayprisoner538 2 หลายเดือนก่อน +5

    Very informative

  • @BinderSinghkhalsa1987
    @BinderSinghkhalsa1987 2 หลายเดือนก่อน +6

    Gud view

  • @user-ug4ig2eg7j
    @user-ug4ig2eg7j 2 หลายเดือนก่อน +6

    Well said, sir.

  • @hardevsidhu367
    @hardevsidhu367 2 หลายเดือนก่อน +7

    Good

  • @charanjitsingh3622
    @charanjitsingh3622 หลายเดือนก่อน +3

    Voice of anchor is very nice and good.Almighty bless you.

  • @arwindersinghghotra1825
    @arwindersinghghotra1825 2 หลายเดือนก่อน +4

    Dr shiab is very very good and god bless you dr shiab ji

  • @jagdipsingh967
    @jagdipsingh967 หลายเดือนก่อน +2

    Super speach

  • @saleemiqbal1139
    @saleemiqbal1139 2 หลายเดือนก่อน +5

    When Indian Punjab was divided no one agitated against it, there was no demonstration. Indian government easily divided Punjab. First time they had big opportunity in 1947, which was lost second time when Punjab was being decided they must have objected. Now economy has more effects, difficult task to move the masses. God bless.

  • @rajwinder1968
    @rajwinder1968 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ

  • @PARMINDERSINGHSHONKEY
    @PARMINDERSINGHSHONKEY 2 หลายเดือนก่อน +7

    ਦਿਲਚਸਪ ਗੱਲਬਾਤ ਰਹੀ ਭਾ ਜੀ 👌🏻

  • @user-lk6en9lc2s
    @user-lk6en9lc2s 2 หลายเดือนก่อน +7

    Veer ji Surinder Singh Ji Cheema sab ji Jo jannkaria de rihia Bulkul sachia teh jo phala hoia ja ho rihia teh jo honne wala bilkul sachia gala ne Cheema sab ji dia Dhanbad ji

    • @BaljinderSingh-ik9if
      @BaljinderSingh-ik9if หลายเดือนก่อน +1

      .ਵੱਹੁਣੇ ਹੀ.ਹ'ੱਜਨਗੰ

  • @acupressure3671
    @acupressure3671 2 หลายเดือนก่อน +4

    Please think and unite 🙏

  • @supindersingh5425
    @supindersingh5425 2 หลายเดือนก่อน +4

    Waheguru ji ka khalsa waheguru ji ki fathey

  • @baghelsinghsohi9606
    @baghelsinghsohi9606 2 หลายเดือนก่อน +3

    Good program

  • @amarjitsaini5425
    @amarjitsaini5425 2 หลายเดือนก่อน +7

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @hajursingh8846
    @hajursingh8846 2 หลายเดือนก่อน +5

    ਬਹੁਤ ਖੂਬ ਜੀ

  • @jaskaranbrar7020
    @jaskaranbrar7020 หลายเดือนก่อน +1

    Bahut vadia sir ..dr. saheb bahut hi bareek political di samj rakhde aa.. really good job
    And all truth about sikhs ..gallan naare jyada emotional ne

  • @jasvirjasvir4747
    @jasvirjasvir4747 2 หลายเดือนก่อน +12

    Guru..fatah...
    Achchi..jankari.diti...bhaji..cheema.
    Sahib.ne..good.job.bhaji.

    • @dgpsingh6704
      @dgpsingh6704 2 หลายเดือนก่อน +3

      ਬਿਲਕੁਲ ਜੀ

  • @HarbanssinghSingh-sy5fy
    @HarbanssinghSingh-sy5fy 2 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @Reckless5115Mohie
    @Reckless5115Mohie 2 หลายเดือนก่อน +10

    ਯੋਧਿਓ ਜਿਓਂਦੇ ਵਸਦੇ ਰਹੋ ✌️⛳⛳

  • @amardeepsingh3302
    @amardeepsingh3302 2 หลายเดือนก่อน +2

    Very valuable information

  • @spalsingh4236
    @spalsingh4236 2 หลายเดือนก่อน +4

    Bahut vadiya ji

  • @RajinderSingh-fo6er
    @RajinderSingh-fo6er 2 หลายเดือนก่อน +2

    Bahut.hi.achhi.jankari.

  • @bhindabrar6265
    @bhindabrar6265 11 วันที่ผ่านมา

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਜੀ

  • @darshinsidhu6718
    @darshinsidhu6718 2 หลายเดือนก่อน +9

    22 G very good information 👍

  • @Jaswindersingh-kw3ip
    @Jaswindersingh-kw3ip 2 หลายเดือนก่อน +41

    ਖਾਲਿਸਤਾਨ ਦੁਨੀਆਂ ਦੀ ਅਹਿਮ ਲੋੜ ਬਣ ਗਿਆ ਹੈ ਛੇਤੀ ਹੀ ਖਾਲਿਸਤਾਨ ਹੋਂਦ ਵਿੱਚ ਆਵੇਗਾ। ਖਾਲਿਸਤਾਨ ਜਿੰਦਾਬਾਦ ਜਿੰਦਾਬਾਦ

    • @janev2yaro35
      @janev2yaro35 2 หลายเดือนก่อน +1

      Khalistan murdabad

    • @Truefacts2961
      @Truefacts2961 หลายเดือนก่อน +1

      😂😂😂😂😂😂

  • @thevaluesworld6285
    @thevaluesworld6285 2 หลายเดือนก่อน +6

    Cheema sab nu Salam 🌿🙏and Sat Sri Akal Bohat sara pyar and Sarkar ji

  • @sukhdeepsinghdhaliwalsukhd6464
    @sukhdeepsinghdhaliwalsukhd6464 2 หลายเดือนก่อน +4

    Good job

  • @RanjitKaur-dx5tk
    @RanjitKaur-dx5tk หลายเดือนก่อน +1

    Nice right

  • @sattibains4818
    @sattibains4818 2 หลายเดือนก่อน +4

    Waheguru ji ka khalsa waheguru ji ki Fateh

  • @kripalsingh2980
    @kripalsingh2980 29 วันที่ผ่านมา

    Bahut badiya jaankari, waheguru chardikala bich rakhe

  • @jasmindersingh7082
    @jasmindersingh7082 2 หลายเดือนก่อน +3

    Salute to cheema ji

  • @jugrajsingh7775
    @jugrajsingh7775 2 หลายเดือนก่อน +3

    Bahut vadhiya ji

  • @user-by9gj7wd1y
    @user-by9gj7wd1y 2 หลายเดือนก่อน +3

    Vaheguru ji

  • @davindersinghgillgill3629
    @davindersinghgillgill3629 หลายเดือนก่อน +1

    Very good views.

  • @2009HSingh
    @2009HSingh 2 หลายเดือนก่อน +1

    Beautiful interview

  • @sukhjindersingh3605
    @sukhjindersingh3605 หลายเดือนก่อน

    ਬਹੁਤ ਵਧੀਆ ਵਿਚਾਰ ਨੇ ਚੀਮਾ ਸਾਬ ਜੀ ਦੇ

  • @SukhdevSingh-up3yo
    @SukhdevSingh-up3yo 2 หลายเดือนก่อน +3

    ਵਾਹਿਗੁਰੂ ਜੀ

  • @fiazahmed2170
    @fiazahmed2170 หลายเดือนก่อน +1

    Very nice video and good information 👍

  • @balwantkaurchahal8382
    @balwantkaurchahal8382 หลายเดือนก่อน

    Very good video very nice Information thanks 🙏 ji

  • @varindersinghgulati
    @varindersinghgulati 15 วันที่ผ่านมา

    Good conversation nice

  • @sukhdevsingh5766
    @sukhdevsingh5766 หลายเดือนก่อน +1

    ਬਹੁਤ ਵਧੀਆ ਢੰਘ ਨਾਲ ਜਾਣਕਾਰੀ ਦਿੱਤੀ ਆ ਜੀ 🙏

  • @gurtarnsinghsidhu5413
    @gurtarnsinghsidhu5413 2 หลายเดือนก่อน

    Yes we appreciate your distinctive and farsighted efforts.

  • @punjabbolda3841
    @punjabbolda3841 29 วันที่ผ่านมา

    Very nice thought 🌷🙏

  • @RanjitSingh-lg2hc
    @RanjitSingh-lg2hc หลายเดือนก่อน +2

    Sat Sri akal paji good work

  • @Kkk-wh4fj
    @Kkk-wh4fj 2 หลายเดือนก่อน +21

    ਬਾਕਮਾਲ ਜਾਣਕਾਰੀ

    • @dgpsingh6704
      @dgpsingh6704 2 หลายเดือนก่อน +1

      ਸਹੀ ਕਿਹਾ।

    • @jasdevsingh4152
      @jasdevsingh4152 2 หลายเดือนก่อน

      Bha ji ehu kahu Pakistan ch ho rahe nasakushi bare vi bolan

    • @darbarasingh1586
      @darbarasingh1586 2 หลายเดือนก่อน +3

      ਪਹਿਲਾਂ ਅਸੀਂ ਭਾਰਤ ਤੋਂ ਤਾਂ ਆਪਣੀ ਨਸਲ kushi ਬਚਾ ਲਈਏ ,ਫਿਰ ਪਾਕਿਸਤਾਨ ਦੀ ਗੱਲ ਕਰਾਂਗੇ।

    • @onkarsahota1677
      @onkarsahota1677 หลายเดือนก่อน

      ​@@jasdevsingh4152 ਆਪਣਾਂ ਫ਼ਿਕਰ ਕਰੋ ਐਵੇਂ ਨਾਂ ਗੁੱਟ ਭਨੋ, ਜੇ ਸਿੱਖ ਹੋ ਤਾਂ ਛਿੱਤਰ ਖਾਣ ਤੋਂ ਬਾਅਦ ਵੀ ਅਕਲ ਨਹੀਂ ਆਈ ਸਿੱਖ ਔਰਤਾਂ ਦਿਆਂ ਵਿਧਵਾ ਕਲੋਨੀਆਂ ਬਣਾ ਦਿੱਤੀਆਂ ਗਈਆਂ ਦਿੱਲੀ ਅਤੇ ਅਮ੍ਰਿਤਸਰ ਵਿੱਚ,, ਗੱਦਾਰ ਗ਼ੁਲਾਬ ਸਿੰਘ ਡੋਗਰੇ ਕੌਮ ਦੇ ਵਿੱਚੇ ਹੁੰਦੇ ਹਨ।

    • @satwantsingh4271
      @satwantsingh4271 18 วันที่ผ่านมา

      ​@@darbarasingh1586ਬਹੁਤ ਵਧੀਆ ਜੁਆਬ ਦਿੱਤਾ ਅੱਗ ਲੱਗੀ ਹੋਵੇ ਤਾਂ ਪਹਿਲਾਂ ਇਨਸਾਨ ਆਪਣਾ ਘਰ ਬਚਾਉਂਦਾ ਹੈ।

  • @jatinderbhatti7550
    @jatinderbhatti7550 หลายเดือนก่อน +1

    Waheguru ji

  • @safdarali-nk6vl
    @safdarali-nk6vl หลายเดือนก่อน +1

    Appreciated

  • @kyamwiller2576
    @kyamwiller2576 28 วันที่ผ่านมา

    VERY GOOD PROGRAM
    PUNJAB SOLUTION AZADI REFERENDUM FREEDOM KHALISTAN JINDABAD

  • @Charanjit4
    @Charanjit4 2 หลายเดือนก่อน +3

    🙏🙏🏻🙏🙏🏻🙏

  • @SurenderSingh-sg9hr
    @SurenderSingh-sg9hr หลายเดือนก่อน +1

    Waheguru ji ka khalsa waheguru ji ki fateh ji

  • @kulwantsingh9582
    @kulwantsingh9582 หลายเดือนก่อน

    Bahut vadia boliya ji

  • @satishurdu9818
    @satishurdu9818 2 หลายเดือนก่อน +2

    Waheguru ji saanu taqut dio K asin Sari duniya uper ekamkaar da raaj liya skiay

  • @user-lw6uj7vu9y
    @user-lw6uj7vu9y 2 หลายเดือนก่อน +4

    🙏🙏🙏🙏🙏

  • @JagjeetSinghGarcha-ds8gx
    @JagjeetSinghGarcha-ds8gx หลายเดือนก่อน

    Commendable information dear Veer Surinder Singh jee,
    Wahegurujee Kaa Khalsa Wahegurujee kee Fateh!!!

  • @rampalsinghdhillon3443
    @rampalsinghdhillon3443 หลายเดือนก่อน +1

    Dhnwad Sutlaj & Cheema jee

  • @user-tc2yr9lc7d
    @user-tc2yr9lc7d หลายเดือนก่อน

    Bahut hi anmol vichar

  • @user-vm8hl7er2s
    @user-vm8hl7er2s 2 หลายเดือนก่อน +3

    Waheguru ji ka khalsa cheema sad gud man

  • @gurpreetparmar3995
    @gurpreetparmar3995 2 หลายเดือนก่อน +1

    Bouht hee khoob
    Jug-Jug Jiyo 22g

  • @spsingh6155
    @spsingh6155 หลายเดือนก่อน +1

    Good g❤

  • @user-po9bu8hr9t
    @user-po9bu8hr9t 2 หลายเดือนก่อน +4

    👍👍👍👍🙏🏻

  • @satishurdu9818
    @satishurdu9818 2 หลายเดือนก่อน +1

    Sikh sikh sikh sikhism, meri rooh sikh meri atma sikh. Such sach Sach sach Sach sach Sach. Par main brrra dukhi han k koorr nikhutay nanka orrak sach rahi Tha kathan pta nahi kdon pura hona hai.

  • @dalbirsinghpanesar7581
    @dalbirsinghpanesar7581 หลายเดือนก่อน

    Thankyou Cheema sir

  • @sahibsinghcheema4151
    @sahibsinghcheema4151 หลายเดือนก่อน

    ਧੰਨਵਾਦ ਜੀ ਚਿਮਾ ਸਾਹਿਬ ❤

  • @bikarjitsingh34bikarjitsin10
    @bikarjitsingh34bikarjitsin10 2 หลายเดือนก่อน +5

    ਸੁਰਿੰਦਰ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਇਕਤੀਵੀਰ ਸਾਹਿਬ ਨਾਲ ਇੰਟਰਵਿਊ ਕਰਿਆ ਕਰੋ ਇਨ੍ਹਾਂ ਨੂੰ ਬਹੁਤ ਜਾਣਕਾਰੀ ਹੈ ਤੇ ਗੱਲ ਵੀ ਬਹੁਤ ਵਧੀਆ ਤਰੀਕੇ ਨਾਲ ਸਮਝੳਦੇ ਹਨ

  • @tajindrasingh8516
    @tajindrasingh8516 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਹਿ।।

  • @user-lk6en9lc2s
    @user-lk6en9lc2s 2 หลายเดือนก่อน +2

    Veer Surinder Singh Ji Cheema sab ji dia bhut videos dekhdia bhut badhia jannkari de rihia jina gala da koi mukabala nhi kar sakda sat Sri akal Dona veera nu

  • @shamsherdhangururamdasgsin7160
    @shamsherdhangururamdasgsin7160 หลายเดือนก่อน

    Gud news

  • @sahibsinghcheema4151
    @sahibsinghcheema4151 หลายเดือนก่อน

    ਧੰਨਵਾਦ ਜੀ ਵਾਹਿਗੁਰੂ ❤

  • @KulwantSingh-oc6wk
    @KulwantSingh-oc6wk หลายเดือนก่อน

    Very good news

  • @tamanbal6817
    @tamanbal6817 2 หลายเดือนก่อน +1

    👌👌👌🙏🙏🙏

  • @avtarrandhawa731
    @avtarrandhawa731 19 วันที่ผ่านมา

    He has knowledge but just Hater own country ! India Strong !

  • @user-jq9km6iv2i
    @user-jq9km6iv2i หลายเดือนก่อน

    ਵਾਹਿਗੁਰੂ ਮੇਹਰ ਕਰਨ।

  • @avtarrandhawa731
    @avtarrandhawa731 19 วันที่ผ่านมา

    India has best Mountain Fighting Army !