ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦਾ ਬੇਬਾਕ ਇੰਟਰਵਿਊ
ฝัง
- เผยแพร่เมื่อ 10 ก.พ. 2025
- ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਦਾ ਬੇਬਾਕ ਇੰਟਰਵਿਊ
For More updates subscribe us by click on above Red Subscribe Button
Daily Post Punjabi:
punjabi.dailyp... /
Facebook:
/ dailypostpunjabi
Instagram :
/ dailypostpunjabi.in
Follow us on Twitter:
/ dailypostpnbi
ਮੈ ਭਾਈ ਸਾਬ ਦੀ ਬਹੁਤ ਧੰਨਵਾਦੀ ਹਾਂ ,,,ਕਿਉਕਿ ਮੇਰੀ ਸੋਚ ਨੇਗਿਟਵ ਹੋ ਗੲਈ ਸੀ ,,,ਪਰ ਭਾੲਈ ਸਾਬ ਨੂੰ ਲਗਾਤਾਰ ਸੁਣਨ ਨਾਲ ਮੇਰੀ ਸੋਚ ਵਿਚ ਫਰਕ ਆ ਗਿਆ,,ਹੁਣ ਮੈ ਠੀਕ ਆਆ 🙏🙏🙏🙏
Waheguru ji Meher karn
Fr ta tuhady Nal mare wari gL hoi. Bt Mai Hun tk. Puri. Ta positive nai
vadiya gal hai ji fer ta bot
Dhan ho TUSSI
.
.
ਬੋਹਤ ਹੀ ਨੇਕ ਕਮ ਕੀਤਾ ਭਾਈ ਸਾਹਿਬ ਵਰਗੀ ਪਵਿੱਤਰ ਆਤਮਾ ਨੂੰ ਸਾਡੇ ਰੂਹ ਬਰੂ ਕਰਵਾਇਆ ਜੀ ਬੋਹਤ ਹੀ ਨੇਕ ਇਨਸਾਨ ਹਨ ਭਾਈ ਸਾਹਿਬ ਜੀ
ਗਿਅਾਨੀ ਜੀ ਬਹੁਤ ਵਧੀਅਾ ਕਥਾਵਾਚਕ ਹਨ.ਜਿਹਨਾ ਨੂੰ ਵੇਖਕੇ ਤੇ ਸੁਣ ਕੇ ਮੇਰਾ ਪਰਮਾਤਮਾ ਤੇ ਵਿਸ਼ਵਾਸ਼ ੲਿੰਨਾ ਵਧ ਗਿਅਾ ਹੈ ਕਿ ਹੁਣ ਭਾਵੇ ਜੋ ਮਰਜੀ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਤੌ ਬਿਨਾ ਕਿਤੇ ਹੋਰ ਸਿਰ ਝੁਕ ਹੀ ਨਹੀ ਸਕਦਾ..
🙏🌟🌟🌟🌟🌟WAHA GURU JI KA KHASLA GURU JI KI FATEH JI 🌟🌟🌟🌟🌟🙏🌟🌟GIANI PINDERPAL SINGH JI KHASLA JI 🌟🌟🌟MANDEEP KAUR SIDHU BIBI JI 🌟🌟BEST WISHES GURU JI GOD BLESS🌟🌟🙏
ਭਾੲੀ ਪਿੰਦਰਪਾਲ ਜੀ ਕੋਲ ਬਹੁਤ ਹੀ ਗਿਅਾਨ ਅਾ, ਮੈ ੲਿਹਨਾ ਦੀਅਾ ਕਥਾ ਫੋਨ "ਚ ਰੱਖੀਅਾ ਰਾਤ ਨੀਦ ਅਾ ਅਾਵੇ ਤਾ ਹੈਡਫੋਨ ਲਾ ਕੇ ਕਥਾ ਚਲਾ ਲੈਦਾ ਹਾ ਧੰਨ ਬ੍ਰਹਮ ਗਿਅਾਨੀ ਬਾਬਾ ਬੁੱਢਾ ਸਾਹਿਬ ਜੀ ਦੀ ...ਬਹੁਤ ਵਧੀਅਾ ਨੀਦ ਅਾ ਜਾਦੀ ਕੲੀ ਚਿੰਤਾ ਦੂਰ ਹੋ ਜਾਦੀਅਾ, ਬਹੁਤ ਲੋੜ ਕੌਮ ਨੂੰ ੲਿਹਨਾ ਸੰਤਾ ਦੀਅਾ
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤੇ ਜੀ ਬਹੁਤ ਬਹੁਤ ਧੰਨਵਾਦ ਗਿਅਾਨੀ ਜੀ ਤਹੁਾਡੇ ਪਰਚਾਰ ਦੀ ਬਹੁਤ ਲੋੜ ਸਿੱਖ ਧਰਮ ਨੂੰ 🙏
ਸਭ ਤੋ ਵਧੀਅਾ ਹਰਮਨ ਪਿਅਾਰੇ ਭਾੲੀ ਸ਼ਾਹਿਬ ਭਾੲੀ ਪਿੰਦਰਪਾਲ ਸਿੰਘ ਜੀ ਕਥਾ ਵਾਚਕ ਭਾੲੀ ਗ਼ੁਰੂ ਸ਼ਾਹਬ ਦੀ ਤੁੰਦਰਸੁਤੀ ਬਖਸਣ
ਭਾਈਸਾਹਿਬ ਜੀ ਗੁਰੂ ਸਾਹਿਬ ਆਪ ਜੀ ਦੇ ਉਪਰ ਹੋਰ ਕਿਰਪਾ ਕਰਨ ਜੀ ਕਿਉਂਕਿ ਤੁਹਾਡੇ ਵਰਗੇ ਪ੍ਰਚਾਰਕਾਂ ਦੀ ਪੰਥ ਨੂੰ ਬਹੁਤ ਜਰੂਰਤ ਹੈ ਬਿਨਾਂ ਕਿਸੇ ਦੇ ਭੇਦ ਭਾਵ ਸਾਫ ਅਤੇ ਨਿਰੋਲ ਗੁਰਬਾਣੀ ਦੇ ਸਬਦ ਦੀ ਕਥਾ ਕਰਦੇ ਹੋ ਪਤਾ ਲੱਗਾ ਕਿ ਤੁਹਾਡੀ ਸਿਹਤ ਵਿਚ ਕਮਰ ਦੀ ਤਕਲੀਫ ਹੋਈ ਹੈ ਸਾਡੀ ਉਸ ਪਰਮਾਤਮਾ ਦੇ ਅਗੇ ਅਰਦਾਸ ਹੈ ਤੁਹਾਡੀ ਸਿਹਤ ਠੀਕ ਹੋ ਗੁਰੂ ਸਾਹਿਬ ਕਿਰਪਾ ਕਰਨ ਜੀ
ਅਜ ਦੇ ਸੰਦਰਭ ਵਿਚ ਕੀਮਤੀ ਵਿਚਾਰ।।
❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਨਾਮੁ ਸਤਿਨਾਮ ਸਤਿਨਾਮੁ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਭਾਈ ਸਾਹਿਬ ਬਹੁਤ ਗਿਆਨਵਾਨ ਹਨ ਵਾਹਿਗੁਰੂ ਜੀ ਸਾਰਿਆ ਤੇ ਮੇਹਰ ਕਰਨ ਹਰ ਇੱਕ ਦੀ ਜਿੰਦਗੀ ਵਿੱਚ ਨਿਤਨੇਮ ਜਰੂਰ ਹੋਵੇ
ਭਾੲੀ ਪਿੰਦਰਪਾਲ ਸਿੰਘ ਜੀ ੲਿਕ ਮਹਾਨ ਕਥਾ ਵਾਚਕ ਹੈ ਕਦੇ ਿਕਸੇ ਦੀ ਨਿੰਦਿਅਾ ਨਹੀ ਕਰਦੇ ਕਥਾ ਕਰਨ ਦਾ ਬਹੁਤ ਵਧੀਅਾ ਸਲੀਕਾ ਹੈ ਵਾਹਿਗੁਰੂ ੲਿਹਨਾ ਨੂੰ ਲੰਮੀ ੳੁਮਰ ਬਖਸ਼ਣ ੲਿਸੇ ਤਰਾ ਸਿਖ ਸੰਗਤ ਦੀ ਸੇਵਾ ਕਰਦੇ ਰਹਿਣ
Waheguru
Sukhwinder 999 y
Bhai sahb mera mnn bda dukhi hoea jdu ek amritdhaari Singh Sikh history nu naa jaan ke dere di history jyaada jaanda e.
ਭਾਈ ਸਾਹਿਬ ਪੰਥ ਦੇ ਮਹਾਨ ਵਿਦਵਾਨ ਹਨ. ਬਹੁਤ ਹੀ ਕੀਮਤੀ ਵਿਚਾਰ ਸੁਨਣ ਲਈ ਮਿਲੇ ll ਵਾਹਿਗੁਰੂ ਕਿਰਪਾ ਕਰਨ ll ਭਾਈ ਸਾਹਿਬ ਇਸੇ ਤਰਾਂ ਕੌਮ ਧਰਮ ਦੀ ਸੇਵਾ ਕਰਦੇ ਰਹਿਣ.
ਸੱਚ ਬੋਲਣਾ ਨਿੰਦਾ ਨਹੀਂ ਹੁੰਦੀ,ਕੌਮ ਨਾਲ ਜੋ ਮਰਜੀ ਹੋਜੇ ਚੁਪ ਹੀ ਰਹਿੰਦੇ ਨੇ,ਅੱਗੇ ਹੋਕੇ ਡੱਟ ਕੇ ਬੋਲੋ
ਬਹੁਤ ਹੀ ਵਧੀਅਾ ਗੱਲ ਬਾਤ
ਵਾਹਿਗੁਰੂ ਭਾਈ ਸਾਬ ਤੇ ਮਿਹਰ ਕਰਨ
ਭਾਈ ਸਾਹਿਬ ਜੀ ਤੇ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਿਚਾਰ ਪੁਰਾਤਨ ਸਮੇਂ ਵਾਲੇ ਸਨ ਸੁਣਕੇ ਅਨੰਦ ਆਇਆ ਧੰਨਵਾਦ
🙏🙏🙏ਬਹੁਤ ਬਹੁਤ ਧਨਵਾਦ ਭਾਈ ਸਾਹਿਬ ਸਾਨੂ ਭੁਿਲਆ ਨੂ ਰਾਹ ਦੇਖਣ ਵਾਸਤੇ ਵਾਹਿਗੁਰੂ ਤਹਾਨੂ ਲਮੀ ਉਮਰ ਬਖਸੇ ਲੋਕਾ ਦਾ ਭਲਾ ਕਰ ਲਈ ਹੇਮਸਾ ਖੁਸ ਰਹੋ ਿੲਹ ਿੲਕ ਭੈਣ ਦੀ ਅਸੀਸ ਏ
p
ਬੱਚੇ ਸਿੱਖੀ ਤੋ ਦੂਰ ਨਹੀ ਜਾ ਰਹੇ ਦੂਰ ਕੀਤੇ ਗੲੇ ਨੇ ੲਿਹ ਪਰਿਵਾਰ ਦੀ ਗਲਤੀ ਬੱਚੀਅਾਂ ਨੂੰ ਸਿੱਖ ੲਿਤਿਹਾਸ ਬਾਰੇ ਦੱਸਦੇ ਨਹੀ ਮੇਰੇ ੳੁਮਰ 22 ਸਾਲ ਅਾ ਮੈ ਸਿੱਖ ਪਰਿਵਾਰ ਚੋ ਅਾ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਮੈ ਅਪਣੇ ਪਰਿਵਾਰ ਚੋ ੲਿੱਕਲੀ ਨੇ ਅਮਿ੍ੰਤ ਸ਼ੱਕੲੀਅਾ 10 ਮਹਿਨੇ ਪਹਿਲਾ ਹੁਣ ਮੈਨੂੰ ਲੱਗਦਾ ਕੇ ੨੧ ਸਾਲ ਮੇਰੇ ਵਿਅਰਥ ਗੲੇ 🙏 ਡੁੱਬਣਾ ਚਾਹੁੰਦੀ ਹਾਂ ਖੁਦਾ ਤੇਰੀ ਬੰਦਗੀ ਵਿੱਚ
ਇੱਕ ਨਦਰ ਮਿਹਰ ਦੀ ਮਾਰ ਤਾਂ ਸਹੀ🙏🏼
ਸੱਚ ਏ
ਹਨਜੀ 🙏
ਵੀਰ ਜੀ ਬੰਦਗੀ ਕਰਾ ਕਰੋ ਤੇ you tube te Gurbhej singh Khalsa ji di Kath sune kro
Waheguru g sade te v kirpa kreo..🙏🙏
ਤੁਸੀਂ ਬਹੁਤ ਭਾਗਾਂ ਵਾਲੇ ਹੋ । ਸਾਨੂੰ ਇਹ ਬਖਸ਼ਿਸ਼ ੪੦ ਸਾਲ ਵਿਚ ਜਾ ਕੇ ਹੋਈ
ਭਾੲੀ ਸਾਹਿਬ ਜੀ ਧੰਨ ਹੋ ਤੁਸੀ ਤੁਹਾਡੀ ਕਥਾ ਵਿਚ ਵੀ ਸ਼ਕਤੀ ਹੈ, ਸੁਣਦੇ ਸਾਰ ਧੁਨਧੁਨੀ ਅਾ ਜਾਂਦੀ ਹੈ । ਤੁਸੀ ਟੁਟਿਅਾਂ ਨੂੰ ਜੋੜਨ ਵਾਲੇ ਹੋ।
ਭਾੲੀ ਸਾਹਿਬ ਦੀ ਚੜਦੀ ਕਲਾ ਬਖਸਣ
ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਜੀ।
ਵਾਹਿਗੁਰੂਜੀਕਾਖਾਲਸਾਵਾਹਿਗੁਤੂਜੀਕੀਫਤਿਹਜੀਉ 🙏🙏 ਗਿਅਾਨੀਪਿੰਦਰਪਾਲ ਸਿੰਘਜੀ ਤੁਹਾਡੀ ਹਰ ਇੱਕ ਕਥਾ ਬਹੁਤ ਵਧੀਅਾ ਹੁੰਦੀ ਹੈ ਜੀ ਦਿਲ ਨੂੰ ਛੂਹ ਜਾਦੀ ਹੈ ਜੀ ਤੁਹਾਡਾ ਇੰਟਰਵਿਊ ਵੀ ਬਹੁਤ ਵਧੀਅਾ ਹੁੰਦਾ ਹੈ ਜੀ ਪਰਮਾਤਮਾ ਅਾਪ ਨੂੰ ਚੜਦੀ ਕਲਾ ਵਿੱਚ ਰੱਖੇ ਵਾਹਿਗੁਰੂਜੀ 🙏🙏
Dahan Dahan guru ramdas ji
ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਨਿਮਰਤਾ ਦੀ ਮੂਰਤ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ
Bbye
ਭਾਈ ਸਾਹਿਬ ਜੀਂ ਦੀ ਕਥਾ ਖਾਲੀ ਕਥਾ ਨਹੀਂ ///ਇਕ ਅਨੁਭਵੀ ਗਿਆਨ ਹੈ
ਬਹੁਤ ਹੀ ਸੁੰਦਰ ਗੁਰੂ ਪਿਆਰਿਓ ਗੁਰੂ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Mnu sidhe raste te paun wale ne eh bhai pinderpal ji ...waheguru ji ehnu nu bal bakshe bani padhn sunan da te katha krn da
@@Gagandeep-ce6pw ਕਿਸੇ ਦੀ ਨਿਜ਼ੀ ਜ਼ਿੰਦਗੀ ਚ ਦਖਲ ਦੇਣ ਦਾ ਤੁਹਾਨੂੰ ਕੀ ਹੱਕ? ਉਹਨਾਂ ਨੇ ਪਰਮਾਤਮਾ ਨੂੰ ਆਪਣਾ ਹਿਸਾਬ ਦੇਣਾ ਤੁਸੀਂ ਆਪਣਾ ਫਿਰ ਗੱਲ ਕੀ ਹੋਈ ਵਿਚ ਸਿਰ ਅੜਾਉਣ ਵਾਲੀ
Thonu ki ho gyea
Butt the kah rhe o tuc jindi badal dithi h gurmukha di sagat.
Gagan pb13 ਦੀ ਸੋਚ ਨੂੰ ਮੇਰਾ ਸਲੂਟ ਹੈ ਜੀ।
Rajwinder Kaur is an
ਵਾਹਿਗੁਰੂ ਜੀ
ਤੁਹਾਡੇ ਵਿਚਾਰ ਬਹੁਤ ਵਧੀਆ ਹਨ ਭਾਈ ਸਾਹਿਬ ਜੀ
🙏🙏🙏🙇♂️🙇♂️🙇♂️
ਬਹੁਤ ਵਧੀਆ ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਧਨਵਾਦ ਜੀ
ਦਰਬਾਰ ਸਾਹਿਬ ਵਿਖੇ ਪੀਰੀ ਦਾ ਨਿਸ਼ਾਨ ਸਾਹਿਬ ਮੀਰੀ ਨਾਲੋ ਉੱਚਾ ਹੈ ਜੋ ਪੀਰੀ ਦੀ ਅਹਿਮੀਅਤ ਮੀਰੀ ਨਾਲੋ ਜਿਆਦਾ ਦਰਸ਼ਾਉਂਦਾ ਹੈ ।
ਵਾਹਿਗੁਰੂ 🙏
Satnam Shri wheguru Sahib Ji 🌹🌹 dhan dhan Guru Granth Sahib Ji 🌹🌹🌷
ਵਾਹਿਗੁਰੂ ਜੀ ਨੂੰ ਆਪਣੇ ਜੀਵਨ ਦੇ ਵਿਚ ਸ਼ਬਦ ਗੁਰੂ ਰੂਪ ਦੇ ਵਿਚ ਨਿਵਾਸ ਕਰਾਈਏ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਿਓ ਜੀ ਪਰਵਾਰ ਤੇ ਮਿਹਰ ਭਰਿਆ ਹੱਥ ਰੱਖੀ ਜੀਓ ਵਾਹਿਗੁਰੂ ਜੀ
ਭਾਈ ਪਿੰਦਰਪਾਲ ਸਿੰਘ ਜੀ ਸੱਚੇ ਸੁੱਚੇ ਇਨਸਾਨ ਹਨ🤗🤗👌👁️🙏🙏🙏🙏
ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ 🙏
Waheguruji bhai saab mahaan hann. Great interview.
ਗੁਰੂ 🙏ਸਾਹਿਬ ਗਿਆਨੀ ਜੀ ਨੂੰ ਚੜ੍ਹਦੀ ਕਲਾ ਚ ਰੱਖਣ
Bohat hi vadiya te viddwan katha vachak .. ji .. asi humesha ena di katha sunde aa
Ehna parrr sachi parmatma di apaar kirpa hai...
I love your hena
ਵਾਹਿਗੁਰੂ ਜੀ
Dhan Dhan Shri Guru Granth Saahib Ji 🙏🙏🙏🌻🌻🌻🌻❤❤❤❤❤
Waheguruji ap te bhut mhr rkhe 🙏🙏🙏🙏
bhai g di awaj sidi dil tak jandi a .bhut skoon milda
Ehna de vichar sunan kai tikao chahida hai ander v.
Je ik vaari shuruaat ho gayi, phir ohna di kamaai hi sehaj de dendi hai.
ਸਤਿਨਾਮੁਜੀ ਸਤਿਨਾਮਜੀ ਸਤਿਨਾਮਜੀ ਸਤਿਨਾਮੁਜੀ
ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ
Great interview.... thanks madam sandhu ji
Waheguru ji Mehar Karen chardi klaa bakshe
Waheguru g tuhanu sda chardikla Ch rakhen g
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🌷🌷🌷🌷🌷🙏
Waheguru g k khalsa
Waheguru g ki fatha
Waheguru waheguru waheguru waheguru waheguru ji 🙏🙏
Bhai saab ji di ktha sun k baut anad milda a te ruh kihdi a ..j asi dyaan lga k sunde aa ta ...gyaan vich v vadha hunda aa shabdavali smg lgdi a ktha sun k 🙏🙏🙏🙏🙏🙏🙏🙏🙏🙏
Very very nice
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਗੁਰੂ ਵ
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪਰਮਾਤਮਾ ਭਾਈ ਪਿੰਦਰਪਾਲ ਸਿੰਘ ਜੀ ਨੂੰ ਤੰਦਰੁਸਤੀ ਬਖਸਨ ਤਾ ਜੋ ਆਉਣ ਵਾਲੇ ਸਮੇਂ ਵਿੱਚ ਪੰਥ ਦੀ ਸੇਵਾ ਕਰਦੇ ਰਹਿਣ
waheguru g best kathawatchk
great gyan ..waheguru g ...thx
Bhai sahib te baba g di badi kirpa hai waheguru ena di lami umar karn aur ena varge mata pita bakhsahan
Satnam Sri
Waheguru ji mere pappi nu summat baksho waheguru naam di daat baksho
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਵਰਗੇ ਪ੍ਰਚਾਰਕਾਂ ਦੀ ਬਹੁਤ ਵੱਡੀ ਲੋੜ ਹੈ ਜੀ ਤਾਂ ਜੋ ਪੰਜਾਬ ਦਾ ਕੁੱਝ ਤਾਂ ਬਚਾ ਹੋ ਸਕੇ ਕੇਸ ਕਤਲ ਕਰਵਾਉਣ ਦੀ ਬਹੁਤ ਵੱਡੀ ਹੋੜ ਲੱਗੀ ਹੋਈ ਹੈ ਨਸ਼ਾ ਬਹੁਤ ਵੱਧ ਗਿਆ ਹੈ
Waheguru ji mhar kran ji ❤️
Waheguru ji👏👏
🙏🙏🙏🙏Satnaam Sri Waheguru Sahib ji 🙏🙏🙏🙏
Thank you 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਤਿਨਾਮ ।ਭਾਈ ਪਿੰਦਰ ਪਾਲ ਸਿੰਘ ਵੀਰ ਜੀ ਆਪ ਬਹੁਤ ਸਰਲ ਸੁਖਾਲਾ ਸ਼ਬਦਾਂ ਰਾਹੀਂ ਸਾਨੂੰ ਗੁਰਬਾਣੀ ਵਾਰੇ ਵਿਚਾਰ ਦਸਦੇ ਓ ਹਰ ਇਕ ਪੋਸਟਾਂ ਸੁਣੀਆਂ ਰਬ ਗੁਰੂਆਂ ਦੇ ਦਰਸ਼ਨ ਕਰਵਾਏ ਦਿੰਦੇ ਓ।।ਧੰਨਵਾਦ ਜੀ ।ਭਾਈ ਸਾਹਿਬ ਆਪ ਜੀ ਦਾ ਫੋਨ ਨੰਬਰ ਚਾਹੀਦਾ ਐ ਜੀ ।ਸੰਗਰੂਰ ।
Guru nanak Dev ji..Bhai sahib ji nu hor 200 saal di Umar bakshan ta Jo m mere bache mere pote bhai ji de mukh vichon baani Katha vichaar sun sakan.dhan guru nanak.
Great 🙏🙏🙏
News wali sister nu v bhut Gyan aa ji 🙏 🙏
waheguru ji bhai pinder pal singh ji best han
bilkul tek boleya g
Thanks,nice thought that appearing a nice soul.
Satnam Shri Waheguru Ji 🙏🙏🙏🙏🙏 Sarbatt Da Bhalla MerE Waheguru Ji 🙏🙏🙏🙏🙏
Dhan Dhan Sahib Shri Guru Granth Sahib ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
❤❤❤❤zindgi vic ik war tuhde nal galbat krn da dream ah bhai sahib ji ❤❤waheguru g de charan vic ardass ah g baba g jaldi milan tuhde nal ❤🙏🏻🙏🏻
Hey waheguru ji bhai pinderpal Singh ji Di lambi Omer kariyo Zindagi Ch ihna de live darshan kra diyo
Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏
Bhut wadhia vichar ne g
Kom de heere bhai saab bhai pinderpal Singh ji🙏🙏❤️🙏🙏
Waheguru ji . Dhan Dhan shri guru Granth sahib ji 🙏🙏 Bahut vadia vichar Bhai Pinderpal Singh ji.
Waheguru ji ka khalsa Waheguru ji ki fateh ji
🙏🏻🙏🏻🙏🏻🙏🏻🙏🏻🙏🏻🙏🏻👌👌👌👌👌👌🌻🌻🌻🌹🌹🌹🌹 Waheguru ji 🌹🌹🌹
God bless you!!
Sare japo ji
...
Waheguru ji💢
🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏❤️❤️🙏🙏🙏🙏🙏🙏🙏🙏🙏🙏🌹🌹🌹🌹🌹🌹👌
Bhai ji bohet vediya kethawachk dill ko legda sebed
baba ji di katha bhut e motivared hundi a
Bhayi sahib g tussi boht vdiya hi
ਬਹੁਤ ਵਧੀਅਾ िਵਚਾਰ ਜੀ
ਵਾਹਿਗੁਰੂ ਜੀ ਮਿਹਰ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਨਾਮ ਦਾਨ ਦਿਓ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ
Bhut pyari katha karde ne bhut pyari bhut pyaro
Waheguru ji 🙏🙏🙏🙏🙏🙏🙏🙏🙏
Waheguru sanu baksh le
🙏🙏🙏🙏🙏
ਜੀ ਉ ਖਾਲਸਾ ਜੀ ਬਹੁਤ ਵਧਾਏ ਲਗਾ ਜੀ
Waheguru ji 👏👏🌹🌺🤗😘❤
Waheguru g chardi kla baksish krn
Bhai Pinderpal Singh ji bhut wadia Katha wachk aa ji 🙏 🙏
WAHEGURUJI KA KHALSA
WAHEGURUJI KI FATEH JI
Best katha vachak after Sant Maskeen Singh Ji
Dislike karan walea te waheguru ji kirpa karan te onna nu smat bakshe
Buht vadia vicharr bhai sahib ji
Bahot vadiya parchark na gaini pinderpal g atha ak name Anker sister na sant maskeen g da lya
Maskeen g ajj v sun k bahot vadiya laghda
waheguru Ji ka khalsa waheguru ji ki fathe ji
buht buht danvad v right vechar
Wahiguru ji
ਭਾਈ ਪਿੰਦਰਪਾਲ ਦਾ ਇਸ ਟਾਇਮ(ਜੋ ਸ਼ਮਾ ਚਲਿ ਰਿਹਾ ਹੇ)ਕੋਈ ਸ਼ਾਨੀ ਨਹੀਂ ਸਮਝਾਣਿ ਦਾ ਤਰੀਕਾ(ਤੀਸਰੇ ਗੁਰਦਾਸ ਜੀ )(ਗੁਲਸ਼ਨ ਨਾਗੀ)