CM ਭਗਵੰਤ ਮਾਨ ਨੇ ਪੂਰੇ ਪੰਜਾਬ ਚ ਕਰਤਾ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਨਵਾਂ ਐਲਾਨ
ฝัง
- เผยแพร่เมื่อ 5 ต.ค. 2024
- #PunjabiEkta #PunjabNews #BhagwantMann
CM ਭਗਵੰਤ ਮਾਨ ਨੇ ਪੂਰੇ ਪੰਜਾਬ ਚ ਕਰਤਾ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਨਵਾਂ ਐਲਾਨ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on TH-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta
C M Sahab zindabad.
15 ਕਿੱਲੋ ਮਿਲਦੀ ਸੀ 5 ਕਿੱਲੋ ਕਲਤੀ ਤੇਰਾ
ਕਣਕ ਵੀ ਪਹਿਲਾ ਨਾਲੋ ਅੱਧੀ ਕਰਤੀ
sade ta 2.6 month diti nhi
@@Mathematical522 beda gark krta ehne punjab da
CM sahib zindabad 👍👍👍
gupp mari jnda maan
Man sarkaar zindabaad
ਗੱਲਾਂ ਦਾ ਕੜਾਹ
very good Man sahib ji
Inqlaab jindabad❤
ਗੱਲਾਂ ਦਾ ਕੜਾਹ। 😂😂😂
ਆਟਾ ਦਾਲ ਬਾਲੇ ਹੋਲਡਰ ਬੇਰੁਜਗਾਰ ਕਰਤੇ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਨੇ।
Bthera lutha depot walya ne garib kitho hogye
ਹੁਣ ਤਾਂ ਮਾਨ ਸਾਬ 5ਕਿੱਲੋ ਦੇ ਰਹੇ ਹੈ ਇਕ ਆਦਮੀ ਨੂੰ
ਝੂਠ ਨਾ ਬੋਲੋ ਬਾਈ ਜੀ
ਹੁਣ ਇਕ ਜਾਣੇ ਨੂੰ 5 ਕਿਲੋ ਕਰ ਦਿਤੀ
Veery good cm saab
ਮਾਨ ਸਾਹਿਬ ਬੀ.ਐੱਡ ਦੀਆਂ ਪੋਸਟਾਂ ਜ਼ਾਰੀ ਕਰੋ, ਬਹੁਤ ਦੇਰ ਹੋ ਗਈ ਹੁਣ ਤਾਂ ਇਹ ਤਾਂ ਦਸਦੋ ਕਦੋਂ ਪੰਜਾਬੀ ਸਮਾਜਿਕ ਸਿੱਖਿਆ ਦੀਆਂ ਪੋਸਟਾਂ ਕਦੋ ਆਉਣ ਗੀਆ,।
Bahut badhiya Bhagwant Mann ji
ਪਿਛਲੇ ਦਾ ਮੂੰਹ ਕਿਦਾਂ ਬਣਿਆ ਉਹਨੂੰ ਲਗਦਾ ਮੈਂ ਨਹੀਂ ਜਿਤਨਾ
15 ਕਿੱਲੋ ਤੋਂ 5 ਕਿੱਲੋ ਕਰਤੀ
Man sab Mera farji leya 7 saal hoye ne 10 saal di waranti hai vdo con di o khrab ho gayi 15 .1 24 di complete hai par Hale tak koi theek karn layi nhi aa reha plz halep
50% Lok sarkari schollol ch as li ni ponde ki ashki te kantrol nhi ...bol bani nhi das rhe
ਜੱਲੰਦਰ ਦਾ ਸਰਕਾਰੀ ਹੱਸਪਾਲ ਕਿਧੇ ਹੈ ਦੱਸਣਾ ਜਰੂਰੀ ਜੀ
Sahi mudde te aa gye CM Sahab ji.lare na lao.rujgar deo.
Pehly toh bhi kat mil rahi hai Kanak maan shab loka nu lali pop dy rahy ny
Buchra hun sbhkujh kruga tenu pta hun kursi gyee
Sagan skim de pesy vi bhej deo
Ghar Ghar Rashan Scheme te band ker ditti tusi 1500 employee berozgar ker ditta tusi
RSS boy
1. MONTH. DI. KANAK. MILI. HAE.
Pstet karo na ta elation vich
Gap hi gap niri niri gap
Beda gark kar dita punjab da nale depot holdra da
Master cader wale te berozgar bethe ne
Jo esne ration depu Walia nu job to kad dita oh kyo kita
😂😂😂😂😂
Kiss nu malu jas ka Farthar Govt job ,James hi jo Gerb hi uss ka Hak hi jo Najejej Le Rahe hi Un ke uper bi canun ka istemal kro jass ko jarut hi uss ko hi Malana chyeda
bota na
Depuan wale ik mahene di siraf 5 kilo kanak hi de rahe ne lokan nu koy 3 mahenia di nahi de rahe kanak den lagayan vi kanak ghat dende ne kis depo wale nu tuhada koy dar nahi kyonke sare depuan wale koy congressian da koy akalian da ate koy kise hor party da Banda hai CM sahib tusi Jo vi kenhde ho uste depuan wale koy asar nahi karde ehna di vi saar lavo
5kg month karta Fuddu aaa
Bahut jhoot bolta hai
😂