ਅਰਦਾਸ ਤੋਂ ਪਹਿਲਾਂ ਬੋਲਣ ਵਾਲੀਆਂ ਪੰਕਤੀਆਂ | ਤੂ ਠਾਕੁਰੁ ਤੁਮ ਪਹਿ ਅਰਦਾਸਿ | Ardaas |

แชร์
ฝัง
  • เผยแพร่เมื่อ 25 ส.ค. 2024
  • ਅਰਦਾਸ ਤੋਂ ਪਹਿਲਾਂ ਬੋਲਣ ਵਾਲੀਆਂ ਪੰਕਤੀਆਂ | ਤੂ ਠਾਕੁਰੁ ਤੁਮ ਪਹਿ ਅਰਦਾਸਿ | Ardaas | Tu Thakur Tum Peh Ardaas |
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ||
    ਗੁਰਮੁਖ ਪਿਆਰਿਉ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਅੱਜਕਲ੍ਹ ਦੇ ਸਮੇਂ ਵਿਚ ਆਪਣੇ ਬੱਚੇ ਅਤੇ ਨੌਜਵਾਨ ਪੀੜ੍ਹੀ ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਨੇ ਇਸ ਦਾ ਕਾਰਨ ਸਕੂਲ ਵਿਚ ਗੁਰਮਤਿ ਬਾਰੇ ਕੋਈ ਵਿਚਾਰ ਨਹੀਂ ਕਰਦਾ ਕੋਈ ਪੜ੍ਹਾਈ ਨਹੀਂ ਰਹੀ ਗੁਰਮਤਿ ਬਾਰੇ। ਇਸ ਕਰਕੇ ਆਪਾਂ ਇਹ ਚੈਨਲ ਬਣਾਇਆ ਤਾਂ ਜੋ ਜਿੰਨਾ ਕੁ ਸਤਿਗੁਰੂ ਜੀ ਨੇ ਗਿਆਨ ਦਿੱਤਾ ਉਸ ਮੁਤਾਬਕ ਇੱਥੇ ਆ ਕੇ ਆਪਣੇ ਬੱਚੇ ਗੁਰਮਤਿ ਬਾਰੇ ਕੁਝ ਜਾਣਕਾਰੀ ਲੈ ਸਕਣ। ਗੁਰੂ ਪਿਆਰਿਓ ਚੈਨਲ ਨੂੰ ਸ਼ੇਅਰ ਕਰੋ ਤਾਂ ਜੋ ਆਪਣੇ ਨਾਲ ਵੱਧ ਤੋਂ ਵੱਧ ਸੰਗਤ ਜੁੜ ਸਕੇ ਜੀ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
    Aao Gurmat Sikhiye🙏🙏
    Gurmat gyan
    Learn gurmat
    Ardaas
    Gurmat
    #gurmat
    #ardaas
    #gurbani
    #ਅਰਦਾਸ

ความคิดเห็น • 19

  • @AaoGurmatSikhiye
    @AaoGurmatSikhiye  หลายเดือนก่อน +1

    ਅਖੀਰਲੀ ਪੰਕਤੀ ਵਿੱਚ ਦਾਸ ਵਲੋਂ ਅਣਜਾਣੇ ਵਿੱਚ ਗ਼ਲਤੀ ਹੋ ਗਈ ਜੀ ਸੋ ਸੰਗਤ ਜੀ ਮਾਫ਼ੀ ਚਾਹੁੰਦੇ ਹਾਂ🙏
    ਅਖੀਰਲੀ ਪੰਕਤੀ - ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ ।।🙏

  • @Punjab8485
    @Punjab8485 7 หลายเดือนก่อน

    Waheguru waheguru ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ

  • @kiranrupinderkaur8584
    @kiranrupinderkaur8584 หลายเดือนก่อน

    ਭਾੲੀ ਜੀ,
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ
    ਕੋਈ ਨਾਮ ਨਾ ਜਾਣੈ ਮੇਰਾ
    ੳਚਾਰਣ ਨਹੀ ਹੈ
    ਸ਼ੁਧ ੳਚਾਰਣ ਹੈ
    ਕੋਈ ਨਾੳ ਨਾ ਜਾਣੈ ਮੇਰਾ
    🙏

    • @AaoGurmatSikhiye
      @AaoGurmatSikhiye  หลายเดือนก่อน

      ਹਾਂਜੀ ਭੈਣ ਜੀ
      ਮਾਫ਼ੀ ਚਾਹੁੰਦੇ ਹਾਂ ਜੀ🙏

  • @gurindersinghpal736
    @gurindersinghpal736 7 หลายเดือนก่อน

    ਵਾਹਿਗੁਰੂ ਜੀ

  • @beimaansukh
    @beimaansukh ปีที่แล้ว

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🙏

  • @lakhwindersinghlooking-rx9sb
    @lakhwindersinghlooking-rx9sb 5 หลายเดือนก่อน

    😢😢वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु

  • @gurpreetsandhusandhu3773
    @gurpreetsandhusandhu3773 3 หลายเดือนก่อน

    Wheyguru ji 🙇‍♀️ Wheyguru ji 🙇‍♀️ Wheyguru ji 🙇‍♀️ Wheyguru ji 🙇‍♀️ Wheyguru ji 🙇‍♀️

  • @user-mx8ly4xv7w
    @user-mx8ly4xv7w 3 หลายเดือนก่อน

    ❤ waheguru ji ❤

  • @harjinderaulakh252
    @harjinderaulakh252 2 หลายเดือนก่อน

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ ਧੰਨਵਾਦ

  • @parveenkaur1362
    @parveenkaur1362 6 หลายเดือนก่อน

    Waheguru ji, 🙏

  • @JasveerSingh-nx8wk
    @JasveerSingh-nx8wk ปีที่แล้ว

    Wahegur ji

  • @yadwindersingh2060
    @yadwindersingh2060 ปีที่แล้ว

    Waheguru ji

  • @AnoopSingh-cg1te
    @AnoopSingh-cg1te 2 ปีที่แล้ว

    Waheguru Ji

  • @sandeepdhir3906
    @sandeepdhir3906 หลายเดือนก่อน

    ਵੀਰ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵੇਲੇ ਛੋਟੀ ਅਰਦਾਸ ਸਿਖਾਓ ਜੀ

  • @NarinderSingh-ow3ny
    @NarinderSingh-ow3ny 3 หลายเดือนก่อน

    ❤❤❤

  • @user-ou3jf4ot2w
    @user-ou3jf4ot2w 6 หลายเดือนก่อน

    ❤❤

  • @SatnamSingh-uu2ol
    @SatnamSingh-uu2ol 2 ปีที่แล้ว

    Waheguru

  • @baljitsingh773
    @baljitsingh773 2 ปีที่แล้ว

    Waheguru ji